Це відео не доступне.
Перепрошуємо.
ਐਸਕ ਵੇਲੜੇ ਨੀ ਪਾਣੀ ਨੂੰ ਕਿਉ ਗਈ ਨੀ ਮੇਰੀਏ ਨਾਜਕ ਨਾਰੇ
- Додати в
- Мій плейлист
- Переглянути пізніше
- Поділитися
Поділитися
Вставка
Розмір відео:
- Опубліковано 13 бер 2024
КОМЕНТАРІ • 153
Наступне
Автоматичне відтворення
(ਲੋਕ ਗੀਤ)#ਚੰਦਨ ਚੌਕੀ ਵੇ ਗੋਪੀ ਚੰਦਾ ਵੇ ਕੋਈ ਸੋਨੇ ਗੜਵਾ ਲੈ ਗੋਪੀ ਚੰਦ ਨਾਵੇ #nirmal kaur nimmiPunjabi virsa by Nirmal Kaur Nimmi
Переглядів 142 тис.
ਸੋਚ ਦਾ ਫਰਕ || soch da fark || New punjabi short movie ||New Punjabi Natak 2024sanjha pariwar vlog
Переглядів 215 тис.
ਨੀ ਤੂੰ ਕਿੱਥੇ ਗਏ ਸੈ ਨੀ ਨਾਜੋ ਨਾਜਕਣੇ🎼🎤❤ #pr #geetPR ਠੇਠ ਪੰਜਾਬੀ ਹੇਕ 🎶🎵
Переглядів 9 тис.
«Путін почав це, надеріть йому зад»: американські сенатори про операцію ЗСУ в Курській областіРадіо Свобода Україна
Переглядів 340 тис.
❓А кого бы выбрал ты?! (👩🏻Мисс Делайт vs 🐱Кетнеп 💏🏻Родители)Ной Анимация
Переглядів 4,1 млн
Стрибки у висоту: ФІНАЛ, ПРЯМА ТРАНСЛЯЦІЯ / Олімпіада-2024, дві українки: Магучіх, ГеращенкоСуспільне Спорт
Переглядів 647 тис.
Почему саморез не держится в дереве. Столярные секреты.Стройхак
Переглядів 2,5 млн
ਸੁਣੋ ਜੀ ਅੱਜਕੱਲ ਦੀਆਂ ਤੀਆਂ ਬਾਰੇ ਕੀ ਬੋਲੇ ਮਾਤਾ ਜੀ#ਭਾਗ 3,,ਤੀਆ#by nirmal kaur nimmiPunjabi virsa by Nirmal Kaur Nimmi
Переглядів 139
ਗੁਰਮੀਤ ਸੰਧਾ ਜੀGhazal Manch Surrey
Переглядів 75 тис.
ਆ ਹੁੰਦੀਆਂ ਨੇ ਅਸਲ਼ੀ ਤੀਆਂ||ਸੁਣੋ ਪੁਰਾਣੀਆਂ ਬੋਲੀਆਂ|| ਡੀ ਜੇ ਲਾਕੇ ਨੱਚਣ ਵਾਲੀਆਂ ਦੇ ਮੂੰਹ ਤੇ ਚਪੇੜSartar News
Переглядів 313 тис.
8 ਸਾਲ ਦੀ ਉਮਰ ਵਿਚ ਕਰਦਾ ਹੈ ਸਿੱਖ ਕੌਮ ਦੀਆਂ ਡੂੰਘੀਆਂ ਗੱਲਾਂ।।Gurfateh Singh Interview llHargun Tv
Переглядів 111 тис.
ਜੇ ਸੁਪਨੇ ਵਿਚ ਸੱਪ ਦਿਖਾਈ ਦਿੰਦੇ ਹਨ ਜਾਂ ਮਰੇ ਹੋਏ ਰਿਸ਼ਤੇਦਾਰ ਦਿਸਦੇ ਹਨ ਤਾਂ ਇਸਦੇ ਕੀ ਸੰਕੇਤ ਹੁੰਦੇ ਹਨ#kathavichaGurbani MK TV
Переглядів 55 тис.
ਦਾੜੀ ਮੁੱਸ ਕੱਟਣ ਤੇ ਜੰਗੀਰ ਕੌਰ ਨੂੰ ਕੀਤਾ ਤਲਬ ਅਕਾਲ ਤਖਤ ਦੇ ਜਥੇਦਾਰ ਨੇSikhofAmerica Human rights news
Переглядів 48 тис.
