ALL NIGHT (Official Video) Chandra Brar x MixSingh
Вставка
- Опубліковано 3 січ 2023
- ✅ Subscribe! ➜ / mixsingh
🔔 Click On The Bell + Turn On Notifications.
🎧 MixSingh Presents #AllNight From Broken EP
Steam HQ Audios on
Resso : bityl.co/FWNf
Spotify : bityl.co/FWNi
iTunes :bityl.co/FWNk
YT Music : ytube.io/3XuH
JioSaavn : bityl.co/FWNl
Amazon : amz.run/66OS
Singer/Lyrics - Chandra Brar
Music Director - MixSingh
Concept /Directed by - Shera
DOP - Arsh Jhamb
AD - Arry Photographer
Edit / cc - Mr. Editor
Production - Bob Production
Mix & Master - Vanilla Sound Lab Inc
#chandrabrar #mixsingh #allnight
_______________________________________
©️ All Copyrights Reserved by MixSingh
(On Behalf of Mix it Up Studios - Mohali)
For Enquiries : info@mixsingh.com
Contact : ( +919911601113 )
www.mixsingh.com
Hanji Kive Laggya 'ALL NIGHT''
Apni Favourite Line te Reels Banao & Do Tag Us 🫶
Do Listen Full Album 'BROKEN' 👉🏻ua-cam.com/video/UdrZ2HXFFQ8/v-deo.html
❤❤ repeat te chlda
@@SidhuFamily69 \äqw212
Veere repeat te chalda❤❤❤
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@@SidhuFamily69😅😅😅a ਪਣਜੀ 😊😊beautiful day 0😅😮
ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏
Nice
Shi gal aa yr
Fake id da fake comment😅😅
Malk thude te v mahir kry
Nyc song
ਸਿੱਧਾ ਇੰਸਟਾਗ੍ਰਾਮ ਤੋਂ ਯੂ ਟਿਊਬ ਤੇ ਆਇਆ ❤ ਸਿਰਾਂ ਗਾਣਾ ਬਾਈ ❤❤❤❤ਰੱਬ ਤਰੱਕੀਆਂ ਵਖਸੇ ❤❤❤ਲਵ ਯੂ ❤❤
ਪਹਿਲੀ ਵਾਰ ਸੁਣਿਆ 22 ❤ਨੂੰ ਸੁਣ ਕੇ ਰੂਹ ਖੁਸ਼ ਹੋ ਗਈ 😢ਸਵਾਦ ਲਿਆ ਤਾ ❤ਜਾਨੇ ਰੱਬ ਹੋਰ ਵੀ ਤਰੱਕੀ ਬਖਸ਼ੇ ਚੜਦੀ ਕਲਾ ਵਿਚ ਰੱਖੇ ਭਰਾ ਨੂੰ ❤😊ਲਵ ਯੂ ਜਾਨੇ ❤😢
