BROKEN (Full Album) Chandra Brar x MixSingh

Поділитися
Вставка
  • Опубліковано 19 чер 2024
  • ✅ Subscribe! ➜ / mixsingh
    🔔 Click On The Bell + Turn On Notifications.
    🎧 MixSingh Presents #BROKEN
    Steam HQ Audios on
    Resso : bityl.co/FWNf
    Spotify : bityl.co/FWNi
    iTunes :bityl.co/FWNk
    YT Music : ytube.io/3XuH
    JioSaavn : bityl.co/FWNl
    Amazon : amz.run/66OS
    EP Credits:
    Singer/Lyrics - Chandra Brar
    Music Director - MixSingh
    Jukebox Video - Roop Kamal Singh
    Mix & Master - Vanilla Sound Lab Inc
    #chandrabrar #mixsingh #broken
    00:00 All Night
    03:05 Pachtavengi
    05:55 NightMare
    09:58 Tuttda Mahina
    13:39 Beparwah
    _______________________________________
    ©️ All Copyrights Reserved by MixSingh
    (On Behalf of Mix it Up Studios - Mohali)
    For Enquiries : info@mixsingh.com
    Contact : ( +919911601113 )
    www.mixsingh.com

КОМЕНТАРІ • 1 тис.

  • @chandra_brar
    @chandra_brar Рік тому +777

    Hanji fer kiwe laggi BROKEN? 😇🙌🏽
    kehde song di video kriye release?🤗

  • @sukhwinderkaur434
    @sukhwinderkaur434 Рік тому +22

    ਕੀ ਬੋਲਾ ਤੇਰੇ ਬਾਰੇ ਮੇਰੇ ਤਾਂ ਲਫਜ਼ ਮੁਕ ਗਏ ਨੇ,, ਤੇਰੀ ਲਿਖਤ ਨੇ ਸਭ ਕੁਝ ਬਿਆਨ ਕਰ ਦਿੱਤਾ.. God bless you..

  • @Bhau_music
    @Bhau_music Рік тому +139

    ਪਹਿਲੇ ਦਿਨ ਤੋਂ ਹੀ ਬਰਾੜ ਸੋਹਣਾ ਲਿਖਦਾ ਤੇ ਗਾਉਂਦਾ ਏ। ਲਵ ਯੂ ਆ ਯਾਰ ਨੂੰ। ਮਿਹਰ ਕਰੀ ਬਾਬਾ, ਅੱਜ ਵੀ ਜਦੋ ਵੀਰ ਦਾ ਫੋਨ ਆਉਂਦਾ ਜਾ ਕਰੀਏ। ਬਰਾੜ ਨੂੰ ਹਾਲ ਪੁੱਛਣ ਤੇ ਇੱਕ ਜਵਾਬ ਹੀ ਦਿੰਦਾ ਵਧੀਆ ਬਾਬੇ। ਭਾਵੇਂ ਨਵੇਂ ਨੰਬਰ ਤੋਂ ਕਾਲ ਕਰੀਏ ਅਵਾਜ ਦੀ ਪਹਿਚਾਣ ਆ ਅੱਜ ਵੀ ਉਹਨੂੰ ਮੇਰੀ। ਦੁਆਵਾਂ ਹਮੇਸ਼ਾ ਕਰਦੇ ਰਹਾਂਗੇ ਵੀਰ ਲਈ। 🙏🙏😘

  • @punjabistatus9076
    @punjabistatus9076 Рік тому +11

    ਸਾਰੀ ਰਾਤ ਗੀਤ ਤੇਰੇ ਚੱਲੇ ਸਿਰਾ ਕੀਤਾ ਪਿਆ ਇਸ ਉੱਤੇ ਕੋਈ ਚੀਜ਼ ਨਹੀਂ ਹੈ

  • @balrajsingh6383
    @balrajsingh6383 Рік тому +18

    ਬਾਈ ਤੇਰੀ ਗਾਇਕੀ ਤੇ ਆਵਾਜ਼ ਵਿਚ ਇਕ ਸਕੂਨ ਏ , ਤੈਨੂੰ ਸੁਣਕੇ ਇੰਜ ਲੱਗਦਾ ਜਿਵੇਂ ਤੂੰ ਮੇਰੀ ਜ਼ਿੰਦਗੀ ਨੂੰ ਗੀਤਾਂ ਵਿਚ ਪਰੋਕੇ ਗਾ ਰਿਹਾ ❤️❤️ ਲਵ ਯੂ ਜੱਟਾ

