Baba bnda bhut kaint aa ehdiyan vedio dekh k mera uk ch dil lg janda pr dukh ik gl da Preet ne ehnu koj dena ni te eh vedio pauno Ht jaange yr eda na ho jaave kitte schi kehna dillo 🙏❤️
22 ji GIRJA iss kar marr gyian punjab cho..ik injection c painkiller jo bukhar ch jaanvar de lgaya jaanda.jekar jaanvar mar janda,ta ohda maas girja kha laindiya..tan ohi painkiller girja de liver nu aina effect keeta k bohot hadd tak eh panshi viluptt hogya
ਇਹ ਬਾਈ 80'ਵੇਂ ਤੋਂ 90 ਦੀਆਂ ਗੱਲਾਂ ਕਰਦਾ ,,ਯਾਦ ਆ ਮੇਰੇ ਸਾਡੀ ਭੂਆ ਕੇ ਪਿੰਡ ਅਮਰਗੜ ਪਿਆ ਹੁੰਦਾ ਸੀ ਵੀਸੀਆਰ ੳਹ ਤਾਂ ਘੱਟ ਈ ਵੇਖਦੇ ਸੀ ਮੈਨੂੰ ਬੜਾ ਚਾਅ ਹੁੰਦਾ ਸੀ ਮੈ ਚੱਕ ਲਿਆੳਣਾ ਛੁੱਟੀਆਂ ਚ ਤੇ ਰੇਲ ਬੰਨ ਦੇਣੀ ਫਿਲਮਾਂ
ਦੀ😂 😂 ਹਾਏ ੳ ਰੱਬਾ 🙏 ਮੋੜ ਲਿਆਦੇ ੳਹ ਦਿਨ 😢
ਬਾਬਾ ਵੀ ਸੀ ਆਰ ਪਿੱਛੇ ਅਸੀਂ ਵੀ ਬਹੁਤ ਕੁਝ ਕੀਤਾ ਜੇ ਕੋਈ ਨਾ ਵਾੜਦਾ ਤਾਂ ਟ੍ਰਾਂਸਫਾਰਮਰ ਦੀ ਸੁੱਚ ਕੱਟ ਦੇਣੀ ਜੇ ਕਿਤੇ ਦੇਖ ਵੀ ਆਉਣਾ ਤਾਂ ਘਰੇ ਬਾਪੂ ਛਿਤਰੌਲ ਕਰਦਾ ਸੀ।
ਬਾਬਾ ਸੱਚ ਹੈ ਸਾਡੇ ਪਿੰਡ ਕੁੱਲ ਤਿੰਨ ਟੈਲੀਵਿਜ਼ਨ ਸਨ ਉਹ ਕਿਸੇ ਨੂੰ ਨਹੀਂ ਸਨ ਦੇਖਣ ਦਿੰਦੇ ਤਾਂ ਸਾਰੇ ਪਿੰਡ ਵਾਲੇ ਸਾਡੇ ਆਉਂਦੇ ਸਨ ਜਿਵੇਂ ਕਿ ਰਿਮੈਣ ਅਤੇ ਚੰਦਰਕਾਂਤਾ,,,ਚਿਤਰਹਾਰ ਵਗੈਰਾ ਟੀਬੀ ਬਲੈਕ ਇਡਵਾਈਟ ਹੁੰਦੇ ਸੀ
ਸਹੀ ਗੱਲ ਹੈ ਬਾਈ ਜੀ ਮੈਨੂੰ ਹੁਣ ਵੀ ਯਾਦ ਹੈ ਇੰਡੀਅਨ ਫਿਲਮ ਆਈ ਸੀ ਤੇ ਮੈਂ ਵੀ ਪਿੰਡ ਵਿੱਚ vcr ਤੇ ਦੇਖਣ ਗਏ ਸੀ ਉਹ ਟਾਈਮ ਬਹੁਤ ਵਧੀਆ ਸੀ ਹੁਣ ਤਾਂ ਕਿਸੇ ਦੇ ਘਰੇ ਜਾਨੇ ਆ ਤੇ ਅਗਲਾ ਔਖਾ ਹੀ ਦੇਖਦਾ ਵੀ ਕੀ ਕਰਨ ਆ ਗਿਆ
ਬਾਬਾ ਜੀ ਸਤਿ ਸ੍ਰੀ ਅਕਾਲ, ਤੁਹਾਡੀ ਵੀਡੀਉ ਵੇਖ ਕੇ ਰੂਹ ਖਿੜ ਜਾਂਦੀ ਆ। ਤੁਹਾਨੂੰ ਮਿਲਣ ਨੂੰ ਬੜਾ ਜੀਅ ਕਰਦਾ ਬਾਬਾ ਜੀ।
