Mrs. Mann Super Exclusive | ਸਿਆਸਤ ਤੋਂ ਲੈ ਕੇ ਨਿੱਜੀ ਜ਼ਿੰਦਗੀ 'ਤੇ ਗੱਲਬਾਤ | Bhagwant Mann |Jalandhar

Поділитися
Вставка
  • Опубліковано 1 лип 2024
  • Mrs. Mann Super Exclusive | ਸਿਆਸਤ ਤੋਂ ਲੈ ਕੇ ਨਿੱਜੀ ਜ਼ਿੰਦਗੀ 'ਤੇ ਗੱਲਬਾਤ | Bhagwant Mann |Jalandhar
    #drgurpreetkaur #bhagwantmann #gurpreetkaurInterview #superexclusivenews #jalandharbyelection #jalandharnews #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 172

  • @ParamjitKaur-de4uc
    @ParamjitKaur-de4uc 20 годин тому +9

    ਭ੍ਰਿਸ਼ਟਾਚਾਰ ਵਿੱਚ ਹੋਰ ਵਾਧਾ ਹੋਇਆ। ਯੇ ਪਬਲਿਕ ਹੈ ਯੇ ਸਭ ਜਾਨਤੀ ਹੈ।

  • @tarbinkumar4969
    @tarbinkumar4969 День тому +8

    Dr gurpreet Kaur she is very honest good question and answer

  • @rajwinderkaurthind2896
    @rajwinderkaurthind2896 День тому +27

    ਡਾਕਟਰ ਗੁਰਪ੍ਰੀਤ ਤੁਸੀਂ ਬੀਬੀਆਂ ਦਾ ਹਜ਼ਾਰ ਰੁਪਏ ਤਾ ਰਹਿਣ ਦਿਓ ਆਪਣੇ ਪਤੀ ਨੂੰ ਕਹੋ ਕਿ ਭਾਈ ਅਮ੍ਰਿਤਪਾਲ ਸਿੰਘ ਦੀ ਐਨ ਐਸ ਏ ਹਟਾਉਣ ਨਸ਼ੇ ਤਾ ਉਸ ਨੇ ਬੰਦ ਕਰਾ ਦੇਣੇ। ਜਦੋਂ ਨਸ਼ੇ ਛੱਡ ਕੇ ਮਾਵਾ ਦੇ ਪੁੱਤ ਕਮਾਈ ਕਰਨ ਲੱਗ ਪਏ ਤਾਂ ਤੁਹਾਡੇ ਹਜ਼ਾਰ ਰੁਪਏ ਦੀ ਕਿਸੇ ਨੂੰ ਲੋੜ ਪੈਣੀ।

    • @mankamal7215
      @mankamal7215 День тому +3

      Sahi gal a ji.....sanu nhi chahide 1000 rupees tusi pls cm nu kaho k bhai Amritpal singh ji to NSA hataao.....j tusi apni party bchauni a.....nahi fer dubara patka bann k jugnu bn jawe....loka ne paase sutt dena thonu

  • @BhupinderSingh-kf2ng
    @BhupinderSingh-kf2ng 15 годин тому +6

    ਬੀਬਾ ਜਿੰਨਾ ਮਰਜ਼ੀ ਪਿੰਡਾਂ ਵਿੱਚ ਘੁੰਮੀ ਜਾਓ ਅਗਲੀ ਵਾਰੀ ਭੰਡ ਦੀ ਛੁੱਟੀ ਹੈ ਅਗਲੀ ਵਾਰੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਵਾਂਗੇ

  • @quantityquit426
    @quantityquit426 14 годин тому +4

    ਸਿਆਸਤਦਾਨ ਜਦ ਤੱਕ ਸਿਆਸਤ ਕਰਦੇ ਰਹਿਣਗੇ ਤਾਂ ਪਬਲਿਕ ਦਾ ਭਲਾ ਨਹੀਂ ਹੋਣਾ। ਸੇਵਕ ਨਾ ਹੋਣਾਂ ਬਲਕਿ ਕਪਟੀ ਹੋਣ ਨਾਲ ਫ਼ਲ ਕਦੇ ਵੀ ਨਹੀਂ ਮਿਲ਼ਦੇ।ਰੱਬ ਦੀ ਅਦਾਲਤ ਵਿੱਚ ਫੈਸਲੇ ਸੱਚ ਹੀ ਹੁੰਦੇ ਹਨ।

