Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਕਿਵੇਂ ਲੱਗੀ ਜੀ ਆਪਣੀ ਨਵੀਂ ਵੀਡੀਓ ਕੁਮੇਂਟ ਕਰਕੇ ਜ਼ਰੂਰ ਦੱਸਣਾ ਜੀ 🙏🙏⬇️
ਯਾਰ ਇਹਦਾ ਰੇਡੀਏਟਰ ਲਾ ਕੇ ਵੇਚ ਦੇ ਅਤੇ ਉਨਾ ਪੈਸਿਆਂ ਦਾ ਬੈਕ ਲਗਵਾ ਲੈ
Sirra
Bro bahut sohni a video
Ha.haaaaaa...bappu di acting bahut badiya hai..bappu juti bahut ferda hai.haaaaaa
Sira anmol
ਇਹ ਤੇਰਾ ਨਾਨਾ ਬਾਈ, ਮਾ ਧੀ ਦੀ ਸ਼ਕਲ ਮਿਲਦੀ ਹੈ, ਹਾ ਬਾਪੂ ਸੱਚਾ ਹੈ।
ਬਹੁਤ ਵਧੀਆ ਜ਼ਮਾਨਾ ਸੀ ਪਹਿਲਾਂ ਹੁਣ ਤਾਂ ਬੱਚੇ ਡਰ ਦੇ ਨਹੀਂ ਏਸ ਤਰ੍ਹਾਂ ਸਮਝਾਉਂਦੇ ਸੀ ਬਾਪੂ ਜੀ ਨੇ ਵਧੀਆ ਗੱਲਾਂ ਕੀਤੀਆਂ
ਬਾਈ ਮੇਰੇ ਨਾਲ ਵੀ ਅਦਾ ਹੀ ਬਣੀ ਸੀ ਪਹਿਲਾਂ ਤਾਂ ਮੇਰੇ ਦਾਦੇ ਨੇ ਚੰਗੀ ਤਰ੍ਹਾਂ ਜੁੱਤੀ ਫੇਰੀ ਬਾਅਦ ਵਿੱਚ ਕਹਿੰਦਾ ਚੱਲ ਪੋਤਿਆਂ ਡੈਕ ਲਵਾਕੇ ਲਿਆ ਵਾ
ਸਾਨੂ ਵੀਡੀਓ ਬਹੁਤ ਵਧੀਆ ਲੱਗੀ
ਮਾਂ ਦਾ ਰੋਲ ਬਹੁਤ ਵਧੀਆ ਨਿਭਾਇਆ ਜੀ 🙏🙏ਬਿਲਕੁਲ ਪੇਂਡੂ ਤਰੀਕਾ ਸੀ ।
ਪੰਜਾਬ ਦੀ ਸਬ ਤੋ ਵਧੀਆ ਵੀਡੀਓ ਬਿਨਾ ਕਿਸੇ ਓਵਰ ਐਕਟਿੰਗ ਦੇ 4ਦਾ ਵਧੀਆ ਰੋਲ ਤੇਚੰਗੀ ਸੇਧ
ਬਹੁਤ ਵਧੀਆ ਸੱਚ ਆ ਅੱਜ ਦੇ ਸਮੇਂ ਦਾ
ਬਹੁਤ ਵਧੀਆ ਵੀਡੀਓ ਬਾਪੂ ਦਾ ਪਾਇਆ ਹਥੌਲਾ ਜਮਾਂ ਸਹੀ ਰਿਹਾ।
ਸਿਰਾ ਵੀਡੀਓ ਬਣਾਈ ਵੀਰ 🤘👌
ਸਹੀ ਕਿਹਾ ਬਾਪੂ ਜੀ ਨੇ ਕਿਹੜੀ ਤਾਂ ਗਾਇਕੀ ਐਵੇ ਉਜਾੜਾ ਨਾਲੇ ਤਾਂ ਬਹੁਤੇ ਬੇ ਸੁਰੇ ਨੇ ਚੰਗਾ ਕਲਚਰ ਵੀ ਨਹੀ ਗਾਉਂਦੇ ਬਹੁਤ ਵਧੀਆ ਮੈਸੇਜ ਦਿੱਤਾ ਪੋਤੇ ਤੇ ਬਾਪੂ ਨੇ
ਵਾਹ ਵੀ ਵਾਹ ਪੁੱਤਰਾਂ ਬਹੁਤ ਵਧੀਆ ਬਿਡੀਓ ਬਣਾਈਂ ਐ ਦਿਲ ਖੁਸ਼ ਹੋ ਗਿਆ ਬਜ਼ੁਰਗਾਂ ਦਾ ਆਦਰ ਮਾਣ ਕਰਣ ਦਾ ਫਰਸ਼ ਬਣਦਾ ਹੈ ਜੋ ਅੱਜ ਦੀ ਪੀੜ੍ਹੀ ਬਜ਼ੁਰਗਾਂ ਨੂੰ ਸਤਿਕਾਰ ਨਹੀਂ ਦੇ ਰਹੀ ਬੇਬੇ ਬਾਪੂ ਜੀ ਨੂੰ ਪੈਰੀਂ ਪੈਣਾ ਤੇ ਭੈਣ ਜੀ ਨੂੰ ਸਤਿ ਸ੍ਰੀ ਆਕਾਲ ਤੈਨੂੰ ਪੁੱਤਰਾਂ ਬਹੁਤ ਬਹੁਤ ਪਿਆਰ ਧੰਨਵਾਦ ਜੀ।
