ਜਗਦੀਪ ਸਿੰਘ ਥਲ਼ੀ ਦਾ ਚੜ੍ਹਿਆ ਪਾਰਾ ਸੁਣੋਂ ਕਿਉਂ ਸੁਣਾਈਆਂ ਸਿੱਧੀਆਂ, ਲੋਕੋ ਤੁਸੀਂ ਜੁੱਤੀਆਂ ਹੀ ਖਾਣੀਆਂ ਖਾਈ ਚੱਲੋ

Поділитися
Вставка
  • Опубліковано 24 жов 2024

КОМЕНТАРІ • 101

  • @ajayjatt1728
    @ajayjatt1728 2 години тому +12

    ਥਲੀ ਵੀਰੇ ਸਾਨੂੰ ਮਾਣ ਆ ਤੇਰੇ ਤੇ ਅਤੇ ਤੇਰੀ ਸੱਚੀ ਸੁੱਚੀ ਪਤਰਕਾਰੀ ਤੇ। ਲੋਕ ਤਾਂ ਆਪਣੇ ਗੁਰੂ ਦੇ ਨੀ ਹੋਏ ਜਦੋਂ ਗੁਰੂ ਦੀ ਬੇਅਦਬੀ ਹੋਈ ਓਦੋਂ ਨੀ ਬੋਲੇ ਏਹ ਅਖੌਤੀ ਲੀਡਰ ਜੋ ਆਪਣੇ ਗੁਰੂ ਨਾਲ ਨੀ ਖੜ ਸਕੇ ਉਨਾਂ ਦੀ ਜ਼ਮੀਰ ਦਾ ਤਾਂ ਪਤਾ ਹੀ ਹੈ ਕਿ ਕਿੱਥੇ ਆ ਜ਼ਮੀਰ ਉਨਾਂ ਦੀ। ਬਾਈ ਤੂੰ ਆਪਣਾ ਕੰਮ ਕਰੀ ਚਲ ਕੁੱਤਿਆਂ ਨੂੰ ਆਦਤ ਹੁੰਦੀ ਹੈ ਭੌਂਕਣ ਦੀ ਭੌਂਕਣ ਦੇ ਦੱਲਿਆਂ ਨੂੰ। ਆਪਾਂ ਸਾਰੇ ਤੇਰੇ ਨਾਲ ਹਾਂ ਥਲੀ ਵੀਰ। ਰੱਬ ਸੁਮੱਤ ਬਖਸ਼ਣ ਸਾਰਿਆ ਨੂੰ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @JagjitSingh-uz4dv
    @JagjitSingh-uz4dv 2 години тому +23

    ਜਗਦੀਪ ਸਿੰਘ ਥਲੀ ਬਹਾਦਰ ਈਮਾਨਦਾਰ ਪੱਤਰਕਾਰ ਵੀਰ ਸਲਾਮ ਤੁਹਾਡੇ ਵਰਗੇ ਪੱਤਰਕਾਰ ਨੂੰ

  • @Kaladhaliwal-s2f
    @Kaladhaliwal-s2f 3 години тому +23

    ਬਿਲਕੁੱਲ ਸਹੀ ਗੱਲ ਜੇ ਤੁਹਾਡੀ ਥਲੀ ਬਾਈ ਜੀ ਸਾਡੇ ਲੋਕਾਂ ਨੂੰ ਜੁੱਤੀਆਂ ਖਾਣ ਦੀ ਆਦਤ ਪੈ ਗਈ ਜੇ ਕੋਈ ਹਾਲ ਨੀ ਜੇ ਲੋਕਾਂ ਦਾ ਜੀ 🙏🙏🙏
    ਰੋਪੜ੍ਹ ਵਾਲੇ ਇਟਲੀ 🇮🇹

  • @Major.Singh69
    @Major.Singh69 2 години тому +11

    ਜਗਦੀਪ ਬਾਈ ਟੈਸਨ ਨਾ ਲੈ ਇਹ ਲੋਕ ਛਿੱਤਰਾ ਦੇ ਯਾਰ ਆ , ਇਹਨਾ ਨੂੰ ਭਾਈਆ ਤੋ ਛਿੱਤਰ ਖਾਣ ਦੀ ਆਦਤ ਆ

  • @sukhdeepkaur9555
    @sukhdeepkaur9555 2 години тому +7

    ਬਿਲਕੁਲ ਠੀਕ ਕਰਦਾ ਥਲੀ ਵੀਰ।

  • @KuldeepSingh-gp5sr
    @KuldeepSingh-gp5sr 2 години тому +12

    ਪੰਜਾਬ ਦੇ ਲੋਕ ਜਿੰਮੇਵਾਰ ਆ ਪੰਜਾਬ ਦੀ ਬਰਬਾਦੀ ਦੇ।
    ਪੰਜਾਬ ਦੇ 20'/, ਲੋਕਾ ਨੁੰ ਛੱਡ ਕੇ 80'/, ਲੋਕ ।

