Ik Jogi Aa Gya | Arash Riaz | Karanvir Klair | Parwaaz Gill | Ragi Pala G | Harwinder Singh Dhaliwal
Вставка
- Опубліковано 16 тра 2024
- The Folk Turbanators Presents Official Music Video of ‘Ik Jogi Aa Gya ’ by Team Folk Turbanators
Subscribe to The Folk Turbanators Channel- UC_3qPFMmQWRu1x9C8ILzcmg
Track credits:
Song Name- Ik Jogi Aa Gya
Singer- Arash Riaz, Karanvir Klair, Jassar 47, Parwaaz Gill
Lyrics/Composer: Karanvir Klair
Music - Parwaaz Gill
Video by: Harwinder Singh Dhaliwal
Edit by: Ashu Matta
Mix and Master- Sparrow Mix
Special Thanks- Ragi Harpal Singh Pala Ji
Song Description-
This song is a blend of traditional folk from both east and west Punjab, telling the tale of Heer and Ranjha. Heer's sister-in-law admires Ranjha's beauty as he arrives in their village. We aim to recreate this traditional piece in the style of Punjab's folk artists, known as Ragis, using the ancient instrument, Do Taara. To give it a modern twist, we'll mix in a western drum pattern, giving it a fresh sound.
Stay Connected with us on Social Media:-
►
► The Folk Turbanators Show Bookings Cel: +918968249282
► Show Bookings USA / CANADA +1 2368675741
► Email us: teamfolkturbanators@gmail.com
► Like us on Facebook: / q4oukf. .
► Follow us on Instagram: arash_riaz?...
► Follow on TikTok: www.tiktok.com/@arash_riaz?_t...
For Licensing inquiries:
Email:- teamfolkturbanators@gmail.com
ਬਹੁਤ ਪਿਆਰ ਤੇ ਦੁਆਵਾਂ ਤੁਹਾਡੀਆਂ ਸਭ ਦਾ ਦਿਲੋਂ ਸਤਿਕਾਰ ❤️ ਕੋਸ਼ਿਸ਼ ਕਰੋ ਜਿੰਨਾਂ ਵੱਧ ਤੋਂ ਵੱਧ ਸ਼ੇਅਰ ਹੋ ਸਕੇ ਤਾਂ ਜੋ ਹੋਰ ਅੱਗੇ ਏਦਾਂ ਦੇ ਰੰਗ ਤਿਆਰ ਕਰਨ ਲਈ ਹੌਸਲਾਂ ਤੇ ਸਿਦਤ ਮਿਲੇ❤️❤️
❤
🎉❤
Keep it up veer ji
ਵੀਰੇ ਮੌਡਰਨ ਰੂਪ ਵਿੱਚ ਕਵੀਸ਼ਰੀ ਨੂੰ ਅੱਗੇ ਲੈਕੇ ਆਉਣ ਲਈ ਧੰਨਵਾਦ ❤ ਲੱਗੇ ਰਹੋ..
ਰੂਹ ਖੁਸ਼ ਕਰ ਦਿੱਤੀ ਅਰਸ਼ ਸਿਆਂ… ਜੀਓ
ਪੁਰਾਤਨ ਸੰਗੀਤ ਨੂੰ ਆਧੁਨਿਕ ਸੰਗੀਤ ਦਾ ਤੜਕਾ,, ਬਹੁਤ ਵਧੀਆ ਪ੍ਰਯੋਗ ਰਿਹਾ,,, ਮੁਬਾਰਕਬਾਦ 🎉🎉
ਦਿਲਾਂ ਨੂੰ ਸਕੂਨ ਦੇਣ ਵਾਲੀ ਪੁਰਾਤਨ ਸੱਭਿਆਚਾਰ ਦੀ ਗੱਲ ਕਰਦੀ ਖੂਬਸੂਰਤ ਰਚਨਾ ਲਈ ਸਮੁੱਚੀ ਟੀਮ ਮੁਬਾਰਕਬਾਦ
ਬਹੁਤ ਸਕੂਨ ਮਿਲਿਆ ਦਿਲ ਨੂੰ ਸਾਡਾ ਪੁਰਾਣਾ ਵਿਰਸਾ ❤
ਅਰਸ਼ ਵੀਰੇ ਦਿਲ ਨੂੰ ਬਹੁਤ ਸਕੂਨ ਮਿਲਿਆ ਸੁਣ ਕੇ ਬਾਈ ਜੀ ਖ਼ੁਸ਼ ਰਹੋ ਹਮੇਸ਼ਾ ❤
Keeping Punjab alive !! ❤❤❤
Loads of love and respect!
ਬਹੁਤ ਹੀ ਵਧੀਆ ਗੀਤ ਹਰ ਪੱਖੋ ... ਵੀਰੋ ਬਹੁਤ ਬਹੁਤ ਸ਼ੁਭਕਾਮਨਾਵਾਂ !