ਬਰਾੜ ਦੀ ਕਲਮ ਅਲੱਗ ਹੀ Level ਦੀ ਹੈ ! (ਸੱਭ ਤੋਂ ਅਲੱਗ)
ਜਿਸ ਦਾ ਕੋਈ ਮੁਕਾਬਲਾ ਨਹੀਂ ਹੈ,
(ਮੈਂ 4-5 ਦਿਨਾਂ ਤੋਂ ਬਰਾੜ ਦੀ ਹੀ album ਦੇ ਗਾਣੇ ਸੁਣੀ ਜਾਨਾ ਹਾਂ)
#ਚੰਦਰਾਬਰਾੜ 🤘🤘
Nyc song ji
❤
ਬਹੁਤ ਵਧੀਆ ਅਤੇ ਡੂੰਘੇ ਬੋਲ ਨੇ ਭਰਾ ਤੇਰੇ ਸਿੱਧੇ ਦਿਲ ਦੇ ਅੰਦਰ ਉਤਰ ਦੇ ਨੇ ❤️❤️❤️❤️
ਸੋਹਣਾ ਲਿਖਿਆ ਤੇ ਸੋਹਣਾ ਗਾਇਆ ਬਾਈ ਨੇ ਪਰਮਤਮਾ ਤਰੱਕੀਆਂ ਬਖਸ਼ੇ 🙏
ਅਸੀਂ ਚਾਹੇ ਬਹੁਤੇ ਸੋਹਣੇ ਨਹੀਂ…ਪਰ ਜਿਹੜਾ ਇੱਕ ਵਾਰੀ ਤੱਕ ਲਵੇ ..ਉਸਨੂੰ ਸੋਚਾ ਵਿੱਚ ਪਾ ਦਈਦਾ❤️😜
💔ਤੇਰੇ ਬਿਨਾਂ ਹੀ ਨੀ ਲੱਗਦੀ ਅੱਖ ਰੋਂਦੀ ਸਾਰੀ ਰਾਤ 💔
😢😢😢
🥺
੫ਯਾਰ ਚ ਹੰਝੂ ਈ ਰਹ ਜਾਦੇੰ ਪੱਲੇ
@@SonuKumar-fu7vrand 😊i
Sonu sito wala da pra😂
ਹੋਰ ਕੱਖ ਵੀ ਨ੍ਹੀ ਮਾਹੀਆ ਤੇਰੇ ਬਿਨਾਂ ਸਾਡੇ ਪੱਲੇ ❤️♥️♥️♥️♥️♥️♥️
🍁❤ਬੇਹੱਦ ਖੂਬਸੂਰਤ ਆਵਾਜ਼ ❤
ਦੁਆਵਾਂ ਮੁਹੱਬਤਾਂ 🤲🌸🕌🇨🇨
ਪੂਰੀ ਦਿਨ ਅਾਹੀ ਗੀਤ ਸੁਣੀ ਜਾਵਾ ...ਸਾਡੇ ਸੱਜਣਾ ਨੇ ਕੀਤੀ ਬੇਫਾੲੀ 💔
ਭੁੱਲੀ ਤੂੰ ਤਾ ਯਾਦ ਵੀ ਨਾ ਕਰੇ,
ਲੋਕਾ ਅੱਗੇ ਝੂਠਾ ਹੱਸ ਹੱਸ ਮੇਰੀ ਮੱਤ ਮਾਰੀ ਐ ॥
ਤੇਰੇ ਬਿਨਾ ਲਗਦੀ ਨਹੀ,
ਅੱਖ ਰੋਦੀ ਰਾਤ ਸਾਰੀ ਐ ॥
ਰੋਵੇਗੀ ਤੜਫ਼ੇਗੀ ,ਫਰਿਆਦ ਕਰੇਗੀ ....
ਓਹ ਵੀ ਦਿਨ ਦੂਰ ਨਹੀਂ ਜਦੋਂ ਯਾਦ ਕਰੇ ਗੀ..।
2008 ਚ ਲਿਖਿਆ ਸੀ...ਆਪਾਂ ਵੀ
ਸਿਰਾ ਕਰਾਇਆ ਅਵਾਜ ਵਾਲਾ. 🙏🙏🙏❤️❤️❤️ ਗਾਣਾ ਬਹੁਤ ਸੋਹਣਾ ❤️
Vee ਚੰਦਰਿਆ aa ਕੀ likhta♥️
Waheguru ji Mehr krn 🙏
beautiful lyrics ♥️
😍 Beautiful singing 🔥
👍 Great acting 🎬
Chandre de ganne sunnan ton baad hun koi hor ganna Sunan nu mn h nhi krda❤️❤️
Right ♥️
Salam aa veere Teri kalam nu te tere lfzaa nu te teri guru di diti awaz nu 💓💞🥰🥰🥰🥰💐💐💐💐
ਬਹੁਤ ਸੋਹਣਾ ਗੀਤ te ਸੰਗੀਤ.. ❤️
Super duper hit song ver ਜੀ nyc voice ji
Bhut hi jyada surili awaj aa beerji tuhadi .........all the best ........ Continue
Bhai lyrics ❤❤❤❤ ... Dil m utar gye sidhe....💞💕 Love you bro ..
Abhi ek reels dekhi thi uske baad ye gana search Kiya ..bahut bdhiya lga ....
