Saving a Punjabi dialect: Puaadhi Akhara speaks its mind : BBC NEWS PUNJABI

Поділитися
Вставка
  • Опубліковано 16 жов 2024
  • ਪੰਜਾਬ ਦੇ ਪੁਆਧੀ ਅਖਾੜੇ ਬਾਰੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪੁਆਧੀ ਕਲਾਕਾਰਾਂ ਨਾਲ ਗੱਲ ਕਰ ਰਹੇ ਹਨ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ
    Subscribe to our UA-cam channel: bit.ly/2o00wQS
    For more stories, visit: www.bbc.com/pu...
    FACEBOOK: / bbcnewspunjabi
    INSTAGRAM: / bbcnewspunjabi
    TWITTER: / bbcnewspunjabi

КОМЕНТАРІ • 116

  • @galaxynote2488
    @galaxynote2488 4 роки тому +6

    Thanks BBC & anchor for this effort to help them support the dialect

  • @JarnailSingh-n7m
    @JarnailSingh-n7m 9 місяців тому +1

    ਨਹੀਂ ਕੋਈ ਪੰਜਾਬੀਆਂ ਦਾ ਮੁਕਾਬਲਾ
    ਨਹੀਂ ਕੋਈ ਕਰ ਸਕਦਾ ਰੀਸ ਜੀ
    ਚਾਰੇ ਕੰਨੀਆਂ ਪੂਰੇ ਨੇ ਸੌ ਵਿਸਵੇ ਪੂਰੇ ਵੀਸ ਜੀ
    ਇਹਦੇ ਗੌਣਾਂ ਦੇ ਵਿਚ ਬਹੁਤ ਰੰਗ ਜੀ
    ਤੇ ਗਾਉਣ ਦੇ ਵੀ ਵੱਖੋ ਵੱਖ ਢੰਗ ਜੀ
    ਕੱਲੇ ਕੱਲੇ ਰੰਗ ਦਾ ਵੱਖੋ ਵੱਖਰਾ ਸਵਾਦ ਜੀ
    ਭੁਲਿਓ ਨਾ ਪੰਜਾਬੀਓ ਇਨ੍ਹਾਂ ਨੂੰ ਰੱਖਿਓ ਯਾਦ ਜੀ

  • @angrejsinghshergill8548
    @angrejsinghshergill8548 4 роки тому +5

    Bahut bdia uprala bhai ji puwadhi boli nu prmot kro... Mara pind v ambala distt ma hai bai... Ambale te aage tk puwadh aa bai ji

  • @sarbjeetsingh7928
    @sarbjeetsingh7928 4 роки тому +9

    ਇਹੋ ਜਿਹੇ ਪੁਆਧੀ ਅਖਾੜੇ ਲੱਗਣੇ ਚਾਹੀਦੇ ਨੇ

  • @MohanSingh-dt1kv
    @MohanSingh-dt1kv 5 місяців тому +1

    ਕਿਆ ਬਾਤਾਂ ਜੀ

  • @rameshwardhiman8445
    @rameshwardhiman8445 4 роки тому +2

    Very nice Ji bahut aachha Punjabi program hea

  • @balbirpalesher8079
    @balbirpalesher8079 3 роки тому +1

    Bhot bhudia jaankari ditti tusi maari MAA boli poadh Punjabi manimajra Chandigarh toa Nice video ji 🙏🙏🙏🙏👍👍👍👍🌷💯💖💐🌺🙏🌸

  • @hassanrana1888
    @hassanrana1888 2 роки тому +6

    My grandfather came from ambala to Punjab Pakistan in 1947 we speak puadhi boli.

  • @tejpal7635
    @tejpal7635 4 роки тому +7

    Mera Nanka pind Sohana
    Mere Nana ji jagir singh s/o waryam singh ne Asa ram bhagat ji da akhada suneya si

  • @MUHAMMADASIF-ho8pu
    @MUHAMMADASIF-ho8pu 5 років тому +18

    Bohat vadya, puadi meri Maa boli bhi hai, mere dada dhankour ambala to aye si. Reporter is un professional