  • @BalwinderKaur-mu9zb
    @BalwinderKaur-mu9zb 2 години тому +5

    ਜਗਦੀਪ ਥਲੀ ਵੀਰਾ ਹਮੇਸ਼ਾ ਸਹੀ ਗੱਲ ਕਰਦਾ ਹੈ ਸਮਝਨ ਵਾਲੇ ਕਿਵੇਂ ਸਮਝਦੇ ਹਨ ਇਹ ਉਨ੍ਹਾਂ ਦੀ ਅਪਣੀ ਸਮਝ ਹੁੰਦੀ ਐ , ਪੰਜਾਬ ਨੂੰ ਲੀਡਰ ਹੀ , ਸਰਕਾਰਾਂ ਹੀ ਉਜਾੜ ਰਹੀਆਂ ਹਨ । ਨੌਜਵਾਨ ਵਰਗ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇ ਤਾਕਿ ਨੌਜਵਾਨ ਵਿਦੇਸ਼ਾਂ ਨੂੰ ਨਾ ਭਝਣ

  • @bindeersingh1997
    @bindeersingh1997 Годину тому +2

    ਥਲੀ ਵੀਰ ਜੀ ਤੁਸੀਂ ਬਹੁਤ ਵਧੀਆ ਢੰਗ ਨਾਲ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਂਦੇ ਹੋ। ਹਮੇਸ਼ਾਂ ਪੰਜਾਬ ਅਤੇ ਪੰਜਾਬ ਦੇ ਮੁਦਿਆਂ ਦੀ ਗੱਲ ਕਰਦੇ ਹੋ ਜੀ।ਪਰ ਜਿਹੜੇ ਨਚਾਰ ਲੋਕ ਹਨ ਇਨ੍ਹਾਂ ਨੇ ਤਾਂ ਮਨੋਰੰਜਨ ਹੀ ਕਰਨਾ ਕਿਉਂਕਿ ਇਨ੍ਹਾਂ ਦੀ ਮਾਨਸਿਕਤਾ ਇੰਨੀ ਕਮਜ਼ੋਰ ਹੋ ਚੁੱਕੀ ਹੈ ਕਿ ਇਨ੍ਹਾਂ ਨੂੰ ਹੋਰ ਕੁੱਝ ਸੁਝਦਾ ਹੀ ਨਹੀਂ।