  • @amardeepchahal2997
    @amardeepchahal2997 День тому +3

    God bless you all the best

  • @MakhanSingh-ko1de
    @MakhanSingh-ko1de 2 дні тому +8

    ਡਾਕਟਰ ਜੀ ਏਂ ਆਈ ਵਰਕਰ ਨੂੰ ਵੀ ਪੱਕਾ ਕਰ ਦਿਉਂ ਜੀ

  • @jagjeevsingh991
    @jagjeevsingh991 День тому +13

    ਸਰਕਾਰ ਤਾ ਬਹੁਤ ਵਧੀਆ ਪਰ ਅੰਮ੍ਰਿਤਪਾਲ ਸਿੰਘ ਤੋ NSA ਹਟਾਓ ਜੀ ਆਪਾ 2027 ਫਤਿਹ ਕਰੀਏ

  • @brandofgill3613
    @brandofgill3613 2 дні тому +20

    ਬਾਈ ਜੀ ਜੇ ਪਰਾਈ ਬੇਟ ਨੋਕਰੀ ਕਰਦੇ ਨੇ ਉਨ੍ਹਾਂ ਨੂੰ 12ਘੰਟੇ ਨੱਕਰੀ , 8000ਮਿਲਦਾ ਉਹ ਨੂੰ 8ਘੰਟੇ 15000 ਘੱਟੋ ਘੱਟ ਹੁਣ ਚਾਹੀਦਾ ਸਰਕਾਰ ਸੋਚਨਾ ਚਾਹੀਦਾ ਹੈ

  • @BasantSingh846
    @BasantSingh846 День тому +2

    Tusi mennu bhahut vadiaa lagde o ji Gurpreet madam ji

  • @SinghGill7878
    @SinghGill7878 2 дні тому +34

    ਮੈਡਮ ਗੁਰਪ੍ਰੀਤ ਜੀ ਭਗਵੰਤ ਮਾਨ ਨੂੰ ਆਖੋ ਕਿ ਸੱਚ ਦਾ ਸਾਥ ਦੇਵੇ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਰਿਹਾ ਕਰਵਾਕੇ ਲੋਕਤੰਤਰ ਦਾ ਸਾਥ ਦੇਵੇ ਭਾਈ ਸਾਹਬ ਬਿਲਕੁਲ ਗਲਤ ਨਹੀਂ ਸੀ ਨਸ਼ਾ ਛੱਡਣ ਲਈ ਹੀ ਨੌਜਵਾਨਾਂ ਨੂੰ ਕਹਿ ਰਿਹਾ ਸੀ ਓਹਦਾ ਸਾਥ ਦੇਣ ਦੀ ਬਜਾਏ NSA ਲਗਾਕੇ ਬੰਦ ਕਰਤਾ ਹੁਣ ਓਹਨਾ ਕੋਲ ਵੀ ਪੋਵਰ ਆ ਬਾਹਰ ਲਿਆਕੇ ਪੰਜਾਬ ਦੇ ਭਲੇ ਲਈ ਰਲਮਿਲ ਕੇ ਕੰਮ ਕਰੋ 🙏

    • @gurjeetkaur6635
      @gurjeetkaur6635 День тому +1

      Correct

    • @armylover5546
      @armylover5546 21 годину тому +2

      ਇਹ ਕਦੇ ਵੀ ਨਹੀਂ ਕਰਨਗੇ ਐਵੇਂ... ਸਿੱਖ ਵਿਰੋਧੀ ਪਾਰਟੀ ਆ ਏਹ

  • @ModiJi-td8up
    @ModiJi-td8up 2 дні тому +8

    PUNJAB poore Bharat desh da Dil hai So Punjab da healthy wealthy rehna boht zyada zaruri hai.

  • @butasingh4607
    @butasingh4607 22 години тому +5

    ਕੰਮ ਅੱਜ ਤੱਕ ਕੋਈ ਨਹੀ ਕੀਤਾ

  • @chamanlal4263
    @chamanlal4263 2 дні тому +4

    Very good debate

  • @sandhupavit1605
    @sandhupavit1605 День тому +5

    ਜਿਹੜਾ drugs ਸਪਲਾਇਰ ਫੜਦੇ ਆ ਉਹਨੂੰ ਘੱਟੋ ਘਟ 10 ਸਾਲ ਦੀ ਜੇਲ੍ਹ ਠੋਕੇ ਏਹ ਤਾਂ ਪੈਸੇ ਲੈ ਕੇ ਦੂਜੇ ਦਿਨ ਸਡ ਦਿੰਦੇ ਆ

