Tumba Wajda | Pamma Dumewal | Official Video | New Latest Punjabi Song 2024 | 4K Video

Поділитися
Вставка
  • Опубліковано 17 чер 2024
  • Tumba Wajda | Pamma Dumewal | Official Video | New Latest Punjabi Song 2024
    Artist : Pamma Dumewal
    Lyrics : Aman Kalkat
    Music : Rupin Kahlon
    Video : Fateh Singh
    Video Editior : Kamal Singh
    Streaming on another platforms :-
    Spotify : open.spotify.com/track/0KXSdX...
    Itunes : / tumba-vajda-single
    Apple Music : music.apple.com/in/album/tumb...

КОМЕНТАРІ • 335

  • @Pamma_Dumewal
    @Pamma_Dumewal  Місяць тому +44

    ਮਾਂ ਬੋਲੀ ਸਦਾ ਅਬਾਦ ਰਹੇ
    ਉੱਚਾ ਇਸਦਾ ਸਦਾ ਖਿਤਾਬ ਰਹੇ🙏💐
    ਅਮਨ ਕਾਲਕੱਟ ਵੀਰ ਦੇ ਲਿੱਖੇ ਬੋਲ ਤੇ ਰੁਪਿਨ ਕਾਹਲੋਂ ਦੇ ਸੰਗੀਤ ਚ’ ਤਿਆਰ ਨਵਾਂ ਵੀਡੀਓ ਗੀਤ “ਤੂੰਬਾ ਵੱਜਦਾ”
    ਵੱਧ ਤੋਂ ਵੱਧ ਹੱਲਾਸ਼ੇਰੀ ਦਿਓ ਸੁਣ ਕੇ ਤੇ ਵੇਖ ਕੇ🙏💐
    ਕੀਮਤੀ ਸੁਝਾਅ ਦੀ ਉਡੀਕ ਚ’ …..ਪੰਮਾ ਡੂਮੇਵਾਲ🙏💐

    • @manpreet9353
      @manpreet9353 Місяць тому

      ਬਹੁਤ ਵਧੀਆ ਵੀਰੇ, ਬਹੁਤ ਸਾਰਾ ਪਿਆਰ ਮਾਝੇ ਦੀ ਧਰਤੀ ਤੋਂ 🙏🏻👍🏻

    • @baldevsidhu7719
      @baldevsidhu7719 Місяць тому

      💕🙏🇨🇦

    • @jashish8996
      @jashish8996 Місяць тому

      ✨✨✨✨❤️

    • @ExcitedDeer-bz4pe
      @ExcitedDeer-bz4pe 28 днів тому

      Mahil gaila tu sir buht vadia laga dill kush ho gaya

  • @khalsfacts
    @khalsfacts Місяць тому +37

    ਜਿੰਨੇ View ਮਿਲਣੇ ਚਾਹੀਦੇ ਸੀ ਉਨ੍ਹੇ ਆਏ ਨੀ ,ਪਤਾ ਨਹੀਂ ਕਿਉਂ ਸਾਡੇ ਲੋਕਾਂ ਨੂੰ ਲੱਚਰ ਗਾਣੇਂ ਸੁਣਨ ਦੀ ਆਦਤ ਪੈ ਗਈ, ਕਿੰਨ੍ਹਾਂ ਸੋਹਣਾਂ ਗੀਤ ਹੈ , ਭੈਣੋਂ ਤੇ ਭਰਾਵੋ ਸਪੋਰਟ ਕਰਿਆ ਕਰੋ ਇਹੋ ਜਿਹੇ ਗੀਤ ਗਾਉਣ ਵਾਲੇ ਵੀਰਾਂ ਨੂੰ, ਪੰਮਾਂ ਦੂਮੇਵਾਲ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ 🙏 ਇਹੋ ਜਿਹੇ ਗੀਤ ਗਾਉਣ ਵਾਸਤੇ

    • @Sukhjashan
      @Sukhjashan 26 днів тому +3

      ਬਾਈ ਜੀ ਸੋਚ ਆਪਣੇ ਲੋਕਾਂ ਦੀ ਬਦਲੀ ਹੋਈ ਆ ਪਰ ਕਸੂਰ ਗਾਉਣ ਵਾਲਿਆਂ ਦਾ ਕੱਢਦੇ ਨੇ ਕੇ ਅਸਲਾ ਤੇ ਨੰਗੇਜ ਪਰੋਸਦੇ ਨੇ ਪਰ ਸਚਾਈ ਤਾਂ ਏਹ ਆ ਕੇ ਲੋਕ ਜੋ ਦੇਖਣਾ ਸੁਨਣਾ ਪਸੰਦ ਕਰਦੇ ਨੇ ਕਲਾਕਾਰ ਓਹੀ ਬਨਾਊਂ,
      ਹੁਣ ਦੇਖਲੋ ਕਿੰਨਾ ਸੋਹਣਾ ਸਭਿਆਚਾਰਕ ਗਾਇਆ ਗਿਆ ਪਰ ਲੋਕ ਦੇਖ ਨੀ ਰਹੇ

