ਜੱਟ ਬਰੈਂਡ ਪੰਜਾਬੀ ਸੰਗੀਤ | Monologue | Pali Bhupinder Singh

Поділитися
Вставка
  • Опубліковано 17 бер 2024
  • ਇਹ ਇੱਕ ਬੜਾ ਦਿਲਚਸਪ ਤੱਥ ਹੈ ਕਿ ਹਰ ਦੂਜੇ-ਤੀਜੇ ਪਾਪੂਲਰ ਪੰਜਾਬੀ ਗੀਤ ਵਿੱਚ ਜੱਟ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੁੰਦਾ ਹੈ. ਜੱਟਾਂ ਨੂੰ ਵਡਿਆਇਆ ਗਿਆ ਹੁੰਦਾ ਹੈ, ਖਾਸ ਬਣਾ ਕੇ ਪੇਸ਼ ਕੀਤਾ ਗਿਆ ਹੁੰਦਾ ਹੈ. ਇੱਥੋਂ ਤੱਕ ਕਿ ਉਨ੍ਹਾਂ ਦੇ ਐਬਾਂ ਨੂੰ ਵੀ ਵਿਸ਼ੇਸਤਾਵਾਂ ਵਾਂਗ ਵਿਖਾਇਆ ਗਿਆ ਹੁੰਦਾ ਹੈ. ਕੀ ਹੈ ਇਹ ਵਰਤਾਰਾ ਤੇ ਕਿਉਂ ਹੈ, ਪਾਲੀ ਭੁਪਿੰਦਰ ਸਿੰਘ ਆਪਣੇ ਇਸ ਮੋਨੋਲਾਗ ਵਿੱਚ ਇਸ ਵਿਸ਼ੇ ਉੱਤੇ ਚਰਚਾ ਕਰਦੇ ਹਨ.
    It's intriguing how the term "Jatt" finds its way into nearly every second or third popular Punjabi song. Jats are often glorified, portrayed as special figures, and prominently featured in various media, including apps. Pali Bhupinder Singh delves into this phenomenon in his monologue, exploring its origins and significance.
    Written & Presented by Pali Bhupinder Singh
    Produced by Sandeep Kakkar
    A Vinkal Studios Presentation
    #palibhupinder #punjabiliterature #punjabimusic #punjabimedia #punjabimusicindustry #punjabimusicvideos
  • Розваги

КОМЕНТАРІ • 32

  • @sharanjitsingh8136
    @sharanjitsingh8136 3 місяці тому +1

    Very good debet about Punjab and panjabiat pehla lok Punjabi si hun jattpatt hai

  • @gurpanthsingh7267
    @gurpanthsingh7267 3 місяці тому +3

    ਬਹੁਤ ਹੀ ਸੰਤੁਲਿਤ ਵਿਸ਼ਲੇਸ਼ਣ ਸਰ।
    ਦਰ‌ਅਸਲ ਪੰਜਾਬ ਦੇ ਜੱਟਾਂ ਦੀਆਂ ਦੋ ਜਮਾਤਾਂ ਹਨ ਇਕ ਛੋਟੀ ਤੇ ਦਰਮਿਆਨੀ ਕਿਸਾਨੀ ਤੇ ਦੂਜਾ ਵੀਹ ਤੀਹ ਕਿੱਲਿਆਂ ਤੋਂ ਵੱਧ ਵਾਲੇ ਜਾਗੀਰਦਾਰ। ਗੀਤਾਂ ਦੇ ਨਾਇਕ ਜਾਗੀਰਦਾਰ ਟਾਈਪ ਜੱਟ ਹਨ ਜਦਕਿ ਅਸਲ ਜ਼ਿੰਦਗੀ ਵਿੱਚ ਜ਼ਿਆਦਾਤਰ ਜੱਟ ਕਿਸਾਨੀ ਜਮਾਤ ਵਿੱਚ ਆਉਂਦੇ ਹਨ।