  • @tajmanki428
    @tajmanki428 Рік тому +128

    ਵਾਹ ਉਹ ਵੀਰ ਰੂਹ ਖੁਸ਼ ਕਰਤੀ ❤❤❤
    ਜਿਉਂਦਾ ਰਹਿ
    ਸਾਰੇ ਗਾਣੇ ਹੀ ਲਾਜਵਾਬ ਨੇ ਵੀਰ ❤❤

  • @manretsingh5652
    @manretsingh5652 Рік тому +17

    ਵੱਡੇ ਸੀ ਸੋਂਕ ਅਲੜ ਦੇ..ਨਿੱਕੀ ਜਿਹੀ ਜਿੰਦ ਨੂੰ ਰੋੜ੍ਹ ਗਈ💔

  • @harpindergill
    @harpindergill Рік тому +82

    Pehli vaar sunya si nightmare.. hun te aadat hogyi 22 teri awaaz di❤❤❤

  • @balrajsingh6383
    @balrajsingh6383 Рік тому +5

    ਇਹਨੂੰ ਕਹਿੰਦੇ ਆ ਅਸਲੀ ਲਿਖਤ , ਕੱਲੀ ਕੱਲੀ ਲਾਈਨ ਲੂ ਕੰਡੇ ਖੜੇ ਕਰਨ ਵਾਲੀ ❤️ love you Bai

  • @reshamsidhu786
    @reshamsidhu786 Рік тому +348

    ਤੇਰਾ ਟਾਈਮ ਆਗਿਆ ਬਰਾੜ ❤️👍

  • @pritpalsingh2069
    @pritpalsingh2069 Рік тому +48

    ਬਹੁਤ ਸੋਹਣਾ ਬਰਾੜ ਸਾਬ੍ਹ ਬਹੁਤ ਸੋਹਣੀ ਲਿਖਤ ਬਹੁਤ ਸੋਹਣਾ ਮਿਊਜ਼ਿਕ mix singh ਵੀਰ ਦਾ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਤਰੱਕੀਆਂ ਬਖਸ਼ਣ❤️👌👍

    • @agartha8942
      @agartha8942 Рік тому +4

      thode mahine rukko, bai di eh album viral hoj di der…. kehar machega ❤

  • @user-qg2ub6yt2x
    @user-qg2ub6yt2x Рік тому +38

    ਬਰਾੜ ਬਾਈ ਦਾਦੀ ਮਾਂ ਤੇ ਇੱਕ ਗਾਣਾ ਹੋਰ ਲਿਖਦੇ ਬਹੁਤ ਪਿਆਰ ਸੀ ਮਾਂ ਤੋਂ ਵੱਧ ਕੇ ਸੀ ਦਾਦੀ ਮੇਰੇ ਲਈ

  • @KuldeepSingh-jt2vz
    @KuldeepSingh-jt2vz Рік тому +27

    ਦਿਲ ਟੁੱਟ ਗਿਆ ਵੀਰ ਕੁਸ਼ ਸਮਜ ਨੀ ਆ ਰਿਹਾ ਤੇਰਾ song ਨੂੰ ਹੀ ਦਿਲ ਕਰੀ ਜਾਂਦਾ ,😭😭

  • @maansehna5862
    @maansehna5862 Рік тому +11

    Chak de fatte brar bai sirra hogyaa sara din sode song he chal de ne bai maan pb 19 wala Lyrics ❤️❤️🙏🙏

  • @kuljeetsinghkuljeetsingh1810
    @kuljeetsinghkuljeetsingh1810 Рік тому +10

    ਕਲਮ ਵੀਰੇ gaint ਆ tuhdi ਰੱਬ ਚੜ੍ਹਦੀਕਲਾ ਬਕਸ਼ੇ 🙏🏻

  • @ayushigupta16
    @ayushigupta16 Рік тому +4

    Ehh album sunnan di jive habit ee hogi ae, pve kinna v busy schedule hove ik vri din ch je ehh nhi suni fer din pura ni hunda😌❤️