ਬਹੁਤ ਪਿਆਰਾ ਗੀਤ ❤
ਅਸਲ ਸਭਿਆਚਾਰ ❤🎙️👍✍️
ਬੋਹੋਤ ਸੋਹਣਾ ਰੱਬ ਚੜਦੀਕਲਾ ਚ ਰੱਖੇ
ਬਹੁਤ ਔਖਾ ਲੱਭਿਆ ਗਾਣਾ, ਬਹੁਤ ਵਧੀਆ ਗਾਣਾ ਭਰਾ
Thanks bro❤❤
ਇੰਸਟਾ ਤੇ ਦੇਖਿਆ ਸੀ
No words, just blessings from my whole family to your whole family.
ਅਰਸ ਵੀਰੇ ਜਿਉਦਾ ਰੇਹ ❤
ਰੂਹ ਖੁਸ਼ ਹੋ ਗਈ ਬਾਈ❤❤❤❤❤❤
ਵਾਹਿਗੁਰੂ ਮਿਹਰ ਕਰਨ
ਬਹੁਤ ਸੋਹਣਾ ਰੰਗ ❤
ਮੁਬਾਰਕ ਸਾਰੀ ਟੀਮ ਨੂੰ ਜੀ
ਰੂਹ ਖੁਸ਼ ਹੋਗੀ❤🙏✌️👏👏
ਬਹੁਤ ਵਧੀਆ ਪੇਸ਼ਕਾਰੀ,,
ਬਹੁਤ ਖੂਬਸੂਰਤ
Love you beta ji ❤️🌹🌹 waheguru ji 🙏🙏🌹
ਬਹੁਤ ਵਧੀਆ ਵੀਰ ਪੰਜਾਬੀ ਰੰਗ ,,,❤❤❤🎉🎉🎉🎉
ਰੰਗ ਪੰਜਾਬ ਦੇ ❤
ਬਹੁਤ ਸੋਹਣਾ ਗੀਤ ਆ ਬਾਰ ਬਾਰ ਸੁਣਨ ਨੂੰ ਦਿਲ ਕਰਦਾ
Bhut gaint 👌👌
❤ بہت ودھیا ❤
ਬਹੁਤ ਸੋਹਣਾ song and video, everyone is doing fantastic, but I really like baba ji with three youngsters, ਬਾਬਾ ਜੀ ਨੇ ਚਾਰ ਚੰਨ ਲਗਾ ਦਿੱਤੇ ਨੇ ❤️🔥🔥🔥, awesome 💜
ਕਿਆ ਬਾਤਾਂ ਬਾਬਿਓ ਜਿਉੰਦੇ ਰਹੋ ਪਿਆਰੇ ਵੀਰ 🌺🌺🌺
Bht vaar sunlya song ❤ dil krda bs suni jaava ❤ bht ghaint 🌸👍✨
ਬਾਕਮਾਲ ਵੀਰੇ ਪਰ ਬਹੁਤ ਉਡੀਕ ਕਰਵਾਈ ਇਸ ਲ ਈ💝💝💝
Bhut vadiya ❤track aaa
ਵਾਹ 🫶❤️ ਜੇਕਰ ਇਹੋ ਜਿਹੇ ਗੀਤ ਆਉਣ ਤਾਂ ਨਜ਼ਾਰਾ ਹੀ ਅਲੱਗ ਹੋ ਜਾਏ
ਖੂਬਸੂਰਤ ਰੰਗ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ। ਅੱਗੇ ਵੀ ਅਜਿਹੇ ਹੋਰ ਰੰਗਾਂ ਦੀ ਉਡੀਕ ਰਹੇਗੀ।
Wah Ji Wah Sun ka Mja a gya
Very nice very ji
Rooh khush ho gyi sun k bros. Ghaint voice music ajj kll eh eve di gyiki khatm ee hundi ja rehi ah god bless bro
ਕਿਆ ਬਾਤਾਂ ਨੇ ❤❤❤❤❤
Bhout bhout sohna
ਖ਼ੂਬਸੂਰਤ ❤ ਅਨੰਦ❤
ਬਹੁਤ ਵਧੀਆ ਗੀਤ ❤❤
Swaad a gya bai mubarak team nu ❤
❤❤❤❤❤❤❤❤❤ ਬਹੁਤ ਹੀ ਵਧੀਆ ❤❤❤❤
ਵਾਹ,,,👏👏💞
ਬਹੁਤ ਸੋਹਣੀ ਅਵਾਜ਼ ਆ 22
Dill khush krta y prana punjab dkha ta
ਬਹੁਤ ਵਧੀਆ ਗਾਣਾ ਹੈ ਵੀਰ ਜੀ ❤❤
ਬਹੁਤ ਈ ਜ਼ਿਆਦਾ ਸੋਹਣਾ ਗੀਤ ~
ਜਿਉਂਦੇ ਵਸਦੇ ਰਹੋ ~ 🌾
ਬਹੁਤ ਪਿਆਰਾ ਗੀਤ ਹੈ ਬਾਈ ਜੀ❤❤
ਬਹੁਤ ਵਧੀਆ ਲੋਕ ਗੀਤ ❤
Eda di gayiki da anad sunn ke Purana time yad aa gia tumba vale baba Ji vaiamal 🙏👏
Bahut badiya 👌👌👌👌
ਬਹੁਤ ਵਧੀਆ ਦਿਲ ਨੂੰ ਸਕੂਨ ਦੇਣ ਵਾਲਾ ਗਉਣ
Already waiting for the next upcomings🎉🎉🎉
❤❤❤👌👌👌ਅੱਤ ਗਾਇਆ ਬਾਈ ਦੀ ਟੀਮ ਨੇ
Bahut vadhia very good 🎉🎉🎉🎉
ਬਾਈ ਜੀ ਗੀਤ ਦੇ ਬੋਲ ਤੇ ਪੇਸ਼ਕਾਰੀ ਬਹੁਤ ਵਧੀਆ ਜੀ.. ਮਾਲਕ ਮਿਹਨਤ ਨੂੰ ਜਰੂਰ ਭਾਗ ਲਾਊ ਤੁਸੀ ਵੀ ਮਿਹਨਤ ਨੂੰ ਪੂਰਾ ਜਾਗ ਲਾਇਆ ਹੋਇਆ!!
