ਪੰਜਾਂ ਮਿੰਟ ਦੀ ਵੀਡੀਓ ਦੇਖ ਕੇ,ਜ਼ਿੰਦਗੀ ਭਰ ਨਹੀਂ ਭੁੱਲਦੇ,ਚਾਬੀ ਪਾਨੇ ਤੇ ਲਿੱਖੇ ਨੰਬਰ ring spanner size chart

Поділитися
Вставка
  • Опубліковано 14 жов 2024
  • #spanner
    #wrenching
    #torquewrench

КОМЕНТАРІ • 333

  • @rajkang69
    @rajkang69 5 років тому +13

    ਬੱਲੇ ਬੱਲੇ ਓ ਪੰਜਾਬੀ ਸ਼ੇਰਾ ਰੂਹ ਖੁਸ਼ ਮੰਨ ਖੁਸ਼ ਦਿਲ ਖੁਸ਼ ਕਰਨ ਲਈ ਤੇਰੇ ਉਤੇ ਵਾਹਿਗੁਰੂ ਹਮੇਸ਼ਾ ਮਿਹਰਾਂ ਭਰਿਆ ਹੱਥ ਰੱਖਣ ।ਇਹ ਜਿਹੜਾ ਤੋਹਫਾ ਤੁਸੀਂ ਦਿੱਤਾ ਇਸ ਤੋਹਫੇ ਦੀ ਕੋਈ ਕੀਮਤ ਨਹੀਂ ਜਾਂ ਕੋਈ ਸਿਰ ਫਿਰਿਆ ਮੰਨੇ ਜਾਂ ਨਾ ਮੰਨਣ ਪਰ ਜੋ ਤੁਸੀਂ ਦੱਸਿਆ ਅਤੇ ਜਿਸ ਤਰ੍ਹਾਂ ਦੱਸਿਆ ਇਹ ਬਹੁਤ ਵਧੀਆ ਤੁਸੀਂ ਪੁੰਨ ਖੱਟਿਆ ਹੈ, ਭਾਜੀ ਕਿਰਪਾ ਕਰਕੇ ਜੇਕਰ ਤੁਸੀਂ ਸਮਝਾ ਸਕਦੇ ਤਾਂ ਦੱਸ ਸਕਦੇ ਹੋ ਤਾਂ ਕਿਰਪਾ ਕਰਕੇ ਇਸੇ ਤਰ੍ਹਾਂ ਸੇਵਾ ਲੈਂਦੇ ਰਹੋ, ਭਾਜੀ ਇਸਰਾਈਲ ਵਾਲੇ ਇੰਜੀਨੀਅਰ ਅਤੇ ਰਸ਼ੀਅਨ ਇੰਜੀਨੀਅਰ ਹਮੇਸ਼ਾ ਆਪੋ ਆਪਣੀ ਭਾਸ਼ਾ ਵਿੱਚ ਦੱਸਦੇ ਰਹਿੰਦੇ ਹਨ ਉਨਾਂ ਲੋਕਾਂ ਨੇ ਪੁਰਾਣੀ ਤੋਂ ਪੁਰਾਣੀ ਮਸ਼ੀਨਰੀ ਨੂੰ ਬਹੁਤ ਵਧੀਆ ਢੰਗ ਤਰੀਕੇ ਨਾਲ ਠੀਕ ਕਰਕੇ ਮੁੜ ਨਵੀਂ ਬਣਾਂ ਦਿੰਦੇ ਹਨ ਜਿਨ੍ਹਾਂ ਤੋਂ ਬਹੁਤ ਕੁਝ ਸਿਖਣ ਨੂੰ ਮਿਲਦਾ ਹੈ, ਸੋ ਭਾਜੀ ਤੁਹਾਡੀ ਇਹ ਵੀਡੀਓ ਵੀ ਆਪਣੇ ਆਪ ਵਿੱਚ ਸਾਡੇ ਪੰਜਾਬੀਆਂ ਲਈ ਤੋਹਫਾ ਹੈ ਬਹੁਤ ਵਧੀਆ ਹੈ, ਨਹੀਂ ਤਾਂ ਜੂ ਟੂਬ ਜਾਂ ਫੇਸ ਬੁੱਕ ਤੇ ਨਸ਼ਿਆਂ ਦੀ ਚੜ੍ਹਦੀ ਕਲਾ ਪੁਲਿਸ ਵਾਲੇ ਨਸ਼ਾ ਵੇਚੀ ਲੀਡਰਾਂ ਦੇ ਮੁੰਡਿਆਂ ਨੇ ਸ਼ਰਾਬ ਪੀਤੀ ਹੋਈ ਸੀ ਪੁਲਿਸ ਕੁਟੀ ਅਤੇ ਫਿਰ ਮੋਗੇ ਜਾ ਕੇ ਰੇਪ ਕੀਤਾ ।ਕੈਪਟਨ ਲੁਕਿਆ ਹੋਇਆ ਹੈ ਦਸਵੀਂ ਰਾਤ ਵੇਲੇ ਵੀ ਵੱਡਾ ਬਾਦਲ ਸੁੱਤਾ ਪਿਆ ਹੈ ਉਸ ਦੀ ਜਿੰਦਗੀ ਦੀ ਇਹ ਸਭ ਤੋਂ ਲੰਬੀ ਨੀਂਦ ਹੈ ਛੋਟਾ ਬਾਦਲ ਫੀਮ ਦੀ ਵਿਕਰੀ ਘਟਣ ਕਰਕੇ ਆਪਣੇ ਸਾਲੇ ਨਾਲ ਨਰਾਜ਼ ਕਿਉਂਕਿ ਉਸ ਨੇ ਚਿੱਟੇ ਦੀ ਸੇਲ ਪੂਰੇ ਜ਼ੋਰਾਂ ਤੇ ਵਧਾਈ ਹੋਈਏ ਇਸ ਕਰਕੇ ਆਪੋ ਆਪਣੀ ਭੁੱਕੀ ਦੇ ਫਿਕਰ ਵਿੱਚ ਆਪ ਪਾਰਟੀ ਵਾਲੇ ਆ ਜੋ ਸਾਡੇ ਨਾਲ ਦੇ ਨਾਅਰੇ ਲਗਾ ਕੇ ਲੋਕਾਂ ਨੂੰ ਲੀਡਰਾਂ ਦੀ ਤਰ੍ਹਾਂ ਧਮਕੀਆਂ ਦੇ ਰਹੇ ਹਨ, ਭਾਜੀ ਕਿਰਪਾ ਕਰਕੇ ਇਸੇ ਤਰ੍ਹਾਂ ਸੇਵਾ ਕਰੀ ਜਾਵੋ ਸਾਡੀ ਨਵੀਂ ਪੀੜ੍ਹੀ ਨੂੰ ਬਹੁਤ ਜਿਆਦਾ ਲੋੜ ਹੈ ਇਸ ਤਰ੍ਹਾਂ ਦੀਆਂ ਵੀਡੀਓਜ਼ ਦੀ ਕਿਰਪਾ ਕਰਕੇ ਪੰਜਾਬ ਦਾ ਬੇੜਾ ਗਰਕ ਹੋਣ ਤੋਂ ਤੁਹਾਡੇ ਵਰਗੇ ਹੀ ਬਚਾ ਸਕਦੇ ਹਨ ਭਾਵੇਂ ਥੋੜ੍ਹਾ ਜਿਹਾ ਵੀ ਹੋਵੇ ਹੌਲੀ ਹੌਲੀ ਉਹ ਵੀ ਬਹੁਤ ਹੋਵੇਗਾ ਵਾਹਿਗੁਰੂ ਜੀ ਭਲੀ ਕਰਨਗੇ ।