ਸਾਧ ਵਚਨਾਂ ਦੇ ਪੱਕੇ | Full Video Funny Gidha Bilga | Satvir Gidha | Virsa ArtVirsa Art
Переглядів 150 тис.
ਦਿਲ ਨੂੰ ਛੋਹਣ ਵਾਲੀ ਕਹਾਣੀ | Emotional | Family Story | Heart Touching | Viral | ਪੰਜਾਬੀ ਕਹਾਣੀਆਂJazbaati Zindagi Stories
Переглядів 253 тис.
ਵਣਸਣ ਪੀਲਾਂ ਪੱਕੀਆਂ।folk geet ਲੋਕ ਗੀਤFolk Geet Lok Geet
Переглядів 428 тис.
КУРСЬК, СПИШ? | Упс, а що трапилось #75Aleksey Durnev
Переглядів 699 тис.
«Ми так війну не закінчимо ніколи»: 22-річний морпіх про те, чому їм потрібні молоді #війна #зсуСлідство.Інфо | Розслідування, репортажі, викриття
Переглядів 537 тис.
💥5 привычек ЯПОНЦЕВ, которые УДИВЛЯЛИ красноармейцев #shortsПоле брани
Переглядів 1,8 млн
Ядерное озеро #ссср #россия #пермьПослезавтра
Переглядів 4,2 млн
Отакої ❗️ Трамп вирішив стати на бік УкраїниФакти тижня
Переглядів 614 тис.
⚡️ "Пятки сверкали" аж до КУРСКА! "Кадыровцы" БЕЖАЛИ, оголив фронт!FREEДOM. LIVE
Переглядів 875 тис.
«Путін почав це, надеріть йому зад»: американські сенатори про операцію ЗСУ в Курській областіРадіо Свобода Україна
Переглядів 340 тис.
"СВО” довела РОССИЮ! УРА-патриоты ПРИУНЫЛИ! Гражданская оборона 2024 - 30 полный выпускТелеканал ICTV
Переглядів 1,5 млн
ਜੁੱਗ ਜੁੱਗ ਜੀਣ ਸਾਡੀਆਂ ਮਾਵਾਂ
ਗੀਤ ਬਹੁਤ ਹੀ ਵਧੀਆ ਅਵਾਜ ਵੀ ਬਹੁਤ ਸੁਰੀਲੀ ਹੈ ਦੋਵਾਂ ਭੈਣਾਂ ਦੀ
ਸ਼ੁਕਰੀਆ ਜੀ🙏
ਵਾਹ ਜੀ ਵਾਹ, ਬਹੁਤ ਖੂਬ ਭੈਣਾਂ ਦੀ ਜੋੜੀ।
ਵਾਹ ਕਹਾਣੀ ਛੁਪੀ ਗੀਤ ਵਿੱਚ।
ਵਾਹ ਵਾਹ ਬਹੁਤ ਸੋਹਣੀ ਆਵਾਜ ਮਾਤਾਵਾਂ ਦੀ ਗੀਤ ਵੀ ਬਹੁਤ ਸੋਹਣਾ
ਬਹੁਤ ਬਹੁਤ ਧਨਵਾਦ ਜੀ
😊😊😊 nu😊😊😊😊llll@@punjabivirsabynirmalkaurni7601
ਬਹੁਤ ਹੀ ਸੋਹਣਾ ਗੀਤ ਕਦੇ ਮੈ ਵੀ ਪਹਿਲਾ ਸਹੇਲੀਆ ਨਾਲ ਗਾਇਆ ਕਰਦੀ ਸੀ