ਸਹੀ ਗੱਲ ਐ ਬਾਪੂ ਜੀ ਬਹੁਤ ਵਧੀਆ ਸੁਨੇਹਾ
ਬਹੁਤ ਵਧੀਆ। ਅਜ ਹਰੇਕ ਟਰੈਕਟਰ ਤੇ 20 ਹਜਾਰ ਤੋਂ 80ਹਜਾਰ ਰੁਪਏ ਦੇ ਬੂਫਰ ਲੱਗੇ ਆ ਕਹਿੰਦੇ ਖੇਤੀ ਵਿਚੋਂ ਬਚਦਾ ਕੁਝ ਨਹੀਂਬਹੁਤ ਵਧੀਆ ਸੁਨੇਹਾ ਦਿੱਤਾ👌
Bapu di juti da kam sara😘🤟👌🏻👌🏻
ਬਹੁਤ ਵਧੀਆ ਜੀ
کمال کر دتا وے کمال پنجابی جیؤ پئے
😊Bapu sai kenda wa❤👌
Bapu me DJ lata veree 👍👍👍👍🇰🇼🇰🇼🇰🇼🇰🇼👍👍👍 and last seen c right massage v👍👍👍❣️❤️❤️♥️
ਬਾਪੂ ਸਿਰਾ ਵਾਹ ਵਾਹ ਕਿਆ ਬਾਤਾਂ
15:17 ਤੇ ਬਹੁਤ ਵਧੀਆ ਗੱਲ ਕਹਿ ਆ☑️👌👌
Wao👌👌👌kamal hy
ਬੋਹਤ ਵिਧਅਾ ਅਾ...
Ande video hai bhai ji Bapu ka Samjhane Ka Tarika badhiya tha
Wah Bapu ji hun aaya swad....
ਕੁਸ ਮਰਜੀ ਆ ਪਰ ਦਾਦੀ. ਦਾਦੀ ਹੀ ਹੁੰਦੀ ਆ
Sadi sari family nu eh video boht vdia lggi .Ajj di sachai a eh .
ਕੰਮ ਤਾਂ ਸਾਰਿਆਂ ਦਾ ਬਹੁਤ ਵਧੀਆ ਹੈ ਪਰ ਬੇਬੇ ਨੇ ਕਸਰ ਨਹੀਂ ਛੱਡੀ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਹੋਰ ਵਧੀਆ ਕਰੋ
var ji. vaht. badia hau
Bhut sohni video hai 22
Bot vadia jnb tada bapu meno apn bap varga lgya tady bapu noo slam rana nadir faisalabad pakistan
Najare aage bai payor malwa boli acting jwa orijnal gahr wangu jwa pta ni lga koi muvi dekh rhe aa ya kise de ghar di satori 👍👍👍baba ji mehar karan ....