    • @funnymoments-gc1dj
      @funnymoments-gc1dj 3 роки тому +1

      الوداع ، مجھے آپ کا تبصرہ بہت پسند آیا۔ میں بھی امبالہ کے قریب رہتا ہوں۔ میں امبالا اور چندی گڑھ کے درمیان رہتا ہوں۔ اگر آپ کی کوئی یادیں ہیں تو مجھے بتائیں۔ میں ضرور آپ کو دکھاتا ہوں۔

    • @MUHAMMADASIF-ho8pu
      @MUHAMMADASIF-ho8pu 3 роки тому

      جی بہت شکریہ، اگر ہو سکے تو دھنکور کی کچھ تصاویر بھیج دیں، بہت شکریہ

    • @HarpreetSingh-gb8wu
      @HarpreetSingh-gb8wu 2 місяці тому

      ​@@MUHAMMADASIF-ho8pubro puadhi is an eastern punjabi dialect here patiala district of Punjab speak puadhi,, it is a dialect like potohari punjabi multani malwai

  • @swarnjeetsinghbhatia4143
    @swarnjeetsinghbhatia4143 4 роки тому +1

    Very nice program ,Congratulations to BBC

  • @amolaksidhu2747
    @amolaksidhu2747 6 років тому +15

    ਰਿਪੋਟਰ ਬੜਾ ਹੀ ਅਨਜਾਨ ਬੰਦਾ ਹੈ ਇਹ ਭਾਈ ਸਾਹਿਬ ਨੂ ਵਿਚੇ ਹੀ ਟੋਕੀ ਜਾਂਦਾ ਹੈ ਸਾਰਾ ਸਵਾਦ ਰਿਪੋਟਰ ਨੇ ਖਰਾਬ ਕਰ ਦਿਤਾ ਹੈ ਭਾਈ ਸਾਹਿਬ ਦੇ ਕਿਹਣ ਤੇ ਵੀ ਇਹ ਰਿਪੋਟਰ ਨਹੀ ਹਟਿਆ

    • @gurpreetsingh-qy3lq
      @gurpreetsingh-qy3lq 6 років тому

      Amolak Sidhu pr veer live v ohe dikha reha aa kuch positive ha kuch negative v ha. Sara kuch parallel chala da ha.

  • @travelpanjab9624
    @travelpanjab9624 4 роки тому +5

    ਬਾਈ ਬਾਤ ਯੋ ਐ ਕਿ ਏਸ ਪੱਤਰਕਾਰ ਨੂੰ ਮਾਰੀ ਬੋਲੀ ਕੇ ਬਾਰੇ ਮਾਂ ਕੋਈ ਜਾਣਕਾਰੀ ਏ ਨੀ ।ਇਹ ਸਵਾਲ ਕਿਆ ਪੁੱਛੇ ਗਾ।

  • @parupkarsingh2625
    @parupkarsingh2625 5 років тому +27

    ਬਾਈ ਪਹਿਲਾਂ ਯੋ ਮੈਕ ਆਲੇ ਭਾਈ ਨੂੰ ਕੋਈ ਹੋਰ ਕੰਮ ਲੱਭਕੈ ਦਿਓ, ਇਸਕੇ ਬਸ ਕੀ ਬਾਤ ਨੀ ਹੈ, ਇੰਟਰਵਿਊ ਲੇਣੀ! ਨਾਸ ਮਾਰ ਰੱਖਿਆ ਸਾਰੇ ਪ੍ਰੋਗਰਾਮ ਕਾ।

    • @mayank95yadav
      @mayank95yadav 4 роки тому +1

      Hahaha theek kerya veera tein

    • @VarinderSingh-if6rc
      @VarinderSingh-if6rc 4 роки тому

      @@mayank95yadav oye bhiye vi PUADI bol rahe ne
      Yadav 😂😂😂😂

    • @mayank95yadav
      @mayank95yadav 4 роки тому +2

      @@VarinderSingh-if6rc hahaha chal bhai tenu jo kehna keh le......vese lagda tu punjab to bahar niklya ni kade tahi teri soch enni regi ........tahi tainu ni pata ki Haryane ch gurgaon rewari ch sare yadav ii rehnde aa.