    • @amankhattra4799
      @amankhattra4799 21 день тому

      Koi nhi apa loka tu ki lanA.. Insan mil jan. Cahe gth ne

  • @BalbirSingh-xt2ud
    @BalbirSingh-xt2ud 28 днів тому +4

    ਏਹ ਤੂੰਬਾ ਕਿਸਾਨ ਤੇ ਫੌਜੀ ਦੀ ਤਾਂ ਗੱਲ ਕਰਦਾ ਪਰ ਕਿਸੇ ਮਜ਼ਦੂਰ ਦੀ ਜਿਹੜਾ ਖੇਤਾਂ ਵਿਚ ਕੋਲੇ ਦੀ ਖਾਨਾਂ ਚ ਫੈਕਟਰੀਆਂ ਚ ਬਹੁ ਮੰਜਲੀ ਇਮਾਰਤਾਂ ਦੀ ਉਸਾਰੀ ਚ ਜਿਥੇ ਜੋਖਿਮ ਭਰੀਆਂ ਚ ਮਜ਼ਦੂਰਾਂ ਦੀ ਗੁਰਬਤ ਭਰੀ ਜ਼ਿੰਦਗੀ ਦੀ ਹੱਕ ਮੰਗਦੇ ਤੇ ਵਰਦੀਆਂ ਡਾਂਗਾਂ ਦੀ ਗੱਲ ਨਹੀਂ ਕਰਦਾ ..... ਪਰ ਫੇਰ ਵੀ ਸਾਫ ਸੁਥਰਾ ਗਾਇਕੀ salute

  • @navrajsingh2581
    @navrajsingh2581 28 днів тому +5

    ਸਤਿੰਦਰ ਸਰਤਾਜ ਤੋਂ ਬਾਅਦ ਪੰਮਾ ਵੀਰ ਪੰਜਾਬੀ ਮਾਂ ਬੋਲੀ ਦਾ ਅਸਲੀ ਪੁੱਤ ਆ। ਇਸ ਤੋਂ ਵਧੀਆ ਗੀਤ ਨੀ ਹੋ ਸਕਦਾ ਅੱਜ ਦੀ ਗਾਇਕੀ ਚ, ਅਮਨ ਪੰਮੇ ਦੀ ਜੋੜੀ ਲਈ ਜਿੰਨੇ ਸ਼ਬਦ ਲਿਖਾ ਥੋੜੇ ਨੇ। ਸੰਗੀਤ ਵੀ ਢੁਕਵਾਂ ਹੈ। ਵੀਡਿਓ ਵਿੱਚ ਸੁਧਾਰ ਹੋ ਸਕਦਾ ਸੀ। ਗੀਤ ਲਈ 100/100 ਨੰਬਰ। ਲਵ ਯੂ ਪੰਮਾ ਵੀਰ।

  • @manjitsinghbhandal918
    @manjitsinghbhandal918 Місяць тому +15

    ਵੀਰ ਅਮਨਦੀਪ ਕਾਲਕਟ ਨੇ ਆਪਣੀ ਕਲਮ ਨਾਲ ਬਹੁਤ ਹੀ ਅਨਮੋਲ ਸ਼ਬਦਾਂ ਵਿੱਚ ਇਸ ਗੀਤ ਨੂੰ ਲਿਖਿਆ ਤੇ ਵੀਰ ਪੰਮੇ ਡੂੰਮੇਵਾਲ ਨੇ ਦਿਲ ਦੀਆਂ ਗਹਿਰਾਈਆਂ ਤੋਂ ਗਾਇਆ ਵੀਰ ਰੂਪਨ ਕਾਹਲੋੰ ਦੇ ਬਹੁਤ ਸੋਹਣੇ ਸੰਗੀਤ ਦੇ ਨਾਲ ਵੀਰ ਫਤਿਹ ਸਿੰਘ ਨੇ ਬਹੁਤ ਹੀ ਮਿਹਨਤ ਨਾਲਤੇ ਬਹੁਤ ਹੀ ਸੁੰਦਰ ਵੀਡੀਓ ਵੀਡੀਓ ਪੇਸ਼ ਕੀਤੀ ਹੈ ਆਪ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ 🎊🎊🎊🌹🌹🌹ਸਾਡੀ ਤਹਿ ਦਿਲ ❤❤ਤੋੰ ਅਰਦਾਸ ਹੈ ਵਾਹਿਗੁਰੂ ਜੀ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਆਉਣ ਵਾਲੇ ਸਮੇਂ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਜੀ 🙏🏻🙏🏻