Bapu ji bi acting bhahut badiya h
Bhut Vdia Bai Ji video Tohadi
Ghant 22 sirra Lata 22 👍 baapu
Bhut vdea chote bhut vdea
Bapu ji ne msg bhut vdiaa ditta Ess gal nu smzna bhut jruri aa🙏
Good vedeo bro🌹🌹
nice video bro 😘😘😘
Babe bhot chngi aa 😂😂😍😍
ਸਤਿ ਸ੍ਰੀ ਆਕਾਲ ਬਾਪੂ ਤੁਸੀਂ ਬਹੁਤ ਵਧੀਆ ਸੁਨੇਹਾ ਦਿੱਤਾ ਜੀ ਧਨਵਾਦ ਜੀ
ਸਤਿ ਸ੍ਰੀ ਆਕਾਲ ਜੀ 🙏
Bahut e real acting a bro wmk ❤❤
Very nice and beautiful video
ਟਰੈਕਟਰ ਤੇ।ਟੇਪ।ਸਿੰਗਾਰ ਏ ਬਾਪੂ ਉਹ ਜਮਾਨਾ ਪੁਰਾਣਾ ਸੀ ਜਦੋ ਬਲਦਾਂ ਨਾਲ ਖੇਤੀ ਹੁੰਦੀ ਏ ਬੰਦਾ ਆਪ।ਹੀ ਗਾਕੇ ਮਨੋਰੰਜਨ।ਕਰ।ਲੈਦਾ ਸੀ ਪਰ ਹੁਣ ਟਰੈਕਟਰ ਤੇ ਟੇਪ ਲਾਉਣ।ਦਾ ਮਤਲਬ ਇਹ ਹੈ ਕਿ ਬੰਦੇ ਦਾ ਜੀਅ ਲੱਗਿਆ ਰਹਿੰਦਾ ਤੇ ਟਾਈਮ ਲੰਘ ਜਾਦਾ ਏ।ਹੋਰ ਗਾਈਕ ਵੀ ਆਪਣੇ ਲਈ ਹੀ ਗਾਉਂਦੇ ਨੇ ਕੰਮ ਕੋਈ ਮਾੜਾ ਨੀ ਬਾਪੂ।ਇਸ ਲਈ।ਇਹ।ਸਰਕਾਰਾਂ ਦੀ ਨਮਕ ਹਰਾਮੀ ਗਾਇਕਾਂ ਤੇ ਨਾ ਥਪੋ।ਤੁਸੀ ਟਰੈਕਟਰ ਤੇ ਟੇਪ ਜਾ ਮੋਟਰ ਤੇ ਗਾਣਾ।ਸਦੀਆਂ ਹੋਗੀਆ ਜਦੋ ਦੇ ਵੱਜ ਰਹੇ ਨੇ ਜੇ ਜੱਟ ਨਾਲ ਸਰਕਾਰ ਧੱਕਾ ਕਰ ਰਹੀ ਏ ਉਧਰ ਧਿਆਨ ਦੇਵੋ ਤੁਸੀ ਮੁਦੇ ਹੋਰ ਵੀ ਬੜੇ ਨੇ ਕਿਉ ਗਾਈਕਾ।ਪਿਛੇ ਪੈ ਜਾਦੇ ਹੋ ਤੁਸੀ ਜੇ ਬੰਦਾ ਆਪ ਸਮਝਦਾਰ ਹੋਵੇ ਕੋਈ ਨੀ ਵਿਗਾੜ ਸਕਦਾ ਉਸ ਨੂੰ ਜੇ।ਤੁਹਾਨੂੰ ਨਹੀ ਪਸੰਦ ਗਾਣੇ ਨਾ ਸੁਣੋ ਤੁਸੀ ਕੋਈ।ਧੱਕਾ ਥੋੜ੍ਹੀ।ਏ ਬਾਕੀਆਂ ਨੂੰ ਤੇ ਮਨੋਰੰਜਨ।ਕਰਨ ਦਿਉ ਤੁਸੀ ਮੈਸੇਜ ਉਹ ਦੇਵੋ ਜਿਸ ਨਾਲ ਕੁਝ ਹੋਏ ਇਸ ਲਈ ਸਰਕਾਰ ਜਮੀਨਾਂ ਖੋਹਣ ਤੇ ਲੱਗੀਏ ਆਪਣੇ ਬਜੁਰਗ ਧਰਨੇ ਤੇ ਬੈਠੇ ਨੇ ਉਥੇ ਗਾਈਕ ਵੀ ਬਰਾਬਰ ਬੈਠੇ ਸੀ ਇਹ ਨਾ ਭੁਲੋ ਕੇ ਉਹ ਵੀ ਜੱਟ ਦੇ ਪੁੱਤ ਨੇ ਜੇ ਆਪਣਾ ਜੁਆਕ ਟਰੈਕਟਰ ਤੇ ਟੇਪ ਲੱਗਣ ਨਾਲ ਕੰਮ ਕਰਦਾ ਫੇਰ ਇਸ ਵਿਚ ਮਾੜਾ ਕੀ ਏ ਕੋਈ ਜਹਾਜ਼ ਨੀ ਮੰਗ ਲਿਆ ਜੁਵਾਕ ਨੇ ਸਾਡੇ ਨੋਜਵਾਨ ਮੁੰਡੇ ਅੱਜ ਖੇਤੀ ਦਾ ਕੰਮ ਕਰਕੇ ਰਾਜੀ ਨੀ ਚਾਹੇ ਟਰੈਕਟਰ ਤੇ ਚਾਰੇ ਪਾਸੇ ਸਪੀਕਰ ਲੱਗੇ ਹੋਣ ਤੇ ਟੇਪ ਵੀ ਐਟੋਮੈਟਿਕ ਫੇਰ ਵੀ ਕੰਮ।