Ho Paapee Tu Bakshanhaar | ਹਉ ਪਾਪੀ ਤੂੰ ਬਖਸਣਹਾਰੁ | New Relaxing Soothing, Gurbani Shabad | NKJ | 4K
Вставка
- Опубліковано 8 вер 2024
- Please watch and share!
---
KEEP UP TO DATE WITH US:
- UA-cam:
bit.ly/nkjyoutube
- INSTAGRAM:
bit.ly/nkjinst...
- FACEBOOK:
bit.ly/nkjface...
- SPOTIFY:
spoti.fi/3v7hSxt
- APPLE MUSIC:
apple.co/3DZPr8J
- TIKTOK:
bit.ly/nkjtiktok
- WHATSAPP:
+44 7450 108108
This content is copyright of Nirvair Khalsa Jatha UK ©️ - Nirvair Khalsa Jatha UK 2023. All rights
#NirvairKhalsaJathaUK #BhaiHarinderSinghJi #Dhadrianwale
#BhaiRanjitSinghJi
ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ❤ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ❤ਧੰਨ ਧੰਨ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ❤ਧੰਨ ਧੰਨ ਸਾਹਿਬਜ਼ਾਦਾ ਫਤਿਹ ਸਿੰਘ ਜੀ❤ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ❤ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ❤ਧੰਨ ਧੰਨ ਮਾਤਾ ਗੁਜਰ ਕੌਰ ਜੀ❤ਧੰਨ ਧੰਨ ਮਾਤਾ ਸਾਹਿਬ ਕੌਰ ਜੀ❤ਧੰਨ ਧੰਨ ਮਾਤਾ ਦਇਆ ਕੌਰ ਜੀ❤ਧੰਨ ਧੰਨ ਮਾਤਾ ਤ੍ਰਿਪਤਾ ਜੀ❤ਧੰਨ ਧੰਨ ਮਾਤਾ ਜੀਤਾਂ ਜੀ❤ਧੰਨ ਧੰਨ ਮਾਤਾ ਸੁਲੱਖਣੀ ਜੀ❤ਧੰਨ ਧੰਨ ਮਾਤਾ ਸਾਹਿਬ ਕੌਰ ਜੀ❤ਧੰਨ ਧੰਨ ਮਾਤਾ ਭਾਗ ਕੌਰ ਜੀ❤ਧੰਨ ਧੰਨ ਮਾਤਾ ਸੁੰਦਰ ਕੌਰ ਜੀ❤❤
Dhan Dhan Guru Granth Sahib Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Waheguru jio please forgive me for all my mistakes and sins , please guide me in the right direction 🙏🙏🌻🙏🌻🙏😢🙏😢🙏😢🙏😢🙏😢🙏
Waheguru ji hum pappi tum bakshanhar
ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਵਾਹਿਗੁਰੂ ਜੀ
ਹਉਂ ਪਾਪੀ ਤੂੰ ਬਖ਼ਸ਼ਣਹਾਰੁ ..ਆਪਿ ਕਰੇ ਸਚੁ ਅਲਖ ਅਪਾਰੁ ..ਹਉਂ ਪਾਪੀ ਤੂੰ ਬਖਸ਼ਣਹਾਰ। ..👏👏
Anand hi Anand🙏 waheguru ji 🙏
waheguru ji 🙏🙏
Satnam satnam ji wheguru wheguru ji ❤bhnksnhar❤
Wahe guru ji sabda da bhala karo dhan dhan akal purakh wahe guru ji ❤❤❤❤❤
Dhan Dhan Shri Guru Gobind Singh Sahib Maharaj Ji ❤
Waheguru ji 🙏
Dhan dhan guru Arjun dev ji
Waheguru waheguru waheguru waheguru waheguru waheguru ji
Waheguru ji.. 🌹waheguru ji.. 🌹
Waheguru ji.. 🌹waheguru ji.. 🌹
Waheguru ji.. 🌹waheguru ji.. 🌹
Waheguru ji.. 🌹waheguru ji.. 🌹
