A Son Was Born After 5 Daughters | Inder Beniwal First Interview |

Поділитися
Вставка
  • Опубліковано 30 вер 2024
  • #kaintpunjabi #latestpunjabivideo #kaintpunjabichannel
    A Son Was Born After 5 Daughters | Inder Beniwal First Interview | Inder Beniwal @kaintpunjabi
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    A Son Was Born After 5 Daughters | Inder Beniwal First Interview | @inderbeniwal2571 |Kaint Punjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

КОМЕНТАРІ • 945

  • @kaintpunjabi
    @kaintpunjabi  Рік тому +266

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @HarbhajanSingh-g7h
      @HarbhajanSingh-g7h Рік тому +7

      Rab de Ghar Der aa haner
      Nahi

    • @motaram2346
      @motaram2346 Рік тому +2

      ਮੋਤਾਰਾਮਗੁਨਾਚੋਰਾਇਆ
      ਮਾਤਾ ਜੀ ਪਰਮਾਤਮਾ ਨੇ
      ਤੁਹਾਡੇ ਮੇਹਰ ਕਿਰਪਾ ਕੀਤੀ ਪੰਜਾ
      ਧੀਆਂ ਤੋਂ ਬੇਟਾ ਹੋਇਆ ਰੱਬ ਦੀ ਮਿਹਰ ਹੋ ਈ

    • @singhjasvir4986
      @singhjasvir4986 Рік тому +1

      😊

    • @dhaliwalseepu2338
      @dhaliwalseepu2338 Рік тому +2

      Veere ih kitho aa aunty uncle

    • @inderbeniwal2571
      @inderbeniwal2571 Рік тому +1

      🙏🏻🙏🏻🙏🏻 thnku vadde bai

  • @gurtejnarain9374
    @gurtejnarain9374 Рік тому +306

    ਛੋਟੇ ਵੀਰ ਮਾਂ ਬਾਪੂ ਤੇ ਆਪਣੀ ਭੈਣਾਂ ਦਾ ਹਮੇਸ਼ਾ ਆਦਰ ਸਤਿਕਾਰ ਕਰੀ ਵਾਹਿਗੁਰੂ ਜੀ ਤੈਨੂੰ ਹਰ ਖੁਸ਼ੀ ਦੇਣ ਗੇ

  • @satnam_bhangu.1915
    @satnam_bhangu.1915 Рік тому +210

    ਰੱਬ ਸਾਰਿਆਂ ਨੂੰ ਧੀਆਂ ਤੇ ਪੁੱਤਾ ਦੀ ਦਾਤ ਬਖਸ਼ੇ ❤️❤️❤️

  • @SonuSingh-jo3gc
    @SonuSingh-jo3gc Рік тому +95

    ਕੋਈ ਗੱਲ ਨਹੀਂ ਦੁਨੀਆਂ ਵਾਲੇਓ ਅਸੀ 7ਭੈਣਾ ਸੀ 1ਭਰਾ ਸੀ ਇਹ ਤਾਂ ਸੱਤ ਗੁਰੂ ਦੀ ਬਖਸ ਹੈ ‌🙏

  • @Sandeeptoor
    @Sandeeptoor Рік тому +31

    ❤️❤️🫶🫶 ਅੱਜ ਕੱਲ ਪੁੱਤ ਤੇ ਧੀ ਚ ਕੋਈ ਫਰਕ ਨਹੀ ਬਹੁਤ ਗਲਤ ਜੋ ਲੋਕ ਧੀਆ ਨੂੰ ਮਾੜਾ ਸਮਝਦੇ ਨੇ❤ ਇੰਦਰ ਬਹੁਤ ਵਧੀਆ ਮੁੰਡਾ ਜੋ ਮਾਤਾ ਪਿਤਾ ਨੂੰ ਇਨਾ ਪਿਆਰ ਕਰਦਾ ਕਰਮਾ ਨਾਲ ਮਿਲਦੇ ਇਦਾ ਦੇ ਪੁੱਤ ਮਾ ਬਾਪ ਨੂੰ❤😘🥰🙌

  • @sarabhjeetsinghyghi9pm966
    @sarabhjeetsinghyghi9pm966 Рік тому +541

    ਵੀਰੇ ਮਾਂ ਬਾਪ ਨੂੰ ਤਲੀਆਂ ਤੇ ਚੋਗ ਚਗਾਈ

    • @PushpaRani-g7j
      @PushpaRani-g7j Рік тому +2

      ❤❤❤❤😂😂😂😂

    • @AmanDeep-kf4jd
      @AmanDeep-kf4jd Рік тому +8

      Ha veere sahi gal aa❤❤❤

    • @kuldeepbahad5318
      @kuldeepbahad5318 Рік тому +4

      Kaun chugaunda ajkl

    • @RajinderSingh-et5rd
      @RajinderSingh-et5rd Рік тому +3

      @@kuldeepbahad5318 ਸਹੀ ਗੱਲ ਵੀਰ ਜੋ ਦਿਲ ਤੇ ਗੱਲ਼ਾ ਵੀਡਿਉ ਚ ਨੇ ਉਹ ਅਸਲ ਜਿੰਦਗੀ ਚ ਨਹੀ . ਅੱਜ ਦਿਖਾਵਾ ਬਸ ਜਿੰਦਗੀ ਚ, ਭੈਣ ਭਰਾ ਦੇ ਰਿਸ਼ਤਿਆ ਨੂੰ ਜੋੜੋ

    • @kamaljitsingh3176
      @kamaljitsingh3176 Рік тому

      ❤🙏🙏🙏🙏

  • @ManpreetKaur-np6rj
    @ManpreetKaur-np6rj Рік тому +112

    ਬੇਬੇ ਤੇਰੀਆਂ ਗੱਲਾਂ ਸੁਣ ਕੇ ਦੁੱਖ ਵੀ ਹੋਈਆਂ ਤੇ ਫਿਰ ਖੁਸ਼ੀ ਵੀ ਹੋਈ

  • @shabadsangeet4196
    @shabadsangeet4196 Рік тому +33

    ਬਾਪੂ ਤਾਂ ਬੈਠਾ ਰੋਈ ਜਾਂਦਾ .... ਧੀ ਹੋਵੇ ਚਾਹੇ ਪੁੱਤ ਮਾਂ ਬਾਪ ਲਈ ਤਾਂ ਓਹ ਬੋਹੁਤ ਪਿਆਰੀ ਔਲਾਦ ਆ,ਓਹਦੇ ਵਾਸਤੇ ਰਾ ਅੱਖਾਂ ਦੇ ਤਾਰੇ ਆ