  • @harmeshmanavadvocate2639
    @harmeshmanavadvocate2639 3 місяці тому +3

    ਜ਼ਾਤ ਦਾ ਪੱਖ ਲੈਣਾ ਜ਼ਾਤੀਵਾਦ ਹੀ ਹੈ, ਚਾਹੇ ਕੋਈ ਵੀ ਕਰੇ। ਗੁਰਬਾਣੀ ਦਾ ਤਾਂ ਫਰਮਾਣ ਹੈ ਕਿ ਜਾਤ ਦਾ ਗਰਬ ਨਾ ਕਰ ਮੂਰਖ ਗਵਾਰਾ, ਏਸ 'ਤੇ ਚੱਲੇ ਬਹੁਤ ਵਿਕਾਰਾ। ਜੱਟ ਪੰਜਾਬ ਦੀ ਹਾਕਮ ਜਮਾਤ ਚੱਲੀ ਆ ਰਹੀ ਹੈ ਅਤੇ ਪੰਜਾਬ ਅੱਜ 16ਵੇਂ ਨੰਬਰ 'ਤੇ ਪੱਛੜਿਆ ਹੋਇਆ ਪ੍ਰਾਂਤ ਹੈ।

  • @Gurjeetbhangu3191
    @Gurjeetbhangu3191 3 місяці тому +4

    ਜੱਟ ਅਕਾਲ ਪੁਰਖ ਦੀ ਕਿਰਪਾ ਨਾਲ ਹੱਸਦੇ ਵੱਸਦੇ ਰਹਿਣ

  • @jaswindersandhu2350
    @jaswindersandhu2350 3 місяці тому +3

    ਪ੍ਰੋ: ਸਾਹਿਬ ਤੁਹਾਡੀ ਇਹ ਗੱਲ-ਬਾਤ ਬਹੁਤ ਚੰਗੀ ਲੱਗੀ। ਸ਼ਾਇਦ ਤੁਹਾਨੂੰ ਯਾਦ ਹੋਏਗਾ ਕਿ ਮੈਂ ਵੀ ਇਸ ਝੱਲ ਬਾਰੇ ਤੁਹਾਡੇ ਨਾਲ਼ 10 ਕੁ ਸਾਲ ਪਹਿਲਾਂ ਗੱਲ ਕੀਤੀ ਸੀ ਜਦੋਂ ਤੁਸੀਂ ਕਨੇਡਾ ਆਏ ਹੋਏ ਸੀ। ਇੱਕ ਚੀਜ਼ ਜੋ ਮੈਨੂੰ ਲਗਦਾ ਹੈ ਕਿ ਤੁਹਾਡੇ ਤੋਂ ਰਹਿ ਗਈ ਹੈ ਉਹ ਇਹ ਹੈ ਕਿ ਫੜ੍ਹਾਂ ਮਾਰਨਾ ਤੇ ਧੌਂਸ ਜਮਾਉਣੀ ਸਾਰੇ ਪੰਜਾਬੀਆਂ ’ਚ ਹੀ ਹੈ। ਸ਼ਾਇਦ ਇਸ ’ਚ ਪੰਜਾਬ ਦੀ ਭੁਗੋਲਿਕ ਸਥਿੱਤੀ ਦਾ ਵੀ ਕੋਈ ਰੋਲ ਹੋਊ। ਓਦਾਂ ਅਜਿਹੇ ਗੰਭੀਰ ਸਮਾਜਿਕ ਮਸਲਿਆਂ ਨੂੰ ਥੋਡੇ ਵਰਗੇ ਸਿਆਣੇ ਚਿੰਤਕਾਂ ਦੇ ਧਿਆਨ ਦੀ ਹਮੇਸ਼ਾ ਲੋੜ ਹੁੰਦੀ ਹੈ। ਧੰਨਵਾਦ ਇਸ ਗੱਲ-ਬਾਤ ਲਈ।