  • @Newone-qd8tp
    @Newone-qd8tp 2 дні тому +16

    ਰਜਿਸਟਰੀਆਂ ਹੋਣ ਦੇ ਬਾਅਦ ਵੀ ਇੰਤਕਾਲ ਨਹੀਂ ਹੋ ਰਹੇ 😢😢😢😢😢😢😢😢😢😢😢😢😢

  • @pardeepkaur4138
    @pardeepkaur4138 День тому +4

    Registry v start krdo red line valia g loan nhi milda greeva nu ik ghr hunda oh v km da nhi please kro ih v🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @armylover5546
    @armylover5546 21 годину тому +9

    ਭਗਵੰਤ ਮਾਨ ਨੇ ਉਹ ਕੀਤਾ ਜਿਸਦਾ ਦਾਗ਼ ਉਸਦੀਆਂ ਕਈ ਪੀੜ੍ਹੀਆਂ ਤੇ ਰਹਿਣਾ... ਉਸਨੇ ਗੁਰੂ ਦੀ ਬੇਅਦਵੀ ਸਿੱਧੇ ਤੌਰ ਤੇ ਨੀ ਕੀਤੀ ਪਰ ਪੰਜਾਬ ਦੇ ਨੌਜਵਾਨਾਂ ਨੂੰ ਗੁਰੂ ਨਾਲ਼ ਜੋੜਣ ਵਾਲ਼ੇ ਤੇ NSA ਲਗਾਈ ਇਹ ਵੀ ਬੇਅਦਬੀ ਹੀ ਆ ਤੇ ਇਸ ਦੀ ਸਜਾ ਵਾਹਿਗੁਰੂ ਨੇ ਉਸਨੂੰ ਦੇਣੀ... ਪਾਪ ਆਦਮੀ ਪਾਰਟੀ ਸਿੱਖ ਵਿਰੋਧੀ ਪਾਰਟੀ ਆ

  • @Newone-qd8tp
    @Newone-qd8tp 2 дні тому +17

    NOC ਦੇ ਨਾਮ ਤੇ ਕਰੋੜਾਂ ਦੀ ਲੁੱਟ 😢😢😢😢😢😢😢😢😢😢😢😢

  • @sandhupavit1605
    @sandhupavit1605 День тому +4

    ਜੇ drugs ਨੂੰ ਠੱਲ ਪਾਉਣੀ ਆ ਤੇ ਪੰਜਾਬ ਪੁਲੀਸ ਨੂੰ ਕਹੋ ਕੇ ਹਰ ਪਿੰਡ ਚ ਪੈਟਰੋਲਿੰਗ ਚੱਲੇ ਰਾਤ ਨੂੰ ਵੀ ਤੇ ਦਿਨ ਨੂੰ ਵੀ ਹਰ ਸ਼ੱਕ ਵਾਲੇ ਆਦਮੀ ਨੂੰ ਚੈਕ ਕੀਤਾ ਜਾਵੇ ! ਪੰਜਾਬ ਪੁਲੀਸ ਤਾਂ ਥਾਣੇ ਚੋਂ ਬਾਹਰ ਨਹੀਂ ਨਿਕਲਦੀ drugs ਸਵਾਹ ਬੰਦ ਹੋਣੀ ਆਂ