  • @harbanskaur8146
    @harbanskaur8146 Рік тому +50

    ਵੀਰ ਗੁਰੂ ਸਿੱਖੀ ਸਵਰੂਪ ਰੱਖੋ
    ਮਾਤਾ-ਪਿਤਾ ਪੂਰਨ ਗੁਰਸਿੱਖ ਹਨ

  • @makhansingh3002
    @makhansingh3002 Рік тому +57

    ਪੁੱਤਰ ਮਿੱਠੜੇ ਮੇਵੇ ਰੱਬ ਸੱਭ ਨੂੰ ਦੇਵੇ ਧੀਆਂ ਮਿਸ਼ਰੀ ਡਲੀਆਂ

  • @AmanPreet-oj7xo
    @AmanPreet-oj7xo Рік тому +8

    ਮੇਰੀ ਸੱਸ ਦੀ ਏਦਾ ਹੀ ਸੋਚ ਸੀ ਕਿ ਰੱਬ mnu ਮੁੰਡਾ ਹੀ ਦੇਵੇ ਮੇਰਾ ਸਹੁਰਾ kenda je ਰੱਬ ਨੇਂ ਕੁੜੀ ਦੇ ਦਿੱਤੀ ਗਲ਼ ਘੋਟ ਕੇ ਮਾਰ ਦਿੰਦਾ 🥺ਤਾਹੀਓ ਏਦਾ ਦੇ ਸੱਸ ਸਹੁਰੇ psd ਨੀ onde fer ਕਹਿ ਦਿੰਦੇ ਨੇਂ ਨੂੰਹ ਮਾੜੀਆ ਨੇ ਰੋਟੀ ਨੀ ਦਿੰਦੀਆਂ 😔ਜ਼ਮੀਨ ਤੇ ਕੁੜੀਆ ਕੀ ਹੱਕ ਨੀ ਵੰਡਾ ਸਕਦੀਆਂ ਐਵੀਂ ਸੋਚ ਬਦਲੋ je ਨਾ v ਮੁੰਡਾ ਹੁੰਦਾ ਓਹ ਜ਼ਮੀਨ 5 ਹਿਸਿਆਂ ਚ ਵੰਡੀ ਜਾ ਸਕਦੀ ਸੀ ਫੇਰ v ਬੇਬੇ ਜੀ ਨੇ ਮੁੰਡੇ ਦੀ ਆਸ ਰੱਖੀ 20 ਸਾਲ ਕਹਿ ਰਹੇ c v ਇਸ ਵਾਰ pkka ਕੁੜੀ ਆ ਜੇਡਾ ਦਸਦੇ ਨੀ ਸਬ ਨੂੰ ਏਹ ਸੋਚ ਬਦਲਣ ਦੀ v ਲੋੜ ਆ, ਬਾਕੀ ਚਲੋ ਬੇਬੇ ਦੀ ਝੋਲ਼ੀ ਪੁੱਤ ਦੇ ਕੇ ਰੱਬ ਨੇਂ ਲੋਕਾਂ ਦੇ ਮੂੰਹ ਬੰਦ ਕਰ ਦਿੱਤੇ., ਜਮੀਨ ਦੀ ਵੰਡ ਲਈ ਔਲ਼ਾਦ ਹੋਣੀ ਜ਼ਰੂਰੀ ਆ ਮੁੰਡਾ ਕੁੜੀ jo v ਹੋਵੇ ਜੋਂ ਮੇਰੀ ਇਸ ਗਲ ਨਾਲ਼ ਸਹਿਮਤ ਆ ਲਾਇਕ ਕਰੋ

  • @RabbiRoohan
    @RabbiRoohan Рік тому +10

    ਇੰਦਰ ਵੀਰੇ ਤੁਸੀ ਵੀ ਗੁਰਸਿੱਖ ਬਣ ਜਾਉ ਪਲੀਜ ਪਰਿਵਾਰ ਬਹੁਤ ਸੋਹਣਾ ਲੱਗੂ ਤੁਹਾਡਾ ਕੇਸ ਦਾੜਾ ਰੱਖੋ ਵੀਰੇ 👍👍🙏🏻🙏🏻ਬਹੁਤ ਸੋਹਣਾ ਪਰਿਵਾਰ🥰🥰🥰😇😇😇🫶🏻🫶🏻

  • @rbrar9968
    @rbrar9968 Рік тому +26

    ਕਿਤੇ ਨਹੀਂ ਲਭਦੀਆਂ ਅਜਿਹੀਆਂ ਮਾਵਾਂ,, ਇਹੋ ਜਿਹੇ ਵੱਡੇ ਸੋਹਣੇ ਪਰਿਵਾਰ

  • @MalkitSingh-ez9xk
    @MalkitSingh-ez9xk Рік тому +33

    ਵਾਹਿਗੁਰੂ ਜੀ ਇਸ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ, ਅਤੇ ਬੇਬੇ ਬਾਪੂ ਜੀ ਨੂੰ ਵੀ ਤੰਦਰੁਸਤ ਰੱਖਣ, "ਵੀਰ" ਬੇਬੇ ਬਾਪੂ ਜੀ ਦਾ ਪੂਰਾ ਖਿਆਲ ਰੱਖੀਂ ਅਤੇ ਭੈਣਾ ਦਾ ਵੀ ਹਮੇਸ਼ਾ ਸਾਥ ਦੇਵੀਂ.
    🙏🏻🙏🏻🙏🏻

  • @MandeepKaur-be2hh
    @MandeepKaur-be2hh Рік тому +11

    ਵੇਰੇ ਤੇਰਾ ਜਨਮ ਬੇਬੇ ਬਾਪੂ ਜੀ ਦੀ ਭਗਤੀ ਦਾ ਫਲ ਹੈ ਇਹਨਾਂ ਤੇ ਭੈਣਾਂ ਕਦੀ ਦੁਖ ਨਾ ਦੇ ਵੀ ਤੇ ਤੇਰੀਆਂ ਭੈਣਾਂ ਦੀਆ ਅਰਦਾਸਾਂ ਦਾ ਤੂੰ ਫਲ ਹੈ ਵੇਰੇ ਜੇ ਤੁਸੀਂ ਸਿੰਘ ਸਜ ਜਾ ਤਾ ਬੇਬੇ ਤੇ ਬਾਪੂ ਤੇ ਭੈਣਾਂ ਦੀ ਖੁਸ਼ੀ ਵੇਖਣ ਵਾਲੀ ਹੋੳਜਿਹੜੀ ਤੁਸੀਂ ਆਪਣੇ ਜਨਮ ਸਮੇਂ ਨਹੀ ਨਾ ਦੇਖੀ ਸੋਚਨਾ ਜਰੁਰ

  • @SatnamSinghSivia
    @SatnamSinghSivia Рік тому +11

    ਗੁਰੂ ਨਾਨਕ ਦੇਵ ਜੀ ਦੀ ਮੇਹਰ ਆ
    ਛੋਟੇ ਤੇਰੇ ਮਾਪੇ ਗੁਰਸਿੱਖ ਆ ਵਾਹਿਗੁਰੂ ਜੀ ਦੀ ਕਿਰਪਾ ਆ
    ਤੁਸੀ ਵੀ ਕੇਸ ਰੱਖ ਕੇ ਗੁਰੂ ਜੀ ਦੇ ਆਸ਼ੀਰਵਾਦ ਲੈਣ

  • @jaspalesingh1913
    @jaspalesingh1913 Рік тому +31

    ਪਰਿਵਾਰ ਵਧੀਆ
    ਅੱਜ ਕਲ ਪੰਜਾਬ ਦੇ ਘਰਾਂ ਵਿੱਚ ਰੌਣਕਾਂ ਖਤਮ ਹੋ ਗਈ ਆ

  • @surindergill9090
    @surindergill9090 Рік тому +16

    ਵਾਹਿਗੁਰੂ ਜੀ ਧੀਆਂ ਭਾਗਾਂ ਵਾਲਿਆਂ ਦੇ ਹੁੰਦੀਆਂ ਨੇ ਸਾਡੇ ਖਾਨਦਾਨ ਵਿੱਚ ਅੱਜ ਤੱਕ ਧੀ ਰਾਣੀ ਨੀ ਹੋਈ ਰੱਖੜੀ ਵਾਲੇ ਦਿਨ ਦੇਖਦੇ ਰਹਿੰਦੇ ਹਾਂ ਕੌਣ ਆਉ ਕੌਣ ਆਉ ਕੋਈ ਨੀ ਆਉਂਦੀ

