ਆ ਤਲਵੰਡੀ ‘ਚ ਤਾਂ ਬਾਹਲਾ ਰੌਣਕੀ ਬੰਦਾ ਮਿਲ ਗਿਆ, ਕਹਿੰਦਾ ਦਾਰੂ ਅਕਾਲੀਆਂ ਦੀ ਪੀਊਂ ਪਰ ਵੋਟ ਨੀ ਪਾਉਂਦਾ ਉਹਨਾਂ ਨੂੰ

Поділитися
Вставка
  • Опубліковано 16 січ 2025

КОМЕНТАРІ • 243

  • @SurjitSingh-iw5ek
    @SurjitSingh-iw5ek 2 роки тому +75

    ਬੰਦਾ ਖੁਸ਼ ਹੈ ਪੂਰਾ

  • @BaljitSingh-cq6sm
    @BaljitSingh-cq6sm 2 роки тому +52

    ਬੱਲੇ ਉਏ ਸ਼ੇਰਾ

  • @GurwinderSingh-ts1bk
    @GurwinderSingh-ts1bk 2 роки тому +20

    ਸਹੀ ਗੱਲ ਬਾਈ ਦੀ ਜੋ ਆਵੇ ਸੋ ਰਾਜੀ ਜਾਵੇ 🤣🤣🤣🤣🤣🤣🤣🤣🤣🤣🤣🤣🤣🤣🤣🤣

  • @chamkauraulakh8036
    @chamkauraulakh8036 2 роки тому +23

    ਸਹੀ ਗੱਲ ਆ।

  • @baljeetbajwa6909
    @baljeetbajwa6909 2 роки тому +72

    ਪੰਜਾਬ ਦੇ ਨਾਗਰਿਕ ਹੁਣ ਸਿਆਣੇ ਹੇ ਗਏ ਨੇ,, ਦਾਰੂ ਕਾਂਗਰਸ, ਅਕਾਲੀਆਂ ਦੀ ਪੀਣੀ ਹੈ, ਵੋਟ ਝਾੜੂੂ ਨੂੰ ਪਾਣੀ ਹੈ ,, ਸਰਕਾਰ ਅਸੀਂ ਹੁਣ ਆਪਣੇ ਜਮੀਰ਼ ਦੀ ਗੱਲ ਮਨ ਕੇ ਬਣਾਉਣੀ ਹੈ,, #BHAGWANT #MANN #NEXT #CM OFF #PUNJAB 2022 ,, ZINDABAAD

  • @sunnyvirk2040
    @sunnyvirk2040 2 роки тому +33

    ਬੇੜਾ ਗ਼ਰਕ ਕਰ ਦਿੱਤਾ ਪੰਜਾਬ ਦਾ ਇਹਨਾਂ ਨੇ ਕਾਂਗਰਸ ਤੇ ਅਕਾਲੀਆਂ ਨੇ

    • @UdhamSingh-rp7ly
      @UdhamSingh-rp7ly 8 місяців тому +1

      Ha hun aam admi ale kida lge 😂😂 bcha le punjab

  • @SatnamSingh-gh5ve
    @SatnamSingh-gh5ve 2 роки тому +63

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @AvtarSingh-il1ig
    @AvtarSingh-il1ig 2 роки тому +36

    ਜਿਥੇ ਕਾਂਗਰਸ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੈ ਉਥੇ ਭਾਜਪਾ ਨੇ ਪੰਜਾਬ ਸਮੇਤ ਪੂਰੇ ਭਾਰਤ ਦਾ ਹੀ ਬੇੜਾ ਗਰਕ ਦਿੱਤਾ ਹੈ

  • @Sun-shine-k3e
    @Sun-shine-k3e 2 роки тому +24

    Kya bat hai love u
    AAP zindabaad

  • @rjmani2896
    @rjmani2896 2 роки тому +33

    Only Maan ji..