ਨੀ ਕਰਦੇ ਟਰੈਕਟਰ ਚਲਾਕੇ ਰਾਜੀ ਨਹੀ ਉਹ ਕੰਮ ਸਾਡੇ ਬਿਹਾਰੀ ਕਰਦੇ ਨੇ ਉਹ ਦੇਖੋ ਕਿਉ ਕਿ ਮਜੀਠੀਏ।ਵਰਗੇ ਮੰਤਰੀ ਨੇ ਸਾਡੇ ਜੁਆਕਾਂ ਨੂੰ ਚਿੱਟੇ ਤੇ ਲਾਉਣ ਵਾਲੇ ਤੇ ਸਰਕਾਰਾਂ ਦੇ ਠੇਕੇ ਨੇ ਸਰਾਬ ਦੇ ਜਿਨ੍ਹਾਂ ਸਾਨੂੰ ਬਰਬਾਦ ਕੀਤਾ ਗਾਈਕ ਤਾ ਸਗੋ ਆਪਣੇ ਗੀਤਾ ਰਾਹੀ ਇੱਕ ਮੈਸੇਜ ਦੇ।ਰਹੇ ਨੇ ਇਸ ਲਈ ਗੱਲ ਉਹ ਕਰੋ ਜਿਸਦੀ ਇਸ ਟਾਈਮ ਲੋੜ ਹੈ ਪੰਜਾਬ ਨੂੰ ਇੱਕ ਜੁਟ ਹੋਕੇ ਸੰਘਰਸ਼ ਲੜੋ ਜੇ ਜਵਾਨੀ ਬਚਾਉਣੀਏ ਆਪਣੀ ਨਹੀ ਇਹਨਾਂ ਸਾਡਾ ਸਭ ਕੁਝ ਖੋਹ ਲੈਣਾ ਏ ਏਕਤਾ ਰੱਖੋ ਆਪਣੀ ਆ ਫਸਲਾਂ ਆਪ ਚੁਣੋ ਹੱਕ ਹੈ ਸਾਡਾ ਅਮੀਰ ਹੋਣ ਦਾ ਸਾਰੀ ਜਿੰਦਗੀ ਚਾਵਲ ਹੀ ਬੀਜੀ ਜਾਵੋਗੇ ਸਾਡੀ ਆਪਣਾ ਅਧਿਕਾਰ ਕੋਈ ਨਹੀ ਹੈ ਖਸਖਸ ਅਫੀਮ ਦੀ ਖੇਤੀ ਲਾਗੂ ਕਰਵਾਉ ਜਿਸ ਵਿਚ ਪਾਣੀ ਵੀ ਘੱਟ ਲੱਗਦਾ ਤੇ ਫਸਲਾਂ ਵੀ ਤਿੰਨ ਹੁੰਦੀਆਂ ਨੇ ਘਰ ਦੀ ਸਰਾਬ ਕੱਢਕੇ ਆਪਣੇ ਠੇਕੇ ਖੋਲੋ ਤੇ ਬਾਹਲੇ ਦੇਸਾਂ ਵਿੱਚ ਭੇਜੋ ਘਰਦੀ ਕੱਢੀ ਵਧੀਆ ਪਹਿਲੇ ਤੋੜ ਦੀ ਸਰਾਬ ਜਿਸ ਨੂੰ ਪੀਕੇ ਕੋਈ ਮਰੇਗਾ ਨਹੀ ਨਾ ਕਿਸੇ ਦੇ ਸਰੀਰ ਨੂੰ ਨੁਕਸਾਨ ਹੋਵੇਗਾ ਕੋਈ ਕਿਉਂਕਿ ਧਰਤੀ ਦੀ ਪੈਦਾਵਾਰ।ਹੈ ਅਫੀਮ ਤੇ ਗੁੜ ਦੀ ਬਣੀ ਸਰਾਬ ਇਸ।ਲਈ ਬਾਪੂ ਜੀ ਸਮਝੋ ਕੁਝ ਪੁਰਾਣਾ ਟਾਈਮ ਚੰਗਾ ਸੀ ਮੰਨਦਿਆ ਪਰ ਉਦੋ ਗੁੜ ਦੀ ਚਾਹ ਹੁੰਦੀ ਖੇਤੀ ਦੇਸੀ ਖਾਦਾਂ ਨਾਲ ਕੀਤੀ ਜਾਦੀ ਸੀ ਮੱਝਾਂ ਦੇ ਟੀਕੇ ਨਹੀ ਲੱਗਦੇ ਸੀ ਉਦੋਂ ਨਾ ਕੋਈ ਫਲਾਂ ਦੇ ਟੀਕਿਆਂ ਲੈਕੇ ਫਲ ਤਿਆਰ ਕਰਦਾ ਸੀ ਕੋਈ ਕੁਦਰਤੀ ਹੁੰਦਾ ਸੀ ਸਭ ਕੁਝ ਤੇ ਹੁਣ ਫਸਲਾਂ ਵਿੱਚ ਰੇਹਾ ਸਪਰੇਅ ਦੁਵਾਈਆ ਪਾਕੇ ਖੇਤੀ ਜਹਿਰੀਲੀ ਕਰਲੀ ਅਸੀ ਉਸ ਤੇ ਤਿਆਨ ਦੇਵੋ ਬਾਪੂ ਜੀ ਵਿਡੀਉ ਉਸ ਆਧਾਰ ਤੇ ਬਣਾਉ ਆਪਣੀ ਇਹ ਗਾਣੇ ਸੁਣਨਾ ਤੇ ਮਨੋਰੰਜਨ ਹੈ ਇੱਕ ਬਸ ਇਸ ਤੋ ਵੱਧ ਕੁਝ ਨਹੀ ਜਦ ਅਸੀ ਟੇਸਨ ਵਿੱਚ ਹੁੰਦੇ ਹਾ ਬੰਦਾ ਆਪਣੀ ਸੰਤੁਸ਼ਟੀ ਲਈ ਗਾਣੇ ਸੁਣ ਲੈਦਾ ਹੈ ਬਸ ਹੋਰ ਕੁਝ ਨਹੀ ਸਾਡੀ ਆਪਣੀ ਵੀ ਸਮਝ ਹੈ।