  • @NoobGaming-fs2wi
    @NoobGaming-fs2wi Рік тому +28

    ਇਕ ਵੀਰ ਦੇੇਈ ਵੈ ਰੱਬਾ ਮੇਰੇ ਸਾਰੀ ਉਮਰ ਦੇ ਮਾਪੈ

  • @balrajsingh8901
    @balrajsingh8901 Рік тому +22

    ਪੰਜਾਬਣ ਬੇਬੇ ਤਾਂ ਬਾਈ ਏਹੋ ਜਿਹੀ ਹੀ ਹੁੰਦੀ ਹੈ! ਬਹੁਤ ਲੋੜ ਹੈ ਅੱਜ ਦੇ ਪੰਜਾਬ ਨੂੰ।

  • @reshamsingh1804
    @reshamsingh1804 Рік тому +24

    ਬਹੁਤ ਬਹੁਤ ਸੋਹਣਾ ਪਰਿਵਾਰ ਹੈ. ਸੱਚਾ ਰੱਬ ਨਜ਼ਰ ਨਾ ਲਗਣ ਦੇ... ਦੁਵਾਵਾਂ 💐💐💐

  • @sarbjeetkaurbiggarwalsunam
    @sarbjeetkaurbiggarwalsunam Рік тому +14

    ਕਿਆ ਬਾਤ ਬੇਬੇ ਜੀ ਵਾਹਿਗੁਰੂ ਹਮੇਸਾ ਚੜਦੀ ਕਲਾ ਰੱਖੇ ਤੇਰੇ ਪੁੱਤ🙏🙏

  • @prmjeetkaurghumaan
    @prmjeetkaurghumaan Рік тому +49

    ਬੇਬੇ ਜੀ ਇਸ ਦੁਨੀਆਂ ਦਾਰੀ ਦਾ ਤਾਂ ਮੂੰਹ ਸੱਕਲੀ ਪਾਈ ਨੀ ਕਿਸੇ ਨੇ ਮੇਰੇ ਵੀ ਬੇਬੇ ਜੀ 2 ਦੋ ਬੇਟੀਆਂ ਨੇ ਤੇ ਛੋਟਾ ਇੱਕ ਬੇਟਾ ❤ਪਰ ਬੇਬੇ ਤੁਹਾਡੇ ਹੀ ਤਰਾਂ ਮੇਰੀਆਂ ਬੇਟੀਆਂ ਵੀ ਮੇਰੀ ਜਾਨ ❤️🙏🏼 ਵਾਹਿਗੁਰੂ ਸਭ ਦੀਆਂ ਬੇਟੀਆਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖਣਾ ਤੇ ਸਭ ਦੀਆਂ ਧੀਆਂ ਦੇ ਹਰ ਸੁਪਨਾ ਪੂਰਾ ਕਰਨਾ ❤

    • @Beant-cheema
      @Beant-cheema Рік тому +1

      ਮੇਰੇ ਕੋਲ 3 ਕੁੜੀਆ ਨੇ

    • @prmjeetkaurghumaan
      @prmjeetkaurghumaan Рік тому

      ਬਾਬਾ ਜੀ ਹਮੇਸ਼ਾਂ ਹੀ ਚੜ੍ਹਦੀ ਚ ਤੇ ਤੰਦਰੁਸਤੀ ਦੇਵੇ ਵਾਹਿਗੁਰੂ ਜੀ ਤੁਹਾਡੀਆ ਬੇਟੀਆਂ ਮਾਤਾ ਪਿਤਾ ਨੂੰ ਵੀ ਮੇਰੀ ਇਹ ਅਰਦਾਸ ਬਾਂਬਾ ਜੀ🙏🏼❣️❤️

    • @naunihalsingh4108
      @naunihalsingh4108 Рік тому

      ​@@Beant-cheemaਮੇਰੇ ਵੀ 3 ਕੁੱੜੀਆ ਨੇ 2 doctor ਨੇ ਕਨੇਡਾ ਤੇ ਯੂ ਅੇਸ ਏ ਵਿੱਚ ਤੇ RN ਨਰਸ usa ਵਿੱਚ

    • @gurpreetsingh-kn9so
      @gurpreetsingh-kn9so Рік тому

      Mera kol v beti hi aa

  • @Vicks234
    @Vicks234 Рік тому +152

    I have 3 children all girls. Am single parent and they have supported me unconditionally with each day. Emotionally physically and even financially. They are the best gifts of my life.

    • @ManjitSingh-hq5wn
      @ManjitSingh-hq5wn Рік тому +7

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ- ਭੈਣ ਜੀ ਜਰੂਰੀ ਬੇਨਤੀ ਹੈ ਜੀ ਪੰਜਾਬੀ ਮਾਂ ਬੋਲੀ ਚ ਲਿਖਿਆ ਕਰੋ ਜੀ ਵਾਹਿਗੁਰੂ ਚੜਦੀ ਕਲਾ ਚ ਰੱਖੇ ਜੀ ਆਪਣੀਆਂ ਧੀਆਂ ਨੂੰ ਸੇਵਾ ਸਿਮਰਨ ਨਿਤਨੇਮ ਪਾਠ ਕਰਨਾ ਜਰੂਰ ਸਿਖਾਉ ਇਹ ਵੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਹੈ ਧੰਨਵਾਦ ਜੀ

    • @kissanjattkissan9976
      @kissanjattkissan9976 Рік тому +1

      Tu vi munda bhaldi aw😂

    • @harpreetkaur5022
      @harpreetkaur5022 Рік тому +4

      Yes you are right 👍👍 now time change daughter,s take care parents

    • @harpreetkaur5022
      @harpreetkaur5022 Рік тому

      @@kissanjattkissan9976 👎🏿👎🏿👎🏿👎🏿👎🏿👎🏿👎🏿👎🏿

    • @Vicks234
      @Vicks234 Рік тому +3

      @@kissanjattkissan9976 no I don’t need a son my daughters are my world I have a son in their husbands

  • @barinderkaurhundal9856
    @barinderkaurhundal9856 Рік тому +20

    ਉਸ ਵਾਹਿਗੁਰੂ ਦੇ ਘਰ ਦੇਰ ਆ ਹਨੇਰ ਨੀ ਮੁੰਡਿਆਂ ਨਾਲੋ ਧੀਆ ਜ਼ਿਆਦਾ ਮਾਪਿਆਂ ਦਾ ਜ਼ਿਆਦਾ ਦੇਖਦੀਆਂ ਹੁਣ ਕੋਈ ਮੁੰਡੇ ਵਿੱਚ ਫਰਕ ਨੀ ਉਸ ਵਾਹਿਗੁਰੂ ਨੇ ਭੇਜਣਾ ਸੀ ਪੁੱਤ ਕੋਈਈ ਨੀ ਵੀਹ ਸਾਲ ਸਹੀ ਧੀਆ ਦੀ ਕਿਸਮਤ ਉਹਨਾਂ ਨਾਲ ਕੋਈ ਧੀਆ ਨੂੰ ਵੀ ਤਰਸਦੇ ਆ ਫੈਮਲੀ ਬਹੁਤ ਵਧੀਆ ਤੁਹਾਡੀ

  • @sukhpalsingh8684
    @sukhpalsingh8684 Рік тому +11

    o my God 🙏 ਵਾਹਿਗੁਰੂ ਵੀਰ ਨੂੰ ਲੰਬੀਆਂ ਉਮਰਾਂ ਬਖਸ਼ਣ । ❤❣🌱 ਬੇਬੇ ਵਾਹਿਗੁਰੂ ਜੀ । ਛੇਤੀ ਤੁਹਾਨੂੰ ਪੋਤੇ ਦਾ ਮੂੰਹ ਦਿਖਾਉਣ ❤😊🎉🙏God blessing dear bro..be happy 👍✌love u 😚🎁

  • @RanjitKaur-me8hi
    @RanjitKaur-me8hi Рік тому +29

    ਬੇਬੇ ਬਾਪੂ ਜੀ ਚੰਗਾ ਹੁੰਦਾ ਜੇਕਰ ਇਸ ਵੀਰ ਨੂੰ ਵੀ ਤੁਸੀਂ ਸਰਦਾਰ ਬਣਾਉਂਦੇ

    • @shahnazheer4430
      @shahnazheer4430 Рік тому +1

      Salaha deno ne baz onde...