  • @gurtejrayia3276
    @gurtejrayia3276 2 роки тому +74

    ਪੰਜਾਬੀਆਂ ਦੀ ਇੱਕੋ ਇੱਕ ਉਮੀਦ ਪੰਜਾਬ ਦਾ ਮਾਨ ਭਗਵੰਤ ਮਾਨ ਸਾਡਾ 2022 ਪੰਜਾਬ ਦਾ ਮੁੱਖ ਮੰਤਰੀ ਹੋਵੇਗਾ 🤗🤗🥰🤗✊✊💪💪🔥💯 next CM of Punjab Maan Saab 🥰🔥✌️

    • @tarloksinghpunia7888
      @tarloksinghpunia7888 2 роки тому

      ਸਹੀ ਕਿਹਾ ਹੈ ਵਿਰੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਬੀਜੇਪੀ ਦੇ ਸੀਤਲ ਸਰਮਾ ਨੂੰ ਜੋ ਹਿਮਾਚਲ ਪ੍ਰਦੇਸ਼ ਦੀ ਰਹਿਨ ਵਾਲੀ ਹੈ, ਜਿਲਾ ਮੋਹਾਲੀ ਪੰਜਾਬ ਭਾਰਤ

    • @RVC08
      @RVC08 Рік тому

      ਲੈ ਲਿਆ ਸਵਾਦ ਇਹਨੂੰ ਮੁੱਖ ਮੰਤਰੀ ਬਣਾਕੇ??

  • @sukwindersingh4449
    @sukwindersingh4449 2 роки тому +52

    ਝੰਡੇ ਕਾਂਗਰਸ ਤੇ ਅਕਾਲੀ ਦੇ ਲਾਲੋ
    ਪਰ ਵੋਟਾ ਤਾਂ ਲੋਕਾਂ ਨੇ ਝਾੜੂ ਨੂੰ ਪਾਉਣੀਆਂ ਨੇ
    ਇੱਕ ਮੌਕਾ ਭਗਵੰਤ ਮਾਨ ਨੂੰ ਦੋ
    ਝਾੜੂ ਵੇਰ ਦੋ ਪੰਜਾਬੀਓ
    🌹🌹🌹🌹🌹🙏🙏🙏

    • @jassiibajwa5424
      @jassiibajwa5424 2 роки тому +3

      Good

    • @kaurgurpinder1139
      @kaurgurpinder1139 2 роки тому

      *Pls support simranjeet singh maan* 🙏🙏🙏

    • @sukwindersingh4449
      @sukwindersingh4449 2 роки тому

      @@kaurgurpinder1139 first Choice Baghwant Mann 🙏

    • @kaurgurpinder1139
      @kaurgurpinder1139 2 роки тому

      @@sukwindersingh4449 kehda bhagwant maan jehda professor Bhullar di rihai bare ni bol reha????

    • @sukwindersingh4449
      @sukwindersingh4449 2 роки тому

      @@kaurgurpinder1139 badal te captain v boln pehla vade leader
      Ohnu nu Puch lo ek war

  • @nurmitke9324
    @nurmitke9324 2 роки тому +4

    ਸੱਚੀਆਂ ਗੱਲਾਂ

  • @theredleo4936
    @theredleo4936 Рік тому +2

    ਤਲਵੰਡੀ ਏਰੀਏ ਵਿੱਚ ਜਟਾਣਾ ਸਭਤੋਂ ਵਧੀਆ ਕੈਂਡੀਡੇਟ ਆ

  • @GurwinderSingh-ts1bk
    @GurwinderSingh-ts1bk 2 роки тому +38

    ਬੜੇ ਰੌਣਕੀ ਬੰਦੇ ਆ ਇਸ ਪਿੰਡ ਦੇ 🤣🤣🤣

  • @theredleo4936
    @theredleo4936 Рік тому +1

    ਪੰਜਾਬ ਵਿੱਚ ਹੋਣੀ ਚਾਹੀਦੀਆ ਖ਼ਸਖਸ ਦੀ ਖੇਤੀ,
    ਕਿਸਾਨੀ, ਜਵਾਨੀ ਤੇ ਪਾਣੀ ਬਚਾਉਣ ਲਈ ਜਰੂਰੀ💥
    🌱🌱🌱

  • @nasibkaur1645
    @nasibkaur1645 2 роки тому +76

    ਵੋਟ ਝਾੜੂ ਨੂੰ ਪਾਓ ਪੰਜਾਬ ਬਚਾਓ

    • @RVC08
      @RVC08 Рік тому +1

      ਬਚਾ ਲਿਆ ਪੰਜਾਬ??