ਹਉ ਪਾਪੀ ਤੂੰ ਬਖਸਣਹਾਰਾ।।
Baba ji tuhadi awazz bhut sohni sun ke vadia lgda shaint meldi
Waheguru ji sabh da bhala kro ji
waheguru ji mehar karo
Wahwguru ji ka khalase ❤♥️ waheguru ji ka khalase ❤♥️❤♥️❤♥️❤♥️❤♥️❤♥️❤ ♥️❤♥️❤♥️❤♥️❤♥️
Wehguru ji
Waheguru ji mhar kro
Waheguru ji
SATNAM SHRI WAHEGURU JI
🙏🏻🙇🏻ਸਤਿਨਾਮੁ ਵਾਹਿਗੁਰੂ ਜੀ🙇🏻🙏🏻
😊waheguru ji😊
Waheguru ji 👏♥️
Really beautiful nd nice mashaallah
🌻🌻🌻🌻🌻🌻🌻🌻🌻🌻
ਵਾਹ ਜੀ ਵਾਹ ਭਾਈ ਹਰਿੰਦਰ ਸਿੰਘ ਖ਼ਾਲਸਾ ਜੀ 🙏🏻 ਤੁਹਾਡਾ ਸ਼ਬਦ ਗਾਇਨ ਮੰਤਰ ਮੁਗਧ ਕਰ ਦਿੰਦਾ ਹੈ 🙏🏻 ਬਹੁਤ ਬਹੁਤ ਧੰਨਵਾਦ ਖ਼ਾਲਸਾ ਜੀ 🙏🏻
Waheguru ji ❤❤🙏🙏❤❤
ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਵਾਹਿਗੁਰੂ ਜੀ
💜🙏🏻
Wehaguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Waheguru ji mehar kreo Puri duniya te 🙏🙏🙏🙏🙏
Waheguru ji kirpa karo 🙏 💗
weheguru ji tuhanu pure sansar (world) famous bnave
Rooh da sukoon 🙏🙏🙏🙏
Waheguru g
❤❤ 🙏🙏🙏
Satnam ji satnam ji
Waheguru ji ka khalasa waheguru ji ki fatehh🙏🙏
Dhan Guru nanak ji 🙏
Bhai sahib parmatma naal jod dinde ho tusi. Such a sweet voice and awesome music ❤🙏
So so so beautiful. Soo relaxing and memorable. .my love Onx Tamber
❤❤ waheguru ji😊❤
ਵਾਹਿਗੁਰੂ ਜੀ
Blessed you are Waheguruji. Whenever I hear kirtan l get healed🎉
Waheguru ji waheguru ji waheguru ji 🙏 🙏🙏🙏❤️❤️🙏❤️❤️🙏❤️❤️🙏❤️❤️🙏❤️ waheguru ji waheguru ji waheguru ji waheguru 🙏🙏❤️❤️🙏❤️❤️🙏❤️❤️🙏❤️❤️🙏❤️
Satnam waheguru ji ❤❤❤❤❤❤❤❤❤❤❤❤❤❤❤❤❤
Great bhai sahib ji
Dhan Guru ramdas ji 🙏
WMK g 🙏🙏
Satnam sri waheguru ji🙏🙏🙏🙏
ਵਾਹਿਗੁਰੂ ਵਾਹ ਵਹ ਵਾਹਿਗੁਰੂ ਜੀ🙏🏻🌸🌸🙏🏻
Satnam ji 🙏 waheguru ji🙏🙏
Wmk ❤
Waheguru ji
Mi papy tu baknhaar
❤❤❤
🙏🙏🙏🙏
ਤੇਰਾ ਭਾਣਾ ਸਭੁ ਕਿਛੁ ਹੋਵੈ ..ਮਨਹਠਿ ਕੀਚੈ ਅੰਤਿ ਵਿਗੋਵੈ …ਹਉਂ ਪਾਪੀ ਤੂੰ ਬਖਸ਼ਣਹਾਰ 👏👏👏👏👏
Waheguru ji ka Khalsa waheguru ji ki Fateh ❤
Waheguru g 🙏🙏
ਬਹੁਤ ਵਧੀਆ ਸ਼ਬਦ ਤੇ ਆਵਾਜ਼ ਹੈ
🙏🙏🙏
❤❤❤❤❤❤❤❤
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ
waheguru ji
Waheguru ji. Meher karoo❤❤❤
Very nice veer ji
Very nice 👍
❤️🙏🏻🙏🏻
WAHEGURU JI
Vaheguru Satnam Shri Vaheguru Ji 🙏🙏🙏🙏🙏
❤ Waheguru J
Waheguru ji...