    • @Sabimanku
      @Sabimanku Рік тому

      ​@@shahnazheer4430it's naturally because mum dad are amritdhari obviously you gonna keep your sons hair after 20 years

  • @jagmeetteona6186
    @jagmeetteona6186 Рік тому +73

    ਪਰਮਾਤਮਾ ਹਮੇਸ਼ਾ ਚੜਦੀਕਲਾ ਚ ਰੱਖੇ ਸਾਰੇ ਪਰਿਵਾਰ ਨੂੰ🙏🙏

  • @gurpartap1350
    @gurpartap1350 Рік тому +31

    ਪਰਮਾਤਮਾ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਉਮਰਾਂ ਲੰਮੀਆਂ ਬਖਸ਼ੇ

  • @balvirkaur2323
    @balvirkaur2323 Рік тому +49

    ਇਕ ਵੀਰ, ਪਰਮਾਤਮਾ ਸਭ ਨੂੰ ਦੇਵੇ

  • @GurpreetSingh-to1ig
    @GurpreetSingh-to1ig Рік тому +51

    ਵੀਰੇ ਮੇਰੀਆਂ ਵੀ ਚਾਰ ਭੈਣਾਂ ਨੇ। ਸਾਡੀ ਵੀ ਸੇਮ ਕਹਾਣੀ ਹੈ।। 😢ਮੈਂ ਵੀ 16ਸਾਲ ਬਾਅਦ ਹੋਇਆ।। ਮੇਰੇ ਮਾਂ ਬਾਪ ਨੇ ਵੀ ਬਹੁਤ ਕਸ਼ਟ ਦੇਖੇ।।। ਪਰ ਰੱਬ ਨੇ ਅੱਜ ਭੈਣ ਨੂੰ ਸਰਕਾਰੀ ਨੌਕਰੀ ਮਿਲਗੀ।। ਭਰਾ ਨੂੰ ਵੀ।।। 🙏ਸਭ ਵਾਹਿਗੁਰੂ ਦੀ ਮਿਹਰ ਸਦਕਾ ਹੋਇ
    ਆ।। ❤ਬਹੁਤ ਵਧੀਆਂ ਕਹਾਣੀ 😊👌✌

    • @kaintpunjabi
      @kaintpunjabi  Рік тому +4

      ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @narpindersidhu9787
      @narpindersidhu9787 Рік тому +6

      ਕੋਈ ਨਾ ਮਾ ਸਾਡੀ ਵੀ ਸੇਮ ਕਹਾਣੀ ਆ ਫਰਕ ਏ ਸਾਡੇ ਭਰਾ ਹੇਣੀ 😢

    • @dilpreetsandhu3890
      @dilpreetsandhu3890 Рік тому +1

      ਬਹੁਤ ਖੂਬ ਬਾਈ ਜੀ

  • @jotbuttar111
    @jotbuttar111 Рік тому +18

    ਵਾਹਿਗੁਰੂ ਜੀ ਲੰਬੀਆ ਉਮਰਾਂ ਬਖਸ਼ੀ ਵੀਰੇ ਨੂੰ ਤੇ ਬੇਬੇ ਬੱਪੂ ਜੀ ਨੂੰ

  • @ruhi7865
    @ruhi7865 Рік тому +4

    ਪਰਮਾਤਮਾ ਵੀਰੇ ਦੀ ਲੰਬੀ ਉਮਰ ਕਰੇ ਮੇਰੇ ਵੀਰ ਤਿੰਨ ਕੁੜੀਆਂ ਨੇ ਮੈਨੂੰ ਬੀਬੀ ਜੀ ਨੂੰ ਦੇਖ ਕੇ ਬਹੁਤ ਹੌਸਲਾ ਮਿਲਿਆ ਮੈਨੂੰ ਵੀ ਲੋਕੀਂ ਬੋਲਦੇ ਨੇ ਮੇਲ ਜੇ ਕਿਸੇ ਦੇ ਬੱਚਾ ਹੋਣ ਵਾਲਾ ਹੁੰਦਾ ਹੈ ਤਾਂ ਉਹ ਆਪਣੇ ਆਪ ਨੂੰ ਮੇਰੇ ਨਾਲ ਗੱਲ ਨਹੀਂ ਕਰਨ ਦਿੰਦੇ ਕਿਤੇ ਹੋ ਨਾ ਜਾਵੇ ਇਥੋਂ ਤੱਕ ਮੇਰੀ ਸੱਸ ਨੇ ਮੇਰੀ ਦਰਾਣੀ ਨੂੰ ਵੀ ਮੇਰੇ ਤੋਂ ਦੂਰ ਰੱਖਿਆ ਵੀ ਕਿਤੇ ਓਸੇ ਕੁੜੀ ਨਾ ਹੋ ਜਾਵੇ meaning in ਇਹ ਸਭ ਕੁਸ਼ ਨੀ ਹੁੰਦਾ ਹੈ ਮੈਂ ਵੀ ਤੇ ਮੇਰੇ ਹਸਬੈਂਡ ਵੀ ਮੇਰੀ ਤਿੰਨ ਧੀਆਂ ਨੂੰ ਬਹੁਤ ਪਿਆਰ ਕਰਦਾ ਹੈ ਤੇ ਅਸੀਂ ਵੀ ਆਪਣੀ ਧੀ ਨੂੰ ਪੜ੍ਹਾ-ਲਿਖਾ ਕੇ ਅੱਗੇ ਲੈ ਕੇ ਜਾਵਾਂਗੇ

  • @surjitkaur1895
    @surjitkaur1895 Рік тому +2

    ਮਾਂ ਮੇਰੀਏ ਪੁੱਤ ਦਾ ਰਿਸ਼ਤਾ ਕਰਨ ਵੇਲੇ ਸਾਰਿਆਂ ਦੇ ਵਿੱਚ ਵੀ ਅਤੇ ਅਲੱਗ ਕਰ ਕੇ ਵੀ ਚੰਗੀ ਤਰ੍ਹਾਂ ਗੱਲ ਕਰ ਲੈਣੀ ਕਿ ਮੇਰੇ ਪੰਜ ਧੀਆਂ ਹਨ ਉਹਨਾਂ ਨੂੰ ਤੇਰਾ ਪਿਆਰ ਚਾਹੀਦਾ,ਦੇਣ ਲੈਣ ਭਾਵੇਂ ਘਟ ਹੋਵੇ ਪਰ ਆਈਆਂ ਨੂੰ ਮੱਥੇ ਵਟ ਨਾ ਪਾਈ। ਤਾਂ ਰਿਸ਼ਤਾ ਕਰਨਾ।ਪੁਤਰਾ ਤੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਅਜ ਤਾਂ ਭਰਾ ਕਹਿੰਦਾ । ਭੈਣੋਂ ਵੀਰ ਛੋਟਾ ਹੈ,ਇਕਲਾ ਹੈ ਭਰਾ ਬਣ ਕੇ ਨਾਲ ਖੜ੍ਹਨਾ ਅਤੇ ਭਾਬੀ ਕੋਲੋਂ ਪਿਆਰ ਲੈਣਾ ਪਰ ਕੋਈ ਚੀਜ਼,ਪੈਸਾ ਬਿਲਕੁਲ ਵੀ ਨਹੀਂ ਲੈਣਾ। ਅਸੀਂ ਵੀ ਪੰਜ ਭੈਣਾਂ,ਇਕ ਭਰਾ ਹਾਂ।

    • @RajinderSingh-et5rd
      @RajinderSingh-et5rd Рік тому

      Eh sab vedio ch hi a, reality so so different a, mata di ikali ikali bhan a nu bolndi v ni

  • @sarvjitsandhu5593
    @sarvjitsandhu5593 Рік тому +73

    ਭਾਜੀ ਮੇਰੇ ਵੀ ਪੰਜ ਨਨਾਣਾਂ ਨੇ ਅਤੇ ਮੇਰੇ ਪਤੀ ਸਭ ਤੌ ਛੋਟੇ ਨੇ ਸਾਰੀਆਂ govt . Employee ਨੇ we are very happy ❤❤❤