  • @gurpreetsandhu1184
    @gurpreetsandhu1184 5 років тому +34

    ਬਹੁਤ ਵਧੀਆ ਜਾਣਕਾਰੀ ਬਾਈ ਜੀ,ਮੈਨੂੰ ਜਿੰਦਗੀ ਵਿੱਚ ਪਹਿਲੀ ਵਾਰੀ ਇਸ ਗੱਲ ਦਾ ਪਤਾ ਲੱਗਾ। ਧੰਨਵਾਦ ਜੀ।

  • @sohisatinder4892
    @sohisatinder4892 5 років тому +15

    ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਵੀਰੇ ਕਮਾਲ ਕਰ ਦਿੱਤੀ 👌👌👌👌

  • @ravidhillon8203
    @ravidhillon8203 5 років тому

    ਬਾੲੀ ਜੀ ਤੁਸੀ ਬਹੁਤ ਵਧੀਅਾ ਜਾਣਕਾਰੀ ਦਿੱਤੀ ਅਾ ਮੈਨੂੰ ਵੀ ਪਹਿਲੀ ਵਾਰ ਪਤਾ ਲੱਗਾ ਕੇ WBS ਜਾ ਵਟੇ ਦਾ ਕੀ ਮਤਲਬ ਹੁੰਦਾ ਧੰਨਵਾਦ ਬਾੲੀ

