Prem Singh Chandumajra ਨੇ Sukbhir Badal ਨੂੰ ਦਿੱਤੀ ਕਿਹੜੀ ਨਸੀਹਤ | Akali Dal Dispute | Politics | N18V

Поділитися
Вставка
  • Опубліковано 4 вер 2024
  • Prem Singh Chandumajra ਨੇ Sukbhir Badal ਨੂੰ ਦਿੱਤੀ ਕਿਹੜੀ ਨਸੀਹਤ | Akali Dal Dispute | Politics | N18V | ਪ੍ਰੇਮ ਸਿੰਘ ਚੰਦੂਮਾਜਰਾ ਨੇ ਸੁਖਬੀਰ ਬਾਦਲ ਨੂੰ ਦਿੱਤੀ ਕਿਹੜੀ ਨਸੀਹਤ
    #premsinghchandumajra #sukhbirbadal #akalidal #akalidalcrisis #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 33

  • @RanjitSingh-yb6ok
    @RanjitSingh-yb6ok Місяць тому +6

    ਪਾਰਟੀ ਤਾਂ ਸਰਵਾਈਵਲ ਕਰੂਗੀ ਸਾਰੇ ਲੀਡਰ ਤੇ ਸਾਰੇ ਵਰਕਰ ਮਿਹਨਤ ਕਰਨ ਲੱਗ ਜਾਣ ਇਹੋ ਜਿਹੀਆਂ ਗੱਲਾਂ ਮੀਡੀਆ ਚ ਆਉਣਗੀਆਂ ਪਾਰਟੀ ਚੋਂ ਬਾਹਰ ਆਉਣਗੀਆਂ ਤੇ ਪਾਰਟੀ ਸਰਵੇ ਕਿੱਥੋਂ ਕਰੂਗੀ

  • @SatnamSingh-wv9gg
    @SatnamSingh-wv9gg Місяць тому +9

    ਸਿੱਖ ਕੌਮ ਨੂੰ ਗੁਰਮਤਾ ਕਰਕੇ ਦਲ ਖਾਲਸਾ ਸੱਦਣਾ ਚਾਹੀਦਾ ਹੈ ਉਸੇ ਵਿੱਚ ਫੈਸਲਾ ਲੈਣਾ ਚਾਹੀਦਾ ਹੈ ਵੀ ਇਹ ਬੰਦੇ ਅਕਾਲੀ ਦਲ ਵਿੱਚ ਰੱਖਣੇ ਆ ਜਾ ਨਾ ਨਹੀਂ ਫਿਰ ਨਵੇਂ ਸਿਰਿਓ ਅਕਾਲੀ ਦਲ ਦੀ ਨਿਯੁਕਤੀ ਕੀਤੀ ਜਾਵੇ ਜੀ ਇੰਨ੍ਹਾਂ ਸਾਰਿਆਂ ਨੂੰ ਪਾਸੇ ਕੀਤਾ ਜਾਵੇ ਜਿਹੜੇ ਭੂੰਦੜ ਵਲਟੋਹਾ ਚੀਮਾਂ ਵਰਗੇ ਦੱਲੇ ਤੇ ਹੋਰ ਵਥੇਰੇ ਨੇ ਇੰਨ੍ਹਾਂ ਦੇ ਨਾਲ ਦੋ ਜਿਹੜੇ ਬਾਦਲਾਂ ਦਾ ਖਹਿੜਾ ਨਹੀਂ ਛੱਡਦੇ ਇੰਨ੍ਹਾਂ ਨੂੰ ਇੱਕ ਪਾਸੇ ਕੀਤਾ ਜਾਵੇ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ajaypalsinghdhaliwal1490
    @ajaypalsinghdhaliwal1490 Місяць тому +1

    ਉਹ ਕਿਹੜੀ ਚੀਜ਼ ਐ ਜਿਹੜੀ ਬਠਿੰਡਾ ਹਲਕੇ ਵਿੱਚ ਨਹੀਂ ਦਿੱਤੀ ਇੱਕ ਚੀਜ਼ ਤੋਂ ਬਿਨਾਂ। ਗੋਲਕਾਂ ਦਾ ਪੈਸਾ ਪਾਰਟੀ ਫੰਡ ਕਿਹੜਾ ਕਹੀ ਮਾਰਕੇ ਕਮਾਇਆ ਸੀ ਪਿੰਡਾਂ ਵਾਲੇ ਕੁੱਤੇ ਬਿੱਲੇ ਵੀ ਵਿੱਚੋਂ ਦਾਅ ਲਾ ਜਾਂਦੇ ਐ