  • @jasmeenkaur29000
    @jasmeenkaur29000 28 днів тому +5

    ਵੀਰ ਜੀ ਤੁਸੀਂ ਬਹੁਤ ਵਧੀਆ ਗਾਣਾ ਗਇਆ
    ਜੋ ਤੁਸੀਂ ਦੱਸ ਕੇ ਗਏ ਕੋਈ ਇੰਨਾ ਦੱਸ ਦਾ ਨਹੀਂ ਆ ਰੱਬ ਇੰਦਾ ਹੀ ਚੜਦੀ ਕਲਾਂ ਵਿਚ ਤੁਸੀ ਰਹੋ ਵੀਰ ਜੀ ਮਾਹਿਲ ਗਹਿਲਾ ਤੋ ਵੀਰ 😊😊

  • @maharajacab5072
    @maharajacab5072 26 днів тому

    ❤ ਦੌਲਤ ਤੇ ਸ਼ੋਹਰਤ ਵੱਡੇ ਵੱਡਿਆਂ ਦਾ ਦਿਮਾਗ ਖਰਾਬ ਕਰ ਦਿੰਦੀ ਹੈ ਤੁਸੀਂ ਇੱਕ ਸੱਚੀ ਔਰ ਚੰਗੀ ਸੋਚ ਲੈ ਕੇ ਚੱਲੇ ਹੋ ਇਸੇ ਤਰ੍ਹਾਂ ਦਾ ਰਹਿਓ ਤਾਂ ਕਿ ਆਉਣ ਵਾਲੀਆਂ ਪੀੜੀਆਂ ਤੁਹਾਡੇ ਤੇ ਪੰਜਾਬੀਆਂ ਤੇ ਮਾਣ ਕਰ ਸਕਣਾ ❤
    ਮੈਂ ਪੰਮਾ ਡੁਮੇਵਾਲ ਜੀ ਦਾ ਦਿਲੋਂ ਧੰਨਵਾਦੀ ਹਾਂ ਤੇ ਦਿਲੋਂ ਤੁਹਾਡਾ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ।।

  • @user-rt7xz7hy6l
    @user-rt7xz7hy6l Місяць тому +23

    ਪਹਿਲਾ ਕੁਮੈਂਟ ਅਵਤਾਰ ਸਿੰਘ ਦੁਬਈ

  • @DarshanSingh-xz7yi
    @DarshanSingh-xz7yi 28 днів тому +5

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖ਼ਸ਼ਣ ਜੀ

  • @gurjeetkaur2743
    @gurjeetkaur2743 27 днів тому +4

    ਸਾਡੇ ਪਿੰਡਾਂ ਦੀ ਸ਼ਾਨ ਬਾਈ ਜੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਵਾਹਿਗੁਰੂ ਜੀ ਚੱੜਦੀਕਲਾ ਬਖਸ਼ਿਸ਼ ਕਰਨ 🙏🙏

  • @kulwantkahlon9564
    @kulwantkahlon9564 Місяць тому +7

    ਬਹੁਤ ਹੀ ਖੂਬਸੂਰਤ ਲਿਖਤ ਤੇ ਪੇਸ਼ਕਾਰੀ ਵੀ ਬਾਕਮਾਲ ਜੀ । ਵੱਸਦਾ ਰਹੇ ਪੰਜਾਬ ਤੇ ਸੁਚੱਝੇ ਪੰਜਾਬੀ 🙏
    ਕੁਲਵੰਤ ਕਾਹਲੋਂ (ਬਰਲਿਨ)🇩🇪

  • @MandeepSingh-jg5yb
    @MandeepSingh-jg5yb Місяць тому +7

    ਵੀਰ ਦੀ ਕਲਮ ਬਹੁਤ ਵਧੀਆ ਆ ਸਲੂਟ ਆ ਤੈਨੂੰ ਪੰਮੇ ਵੀਰ

  • @Dhulka259
    @Dhulka259 Місяць тому +7

    ਵਹਿਗੁਰੂ ਜੀ ਚੜਦੀਕਲਾ ਬਖਸ਼ਣ ਪੰਮੇ ਬਾਈ ਜੀ ਨਾਲੇ ਵੀਰ ਨੂੰ ਤੇ ਵੀਰ ਦੀ ਕਲਮ ਨੂੰ 🙏

  • @spgarcha13
    @spgarcha13 Місяць тому +7

    ਕੋਈ ਅਲਫ਼ਾਜ਼ ਨੀ ਭਾਜੀ ਸਿਫਤ ਕਰਨ ਲਈ ਗਾਇਕੀ ਲਿਖ਼ਤ ਅਤੇ ਪੇਸ਼ਕਾਰੀ ਬ ਕਮਾਲ
    ਗੁਰੂ ਬਾਬਾ ਹੋਰ ਚੜਦੀ ਕਲਾ ਬਖਸ਼ਣ 🙏🙏