ਸ਼ੁਕਰੀਆ ਜੀ🙏
ਬਹੁਤ ਵਧੀਆ ਜੀ
ਬਹੁਤ ਖੂਬ ਜੀ
ਬਹੁਤ ਵਧੀਆ ਮਾਤਾ ਜੀ
Thanku ji
💝💝ਬਹੁਤ ਵਧੀਆ ਗੀਤ ਬੇਬੇ ਜੀ💝💝ਜਿਊਂਦੇ ਰਹੋ ਜੀ ਹਜ਼ਾਰਾਂ ਸਾਲ💝💝👍🏻💝💝🙏💝💝
ਧੰਨਵਾਦ ਜੀ
ਬੇਬੇ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਗੀਤ ਸੁਣਾਇਆ ਜੀ ਤੁਹਾਡੀ ਅਵਾਜ ਬਹੁਤ ਹੀ ਵਧੀਆ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਤੰਦਰੁਸਤੀ ਬਖਸ਼ਣ ਜੀ
Bahut hi shandaar geet sunaya with sweetest voice 👍👍❤️ jai shree radhe Krishna to both the sisters, super sharing 👍👍❤️ super singing 👍👍❤️
Thanku ji
ਵਾਹ ਜੀ
Good nice matha ji ❤❤❤
Thanku ji
Very nice bebe ji🙏🙏❤❤
ਵਾਹ ਬਈਵਾਹ ਬੇਬੇ ਨਹੀ ਰੀਸਾ ਤੁਹਾਡੀਆ 🙏🙏🙏🙏🥰🥰🇨🇦
ਸ਼ੁਕਰੀਆ ਜੀ
ਵਾਹ ਜੀ ਵਾਹ ਬਹੁਤ ਵਧੀਆ ਅਵਾਜ਼ ਤੇ ਗੀਤ ਸਲਾਮ ਹੈ ਦੋਨਾ ਮਾਤਾਵਾਂ ਨੂੰ ❤️🙏
ਸ਼ੁਕਰੀਆ ਜੀ🙏
Very Nice ❤❤🎉🎉🎉
ਦੀਦੀ ਮਾਤਾ ਜੀ ਹੋਰਾਂ ਦੀ ਅਵਾਜ ਬਹੁਤ ਪਿਆਰੀ ਹੈ ਇੱਕ ਗੀਤ ਮਾਤਾ ਜੀ ਹੋਰਾਂ ਤੋਂ ਹੋਰ ਸੁਣਨਾ”ਮੁਗਲਾਂ ਨੇ ਘੋੜਾ ਪੀੜਿਆ ਸੁੰਦਰ ਲਈ ਵੇ ਚੁਰਾ ਤੈਨੂੰ ਹਾਏ ਵੇ ਸਿਪਾਹੀਆ ਜਾਲਮਾ ਵੇ”
Geet bhejdi dena ji 7626913882 nimmi
ਬਹੁਤ ਵਧੀਆ ਲੱਗਦਾ ਜੀ ਜਦੋਂ ਸਾਡੀਆਂ ਮਾਮਾ ਏਦਾਂ ਗੀਤ ਗਾਉਂਦੀਆਂ 🤲🤲💐💐
ਬਹੁਤ ਬਹੁਤ ਪਿਆਰ ਤੇ ਸਤਿਕਾਰ ਜੀ
Vary good song
Thanku ji
Very nice ji
ਵਾਹ ਬਹੁਤ ਕਮਾਲ ਕਰਦੀਆਂ ਬੇਬੇ ❤
Very nice,Super Punjabi cultural song.
ਬਹੁਤ ਬਹੁਤ ਧੰਨਵਾਦ ਜੀ
🎉🎉🎉ਪਿਆਰੀ ਮਿੱਠੀ ਅਵਾਜ ਬੇਬਿਆ ਦੀ 🎉🎉🎉
Vekho kmal di gal a enni umar ch vi kam karde ne better feel karde ne baba ji chardi kla ch rakhan❤❤
Very very nice mothers❤
ਸ਼ੁਕਰੀਆ ਜੀ
ਵਾਹ
ਬਹੁਤ ਬਹੁਤ ਧੰਨਵਾਦ ਜੀ🙏
Very nice 👍👍👍👍👍👍👍
Very nice ❤
Very nice baba ji ❤❤👌👌
ਸ਼ੁਕਰੀਆ ਜੀ
Excellent 🎉🎉God bless you mataji
ਬਹੁਤ ਬਹੁਤ ਪਿਆਰ ਸਤਿਕਾਰ ਜੀ
God bless you mate g very nice voice g
Thax ji
Very sweet voice hai maaji di.