  • @amanvlogs4140
    @amanvlogs4140 5 років тому

    ਬਾਈ ਜੀ ਹੈ ਤਾਂ ਇੰਜਨੀਅਰ ਪਰ ਜਿਹੜੀ ਤੁਸੀਂ ਹਾਅ ਜਾਣਕਾਰੀ ਦਿੱਤੀ ਆ ਇਹ ਨੀ ਸੀ ਪਤਾ । ਬਹੁਤ ਬਹੁਤ ਧੰਨਵਾਦ ਜੀ ।

  • @Sandeepsingh-vz3px
    @Sandeepsingh-vz3px 5 років тому +1

    ਭਾਜੀ ਬਹੁਤ ਵਧੀਆ ਵਿਸ਼ਾ ਲੈ ਕੇ ਆਉਂਦੇ ਹੋ ਹਰ ਵਾਰ ਪਰ ਇਹ ਕੁਝ ਜ਼ਿਆਦਾ ਹੀ ਖਾਸ ਹੈ, ਸ਼ਾਇਦ ਹੀ ਕੋਈ ਹੋਰ ਵਿਡੀਉ ਹੋਉਗੀ ਇਸ ਤਰ੍ਹਾਂ ਦੀ ਯੂਟਿਊਬ ਤੇ। ਸਮਝਾਉਣ ਲਈ ਧੰਨਵਾਦ।🙏👍👌

  • @ਸਰਬੱਤਦਾਭਲਾ-ਨ1ਭ
    @ਸਰਬੱਤਦਾਭਲਾ-ਨ1ਭ 5 років тому +3

    ਪਰਧਾਨੁ ਬਹੁਤ ਵਧੀਆ ਜਾਣਕਾਰੀ ਦਿੱਤੀ ਐ ਮੇਹਰਬਾਨੀ ਜਿਊਂਦਾ ਵੱਸਦਾ ਰਹੋ

  • @nathasonisoni963
    @nathasonisoni963 5 років тому +3

    ਪੂਰੇ 25 ਸਾਲ ਕੱਮ ਕੀਤਾ ਬਾਈ ਜੀ workshop ਤੇ ਅੱਜ ਪਤਾ ਲੱਗਾ W B S ਦਾ ਬਹੁਤ ਬਹੁਤ ਧੰਨਵਾਦ ji

  • @parveenkumar-ez4wr
    @parveenkumar-ez4wr 5 років тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ । ਧੰਨਵਾਦ

  • @ਚਰਨਜੀਤਚੰਨੀਜਹਾਂਗੀਰ

    ਵਟਿਆਂ ਵਾਲਾ ਹਿਸਾਬ ਇੱਕ ਹੋਰ ਵੀ ਹੈ ਓਹ ਹੈ ਵਟੇ ਗੁਣਾਂ 8 ਜੋ ਊੱਤਰ ਆਵੇਗਾ ਓਨੇ ਦੀ ਹੀ ਚਾਬੀ ਜਾਂ ਪਾਨਾਂ ਜਿਵੇਂ ਸੱਤ ਵਟੇ ਸੋਲਾਂ ਗੁਣਾਂ ਅੱਠ = ਸਾਡੇ ਤਿੰਨ ਸੂਤ

  • @rajwindersing6415
    @rajwindersing6415 5 років тому +2

    ਬਹੁਤ ਹੀ ਵਧੀਆ ਦੱਸਿਆ ਹੈ ਜੀ ਇਸ ਤਰਾ ਦੀ ਹੋਰ ਵੀ ਜਾਨਕਾਰੀ ਜ਼ਰੂਰ ਦਿਊ ਜੀ ਜਿਸ ਨਾਲ ਜਾਨਕਾਰੀ ਵਧਦੀ ਹੈ ਜੀ

  • @jaspindersingh9618
    @jaspindersingh9618 5 років тому +36

    Shukr aa koi ਪੰਜਾਬੀ technical channel milia, bhaji bht bht vdhia lga dekh k, bht vdhia km kr rhe oh tusi.