  • @gurmeetrandhawa9620
    @gurmeetrandhawa9620 День тому +3

    Bhai amritpal Singh ji bki sare bndi singh riha kro

  • @rajmixchannel4843
    @rajmixchannel4843 4 години тому

    Sat Shri Akal mam ji very good

  • @chanansingh1370
    @chanansingh1370 15 годин тому +2

    ਅੰਮ੍ਰਿਤਪਾਲ ਸਿੰਘ ਬਾਰੇ ਸਮਾਝਾ

  • @AnmolMassey-tu9mc
    @AnmolMassey-tu9mc День тому

    Very good 👍 dr Gurpreet Kaur ji ❤

  • @GurmitSingh-sl7xy
    @GurmitSingh-sl7xy 13 годин тому

    Good man Sheb ji

  • @yudhbirsingh6993
    @yudhbirsingh6993 День тому

    She is a wise and respected leady. God bless them happy life ❤

  • @sehajpreetkaur1462
    @sehajpreetkaur1462 День тому

    Very good👍👍

  • @tarsemkaur6688
    @tarsemkaur6688 День тому +1

    SSA dr Sahib mulajma nu DA dio g

  • @BasantSingh846
    @BasantSingh846 День тому +1

    Mphw nu joining letter deo ji

  • @user-mh9zv9bz8g
    @user-mh9zv9bz8g 13 годин тому +1

    ਬੀਬਾ ਫ਼ੜ ਨਾਂ ਮਾਰੋ ਰਿਸ਼ਵਤ ਤਾਂ ਪਹਿਲਾਂ ਨਾਲੋਂ ਵਧਗੀ

  • @Pegcity121
    @Pegcity121 2 дні тому +4

    ਡਾ ਸਾਹਿਬ ਸੱਤ ਸ੍ਰੀ ਅਕਾਲ ਜੀ🙏🙏☺️☺️

  • @kakajugjugjevagurdasmannja7363

    Nice speaking

  • @ManjitKaur-dw5ti
    @ManjitKaur-dw5ti 16 годин тому

    Dr saab cancar de dvae bhut he mhage he g ecnu shste .kro g mehar bane hou ge

  • @SukhaVelly-pr4rw
    @SukhaVelly-pr4rw 2 дні тому +24

    ਗਏ ਡਾਕਟਰ ਗੁਰਪ੍ਰੀਤ ਕੌਰ ਭੈਣ ਮੇਰੀਏ ਆਪਦੇ ਹਸਬੈਂਡ ਨੂੰ ਕੈ ਘਰ ਵਾਲੇ ਨੂੰ ਕਹਿ ਕਿ ਅੰਮ੍ਰਿਤ ਪਾਲ ਦੇ ਹੱਕ ਵਿੱਚ ਆਵੇ ਜੇ 27 ਵਿੱਚ ਕੁਝ ਨਾ ਕੁਝ ਕਰਨਾ ਤੇ ਨਹੀਂ ਤਾਂ ਫਿਰ ਪਹਿਲਾਂ ਵਾਲਾ ਕੰਮ ਕਰਨਾ ਭੈਣਾਂ ਵਾ ਸਟੇਜਾਂ ਤੇ ਚੁਟਕਲੇ ਸੁਣਾਉਣੇ ਪੈਣੇ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਆਓ ਨਹੀਂ ਤੇ ਚੁਟਕਲੇ ਸੁਣਾਉਣੇ ਪੈਣੇ ਆ ਤੇ ਮੁੜ ਕੇ ਚੁਟਕਲੇ ਵੀ ਨਹੀਂ ਸੁਣਾਇਆ ਜਾ ਤੋਂ ਖਾਲਸਾ ਪੰਥ ਦੀ ਸਰਕਾਰ ਬਣ ਗਈ ਆ ਫਿਰ ਦੇਸ਼ ਛੱਡ ਗਈ ਕਿਸੇ ਜਾਣਾ ਪਊਗਾ ਬੰਦੇ ਦੇ ਪੁੱਤ ਬਣ ਜੋ

  • @user-qh1yo3yu2f
    @user-qh1yo3yu2f 13 годин тому +1

    ਨਿਆਮਤ ਦਾ ਪਿਆਰ ਬਹੁਤ ਕਰਦੇ ਸੀ ਐਮ ਸਾਬ ਕਿਉ ਕਿ ਪਹਿਲੇ ਬੱਚੇ ਦੂਰ ਰਹਿਣ ਕਾਰਨ ਬੱਚਿਆਂ ਦੀ ਖਿੱਚ ਰਹਿੰਦੀ ਹੋਊ

  • @rattansingh5478
    @rattansingh5478 День тому +1

    Mam new mulazma nu center da scale la Punjab scale dio

  • @kulwinderdubbkulwinderdu-rb8dh
    @kulwinderdubbkulwinderdu-rb8dh 2 дні тому +3

    N S A valea nu voot na paeo

  • @ModiJi-td8up
    @ModiJi-td8up 2 дні тому +1

    Dr taan God hunde ne Zameen te hamesha ❤

  • @arshkour1458
    @arshkour1458 2 дні тому +1

    ਮੁੱਖ ਮੰਤਰੀ ਭਗਵੰਤ ਮਾਨ ਆਦਰਸ ਸਕੂਲਾਂ ਦਾ ਚੇਅਰਮੈਨ ਹੋਣ ਦੇ ਨਾਂ ਤੇ ਸਕੂਲਾਂ ਦਾ ਬਹੁਤ ਬੁਰਾ ਹਾਲ ਹੈ ਦਰਜਾ ਚਾਰ ਕਰਮਚਾਰੀ 7000 ਤੇ ਕੰਮ ਕਰ ਰਹੇ

