Це відео не доступне.
Перепрошуємо.

(ਲੋਕ ਗੀਤ)

Поділитися
Вставка
  • Опубліковано 20 тра 2023

КОМЕНТАРІ • 99

  • @punjabivirsabynirmalkaurni7601
    @punjabivirsabynirmalkaurni7601  7 місяців тому +2

    ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ🎉🎉🎉❤❤❤ਮਾਤਾ ਹੋਰਾ ਵਲੋਂ ਬਹੁਤ ਬਹੁਤ ਪਿਆਰ 🎉🎉🎉❤❤❤

  • @ParamjitKaur-mr8zt
    @ParamjitKaur-mr8zt 2 місяці тому +1

    V nice geet

  • @VishalSidhu-gv5dx
    @VishalSidhu-gv5dx Місяць тому +1

    Very nice geet❤❤❤

  • @user-pz2sk5oc1k
    @user-pz2sk5oc1k Місяць тому

    ❤❤

  • @user-hv5qe8sg1h
    @user-hv5qe8sg1h 5 місяців тому +7

    ਬਹੁਤ ਸੋਹਣਾ ਗੀਤ

  • @parmindermehra5904
    @parmindermehra5904 Місяць тому +1

    ਬਹੁਤ ਸੋਹਣਾ ਗੀਤ ਬੇਬੇ ਜੀ ਤੁਸੀਂ ਮੈਨੂੰ ਮੇਰੀ ਦੀਦੀ। ਜਾਦ ਕਰਵਾਈ

  • @paramjitsran2440
    @paramjitsran2440 Рік тому +1

    ਬਹੁਤ ਵਧੀਆ

  • @prabhleenkaurprabhleenkaur668
    @prabhleenkaurprabhleenkaur668 Рік тому +1

    Bahut vadiya

  • @user-np5ry7vf6c
    @user-np5ry7vf6c 4 місяці тому +1

    Very nice very beautiful voice ❤from usa

  • @punjabiandejindgi
    @punjabiandejindgi Рік тому +1

    6 shri Akaal ji very nice

    • @Kartoon260
      @Kartoon260 Рік тому

      Mam tuci bhut video paunde ho ਜਿਹੜੀਆਂ ਬਹੁਤ ਕੁਝ ਸਿਖਾਉਂਦੀਆਂ ਨੇ,, ਤੁਹਾਡਾ ਚੈਨਲ ਮੈਂ ਸਬਸਕ੍ਰਾਈਬ ਕਰਿਆ ਹੋਇਆ ਜੀ,, ਧੰਨਵਾਦ ਜੀ