  • @Gk_Smart_
    @Gk_Smart_ Рік тому +18

    ਰੱਬ ਤਰੱਕੀਆ ਬਖਸ਼ੇ🙏😇

  • @simma1328
    @simma1328 Рік тому +10

    bahut time baad sad songs di EP te ykeen dikhon wali team ( mix singh + chandra brar ) nu success lyi congratulations 🙏😇❣️

  • @tejwinderaulakh1518
    @tejwinderaulakh1518 Рік тому +17

    Eh hundia gayaki mundea sira krta boht ghaint compositions ne bro keep it up🔥🔥🔥👌👌👌👌👌

  • @dilpreetsingh-zd3yb
    @dilpreetsingh-zd3yb Рік тому +8

    PACHTAVENGI song baar baar sunan nu jee krda rona aa janda sun ke bai tere gaane rabb tenu ehda hi tarakiyan bakshe❤🙏 #chandra brar and #mixsingh jaan

  • @sukhjindersukhz8843
    @sukhjindersukhz8843 Рік тому +16

    ਬਹੁਤ ਘੈਂਟ ਬਾਈ ਫਰੀਦਕੋਟੀਆ ਉਸ ਦਿਨ ਮਿਲ ਨੀ ਸਕੇ ਕੋਟਕਪੂਰੇ,ਬਾਕੀ ਦਿਲੋਂ ਦਵਾਵਾਂ, ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ ❤️❤️❤️❤️🤲🏻🤲🏻🤲🏻🤲🏻

  • @Dhaliwalmanilegendfan
    @Dhaliwalmanilegendfan Рік тому +18

    ਬਹੁਤ ਵਧੀਆ ਸਾਰੀ ਐਲਬਮ ਹੀ ਤੇਰਾ ਵੀ ਟਾਇਮ ਆ ਗਿਆ ਮਿੱਤਰਾ ਹੁਣ

  • @ammyyy1766
    @ammyyy1766 Рік тому +10

    2 din ho gye bss aahi album chl ri on repeat 22...sira kraya pya pura..❤❤❤

    • @gillsaab1974
      @gillsaab1974 Рік тому

      Mnu ta 5 din ho ge again and again repeat all song

  • @user-ds3td1dx7k
    @user-ds3td1dx7k Рік тому +2

    ਦੋ ਦਿਨ ਹੋ ਗਏ ਲਭ ਦੇ ਨੂੰ song ਬਾਈ ਅੱਜ ਜਾ ਕੈ ਲਭਾ pashitayegi ਬਹੁਤ ਘੈਂਟ ਆ song ਬਾਈ love you ❤️❤️❤️😍🥰🥰🥰

  • @jaspreetbrar160
    @jaspreetbrar160 Рік тому +2

    ਇਹਨਾਂ ਤੋਂ ਉਤੇ ਕੋਈ song ਨੀ ਬਣੇਂ। ਸਾਰੇ ਗੀਤ ਸੋਹਣੇ ਆ ਬਾਈ।। ਜਿਉਂਦਾ ਰਹੇਂ, ਵਾਹਿਗੁਰੂ ਤਰੱਕੀਆਂ ਬਖਸ਼ੇ 🙏🙏❤️

  • @nirmalaulakh622
    @nirmalaulakh622 Рік тому +8

    ਬਹੁਤ ਸੋਹਣਾ ਗਾਉਂਦਾ ਵੀਰੇ ।। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।।। ਤਰੱਕੀਆਂ ਬਖ਼ਸ਼ੇ।।