ਸਾਡੇ ਕੋਲ ਕੇ ਨਹੀ ਬਾਪੂ ਏ ਜਿੰਦਗੀ ਹੈ ਇਸ ਵਿਚ ਸਾਨੂੰ ਗਾਣੇ ਸੁਣਨਾ ਖੇਡਣਾ ਹੱਸਣਾ ਨੱਚਣਾ ਹਰ ਸੋਕ ਪੂਰੇ ਕਰਨਾ ਸਾਡੀ ਜਰੂਰਤ ਏ ਪਰ ਕੰਮ ਵੀ ਕਰਨਾ ਏ ਵੀ ਜਰੂਰਤ ਸਾਡੀ ਹੀ ਹੈ ਆਪਣੇ ਘਰ।ਦੇ ਹਿਸਾਬ ਨਾਲ ਚੱਲੋ ਜਿਨ੍ਹਾਂ ਅਸੀ ਕਰ ਸਕਦੇ ਹਾ ਚਾਦਰ ਤੋ ਬਾਹਰ ਜਾਕੇ ਨਹੀ ਕੋਈ ਕੰਮ ਕਰਨਾ ਚਾਹੀਦਾ ਜਿਥੇ ਤੁਹਾਡੀ ਆਮਦਨ ਘੱਟ ਹੈ ਉਥੇ ਸਕੂਟਰ ਨਾਲ ਕੰਮ ਚਲਾ ਲਵੋ ਉਥੇ ਪੈਸੇ ਕਰਜੇ ਤੇ ਚੱਕ ਕੇ ਕਾਰ ਨਾ ਲਵੋ ਜੇ ਕਾਰ ਲੈਣੀਏ ਤਾ ਮਿਹਨਤ ਕਰਕੇ ਲਵੋ ਚਾਰ ਪੈਸੇ ਜਮ੍ਹਾਂ ਕਰੋ।ਉਜਾੜੋ ਨਾ ਕਿਸੇ ਪਿਛੇ ਲੱਗਕੇ ਇਸ ਲਈ ਬਾਪੂ ਜੀ ਸੌਕ ਪੂਰੇ ਕਰੋ ਜਰੂਰ ਪਰ ਆਪਣੇ ਦਾਇਰੇ ਵਿਚ ਰਹਿਕੇ ਧੰਨਵਾਦ ਜੀ ਮੈਸੇਜ ਪੜ੍ਹਨ ਲਈ ਜੇ ਕੋਈ ਗੱਲਤ ਲਿਖਿਆ ਗਿਆ ਹੋਵੇ ਤਾ ਆਪਣਾ ਸਮਝਕੇ ਮਾਫ ਕਰਨਾ ਜੀ ਪਰ ਦਿਲੋ।ਲਿਖਿਆ ਜੋ ਲਿਖਿਆ ਹੈ ਅੱਗਲੀ ਵਿਡੀਉ ਜੋ ਮੈ।ਲਿਖਿਆ ਉਸ ਤੇ ਬਣਾਕੇ ਦੇਖਿਉ ਜੀ ਸਾਰੇ ਪਰਿਵਾਰ ਨੂੰ ਸਨਦੀਪ ਔਜਲਾ ਵਲੋਂ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਤਰੱਕੀਆਂ ਦੇਵੇ ਤੁਹਾਨੂੰ ਤੇ ਤਦਰੁਸਤੀਆ ਵੀ ਕਿਸਾਨ ਮਜਦੂਰ ਏਕਤਾ ਜਿੰਦਾਬਾਦ
ਬਹੁਤ ਵਧੀਆ ਮੈਸਜ ਹੈ ਜੀ
Badia lagi vera
Bahut badiya hai bhai
Video sira lati
22 bot vdiya video sigi
Nice video 👌 good 👌
Bhuhut vdia veer_
Baii ji dekh di kammi aa bakii sira va
Bilkul ryt bolde bapu ji❤️❤️❤️❤️❤️but Sona msg dita viree....👍👍👍👍gud aa 👍👍👍👍👍👍 bebe bapu te mom ne but vadiya keta👍👍👍👍👍👌👌❤🌹
Very nice love from Pakistan
Bebe bapu te mummy ji di acting bhut vadyea c Bai best of luck bro you