  • @ManjitKaur-mh5dm
    @ManjitKaur-mh5dm 7 місяців тому

    💐💐ਵਾਹ ਜੀ ਵਾਹ💐💐ਬਹੁਤ ਖੂਬ💐💐ਵੀਰ ਭੈਣ ਦਾ ਪਿਆਰ💐💐👍🏻💐💐🙏💐💐

  • @doublesmusicco.1678
    @doublesmusicco.1678 7 місяців тому

    Babut bahut bahut wadia bebe ji

  • @apnavirsa9523
    @apnavirsa9523 6 місяців тому

    ਬਹੁਤ ਵਧੀਆ ਮਾਤਾ ਜੀ

  • @karamjeetkaur-zk2bp
    @karamjeetkaur-zk2bp 3 місяці тому

    ❤️😘😘👌👌

  • @amninderkundal6549
    @amninderkundal6549 Рік тому

    Wow bebe ji buhat sohna geet buhat hi sohne awaaz ❤❤❤❤

  • @user-qq3fd2lr2i
    @user-qq3fd2lr2i 7 місяців тому

    Very nice❤

  • @tejindersingh9676
    @tejindersingh9676 5 місяців тому +1

    Verry nice song mata di avaj verry ghent ❤😂❤😂❤😂

  • @rakshakler7493
    @rakshakler7493 10 місяців тому

    Bahut vadia varagmai geet beebian ne kmal kar diti

  • @kuljeetkaur72
    @kuljeetkaur72 5 місяців тому

    Very nice geet ji 🎉🎉🎉🎉🎉
    ❤❤❤❤❤❤

  • @user-ff3dl9cx9s
    @user-ff3dl9cx9s 7 місяців тому

    Very nice

  • @chamkaursidhu464
    @chamkaursidhu464 6 місяців тому

    Old is gold v v nice

  • @jaspreetsingh3941
    @jaspreetsingh3941 Рік тому

    ਬਹੁਤ ਵਧੀਆ ਜੀ,

  • @BhupinderParwaz
    @BhupinderParwaz 7 місяців тому

    ਵਾਹ ਜੀ ਬਹੁਤ ਖੂਬ❤

  • @kuljeetkaur72
    @kuljeetkaur72 5 місяців тому +2

    Gopi ji da bahut nice git ji ❤❤❤❤❤❤

  • @amritgill2653
    @amritgill2653 2 місяці тому

    nice

  • @Ronkapunjabdiya
    @Ronkapunjabdiya Рік тому

    V.nice

  • @JasvirKaur-jj2bl
    @JasvirKaur-jj2bl 3 місяці тому

    ਮਾਂ ਜੀ ਨੇ ਬਹੁਤ ਵਧੀਆ ਸੁਹਾਗ ਸੁਣਾਇਆ

  • @user-hq3is9mb5e
    @user-hq3is9mb5e 6 місяців тому

    Bene ji very very nice

  • @karamjeetkaur-zk2bp
    @karamjeetkaur-zk2bp 3 місяці тому

    ❤🎉🎉 🥰🥰

  • @raviraina6447
    @raviraina6447 Рік тому +1

    Wah bahut hi Pyara geet hai 👌👌👌👌❤❤❤❤

  • @rashminderkaur3774
    @rashminderkaur3774 Рік тому

    ਵਾਹ ਮਾਂ ਮੇਰੀਉ ਦਿੱਲ ਖੁਸ਼ ਕਰਤਾ ਥੈਕਯੂ ਜੀ

  • @ushajindal9675
    @ushajindal9675 7 місяців тому

    Very nice song mata ji ne gaeyea hai

  • @jasvirkaur2261
    @jasvirkaur2261 6 місяців тому

    ❤❤❤❤❤❤👍👍👍👍👍👍👍

  • @Gurpreet-kaur001
    @Gurpreet-kaur001 Рік тому

    👍

  • @user-ij1uw8sk8v
    @user-ij1uw8sk8v 2 місяці тому

    ❤❤❤

  • @KuldeepSingh-xk2pi
    @KuldeepSingh-xk2pi 3 місяці тому

    ❤❤😊 good

  • @jagdevkaur3144
    @jagdevkaur3144 6 місяців тому +2

    ਜ਼ਿਆਦਾ ਸਟੋਰੀ ਤਾਂ ਜੀ ਮੈਨੂੰ ਹੁਣ ਯਾਦ ਨਹੀਂ ਪਰ ਮੈਂ ਤੇ ਮੇਰੀ ਚਾਚੀ ਜੀ ਵਿਆਹ ਵਿੱਚ ਵੀ ਇਹ ਗੀਤ ਗਾਉਂਦੀਆਂ ਹੂੰਦੀਆਂ ਸੀ ਗੋਪੀ ਚੰਦ ਵਾਲਾ ਤੇ ਲੋਹੜੀ ਵੇਲੇ ਅਸੀਂ 12,,,1,, ਵਜੇ ਤੱਕ ਬਹੁਤ ਗੀਤ ਗਾਉਂਦੀਆਂ ਹੂੰਦੀਆਂ ਸੀ ਬਹੁਤ ਬਹੁਤ ਧੰਨਵਾਦ ਬੇਬੇ ਜੀ ਹੋਰਾਂ ਦਾ ਪੁਰਾਣੇ ਗੀਤ ਯਾਦ ਕਰਾ ਦਿੱਤੇ ਹੁਣ ਸ਼ਹਿਰਾਂ ਵਿਚ ਆ ਕੇ ਸਭ ਭੁੱਲ ਗਏ 🎉🎉🎉🎉🎉🎉🎉🎉🎉❤❤❤❤❤❤❤👌👌👌👌👌👌🌺🌸🌺👏🌸💯👍👍✌️✌️✌️🙏🙏

    • @punjabivirsabynirmalkaurni7601
      @punjabivirsabynirmalkaurni7601  6 місяців тому

      ਬਿਲਕੁਲ ਸਹੀ ਗੱਲ ਐਜੀ ਮੈਂ ਵੀ ਬਚਪਨ ਵਿੱਚ ਬਹੁਤ ਗਾਏ ਐ,,,ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਜਰੂਰੀ ਐ,,,ਆਪਣੀ ਵਿਰਾਸਤ 🙏ਸ਼ੁਕਰੀਆ ਜੀ ਤੁਸੀਂ ਕਮੈਟ ਕੀਤਾ ਬਹੁਤ ਅੱਛਾ ਲਗਾ

  • @kaurparveen50
    @kaurparveen50 6 місяців тому

    ❤❤❤❤❤❤

  • @gkmusic656
    @gkmusic656 7 місяців тому

    ਵਾਹ ਵਾਹ ਬਹੁਤ ਹੀ ਖ਼ੂਬ ਜੀ।

  • @user-tq2px5qs7l
    @user-tq2px5qs7l Рік тому

    ਬਹੁਤ ਹੀ ਖੂਬਸੂਰਤ ਪੇਸ਼ਕਾਰੀ ਜੀ।

  • @BalrajSingh-rd2sc
    @BalrajSingh-rd2sc 5 місяців тому

    ❤❤😭😭😭😭😭😭 ਜਿਸ ਤਨ ਲੱਗੀਆਂ ਸੋ ਜਾਣੇ । ਕੌਣ ਜਾਣੇ ਪੀੜ੍ਹ ਪਰਾਈ 💯💯😭😭😭😭😭😭😭😭😭🙏🙏

  • @Jaswinderkaurofficial
    @Jaswinderkaurofficial Рік тому

    ਬਹੁਤ ਪਿਆਰਾ ਲੋਕ ਗੀਤ

  • @dharamvirsingh7687
    @dharamvirsingh7687 Рік тому

    Bahut wdia song ty awaaz v aujkul eho jehi.awaz ty song kisy noo kithy aundy ny ji ❤🎉