  • @SukhvirSingh-nx9wy
    @SukhvirSingh-nx9wy 2 години тому +5

    ਥਲੀ ਵੀਰ ਜੀ ਇਨਾ ਬੰਦਿਆਂ ਦਾ ਦਿਮਾਗ਼ ਹੀ ਇਨਾ ਕੁ ਹੈ ਇਹੋ ਜਿਹੇ ਲੋਕਾਂ ਦੀ ਪਰਵਾਹ ਨੀ ਕਰੀ ਦੀ

  • @gurpreetsingh-dc6yi
    @gurpreetsingh-dc6yi 3 години тому +12

    ਪੰਜਾਬ ਦਾ ਬੇੜਾ ਡੋਬਣ ਚ ਪੰਜਾਬ ਦਾ ਯੰਗ ਜੂਥ ਜਿੰਮੇ ਵਾਰ ਆ ਸਭ ਤੋਂ ਜਾਦਾ

  • @JaspreetSingh-g7i
    @JaspreetSingh-g7i 2 години тому +3

    ਬਿਲਕੁੱਲ ਗੱਲ ਹੈ ji

  • @rajku5446
    @rajku5446 3 години тому +7

    ਜੁੱਤੀਆਂ ਹੀ ਖਾਣੀਆਂ ਖਾਣ ਦਿਉ ਏ ਲੋਕਾਂ ਦੀ ਕੋਈ ਜੁੰਮੇਵਾਰੀ ਨਈ

  • @SukhvirSingh-nx9wy
    @SukhvirSingh-nx9wy 2 години тому +4

    ਥਲੀ ਵੀਰ ਤੇਰੇ ਤੇ ਇਨ੍ਹਾਂ ਵਿਚ ਕੋਈ ਫ਼ਰਕ ਹੈ ਬਾਈ ਜੀ ਤੁਸੀਂ ਇਨ੍ਹਾਂ ਦੀ ਪਰਵਾਹ ਨਾ ਕਰੋ

  • @a.srandhawa3607
    @a.srandhawa3607 3 години тому +7

    ਵੀਰ ਪੰਜਾਬ ਦੇ ਲੋਕਾਂ ਦੀ ਅਣਖ ਤੇ ਗੈਰਤ ਮਰ ਗਈ ਹੈ, ਖ਼ਾਸ ਕਰਕੇ ਸਿੱਖਾਂ ਦੀ।

  • @ArshSingh-hr9zz
    @ArshSingh-hr9zz Годину тому

    Sahi gal veer

  • @BalwinderSingh-mc1lq
    @BalwinderSingh-mc1lq Годину тому +1

    Thalli Saab zindabad thanks

  • @BalkarSingh-dc1oq
    @BalkarSingh-dc1oq Годину тому

    ਸਹੀ ਗਲ ਹੈ

  • @JarnailSingh-ew4on
    @JarnailSingh-ew4on 3 години тому +1

    ਸਤਿ ਸ਼੍ਰੀ ਅਕਾਲ ਜੀ, ਬਹੁਤ ਪਿਆਰ ਤੇ ਸਤਿਕਾਰ ਸ੍ਰੀ ਆਨੰਦਪੁਰ ਸਾਹਿਬ ਜੀ ਤੋਂ🎉❤🎉

  • @HarpreetSingh-m5f
    @HarpreetSingh-m5f 2 години тому +2

    ਉਸਤਾਦ ਪਹਿਲਾ ਕਮੈਂਟਸ ਕਰਨ ਵਾਲੇ ਵੀ ਪੰਜਾਬੀ ਸੀ ਤੇ ਹੁਣ ਵੀ ਪੰਜਾਬੀ ਸੀ ਚੰਗੇ ਮਾੜੇ ਬੰਦੇ ਛਾਣ ਲਓ ਹਲੇ ਵੀ ਸਮਾ ਆ ਆਪਣੇ ਨਾਲ ਦੇ ਨੂੰ ਪਹਿਚਾਣੋ

  • @jeevanmalhi8289
    @jeevanmalhi8289 Годину тому

    Thali gud persan vry vry gud

  • @balbirsinghjmajra2523
    @balbirsinghjmajra2523 2 години тому +2

    Thalli Veere ina Lokan da Rabb Hi Rakha

  • @garrysingh1435
    @garrysingh1435 2 години тому +1

    ਥਲੀ ਸਾਹਿਬ ਹੁਣ ਤੁਹਾਨੂੰ ਮਿਰਚਾਂ ਕਿਉਂ ਲੱਗਦੀਆਂ ਹਨ ਫਿਰ ਕੀ ਹੋਇਆ ਜੇ ਕਿਸੇ ਨੇ ਕੱਟ ਕੇ ਰੀਲ ਬਣਾ ਦਿੱਤੀ ,,ਤੇ ਐਵੇਂ ਨਾ ਭੁੜਕੀ ਜਾਇਆ ਕਰੋ,,

  • @jagatpalsingh8904
    @jagatpalsingh8904 Годину тому

    CM ਤਾਂਹਿ ਤਾਂ CM ਬਣਿਆ ਐਤਕੀਂ। ਸਭ ਨੂੰ ਪਤਾ CM ਨੇ ਕੀ ਦਿਖਾਇਆ ਲੋਕਾਂ ਨੂੰ ਵੋਟਾਂ ਪਵਾਉਣ ਲਈ।

  • @goraayali8223
    @goraayali8223 Годину тому

    Your right bro 👌

  • @amangrewal47
    @amangrewal47 2 години тому +1

    ਜੁਤੀਆ ਖਾਣ ਦੇ ਆਦੀ ਹੋਗੇ ਬਾੲਈ ਲੀਡਰੀਆ ਅਜੇ ਵੀ ਕਰੀ ਜਾਂਦੇ ਆਪਸੀ ਭਾਈਚਾਰਾ ਰਿਹਾ ਨੀ ਬਸ ਗਲਾ ਹੀ ਨੇ .....ਆਪਦੀਆ ਵੋਟਾਂ ਲੈਕੇ ਤੁਰਦੇ ਬਣਦੇ ਤੇ ਸਾਡੇ ਲੋਕ ਬਾਅਦ ਚ ਗਲਾ ਕਰਨ ਯੋਗੇ ਰਹਿ ਜਾਦੇ ਸਵਾਦ ਲੲਈ

  • @ਲੱਵਪ੍ਰੀਤਸਿੰਘਖੋਖਰ-ਚ2ਮ

    ਵੀਰ ਜੀ ਸਾਡੇ ਪੰਜਾਬੀ ਆ ਦੇ ਵਿੱਚ ਅਣਖ਼ ਕਿਥੋਂ ਰਹਿਣੀ ਹੈ ਜਦੋਂ ਡੀ ਐੱਨ ਤਾਂ ਅਸਲੀ ਪੰਜਾਬੀ ਦਾ ਖ਼ਤਮ ਹੋ ਗਿਆ ਫਿਰ ਅਣਖ਼ ਵੀ ਉਨੀਂ ਕੇ ਰਹਿਣੀ ਹੈ ਡੀ ਐੱਨ ਤਾਂ ਬਿਹਾਰੀ ਆ ਦਾਂ ਵੱਧ ਰਿਹਾ ਪੰਜਾਬ ਦੇ ਵਿੱਚ ਵੀਰ ਜੀ ਅਣਖ਼ ਸੀ ਅੱਜ ਤੋਂ ਪਿੱਛੇ ਚਲੋਂ 20+ 25 ਸਾਲ ਪਿੱਛੇ ਚਲੋਂ ਉਸ ਟਾਈਮ ਪੰਜਾਬੀ ਆ ਦੇ ਵਿੱਚ ਅਣਖ਼ ਸੀ ਹੁਣ ਅਣਖ਼ ਨਹੀਂ ਰਹਿ ਗਈ ਹੁਣ ਤਾਂ ਦੁਨੀਆਂ ਨੂੰ ਪੈਸੇ ਦੇ ਪਿੱਛੇ ਅਣਖ਼ ਆ ਅਣਖ਼ ਮਰ ਗਿਆ