  • @user-ni7iv7tw1w
    @user-ni7iv7tw1w Місяць тому +3

    ਵਾਹਿਗੁਰੂ ਬਾਈ ਜੀ ਚੜ੍ਹਦੀ ਕਲਾ ਵਿਚ ਰੱਖੇ

  • @harjeetbhullar.
    @harjeetbhullar. Місяць тому +3

    ਬਹੁਤ ਵਧੀਆ ਜੀ, ਬਾਬਾ ਗੁਰੂ ਨਾਨਕ ਕਿਰਪਾ ਕਰਨ

  • @tonyazaad_official_1322
    @tonyazaad_official_1322 Місяць тому +5

    ਬਹੁਤ ਵਧੀਆ ਤੇ ਸਾਫ ਸੁਥਰੀ ਗਾਈਕੀ ਤੇ ਸੁੱਧ ਸਭਿਆਚਾਰਕ ਗੀਤ ਮੇਰੇ ਵੀਰ ਪੰਮੇ ਡੂਮੇਵਾਲ ਦੇ

  • @isingh967
    @isingh967 Місяць тому +4

    ਬੁਹਤ ਹੀ ਲਾਜਵਾਬ ਗੀਤ ਹੈ ਜੀ, ਇੱਕ ਇੱਕ ਸ਼ਬਦ ਕੀਮਤੀ ਨਗੀਨੇ ਵਾਂਗ ਚੁਣ ਚੁਣ ਕੇ ਪਾਇਆ ਤੁਸੀਂ, ਸੱਚਮੁੱਚ ਇਹੋ ਜਿਹੇ ਗੀਤਾਂ ਦੀ ਬੁਹਤ ਲੋੜ ਹੈ ਆਪਣੇ ਸਮਾਜ ਨੂੰ, ਵਾਹਿਗੁਰੂ ਤੁਹਾਡੀ ਕਲਮ ਨੂੰ ਏਸ ਤਰਾਂ ਹੀ ਜਜ਼ਬੇ ਤੇ ਜੋਸ਼ ਨਾਲ ਭਰਪੂਰ ਰੱਖੇ, 💐💐💐💐💐ਆਮੀਨ 💐💐🙏🏻🙏🏻

  • @sanjaykakkar1321
    @sanjaykakkar1321 Місяць тому +3

    ਪੰਜਾਬ ਤੇ ਪੰਜਾਬੀਅਤ ਜ਼ਿੰਦਾਬਾਦ 🙏🏻🌹🌹

  • @lyricist_mikasandhu7393
    @lyricist_mikasandhu7393 Місяць тому +4

    ਜਿੰਨੀ ਸੋਹਣੀ ਸੀਰਤ ਤੇ ਸੂਰਤ ਹੈ, ਓਸ ਤੋਂ ਕਿਤੇ ਖੂਬਸੂਰਤ ਗਾਇਕੀ ਹੈ ਪੰਮੇ ਵੀਰ ਤੇਰੀ

  • @SinghGurpreet-gy7yz
    @SinghGurpreet-gy7yz 29 днів тому +3

    Thank you bai, Punjab di asli ruhaniyat de song tuci gane ho, mainu ta gareval ate bawe bai de gane hi pasand c, hun tuhade gane v pasand n 🎉

  • @BaljitKaur-gg6os
    @BaljitKaur-gg6os Місяць тому +4

    ਬਿੰਨਾ ਸੁਣੇ ਕਮੈਟ ਪੰਮਾ ਤੇ ਅੱਤ ਈ ਕਰਵਾਉਗਾ ਹਮੇਸ਼ਾ ਦੀ ਤਰਾ ਰੱਬ ਰਾਖਾ 🙏❤️🔥🔥🔥

  • @jasmeenkaur29000
    @jasmeenkaur29000 29 днів тому +3

    ਬਹੁਤ ਵਧੀਆ ਗਾਣਾ ਆ ਜੀ ਵੀਰ ਜੀ ਮਾਹਿਲ ਗਹਿਲਾ ਤੋ ❤❤

  • @nothingbutthetruth564
    @nothingbutthetruth564 28 днів тому +3

    Sidhu Moosewala, Ms. Dhadli, Pamma Dummewal..... kot kot shukriya

  • @apskhalsa
    @apskhalsa Місяць тому +5

    You are best bro …..🙏ਸਚੇ ਪਾਤਸ਼ਾਹ ਮੇਹਰ ਕਰੇ🙏 ਧੰਨਵਾਦ ਜੀਓ 🙏 ⚔️ ਚੜੑਦੀ ਕਲਾ ⚔️

  • @waheguruwaheguruji8440
    @waheguruwaheguruji8440 28 днів тому +3

    ਬਹੁਤ ਵਧੀਆ ਕਲਾਕਾਰ ਹੈ ਪੰਮਾ ਡੂਮੇਵਾਲ

  • @Amu_ravinder_kaur_
    @Amu_ravinder_kaur_ Місяць тому +2

    ਬਹੁਤ ਵਧੀਆ ਵੀਰੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਦੀ ਕਲਾ ਵਿੱਚ ਰੱਖਣ ❤🙏🙏