  • @sukhivirk4953
    @sukhivirk4953 2 роки тому +17

    Maan Saab zindabad

  • @dulmanasukh1251
    @dulmanasukh1251 2 роки тому +11

    Abki baar APP Sarkar
    AAM Aadmi party Jindabad jindabad jindabad jindabad jindabad jindabad jindabad jindabad jindabad jindabad jindabad

  • @salmailsingh2260
    @salmailsingh2260 2 роки тому +12

    Very good

  • @jeetsingh1051
    @jeetsingh1051 2 роки тому +1

    ਗੱਲ ਮਜ਼ਾਕ ਚ ਕਰ ਰਹੇ ਨੇ ਪਰ ਲੋਕਾਂ ਦੀ ਸੋਚ ਤੇ ਤਰਸ ਆਉੰਂਦਾ

  • @rajusidhu2582
    @rajusidhu2582 2 роки тому +30

    Aam aadmi parti zindabad kejriwal zindabad next cm bhagwant Mann

  • @harjeetcanada7980
    @harjeetcanada7980 2 роки тому +18

    CM MAAN SAAB ✌🏻

  • @sarubhjit
    @sarubhjit 2 роки тому +39

    ਇਸ ਵਾਰ ਆਮ ਆਦਮੀ ਪਾਰਟੀ

  • @kuldiprano1112
    @kuldiprano1112 2 роки тому +45

    ਝਾੜੂ ਝਾੜੂ ਮਾਨ ਮਾਨ ਹੋਈ ਪਈ ਐ

  • @Turbanator54
    @Turbanator54 2 роки тому +1

    ਪੰਜਾਬੀਆਂ ਤੇ ਗਰੀਬ ਦਲਿਤਾਂ ਦੀ ਇੱਕੋ ਉਮੀਦ ਚੰਨੀ ਸਾਡਾ ਗਰੀਬਾਂ ਦਾ ਪੁੱਤਰ ਮੁੱਖ ਮੰਤਰੀ ਬਣੇਗਾ ਬਾਬੇ ਨਾਨਕ ਦੀ ਕਿਰਪਾ ਨਾਲ ਕਾਗਰਸ ਪਾਰਟੀ 65 ਸੀਟਾ ਜਿੱਤਕੇ ਸਰਕਾਰ ਬਣੂ 200% 💪💪💪💪💪💪✌✌✌✌✌🇮🇳🇮🇳🇮🇳🇮🇳🇮🇳🇮🇳🙏🙏🙏🙏🙏🥰🥰🥰

  • @gurpreetpreetgur2614
    @gurpreetpreetgur2614 2 роки тому +32

    Aam admi party zindabaad Bhagwant maan saab zindabaad Waheguru ji chardikalla ch rakhan ji maan saab nu