  • @sardarni5353
    @sardarni5353 Рік тому +2

    Veer g ada Diya interview la k aye kro vdia lgdiy thouhdiy kuj interview sanu changiy ni lgiy kuj loka de interview lan da mtlb ni c kuj chlo koini god bless u age to ada de interview la k auo

  • @arjansingh2798
    @arjansingh2798 Рік тому +39

    Waheguru ji is parivaar nu hamesha chardikla wich rakhna ji 🙏🙏🙏🙏🙏

  • @amritpalkaur1822
    @amritpalkaur1822 Рік тому +9

    ਮੇਰੀ ਸੱਸ ਮਾਂ ਹੋਰੀਆ ਪੰਜ ਭੈਣਾ ਤੇ ਛੇ ਭਤੀਜੀਆ ਬਾਦ ਦੋ ਜੋੜੇ ਮੁੰਡੇ ਹੁਣ ਕਨੇਡਾ ਸੈੱਟ ਨੇ ਧੱਰ ਧੱਰ ਭੁੱਲਦੇ ਨੇ ਮੈਂ ਤਾਂ ਪੋਤਾ ਸਮਝ ਦੀ ਸੀ ਬੇਟਾ ਬਹੁਤ ਧਿਆਨ ਰੱਖੀ ❤ਮਾਂ ਬਾਪ ਦਾ ❤❤

  • @rajinderkaur2100
    @rajinderkaur2100 Рік тому +79

    Dhee Putt Rabb sareyan nu dve ❤🙏

  • @BhupinderSingh-vv5kb
    @BhupinderSingh-vv5kb Рік тому +5

    USA vich ek state ne elan kita GURU NANAK DEV JI de birthday nu EQUITY DAY nal Manan ge
    EQUITY DAY means MALE AND Female are equal.
    Us lok guru ji de concept nu samaj ge
    Asi Amrit sak ke ve PUTTER (son) labhade ha.

  • @navjot473
    @navjot473 Рік тому +17

    ਜਮਾ ਹੀ ਮੇਰੀ ਮਾਂ ਦੀ ਤੇ ਸਾਡੀ ਸਟੋਰੀ ਇਹੀ ਰਹੀ ਆ ਅਸੀਂ ਚਾਰ ਭੈਣਾਂ ਸਬ ਤੋਂ ਪਹਿਲਾ ਸਾਡੇ ਵੀ ਵੀਰ ਹੋਇਆ ਸੀ ਪਰ ਵਾਹਿਗੁਰੂ ਨੇ ਸਵਾ ਸਾਲ ਦਾ ਕਰਕੇ ਖੋਹ ਲਿਆ ਸੀ ਉਸਤੋਂ ਬਾਦ ਅਸੀ ਚਾਰ ਹੋਈਆ ਲੋਕੀ ਕਹਿੰਦੇ ਸੀ ਇਸ ਘਰ ਥਾਂ ਥਾਂ ਦੀਆਂ ਠੀਕਰੀਆਂ ਆਉਣਗੀਆ ਸਾਡੀ ਮਾਂ ਨੇ ਵੀ ਬਹੁਤ ਔਖਾ ਟਾਈਮ ਦੇਖਿਆ ਸੀ ਰੱਬ ਨੇ ਪਾਪਾ ਵੀ ਛੋਟੀ ਉਮਰ ਚ ਖੋਹ ਲਏ ਸੀ

    • @aulakhp.s9999
      @aulakhp.s9999 Рік тому +2

      ਲੋਕਾਂ ਦਾ ਕੰਮ ਹੁੰਦਾ ਬੋਲਣਾ, ਕਿਸੇ ਦੀਆਂ ਗੱਲਾਂ ਦੀ ਪਰਵਾਹ ਨਹੀਂ ਕਰੀ ਦੀ

  • @Cheema2478
    @Cheema2478 Рік тому +8

    ਵਾਹਿਗੁਰੂ ਜੀ ਮੇਰੇ ਵੀਰ ਦੀ ਲੰਬੀ ਉਮਰ ਕਰਿਓ🙏ਮਾਤਾ ਪਿਤਾ ਨੂੰ ਹਮੇਸ਼ਾਂ ਚੜਦੀ ਕਲਾ ਚ ਰੱਖਿਓ🙏🙏

  • @noorjapp5292
    @noorjapp5292 Рік тому +5

    ਸਹੀ ਗਲ ਆ ਮਾਤਾ ਜੀ ਧੀਆਂ ਨੂੰ ਤਾ ਕਈ ਲੋਕ ਤਰਸਦੇ ਆ, ਅਸੀਂ ਤਾ ਆਪ ਪਰਮਾਤਮਾ ਤੋਂ ਮੰਗ ਮੰਗ ਕੇ ਧੀ ਦੀ ਦਾਤ ਲਈ ਆ

  • @bhagsinghshergill3679
    @bhagsinghshergill3679 Рік тому +9

    ਪੁੱਤ ਮਿਠੜੇ ਮੇਵੇ ਰੱਬ ਸੱਭ ਨੂੰ ਦੇਵੇ

  • @arunbhagrath7648
    @arunbhagrath7648 Рік тому +4

    ਮੇਰਿਆ ਵੀ 5 ਭੈਣਾਂ ਮੈਂ ਸੱਭ ਤੋਂ ਛੋਟਾ ਵਾ ਲੋਕ ਬਹੁਤ ਤਾਨੇ ਮਰਦੇ ਸੀ ਮੇਰੀ ਮਾ ਨੂੰ 😢

  • @SukhjinderSingh-kc1cj
    @SukhjinderSingh-kc1cj Рік тому +47

    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ ਵੀ ਜੱਟ ਸਿੱਖ ਸੀ

  • @karansandhu3403
    @karansandhu3403 Рік тому +5

    ਜੁਗ ਜੁਗ ਜੀਣ ਭੈਣਾ ਦੇ ਵੀਰ ਇੰਦਰ ਵੀਰ ਮਾਤਾ ਨਾਲ ਕੰਮ ਕਰਵਾਦੇ ਕਰੋ 👌👌👌👌👌🙏🏻🙏🏻🙏🏻

  • @cryptoinvestors5891
    @cryptoinvestors5891 Рік тому +37

    I pray you prosper in life bro , your parents and your story amazing

  • @anitajaswal8351
    @anitajaswal8351 Рік тому +2

    Ehh kush huda sade smaj ch...meri marriage nu 6sal ho gaye ..baby ni hai koe v .....lokk ..mehne dinde aa agle nu kina mind huda ehh ni sochdeya budiya

  • @ਗੁਰਦੀਪਸਿੰਘਟਿਵਾਣਾ

    ਵੀਰ ਮਾਂ ਜੀ ਤੇ ਬਾਪੂ ਜੀ ਖੁਸ਼ੀ ਨਾਲ ਸੇਵਾ ਕਰੀ ਸਤਿਨਾਮ🙏 ਵਾਹਿਗੁਰੂ ਜੀ

  • @Sarvansinghasr147
    @Sarvansinghasr147 Рік тому +4

    ਵਾਹ ਰੱਬਾ ਤੇਰੇ ਰੰਗ ਨਿਆਰੇ ਵਾਹਿਗੁਰੂ ਪਰਿਵਾਰ ਨੁੰ ਚੜਦੀ ਕਲਾ ਵਿਚ ਰੱਖੀ ਵੀਰ ਨੂੰ ਤਰੱਕੀ ਦੇਵੀ 🙏🙏