Waheguruji❤ 🙏
Waheguru ji sabh da bhala karna sabh de dukh door karna Waheguru ji ka khalsa Waheguru ji ki fateh
🌼🌼🌼🌼🌼🌼🌼🌼🌼🌼
🙏🏼 🙏🏼 🙏🏼 VERY DIVINE KIRTAN VERY SOOTHING,SweeetVoice and PRAYER'S 🙏🏼 🙏🏼 🙏🏼 WAHEGURUJI WAHEGURUJI WAHEGURUJI WAHEGURUJI WAHEGURUJI MEHAR KARO 🙏🏼 🙏🏼 🙏🏼 🙏🏼 🙏🏼
Waheguru ❤
❤❤❤❤❤❤❤❤❤❤❤❤❤❤
Waheguru je❤❤❤❤❤
😊
❤🎉Waheguru ji 🙏 🎉❤
ਵਾਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ 🙏🙏🙌🙌❤❤ ਅਨੰਦ ਹੀ ਅਨੰਦ ❤❤
Satnam ji
ਬਹੁਤ ਵਧੀਆ ਸ਼ਬਦ ਏ ਜੀ 🙏🙏
🙏🙏🙏🙏❤❤❤❤❤❤
🌹🌹🌹🌹🌹🌹🌹🌹🌹🌹🌹🌹
🙏🙏🙏🙏🙏
Mubarak shukar
Forgive all Sins of mankind
Bless all mankind
Help All mankind
Satnam ji
Waheguru ji ka khalsa 🤲waheguru ji ki Fateh 👃
Wehguru
Thank you for listing this Shabad.
ਆਸਾ ਮਹਲਾ ੧ ॥ ਆਪਿ ਕਰੇ ਸਚੁ ਅਲਖ ਅਪਾਰੁ ॥ ਹਉ ਪਾਪੀ ਤੂੰ ਬਖਸਣਹਾਰੁ ॥੧॥ ਤੇਰਾ ਭਾਣਾ ਸਭੁ ਕਿਛੁ ਹੋਵੈ ॥ ਮਨਹਠਿ ਕੀਚੈ ਅੰਤਿ ਵਿਗੋਵੈ ॥੧॥ ਰਹਾਉ ॥ ਮਨਮੁਖ ਕੀ ਮਤਿ ਕੂੜਿ ਵਿਆਪੀ ॥ ਬਿਨੁ ਹਰਿ ਸਿਮਰਣ ਪਾਪਿ ਸੰਤਾਪੀ ॥੨॥ ਦੁਰਮਤਿ ਤਿਆਗਿ ਲਾਹਾ ਕਿਛੁ ਲੇਵਹੁ ॥ ਜੋ ਉਪਜੈ ਸੋ ਅਲਖ ਅਭੇਵਹੁ ॥੩॥ ਐਸਾ ਹਮਰਾ ਸਖਾ ਸਹਾਈ ॥ ਗੁਰ ਹਰਿ ਮਿਲਿਆ ਭਗਤਿ ਦ੍ਰਿੜਾਈ ॥