ਬਹੁਤ ਵਧੀਆ ਵੀਡਿਓ ਆ ਵਾਈ ਤਾਰੀ ਬਾਬਾ ਸਚੀਆ ਗੱਲਾਂ ਆ ਵਾਈ ਜੀ ਨਾਇਸ਼ ਧੰਨਵਾਦ ਜੀ 🙏🙏💯💯
ਬਾਬਾ ਆਪਣੀ ਵਾਲੀ ਪੀੜ੍ਹੀ ਹੀ ਹੈ ਜਿਸ ਨੇ ਇਸ ਤਰ੍ਹਾਂ ਦਾ ਟਾਇਮ ਟਾਇਮ ਵੇਖਿਆ ਹੈ ਇੱਕਠੇ ਹੋ ਕੇ ਇੱਕ ਘਰੇ ਟੀ ਵੀ ਅਤੇ ਬਿਸੀਅਰ ਵੀ ਵੇਖਦੇ ਰਹੇ ਹਾ ਅਤੇ ਘਰ ਘਰ ਟੈਲੀਵਿਜ਼ਨ ਤੇ ਐਲ ਸੀਡੀ ਲੱਗਣ ਤੋਂ ਲੈਕੇ ਮੋਬਾਈਲ ਫੋਨਾਂ ਦਾ ਯੁੱਗ ਵੀ ਵੇਖਿਆ ਹੈ
ਬਾਹਰਲੇ ਦੇਸ਼ਾਂ ਵਿੱਚ ਬੱਸ ਡਰਾਈਵਰ ਦੀ ਬਹੁਤ ਕਦਰ ਹੈ
Baba g bahut swaad aunda tuhadia galla sun k but video long bnaya kro plz
ਅਸੀਂ ਵੀ ਤੁਹਾਡੇ ਵਾਂਗ ਬਹੁਤ ਫਿਉਜ ਉਡਾਏ ਸੀ ਜਦੋਂ ਕੋਈ ਵੀਸੀਆਰ ਨਹੀ ਦਿਖਾਉੰਦਾ ਸੀ😅😅😅😅
ਬਾਬਾ ੲਿੱਕ ਮੈਸੇਜ਼ ਜ਼ਰੂਰ ਦਿਅਾ ਕਰੋ ਅਾਪਣੀ ਹਰ ਵੀਡੀੳੁ ਚ ਅਪੀਲ ਕਰਿਅਾ ਕਰੋ ਲੋਕਾਂ ਨੂੰ ਕਿ ਵੱਧ ਤੋਂ ਵੱਧ ਦਰਖਤ ਲਾੲਿਅਾ ਕਰੋ ਤੇ ਦਰਖਤਾਂ ਦੀ ਦੇਖ ਭਾਲ ਕਰਨ ਤੇ ੳੁਹ ਵੱਡੇ ਹੋਣ ਤੇ ਪੰਛੀ ਅਾਪਣੇ ਅਾਲਣੇ ਬਨਾੳੁਣ, ਦਰਖਤ ਹੋਣਗੇ ਤਾਂ ਹੀ ਪੰਛੀ ਅਾੳੁਣਗੇ ਹਵਾ ਸ਼ੁੱਧ ਰਹੂਗੀ ਗਰਮੀਅਾਂ ਚ ਗਰਮੀ ਦਾ ਅਸਰ ਘੱਟ ਹੋੳੁਗਾ। ਧੰਨਵਾਦ
SO RESPECT THE DRIVER BAI 👏
ਧੰਨਵਾਦ ਬਾਬਾ ਜੀਆ ਦਾ ਅਤੇ ਵੀਰੇ ਆ ਦਾ ਚੰਗਾ ਮੈਸਿਜ ਦਿੱਤਾ ਦੁਨੀਆ ਨੂੰ
ਬਾਬਾ ਜੀ ਸਾਡੇ ਪਿੰਡ ਵਿੱਚ ਚਮਕੀਲਾ ਲੱਗਾ ਤੀ ਲੋਕਾਂ ਦੇ ਇਕੱਠ ਨਾਲ ਘਰ ਡਿਗ ਗਏ 1988 ਵਿਚ ਹੂਣ ਤਾਂ ਕਿਸੇ ਦੇ ਕੋਈ ਜਾਂਦਾ ਹੈ ਨਹੀਂ
👍
ਤਾਰੀ ਬਾਬੇ ਕਈ ਵਾਰੀ ਰਾਤ ਨੂੰ ਪੁਲਸ ਵੀ ਪੈ ਜਾਦੀ ਸੀ ਫਿਰ ਕੰਧਾ ਉਤੋ ਦੀ ਜਾਦੇ ਡਲਿਆ ਵਾਗੂ ਡਿੱਗਦੇ ਥੱਲੇ ਗਲੀ ਵਿੱਚ 😂😂😂 ਬਹੁਤ ਯਾਦ ਆਉਦੇ ਆ ਉਹ ਦਿਨ 1991,,,92
ਬਾਬਾ ਗੱਲਾਂ ਤੌਂ, ਬਹੁਤ ਵਧੀਆ ਇਨਸਾਨ ਲੱਗਦਾ
Sira e galbat a bai😂😂😂😂😂