  • @amardeepfilms68
    @amardeepfilms68 Рік тому +13

    ਬਹੁਤ ਵਧੀਆ ਗੀਤ , ਬਹੁਤ ਪਿਆਰਾ ਗਾਇਆ , ਜਿਉਂਦੇ ਰਹੋ

  • @SatpalSingh-kj2mw
    @SatpalSingh-kj2mw 5 місяців тому +3

    ਤੇਰਾ ਦੌਰ ਸ਼ੁਰੂ ਹੋ ਗਿਆ ਬਰਾੜ ਵੀਰ ਜੀ ਗੋਡ ਬਲੈਸ ਤੈਨੂੰ ❤

  • @prabhsingh1089
    @prabhsingh1089 Рік тому +8

    ਬਰਾੜ ਸਾਬ 20ਸਾਲ ਬਾਅਦ song ਚੰਗਾ ਲੱਗਾ ਕੋਈ, great 👌👌👌

  • @beatvibe001
    @beatvibe001 Рік тому +10

    New celebrity of punjabi industry
    Att lyrics+voice gaintt babee 🙏🙏
    Wmk

  • @shriff_munda_
    @shriff_munda_ Рік тому +3

    ਬਾਈ ਜੀ ਅੱਲ੍ਹਾ ਤੁਹਾਨੂੰ ਤਰੱਕੀਆਂ ਬਖਸ਼ੇ ♥️♥️♥️

  • @JasjeevanBhatti
    @JasjeevanBhatti 7 місяців тому +2

    ਬਾਈ ਤੈਨੂੰ ਸੁਨ ਇਕੱਲੀ ਇਕੱਲੀ ਯਾਦ ਅੱਖਾਂ ਅੱਗੇ ਆ ਜਾਂਦੀ ਆ ਮੇਹਰ ਕਰੇਓ ਬਾਬਾ ਜੀ ਬਾਈ ਤੇ ਲਵ ਯੂ ਬਾਬੇ ❣️❣️

  • @manindermaan3036
    @manindermaan3036 Рік тому +5

    Aaun waale same da star hai munda😊✍👌
    Lyrics +music +voice heart tuching💔
    Sirra kita peya brar saab😍

  • @ayushigupta16
    @ayushigupta16 Рік тому +37

    Voice + lyrics + alaap + his way of singing = SAKOON❤️💯🙌🏻😌🔥

  • @punjabistatus9076
    @punjabistatus9076 Рік тому +4

    Music di v end kra diti mix Veer ne raba tenu hor taraki Dave

  • @sapnadevi7088
    @sapnadevi7088 Рік тому +25

    No words for voice 🔥🔥🔥👍👍✌️✌️✌️

  • @kbsingh9105
    @kbsingh9105 Рік тому +6

    ❤❤❤❤❤। ਸਿਰਾ ਲਾ ਰੱਖਿਆ ਵੀਰ ਰੱਬ ਇਦਾ ਹੀ ਮਿਹਰ ਕਰੇ। ਬਰਾੜ ਵੀਰ ਤੇ

  • @insanelover77
    @insanelover77 Рік тому +8

    Kya feel aa awaz ch. aine emotions ❤❤❤❤

  • @harnoorbains4590
    @harnoorbains4590 Рік тому +2

    Bai sira tare time agaya

  • @sunny-tc1xu
    @sunny-tc1xu Рік тому +2

    ਬਾਈ ਪੱਕਾ ਸਵੇਰੇ ਬਾਥਰੂਮ ਚ ਬਹਿਕੇ ਲਿਖਦਾ ਹੋਈ
    ਕਿਉਂਕਿ ਐਨੇ ਘੈਂਟ thoughts ਓਸ ਜਗ੍ਹਾ ਤੇ ਹੀ ਫੁਟਦੇ ਆ

  • @maninderbuttarofficialfan
    @maninderbuttarofficialfan Рік тому +9

    Mixsingh in the house ❤

  • @manmeetkaur2484
    @manmeetkaur2484 Рік тому +7

    Yaar brar di voice❤✌ amazing va😍😍

  • @chandrabrarfan0
    @chandrabrarfan0 9 місяців тому +2

    Hayee main ta real ch dekhea ihna nuu hayeee inne sohne te ina chnga behave a ihna da suchii lovvv u baba g always khush rakhn ihna nuu lovv uuuu ❤❤❤❤❤❤❤❤❤❤❤ bilkul safff a dil de eh always dua kru ihna lyiii ❤❤❤