Thanku ji
I love old songs and both Bebe ji 🙏❤️
Thanu ji
Eh geet sun k mainu mere Nani ji yad aa gaye oh eh geet aksr Gaya krde c dono matavan nu Prem bhari s s akal
Thanku ji
🎉🎉🎉❤❤❤❤
Mata di aavaj bhut sundr he
ਬਹੁਤ ਬਹੁਤ ਸ਼ੁਕਰੀਆ ਜੀ
❤❤
Very. Nice. Baba. Ji
Thax ji
ਵਾਹਿਗੁਰੂ ਜੀ ਕਿਰਪਾ ਕਰੋ ਜੀ ਇਹਨਾਂ ਭੈਣਾਂ ਦਾ ਪਿਆਰ ਸਦਾ ਸਲਾਮਤ ਰਹੇ ਜੀ
ਬਹੁਤ ਬਹੁਤ ਪਿਆਰ ਸਤਿਕਾਰ
Very nice song bebe ji
Thax ji
6 like very nice sharing
Thanku bhen
ਤੁਹਾਡਾ ਗੀਤ ਅਤੇ ਆਵਾਜ਼ ਦੋਨੋਂ ਬਹੁਤ ਸੋਹਣੇ ਹਨ
ਬਹੁਤ ਬਹੁਤ ਧੰਨਵਾਦ ਜੀ
Very nice voice
Thanku ji
Very👍 good ji university patiala msc physic👍
ਧੰਨਵਾਦ ਬੇਟਾ ਜੀ
❤
Thanku ji
Maa charan ch namskar. Sadi dadi wala geet kamal.
ਮਾਤਾ ਜੀ ਹੋਰਾ ਵਲੋ ਬਹੁਤ ਬਹੁਤ ਪਿਆਰ 🎉❤
Excellent my dear BeBe jiu
ਬਹੁਤ ਬਹੁਤ ਪਿਆਰ ਸਤਿਕਾਰ ਜੀ
Bhut💐💐💐 vadiaa
ਬਹੁਤ ਬਹੁਤ ਧੰਨਵਾਦ ਜੀ
🙏🏽🙏🏽❤️👍🏽😘
Nice Bebe ji 🙏
ਸ਼ੁਕਰੀਆ ਜੀ
❤🎉
Thanku ji
Very nice god bless
ਸ਼ੁਕਰੀਆ ਜੀ
ਬੇਬੇ ਹੋਰਾਂ ਦੀ ਆਵਾਜ਼ ਨੂੰ ਸਲਾਮ ❤
Mere biji ih geet bolde hunde si ❤
ਤੁਸੀ ਵੀ ਗਾਓ 🎉🎉
ਬਹੁਤ ਸੋਹਣੇ ਗੀਤ ਗਾਏ ਮਾਤਾ ਜੀ ਹੁਰਾਂ ਨੇ ਉ੍ਰਨਆਂ ਦੀ ਆਵਾਜ਼ ਤੇ ਉਨਾਂ ਜਜ਼ਬੇ ਨੂੰ ਇਸ ਉਮਰ ਵਿਚ ਦਿਲੋਂ ਪਿਆਰ ਭਰਿਆ ਸਲਾਮ ਮੈਨੂੰ ਵੀ ਗੀਤ ਗਾਉਣ ਬਹੁਤ ਸੌ਼ਕ ਹੈ ਜੀ ਮੈਂ ਵੀ ਬਹੁਤ ਗੀਤ ਗਾਉਂਦੀ ਹਾਂ ਜੀ ਪਰਮਜੀਤ ਕੌਰ ਹਿੰਦੂਮਲਕੋਟ ਗੰਗਾਨਗਰ ਰਾਜਸਥਾਨ ਤੋਂ
ਬਹੁਤ ਬਹੁਤ ਪਿਆਰ ਸਤਿਕਾਰ ਜੀ🙏
Very well sung presarve your culture
🎉🎉🎉🎉🎉🎉❤❤😊
ਧੰਨਵਾਦ ਜੀ🙏
exeelent voice.khush raho g
ਬਹੁਤ ਬਹੁਤ ਧੰਨਵਾਦ ਜੀ
Kon sa pind h in ka
❤❤❤❤❤
Ni
❤❤❤🎉🎉
❤❤❤❤🎉🎉🎉🎉
ਬੇਬੇਆਨਹੀਬੇਬੇਜੀਹੁੰਦਾ😂😂😂😂
ਇਕ ਨੂੰ ਬੇਬੇ ਤੇ ਦੋਨਾਂ ਨੂੰ ਬੇਬੇਆ ਕਹਿੰਦੇ ਹਾ ਜੀ ਅਸੀ
Good
ਸ਼ੁਕਰੀਆ ਜੀ
ਬਹੁਤ ਹੀ ਵਧੀਆ ਗੀਤ
Thanu ji