  • @rajinderrattu1053
    @rajinderrattu1053 Місяць тому +3

    ਬੋਹਤ ਸੋਹਣਾ ਗੀਤ ਆ ਵੀਰ ( ਮਾਹਿਲ ਗਹਿਲਾ) NRI ITALY 🇮🇹

  • @sukhvirsinghchauhan2303
    @sukhvirsinghchauhan2303 Місяць тому +2

    ਵੀਰ ਜੀ ਕਮਾਲ ਹੀ ਕਰਤੀ ਬਹੁਤ ਮਨ ਨੂੰ ਮੌਹ ਲੈਣ ਵਾਲਾ ਗੀਤ ਬਹੁਤ ਬਹੁਤ ਮੁਬਾਰਕਾਂ ਵੀਰ ਜੀ

  • @kahlonkultarsingh
    @kahlonkultarsingh Місяць тому +3

    ਵਾਹਿਗੁਰੂ ਜੀ ਕਾਮਯਾਬੀ ਬਖਸ਼ਿਸ਼ ਕਰਨ ਜੀ
    ਬਹੁਤ ਵਧੀਆ ਵੀਰ ਜੀ
    Lyricist and singer
    Kahlon Kultar Singh from England

  • @mauserdeep
    @mauserdeep Місяць тому +5

    ਬਹੁਤ ਵਧੀਆ ਬਾਈ ਪੰਮਾਂ ਜੀ
    ਅਮਨਦੀਪ ਕਲਕੱਟ ਜ਼ਿੰਦਾਬਾਦ ❤

  • @surindersinghuppal2892
    @surindersinghuppal2892 Місяць тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਕਮਾਲ ਲਿਖਤ ਸ਼ਾਨਦਾਰ ਗਾਇਕੀ

  • @pritpalsinghkamboj7290
    @pritpalsinghkamboj7290 Місяць тому +3

    ਗੁਰੂ ਸਾਹਿਬ ਵੀਰ ਨੂੰ ਹੋਰ ਚੜਦੀ ਕਲਾ ਬਖਸ਼ਣ ❤

  • @Harman_sran.001
    @Harman_sran.001 3 дні тому

    ਬਹੁਤ ਵਧੀਆਂ ਗੀਤ ਹੈ ਜੀ,ਆਪ ਨੂੰ ਲੰਮੀਆਂ ਉਮਰਾਂ ਬਖਸ਼ਿਸ਼ ਕਰਨ ਵਾਹਿਗੁਰੂ ਜੀ।

  • @sukhjinderjassar6780
    @sukhjinderjassar6780 Місяць тому +1

    ਬਾ ਕਮਾਲ, ਪੰਮਾ ਵੀਰ ਜੀ ਨੂੰ ਸਲੂਟ ਏ।

  • @gursharan83
    @gursharan83 Місяць тому +2

    ਹਰ ਵਾਰ ਦੀ ਤਰ੍ਹਾਂ ਬਹੁਤ ਵਧੀਆ ਲਿਖਤ ਤੇ ਆਵਾਜ਼ ਦਾ ਸੁਮੇਲ
    22 ਜੀ ਤੁਹਾਨੂੰ ਮਿਲਣ ਦਾ ਸੁਪਨਾ ਮੇਰਾ
    ਰੱਬ ਮੇਹਰ ਕਰੇ ਜ਼ਰੂਰ ਮਿਲਾਗੇ

  • @sukhlikhari9341
    @sukhlikhari9341 28 днів тому +2

    ਬਹੁਤ ਸੋਹਣਾ ਰਾਇਆ

  • @dharmveerkhuttan4680
    @dharmveerkhuttan4680 Місяць тому +3

    Mahil Gaila Live mela dekh rhe a ji from UK 🇬🇧 lots of love and respect ❤❤

  • @avtarsingh5580
    @avtarsingh5580 Місяць тому +4

    ਬਾਈ dumewall ਦੀ ਗਾਇਕੀ ਨੂੰ ਸਲਾਮ ਅਾ

  • @HR05KAR
    @HR05KAR Місяць тому +3

    Bhaut hi wadiya veer g rab hamesh chad di kla rakhe

  • @gursewakbrar3463
    @gursewakbrar3463 Місяць тому +2

    ਬਹੁਤ ਵਧੀਆ ਜੀ

  • @jagmitsinghsheera
    @jagmitsinghsheera Місяць тому +9

    🍂🌺🍂🌺🍂🌺🍂🌺🍂🌺🍂🌺
    ਵਾਹਿਗੁਰੂ ਜੀ ਸਰਬੱਤ ਨੂੰ ਨਾਮ ਸਿਮਰਨ , ਤੰਦਰੁਸਤੀ ਤੇ ਚੜਦੀਆਂ ਕਲਾ ਵਾਲਾ ਜੀਵਨ ਬਖਸ਼ਣ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    🍂🌺🍂🌺🍂🌺🍂🌺🍂🌺🍂🌺