Taari veer bohat vadiya din c 0h loka ch pyar c hun kai vaar yaad a jaandi a oh Dina di sachi akhhan bhar aundiyan ne
❤😂😂😂
❤❤❤❤❤ 100...baba
ਵਾਈ ਜੀ ਸਤ ਸ੍ਰੀ ਅਕਾਲ
Good
Nic baba ji
😂
❤❤❤......
😂❤❤❤❤❤❤
Baba bnda bhut kaint aa ehdiyan vedio dekh k mera uk ch dil lg janda pr dukh ik gl da Preet ne ehnu koj dena ni te eh vedio pauno Ht jaange yr eda na ho jaave kitte schi kehna dillo 🙏❤️
UK kithe rehnde bro
Sach ha baba g
Sahi gal aa Bhai ji
Baba sira
ਵੱਖੀਂਆਂ ਤੜਾਉ 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣
ਅੱਜ ਕੱਲ ਤਾਂ ਘਰਾਂ ਵਿਚ ਇਕ ਇਕ ਕਮਰੇ ਵਿੱਚ ਐਲਸੀਡੀ ਲੱਗੀ ਹੋਈ ਅਾ
ਸੁਖਦੇਵ ਸਿੰਘ ਕਾਉਂਕੇ
ਕਲਾਂ
👏🏻
Sahi gal a baba
Canada v baba g tavar bana ka dita ne chiria de rahan nu ja akhoga ta photo v send kardoga
ਵੀ ਸੀ ਆਰ ਵਾਲਾ ਟਾਈਮ ਨੀ ਮੁੜ੍ਹਕੇ ਆਉਣਾ
Very v v good video baba bai ji
ਸਹੀ ਕਹਾ ਬਾਬਾ ਨੇ
Pind ❤
Sach aa ji
❤️❤️🙏🙏
Meri mata ji panchiyan nu chog paandy nain, main v onhan da hath wadaanda wan, boht punn aali gl ay
ਪ੍ਰੀਤ ਸਿਆਂ ਆਵਦੀ ਐਂਡ ਘਟ ਕਰਿਆਂ ਕਰ ਸਕਰੀਨ ਤੇ ਦਸ ਦਾ ਨਾਂ ਲਿਖੀਆਂ ਹੰਦਾ ਯਾਰ
Veer ji apna Punjab sone di chidi banona me thode naal aa g jithe meri lod pai ta dasio jrur ji
baba g ho sake ta daily video padya kro nd long bnlaya kro video plz
Tari veer Raju da dost master a takhtupure to good job a veer