    • @navneetbaidwan13
      @navneetbaidwan13 4 роки тому +1

      Varinder Singh Puadh sirf punjab ch ni
      Ajj de himachal de hisse Una to leke Haryana de Pipli tak c.
      Ajj de Chandigarh Mohali nu Puadh nu ujaad k wasyea geya hai, te iss area nu Puadh da Kalja keha janda c

    • @harmaidanfateh38
      @harmaidanfateh38 4 роки тому

      @@mayank95yadav 💯💯 Sahi kea Bai ❤️ puadi schi bhot kaint boli aa chardikala hje v ene lokaan ne aa sbyachaar saambhya Hoya

  • @HarjinderSingh-hg8hz
    @HarjinderSingh-hg8hz 2 місяці тому

    Thanks a lot, puadhi Punjabi is more sensitive to culture then malwa, Macha and duaba

  • @najamshahzad2351
    @najamshahzad2351 4 роки тому +7

    I am jatki punjabi speaker from jhang punjab love u all punjabio

  • @travelpanjab9624
    @travelpanjab9624 4 роки тому +8

    ਮਾਰੀ ਬੋਲੀ ਮਾਰਾ ਦੇਸ਼ , ਲੋਕਾਂ ਕੋਲ ਰਜਾਈਆਂ ਮਾਰੇ ਪਾਸ ਛੱਡਿਆ ਨੀ ਖੇਸ , ਚੰਡੀਗੜ੍ਹ ਵਸਾ ਕੇ ਮਾਰੀ ਪੱਟੀ ਕਰੀ ਮੇਸ ।

  • @arainsaab403
    @arainsaab403 5 років тому +9

    bohat vadya, puadi meri Maa boli bhi hai, mere dada Pind Kamalpur Tehsil Samana District Patiala to aye si 47 vich pakistan. Reporter is un professional

    • @funnymoments-gc1dj
      @funnymoments-gc1dj 3 роки тому

      بہت اچھی بات ہے ، میں پادھی بولی بھی بولتا ہوں۔میں چندی گڑھ کے قریب رہتا تھا۔

    • @ravindersingh9727
      @ravindersingh9727 3 роки тому

      Samana tehsil mere pind kol he, me Lalouchhi pind to ha

  • @jarnailsingh1300
    @jarnailsingh1300 4 роки тому +2

    Sami Wahe Guru Gee

  • @digitaldeepak
    @digitaldeepak Рік тому

    Good to see they are connected with their roots. Started with Mr Bhagwati and Ma Saraswati

  • @dalbirsinghboparai3141
    @dalbirsinghboparai3141 Місяць тому

    Good and interesting songs and old history

  • @seepasidhu5713
    @seepasidhu5713 4 роки тому +13

    ਇੰਟਰਵਿਊ ਲੈਣ ਵਾਲਾ ਜਮਾ ਬੋਂਡੀ ਸੀ ਸਾਲਾ ਇਹੀ ਇੰਟਰਵਿਊ ਜੇ ਕਿਤੇ ਜਗਦੀਪ ਸਿੰਘ ਥਲੀ ਜਾਂ ਕਿਸੇ ਹੋਰ ਵੀਰੇ ਨੇ ਕੀਤੀ ਹੁੰਦੀ ਤਾਂ ਦੇਖਣ ਦਾ ਸੁਆਦ ਆ ਜਾਣਾ ਸੀ

    • @surindersharma3917
      @surindersharma3917 3 роки тому +1

      Main. Bahut.changi.taran.janda.puadi.Akhara
      .manufacturer. .Sharma.8528137012
      Patiala.I.am
      Very.Happy

  • @sikhtraveller8860
    @sikhtraveller8860 6 років тому +3

    sare veer tricity de a true piadis

  • @jagwindersinghdhaliwal7984
    @jagwindersinghdhaliwal7984 6 років тому +5

    vadiya bia je eh ta rul gya se hun samar bai pher chak reha

  • @balbirpalesher8079
    @balbirpalesher8079 3 роки тому

    Bai jaado hum chote te mansa devi mele te raat noo baagh mai akhare lagde see aapa noo kaint lagda see per humey nee pataa taa saada laaka poadh painda see Saadi boli noo haranvi boli kainde see aapa keha saadi maa boli hai nice video ji 🙏🙏🙏🙏🌹💐🌼🌹💖💯💯💯👍👍👍👍