  • @meerbabaji2231
    @meerbabaji2231 Місяць тому +5

    ਧੰਨ ਧੰਨ ਗੁਰੂ ਨਾਨਕ ਦੇਵ ਜੀ 🙏🙏

  • @ramdasdas5882
    @ramdasdas5882 Місяць тому +3

    Waheguru ji waheguru ji waheguru ji waheguru ji waheguru ji ❤

  • @user-ne9ht4do7l
    @user-ne9ht4do7l Місяць тому +2

    Bahut khoob ji God bless you

  • @palwindersidhu6045
    @palwindersidhu6045 Місяць тому +3

    ਬਹੁਤ ਵੱਧੀਆ ਜੀ

  • @urmilaranarana1046
    @urmilaranarana1046 Місяць тому +2

    Pamme veer, ਵਾਹਿਗੁਰੂ ਤੈਨੂੰ ਤਰੱਕੀਆਂ ਬਖ਼ਸ਼ੇ।🙏🙏🙏

  • @GurdeepSingh-f2o
    @GurdeepSingh-f2o 23 дні тому

    ਬਹੁਤ ਵਧੀਆ ਗੀਤ ਜੀ,,,, ਵਾਹਿਗੂਰੂ ਮਿਹਰ ਭਰਿਆ ਹੱਥ ਰੱਖਣ,,

  • @jagvirsinghbenipal5182
    @jagvirsinghbenipal5182 Місяць тому +3

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ

  • @HarjitWarraich
    @HarjitWarraich Місяць тому +2

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @mssarai1
    @mssarai1 Місяць тому +3

    ਵਾਹ ਜੀ ਵਾਹ
    ਹਾਰਦਿਕ ਮੁਬਾਰਕਾਂ

  • @tarjindersingh2111
    @tarjindersingh2111 28 днів тому +1

    Bahut vdia song veer ji (from darapur)
    Baba ji chardikala Vich rakhan

  • @harbhajansinghsekhon2899
    @harbhajansinghsekhon2899 29 днів тому +2

    ਵਾਹ ਜੀ ਪੰਮਾ ਡੂਮੇਵਾਲਿਆ

  • @VarinderSingh-jr6dc
    @VarinderSingh-jr6dc Місяць тому +2

    ਵਾਹਿਗੁਰੂ ਜੀ ਚੜਦੀ ਕਲਾ ਰੱਖੇ 🎉🎉

  • @novelcreations0001
    @novelcreations0001 Місяць тому +4

    ਘਟੀਆ ਗੀਤਾਂ ਨੂੰ ਮਾਤ ਪਾਉਂਦੇ ਹੋਏ ਵਧੀ ਚੱਲੋ ਅੱਗੇ ਵੱਲ ਨੂੰ, ਵੀਰ ਜੀ। ਬਹੁਤ ਵਧੀਆ ਲਿਖਿਆ ਵੀ ਅਤੇ ਗਾਇਆ ਵੀ

  • @happysingh1787
    @happysingh1787 29 днів тому +1

    Bhut vadia bai g tusi sade ilke di shan uchi kiti hoi hai sannu Mann a Thodi gayki te .tusi punjab nu Pata lagga dita hai . Ke nurpur area v hai .bhut bhut mubrka is ganne layi .sadda payar thude layi bhut bhut❤❤❤❤

  • @nrinderchaudhary5257
    @nrinderchaudhary5257 27 днів тому +1

    ਸਲਾਮ ਹੈ ਪੰਮੇ ਤੈਨੂੰ ਬਹੁਤ ਹੀ ਵਧੀਆ ਗੀਤ ਗਾਇਆ ਹੈ ਮੇਰੇ ਭਰਾ ਪ੍ਰਮਾਤਮਾ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ❤🎉

  • @sarbvirsingh914
    @sarbvirsingh914 Місяць тому +1

    ਬਹੁਤ ਵਧੀਆ ਵੀਰ❤

  • @sukhrana5913
    @sukhrana5913 Місяць тому +2

    Sade ilake Anandpur Sahib da sab toh vdiaaa te buland awaj te Sachi Suchi Kalam da Dhani hai ji Pamma Dumewalia bai waheguru ji veer nu hmesha Tarakki bakshe .