  • @harpreetkaur8063
    @harpreetkaur8063 Рік тому +9

    ਬਾਪੂ ਜੀ ਅਤੇ ਮਾਤਾ ਜੀ ਇੰਦਰ ਵੀਰੇ ਸਤਿ ਸ੍ਰੀ ਆਕਾਲ ਜੀ ਗੁਰੂ ਜੀ ਚੜਦੀ ਕਲਾਂ ਰਖਣੀ ਜੀਉ

  • @ਰਿੰਕੂਭੈਣੀ
    @ਰਿੰਕੂਭੈਣੀ Рік тому +11

    ਸੁੱਖ ਦੲਈ ਵੀਰ ਮਾਂ ਪਿਓ ਨੂੰ

  • @guepreetgill56
    @guepreetgill56 Рік тому +34

    Asi v 6 sis wa fr hi veera hoya wa ❤❤ waheguru ji mehar krn ji sab te

    • @kaintpunjabi
      @kaintpunjabi  Рік тому

      ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @KuldeepKaur-xb9jk
      @KuldeepKaur-xb9jk Рік тому +2

      Asi v 5 sister wa brother hoya wa 3 sister de death ho ge se🙏🙏

    • @DeepSingh-iz8rh
      @DeepSingh-iz8rh Рік тому

    • @RajinderSingh-et5rd
      @RajinderSingh-et5rd Рік тому

      @@kaintpunjabi vere bhan brava di vedio v bnuni c , mere nankea di , eh v 6 bhan bra c oda ta koi zikar ni

  • @bhupinderkaur5848
    @bhupinderkaur5848 Рік тому +2

    ਮੈਨੂੰ ਵਿ ਲੋਕ ਕਹਿਦੇ ਸੀ ਸਸ ਜਠਾਣੀ ਨਣਦਾ ਸਾਰੇ ਕਹਿਦੇ ਸੀ ਤੇਰੀ ਮਾ ਨੇ ਮੁੰਡਾ ਨਹੀ ਦੇਖਿਆ ਤੂੰ ਕਿਥੋ ਦੇਖੇਗੀ ਮੇਰਾ ਭਰਾ ਭੈਣ ਕੋਈ ਨਹੀ ਸੀ ਮੈ ਵਿ ਆਪਦੀ ਮਾ ਦੇ 22 ਸਾਲ ਬਾਦ ਪੈਦਾ ਹੋਈ ਸੀ ਹੁਣ ਮੇਰੇ ਕੋਲ ਵਿ ਦੋ ਬੇਟਿਆਂ ਬਾਦ ਇਕ ਪੁੱਤ ਹੋਇਆ

  • @gurdeepkaur5145
    @gurdeepkaur5145 Рік тому +3

    ਵਾਹਿਗੁਰੂ ਜੀ ਬੱਚੇ ਨੂੰ ਚੜਦੀ ਕਲਾ ਬਖਸ਼ੇ ਪੁੱਤ ਮਾਤਾ ਪਿਤਾ ਅਤੇ ਭੈਣਾਂ ਦਾ ਆ ਆਦਰ ਸਤਿਕਾਰ ਕਰੀ ਐਨੀਆਂ ਭੈਣਾਂ ਦੇ ਘਰ ਚੰਨ ਚੜਿਆ ਹੈ

  • @narinderjitkaurkaur2244
    @narinderjitkaurkaur2244 Рік тому +5

    Asi v 4 bhaina ha, Sachi gal a bahut mehne milde ne dhea jam k Maa Baap nu 😢 Rab sab nu 1 putt jurur dave😢 nahi ta eah samaaj jeen nahi dinde.

    • @newpunjabisong863
      @newpunjabisong863 Рік тому

      Maa piyo ni shyd kli maa nu..piyo ta loka nl ral k dinda tane dheeya de.. Na maa Mr skdi aa na jiyo skdi aa

  • @pavittarsingh6311
    @pavittarsingh6311 Рік тому +13

    ਧੀਆ ਵੀ ਦਿਖਾ ਦਿਓ ਕੇ ਪੁਤ ਹੀ ਸਭ ਕੁੱਝ ਹੈ ਪੱਤਰਕਾਰ ਵੀਰ ਜੀ ਧੀ ਜੰਮੋ ਵੰਡੋ ਮਠਿਆਈ ਘਰ ਲਛਮੀ ਆਈ ❤❤

  • @RupinderKaur-wq4rc
    @RupinderKaur-wq4rc Рік тому +8

    Putt kesh rekh k ma bap nu khus dekhi ma bap khlsa ny waheguru ji waheguru ji

  • @sukhdevsingh-fr8fm
    @sukhdevsingh-fr8fm Рік тому +2

    ਤੇਰਾ ਪਿਉ ਅੰਮ੍ਰਿਤਧਾਰੀ ਹੈ। ਪੁੱਤਰਾਂ ਸਿਰ ਤੇ ਕੇਸ ਰੱਖ ਕੇ ਸਿੱਖੀ ਧਾਰਨ ਕਰੋ।

  • @taljindersidhu3701
    @taljindersidhu3701 Рік тому +12

    ਬਹੁਤ ਵਾਧੀਆ ਗੰਲਾ ਬੇਬੇ ਦੀਆ

  • @surjeetsighsonu7896
    @surjeetsighsonu7896 Рік тому +2

    ਵੀਰ ਜੀ ਤੁਹਾਡੇ ਮਾਂ ਥਾਪ ਥਹੁਤ ਚੰਗੇ ਹਨ ਕਿਰਪਾ ਕਰਕੇ ਕੇਸ ਰੱਖ ਲਵੋ ਧੰਨਵਾਦ

  • @InderjitSingh-gs6hu
    @InderjitSingh-gs6hu Рік тому +7

    ਬਹੁਤ ਵਧੀਆ ਲੱਗੀ ਵੀਡੀਓ ਪਰਮਾਤਮਾ ਸਭ ਨੂੰ ਦੀਆਂ ਤੇ ਪੁੱਤਰ ਦੇਵੇ

  • @karansandhu3403
    @karansandhu3403 Рік тому +4

    ਬੇਬੇ ਜੀ ਅਸੀ ਵੀ ਪੰਜ ਭੈਣ ਆ 4 ਤੋ ਬਾਦ ਵੀਰ ਹੋਏ ਸੀ ਬਹੁਤ ਖੁਸੀ ਹੌਈ ਸੀ ਅਸੀ 5 ਭੈਣ ਆਪੋ ਆਪਣੇ ਘਰੇ ਬਹੁਤ ਖੁਸ ਹਾ ਹੁਣ ਵੀਰ ਘਰ 2 ਬੇਟੀ ਹੋਗਈ ਨੇ ਬਹੁਤ ਅਰਦਾਸਾ ਕੀਤੀ ਪਰ ਜਿਥੇ ਰੱਬ ਰੱਖੇ ਓਥੇ ਰਹਿਣਾ ਪੈਦਾ ਏ

  • @mansimarn1332
    @mansimarn1332 Рік тому +4

    ਵੀਰ ਮਾਂ ਪਿਓ ਦੀ ਰੱਜ ਕੇ ਸੇਵਾ ਕਰੀ । ਸਭ ਕੁਸ਼ ਇਹੋ ਹੀ ਆ ਇਹਨਾਂ ਬਿਨਾਂ ਕੁਸ਼ ਨੀ।

  • @hardialsinghkang7807
    @hardialsinghkang7807 Рік тому +7

    Kaka ji thunu v apne baap wangu nazar awana chaieda .nahi doosra thunu kuch v samj sukda

  • @navneetkaur2080
    @navneetkaur2080 Рік тому +8

    ik gll dekh k bht dil dukhya maa baap poori sikhi saroop vich te munda algg hi lgda

  • @jaswinderkaur146
    @jaswinderkaur146 Рік тому +3

    ਇੰਦਰ ਬੇਟੇ ਪਰਮਾਤਮਾ ਤੈਨੂੰਖੁਸ਼ੀਆਂ ਤੇਤੰਦਰੁਸਤੀਆਂ ਲੰਮੀ ਉਮਰਦੇਵੇ

  • @palwinderchahalvlogs
    @palwinderchahalvlogs Рік тому +3

    Maata jdo 25-30 di honi Odo roj he Taane mEhne vjde hone Soch k dekho maata ne Oh time kiwe Kdya hou.❤❤❤