੪॥ ਸਗਲੀ ਸਉਦੀ ਤੋਟਾ ਆਵੈ ॥ ਨਾਨਕ ਰਾਮ ਨਾਮੁ ਮਨਿ ਭਾਵੈ ॥੫॥੨੪॥ Ang 356
ਪਦ ਅਰਥ: ਸਚੁ = ਸਦਾ ਕਾਇਮ ਰਹਿਣ ਵਾਲਾ। ਅਲਖੁ = ਜਿਸ ਦਾ ਸਰੂਪ ਬਿਆਨ ਨ ਹੋ ਸਕੇ।1।
ਤੇਰਾ ਭਾਣਾ = ਜੋ ਕੁਝ ਤੈਨੂੰ ਚੰਗਾ ਲੱਗਦਾ ਹੈ। ਹਠਿ = ਹਠ ਨਾਲ। ਅੰਤਿ = ਆਖ਼ਰ ਨੂੰ। ਵਿਗੋਵੈ = ਖ਼ੁਆਰ ਹੁੰਦਾ ਹੈ।1। ਰਹਾਉ।
ਮਨਮੁਖ = ਜੋ ਆਪਣੇ ਮਨ ਦੇ ਪਿਛੇ ਤੁਰਦਾ ਹੈ। ਕੂੜਿ = ਕੂੜ ਵਿਚ, ਮਾਇਆ ਦੇ ਮੋਹ ਵਿਚ। ਵਿਆਪੀ = ਗ੍ਰਸੀ ਰਹਿੰਦੀ ਹੈ, ਫਸੀ ਰਹਿੰਦੀ ਹੈ। ਪਾਪਿ = ਪਾਪ ਦੇ ਕਾਰਨ। ਸੰਤਾਪੀ = ਦੁਖੀ।2।
ਦੁਰਮਤਿ = ਭੈੜੀ ਮਤਿ। ਤਿਆਗਿ = ਛੱਡ ਕੇ। ਲਾਹਾ = ਲਾਭ। ਅਭੇਵਹੁ = ਅਭੇਵ ਪ੍ਰਭੂ ਤੋਂ।3।
ਸਹਾਈ = ਮਦਦ ਕਰਨ ਵਾਲਾ। ਦ੍ਰਿੜਾਈ = ਮਨ ਵਿਚ ਪੱਕੀ ਕਰ ਦਿੱਤੀ।4।
ਸਉਦੀ = ਸੌਦਿਆਂ ਵਿਚ। ਤੋਟਾ = ਘਾਟਾ। ਮਨਿ = ਮਨ ਵਿਚ।5।
ਅਰਥ: (ਜੋ ਕੁਝ ਜਗਤ ਵਿਚ ਹੋ ਰਿਹਾ ਹੈ) ਸਦਾ ਕਾਇਮ ਰਹਿਣ ਵਾਲਾ ਅਲੱਖ ਬੇਅੰਤ ਪਰਮਾਤਮਾ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਕਰ ਰਿਹਾ ਹੈ। (ਹੇ ਪ੍ਰਭੂ! ਇਹ ਅਟੱਲ ਨਿਯਮ ਭੁਲਾ ਕੇ) ਮੈਂ ਗੁਨਹਗਾਰ ਹਾਂ (ਪਰ ਫਿਰ ਭੀ) ਤੂੰ ਬਖ਼ਸ਼ਸ਼ ਕਰਨ ਵਾਲਾ ਹੈਂ।1।
ਜਗਤ ਵਿਚ ਜੋ ਕੁਝ ਹੁੰਦਾ ਹੈ ਸਭ ਕੁਝ ਉਹੀ ਹੁੰਦਾ ਹੈ ਜੋ (ਹੇ ਪ੍ਰਭੂ!) ਤੈਨੂੰ ਚੰਗਾ ਲੱਗਦਾ ਹੈ, (ਪਰ ਇਹ ਅਟੱਲ ਸਚਾਈ ਵਿਸਾਰ ਕੇ) ਮਨੁੱਖ ਨਿਰੇ ਆਪਣੇ ਮਨ ਦੇ ਹਠ ਨਾਲ (ਭਾਵ, ਨਿਰੀ ਆਪਣੀ ਅਕਲ ਦਾ ਆਸਰਾ ਲੈ ਕੇ) ਕੰਮ ਕਰਨ ਤੇ ਆਖ਼ਰ ਖ਼ੁਆਰ ਹੁੰਦਾ ਹੈ।1। ਰਹਾਉ।