  • @NirmalsinghNS
    @NirmalsinghNS Годину тому

    Right

  • @School_of_Engineers
    @School_of_Engineers Годину тому

    ਬਿਲਕੁਲ ਜੀ, 3 ਕਰੋੜ ਲੋਕ ਵੋਟਾਂ ਪਾ ਕੇ ਚੁਣਦੇ ਹਨ ਕਿ ਕੌਣ ਇਸ ਵਾਰ ਆ ਕੇ ਸਾਡੇ ਪੰਜ ਸਾਲ ਛਿੱਤਰ ਫੇਰੂ
    ਲੋਕਾਂ ਦਾ ਹੀ ਕਸੂਰ ਹੈ, ਮੰਤਰੀ ਤਾਂ ਐਵੇਂ ਹੀ ਬਦਨਾਮ ਹਨ

  • @kantakaur4364
    @kantakaur4364 Годину тому

    Thali sahib koi gull nahi jihara nindda karda hea kari jaan dio aap ik good te imaandar paterkar ho loka da te kom hi hea k chungge bande de peir khichne ?WAHEGURU tohade nal hea 🎉WAHEGURU ji CHARDIAA KALAAN CH rehenge 🙏🏿

  • @gurmukhsingh9717
    @gurmukhsingh9717 2 години тому +1

    ਥਲੀ ਵੀਰ ਜੀ ਕਈ ਲੋਕ ਸਵਾਦ ਲੇਂਦੇ ਨੇ ਪਰ ਕਿਸਾਨ ਹੀ ਧੰਰਨੇ ਲੋਦੇ ਨੇ ਹੁਣ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਪੈਸੇ ਦੇ ਦਿਤੇ ਪਰ ਭਗਵੰਤ ਮਾਨ ਮੁੱਖ ਮੰਤਰੀ ਨੇ ਕੋਈ ਕੰਮ ਨਹੀਂ ਕੀਤਾ ਹੁਣ ਕਿਸਾਨਾਂ ਦੀ ਝੋਨੇ ਦੀ ਫ਼ਸਲ ਮੰਡੀਆਂ ਵਿੱਚ ਰੁਲ ਰਹੀ ਫਿਰ ਕਿਸਾਨ ਧੰਰਨੇ ਲੋਦੇ ਨੇ ਪਰ ਜਦੋਂ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਫਿਰ ਪੁਲਿਸ ਵਾਲੇ ਬੜੀ ਛੇਤੀ ਆ ਜਾ ਜਾਂਦੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਮੰਡੀਆਂ ਵਿੱਚ ਢੇਰ ਲੱਗੇ ਨੇ ਕਿਉਂ ਸੇਂਟ ਲੇਟ ਨੂੰ ਪਤਾ ਲੱਗ ਦਾਂ ਜਾਂ ਡੀਸੀ ਤਹਸੀਲਦਾਰ ਨੂੰ ਪਤਾ ਨਹੀਂ ਲੱਗਦਾ ਮੰਡੀਆਂ ਵਿੱਚ ਝੋਨੇ ਦੇ ਢੇਰ ਲੱਗੇ ਨੇ ਇਸ ਤੋਂ ਕਾਂਗਰਸ ਪਾਰਟੀ ਦਾਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਚੰਗਾ ਸੀ ਟੀਮ ਨਾਲ ਝੋਨੇ ਦੀ ਫ਼ਸਲ ਚੁੱਕੀ ਗਈ ਫਿਰ ਆਮ ਆਦਮੀ ਪਾਰਟੀ ਦੇ 91 ਲੀਡਰ ਭਗਵੰਤ ਮਾਨ ਮੁੱਖ ਮੰਤਰੀ ਕਿਥੇ ਚਲੇ ਗਏ ਜਦੋਂ ਦਿੱਲੀ ਵਿਚ ਕੇਜਰੀਵਾਲ ਨੂੰ ਫ਼ੜ ਲਿਆ ਸਾਰੇ ਪੰਜਾਬ ਦੇ ਲੀਡਰ ਧੰਰਨੇ ਲੋਦੇ ਨੇ ਜਿੰਨਾ ਲੋਕਾਂ ਨੇ ਬੋਟਾ ਪਾ ਕੇ 91 ਲੀਡਰ ਬਣਾਏ ਇੰਨਾ ਲੋਕਾਂ ਵਾਸਤੇ ਕਿਉਂ ਨਹੀਂ ਲੀਡਰ ਧੰਰਨੇ ਲੋਦੇ ਅਗਲੀ ਵਾਰ ਲੀਡਰਾਂ ਨੇ ਬੋਟਾ ਲੈਣ ਲਈ ਪਿੰਡਾਂ ਵਿੱਚ ਲੋਕਾਂ ਨੇ ਵੜਨ ਨਹੀਂ ਦੇਣਾ ਸ਼ਰਮ ਉਣੀ ਚਾਹੀਦੀ ਲੀਡਰਾਂ ਨੂੰ ਕਿਸਾਨ ਮੰਡੀਆਂ ਵਿੱਚ ਰੁਲ ਰਹੇ ਨੇ