  • @balbirlehra
    @balbirlehra Рік тому

    ਭਰਾਵਾ ਕਿਹਣ ਦੀ ਗਲ ਨੀ ਧੀਅਾਂ ਸਚ ਚ ਕਿਸਮਤ ਲਿਖਾ ਕੇ ਲਿਅਾਂਓੁਦੀਅਾਂਮੇਰੇ ਚਾਰ ਪੋਤੀਅਾਂਨੇਕਰਮਾਂਞਾਲੀਅਾਂ ਨੇ

  • @sehajmeetsingh7776
    @sehajmeetsingh7776 Рік тому +15

    ਵੀਰੇ ਅਸੀ ਵੀ ਪੰਜ ਭੈਣਾ ਇਕ ਭਰਾ ਇਹ ਦੁਨੀਆ

  • @ranvirkaur7629
    @ranvirkaur7629 Рік тому +1

    It's so old thinking people need to be more educated girl or boy be happy with what god gives us. I have 2 daughters i never tryed for a boy

  • @gurinderkaur2291
    @gurinderkaur2291 Рік тому +11

    Take care of Ur parents. Ur mum n dad is wonderful ppl. Keep them happy forever. From Australia

  • @CherryBadhan-hc5dy
    @CherryBadhan-hc5dy Рік тому +1

    Mery jdo second beti hoi meri sas mery hubby nu kehndi mery putt nu tan sari zindagi da Rona. Pegya

  • @HarrySehaj-qz8fu
    @HarrySehaj-qz8fu Рік тому +2

    ਵਾਹਿਗੁਰੂ ਜੀ ਹੂਣ ਲੋਕ ਕੂੜੀ ਤੋਂ ਬਾਅਦ ਪੂੱਤ ਵੀ ਨਹੀਂ ਲੈਂਦੇ ਹੂਣ ਧੀਆਂ ਹੀ ਮੂੰਡੇ ਨੇ ਧੀਆਂ ਹੀ ਕਨੇਡਾ ਅਮਰੀਕਾ ਆਸਟਰੇਲੀਆ ਮਾਂ ਪਿਓ ਨੂੰ ਦਿਖਾ ਦੇਤੇ ਬਾਈ 21ਸੱਦੀ ਹੈ ਪੱਰ ਪਹਿਲਾਂ ਜੇ ਮੂੰਡਾ ਹੁੰਦਾ ਤਾਂ ਲੋਕ ਦੂਜਾ ਬੱਚਾ ਪੈਦਾ ਕਰਨ ਤੋਂ ਡੱਰਦੇ ਹੈ ਵਾਹਿਗੁਰੂ ਜੀ ਸੱਭ ਨੂੰ ਇੱਕ ਧੀ ਤੇ ਪੁੱਤਰ ਸੱਭ ਨੂੰ ਦੇਈ

  • @artwithkirat9922
    @artwithkirat9922 Рік тому +10

    Mere kol v 3 dhee ne tesri 18 saal baad hoyi rab ehna nu jindgi vich har Khushi deve

  • @punitkaur7805
    @punitkaur7805 Рік тому +16

    Waheguru ji sarri family nu khuss rakhn...lambi umer bakhshan

  • @JaspalSingh-yx8dg
    @JaspalSingh-yx8dg Рік тому +4

    ਮਾਤਾ ਤੇਰੇ ਵਾਂਗ ਮੇਰੇ ਸੁਹਰੇ ਪਰਿਵਾਰ ਦੀ ਕਹਾਣੀ ਵੀ ਇਹੋ ਹੀ ਹੈ ਬਿਲਕੁਲ ਸਚੀ ਏ

  • @barnalealejatt3661
    @barnalealejatt3661 Рік тому +16

    Rabb thodi lambi umar kre 🙏🏻🙏🏻

  • @WhistleBlower-uw2xr
    @WhistleBlower-uw2xr Рік тому

    ਕਹਿਣੀ ਕਰਨੀ ਚ ਬਹੁਤ ਫਰਕ ਹੈਂ ਜੀ ਜੋ ਮਰਜੀ ਕਹੀ ਜਾਣ ਹੁਣ.... ਪੁੱਤ ਖਾਤਰ ਹੀ ਪੰਜ ਧੀਆਂ ਜਮੀਆਂ... ਉਪਰੋ ਕਹਿ ਰਹੇ ਬਹੁਤ ਦੁੱਖ ਹੰਢਾਏ 5 ਧੀਆਂ ਸੀ ...ਜਾ ਤਾ ਪਹਿਲੇ ਮੁੰਡੇ ਮਗਰੋਂ 5 ਧੀਆਂ ਹੁੰਦੀਆਂ ਫੇਰ ਤਾ ਮੰਨਦੇ ਕੀ ਕੋਈ ਫਰਕ ਨੀ ਰੱਖਿਆ ਕੁੜੀ ਮੁੰਡੇ ਵਿੱਚ...ਜੇ ਧੀ ਨੂੰ ਪੁੱਤ ਮੰਨਦੇ ਧੀ ਹੋਈ ਤੇ ਰੋਂਦੇ ਨਾਂ
    ਕੋਈ ਬਹੁਤਾ ਚੰਗਾ ਸੁਨੇਹਾ ਨੀ ਇੱਹ...ਬੇਬੇ ਕਹਿੰਦੀ ਮੈਂ ਲੋਕਾਂ ਨੂੰ ਕਿਹਾ ਕੀ ਦੁੱਖ ਸਾਨੂੰ ਹੈਂ ਕੀ ਸਾਡੇ ਪੰਜ ਧੀਆਂ ਨੇਂ ਤਾਹਨੂੰ ਕੀ ....
    ਚੰਗੀ ਸਟੋਰੀ ਕਰੋ ਬਾਈ... Positive way ਵਿੱਚ ਲਿਓ ਇੱਹ ਕਮੇੰਟ ਨੂੰ..

  • @prettinoor9406
    @prettinoor9406 Рік тому +5

    kini vadia soch tahdi bebe bapu g di🙏🙏wahguru g alweys happy rahkan tandrusti den labhi umar bahkshan🙏🙏🙏😍😍🥰

    • @nasreengill4958
      @nasreengill4958 Рік тому

      Ki I such Bebe bapu di ke munde nu video vich kyta hai and girls nu luka ke rekhyaa hoeya hai very poor thinking

  • @siratgill6489
    @siratgill6489 Рік тому +15

    Waheguru ji tuhanu hamesha khuss rakhe ji 😘😘😍🥰❤️❤️❤️

  • @balvirkaur2442
    @balvirkaur2442 Рік тому +3

    Asi v 4 bhena sade nal v eda ee hoya par baad vech asi maa nu fullan🌹 Wang rakhya c hun mere pernts es duniya te nai aa par asi kdi ohna Di izat nu barkrar rakhya hoya a