  • @user-gs3of9vy1t
    @user-gs3of9vy1t 3 місяці тому

    Good 👍

  • @vandnarani2859
    @vandnarani2859 6 місяців тому

    Very good

  • @kulwantkaurgurusar1
    @kulwantkaurgurusar1 Рік тому

    ਵਾਹ ਜੀ ਵਾਹ ਬਹੁਤ ਸੋਹਣਾ ਗੀਤ

  • @Sehaj_1234singh
    @Sehaj_1234singh 3 місяці тому

    Good

  • @manjeetkaur6889
    @manjeetkaur6889 Рік тому

    Nice

    • @satwinderkaur1443
      @satwinderkaur1443 3 місяці тому

      ਬਹੁਤ ਵਧੀਆ ਜੀ❤❤😢😢

  • @ParamjitKaur-fl2cz
    @ParamjitKaur-fl2cz 5 місяців тому

    Petha

  • @user-oj6uz7qh1w
    @user-oj6uz7qh1w 6 місяців тому +1

    ਵਾਹ ਜੀ ਬਹੁਤ ਖੂਬ

  • @sukhwantsingh7876
    @sukhwantsingh7876 9 місяців тому

    ❤🎉😮😅

  • @RamanKaur-td2uk
    @RamanKaur-td2uk 2 місяці тому

    Very nice geet🙏

  • @allcolourofmylife
    @allcolourofmylife 7 місяців тому

    Bahut vadia
    ਭੈਣਜੀ ਵਿਸ਼ਿਆ ਨਹੀਂ ਭਿਖਿਆ ਹੁੰਦੀ ਹੈ ਮੇਰੇ ਖਿਆਲ 'ਚ

    • @punjabivirsabynirmalkaurni7601
      @punjabivirsabynirmalkaurni7601  7 місяців тому

      ਜਿਹੜੀ ਭਾਸ਼ਾ ਪਹਿਲਾਂ ਬੋਲਦੇ ਸੀ ਲੋਕ,,,,ਓਹੀ ਭਾਸ਼ਾ ਵਰਤੀ ਜਾਦੀ ਐ ,,ਇਸਨੂੰ ਸਾਦੀ ਭਾਸ਼ਾ ਆਖਦੇ ਨੇ ,,ਲੋਕ ਗੀਤਾਂ ਵਿੱਚ ਆਪਾ ਬਦਲ ਨੀ ਸਕਦੇ,,ਮੁਢ ਤੋ ਚਲੇ ਆ ਰਹੇ ਨੇ,,,ਹੁਣ ਵਾਲੀ ਬੋਲੀ ਨਹੀਂ ਬੋਲ ਸਕਦੇ ਗੀਤਾਂ ਵਿੱਚ🙏🙏

    • @punjabivirsabynirmalkaurni7601
      @punjabivirsabynirmalkaurni7601  7 місяців тому

      ਇਸੇ ਤਰਾ ਬੋਲਦੇ ਸੀ ਲੋਕ ਪਹਿਲਾਂ ਜੀ,,, ਲੋਕ ਗੀਤ ਮੁੱਢ ਤੋਂ ਚਲੇ ਆ ਰਹੇ ਨੇ ,,🙏

  • @surdipkaur5909
    @surdipkaur5909 6 місяців тому

    Sat shri akal bebe ji tusi menu meri nanni di jad Kara diti very beautiful video from Germany

  • @surjitgill662
    @surjitgill662 7 місяців тому

    ਹਾਏ ਰਬਾ ਇਸਨਾ ਬਜੁਰਗ ਬੀਬੀਆਂ ਦੀ ਆਵਾਜ ਦਾ ਤੇ ਕੋਈ ਮੁਲ ਹੀ ਨਹੀ
    ਇਹ ਤਾਂ ਕੋਇਲ ਨੂੰ ਵੀ ਮਾਤ ਪਾਉਦੀਆਂ ਸਤਿਗੁ ਰੂ ਲੰਮੀਆਂ ਉਮਰਾਂ ਕਰੇ

  • @Kaur-sx7ip
    @Kaur-sx7ip 3 місяці тому

    ਭੈਣੇ ਬੀਬੀ ਜੀ ਨੂੰ ਕੇਹ ਦੇਉ ਭੈਣ ਭਰਾਵਾਂ ਵਾਲੇ ਗੀਤ ਗਾ ਦੇਣ ਪਲੀਜ਼

  • @punjabivirsabynirmalkaurni7601

    ਫਕੀਰ ਗੋਪੀ ਚੰਦ ਦਾ ਬਹੁਤ ਪਿਆਰਾ ਲੋਕ ਗੀਤ ❤❤❤❤👌👌👌👌💐💐

  • @romyratol3130
    @romyratol3130 2 місяці тому

    ❤❤

  • @JaspalGill-on8lq
    @JaspalGill-on8lq 7 місяців тому +1

    Very nice