Very nice bro 👌 bhut vadia bro🙏🙏🙏😔😔
ਅੱਖ ਰੋਂਦੀ ਸਾਰੀ ਰਾਤ 😢😢😢😢
ਸਾਰੇ ਗੀਤ ਦਿਲ ਵਿੱਚ ਘਰ ਕਰ ਗਏ
ਬਹੁਤ ਸੋਹਣਾ ਗੀਤ ਆ ਵੀਰ।।
Meri shop te bai subha toh sham tak chandra brar hi chalda 😇😇😇 awaj bhout vdia hai bahi di
❤
ਸਿਰੇ ਦੀ ਲਿਖਤ ਭਰਾ👌 ਵੀਡੀਓ ਦੇਖ ਕ 1999 ਦਾ ਸਾਲ ਯਾਦ ਆ ਗਿਆ
Heart touching song
.
.
Ve tere bina lagdi e nai.......!
Akh rondi raat saari ae......!!
tera tym aa gayaa bai🔥🔥 bs eda hi lga reh 👌👌
ਸਵਾਦ ਆ ਗਿਆ ਵਾਹਿਗੁਰੂ ਬਰਾੜ ਬਾਈ ਤੇ ਮੇਹਰ ਰਖੇ
😭😭😭😭😭😭😭😭😭😭😭😭😭😭😭😭😭😭😭😭😭❤❤❤❤❤❤❤❤❤
ਆਉਂਦੇ ਬੁਰੇ je ਖ਼ਿਆਲ ਅੱਜ ਕੱਲ੍ਹ ਮੈਨੂੰ ਯਾਰਾ ♥️♥️♥️♥️💯🥀💔
Genius composition!!! Wonderfully played!!! Thank you
Waheguru ji mher kran 🥰
ਜਿਵੇਂ ਦਾ ਘੈਂਟ ਗਾਣਾ ਐ ਇਹ ਉਦਾਂ ਵੀਡੀਓ ਨੀ ਬਣਾਈ,, ਹੋਰ ਵਧੀਆ ਬਣ ਸਕਦੀ ਸੀ ਇਸ ਗੀਤ ਦੀ ਵੀਡੀਓ
It wasn't recommended, you searched for it.
another one the underrated singer gives goosebumps 👏 👏👏👏
I listen it today i am shocked 😳 why I cannot hear this master last 8 months ❤❤❤
ਹੋਰ ਕੱਖ਼ ਵੀ ਨਾ ਮਾਇਆ ਤੇਰੇ ਬਿਨਾ ਸਾਡੇ ਪੱਲੇ ❤️🩹
ਭਾਜੀ, ਤੁਹਾਡੀ ਆਵਾਜ਼ supppeeerr
Natural voice sir keep it up sir god bless you sir 🙏❤
ਪਹਿਲੀ ਵਾਰ 9 ਮਹੀਨੇ ਪਹਿਲਾਂ ਸੁਣਿਆ ਸੀ ਓਦੇ ਦਾ repeat ਤੇ ਚਲਦਾ daily
Bhut vdiya song bro
Very very nice song veer ji waheguru ji mahr baba ji 🙏🙏
Beautiful lyrics 🔥 beautiful singing ❤️
ਬਹੁਤ ਵਧੀਆ ਕਲਮ ਬਾਈ ਸਿਰਾ ਗੱਲ ਬਾਤ ਲਵ ਯੂ ਟਰੱਕ ਭਰਕੇ ਜਾਨ💖 ਅਵਾਜ਼ ਵਾਹ ਕਮਾਲ 😘
🎵😎
ਬਾਈ ਮੈਂ ਪਰਾ ਦਾ ਫੈਨ ਹੋਗਿਆ
Nice song mehar kare waheguru
ਵਫ਼ਾ, ਇਸ਼ਕ, ਮੋਹੱਬਤ, ਕੀ ਮਤਲਬ,
ਤੂੰ ਨੇੜ੍ਹੇ ਹੋ ਕੇ ਦੂਰ ਕੀ ਮਤਲਬ,
ਤੇਰਾ ਇਸ਼ਕ ਸੱਚਾ ਜਹਾਨ ਚ ਇੱਕਲਾ,
ਤੇ ਮੇਰਾ ਇਸ਼ਕ ਝੂਠਾ ਕੀ ਮਤਲਬ,
ਮੈਂ ਹਰ ਵੇਹਲੇ ਤੇਰੀ ਯਾਦਾਂ ਵਿਚ ਰਵਾ,
ਤੇ ਤੂੰ ਮੇਰੇ ਬਾਰੇ ਵੀ ਨੀਂ ਸੋਚੇ ਕੀ ਮਤਲਬ,
ਤੂੰ ਬੇਵਫ਼ਾ ਹੋ ਕੇ ਵੀ ਸੱਚਾ ਦੁਨੀਆਂ ਵਿਚ,
ਤੇ ਮੈਂ ਵਫ਼ਾ ਨਿਭਾ ਕੇ ਵੀ ਝੂਠਾ ਕੀ ਮਤਲਬ...... ਵੰਸ਼.....