  • @user-ci6ns8el9o
    @user-ci6ns8el9o Місяць тому +1

    ਬਾਈ ਜੀ ਆਪਣੇ ਆਪਣੇ ਕਰਤੁਤਾ ਦੀ ਸਜਾ ਮਿਲੀ ਆ ।ਲੀਡਰ ਜੋ ਕਰਨਗੇ ਉਹ ਭਰਨਗੇ । ਜਿਹਨਾ ਲੀਡਰਾਂ ਨੇ ਵਰਕਰਾਂ ਨੂੰ ਪਛਾਣਿਆ ਨਹੀਂ ਉਹਨਾਂ ਨਾਲ ਏਦਾਂ ਹੀ ਹੋਣਾ ਸੀ ।ਬਾਅਦ ਵਿਚ ਪਛਤਾਉਣ ਦਾ ਕੋਈ ਫਾਇਦਾ ਨੀ ।

  • @SurjitSingh-tp8im
    @SurjitSingh-tp8im Місяць тому +1

    ਇਹ ਸਾਰੇ ਚਲੇ ਹੋਏ ਕਾਰਤੂਸ ਨੇ ਇਹ ਵੀ ਬੇਅਦਬੀ ਕੇਸ ਵਿਚ ਪੂਰੇ ਦੋਸੀ ਨੇ।ਅਬ ਪਛਤਾਵੇ ਕਯਾ ਹੋਤ ਜਬ ਚਿੜੀਆਂ ਚੁਗ ਗੲਈ ਖੇਤ ।ਹੁਣ ਜਨਤਾ ਤੁਹਾਡੇ ਤੇ ਇਤਬਾਰ ਨਹੀਂ ਕਰਦੇ ਜੋ ਮਰਜੀ ਕਹੀ ਜਾਵੋ।

  • @jagroopsandhu9349
    @jagroopsandhu9349 Місяць тому +1

    ਸੁਣਿਆ ਕੀ ਸੌਦਾ ਸਾਧ ਦੇ ਚੌਲੇ ਦੀ ਸਾਵਈ ਚੰਦੂ ਨੇ ਦਿਤੀ

  • @RanjitSingh-yb6ok
    @RanjitSingh-yb6ok Місяць тому +1

    ਜਿੱਤੇ ਤੁਸੀਂ ਨੀ ਮਾੜਾ ਸੁਖਬੀਰ ਬਾਦਲ

  • @harnoorpoonia
    @harnoorpoonia Місяць тому

    ਇਸ ਠੰਡੂ ਮਾਜਰੇ ਦੇ ਕਾਛੇ ਮੇਂ ਨਾਲਾ ਨਹੀਂ ਹੈ ਤਾ ਇਹ ਅਮਲੀ ਮੂਹਰੇ ਸਿਰ ਕਿਵੇਂ ਚੁੱਕ ਸਕਦਾ ਹੈ।

  • @bhupindersinghkalsi8667
    @bhupindersinghkalsi8667 Місяць тому

    ਵੱਡੇ ਬਾਦਲ ਸਾਹਿਬ ਤੋ ਬਾਅਦ ਇਹਨਾ ਨੁੰ ਆਏ ਲੱਗਦਾ ਚੋਦਰ ਹੁਣ ਸਾਡੇ ਕੋਲ ਹੋਵੇ

  • @RanjitSingh-yb6ok
    @RanjitSingh-yb6ok Місяць тому

    ਚੰਦੂ ਮਾਜਰਾ ਸਾਹਿਬ ਤੁਹਾਨੂੰ ਵੀ ਫੰਡਾਂ ਦੀ ਲੋੜ ਆ

  • @avtarmalhi7184
    @avtarmalhi7184 Місяць тому +1

    Sukhvir.noo pardhangi to astifa de k fir nimaney sikh vajon.pesh hovey

  • @RanjitSingh-yb6ok
    @RanjitSingh-yb6ok Місяць тому

    ਚੰਦੂ ਮਾਜਰਾ ਸਾਹਿਬ ਤੁਸੀਂ ਵੀ ਘਨੌਰ ਤੇ ਸਨੌਰ ਤੋਂ ਸਾਰੇ ਵਰਕਰ ਸਾਹਿਬ ਲੈ ਕੇ ਅਨੰਦਪੁਰ ਸਾਹਿਬ ਵੀ ਬੈਠੇ ਰਹੇ