  • @vipgamer8902
    @vipgamer8902 Годину тому

    🙏🏻🙏🏻🙏🏻

  • @paramjeetsinght4743
    @paramjeetsinght4743 3 години тому +2

    Big honest man thalli veer g

  • @harmeetsingh5939
    @harmeetsingh5939 2 години тому

    Bilkul sahi a

  • @apsingh5874
    @apsingh5874 Годину тому

    Sahi keha sab thali 22

  • @kg2889
    @kg2889 2 години тому

    Bhaut sahi te sachian galan

  • @ekamrandhawa5123
    @ekamrandhawa5123 2 години тому

    Very good veer g

  • @Singh-ti
    @Singh-ti 3 години тому +2

    Thalli bai ji sahi keha ehna ne juttiya hi khan de rehna Ehna Asli muddeya te nhi aana kadi vi

  • @jslakhi6464
    @jslakhi6464 Годину тому

    ਬਾਈ ਜੀ ਲਾਲਚੀ ਲੋਕਾਂ ਦੇ ਸ਼ਹਿਰ ਵਿਚ ਬਈਮਾਨ ਕਦੇ ਵੀ ਭੁੱਖਾ ਨਹੀਂ ਮਰਦਾ ਅਸੀਂ ਲੋਕ ਹੀ ਨਕਾਮੇ ਹਾ

  • @sidhusabb
    @sidhusabb 2 години тому

    Love you veer g❤

  • @gurmukhsingh6003
    @gurmukhsingh6003 2 години тому

    Good vir ji sahi kiha tusi👍

  • @jass_saab010
    @jass_saab010 Годину тому +1

    ਬਾਈ ਇਕ ਜੰਗਲ ਚ ਚੀਤਾ ਤੇ ਗਧਾ ਜਿਦ ਰਹੇ ਸੀ ਗਧਾ ਕਹਿ ਰਿਹਾ ਸੀ ਘਾਹ ਨੀਲੇ ਰੰਗ ਦਾ ਚੀਤਾ ਕਹਿੰਦਾ ਯਾਰ ਤੂੰ ਪਾਗਲ ਆ ਘਾਹ ਹਰੇ ਰੰਗ ਦਾ ਬਹੁਤ ਜਿਦੇ । ਸਾਰਾ ਜੰਗਲ ਇਕਠਾ ਹੋ ਗਿਆ ਫਿਰ ਸਾਰੇ ਜਾਨਵਰ ਕਹਿਦੇ ਰਾਜੇ ਸ਼ੇਰ ਕੋਲ ਚਲਦੇ ਆ ਜੋ ਗਲਤ ਹੋਉ ਉਹਨੂੰ ਸਜਾ ਹੋਵੇ ਗੀ ਰਾਜੇ ਕੋਲ ਜਾ ਕੇ ਸਾਰੀ ਗੱਲ ਰਾਜੇ ਸ਼ੇਰ ਨੂੰ ਦੱਸੀ ਤੇ ਸ਼ੇਰ ਕਹਿਦਾ ਗਧਾ ਸਹੀ ਹੈ ਚੀਤੇ ਨੂੰ 10 ਕੌੜੇ ਮਾਰੋ ਸਾਰੇ ਚਲੇ ਜਾਦੇ ਆ ਚੀਤਾ ਸ਼ੇਰ ਨੂੰ ਪੁਛਦਾ ਰਾਜਾ ਜੀ ਘਾਹ ਤਾਂ ਹਰਾ ਹੀ ਹੁੰਦਾ ਤੁਸੀ ਮੈਨੂੰ ਸਜਾ ਕਿਉ ਦਿੱਤੀ ਸ਼ੇਰ ਕਹਿੰਦਾ ਤੇਰੀ ਗਲਤੀ ਹੀ ਇਹ ਆ ਕਿ ਤੂੰ ਗਧੇ ਨਾਲ ਮੱਥਾਂ ਮਾਰ ਰਿਹਾ …………ਤੇ ਇਹਨਾ ਨਾਲ ਮੱਥਾ ਮਰਨ ਦਾ ਕੋਈ ਫਾਇਦਾ ਨਹੀ ਬਾਈ