Meri bebe te meri tay de awaj ve ase tra de se ohh ve ase tra de geet gauidia se hun meri tay de death ho gai
ਯਾਦਾ ਤਾਜੀਆਂ ਕਰ ਜਾਦੇ ਨੇ ਗੀਤ
❤❤❤
Thax ji
❤❤❤❤❤❤❤
Thanku ji
🎉🎉🎉🎉🎉🎉
😂🎉❤
ਬਹੁਤ ਵਧੀਆ ਬੇਬੇ ❤
ਸ਼ੁਕਰੀਆ ਜੀ🙏
Kon sa pind h in ka or jitni in ki umar h inhn n india or Pakistan alug alug bnty dakha ho ga phr to
Thanku ji🙏7626913882 hamara nuber hai
@@punjabivirsabynirmalkaurni7601 apka wtsap num h ye kia
ਕਿਹੜੇ ਪਿੰਡ।ਦੀ ਹੈ ਬੈਬੇ
ਮੇਰੀ ਸਸ ਤੇ ਉਨਾ ਦੀ ਭੈਣ ਐ
ਆਵਾਜ਼ ਬਹੁਤ ਮਿੱਠੀ ਹੈ ਪਰ ਅਜੋਕੀ ਨੌਜਵਾਨ ਪੀੜ੍ਹੀ ਨੂੰ ਅਜਿਹੇ ਗੀਤ ਆਉਂਦੇ ਹੀ ਨਹੀਂ।
ਬਹੁਤ ਜਰੂਰਤ ਐ ਲੋਕ ਗੀਤਾਂ,,ਰਸਮਾਂ ਤੇ ਗੀਤ ਗਾਉਣੇ ਚਾਹੀਦੇ ਹਨ🙏
🎉🎉🎉🎉🎉🎉❤❤❤❤❤❤❤🙏🙏
Thankuji
Disturbance bahut hoyi ji kde ring tone kde koi vich bol riha
ਵਿਹੜੇ ਵਿੱਚ ਗਾਇਆ ਸੀ ਇਸ ਕਰਕੇ ਆਵਾਜਾ ਸੁਣਦੀਆਂ ਨੇ,ਦੁਬਾਰਾ ਗਾ ਦੇਵਾਂਗੇ,,ਬਹੁਤ ਬਹੁਤ ਧੰਨਵਾਦ ਜੀ🙏
ਬਹੁਤ ਵਧੀਆ ਗਾਇਆ। ਆਪਣਾ ਸਭਿਆਚਾਰ ਸੰਭਾਲੋ।
ਸ਼ੁਕਰੀਆ ਜੀ
ਬੇਬੇਆਂ ਕੀ ਹੁੰਦਾ ਜੀ 🙄
ਦੋ ਨੇ ਤਾਂ ਬੇਬੇਆ ਕਿਹਾ 🙏
Grand mother
ਤੁਸੀ ਬੀਬੀਆਂ ਤੋਂ ਸੁਣਵਾ ਰਹੇ ਹੋ ਆਪ ਯਾਦ ਕਰਕੇ ਸੁਣਾਓ ਇਹ ਸਾਡਾ ਸੱਭਿਆਚਾਰ ਹੈ ਜੇ ਅੱਜ ਤੁਸੀ ਯਾਦ ਕਰੋਗੇ ਤਾਂ ਅੱਗੇ ਅਪਣੇ ਧੀਆਂ ਪੋਤੀਆਂ ਨੂੰ ਸੁਣਾਓਗੇ। ਇਸ ਸੱਭਿਆਚਾਰ ਨੂੰ ਬਹੁਤ ਸੰਭਾਲਣ ਦੀ ਲੋੜ ਹੈ ਜੀ।
Bai jinna sohna mata hona de mukh ton lagda thonu ki lagda je kudi gaundi hundi inna sohna lagna c....
@@devindersingh1520 ਵੀਰੇ ਬੇਬੇ ਵੀ ਕਦੇ ਕੁੜੀ ਹੁੰਦੀ ਸੀ ਓਹਨਾਂ ਉਸ ਵੇਲੇ ਇਹ ਗੀਤ ਸੁਣੇ ਹੋਣਗੇ ਤੇ ਯਾਦ ਵੀ ਹੁਣ ਤੱਕ ਰੱਖੇ ਨੇ। ਯਾਦ ਤਾਂਹੀ ਰਹੇ ਨੇ ਉਹ ਅਪਣੇ ਚ ਟਾਈਮ ਗਾਉਂਦੇ ਰਹੇ ਹੋਣ
Your bloody phone going off ruined their song
Thanku,, dubara gavagy ji
ਬਹੁਤ ਵਧੀਆ ਜੀ
ਸ਼ੁਕਰੀਆ ਜੀ
❤❤
🎉
❤❤❤🎉🎉🎉
Good
❤❤
🎉🎉🎉🎉🎉❤❤
❤❤
Thanku ji