  • @AnmolMassey-tu9mc
    @AnmolMassey-tu9mc День тому

    Mehngai kam karo gold sasta hona chahiye Job sabko mile keep it up ❤❤❤❤v nice dr Gurpreet Kaur ji

  • @user-mh9zv9bz8g
    @user-mh9zv9bz8g 13 годин тому +2

    ਅਗਲੀ ਵਾਰੀ ਮੁੱਖ ਮੰਤਰੀ ਅਮ੍ਰਿਤਪਾਲ ਹੋਵੇਗਾ

  • @gurtejsinghsidhu9161
    @gurtejsinghsidhu9161 2 дні тому +21

    Bhai Amritpal Singh to NSA ਹਟਾਉ ਨਹੀ ਤਾ app ਦੀਆ ਜੜ੍ਹ ਚ ਬੈਠ ਜਾਵੇਗਾ। ਹਾਰ ਪਕੀ ਸਮਝੋ🎉🎉

  • @swarajuppal6712
    @swarajuppal6712 День тому

    Very nice mam

  • @SarbjeetSingh-fg3xp
    @SarbjeetSingh-fg3xp День тому +1

    Old pension ਲਾਗੂ ਕਰੋ। ਤੇ DA devo jaldi.nhi vote ni pauni ਮੁਲਾਜ਼ਮਾਂ ne.

  • @roopkaur5484
    @roopkaur5484 2 дні тому +2

    App bhajao punjab bacho

  • @bikkargill6596
    @bikkargill6596 2 дні тому +1

    Madam Gurpreet ji CM Bhagwant Singh Mann God may you live long Punjab da bhala ly Kam kry chalo dhanwad Sabh to best CM ❤❤❤❤❤❤❤❤❤

    • @gurjeetkaur6635
      @gurjeetkaur6635 День тому

      Baakiyan warga hi ae.Balki baakiyan nalon anaadi hi ae.

    • @gurjeetkaur6635
      @gurjeetkaur6635 День тому +1

      M not any political party supporter but i personally feel ke iss bndde ne jis level diyan gllan kittiyan si ohna de aas paas v prove ni kr paaya khud nu.ulta law nd order gadbad ho gya Punjab da.Govt. jobs te baahriya da raaj ho gya.corruption assi khud kinni war face kitti ae.Punjab hor karzayi bnaata kejriwal nu other states elections fight krn lyi paisa den lyi.hor v kinne hi nikammepan kitte ehna ne hun tk. List lambi ae. pehla di govts. diyaan schemes nu khtm krn da naam progress ni hunda.. It's like playing mind games with people .