  • @ballumahi4935
    @ballumahi4935 2 роки тому +9

    Aap Zindabaad

  • @sirfsikh5019
    @sirfsikh5019 2 роки тому +3

    ਤੂੰ ਮਾਰੇਗਾ ਸਾਰੇਆ‌ ਦੀ ਬੂਡੰ
    😂😂😂😂😂😂😂

  • @rinkukainth8560
    @rinkukainth8560 2 роки тому +8

    Aam admi party zindabad zindabad 🙏❤️❤️🙏❤️

  • @NarinderSingh-ko4id
    @NarinderSingh-ko4id 2 роки тому +12

    Aap

  • @satwindersinghsingh5890
    @satwindersinghsingh5890 2 роки тому +3

    Sirraaaa bnda y siraaaa app jindabad CM ❣️❣️🥰🎂

  • @gurpreetsinghdhair8392
    @gurpreetsinghdhair8392 2 роки тому +2

    ਵਾ ਜੀ ਵਾ ਬਾਈ ਕਹਿੰਦਾ ਕਾਗਰਸ ਨੇ ਤਾ ਅੋਰ ਨਸਾ ਲਿਆਦਾ ਤਾ ਹੁਣ ਮੋਜਾ ਹੀ ਮੋਜਾ ਜੀ ਸੋਚੋ ਪੰਜਾਬ ਦੇ ਵੀਰੋ ਪੰਜਾਬ ਦਾ ਬੈਰਾ ਗਰਕ ਕਰਤਾ ਸਾਰੀਆ ਹੀ ਪਾਲਟੀਆ ਨੇ ਹੁਣ ਝਾਰੂ ਵਾਲੇ ਕਹਿੰਦੇ ਸਾਨੂੰ ਮੋਕਾ ਦਿਉ ਮੋਕਾ ਦਿਉ ਅਸੀ ਪੰਜਾਬ ਲਈ ਚਗਾ ਕਰਾਗੇ ਚਲੋ ਦੇ ਦੈਦੇ ਹਾ ਪਰ ਜੇ ਇਹਨਾ ਕੁਝ ਨਾ ਕੀਤਾ ਤਾ ਫਿਰ ਅਸੀ ਨੋਜਾਵਾਨਾ ਦੀ ਪਾਲਟੀ ਬਣਾ ਕੇ ਭਗਤ ਸਿੰਘ ਜੀ ਤੇ ਸ ਉਦਮ ਸਿੰਘ ਜੀ ਦੇ ਸੁਪਣੇ ਪੂਰੇ ਕਰਾਗੇ ਜੇ ਸਾਡੇ ਵਾਸਤੇ ਉਹ ਫਾਸੀ ਤੇ ਚਰੇ ਤੇ ਅਸੀ ਉਹਨਾ ਵਾਸਤੇ ਪੰਜਾਬ ਨੂੰ ਨਸਿਆ ਤੋ ਬਚਾ ਕੇ ਇਹ ਕੁਝ ਨਹੀ ਕਰ ਸਕਦੇ ਵੀਰੋ ਆਪਣੀ ਸਲਾਹ ਜਰੂਰ ਦੈਣਾ ਜੀ

  • @ranjeetkhanna3993
    @ranjeetkhanna3993 9 місяців тому +1

    ਜੀਨੇ ਲਾਲ ਪਰੀ ਪੀਤੀ ਵੋਟ ਅੱਖਾ ਮੀਚ ਕੇ ਟੁਕੀ

  • @anmolbrar3391
    @anmolbrar3391 2 роки тому +1

    ਹੁਣ ਤਾਂ ਇਹਨਾ ਨੇ ਚਾਰ ਦਿਨ ਦਾਰੂ ਪੀ ਕੇ ਅੱਗੇ ਤੋਂ ਇਹਨਾਂ ਨੇ ਵੀ ਵਿਸੇਸ਼ ਤੌਰ ਤੇ ਪੰਜ ਸਾਲ ਰੋਣਾ ਹੀ ਹੈ।
    ਧੰਨਵਾਦ ਜੀਉ।

  • @kkkrrr3538
    @kkkrrr3538 2 роки тому +7

    ਭਗਵੰਤ ਮਾਨ ਜਿੰਦਾਬਾਦ

  • @GurtejSingh-si5ke
    @GurtejSingh-si5ke 2 роки тому

    Siraaaa

  • @sarbjeetkaur2816
    @sarbjeetkaur2816 2 роки тому +2

    ਆਪ 👍

  • @waheguru7365
    @waheguru7365 2 роки тому +2

    ਆਪ ਜਿੰਦਾਬਾਦ💕💕

  • @rajvirkaur7639
    @rajvirkaur7639 2 роки тому +9

    CM bhagwant maan

  • @harpreetsinghvirk1850
    @harpreetsinghvirk1850 2 роки тому

    atttt kra ti ver

  • @jagdevsinghsingh3611
    @jagdevsinghsingh3611 2 роки тому +4

    Aam Aadmi party jindabad

  • @hsingh5599
    @hsingh5599 2 роки тому +4

    He has a great idea.