  • @Bhau_music
    @Bhau_music Рік тому +4

    ਚੱਕ ਕੇ ਰੱਖ ਨਿੱਕੇ ਵੀਰ ਕੰਮ 🙏

  • @harbelsingh2831
    @harbelsingh2831 Рік тому +8

    ਦਿਲ ਨੂੰ ਸਕੂਨ ਦੇਣ ਵਾਲੇ ਗੀਤ।ਚੰਦਰਾ ਬਰਾੜ।।

  • @vanshyt9915
    @vanshyt9915 Рік тому +5

    ਰਾਤ ਦਾ 1,2 ਨੰਗੇ ਉਦੋਂ ਡੀਗ ਦੇ ਅੱਖਾ ਚੋ ਆਸੂ ਨੀ ਆਸੂ ਡੀਗੇ ਕਿਵੇ ਲਿਖਾ ਮੇਰੀ ਕਲਮ ਤੇਰੇ ਤੇ ਰੋਵੇ ਜਿਕਰ ਹੋਵੇ ਇੱਕ ਵਾਰ ਤੇਰਾ ਇਹ ਗੱਲਤੀ ਫੇਰ ਨੀ ਕਰਨੀ ਟੁੱਟਾ ਦਿਲ ਭਰੀਆ ਹਜੇ ਅਦਾੱ ਮੈ ਕਿਸੇ ਨਵੇਂ ਨਾਲ ਨੀ ਲੋਨੀ_ _ _ _
    ਜੀ ਕਰੇ ਲਿਖਾ ਇੱਕ ਕਿਤਾਬ ਮੈ, ਤੇ ਹਾਲ ਦਾਸ ਦਾ ਦਿਲ ਟੁੱਟੇ ਦਾ ਹੰਝੂ ਡਿਗਜੇ ਤੇ ਰਸਤਾ ਨੂੰ ਨਾ ਸੋਵਾ ਤੇ ਮੇਰੀ ਕਲਮ ਤੇਰੇ ਤੇ ਲਿਖ ਦੇ story ਟੁੱਟਾ ਦਿਲ ਭਰੀਆ ਹਜੇ ਅੱਦਾ ਮੈਂ ਕਿਸੇ ਨਵੇਂ ਨਾਲ ਨੀ ਲੋਨੀ _ _ _ _
    ਹਾ ਗਿਲਾਸ ਭਰਜੇ ਇੱਕ ਕਾਚ ਦਾ ਤੇ ਯਾਦਾ ਬੜੀਆ ਆਂਦੀ ਆ ਨੇ ਮੇਰੇ ਸੁਪਨੇ ਵਿੱਚ ਪਰਛਾਇਆ ਤੇਰੀਆ ਦਰਸੋਦੀਆ ਨੇ ਸੂਪਨਾ ਟੁੱਟ ਜੇ ਇੱਕ ਕੁੜੀ ਯਾਦ ਬੜੀ ਉਦੀ, ਟੁੱਟਾ ਦਿਲ ਭਰੀਆ ਹਜੇ ਅੱਦਾ ਮੈਂ ਕਿਸੇ ਨਵੇਂ ਨਾਲ ਨੀ ਲੋਨੀ_ _ _ _
    ਟੁੱਟਾ ਨਹੀਂ ਸੀ ਤੋੜੀਆ ਤੂੰ ਸਾਨੂੰ
    ਕਲਮ ਨਾਲ ਕੇਸਾਂ ਜੋੜੀਆ ਤੂੰ
    ਦੋ ਲਾਈਨਾਂ ਲਿਖੀਆਂ ਤੇਰੀ ਲਈ
    ਪੜ੍ਹ ਕੇ ਯਾਦ ਉਨ੍ਹ ਲੱਗੀ
    ਕੁੱਝ ਸੋਚ ਕੇ ਆਈ _ _ _ _ √ vansh ™ sahyar💔🥀