    • @jasvirsingh1126
      @jasvirsingh1126 5 років тому

      BSW 55° ਚੂੜੀ ਦਾ ਅੈਗਲ ਹੈ
      MM 60° ਚੂੜੀ ਦਾ ਅੈਗਲ ਹੈ

    • @jasvirsingh1126
      @jasvirsingh1126 5 років тому

      ਤੁਸੀਂ ਇਸ ਵਾਰੇ ਨਹੀਂ ਦੱਸਿਆ ਵੀਰ ਜੀ

  • @lovepreet-xi4nz
    @lovepreet-xi4nz 4 роки тому

    ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ

  • @chahalhollanwali
    @chahalhollanwali 5 років тому

    ਬਹੁਤ ਵਧੀਆ ਜਾਣਕਾਰੀ

  • @pendujunctiontv
    @pendujunctiontv 5 років тому

    ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਧੰਨਵਾਦ ਜੀ।

  • @ranjit900
    @ranjit900 5 років тому +1

    ਵੀਰ ਜੀ ਆਪ ਜੀ ਦਾ ਧੰਨਵਾਦ ਤੁਸੀਂ ਇੱਕ ਵਧੀਆ ਜਾਣਕਾਰੀ ਦਿੱਤੀ ਜਿਹੜੀ ਅਸੀਂ ਸੋਚੀ ਵੀ ਨਹੀਂ ਸੀ ਕਿ ਕਿਸ ਤਰ੍ਹਾਂ ਨੰਬਰ ਲਾਏ ਗਏ ਨੇ ਇੱਕ ਥੱਲੇ ਕੋਮਿੰਟਾ ਵਿੱਚ ਕੲੀਆਂ ਨੇ ਨੰਬਰ ਦਿੱਤੇ ਐ ਇਸ ਤੇ ਸੈਂਡ ਕਰੋ ਯਾਰ ਕੋਈ ਤੁਹਾਨੂੰ ਜਾਣਕਾਰੀ ਦੇ ਰਿਹਾ ਤੁਸੀਂ ਆਪ ਹੋਰ ਟਾਈਮ ਕਰ ਰਹੇ ਹੋ ੳੁਨ੍ਹਾਂ ਦਾ ਕਿਰਪਾ ਕਰਕੇ ਆਪ ਵੀ ਹਿੰਮਤ ਕਰੋ ਮਾੜੀਆ ਆਦਤਾਂ ਛੱਡ ਦਿਉ

    • @sewakmechanical
      @sewakmechanical  5 років тому

      ਤੁਹਾਡਾ ਧੰਨਵਾਦ ਜੀ
      ਇਹ ਦੁਨੀਆਂ ਰੰਗਲੀ ਹੈ ਜੀ
      ਕਾਫ਼ੀ ਲੋਕਾਂ ਨੂੰ ਮੈਂ ਪਸੰਦ ਹਾਂ
      ਅਤੇ
      ਕਾਫ਼ੀ ਲੋਕਾਂ ਨੂੰ ਮੇਰੀ ਸ਼ਕਲ ਤੋਂ ਨਫ਼ਰਤ ਹੈ
      ਪਰ ਕੋਈ ਗੱਲ ਨਹੀਂ ਚੱਲਣ ਦਿਓ ਜਿਵੇ ਚਲਦਾ

    • @ranjit900
      @ranjit900 5 років тому

      @@sewakmechanical bhaji. Fukkere. Jehee. Bnaa. Ta. Lokkan. Nu. Politics ne

  • @HappySingh-bx2jh
    @HappySingh-bx2jh Рік тому +1

    🙏🍎ਧੰਨਵਾਦੀ ਸੇਵਕ ਸਿੰਘ ਵੀਰ ਜੀ ਜੀ ਜੀ

  • @sukhdeepsinghghuriana2713
    @sukhdeepsinghghuriana2713 5 років тому

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ

  • @dineshchoudharydcpodvr9
    @dineshchoudharydcpodvr9 5 років тому +4

    विर जी बहुत बढीया इस के बारे मे आज तक किसी ने नही बताया और ना ही कोई इंजीनियर परिवार मे है
    धन्यवाद जानकारी देने के लिए

  • @ranbir62
    @ranbir62 5 років тому

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @msingh6488
    @msingh6488 5 років тому

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @GurcharanSingh-dp2ws
    @GurcharanSingh-dp2ws 5 років тому +1