ਕਿਆ ਬਾਤ ਆ ਛੋਟੇ ਵੀਰ ਲੱਗੇ ਰਹੋ ਬਹੁਤ ਹੀ ਵਧੀਆ ਵੀਡੀਓ ਆ ਜੀ
Bahut vadia msg aaa bro ek video Pani Ty bhi bnao Pani khatam ho reha
ਜ਼ਮਾ ਸਿਰਾ
Najara aa gaya 22ji bapu ni chamkila di gane sunaeye
Bhut sone acting a bro 👍👍
Munda sardar hunda ta vadiya lagda
Bapu di gal 16 Anna theak hagi ha video bahot wadia si RAB sada jatt punjab bharhawan nu Akal bakhshay
Kant video bai👍👍👍👍❣️
Bahun changi ji
Nice vedio dak tu bargain Hall wa from Pakistan
ਬਹੁਤ ਵਧੀਆ ਵੀਰ ਜੀ
Very nice vidoe bor 👍👍👍😂😂😂😂😂😂😂😂😂
ਡੱਕ ਨਾਲ ਤੇਲ ਘੱਟ ਖਾਦਾ
Nice message carry on
Very nice lesson 👌 for new youth
Punjab Punjab hy yaar
Baba eda karna mudir nal
But videa mssg aa veer
Bahut vadhiya ji
ਬਾਪੂ ਤੇਰੀ ਕਾਪੀ ਹਰੇਕ ਪਿੰਡ ਮਿਲਜੂ
Very very very nice vidio
Boht hi jada vdiya video 💗
ਬਹੁਤ ਵਧੀਅ ਨਮੇ ਜੁਗ ਨੁੰ ਸਮਜਾਣ ਵਾਸਤੇ
Buhat wadia sabq wali gal hay. (ch.munir ahmad nakodri.sahiwal lenda punjab)
End Video Brother
Baba g good Tikana leata.munda
ਘੈਟ ਬਾਬੇ
sirra bai video 😄😄😄😄😄👌👌👌👌👌👌
Good bro ❤️❤️ keep up 👌👌
Badya ha darling
Niceਬਾਬਾ ਜੀ ❤️❤️👌👌👌👌
Bapu ji very good
Nice video br.
Paji vadia video
Dak lva da kaka
Bapu by Sarah 💯💯💯💪💪
Sahi gll aa ji 😂😂
Bhai jii bhut att video aa
Atttt. Aa. Bapu
Very nice 👍👌
Siraa lata bai
Bapu ne v siiraaaa kita peya. 😀😀👍🏻👍🏻👍🏻
Very good vedio.