  • @harinderkaur2141
    @harinderkaur2141 Місяць тому +3

    Bahut khoobsoorat 👍
    Jug Jug jivo Veerji
    Waheguru ji hamesha Traqqi bakhshe 🙏❤️

  • @bachittersingh4195
    @bachittersingh4195 Місяць тому +2

    ਵੀਰ ਜੀ ਵਾਹਿਗੁਰੂ ਜੀ ਸਦਾ ਖੁੱਸ਼ ਰੱਖਣ ਜੀ ਤੁਹਾਨੂੰ ❤❤❤

  • @shashiSingh0525
    @shashiSingh0525 Місяць тому +1

    ਧੰਨ ਗੁਰੂ ਨਾਨਕ ਸਾਹਿਬ ਜੀ 🙏💐

  • @ramdasdas5882
    @ramdasdas5882 Місяць тому +3

    ਬਹੁਤ ਵਧੀਆ ਬੋਲ ਇਹ ਗੀਤ ਦੇ ਪੰਮਾ ਡੂਮੇਵਾਲ❤

  • @StephanieHanson-ok3hg
    @StephanieHanson-ok3hg Місяць тому +4

    Darshan Singh in Bahrain listening to Pama alias Darshan Singh

  • @bablubanmoria8668
    @bablubanmoria8668 Місяць тому +2

    ਪੰਮੇ ਵੀਰ ਜੀ ਰੱਬ ਚੜ੍ਹਦੀ ਕਲਾ ਵਿਚ ਰੱਖੇ

  • @user-qy8kb6cm3z
    @user-qy8kb6cm3z Місяць тому +1

    ਬਹੁਤ ਵਧੀਆ ਬਾਈ ਜੀ,

  • @user-ye6iv3gi4y
    @user-ye6iv3gi4y Місяць тому +1

    ਨੀ ਰੀਸਾਂ ਤੇਰੀਆਂ ਕੋਈ ਕਰ ਸਕਦਾ ❤

  • @AKEduHelp
    @AKEduHelp Місяць тому +2

    ਬਹੁਤ ਵਧੀਆ ਗੀਤ ਜੀ । ਪਰ ਮੌਜੂਦਾ ਪੰਜਾਬ ਦੇ ਹਲਾਤਾਂ ਬਾਰੇ ਵੀ ਗੀਤ ਗਾਓ ਭਰਾ ਜੀ ।

  • @JasvinderSingh-ux3iu
    @JasvinderSingh-ux3iu Місяць тому +3

    Bahut badhia pamma bai ji s shiri akal ji 🙏from jasvinder Chhoker

  • @JagsirSingh-rm7mc
    @JagsirSingh-rm7mc 27 днів тому

    ਬਹੁਤ ਵਧੀਆ। ਵਾਹਿਗੁਰੂ ਕਿਰਪਾ ਕਰਨਗੇ

  • @RanjitSingh-qz1sg
    @RanjitSingh-qz1sg Місяць тому +4

    ਪੰਮਾ ਡੂਮੇਵਾਲ ਕਮਾਲ ਦੀ ਪੇਸ਼ਕਾਰੀ
    ਅਮਨ ਕਾਲਕਟ ਦੀ ਲਿਖਤ ਵੀ ਮਿਆਰੀ
    ਸਦਾ ਖੁਸ਼ ਰਹੋ

  • @inderkhanpuria4432
    @inderkhanpuria4432 Місяць тому +1

    ਧੰਨ ਗੁਰੂ ਨਾਨਕ ਜੀ 🙏❤️

  • @gurmeet7952
    @gurmeet7952 16 днів тому +1

    ਬਹੁਤ ਵਧੀਆ ਗੀਤਕਾਰ ਜੀ

  • @kakasainimazriyasingh4361
    @kakasainimazriyasingh4361 24 дні тому +1

    ਸਾਡੇ ਨੂਰਪੁਰ ਬੇਦੀ ਇਲਾਕੇ ਦਾ ਮਾਣ ਪੰਮਾ ਡੂਮੇਵਾਲ ਬਾਈ ਜੀ ❤❤❤

  • @SukhwinderSingh-wq5ip
    @SukhwinderSingh-wq5ip Місяць тому

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @dhadijasdeepsinghnagra172
    @dhadijasdeepsinghnagra172 Місяць тому +3