    ਬੋਹਤ ਵਧੀਆ ਜਾਣਕਾਰੀ ਹੈ ਜੀ ਧੱਨ ਵਾਦ

  • @jagroopsinghbenipal870
    @jagroopsinghbenipal870 5 років тому +1

    ਵੀਰ ਵੀਡੀਓ ਤੇਰੀ ਵਧੀਆ ਹੈ, ਪਰ ਜੋ ਤੁਸੀਂ ਇੰਸਟਰੂਮੈਂਟ ਵਰਤਿਆ ਹੈ,ਉਹ ਵਰਨੀਅਰ ਕੈਲੀਪਰ ਹੈ ਨਾਂ ਕਿ ਮਾਈਕਰੋ ਮੀਟਰ

  • @PanjabZindabaad1313
    @PanjabZindabaad1313 5 років тому

    ਸਤਿ ਸ੍ਰੀ ਅਕਾਲ ਵੀਰ ਜੀ, ਮੇਰੇ ਦੋਸਤ ਕੋਲ ਉਸਦੇ ਸਵਰਗੀ ਪਿਤਾ ਜੀ ਵਲੋਂ ਬਣਾਇਆ ਹੋਇਆ ਸਟੇਬੇਲਾਇਜਰ ਹੈ, ਜਿਸ ਦੇ output ਤੋਂ ਵੋਲਟ ਵੀ 220 ਨਿਕਲਦੇ ਨੇ, ਅਮਪੇਅਰ ਵੀ ਡ੍ਰੌਪ ਨਹੀਂ ਹੁੰਦੇ ਅਤੇ ਹਰੇਕ ਇਲੈਕਟ੍ਰਿਕਲ ਚੀਜ ਚਲਦੀ ਹੈ, ਪਰ ਤਾਰਾਂ ਨੂੰ ਹੱਥ ਲਾਉਣ ਤੇ ਕਰੰਟ ਨਹੀਂ ਪੈਂਦਾ, ਹੋਰ ਤਾਂ ਹੋਰ 5 ਅਮਪੇਅਰ ਤੇ ਚਲ ਰਹੀ ਚੀਜ਼ ਨੂੰ ਜਦੋਂ ਇਸ ਸਟੇਬੇਲਾਇਜਰ ਰਾਹੀਂ ਸਪਲਾਈ ਦਿੱਤੀ ਜਾਂਦੀ ਹੈ ਤਾਂ 4 ਅਮਪੇਅਰ ਤੇ ਚਲਣ ਵਾਲੀ ਚੀਜ਼ 3 ਅਮਪੇਅਰ ਤੋਂ ਵੀ ਘੱਟ ਵਰਤੋਂ ਕਰਦੀ ਹੈ, ਉਸ ਵੀਰ ਕੋਲ ਥਿਊਰੀ ਨਹੀਂ ਹੈ, ਕਿਉਂ ਕਿ ਸਟੇਬੇਲਾਇਜਰ ਬਣਾਉਣ ਵਾਲੇ ਇਸ ਦੁਨੀਆ ਚ ਨਹੀਂ ਹਨ,, ਸੋ ਸਲਾਹ ਦਿਓ ਜੀ ਕਿੰਵੇ ਕਰੀਏ 97812-49149 ਖਾਸ ਕਰਕੇ ਦੋਵੇ ਤਾਰਾ ਛੂਹਣ ਤੇ ਵੀ ਕਰੰਟ ਨਹੀਂ ਲੱਗਦਾ

  • @Sandy1004-dilu
    @Sandy1004-dilu 5 років тому

    babe yr thread(churi ) nut di Archytas hrr archmidies ne kadd kddi c !whitworth ne ta churi nu angle dita c ta k nut nu ksde smme zorr na lgge

  • @krishanakumar-fe3xi
    @krishanakumar-fe3xi 5 років тому

    Bai ji mainu 18 saal hogay carpanter da kam karde nu mm valian chabian da tan mainu pata c par jerhra tusi dasia ke a chabi panay bnaye kene a zindgi ch pehli vari pata laga bahut He vadhia video bai ji mere valon bai ji tuhanu love you aa truck bharke