  • @hardeepsingh3475
    @hardeepsingh3475 2 роки тому +9

    Signature capsule💊 sira lati gal😆

  • @rubymann7720
    @rubymann7720 2 роки тому +3

    Good 👍

  • @Asphaltultra
    @Asphaltultra 2 роки тому +2

    Nice 👍

  • @sukhbirkaur7838
    @sukhbirkaur7838 2 роки тому +2

    Aam Aadmi party jindabad.god bless u bhagwant Maan beta

  • @ManiDugg
    @ManiDugg 2 роки тому +3

    V wah

  • @AmandeepSingh-tf6qw
    @AmandeepSingh-tf6qw 2 роки тому +3

    Bhagwant Maan Punjab da Maan AAP

  • @Deeppatial
    @Deeppatial 2 роки тому

    Sira bai

  • @kulwindersinghsandha6776
    @kulwindersinghsandha6776 2 роки тому +5

    Aap jindabad man cm jindabad

  • @tyygg5632
    @tyygg5632 8 місяців тому +1

    Very good👍👍👍👍❤❤❤

  • @gaggukkp6717
    @gaggukkp6717 2 роки тому

    Thk aa bro nice

  • @jugrajsingh6964
    @jugrajsingh6964 2 роки тому +1

    maan saab ji

  • @kajaldhir3753
    @kajaldhir3753 2 роки тому

    Very nice

  • @satpalsingh8563
    @satpalsingh8563 2 роки тому +3

    Aam party zindabad

  • @armansingh7126
    @armansingh7126 2 роки тому +5

    Aap good

  • @sarubhjit
    @sarubhjit 2 роки тому +11

    ਰੰਗ ਬਰੰਗੀ ਦੁਨੀਆ ....

  • @rinkukainth8560
    @rinkukainth8560 2 роки тому +3

    Next CM bhagwant mann sabb 👍👍👍👌👍👌

  • @Dhaliwal.99-32_JP
    @Dhaliwal.99-32_JP 2 роки тому +2

    Only AAP

  • @sonamahal3501
    @sonamahal3501 2 роки тому +5

    Good comedy interview

  • @surindermaan2707
    @surindermaan2707 2 роки тому +1

    Good well done 👍

  • @baldevsingh2960
    @baldevsingh2960 2 роки тому

    Att

  • @balkarsingh-nn5le
    @balkarsingh-nn5le 2 роки тому

    Very good 👌👏👏👏

  • @yaadiyadvindersingh6812
    @yaadiyadvindersingh6812 2 роки тому

    Sira karta 22 ne

  • @GurpreetKaur-kw2wz
    @GurpreetKaur-kw2wz 2 роки тому

    Sahi kha baei

  • @satnamsingh-re4hr
    @satnamsingh-re4hr 7 місяців тому

    ੲਿਸ ਵਾਰ ਜ਼ਾਗਦੀਅਾਂ ਜ਼ਮੀਰਾਂ ਵਾਲਿਓ ਸੱਚੇ ਤੇ ਹੀਰੇ ਵੀਰ ਸਰਦਾਰ ਲੱਖੇ ਸਿਧਾਣੇ ਨੂੰ ਜ਼ਰੂਰ ਜ਼ਰੂਰ ਮੌਕਾ ਦਿਓ ਬਠਿੰਡੇ ਵਾਲਿਓ ਹੱਥ ਜੌੜ ਕੇ ਬੇਨਤੀ ਹੈ

  • @sajanlahoria7870
    @sajanlahoria7870 2 роки тому +1

    Maan sab

  • @harpreetSingh-oh2ev
    @harpreetSingh-oh2ev 2 роки тому

    Vadia soch hai es di

  • @harmeshsingh4041
    @harmeshsingh4041 2 роки тому +2

    ਆਪ ਲਿਆਓ ਪੰਜਾਬ ਬਚਾਓ

  • @santokhsinghramram5720
    @santokhsinghramram5720 2 роки тому

    V good job keep it up thanks

  • @harpalkaur7194
    @harpalkaur7194 2 роки тому +4

    Cm bhagwant mann sahib

  • @ambedkarbhawankullar1157
    @ambedkarbhawankullar1157 2 роки тому +1

    Only amm admi

  • @paramjitsinghnardoo
    @paramjitsinghnardoo 2 роки тому

    Vgood

  • @Dhaliwal.99-32_JP
    @Dhaliwal.99-32_JP 2 роки тому +2

    Next cm bhagwant maan zindabad

    • @SukhveerSingh-yi4qs
      @SukhveerSingh-yi4qs Рік тому

      Krte fr bnd fr Bhagwant maan ne😂

    • @Dhaliwal.99-32_JP
      @Dhaliwal.99-32_JP Рік тому

      @@SukhveerSingh-yi4qs es lia ta bai hun AAP admi party nu gala kadde a ji a ik saal phela da comment a hun ena nu ve dek lia ena ne ta phela nalo ve bhura hall karta ji