    • @scholarly_yours
      @scholarly_yours  3 місяці тому

      ਸਹੀ ਹੈ ਸਰ। ਉਸ ਬਾਰੇ ਵੀ ਮੈਂ ਜਲਦੀ ਗੱਲ ਕਰਾਂਗਾ।

  • @satpalsinghgill6799
    @satpalsinghgill6799 3 місяці тому +1

    ਬਹੁਤ ਵਧੀਆ, ਸੱਚ ਬਿਆਨ ਕੀਤਾ ਏ ਜੀ

  • @AmliDasBandeNai
    @AmliDasBandeNai 3 місяці тому +1

    Prof saab. Tusi sehi treekay naal kiha ve hai te nai ve. Waisay salute aa tuhanu.

  • @anammusafir969
    @anammusafir969 3 місяці тому +1

    ਕਿਆ ਬਾਤ ਐ ਸਰ,,,,,,ਇਹੋ ਜਿਹੀ ਗੱਲਬਾਤ ਹੋਣੀ ਚਾਹੀਦੀ ਐ,ਇਹੋ ਜਿਹੀ ਕੋਈ ਗੱਲ ਤੁਰਨੀ ਚਾਹੀਦੀ ਐ।

  • @OutlineMediaNetFilms
    @OutlineMediaNetFilms 3 місяці тому +1

    ਇਹਨਾਂ ਨੂੰ ਤਾਂ ਚਾਅ ਚੜ੍ਹ ਜਾਂਦਾ ਜਦ, ਜੱਟ ਜਾਂ ਕਿਸਾਨ ਧਰਨੇ ਲਾਉਣ ਜਾਂਦੇ ਨੇ
    ਤੁਸੀਂ ਧਰਨਿਆਂ ਸਬੰਧੀ ਕਿਸੇ ਵੀ ਗਾਇਕ ਦਾ ਗੀਤ ਸੁਨ ਲਾਓ, ਓਹਦੇ ਵਿਚ ਵੀ ਫੁਕਰੀ ਤੇ ਫੂਕ ਛਕਾਉਣ ਤੋਂ ਬਿਨਾਂ ਕੁਝ ਨੀ ਲੱਭਦਾ. ਇਸ ਵਾਰ ਧਰਨਿਆਂ ਵੇਲੇ ਇੱਕ ਗੀਤ ਆਇਆ - ਨਾਲ ਪਤੰਗਾਂ ਸੁੱਟ ਲੈਂਦੇ, ਉੱਡ ਦੇ ਡਰੋਨ ਕੁੜੇ, ਦਿੱਲੀ ਦੇ ਵਿਚ ਜੱਟ ਬੁੱਕਦੇ, ਲੋਕੀਂ ਪੁੱਛਦੇ ਕੌਣ ਕੁੜੇ
    ਹੁਣ ਪਹਿਲਾਂ ਤਾਂ ਇਹ ਸਮਝ ਨੀ ਲੱਗਦੀ ਕਿ ਇਹ 'ਕੁੜੇ' ਕੌਣ ਆ, ਜੀਹਨੂੰ ਇਹ ਗੱਲ ਦੱਸਣ ਦੀ ਜ਼ਰੂਰਤ ਪੈ ਗਈ. ਦੂਸਰਾ, ਉਹ ਲੋਕੀਂ ਕੌਣ ਨੇ ਤੇ ਕਿਹਨਾਂ ਨੂੰ ਪੁੱਛਦੇ ਨੇ?

  • @user-xl1nz6kk1z
    @user-xl1nz6kk1z 3 місяці тому +1

    Hats off to you sir for choosing such a bold topic

  • @manjinderkaur3109
    @manjinderkaur3109 3 місяці тому +2

    ਬਿਲਕੁਲ g punjabi ਗਾਇਕੀ ਵਿਚ ਜੱਟਵਾਦ ਭਾਰੂ ਆ

  • @darshansinghmomi6511
    @darshansinghmomi6511 3 місяці тому

    Great very much informative video

  • @jaswindersinghtung6556
    @jaswindersinghtung6556 3 місяці тому +1

    Right sir ji👍

  • @jasbirkaur7822
    @jasbirkaur7822 3 місяці тому

    👍🙏

  • @SachoSuch
    @SachoSuch 3 місяці тому +1

    Indisciplined lok kuj vi hasal nhi kr sakte.