😢❤
ਇਸ ਗੀਤ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ , ਉਨੀਂ ਹੀ ਘੱਟ ਐ...!!
Kaint song babe🕺🕺❣️❣️
Chandra brar lyrics touch my heart 💖 ❤️😍😘
Mix singh is the Addition 😄😄😊
ਬਹੁਤ ਅੱਤ ਕਰਾਉਂਦਾ ਆਹ ਬਾਈ ਵੀ
End gl lyi veer ne
Awesome sir Awesome composition and music beat was outstanding
bhot sohna gana veer it deserve more than 100 million lets share it
Wah ji wah🎉🎉❤❤
💞💞 kaint bro
Great song ❣️❣️
This song deserves 100 million.......🤍
ਕੋਈ ਲਫਜ਼ ਨਹੀਂ ਸੋਢੀ ਕਲਮ ਨੂੰ 🥰🥰🥰
Sahi aa bilkul 🥲😔😔
Brar saab bhut wkhri glbat shdi aa full support💯 Kaint lyrics God bless u bhai shote pra wlo
Boht vdy video brother thode voice v boht nice aa rabb thonu tariki bakshe ❤️❤️❤️ thode chote sis🤗🤗
Bhai ji sira la ta song bhot bhot hi vadiya bhai ji 👍👍👍👍
Bhut sohna likhya
Awaz v bhut sohni
🫶🫶🫶🫶🫶🫶
This song is trending in every party🎊
Masterpiece 🎉⛳️🧞♂️
Bah kammal bai
Va bahi chandra brar kya song hai yaar thodi voice bhut badiya hai 👍👍
Legend never die ❤️ nice song
ULTIMATE SINGING AND LYRIX BA KAMAL BIG FAN BARAD
Bhut shona song aa ji, 😢😢 jinna di wait krde aa ,oh eme shokhe kithey aunde aa😢😢
Bhoot sohni kalm aa veer baba mehar bharya hath rakhe tere te eda ee
What aa songggg 🥺🥺🥺🥺🥺🥺🥺🥺🥺🥺
Such a mesmerizing voice ❤️❤️❤️❤️
Very nice song bhai❤❤
Totally Kamm Siraa Toh Upar Hoya Pyaa 🔥
Best song ever😊
yes very nice song ❤
sachi Akh rondi raat saari ae m...s y....u ❤ nice
hor kakh vi na maya tere bina sade palle 😔😔
😔😔😔😔
everyday play this song 🎧
Mix singh beat ❤️
Wah by brar kya bat hai bro enni kamal di kalam
Brar de song bahut vdiyaa 👌👌👌
The video editing and its effects looking awesome… the video is top notch and the voice of chandra brar is on next level . I really enjoy the vibe of this song. Keep it up chandra brar sir❤
Different song, amazing concept . Keep growing
ਵੇ ਤੇਰੇ ਬਿਨਾਂ ਲਗਦੀ ਹੀ ਨਹੀਂ ਅੱਖ ਰੋਂਦੀ ਰਾਤ ਸਾਰੀ ਏ 💔
Kitny log instagram Say suna kay aye hai😂
your lyrics hit my mind
Chandreya🔥🔥🔥🔥
Bhai ਲਿਖਦਾ ਕਿ ਖਾ ਕੇ a soh lge rooh kush kr Dina ❤
Bhai super 👌
Melodious voice
Only this song can heal me❤
Hye kina ghaint a song mere dil nu touch hogya
ਬਾਈ ਇਹ ਗਾਣੇ ਲਈ ਸ਼ਬਦ ਹੀ ਨਹੀ ❤❤
Very heart touching all song sir ,😘😘😘😘
Great work .... beautifully presented ...❤️
😊😊
Buhat hi vadia song aa bai ji ❤❤
Mere fav singer oo tuc❤❤