  • @rajindersinghsoman9104
    @rajindersinghsoman9104 4 роки тому +2

    Good knowledge imparted.. God bless you and your family...🙏🙏

  • @AJITSINGH-fq4ep
    @AJITSINGH-fq4ep 4 роки тому

    ਬਹੁਤ ਬਹੁਤ ਧੰਨਵਾਦ ਭਾਈ ਜੀ

  • @Jattcountrysider
    @Jattcountrysider 5 років тому +10

    Jindgi wich pehli war eh jankari mili.... Thanks

  • @sardarsardar9813
    @sardarsardar9813 5 років тому

    ਬਾਈ ਜੀ ਕਿਸੇ ਨੇ ਪਹਿਲਾਂ ਦੱਸਾ ਹੀ ਨਹੀਂ । ਧੰਨਵਾਦ ਜੀ।

  • @Desitech87
    @Desitech87 5 років тому +1

    ਬਹੁਤ ਬਹੁਤ ਧੰਨਵਾਦ ਵੀਰ ਜੀ ਜਾਣਕਾਰੀ ਦੇਣ ਵਾਸਤੇ।

  • @ManoharLal-xr2ve
    @ManoharLal-xr2ve Рік тому

    Very nice and good way to learn too many things learn new.

  • @harpreetharpreet3551
    @harpreetharpreet3551 5 років тому

    ਬਹੁਤ ਹੀ ਵਧੀਆ video

  • @jasbirsingh1298
    @jasbirsingh1298 5 років тому +8

    Very usefull video paji thnx good to know all 😊👍👍💖👌

  • @Ranjeetsingh-yx6ww
    @Ranjeetsingh-yx6ww 5 років тому

    ਬਹੁਤ ਵਧੀਆ ਬਾਈ ਜੀ,,,,,

  • @juniorgill8253
    @juniorgill8253 5 років тому

    Veer bahut vadhia info ditti.main v kujh kehna chauhna. Jis naal tusi size check usnu caliper kehnde .micrometer also known as mic is different. Second jehriya chabiya number ch aa jimme 1 to 16 ,17 ih metric number hunde sadhe ithe USA de vich standard hunde aa jimme fractional.

  • @bharatindia7331
    @bharatindia7331 5 років тому +2

    good job veer ji thanks for Information....

  • @rtahir66
    @rtahir66 5 років тому

    Great job sir.
    Please next video vich clear kro k L-key da size v same method nal lia janda ha..?
    Thanks

  • @BaljitSingh-ze7cd
    @BaljitSingh-ze7cd 5 років тому +5

    very very nice jankari sir
    bot bot dhanwad
    I m Balli gunachaur
    nere Banga

  • @ks.dhillon4185
    @ks.dhillon4185 5 років тому

    Bhot vadiya 22 g. Par Je nut bolat banon walia company nut te upper size write krkr bheje ta hur v easy ho jawe ga

  • @87thcgursharankaur15
    @87thcgursharankaur15 5 років тому

    ਬਹੁਤ ਵਧੀਆ ਜਾਣਕਾਰੀ/

  • @LuckySingh-bo1sd
    @LuckySingh-bo1sd 5 років тому +1

    Thanks 22g ਬਹੁਤ ਵਧੀਆ ਦੋਸਤ

  • @parmjitsingh3337
    @parmjitsingh3337 5 років тому +9

    sir original ਚਾ੍ਬੀ ਦੀ ਕੀ ਨਿਸ਼ਾਨੀ ਹੈ

  • @vadaBaibhalaike
    @vadaBaibhalaike 5 років тому

    ਬਹੁਤ ਵਧੀਆ ਹੈ ਜੀ

  • @Jauntyfrog13
    @Jauntyfrog13 5 років тому

    ਬਹੁਤ ਖੁਸ਼ੀ ਹੋਈ ਵੀਡੀਓ ਦੇਖ ਕੇ

  • @prmramgarhia
    @prmramgarhia 5 років тому

    booot hi vdia video , boot sokhe trike nall smj aya hor videos bnao jis nall sanu hor gllan vv pta lggeee jis nall future mantain kr skiye 🙏🙏🙏

  • @ManpreetSingh-bl3ii
    @ManpreetSingh-bl3ii 5 років тому

    ਬਹੁਤ ਵਧੀਆ ਜੀ

  • @daler20rk69
    @daler20rk69 5 років тому +3

    Bro micrometer nhi vernier caliper a jida list count 0.002 ha jaa kh sakda ha 20 micron
    Matlb 1mm= 1000micron