  • @sarwansingh7785
    @sarwansingh7785 Місяць тому

    ਅਸੀਂ ਤਾਂ ਇਹ ਗੱਲ ਕਿਹਿਆ ਨਹੀਂ

  • @RanjitSingh-yb6ok
    @RanjitSingh-yb6ok Місяць тому

    ਸਰਦਾਰ ਜੀ ਤੁਸੀਂ ਵੀ ਵੱਡੇ ਆਗੂ ਹੋ ਵੱਡੇ ਚਿਹਰੇ ਹੋ ਵੱਡੇ ਲੀਡਰ ਹੋ ਤੇ ਜਿਤਾਉਣਾ ਸੁਖਬੀਰ ਸਿੰਘ ਬਾਦਲ ਨੇ ਆ ਤੁਹਾਨੂੰ

  • @JuzarSingh-cr9nj
    @JuzarSingh-cr9nj Місяць тому

    😢

  • @user-fi7nn2we2m
    @user-fi7nn2we2m Місяць тому

    Bhuke kursia de bagi.

  • @MalkitSingh-ic2gk
    @MalkitSingh-ic2gk Місяць тому

    Chhajja.
    Watching from sh. Anandpur sahib.

  • @jazzchouhan2167
    @jazzchouhan2167 Місяць тому +1

    Ghar araam kr bude

  • @jazzchouhan2167
    @jazzchouhan2167 Місяць тому

    Patrkar vir v swaadh pura lenda aa 😂😂

  • @amarjitcheema1687
    @amarjitcheema1687 Місяць тому

    R.s.s.de.dlal

  • @RanjitSingh-yb6ok
    @RanjitSingh-yb6ok Місяць тому

    ਚੰਦੂ ਮਾਜਰਾ ਸਾਹਿਬ ਸਰਦਾਰ ਸੁਖਬੀਰ ਬਾਦਲ ਨੇ ਸਾਰੇ ਪੰਜਾਬ ਚ ਮਿਹਨਤ ਕੀਤੀ ਇਲੈਕਸ਼ਨਾਂ ਤੋਂ ਪਹਿਲਾਂ ਤੋਂ ਲੈ ਕੇ ਇਲੈਕਸ਼ਨਾਂ ਤੱਕ ਸਾਰੇ ਪੰਜਾਬ ਦੇ ਲੋਕਾਂ ਨੇ ਦੇਖਿਆ

  • @jyotisekhon3597
    @jyotisekhon3597 Місяць тому +1

    ਡਾਇਨਾਸੋਰ ਸ਼ਾਹ ਸਕਦੇ ਆਹ ਪਰ ਉਨ ਨਹੀਂ ਆਪਸ ਚ ਹੀ ਪਾੜੂ ਹੋਏ ਫਿਰਦੇ ਆਹ ਸਾਰੇ ਚੋਧਰਾ ਦੇ ਭੂਖੇ ਆ ਤੇ ਅਕਾਲੀ ਦਲ ਬਾਦਲ ਕੋਈ ਪੰਥ ਨਹੀਂ 🙏🙏

  • @HarjapSidhu-eq1yd
    @HarjapSidhu-eq1yd Місяць тому

    To..potar..gar.batho..bohta.kahga...peijb..no..pass.bohta.eikth.kar.........leia.a..4..jan..eiktha.hoa...na............hon..palti..d.badgrk.karta...par.....a..4..jan..gar..bathnga...vada.
    Badl.sahb..da..hodia...c.nhi..sei........kard...seei...kahga...peijb...hon........tohno.cotia..gar..batho..jj

  • @sarwandhanjal7031
    @sarwandhanjal7031 Місяць тому

    no 1 dogla

  • @SatbirSingh-c8z
    @SatbirSingh-c8z Місяць тому

    Jadon chandu MP beta MLA SAD walon jite sukhbir badal
    Theekh see. Aj badal galat .
    P S Chandmajra BJP TAUT

  • @jazzchouhan2167
    @jazzchouhan2167 Місяць тому

    Pura set hoya firda

  • @balwinderbauranalisingh8666
    @balwinderbauranalisingh8666 Місяць тому

    Chaj ta bole calni ke bolu