Sada bapu ji vi Ave hi karda hunda c ji
ਬਾਪੂ ਨੂੰ ਪੰਜ ਸੱਤ ਗੇੜੇ ਲਾਉਣ ਦਿੰਦੇ ਫੇਰ ਮੰਨਦਾ ਤੂੰ ਤਾਂ ਪਹਿਲੇ ਗੇੜੇ ਹੀ ਮੰਨ ਗਿਆ ,( ਪੰਜ ਸੱਤ ਗੇੜਿਆਂ ਨਾਲ ਵੀਡੀਓ ਲੰਬੀ ਹੋ ਜਾਣੀ ਸੀ, ਪਰ ਪਰ ਕੁੱਝ ਲਾਹਣ ਵਾਹਿਆ ਹੋਇਆ ਵਿਖਾਉਣਾ ਸੀ।
Babu sirra bnb
ਕਿਵੇਂ ਲੱਗੀ ਜੀ ਆਪਣੀ ਨਵੀਂ ਵੀਡੀਓ ਕੁਮੇਂਟ ਕਰਕੇ ਜ਼ਰੂਰ ਦੱਸਣਾ ਜੀ 🙏🙏⬇️
ਯਾਰ ਇਹਦਾ ਰੇਡੀਏਟਰ ਲਾ ਕੇ ਵੇਚ ਦੇ ਅਤੇ ਉਨਾ ਪੈਸਿਆਂ ਦਾ ਬੈਕ ਲਗਵਾ ਲੈ
Sirra
Bro bahut sohni a video
Ha.haaaaaa...bappu di acting bahut badiya hai..bappu juti bahut ferda hai.haaaaaa
Sira anmol
ਇਹ ਤੇਰਾ ਨਾਨਾ ਬਾਈ, ਮਾ ਧੀ ਦੀ ਸ਼ਕਲ ਮਿਲਦੀ ਹੈ, ਹਾ ਬਾਪੂ ਸੱਚਾ ਹੈ।
ਬਹੁਤ ਵਧੀਆ ਜ਼ਮਾਨਾ ਸੀ ਪਹਿਲਾਂ ਹੁਣ ਤਾਂ ਬੱਚੇ ਡਰ ਦੇ ਨਹੀਂ ਏਸ ਤਰ੍ਹਾਂ ਸਮਝਾਉਂਦੇ ਸੀ ਬਾਪੂ ਜੀ ਨੇ ਵਧੀਆ ਗੱਲਾਂ ਕੀਤੀਆਂ
ਬਾਈ ਮੇਰੇ ਨਾਲ ਵੀ ਅਦਾ ਹੀ ਬਣੀ ਸੀ ਪਹਿਲਾਂ ਤਾਂ ਮੇਰੇ ਦਾਦੇ ਨੇ ਚੰਗੀ ਤਰ੍ਹਾਂ ਜੁੱਤੀ ਫੇਰੀ ਬਾਅਦ ਵਿੱਚ ਕਹਿੰਦਾ ਚੱਲ ਪੋਤਿਆਂ ਡੈਕ ਲਵਾਕੇ ਲਿਆ ਵਾ
ਸਾਨੂ ਵੀਡੀਓ ਬਹੁਤ ਵਧੀਆ ਲੱਗੀ
ਮਾਂ ਦਾ ਰੋਲ ਬਹੁਤ ਵਧੀਆ ਨਿਭਾਇਆ ਜੀ 🙏🙏ਬਿਲਕੁਲ ਪੇਂਡੂ ਤਰੀਕਾ ਸੀ ।
ਪੰਜਾਬ ਦੀ ਸਬ ਤੋ ਵਧੀਆ ਵੀਡੀਓ ਬਿਨਾ ਕਿਸੇ ਓਵਰ ਐਕਟਿੰਗ ਦੇ 4ਦਾ ਵਧੀਆ ਰੋਲ ਤੇਚੰਗੀ ਸੇਧ
ਬਹੁਤ ਵਧੀਆ ਸੱਚ ਆ ਅੱਜ ਦੇ ਸਮੇਂ ਦਾ
ਬਹੁਤ ਵਧੀਆ ਵੀਡੀਓ ਬਾਪੂ ਦਾ ਪਾਇਆ ਹਥੌਲਾ ਜਮਾਂ ਸਹੀ ਰਿਹਾ।
ਸਿਰਾ ਵੀਡੀਓ ਬਣਾਈ ਵੀਰ 🤘👌
ਸਹੀ ਕਿਹਾ ਬਾਪੂ ਜੀ ਨੇ ਕਿਹੜੀ ਤਾਂ ਗਾਇਕੀ ਐਵੇ ਉਜਾੜਾ ਨਾਲੇ ਤਾਂ ਬਹੁਤੇ ਬੇ ਸੁਰੇ ਨੇ ਚੰਗਾ ਕਲਚਰ ਵੀ ਨਹੀ ਗਾਉਂਦੇ ਬਹੁਤ ਵਧੀਆ ਮੈਸੇਜ ਦਿੱਤਾ ਪੋਤੇ ਤੇ ਬਾਪੂ ਨੇ
ਵਾਹ ਵੀ ਵਾਹ ਪੁੱਤਰਾਂ ਬਹੁਤ ਵਧੀਆ ਬਿਡੀਓ ਬਣਾਈਂ ਐ ਦਿਲ ਖੁਸ਼ ਹੋ ਗਿਆ ਬਜ਼ੁਰਗਾਂ ਦਾ ਆਦਰ ਮਾਣ ਕਰਣ ਦਾ ਫਰਸ਼ ਬਣਦਾ ਹੈ ਜੋ ਅੱਜ ਦੀ ਪੀੜ੍ਹੀ ਬਜ਼ੁਰਗਾਂ ਨੂੰ ਸਤਿਕਾਰ ਨਹੀਂ ਦੇ ਰਹੀ ਬੇਬੇ ਬਾਪੂ ਜੀ ਨੂੰ ਪੈਰੀਂ ਪੈਣਾ ਤੇ ਭੈਣ ਜੀ ਨੂੰ ਸਤਿ ਸ੍ਰੀ ਆਕਾਲ ਤੈਨੂੰ ਪੁੱਤਰਾਂ ਬਹੁਤ ਬਹੁਤ ਪਿਆਰ ਧੰਨਵਾਦ ਜੀ।