(ਨਿਰੇ) ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਦੀ ਅਕਲ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ, (ਇਸ ਤਰ੍ਹਾਂ) ਪ੍ਰਭੂ ਦੇ ਸਿਮਰਨ ਤੋਂ ਖੁੰਝ ਕੇ (ਮਾਇਆ ਦੇ ਲਾਲਚ ਵਿਚ ਕੀਤੇ) ਕਿਸੇ ਮੰਦ-ਕਰਮ ਦੇ ਕਾਰਨ ਦੁਖੀ ਹੁੰਦੀ ਹੈ।2।
(ਹੇ ਭਾਈ! ਮਾਇਆ ਦੇ ਮੋਹ ਵਿਚ ਫਸੀ) ਭੈੜੀ ਮਤਿ ਤਿਆਗ ਕੇ ਕੁਝ ਆਤਮਕ ਲਾਭ ਭੀ ਖੱਟੋ, (ਇਹ ਯਕੀਨ ਲਿਆਵੋ ਕਿ) ਜੋ ਕੁਝ ਪੈਦਾ ਹੋਇਆ ਹੈ, ਉਸ ਅਲਖ ਤੇ ਅਭੇਦ ਪ੍ਰਭੂ ਤੋਂ ਹੀ ਪੈਦਾ ਹੋਇਆ ਹੈ (ਭਾਵ, ਪਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ) ।3।
(ਅਸੀਂ ਜੀਵ ਮੁੜ ਮੁੜ ਭੁੱਲਦੇ ਹਾਂ ਤੇ ਆਪਣੀ ਅਕਲ ਤੇ ਮਾਣ ਕਰਦੇ ਹਾਂ, ਪਰ) ਸਾਡਾ ਮਿੱਤ੍ਰ ਪ੍ਰਭੂ ਸਦਾ ਸਹਾਇਤਾ ਕਰਨ ਵਾਲਾ ਹੈ (ਉਸ ਦੀ ਮੇਹਰ ਨਾਲ) ਜੋ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ, ਗੁਰੂ ਉਸ ਨੂੰ ਪਰਮਾਤਮਾ ਦੀ ਭਗਤੀ ਦੀ ਹੀ ਤਾਕੀਦ ਕਰਦਾ ਹੈ।4।
(ਪ੍ਰਭੂ ਦਾ ਸਿਮਰਨ ਵਿਸਾਰ ਕੇ) ਸਾਰੇ ਦੁਨਿਆਵੀ ਸੌਦਿਆਂ ਵਿਚ ਘਾਟਾ ਹੀ ਘਾਟਾ ਹੈ (ਉਮਰ ਵਿਅਰਥ ਗੁਜ਼ਰਦੀ ਜਾਂਦੀ ਹੈ) ; ਹੇ ਨਾਨਕ! (ਉਸ ਮਨੁੱਖ ਨੂੰ ਘਾਟਾ ਨਹੀਂ ਹੁੰਦਾ) ਜਿਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ।5। 24।
Waheguru ji 😌❤️🙏
🙏Waheguru ji 🙏
Wheguru ji
❤❤❤ so beautiful!!👌🏻🌷🌷🌷🌷🌷🌷🙏🏻🙏🏻🙏🏻🙏🏻🙏🏻 so soothing rendition!!🌷🌷🙏🙏