  • @layallpuriajatt3107
    @layallpuriajatt3107 2 роки тому +1

    ਪੁਆਧੀ ਬੋਲੀ ਦਾ ਪ੍ਰਚਾਰ ਕਰਨ ਵਾਲੇ ਅਕਸਰ ਮਾਝਾ ਮਾਲਵਾ ਦੁਆਬਾ ਨੂੰ ਹੀ ਤਿੰਨ ਪਾਵੇ ਦੱਸਦੇ ਹਨ ਪਰ ਅਸਲ ਵਿੱਚ ਪੰਜਾਬੀ ਦੀਆਂ 20 ਤੋੰ ਵੱਧ ਉਪ ਬੋਲੀਆਂ ਹਨ ਜਿਵੇਂ- ਮਾਝੀ ਮਲਵਈ ਦੁਆਬੀ ਝਾਂਗੀ ਮੁਲਤਾਨੀ ਡੋਗਰੀ ਬਾਂਗਰੂ ਪੋਠੋਹਾਰੀ ਅਾਦਿ।

  • @manjitsingh1278
    @manjitsingh1278 Рік тому

    ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਵੀਰ ਭੈਣਾਂ ਬੱਚੇ ਬਜ਼ੁਰਗਾਂ ਨੂੰ ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਤੰਬਾਖੂ ਅਫੀਮ ਚਰਸ ਚਿੱਟਾ ਨਸ਼ੇ ਛੱਡੋ ਨਿੰਦਿਆ ਚੁਗਲੀ ਈਰਖਾ ਬੇਈਮਾਨੀ ਧੋਖਾ ਹੰਕਾਰ ਨਾ ਕਰੋ ਕਿਸੇ ਦਾ ਦਿਲ ਮਨ ਨਾ ਦੁਖਾੳ ਬੁਰਾ ਨਾ ਸੋਚੋ ਨਾ ਕਰੋ ਨਿੰਦਿਆ ਚੋਰੀ ਯਾਰੀ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਸੁਣਨੇ ਦੇਖਣੇ ਸਦਾ ਲਈ ਬੰਦ ਕਰ ਦਿਉ ਛਡ ਦਿਉ ਇਹ ਪੰਜਾਬੀ ਵੀਰਾਂ ਨੂੰ ਸ਼ੋਭਾ ਨਹੀ ਦਿੰਦਾ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਪੜ੍ਹ ਲਿਖਕੇ ਚੰਗੇ ਕੰਮ ਕਰਕੇ ਮਾਂ ਪਿਉ ਦਾ ਨਾਮ ਰੌਸ਼ਨ ਕਰੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਸਭ ਧਰਮਾਂ ਦਾ ਸਤਿਕਾਰ ਕਦਰ ਇਜਤ ਕਰੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ ਧੰਨਵਾਦ ਜੀ

  • @HarjeetSingh-rm3ro
    @HarjeetSingh-rm3ro 6 років тому +1

    thanks BBC news

  • @johnrai4972
    @johnrai4972 Рік тому +2

    Bhai Mirza bolo gana shuru karo bahut badhiya Ga Raha Hai bhai

  • @johnrai4972
    @johnrai4972 Рік тому

    Vande bhai ji bahut badhiya Ghar Hai

  • @jasdeepatttbahutsonniawazg8108
    @jasdeepatttbahutsonniawazg8108 5 років тому +3

    ਪ੍ਰੋਗਰਾਮ ਸੁਣ ਕੇ ਸੱਚਮੁੱਚ ਰਿਪੋਰਟ ਤੇ ਗੁੱਸਾ ਆ ਰਿਹਾ
    ਕਿਸੇ ਪੰਜਾਬੀ ਨੂੰ ਲਾਓ
    ਜਿਸ ਨੂੰ ਪੰਜਾਬੀ ਬੋਲੀ ਦੀ ਸਮਝ ਅਤੇ ਪੁਆਧ ਖੇਤਰ ਨਾਲ ਹੋਏ ਧੱਕੇ ਦਾ ਦਰਦ ਹੋਵੇ

  • @parupkarsingh2625
    @parupkarsingh2625 5 років тому +11

    You guys (puadhi akahra jatha) better get live on your own youtube or fb page, rather getting interviewed by this kind of anchor. 😏😏 dislike for this anchor.

    • @sukhtiwana7623
      @sukhtiwana7623 5 років тому

      Y fb pa id hegi e
      Puyaadi khaada naam te
      You tube pa puyaad tv

  • @adarshsingh6881
    @adarshsingh6881 6 років тому +1

    Maasha Allah...... Bhagat Ji....