  • @DilbagSingh-td8cj
    @DilbagSingh-td8cj 2 роки тому +1

    Bagbant Mann zindabad next cm punjab

  • @GagandeepKumar-lk4ov
    @GagandeepKumar-lk4ov 9 місяців тому

    ਜੋ ਜੀਵ ਆਵੇ ਸੋਂ ਰਾਜੀ ਜਾਵੇ

  • @GursewakSingh-py4wi
    @GursewakSingh-py4wi 2 роки тому +2

    ਪਰੰਪਾਰਿਕ ਪਾਰਟੀਆਂ ਨੂੰ ਗਿਫਟ ਕਰਤੀ ਇਹ ਵੀਡੀਓ । 😁😁😁 DMC(Deatil of marks card) ਦੇ ਦਿੱਤੀ ਇਸ ਵੀਡੀਓ ਰਾਹੀਂ।

  • @tiwanasaab6788
    @tiwanasaab6788 2 роки тому +1

    vote for aap aap cm maan veer ji

  • @karamjitkaur2935
    @karamjitkaur2935 9 місяців тому

    Kya,bat,hai,love ,aap,zindabad,🎉🎉🎉🎉🎉🎉❤❤❤zindabad,maan,❤❤❤❤,cm🎉🎉🎉

  • @kiranmann6288
    @kiranmann6288 2 роки тому +3

    App

  • @palajatt8758
    @palajatt8758 2 роки тому +1

    Ahh ta att kar da aa vaia😁😁

  • @avtartari8835
    @avtartari8835 2 роки тому

    Sirrrrraa insan ha

  • @ilmummypapa3061
    @ilmummypapa3061 2 роки тому +1

    Waheguru ji SAB nu sadbudi deio

  • @eshanpal13
    @eshanpal13 2 роки тому

    Rab roop ne sache bnde ne yar

  • @ranranjit237
    @ranranjit237 8 місяців тому

    ਸਹੀ ਗੱਲ ਹੈ

  • @jagdevsinghsingh3611
    @jagdevsinghsingh3611 2 роки тому

    V good 👍

  • @vijaychanana2708
    @vijaychanana2708 2 роки тому +1

    Bhgwant maan ji jindabaad

  • @simranjeetghuman653
    @simranjeetghuman653 2 роки тому

    Bagwant maan CM jindabaad

  • @GurdevSingh-sn8yr
    @GurdevSingh-sn8yr 2 роки тому

    Ma'an saab

  • @yaadiyadvindersingh6812
    @yaadiyadvindersingh6812 2 роки тому

    Sab sach

  • @amritchoudhary9602
    @amritchoudhary9602 2 роки тому +1

    AAP 💓 ik Moka is vaar ਝਾੜੂ ਨੂੰ ਮੋਕਾ ਇਸ ਵਾਰ ਚਹੁੰਦਾ ਹੈ ਪੰਜਾਬ ਇਸ ਵਾਰ ਬਦਲਾਅ SARDAAR BHAGWANT MAAN CM OF THE RANGLA PUNJAB future of 2022🙏 waheguru mehar kre 🙏

  • @varunsharma91
    @varunsharma91 2 роки тому

    Only Maan saab zindabad

  • @GurpreetKaur-kw2wz
    @GurpreetKaur-kw2wz 2 роки тому

    👍👍

  • @davindersingh4289
    @davindersingh4289 2 роки тому +1

    Only app party 🦁🦁🦁🔥🔥🔥🔥

  • @sunnykumarsunny8478
    @sunnykumarsunny8478 2 роки тому

    Aap jindabad bagwant mann cm

  • @kamalkamal3144
    @kamalkamal3144 2 роки тому +1

    Nice 👌👌🥰🙏🙏🙏🙇🙇🧕💞🥰

  • @amriksingh8406
    @amriksingh8406 2 роки тому

    Good

  • @rinkukainth8560
    @rinkukainth8560 2 роки тому +6

    Aitki bnuna apa mukhymantri bhagwant mann nu maan sabb mude chuke thok thoke ke be moka dena chaida maan Maan hoi jandi hai 🙏❤️❤️🙏

  • @jassiibajwa5424
    @jassiibajwa5424 2 роки тому

    App party jindabad ck do fataa punjaboo