    • @karamjitsinghsidhu3420
      @karamjitsinghsidhu3420 Годину тому

      ਬਾਈ ਯਾਰ ਤੂੰ ਬਿਲਕੁਲ ਸਹੀ ਕਿਹਾ ਬਿਲਕੁਲ ਆਪਣੇ ਲੋਕ ਹੁਣ ਗਧੇ ਵਾਲੀ ਭੂਮਿਕਾ ਨਿਬਾ ਰਹੇ ਵਾਂ

  • @baljeetsingh2472
    @baljeetsingh2472 3 години тому

    Sahi gal Bai ji tuhadi

  • @harpreetmander810
    @harpreetmander810 3 години тому

    Jagdeep veer sahi gall a❤❤❤❤❤❤❤

  • @kamaljeetsingh6852
    @kamaljeetsingh6852 3 години тому +1

    Jagdeep veer sahi gall a Sada looka jutiaw khan da hi Lika na

  • @taranjitrandhawa8574
    @taranjitrandhawa8574 2 години тому

    Thali bhai zindabaad ❤❤❤❤❤

  • @satinderpalsingh6055
    @satinderpalsingh6055 3 години тому

    Thali veer very good man❤❤❤❤

  • @harbhajanmallah9729
    @harbhajanmallah9729 2 години тому

    ਲੀਡਰਾਂ ਨੇ ਰੁਪਿਆ ਡੋਬ ਤਾ 92 ਸਾਲ ਚ 92 ਸਾਲ ਪਹਿਲਾ ਆਪਣਾ ਰੁਪਿਆ usa ch 13 ਰੁਪਏ ਬਣਦੇ ਸੀ ਹੁੱਣ ਡਾਲਰ 84 ਤੇ ਆ ਪੌਂਡ 100 ਟੱਪ ਗਿਆ ਕੋਈ ਵਿਰੋਧੀ ਪਾਰਟੀ ਰੁਪਏ ਤੇ ਨਹੀਂ ਬੋਲਦੀ

  • @damancheema1912
    @damancheema1912 3 години тому

    💯 sach aa paji
    Jada loka nu kodi lgugi
    Hajm nhi honi bohteya nu

  • @kamaljitkumar6127
    @kamaljitkumar6127 3 години тому

    Very nice bro ji

  • @MrMuziksingh
    @MrMuziksingh Годину тому

    ਬਰਿੰਦਰ ਢਿੱਲੋ ਧਰਨੇ ਦੇ ਸ਼ਮੇ ਵਾਲੀ ਗੱਲ ਸਹੀ ਕਰ ਰਿਹਾ ਸੀ…. ਤੁਹੀ ਆਪ ਏਸੀ ਵਾਲੀ ਗੱਲ ਕਰਕੇ ਮੂਰਖਤਾ ਦਾ ਪ੍ਰਮਾਣਦਿੱਤਾ … ਹੁਣ ਲੋਕਾਂ ਨੂੰ ਦੋਸ਼ ਦਿੰਦੇ

  • @gurpreetsinghjassal2135
    @gurpreetsinghjassal2135 2 години тому

    Good

  • @onlineeducationinpunjabi9884
    @onlineeducationinpunjabi9884 2 години тому

    💯%

  • @nagraify
    @nagraify 2 години тому

    Sach aa

  • @sukhdevsingh9706
    @sukhdevsingh9706 2 години тому

    Thali good

  • @sukadevshing2928
    @sukadevshing2928 Годину тому

    Thali. Veer. Ahe. Lok. Joti. De. Jara

  • @riprecords1372
    @riprecords1372 3 години тому +1

    Love thali veer ❤

  • @AkasDeep-n8e
    @AkasDeep-n8e 3 години тому

    ❤❤❤❤

  • @Gillvlike8625officiall
    @Gillvlike8625officiall 3 години тому +6

    ਵੀਰ ਗੁਸਾ ਨਾ ਕਰ, ਲੌਕਾ ਨੂੰ ਕੌਈ ਨੀ ਸਮਝਾ ਸਕਦਾ, ਥਲੀ ਵੀਰ ਤੁਸੀ ਪੰਜਾਬ ਦੀ ਭਲੇ ਲੲਈ ਗੱਲ ਕੀਤੀ ਆ

  • @banwaitdenowalia5417
    @banwaitdenowalia5417 3 години тому

    ਸਰੀਰ ਦਾ ਮਰ ਜਾਣਾ ਮੌਤ ਨਹੀਂ ਜ਼ਮੀਰ ਦਾ ਮਰ ਜਾਣਾ ਮੌਤ ਹੈ..ਵਰਿੰਦਰ ਬਰਾੜ ਇਕੱਲਾ ਸਰੀਰ ਹੀ ਨਾਲ ਚੁੱਕੀ ਫਿਰਦਾ

  • @Gagandeepgill1989
    @Gagandeepgill1989 2 години тому

    ਬਾਈ ਜੀ ਲੋਕ ਆਪ ਬਈਮਾਨ ਨੇ ਲੀਡਰਾਂ ਨੂੰ ਮਾੜਾ ਕਹੀ ਜਾਨੇ ਆ।ਸਾਨੂੰ ਜੁੱਤੀਆਂ ਖਾਣ ਦੀ ਆਦਤ ਪਏਗੀ ।ਸੱਚ ਕਹਿ ਰਹੇ ਹੋ।