  • @GurpreetSingh-ts1cg
    @GurpreetSingh-ts1cg Рік тому +7

    ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ ਜੀ ਚੰਡੀਗੜ੍ਹ

  • @gurdasjagmal9044
    @gurdasjagmal9044 Рік тому +4

    ਬਲਜਿੰਦਰ ਕੌਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਬੇਬੇ ਜੀ

  • @punjabivloggarsimar
    @punjabivloggarsimar Рік тому +6

    Rooh khush ho gyi, koi ni mere vi 2 Betiyan ne🙏🙏🙏🙏🙏🙏🙏🙏🙏🙏🙏🙏

  • @gurdevkaur9723
    @gurdevkaur9723 Рік тому +21

    Waheguru ji waheguru ji waheguru ji veer nu khus rakhi❤❤❤❤❤❤❤❤

  • @amarbrar10001
    @amarbrar10001 Рік тому +21

    ਸਾਡੇ ਪਰਿਵਾਰ ਦੀ ਵੀ ਇਹੀ ਸਟੋਰੀ ਅਸੀਂ 3 ਭੈਣਾਂ ਇਕ ਭਰਾ ਜੋ ਕਿ 8 ਸਾਲ ਛੋਟਾ ਨਿੱਕੀ ਭੈਣ ਤੋਂ. ਇਹੀ ਸਬ ਮੇਰੀ ਮਾਂ ਨੇ ਬਰਦਾਸ਼ਤ ਕੀਤਾ. ਬਹੁਤ ਦੁੱਖ ਚੱਲੇ ਮੇਰੀ ਮਾਂ ਨੇ ਸਾਡੇ ਕਰ ਕੇ. ਪਰ ਮੇਰੇ ਮਾਂ ਪਿਓ ਨੇ ਸਾਨੂੰ ਤਿੰਨਾ ਨੂੰ ਪੜ੍ਹਾ ਲਿਖਾ ਕੇ ਸਭ ਦੇ ਮੂੰਹ ਬੰਦ ਕਰਤੇ. ਸਾਨੂੰ ਮਾਣ ਆ ਸਾਡੇ ਮਾ ਪਿਉ ਤੇ ਜਿੰਨਾ ਨੇ ਸਾਨੂੰ ਪੁੱਤਾ ਵਾਂਗ ਪਾਲਿਆ. ਹੁਣ ਉਹੀ ਰਿਸ਼ਤੇਦਾਰ ਕਹਿੰਦੇ ਤੁਹਾਡੀ ਧੀਆਂ ਬਹੁਤ ਲਾਇਕ ਆ. ਮੇਰਾ ਵੀਰ ਬਹੁਤ ਸਿਆਣਾ ਪੜ੍ਹਨ ਚ ਲਾਇਕ ਹੁਣ ਸਭ ਦੇ ਮੂੰਹ ਬੰਦ ਕਰਤੇ. ਸ਼ੁਕਰ ਵਾਹਿਗੁਰੂ ਜੀ ਦਾ🙏

    • @kaintpunjabi
      @kaintpunjabi  Рік тому +1

      ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @seemadeviseemu896
      @seemadeviseemu896 Рік тому

      Mere veer jug jug jio

    • @ParamjitKaur-bp4de
      @ParamjitKaur-bp4de Рік тому +1

      @@kaintpunjabi ਕਹਾਣੀ ਤਾਂ ਮੇਰੀ ਵੀ ਹੈ ਫਿਲਮ ਬਣਾਉਣ ਜੋਗੀ ਦਰਦ ਭਰੀ ਪਰ ਮੇਰੇ ਚ ਹੌਸਲਾ ਨ੍ਹੀ।

  • @EG_Gamer24
    @EG_Gamer24 Рік тому +12

    Assi v 8 phana aa Sade naal v Ada Hoya c par Sade bebe bapu ne Sanu mathe watt nhi payaa ❤

    • @kaintpunjabi
      @kaintpunjabi  Рік тому

      ਤੁਹਾਡੀ ਵੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

  • @ranveerkaur4503
    @ranveerkaur4503 Рік тому +2

    ਅਸੀਂ ਵੀ ਤਿੰਨ ਭੈਣਾਂ ਤੇ ਇੱਕ ਵੀਰ ਹੈ ਅਸੀਂ ਵੀ 4ਵੀਰਾ ਦੀ death ਤੋਂ ਬਾਅਦ ਬਹੁਤ ਸੁੱਖਾ ਸੁੱਖ ਕੇ ਲਿਆ। ਵਾਹਿਗੁਰੂ ਉਸ ਦੀ ਲੰਮੀ ਉਮਰ ਕਰੇ। ਕਾਸ਼ ਸਾਡੇ ਮਾਪੇ ਵੀ ਸਾਡੇ ਕੋਲੋਂ ਹੁੰਦੇ ਵਾਹਿਗੁਰੂ ਜੀ ਸਾਰੀਆਂ ਨੂੰ ਵੀਰ ਜ਼ਰੂਰ ਦਿਓ। ਪੁੱਤ ਮਿੱਠੜੇ ਮੇਵੇ ਰੱਬ ਸੱਭ ਨੂੰ ਦੇਵੇ। ਕਾਸ਼ ਮੇਰਾ ਪੁੱਤ ਅੱਜ ਮੇਰਾ ਪੁੱਤ ਮੇਰੇ ਕੋਲ ਹੁੰਦਾ 😭😭😭

  • @HarjitKaur-nm3ls
    @HarjitKaur-nm3ls Рік тому +8

    ❤❤ ਤੁਸੀਂ ਬਹੁਤ ਕਿਸਮਤ ਵਾਲੇ ਵੀਰੇ

  • @noori15935
    @noori15935 Рік тому +1

    Ena kol jmin v c par sade koyi jmin v ni c

  • @jindpreetsandhu6163
    @jindpreetsandhu6163 Рік тому +14

    Bapuji ty baby di umer lambi kary waheguru

  • @sukhwinderkaurbitti2399
    @sukhwinderkaurbitti2399 Рік тому +6

    Mere v 4 dheeyan to putt Hoya .hun sukh nl 18 saal da hogya.jdo dheeyan jamdiyan udo Thora TM man dhukhi hunda fr ta eh putta nlo vdh pyar laindian ne. Waheguru sab de bchyaan nu chardi kla bakhshe...🙏🙏

    • @dilpreetsandhu3890
      @dilpreetsandhu3890 Рік тому

      ਵਾਹਿਗੁਰੂ ਜੀ ਖੁਸ਼ੀ ਬਖਸ਼ਣ❤❤

  • @rajwantmangat4724
    @rajwantmangat4724 Рік тому +3

    Assi v 6 sisters c par sade Father kehnde c mere putt hi aa. Koi dukh nhi c dheeyan da ohna nu.lok tan bahut kuj kehnde.🙏

  • @jasssidhu663
    @jasssidhu663 Рік тому +6

    ਅਸੀਂ ਵੀ 8ਭੈਣਾਂ ਹਾਂ 1ਭਰਾ ਪਰ ਸਾਡੇ ਮਾਂ ਬਾਪ ਨੇ ਮੱਥੇ ਵੱਟ ਨੀ ਪਾਇਆ

    • @kaintpunjabi
      @kaintpunjabi  Рік тому

      ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

  • @bellacheema8792
    @bellacheema8792 Рік тому +4

    I listen so many interviews but this one no one love you mata je ❤

  • @deepabinderchohan4653
    @deepabinderchohan4653 Рік тому +1

    Why this story for public .je bebe dhyan maria ni ta put labhdyan ne 6 bache kyon kar lae .shame on this family .

  • @sukhvirkaur4045
    @sukhvirkaur4045 Рік тому +9

    Very nice video god bless to all waheguru Ji Maher rakhna from USA 🇺🇸

    • @SimarDeep-ye6yt
      @SimarDeep-ye6yt 6 місяців тому

      ਹੈਲਪ ਮੀ ਗਰੀਬ ਕੁੜੀ

  • @kamaljitkaur-ri1lx
    @kamaljitkaur-ri1lx Рік тому +2

    ਬੀਜੀ ਕੋਈ ਗੱਲ ਨੀ ਧੀਆ ਕੀ ਰਾਤ ਨੂੰ ਉੱਠ ਕੇ ਖਾਦੀਆ ਚੜਦੀ ਕਲਾ ਬਖਸ਼ੇ ਵਾਹਿਗੁਰੂ ਇੰਦਰ ਬੱਚੇ ਨੂੰ ਪਾਪਾਜੀ ਹੋਂਸਲਾ ਰੱਖੋ🙏❤️❤️