ਫਿਉਜ ਵਾਲੀ ਗੱਲ ਸਾਰੇ ਕਰਦੇ ਸੀ, ਮੇਰੇ ਬਾਪੂ ਨੇ ਦਾਰੂ ਨਾਲ ਰੱਜ ਕੇ ਟੀਬੀ ਤੇ ਜੁੱਤੀਆਂ ਵਰਸਾ ਦਿੱਤੀਆਂ, ਫਿਲਮ ਲਾਈ ਸੀ ਬਲਵੀਰੋ ਭਾਬੀ,,,,,, ਬਲਵੀਰੋ ਬਾਪੂ ਦੀ ਭਰਜਾਈ ਸੀ , ਫਿਰ ਦੇਖਿਆ ਜਦੋ ਬਾਪੂ ਸੌ, ਗਿਆ, ਦਾਦੀ ਦੇਖਣ ਜਾਣ ਨਹੀ ਦਿੰਦੀ ਸੀ ਚੋਰੀ ਛੁਪੇ ਦੇਖਣ ਜਾਣਾ, ਵੀ, ਸੀ, ਆਰ, ਨਜਾਰੇ ਸੀ ਉਦੋ, ਅ
Tik tok te poori chadayi babbe di ❤
Kiss naam Di I'd aa bro
Kithe chl gye yrr
❤❤❤❤❤❤🇵🇰🇵🇰🇵🇰🇵🇰🇵🇰
Satsriakal drivera najara hi liyata yaar from Sri Ganga Nagar Rajasthan 🙏❤️❤️❤️🌹🌹🌹🌹
Veer Mera pind v rama kusse kol
Y asi late alne pind 250
Baba duji film v lai k aunde howoge 😂
ਬਾਬਾ ਜੀ ਤੁਹਾਡੀ ਉਮਰ ਕਿਨੀ ਆ
Bai video thodi labi paya kro yr baba ji dia gala sunan nu wait kri da asi
22 ji GIRJA iss kar marr gyian punjab cho..ik injection c painkiller jo bukhar ch jaanvar de lgaya jaanda.jekar jaanvar mar janda,ta ohda maas girja kha laindiya..tan ohi painkiller girja de liver nu aina effect keeta k bohot hadd tak eh panshi viluptt hogya
Baba ji aap ECR wali cal Dekh Ke sone ke Rakha per Aana😮 Chennai change Nancy o** RCB fuse Uda desi Transformer to JVC R Nahin dekhne Govandi
ਬਾੲਈ ਠੀਕ ਠੀਕ ਲਾੲਏ ਕਰੋ ਬਰੇਕ ਫੇਲ੍ਹ ਹੋਣ ਤੇ ਬਸ ਮੋੜਨ ਤੇ ਭਰੋਸੇਯੋਗ ਬਣਾੲਈ ਰੱਖੋ, ਪਲਟੂ ਨੀ
Tari nu wart gya preetu
Baba ji nsa tain main v karda.karda v poorra thok k aa.par bada tere wangu swad jiha nhi aunda ?
😂😂😂😂😂
Baba ji gal krni aa thode nal ji contact number send krio