  • @official..priu..999
    @official..priu..999 Рік тому +2

    ਸਿਰਾ ਹੀ ਕਰ ਤਾਂ ਵਿਰ ਜੀ 🔥💯♥️👏🤟🙏🙏🙏🙏🙏😄

  • @prabhjyotbrar8130
    @prabhjyotbrar8130 4 місяці тому

    Thode song sun k lgda jime meri feeling hi likh ti hove
    ਮਾੜੇ ਵਕਤ ਤੇ ਮਾੜੇ ਨਿੱਤ ਦਾ ਨਸ਼ਰ ਹੁੰਦਾ ,
    ਦਿਲ ਤੋ ਸਚਿਆ ਦਾ ਮਾੜਾ ਕਿਉ ਹਸ਼ਰ ਹੁੰਦਾ,
    ਹੋਰ ਹੁੰਦੇ ਨੇ ਪਿਗਲ ਜਾਂਦੇ ਨੇ ਮੋਮ ਵਾਂਗੂੰ,
    ਪਾਣੀ ਦਾ ਪੱਥਰਾਂ ਉੱਤੇ ਕਿ ਅਸਰ ਹੁੰਦਾ,
    ਜਿੱਦ ਮੇਰੀ ਸੀ ਪੂਰੀ ਜੋ ਤੂੰ ਹੋਈ ਨਾ ....2,
    ਹਾਰ ਗਿਆ ਜੋ ਸ਼ਰਤ ਬਰਾੜ ਨੇ ਲਈ ਸੀ,
    ਬੱਸ ਮੇਰੇ ਵਿਚ ਹੁੰਦਾ ਤਾਂ ਮੈ ਬਦਲ ਦਿੰਦਾ,
    ਜੇੜ੍ਹੇ ਟਾਈਮ ਤੂੰ ਜਿੰਦਗੀ ਮੇਰੀ ਆਈ ਸੀ,
    ਕਿਦਾਂ ਚੜਦੀ ਸੀਰੇ ਕਹਾਣੀ ਯਾਰੀ ਦੀ,
    ਜਿਹੜੀ ਟੁੱਟਦੇ ਹੋਏ ਮਹੀਨੇ ਵਿਚ ਲਈ ਸੀ ❤❤❤❤❤❤

  • @ANKIT..MEENA.18
    @ANKIT..MEENA.18 6 місяців тому +3

    Aaj Tak ka sabse best album kisi bhi singer ka ❤👌😶

  • @rajinderdeepsingh7771
    @rajinderdeepsingh7771 Рік тому +18

    this voice and singing are amazing

  • @Dil_Ton_Dil_Tak
    @Dil_Ton_Dil_Tak Рік тому +1

    ਬਾਈ ਜੀ ਜ਼ਿਆਦਾਤਰ sad song ਦਿਲ ਟੁੱਟੇ ਵਾਲੇ ਬੰਦੇ ਸੁਣਦੇ, ਜਾਂ ਫੇਰ ਜੀਹਦੇ ਤੇ ਓਹ ਗੱਲ ਲਗਦੀ ਹੋਵੇ ਉਹ ਸੁਣਦਾ । ਬਾਈ ਬਿਨਾ ਕਿਸੇ ਕਾਰਣ ਤੋਂ ਸੁਣੀਦੇ।ਵਧੀਆ ਲਗਦੇ ਗੀਤ ,ਸੋਹਣੀ ਲਿਖਤ ਮਿੱਠੀ ਆਵਾਜ਼ ਦਾ ਜਾਦੂ ❤️🥀
    ਜਿਉਂਦਾ ਰਹਿ ਵੱਡੇ ਵੀਰ !

  • @dhimanz461
    @dhimanz461 Рік тому +2

    ਲੰਬੀ ਰੇਸ ਦਾ ਘੋੜਾ ਵੀਰ ਬਹੁਤ ਬਹੁਤ ਬਹੁਤ ਸੋਹਣੇ ਗੀਤ ਨੇ ਜੱਟਾ ਤੇਰੇ

  • @parmeetsinghpannu1042
    @parmeetsinghpannu1042 Рік тому +12

    This is lit ♥️♥️...why people are not giving it respect....it deserves a bow down man....

  • @jayran3087
    @jayran3087 Рік тому +5

    underrated singer ...romantic and sad songs best specially in these days ...

  • @abhi_socha_nahi9154
    @abhi_socha_nahi9154 Рік тому +2

    Really ... bhai G ek b gana aisa nahi ke acha na ho .. my fav NIGHTMARE & TUTTDA MAHINA
    Thanks for these amaging records
    Likhat + Singing + Music == 🔥🔥🔥

  • @AshokKumar-xq4yp
    @AshokKumar-xq4yp Рік тому +1

    Kya baat a Yara dard a tere Geeta ch love u bro pta hi ni kine bar sunda tere song din ch mai ksm nl cheer de a song tere

  • @narindertinku5675
    @narindertinku5675 Рік тому +4

    Dil Tut jawe tan banda gane likh v sakda te soon v sakda ajj eh v pta lag geya . Kaint songs bro . Tera bakeya time awe hun