  • @kaptanmusic143
    @kaptanmusic143 2 години тому +2

    ਅੱਜ ਕਲ ਆਪਣੇ ਕੋਲ ਬਹੁਤ ਵਦਿਆ ਪਲੇਟਫਾਰਮ ਹੈ ਫੋਨ। ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਲਾਈਵ ਹੋ ਕੇ ਆਪਣੇ ਪਿੰਡ ਸ਼ਹਿਰ ਦੀ ਖਬਰ ਕਰਿਆ ਕਰੋ। ਬੋਲਿਆ ਕਰੋ ਸੱਚ। ਕਲੇ ਥਲੀ ਵੀਰ ਲੱਖਾ ਸਿਧਾਣਾ ਤੇ ਹੋਰ ਬਹੁਤ ਪੰਜਾਬ ਦੇ ਪੁੱਤਰ ਕਿੰਨੇ ਕੇ ਪੰਜਾਬ ਲਈ ਬੋਲਨ ਪੰਜਾਬ ਦੇ ਮੁੱਦੇ ਚੁੱਕਣ। ਆਪਾ ਨੂੰ ਵੀ ਬੋਲਣਾ ਪੈਣਾ ।ਆਵਦੀ ਜੁੰਮੇਬਾਰੀ ਸਮਜੋ ਕਿ ਹੋਜੂ ਪਰਚਾ ਝੂਠਾ ਹੋਜੂ। ਇਕ ਹੋਜੂ 2 ਹੋ ਜਾਣ ਗੇ। ਆਪੇ ਲੋਕ ਨਾਲ ਖੜਨ ਗੇ ਨੌਜਵਾਨਾਂ ਦੇ। ਏਸ ਲਈ ਆਪ ਬੋਲੋ ਸੱਚ ਬੋਲੋ ਪੰਜਾਬ ਨੂੰ ਜੇ ਸਵਰਗ ਬਨੋਨਾ ਹੈਗਾ ਤਾਂ ਜੀ। ਜਗਜੀਤ ਸਿੰਘ ਸਰਕਲ ਰਾਮਾ ਮੰਡੀ

  • @princejaswal2867
    @princejaswal2867 Годину тому

    raja waring sahi kehnda c ke log pheda ne 1000 nu ni mande je 2000 de de pheda ne a usne keha c sach hi keha c leedr nu pta hunda loka di aukat da

  • @bhupinderjhalli3502
    @bhupinderjhalli3502 3 години тому +1

    Thali bai iho tan problème aa loki kanjarkhana bhalde aa changi cheez dekh ke koi razi ni baki tusi apni duty dei jao imandari naal tension na lao hege que thuanu vi dekhan ale beshak thore aa

  • @onlydeathisatruth.....4896
    @onlydeathisatruth.....4896 2 години тому

    Seeep lag gi 😂

  • @JaswinderSingh-mm6qo
    @JaswinderSingh-mm6qo Годину тому

    Asli patarkari hai veere di

  • @gursumeetsandhu4524
    @gursumeetsandhu4524 Годину тому

    Bai thali Saab himachal ch jameen ta nai lai sakde kiyonki atmosphere balance rakhan lai …..construction rokan lai … Punjab ch v band honi chahidi hai khareed…….

  • @amriitbajwa1732
    @amriitbajwa1732 Годину тому

    Bai ji tusi thik kr rahe o aa kuj free lok na jehna nu chnga mara dikhda nhi kuj

  • @RavneetSingh-cp5ow
    @RavneetSingh-cp5ow 2 години тому

    aah commenta ch hora nu kehan waleyo tuc v ehna vich hi ho . mein v . naale je baaki dob rhe aa asi ki kr leya panjab lyi . asi sb jimewaar aa ji . asi sb gadaar aa panjab de . 🙏

  • @mrs.reetgirdher
    @mrs.reetgirdher Годину тому

    Loka di mansikita gir chuki aa e sirf mithia te Instagram dia jannia nu dekhn joge rihge

  • @gurjitsingh4345
    @gurjitsingh4345 Годину тому

    Thali pra gussa na kari veer but jidan tuhani pishle interviews vich eh varinder de lok bejti kar rae c odan tu veer nae eh sab gallan kitea ajj tuc veer eh sab bol rahe o dogli meeti nae kari de pra mere tuc senior reporter ho 🙏🏻

  • @Thindrecords-rr9wc
    @Thindrecords-rr9wc Годину тому

    Thali bai e gall mein 10 saal phela e keh dita c k sade look dugle a e shitter kha k set rehnde a ena piche ladan da maran da koi fyada ni shitter khan diyo jidan kite punjab refrandom diya vote vi hoia na Thali bai ena uddan vi maa india nall rehan lai chaduni a najare le bai tu kede dugle looka piche khapan diya najare le apne

  • @NiderAulakh
    @NiderAulakh 2 години тому

    Eh tn sarpanchi ch v sharaab lainde... Vike hoye lok aa

  • @samanjeetsingh3780
    @samanjeetsingh3780 2 години тому

    Enna ne sachi jutiya khaniya ne
    22 khake jutiya fer minta karde hai
    Aahi okat hai aaj de smme punjabiya di
    Tusi aaj kise pishe stand lailo kal nu ohhi enna pishe rallya ch jande ne 😢