    • @sewakmechanical
      @sewakmechanical  5 років тому +2

      ਜੀ ਪਤਾ ਹੈ ਪਰ ਦੇਖਣ ਵਾਲਿਆਂ ਨੂੰ ਦਿਸਣਾ ਵੀ ਚਾਹੀਦਾ ਜੋ ਕਿ ਮਾਈਕ੍ਰੋਮੀਟਰ ਤੇ ਸਮਝ ਨਹੀਂ ਆਉਣੀ ਸੀ

    • @govindkamboj9251
      @govindkamboj9251 5 років тому

      Least count ta galt das reya h bai
      Digital Verniar caliper da

    • @govindkamboj9251
      @govindkamboj9251 5 років тому

      Bot vadiya jaankari diti h veer
      👍

  • @PawanKumar-si5tn
    @PawanKumar-si5tn 5 років тому

    Bhut wadiya jankari ditti wer dhanwad

  • @VinayKumar-je4eb
    @VinayKumar-je4eb 5 років тому

    Bot badiya a engineer level gala hai bai g Good job

  • @VijayKumar-ft4tz
    @VijayKumar-ft4tz 5 років тому

    Enginiera nu ya varniar v ni padna aanda bae bohta nu ya gante eng aa me

  • @rakeshshokeen1901
    @rakeshshokeen1901 4 роки тому

    भाई स्यवक सिंह जी इक वीडियो dc to डीसी satyp dhaun बक kanvytarr pr बी बनाओ जी जो सोलर से chalye

  • @vickypunjab8683
    @vickypunjab8683 5 років тому

    Jankari bahut bahut Dhanyavad ji

  • @darshanlal2045
    @darshanlal2045 5 років тому

    ਬਹੁਤ ਵਧੀਆ ਹੈ

  • @amanroopsingh992
    @amanroopsingh992 5 років тому +1

    Veer Ji tuhade hath micrometer nahi A balke vernier caliper as
    Leat count 0.01 da

  • @gurwinderromana8637
    @gurwinderromana8637 5 років тому

    bahut vadhia jankari hun de mundea nu pta ni Es vare

  • @gurimehra9066
    @gurimehra9066 5 років тому

    Hnji bhut vadiya jaankari ji

  • @ranjitm9223
    @ranjitm9223 5 років тому +1

    It's very good Keep up good work in punjabi thanks

  • @juniorgill8253
    @juniorgill8253 5 років тому

    Metric nu standard ch convert karn lai metric de number nu 25.4 naal divide kar sakhde

  • @chamkaursingh2493
    @chamkaursingh2493 5 років тому

    Thankyou y ji eni vdiya jaankari lai👌👌👌

  • @davindergharu229
    @davindergharu229 5 років тому

    Thnk u paji
    Bt ik gal clear ni hoi inch size bolt de head di menti kiwe krni a kiwe chk krna a k ohnu kehri chabi lagni a ??

  • @amanaudiopresents4450
    @amanaudiopresents4450 5 років тому

    ਬਹੁਤ ਹੀ ਵਧੀਆ

  • @gurwinderromana8637
    @gurwinderromana8637 5 років тому

    veer ji bahut vadhia jankari deti eho jihia video laude raho tnx

  • @bodybuildingish
    @bodybuildingish 5 років тому

    Kamaal di jankari Bhaji ajj samaj ayea number daa raj

  • @HardeepSingh-yf4mb
    @HardeepSingh-yf4mb 5 років тому

    ਇਕ ਜਾਣਕਾਰੀ ਹੋਰ ਦਿਉ ਜਿਵੇ ਕਿਸੇ ਵੋਲਟ ਦਾ ਟਾਰਿਕ ਕੱਢਣਾ ਹੋਵੇ ਜਿਵੇ 19 ਦਾ ਵੋਲਟ ਹੈ ਇਸ ਦਾ ਕਿਵੇਂ ਟਾਰਿਕ ਕਢਾਗੇ ਧੰਨਵਾਦ ਜੀ

    • @sewakmechanical
      @sewakmechanical  5 років тому

      ਨਹੀਂ ਜੀ ਮੈਂ ਅਨਪੜ੍ਹ ਹਾਂ ਮੈਨੂੰ ਇਨਾ ਗਿਆਨ ਨਹੀਂ

  • @LakhwinderSingh-jn1sw
    @LakhwinderSingh-jn1sw 5 років тому

    Metre te har 16 inch te ik bindi da nishaan kyo hunda g dsiyo???

  • @MrSammydan63
    @MrSammydan63 5 років тому

    22 G eh Micrometer ni Vernier Caliper aa. Eh sarie di motai ni bolt da Major Dia hai. Chabi da jo size hai os nu Acoss Flat kehande ne.