  • @Vicky-zu9vb
    @Vicky-zu9vb Рік тому +3

    Lafaj nahi hai veere tarif ke liye Dil to touch kr gayi lyrics 🙏🙏🥺

  • @vellygill1866
    @vellygill1866 Рік тому +1

    Veer de sare songs nice ah bai eda dil krda jive tu geet apne ga ye reha per lgda vi jive sadi Zindagi vich eh sab hoya tu ganna bna dta

  • @akashsachdeva4680
    @akashsachdeva4680 7 місяців тому +4

    1 year of this legendary ep 🎉

  • @sidarora2839
    @sidarora2839 Рік тому +14

    Speechless lyrics

  • @muskanmonga1451
    @muskanmonga1451 Рік тому +2

    Veer parmatma tenu hmesha trakiya bakshe.....speechless....there is no word for uh ....end hi kraya pya

  • @manjitsingh8577
    @manjitsingh8577 Рік тому +1

    ਚੰਦਰਿਆ ਕਿਹੜੀ ਜਗ੍ਹਾ ਤੇ ਬੈਠ ਕੇ ਲਿਖਦਾ ਐ 👌

  • @davinder8546
    @davinder8546 Рік тому +3

    ਵਾਹ ਬਾਈ ਬਰਾੜਾ ❤❤

  • @worldwidedream
    @worldwidedream Рік тому +3

    MixSingh bai siraaa munda bomb ae 💥💥

  • @alibabaalibaba4132
    @alibabaalibaba4132 Рік тому +1

    Veraa full chase kra ti teri full album ne yar main te sara sara din tenu hi sunda rehna va great album bro I m Pakistani.but I like you

  • @GagandeepSingh-vv5sz
    @GagandeepSingh-vv5sz Рік тому +1

    Y bht sohna kmm yr swaad aa gya schi

  • @shivv335
    @shivv335 Рік тому +3

    Mix Singh veera superb Music Vibe 🙌🏻🙌🏻🙌🏻♥️♥️♥️♥️

  • @preetmahal6023
    @preetmahal6023 Рік тому +3

    Jatta tera time aa gya awesome album all songs Brilliant 🤗🤗🤗

  • @satnamsidhu8881
    @satnamsidhu8881 5 місяців тому +1

    Peg de nal nal brar sahib de song chl rhe 🥂🥂miss u ladoooo ..hun mai viahyea gyea 😊

  • @user-hz7ht2le7k
    @user-hz7ht2le7k Рік тому +2

    Bai bai.....ki likha yrr❣️❣️❣️❣️

  • @sukhpal-uc6ut
    @sukhpal-uc6ut Рік тому +5

    All songs of you are revolution in music industry and music of all songs are excellent keep it up sir ❤️❤️👍

  • @ohideep243
    @ohideep243 Рік тому +5

    Utte level diyan Gallan 💔
    Mix singh ❤️🔥

  • @Shayar.taha17
    @Shayar.taha17 Рік тому +2

    Bohat wadiya lyrics ne

  • @sabidriver4007
    @sabidriver4007 Рік тому +1

    ਬਾਈ ਜੀ ਸਿਰਾਂ ਗਾਣੇ ਆ ਸਾਰੇ ਦੇ ਸਾਰੇ ਜੀਅ ਓ ਬਾਈ

  • @jasjas5427
    @jasjas5427 Рік тому +4

    ਬਈ ਦਾ ਆ ਲਗਦਾ ਦਿਲ ਟੁੱਟਿਆ ਤਾ ਕਮਲ ਦੀ ਗਹਿਰਾਈ ਬੜੀ ਆ ਬੜੀ ਵਧੀਆ ਲਿਖਤ ਆ ਬਸ struggle ਖਤਮ ਹੋ ਗਿਆ ਟਾਇਮ ਆ ਗਿਆ ਬਈ ਦਾ

  • @sukhlehramusic
    @sukhlehramusic Рік тому +3

    bhut sohni likhat ah bhra bhut sohni awaz ah sira e krati brar bai love you ❤❤❤❤❤❤❤❤❤❤❤❤❤❤