ਸਹੀ ਗੱਲ ਐ ਬਾਪੂ ਜੀ ਬਹੁਤ ਵਧੀਆ ਸੁਨੇਹਾ
ਬਹੁਤ ਵਧੀਆ।
ਅਜ ਹਰੇਕ ਟਰੈਕਟਰ ਤੇ 20 ਹਜਾਰ ਤੋਂ 80ਹਜਾਰ ਰੁਪਏ ਦੇ ਬੂਫਰ ਲੱਗੇ ਆ
ਕਹਿੰਦੇ ਖੇਤੀ ਵਿਚੋਂ ਬਚਦਾ ਕੁਝ ਨਹੀਂ
ਬਹੁਤ ਵਧੀਆ ਸੁਨੇਹਾ ਦਿੱਤਾ👌
Bapu di juti da kam sara😘🤟👌🏻👌🏻
ਬਹੁਤ ਵਧੀਆ ਜੀ
کمال کر دتا وے کمال پنجابی جیؤ پئے
😊Bapu sai kenda wa❤👌
Bapu me DJ lata veree 👍👍👍👍🇰🇼🇰🇼🇰🇼🇰🇼👍👍👍 and last seen c right massage v👍👍👍❣️❤️❤️♥️
ਬਾਪੂ ਸਿਰਾ ਵਾਹ ਵਾਹ ਕਿਆ ਬਾਤਾਂ
15:17 ਤੇ ਬਹੁਤ ਵਧੀਆ ਗੱਲ ਕਹਿ ਆ☑️👌👌
Wao👌👌👌kamal hy
ਬੋਹਤ ਵिਧਅਾ ਅਾ...
Ande video hai bhai ji Bapu ka Samjhane Ka Tarika badhiya tha
Wah Bapu ji hun aaya swad....
ਕੁਸ ਮਰਜੀ ਆ ਪਰ ਦਾਦੀ. ਦਾਦੀ ਹੀ ਹੁੰਦੀ ਆ
Sadi sari family nu eh video boht vdia lggi .Ajj di sachai a eh .
ਕੰਮ ਤਾਂ ਸਾਰਿਆਂ ਦਾ ਬਹੁਤ ਵਧੀਆ ਹੈ ਪਰ ਬੇਬੇ ਨੇ ਕਸਰ ਨਹੀਂ ਛੱਡੀ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਹੋਰ ਵਧੀਆ ਕਰੋ
var ji. vaht. badia hau
Bhut sohni video hai 22
Bot vadia jnb tada bapu meno apn bap varga lgya tady bapu noo slam rana nadir faisalabad pakistan
Najare aage bai payor malwa boli acting jwa orijnal gahr wangu jwa pta ni lga koi muvi dekh rhe aa ya kise de ghar di satori 👍👍👍baba ji mehar karan ....
Bapu ji bi acting bhahut badiya h
Bhut Vdia Bai Ji video Tohadi
Ghant 22 sirra Lata 22 👍 baapu
Bhut vdea chote bhut vdea
Bapu ji ne msg bhut vdiaa ditta
Ess gal nu smzna bhut jruri aa🙏