  • @jag089
    @jag089 2 години тому

    Bai janta v brabar jimevaar

  • @AmitSharma-t8s2k
    @AmitSharma-t8s2k 3 години тому

    Bada ta ta grka

  • @GiftySarao
    @GiftySarao Годину тому

    Y cut k paa diti tan pa diti tu hun kyu royi jana yaar loki v according to video review dinde ne

  • @SimranAulakh-y3l
    @SimranAulakh-y3l 2 години тому

    NA TA PUNJAB NU KUSH HOYA HAI NA HONA ...AH TA FASHION HAI KE PUNJAB KHATRE VICH HAI PANI KHATAM HO GAYA SIKH DHARM KHATRE VICH HAI PUNJAB VICH CHITTA BOHOT HAI....😂😂😂😂 SAB TU ZAIDA U.P BIHARI MAHARASHTRA VICH TE DELHI HARAYANA VICH... HAI PANI TA RAJASTHAN VICH HAI HI NAHI....

  • @ArshpreetSingh-qg4zy
    @ArshpreetSingh-qg4zy 2 години тому

    Tahle tu v. Ta looka de gente vitch he aunda hae hed line ch likhea hae v look jutea pengea

  • @princejaswal2867
    @princejaswal2867 Годину тому

    bai kha len de jutiya ithe sab mazze laide ne loka te ina tars na kar bro app hi fse ne a sab ch mari jan do

  • @gursumeetsandhu4524
    @gursumeetsandhu4524 Годину тому

    Tuhada kitta hai tuhanu v pasand hai waah wahi ….. sawal karna kida k aukha hai ……aaj kal ta saukha hi Bhut hai koi v kisse MLA nu Rok ke sawal kar lainda ……
    Tuhanu bardashat nahi hoiya ke kisse ne tuhanu kuch keh ditta thali Saab tuhade kitte sawal v Edda hi viral hunde c………
    Te tuci paisa kamaunde ho ….. tuci Nachan vale di interview karke ta dekho …..kutte ne nai dekhna tuhanu……
    Tuhadi Dukan hai eh thali Saab

  • @gursumeetsandhu4524
    @gursumeetsandhu4524 Годину тому

    Thali saab tuci v makhu vangu ehsaan kiyon kar rahe ho….ke mein sawal karda tuhade lai ………daleri khoon ch hundi hai thali Saab ……
    Soorme kam karke nafa nuksan nai puchde hunde………
    Tuci patarkari karan to pehla sangat to certificate leke Gaye c ke mein java……

  • @Jaawaan
    @Jaawaan 2 години тому

    bai teri gall shi aaa
    prr bai teri self respect te gall aagi
    manno chahe na manno thnu sehan nahi hoya
    gall ohdi shi c 1 ghnte da program a AC kio shddya

  • @onlydeathisatruth.....4896
    @onlydeathisatruth.....4896 3 години тому

    Tu v tan haaar ek svaaad lainda… hun seep lava k beh gya

  • @gurbakshkaur6116
    @gurbakshkaur6116 3 години тому

    Beta tere varge ghar ghar nahi jamne,Tusi murkhan di parwah na karo,lage raho sach de raste te chalde raho

  • @kamaljeetsingh6852
    @kamaljeetsingh6852 3 години тому

    Jagdeep veer ji punjaba aham mudda ta gall karniaw msg kar liana ja phn number send kiro

  • @ravikahlon5750
    @ravikahlon5750 2 години тому

    Sahi gal veer G

  • @ਲੱਵਪ੍ਰੀਤਸਿੰਘਖੋਖਰ-ਚ2ਮ

    ਵੀਰ ਜੀ ਸਾਡੇ ਪੰਜਾਬੀ ਆ ਦੇ ਵਿੱਚ ਅਣਖ਼ ਕਿਥੋਂ ਰਹਿਣੀ ਹੈ ਜਦੋਂ ਡੀ ਐੱਨ ਤਾਂ ਅਸਲੀ ਪੰਜਾਬੀ ਦਾ ਖ਼ਤਮ ਹੋ ਗਿਆ ਫਿਰ ਅਣਖ਼ ਵੀ ਉਨੀਂ ਕੇ ਰਹਿਣੀ ਹੈ ਡੀ ਐੱਨ ਤਾਂ ਬਿਹਾਰੀ ਆ ਦਾਂ ਵੱਧ ਰਿਹਾ ਪੰਜਾਬ ਦੇ ਵਿੱਚ ਵੀਰ ਜੀ ਅਣਖ਼ ਸੀ ਅੱਜ ਤੋਂ ਪਿੱਛੇ ਚਲੋਂ 20+ 25 ਸਾਲ ਪਿੱਛੇ ਚਲੋਂ ਉਸ ਟਾਈਮ ਪੰਜਾਬੀ ਆ ਦੇ ਵਿੱਚ ਅਣਖ਼ ਸੀ ਹੁਣ ਅਣਖ਼ ਨਹੀਂ ਰਹਿ ਗਈ ਹੁਣ ਤਾਂ ਦੁਨੀਆਂ ਨੂੰ ਪੈਸੇ ਦੇ ਪਿੱਛੇ ਅਣਖ਼ ਆ ਅਣਖ਼ ਮਰ ਗਿਆ