  • @mehakraideep6119
    @mehakraideep6119 4 місяці тому +1

    ਬਹੁਤ ਵਧੀਆ ਵੀਰ ਜੀ ਸਦਾ ਹੀ ਤਾਕ ਪਾਈ ਛਡੋ🎉🎉❤❤😊😊

  • @mamtasharmasharma4691
    @mamtasharmasharma4691 Рік тому +1

    Galbaat end a vadde bhai❤

  • @dilpreetsingh-zd3yb
    @dilpreetsingh-zd3yb Рік тому +9

    MIXSINGH is great OLD VIBES x CHANDRA BRAR unexpected......no words❣💯

  • @sharanaulakh275
    @sharanaulakh275 Рік тому +3

    Bai g all song seraa 👌🎉 baba g mer karn 🙏🏼

  • @GaganDeep37515
    @GaganDeep37515 Рік тому +1

    Endddd bht agge tkk jayenga veere khich k rkh kmm

  • @who_is_sharry
    @who_is_sharry Рік тому +2

    Bhut jabrdst veere... nightmare song repeat chalda...

  • @KuldeepKaur-lx4pu
    @KuldeepKaur-lx4pu Рік тому +3

    God bless 👍 you veer bhut Sohni avaj aa sodi ❤️

  • @nitikasingh8305
    @nitikasingh8305 Рік тому +4

    Congratulations@ chandra brar 🎉 lyrics 👌👌👌all songs are best.. keep it up👍 rabb bohat sari success bakshe🙏🏻

  • @nnusking4952
    @nnusking4952 4 місяці тому

    ਪਿਆਰ ਘਰ ਵਾਲਿਆਂ ਨੂੰ ਦਸਕੇ ਨਹੀਂ ਹੁੰਦਾ ਹੈ ਤੇ ਘਰਦਿਆਂ ਮਜਬੂਰੀਆ ਕਰਕੇ ਤੋਖਾ!!😢🖤🖤8 years

  • @praneethkumar6272
    @praneethkumar6272 Рік тому +2

    🙏ਚਾੜਦੀ ਕਲਾ ਚ ਰਾਖੇ ਮਾਲਕ🙏

  • @kalapb31gurtejpb31
    @kalapb31gurtejpb31 Рік тому +8

    Next level 🎉❤

  • @sonumehra3920
    @sonumehra3920 Рік тому +9

    Congratulations 🎊 for first ep all teem . Special for #mixsingh bro #chandra brar.. bhot sohne song nd music.. ❤

  • @ravisinghathwal6176
    @ravisinghathwal6176 Рік тому +2

    Love you chandra Brar tere song sun ke dill khush ho janda veer Tera beparva song bahut Sona lgeya sara din repet te suna da Rehana veer love you chandra Brar ❤️❤️❤️❤️❤️❤️❤️

  • @gopyrandhawarandhawa4356
    @gopyrandhawarandhawa4356 10 місяців тому +1

    ਆਵਾਜ਼ ਬਕਮਾਲ ਆ ਬਾਈ ਤੇਰੀ।।। ਸਕੁਨ ਆਉਂਦਾ ਤੇਰੀ ਅਵਾਜ ਸੁਨ ਕੈ

  • @Dhiman-ys4vn
    @Dhiman-ys4vn 9 місяців тому +4

    Why this kind of tallent is underrated he really deserves more than 1.5 million views ❤

  • @daljeetsingh3822
    @daljeetsingh3822 Рік тому +6

    khich k rakho bai g all the best bro for all your future projects
    one of the finest EP right now

  • @papazolafun
    @papazolafun Рік тому +1

    Wah veere tu tah att ne 🔥🔥🔥

  • @Kalesi_pb03
    @Kalesi_pb03 Рік тому +2

    Dil chirda janda second song 🏹❤️🎯

  • @taqdeerkaur4478
    @taqdeerkaur4478 Рік тому +3

    listening repeatedly about 50 times peacefull❤❤

  • @navjeetsingh1324
    @navjeetsingh1324 Рік тому +4

    Music lyrics singing all class level of work ❤❤❤🔥🔥🔥

  • @rajangupta2403
    @rajangupta2403 7 місяців тому +2

    Bhut sohne gane ne bai ji sidha dil nu lgde ne

  • @sukhjangra6021
    @sukhjangra6021 Рік тому +1

    Dil ti salute aa 22ji thodi klam ni🥰🥰😘😘😘😘

  • @daljitkaur1934
    @daljitkaur1934 Рік тому +3

    🎶 music no.1❤️👍🙏🏻