    ਕਿਆ ਬਾਤਾਂ ਕਮਾਲ ਕਰਤੀ

  • @Manjas_vlog1256
    @Manjas_vlog1256 Місяць тому +1

    ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ

  • @ChamanLal-nq5yw
    @ChamanLal-nq5yw Місяць тому +2

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇ ।

  • @deep..357
    @deep..357 28 днів тому +1

    ❤❤❤❤❤❤ rab hor v tarakki bakhshi

  • @sukhmansaroya4956
    @sukhmansaroya4956 Місяць тому +1

    Waheguru ji hamesha khush rakhe

  • @gurdialsingh-oy1le
    @gurdialsingh-oy1le Місяць тому +2

    ਬਾ-ਕਮਾਲ ਮੁਬਾਰਕਾਂ ਬਾਈ ਜੀ ਸਾਰੀ ਟੀਮ ਨੂੰ ਬਹੁਤ ਪਿਆਰ❤️

  • @jassasaroye
    @jassasaroye Місяць тому +2

    🙏ਵੀਰ ਜੀ ਨੂੰ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ 🙏

  • @user-vu8re6fd1l
    @user-vu8re6fd1l Місяць тому +3

    What a Vibe bro.💯Dhan Guru Nanak🙏🏾ੴ

  • @karanveer1600
    @karanveer1600 Місяць тому +8

    ਵਿਰ ਮੈ ਕੁਲਜੀਤ ਸਿੰਘ ਭੱਟੀ ਕੈਨੇਡਾ ਵਿਰ ਕਾਲਕਟ ਵਾਲੇ ਵਿਰ ਦੀ ਕਲਮ ਵਿਚ ਬਹੁਤ ਦਰਦ ਹੈ ਸਾਡੇ ਗੁਰੂ ਧਾਮ ਵਿਛੜੀਆ ਦਾ

  • @MehmiStudio6653
    @MehmiStudio6653 17 годин тому

    ਇਹ ਹੈ ਸਾਡਾ ਸਟਾਰ ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ

  • @sukhwinderarora270
    @sukhwinderarora270 Місяць тому +3

    ਨਹੀ ਰਿਸਾ ਭਰਾਵਾ ਤੇਰੀਆ ਤੂੰ ਲਾ ਦਿਤੀਆ ਸ਼ਬਦਾ ਦੀਆ ਢੇਰੀਆ॥

  • @RajpalGhalkalan
    @RajpalGhalkalan Місяць тому +2

    ਬਹੁਤ ਵਧੀਆ ਬਾਈ ਪੰਮਾ ਡੂਮੇਵਾਲ ਅਤੇ ਅਮਨ ਕਾਲਕਟ ਵੀਰ

  • @GurjitSingh-tq8ye
    @GurjitSingh-tq8ye Місяць тому +1

    ਬਹੁਤ ਵਧੀਆ

  • @jaswindersingh1934
    @jaswindersingh1934 Місяць тому +2

    ਵਾਹਿਗੁਰੂ ਜੀ ਮੇਹਰ ਕਰਨ ਲੰਬੀ ਉਮਰ ਬਕਸ਼ੇ ❤

  • @kiranpreetkaur9924
    @kiranpreetkaur9924 28 днів тому +1

    Bai ji live Mela dekh see pind kingra cho Wala nice song👍👍👍👍

  • @gurjantkohali1387
    @gurjantkohali1387 Місяць тому +1

    Bahut vadiya songs 👌

  • @ParmjitSingh-bw1vn
    @ParmjitSingh-bw1vn Місяць тому +1

    ਵਾਹਿਗੁਰੂ ਜੀ

  • @nehasaroya7612
    @nehasaroya7612 Місяць тому

    Nice veer g song bhut bhut vdia kingra cho Vala toh Kal dekhea tuhada program bhut nice song sre khush Raho

  • @JagtarSingh-jb3hv
    @JagtarSingh-jb3hv Місяць тому +1

    Chardi kla y❤🙏🏻💐💐💐

  • @satwinderkaur7776
    @satwinderkaur7776 Місяць тому +1

    ਗੀਤ ਸੁਣ ਕੇ ਰੂਹ ਨੂੰ ਆਨੰਦ ਆ ਗਿਆ।

  • @harmeshlal9883
    @harmeshlal9883 Місяць тому +1

    ਪੰਮਾ ਬਾਈ ਜੀ 🎉

  • @JagdishSingh-ve4jz
    @JagdishSingh-ve4jz 27 днів тому

    ਬਹੁਤ ਵਧੀਆ ਉਪਰਾਲਾ ਹੈ ਜੀ 🌹🙏 ਧੰਨਵਾਦ ਜੀ 🌹🙏

  • @darbarasingh637
    @darbarasingh637 Місяць тому +1

    ਵੈਰੀ ਗੁਡ ਆ

  • @lfcsingh1705
    @lfcsingh1705 Місяць тому +1

    great lyrics & great singing ❤️ lots of love from uk

  • @pawandipsingh3315
    @pawandipsingh3315 Місяць тому

    ਬਹੁਤ ਵਧੀਆ ਗੀਤ ਪੰਮੇ ਵੀਰ ਜੀ