  • @chamkauraulakh8036
    @chamkauraulakh8036 4 роки тому +4

    Paaudh means Half of punjab.

  • @MrKasai
    @MrKasai 3 роки тому +4

    BBC plzz puadhi boli bare hor reporting karo

  • @gurpreetsingh7061
    @gurpreetsingh7061 9 місяців тому

    i support this language

  • @GurdeepSingh-rb5qt
    @GurdeepSingh-rb5qt 2 роки тому

    Very nice

  • @gursewakbaidwan9044
    @gursewakbaidwan9044 6 років тому +1

    Dhan Dhan asharam baidwan ji

  • @lakhwinderlucky6757
    @lakhwinderlucky6757 4 роки тому

    Very nice music...

  • @MandeepSingh-cn3fo
    @MandeepSingh-cn3fo 3 роки тому +1

    Yo boli ambala aur Yamuna Nagar ma boli ja❤️❤️

  • @mohandass9507
    @mohandass9507 6 років тому +2

    ਧੰਨ ਧੰਨ ਬਾਬਾ ਆਸਾ ਰਾਮ ਜੀ ਦੀ ਜੈ

    • @jasvindersingh2850
      @jasvindersingh2850 4 роки тому

      ਧੰਨ।ਧੰਨਂਆ।ਆਸਾ।ਰਾਮ।ਕੀ

  • @paramjitsingh8822
    @paramjitsingh8822 4 роки тому +3

    ਇੰਟਰਵਿਊ ਵਾਲੇ ਨੂੰ ਭੋਰਾ ਪਤਾ ਨਹੀਂ ਕਿਦਾ ਗਲ ਕਰਨਾ

  • @tejpalsinghsarwara9904
    @tejpalsinghsarwara9904 5 років тому +2

    Dhan dhan Bhagat Asa Ram ji Baidwan sohana

  • @GlobalAviator1
    @GlobalAviator1 4 роки тому +3

    The interviewer continues to cut off the speaking persons which is annoying.the video ended in 36 mins so could not understand what his hurry was to pop from this to that to this. Very unprofessional, obviously he is new to interviewing. Funny he links to BBC...that is a joke. Finally he was told by Samal singh not ti keeping cutting them off and allow them to complete their thought. His focus is all over and whatever pops in his mind, he wants to divert to that issue. The group Samal Singh very professional and treasure of knowledge on this origin of khera. Good video just need to delete the stupid, annoying, manner less, infantile, INTERVIEWER. 10 for the group and 0 zero for interviewer.

  • @jasmersingh6710
    @jasmersingh6710 5 років тому +2

    Jamer singh Puadhi Khuda Ali Sher UT
    Chandigarh

  • @parveenmehay6753
    @parveenmehay6753 6 років тому +2

    swaal eh aa k tainu mike kenne frata

  • @gurpreetsingh-qy3lq
    @gurpreetsingh-qy3lq 6 років тому +1

    Janab eh ha smar singh shami , jathedar baba gurdev singh g buda dall pind sohana gurudwara chiddi sahib mohali ch ha .
    Jathedar gurdev singh g ne shiv g ka beyah gaun hor boht kitaba likhiyan ne .
    Bhagat Aasa ram baidwan di puri history jathedar gurdev singh g ne app likhvaye ha.
    Ajj jathedar gurdev singh g de putter sikander singh nihung singh g una de likhe gaun nu aage le ja rhe ne virsa nal lok jude rehn .

  • @rajwindersinghdhanoa4453
    @rajwindersinghdhanoa4453 6 років тому +10

    Reporter bebkuf ha

  • @KuldeepSingh-dn3oq
    @KuldeepSingh-dn3oq 5 років тому

    22 sirra

  • @tejpal7635
    @tejpal7635 4 роки тому +1

    Bhagat asa ram ji village Sohana Near mohali eh akhada bhagat asa ram ji ne hi suru kita.Dhan bhagat asa ram jatt gotar da hoyea

  • @jasmersingh6710
    @jasmersingh6710 5 років тому +4

    Puadhi Akhara Saddi pachan ha,

  • @tejpal7635
    @tejpal7635 4 роки тому +1

    Dhan bhagat asa ram ji

  • @Jaspreetkaur-jy9wq
    @Jaspreetkaur-jy9wq 4 роки тому

    Nyc

  • @Vikas-kp7qr
    @Vikas-kp7qr 4 роки тому +3

    Mai be yhi boli bolu aa

  • @manjotsinghbaidwan896
    @manjotsinghbaidwan896 5 років тому +3

    Kaanji majra pind sec 14 ch painda c.