Very nice bai buhat sona veer
Jionde raho Bht khuub gaya👍👍
Bahut bahut hi sohna 🤍
ਬਹੁਤ ਵਧੀਆ ਬਾਈ ।
Bahut khoob veere
Bahut hi pyara lok geet
ਬਹੁਤ ਹੀ ਸੋਹਣੇ ਅੰਦਾਜ਼ ਵਿੱਚ ਪੇਸ਼ ਕੀਤਾ। Congratulations🎉🎉 n all the best to whole team
ਬਹੁਤ ਹੀ ਪਿਆਰਾ ਗੀਤ
Bahut vadhia Viro ❤ kya batan Baba ji (ustad ji)
ਬਹੁਤ ਵਧੀਆ ਗਾਣਾ 22 ਜੀ
Bht vdy Gaya veere proper punjabi culutere song bs br br suni jaiye god bless you brother
ਨਜ਼ਾਰਾ ਆ ਗਿਆ
Bhout shona song veer❤
Bahut sohna lokk geet ❤❤
ਬਹੁਤ ਵਧੀਆ ਜੀ 🌹🌹🌹🌹🌹🌹
ਬਾਈ ਬਹੁਤ ਵਦੀਆ ❤❤❤❤❤
Jassar pb 47 bro 🎉🎉🎉🎉❤❤
ਬਹੁਤ ਵਧੀਆ ਜੀ
Bahut wadia ji ❤❤
ਬਹੁਤ ਵਧੀਆ
ਜੀਓ ❤ ਦੁਆਵਾਂ !!
ਬਹੁਤ ਸੋਹਣਾ ਬਾਈ
Wah ji wah thnu Sunan vale lok ne tuc ਹਿੰਮਤ ਤਾ ਕਰੋ ਜੋ ਕਿਹਦੇ ਨੇ ਸੱਭਿਆਚਾਰ song ni koi sunda, rang bniya j❤❤
Congratulations Arsh Veer
ਪੂਰਾ ਘੈਂਟ
ਬਹੁਤ ਪਿਆਰਾ ਗੀਤ ਵੱਡੀ ਗੱਲ ਇਹ ਹੈ ਕਿ ਤੁਸੀਂ ਆਪਣੇ ਉਸਤਾਦ ਨੂੰ ਵੀ ਆਪਣੇ ਨਾਲ ਹੀ ਵੀਡਿਓ ਰੱਖਿਆ। ਉਸਤਾਦ ਦਾ ਮਾਣ ਤਰੱਕੀ ਦੀਆਂ ਰਾਹਾਂ ਖੋਲਦਾ ਹੈ।
Masterpiece bai oye 🔥 ❤
ਬਹੁਤ ਵਧੀਆ ਵਾਹਿਗੂਰ,ਚੜਦੀਕਲਾਬਖਸਣ
Wah ji wah !!
چڑھدی کلا وچ رو❤
میهدبانی جی
Bhut hi sohna lok rang🌼👌🏻
Folk music in modern way...very nice effort team👌
ਵਾਹ ਜੀ ਵਾਹ
ਆਨੰਦ ਆ ਗਿਆ ਬਾਬਿਓ। ਹੋਰ ਲਿਆਉ ਐਹੋ ਜਿਹੀਆਂ ਦਿਲ ਟੁੰਬਵੀਆਂ ਚੀਜ਼ਾਂ
❤❤❤❤
ਬਾ ਕਮਾਲ ...Ba Kmaal
ਬਹੁਤ ਵਧੀਆ 🫰🏼
Bhut nice song a god bless you waheguru ji chadi kala ch rakhe best of luck bro
Bahut sohna ❤
Splendid & Mesmerizing ❤
ਵਾਹ ਜੀ ਵਾਹ
ਬਹੁਤ ਵਧੀਆ ਗਾਣਾ
WAHEGURU ji Chardi kal rakhi
Very nice ❤️❤️❤️
Kya baat hai Veere , Skoon 🙏🏻