  • @SURJITSINGH-jm3dp
    @SURJITSINGH-jm3dp 15 годин тому

    Good job Maan Sahib jindabad

  • @harjitsran4661
    @harjitsran4661 День тому

    Brar sab does good job 👍

  • @tarsemsagar6853
    @tarsemsagar6853 16 годин тому

    Brar sahib punjab de employees deeyan problems baare bhi debate krao

  • @vikramjeetkaur3774
    @vikramjeetkaur3774 День тому

    ਬੀਬਾ ਜੀ ਜਿੰਨੀ ਰਿਸਵਤ ਹੁਣ ਤੁਹਾਡੇ ਰਾਜ ਚ ਚਲ ਰਹੀ ਹੈ ਕਦੇ ਐਨੀ ਰਿਸਵਤ ਚਲੀ ਨਹੀ

  • @PK-cu7dj
    @PK-cu7dj 2 дні тому +2

    Lok baut samjdar ho ge han

  • @parampreetsingh8851
    @parampreetsingh8851 День тому +3

    ਤਨਖਾਹ ਵੀ ਟਾਇਮ ਤੇ ਦਿਉ ਜੀ ਨਾਲੇ ਪੰਜਾਬ ਪੁਲਿਸ ਦੀ ਪੁਰਾਣੇ ਬੰਦਿਆਂ ਦੀ ਪ੍ਰਮੋਸ਼ਨ ਵੀ ਦਿਉ ਜੀ

  • @harjitsran4661
    @harjitsran4661 День тому

    She’s so beautiful ❤

  • @user-pj9fp6nz2g
    @user-pj9fp6nz2g День тому +1

    1100

  • @user-wu4bj3te4j
    @user-wu4bj3te4j День тому +1

    Do gurpreet ji mantri ji nu kaho ki old pension 3100 kro

  • @ManjitKaur-f6l
    @ManjitKaur-f6l 11 годин тому

    menu ta 2 sal ho ge darkhast bheji si uhda koi response ni milia

  • @Amrinderbagri15
    @Amrinderbagri15 День тому

    ਇਹਨੇ ਕੋਈ pta hi ਨੀ ਕੀਤਾ

  • @satpalkaur179
    @satpalkaur179 День тому +2

    Baba g 1000 rupee nu rehan dio bus ਮਹਿਗਾਈ te hi thal pa dio har cheej asman te pauch gai hai g

  • @A1_pagdi1313
    @A1_pagdi1313 12 годин тому +1

    ਭਗਵੰਤ ਮਾਨ ਜੀ ਸਿੱਖਾਂ ਦੇ ਦੁਸ਼ਮਣ ਨਾਂ ਬਣੋ ਤੇ ਕ੍ਰਿਪਾ ਕਰਕੇ ਅੰਮ੍ਰਿਤ ਪਾਲ ਸਿੰਘ ਤੋਂ n s a ਹਟਾਓ ਗੁਰੂ ਨਾਲ ਜੋੜਣ ਵਾਲੇ ਤੇ ਰੱਬ ਦੇ ਬੰਦੇ ਹੁੰਦੇ ਹਨ ਤੇ ਪੰਜਾਬ ਆਉਣ ਤੇ ਪਬੰਦੀ ਕਿਉਂ 🙏🙏🙏

  • @butasingh5723
    @butasingh5723 13 годин тому

    ਦਰੀਆਂ ਵਾਲਾਂ

  • @user-eg8fj7nn6u
    @user-eg8fj7nn6u 13 годин тому

    Kouti

  • @lakhasidhu157
    @lakhasidhu157 13 годин тому

    Bhooa wale gift de 3 kile da ki raj a oh v daso

  • @bains_saab_pb07_hsp
    @bains_saab_pb07_hsp 2 дні тому +1

    Madam g job deo har gareeb nu

  • @pardeepkaur4138
    @pardeepkaur4138 День тому

    Registry srrat krado g red line vlia🙏🙏🙏😭😭😭😭😭😭😭😭😭😭😭😭😭😭😭😭😭😭😭😭😭😭😭

  • @nishansingh1138
    @nishansingh1138 14 годин тому

    CM. Maan....,. Zindabad Zindabad Zindabad Zindabad Zindabad Zindabad Zindabad Zindabad Zindabad Zindabad

  • @surinderpaulkaur2476
    @surinderpaulkaur2476 День тому

    Justice for 1158 assistant professor sister

  • @nishansingh1138
    @nishansingh1138 14 годин тому

    CM. Maan Bhagwant Singh Ji...... Zindabad Zindabad Zindabad Zindabad Zindabad Zindabad Zindabad Zindabad Zindabad Zindabad Zindabad

  • @FatehSingh-sn5eu
    @FatehSingh-sn5eu День тому +1

    Aap😢jalindar😢o😊

  • @BhupinderSingh-kf2ng
    @BhupinderSingh-kf2ng 15 годин тому +1

    ਭੰਡ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਦੁਆਰਾ ਝੂਠੀ NSA ਲਗਾ ਦਿੱਤੀ. ਅਗਲੀ ਵਾਰ ਭੰਡ ਦੀ ਛੁੱਟੀ

  • @AmrinderSingh-rp6kv
    @AmrinderSingh-rp6kv День тому

    Jehre AAP supporters nu new bne MLA s aan ne apna matlab kadh ke pichhe chhad dite .ohnanuvAhude deo mam

  • @AmrinderSingh-rp6kv
    @AmrinderSingh-rp6kv День тому

    Ladies da 1100 vare v dasso madam..?