  • @mandeeppuri2764
    @mandeeppuri2764 Рік тому

    ਅਖਾੜਾ ਬਹੁਤ ਵਧੀਆ ਲੱਗਿਆ ਪਰ ਨਚਾਰ ਦੀ ਘਾਟ ਰਹਿ ਗੀ

  • @deepdeepdeepdeep6134
    @deepdeepdeepdeep6134 6 років тому

    nice

  • @MrKasai
    @MrKasai 3 роки тому +3

    Unprofessional reporter

  • @satnamsingh5357
    @satnamsingh5357 6 років тому +1

    Main v ic Time university c

  • @tejpal7635
    @tejpal7635 4 роки тому +1

    Dhan bhagat asa ram ji Baidwan sohane wale da bhatija or nephew
    Jeeta sarpanch c Tokke di taal vi c uhna di kise nu bhi puchh sakde ho sohane ch bhagat asa ram ji da ghar bol dena jeete sarpanch or bhagat asa ram ji de ghar jana

  • @ravindersingh525
    @ravindersingh525 3 роки тому

    Kalibadh pind c mara .sector 8 ..ma.hun. Yadann ra giya

  • @ਨਛੱਤਰਨਛੱਤਰਸਿੰਘ

    Nachattar Singh Badban pind nadharini

  • @OMKARSINGH-ci8tj
    @OMKARSINGH-ci8tj 4 роки тому

    👌👌👌🤩

  • @HarjeetSingh-rm3ro
    @HarjeetSingh-rm3ro 6 років тому +1

    hallo brother I samar singh

  • @tejpal7635
    @tejpal7635 4 роки тому +1

    Anchor disturbing to bhagat ji

  • @pb65x73
    @pb65x73 5 років тому +2

    Maara desh maari booli

  • @folkblastersociety9031
    @folkblastersociety9031 3 роки тому +2

    Fuckin anchor... Jaa tn gl phucho na ja agle nu gl puuri krn dao

  • @JarnailSingh-qw9yu
    @JarnailSingh-qw9yu 5 років тому +1

    Jadhon.pichle.same.me.esi.katha.hundi.si.than.kade.vi.koi.marha.kam.nahi.hunda.si.ab.dabara.shuru.hoahe.

  • @gurjeetsingh4708
    @gurjeetsingh4708 4 роки тому

    O bagja ankra

  • @digitaldeepak
    @digitaldeepak Рік тому

    Report is unwilling to listen , Poor listening and understanding skills mars the reporter.

  • @kulwinderkaur9969
    @kulwinderkaur9969 4 роки тому

    VAdia akada

  • @hello123s
    @hello123s 4 роки тому

    Aasaram kaun sa??

    • @Harvinder8272
      @Harvinder8272 3 роки тому

      bhagt asaram sohana pind
      near chd.mohali.pb

  • @bhadarsinghravindersingh5843
    @bhadarsinghravindersingh5843 4 роки тому +1

    Puadhi akhara att.
    Dislike anchor

  • @inderjitinderjit1679
    @inderjitinderjit1679 4 роки тому +1

    Anchor is senseless, not picturerised properly.

  • @amolaksidhu2747
    @amolaksidhu2747 6 років тому

    ਬਾਕਮਾਲ

  • @gurjeetsingh4708
    @gurjeetsingh4708 4 роки тому

    Pehla snoring sikhke aao

  • @travelpanjab9624
    @travelpanjab9624 4 роки тому +1

    ਬਾਈ ਬਾਤ ਯੋ ਐ ਕਿ ਏਸ ਪੱਤਰਕਾਰ ਨੂੰ ਮਾਰੀ ਬੋਲੀ ਕੇ ਬਾਰੇ ਮਾਂ ਕੋਈ ਜਾਣਕਾਰੀ ਏ ਨੀ ।ਇਹ ਸਵਾਲ ਕਿਆ ਪੁੱਛੇ ਗਾ।

  • @JasvirSingh-ko8so
    @JasvirSingh-ko8so 2 роки тому

    Very nice