  • @meenamehrok5450
    @meenamehrok5450 3 місяці тому +3

    Bilkul jatta d image khrab v ho rhi hai ehna ganya nal

  • @TandaUrmarMusicRecordsCompany
    @TandaUrmarMusicRecordsCompany 3 місяці тому +1

    ਖਾਲੀ ਭਾਂਡਾ ਖੜਕਦਾ ਹੈ
    ਸੱਚ ਨੂੰ ਸਬੂਤ ਨਹੀਂ ਦੇਣੇ ਪੈਂਦੇ
    ਆਪਣੇ ਮੂਹੋਂ ਆਪਣੀ ਸਿੱਫਤ ਫੁਕਰਪੁਣਾ ਹੁੰਦੀ ਹੈ
    ਗਿੱਲਟ,ਕਮੀ ਹੈ ਬਹੁਤ ਵੱਡੀ ਜਿਸਨੂੰ ਪੂਰਾ ਕਰਨ ਪੂਰੀ ਕਮਿਊਨਿਟੀ ਲੱਗੀ ਹੈ ਕਈ ਸਾਲਾਂ ਤੋਂ ਗਾਣੇ ਫਿਲਮਾਂ ਦੇ ਮਾਧਿਅਮ ਨਾਲ ਪਰ ਗੁਰਾਂ ਨਾਲ ਗੱਦਾਰੀ ਦਾ ਦਾਗ ਰਹਿੰਦੀ ਦੁਨੀਆਂ ਤੱਕ ਨਹੀਂ ਮਿਟੇਗਾ

  • @deepsingh982
    @deepsingh982 2 місяці тому +1

    Pali ji tusi eh opinion Jattan de viewpoint toh likheya.... You made Jatt a victim rather than calling him out openly....Es time jattan de munde enne hankare paye aa ke main aap casteism face kita ohna hathon.... Eh hankaar niraa gaaneyan ton aa reha..... Mere school vich mainu kise ne meri caste nahi pucchi honi bas jattan de munde humesha pucchde si....Your video seemed like Jatts have a natural right to feel superior...You are anything but not progressive

  • @JaswinderSingh-wd4lj
    @JaswinderSingh-wd4lj 3 місяці тому +1

    Didn't share his feelings openly. You have only spoken a little neutrally.

  • @AmliDasBandeNai
    @AmliDasBandeNai 3 місяці тому

    26:13 😂😂 kya pata sir ji.

  • @endeavour1349
    @endeavour1349 3 місяці тому

    Taqleef ki hai?

  • @SachoSuch
    @SachoSuch 3 місяці тому +1

    ਪੰਜਾਬ ਦੇ ਨਿਘਾਰ ਦਾ ਕਾਰਨ ਕਿਤੇ ਇਹੋ ਚੀਜ ਤਾਂ ਨਹੀਂ?

  • @JattFactor
    @JattFactor 2 місяці тому

    Why do we need sympathy from other communities? Jatt income comes from NRI family members, if somebody spent 200k on speakers, it doesnt mean he has to donate all his produce to others,

  • @JattFactor
    @JattFactor 2 місяці тому

    Jatt songs are motivational songs for Jatt community. People should make their own rather than challenging Jatt songs.

  • @hardipsingh8324
    @hardipsingh8324 3 місяці тому +1

    ਜੱਟ ਕਦੀ ਵੀ ਆਪਣੇ ਆਪ ਨੂੰ ਨੀਚ ਨੀ ਮੰਦਾ ✍🏻