  • @charrysweetusingh5086
    @charrysweetusingh5086 2 дні тому

    Halka Amargarh dist malerkotla mla di seet next vaar dr gurpreet kaur g nu milni chindi

  • @RajwinderKaur-vh3tb
    @RajwinderKaur-vh3tb День тому

    Gbu laddo

  • @Dr.ManjeetKaur
    @Dr.ManjeetKaur День тому

    Jdo di Aap party existance ch aayi....ena nu hi vote payi mai. But meri beti di admission cancel kraan te fee refund policy de hisaab naal college nu meri beti di fee refund krni chahidi c....multiple mails paayia justice lyi mai but kuj nhi CM saab ne.....hun meri te meri family di vote aap nu nhi jaani in future....i am emotionally hurted with this....u have not given me the justice... So Good Bye AAP... Apna saath ethe tk da hi c shyd....

  • @jasschauhan4677
    @jasschauhan4677 День тому

    Pstet tan conduct krwalo gla kri jndi

  • @GurpreetSingh-l8d
    @GurpreetSingh-l8d 12 годин тому

    Doctor sahab asha worker socho

  • @user-un5nj8rg6m
    @user-un5nj8rg6m 12 годин тому

    C,m,maan,jindabad

  • @manjitkaur-ko3su
    @manjitkaur-ko3su День тому

    Why NASA on Amritpal Singh again and again

  • @parminuk
    @parminuk День тому

    Sidhu moosewala and deep sidhu vi kise de putt c ohna da justice ?

  • @rupinderbal1114
    @rupinderbal1114 15 годин тому

    Madam tusi bachia nu ona dee qualification de mutabik jobs deo mehangai de mutabik pay deo bache bahar na jaan brand te milde han par pase nal

  • @laviawara9436
    @laviawara9436 День тому

    Noc bad hoja ji

  • @roopkaur5484
    @roopkaur5484 2 дні тому

    Chandigarh de spelling sikha de dio cm noo

  • @Affordabletour
    @Affordabletour День тому

    RTO office too poor service

  • @CrazyshortsXyz-b6d
    @CrazyshortsXyz-b6d 11 годин тому

    बूढ़ा ही मिल्या बिबा जी

  • @sukh_kahlon
    @sukh_kahlon День тому

    Mam Mai batala to g vidwa aa ik beta 15 saal da koi rujgaar nhi aa koi v mabar sarpanch saar nhi lai rha

  • @satpalkaur179
    @satpalkaur179 День тому +1

    Mann sahib g di wife kafi moti ho gai hai chief minister da hosla kihra ghat hunda hai

  • @charrysweetusingh5086
    @charrysweetusingh5086 2 дні тому

    1100 da denn but adhar card band kro cm g plz

  • @simerjitkaur4750
    @simerjitkaur4750 День тому

    Pacl company da kush kro ji

  • @roopkaur5484
    @roopkaur5484 2 дні тому

    Phila valey child noo mile vgeer srda

  • @bains_saab_pb07_hsp
    @bains_saab_pb07_hsp 2 дні тому

    Har baari vote time lain a janday madam

  • @sand305
    @sand305 День тому

    Sab tho vadde gaap eh party vale marde ne dr gurpreet kaur ji lok hun tha lok pinda sehra vich kehde ne v eh bhantha ta sukhveer badal nalo v tapp gya

  • @rajnimankad1083
    @rajnimankad1083 День тому

    Madam jee mann jee nu kaho Sanu ghar jogi jagah de do sari life rent te ha hun be rent te ha Sanu koi laav nahi please help me me be two years tu bed te ha please

  • @amardeepchahal2997
    @amardeepchahal2997 День тому

    Tusi kar pawoge mam

  • @SatpalsSingh-mh8ek
    @SatpalsSingh-mh8ek День тому

    Madam g nu eh v push lawo ke amritpal ne ke mara kita jehre os te NSA la doti ke majburi c

  • @pindigrewal4349
    @pindigrewal4349 13 годин тому

    Madam ji chitta band karwado Mann sab nu keh ke

  • @butasingh5723
    @butasingh5723 13 годин тому

    ਮੋਟੀ ਹੋਗੀ

  • @sand305
    @sand305 День тому

    Jihde 2 bache amrika vich ne ohna bina kive need aundi ah 😂😂

  • @user-rt8dg2xt8h
    @user-rt8dg2xt8h 12 годин тому

    Man sahib ne nsa da MATLAB ਨਸ਼ਾ band krna c par ho gia ulta la diti NSA amritpal singh ty

  • @amarjeetgill5816
    @amarjeetgill5816 15 годин тому

    Do your own job don't be political so sad about your career

  • @user-cy7bg5ei1q
    @user-cy7bg5ei1q 12 годин тому

    30 month de lare tare bati Rahe kubari