  • @jassasingh9603
    @jassasingh9603 5 років тому +1

    Very good ji . A v 1 sewa ji . Guru Kirpa kre aap ji te 🙏

  • @LovelySingh-rw4pr
    @LovelySingh-rw4pr 5 років тому +1

    Very good ji dunia te kise nu v ni pata hona

  • @vinodkumar-ym5iw
    @vinodkumar-ym5iw 5 років тому

    Sir explain hor changi trah karo .i like your vedio

  • @nishanbhullar9536
    @nishanbhullar9536 5 років тому

    ਸਰ ਜਿਵੇਂ ਕਿੱਟ ਹੁੰਦੀਂ ਆ ਜਿਸ ਵਿਚ ਸਭ ਤਰਾਂ ਦੀਆਂ ਗੋਟੀਆਂ ਨਾਲ ਮਸ਼ੀਨ ਹੁੰਦੀ ਆ ਲੋਕ ਵਾਲ਼ੀ ਦੋਨੋ ਬੰਨੇ ਕੰਮ ਕਰਦੀ ਆ ਲੌਕ ਨਾਲ ਉਹ ਕਿਸ ਕੰਪਨੀ ਦੀ ਸਭ ਤੋਂ ਵਧੀਆ ਹੁੰਦੀ ਆ ਤੇ ਕਿਥੋਂ ਸਸਤੀ ਮਿਲੂਗੀ

  • @SanjeevKumar-st9zx
    @SanjeevKumar-st9zx 5 років тому +6

    Bahout vdia dsia pji.
    W.. B... S.. Da sachii ni pta C ki mtlb hunda. Ajj a b pta lg geaa

  • @harpalsingh9500
    @harpalsingh9500 5 років тому +10

    Bahut wadhia video bha ji..
    Thank you

  • @amritpalsingh2015
    @amritpalsingh2015 5 років тому

    vadia bhaji mai design kitiya ne a spanner. jithe mai kam karda si o factory export kardi hai

  • @gurjeetkumar848
    @gurjeetkumar848 5 років тому

    Sir ji sat sri akal sir ji tusi playi factry vich three phase di full wirung baare video bno ji

  • @bhupindersingh-zw2ub
    @bhupindersingh-zw2ub 5 років тому +1

    ਬਹੁਤ ਵਧੀਆ

  • @rajkashyap4293
    @rajkashyap4293 5 років тому +5

    sat shri akal bhaji....ap ji de 2 channels bhaut wadia ne

  • @sherepunjabsinghsekhonpunj6562
    @sherepunjabsinghsekhonpunj6562 3 роки тому

    ਬਾਈ ਜੀ w.b.s. ਬਾਰੇ ਨਹੀਂ ਸੀ ਪਤਾ 🙏
    ਧੰਨਵਾਦ ਜੀ

  • @mobilecranesallheavylifter6953
    @mobilecranesallheavylifter6953 5 років тому

    ਵਧੀਆ ਜਾਣਕਾਰੀ

  • @ParminderSingh-zv1gk
    @ParminderSingh-zv1gk 5 років тому

    very informative video veer.......micro meter nai oo digital vernier hai veer ji

    • @sewakmechanical
      @sewakmechanical  5 років тому +1

      ਜੀ ਪਰ ਆਮ ਜਨਤਾ ਨੂੰ ਇਹ ਨਹੀਂ ਪਤਾ ਇਸ ਲਈ ਸਰਲ ਭਾਸ਼ਾ ਵਰਤੀ

  • @CR-or1je
    @CR-or1je 5 років тому +1

    Very nice yrr...ajj ptta lggya yr schii eh sab👍👍👌

  • @jpsingh1761
    @jpsingh1761 5 років тому +1

    Great bhaji hor bnao video is tra dia

  • @sukhdeeprocker
    @sukhdeeprocker 5 років тому

    angle nu kime sidda kriye g...

  • @sukhaulakh100
    @sukhaulakh100 5 років тому +5

    13 mm head de size nu kine vate ali chabi lagu,7/ 16 kine mm de head nu lagu ...sir

    • @grewal1504
      @grewal1504 5 років тому

      ਯਾਰ ਚਾਬੀਆਂ ਵਾਲਾ ਥੈਲਾ ਢੇਰੀ ਕਰ ਲੈ
      ਚਾਬੀ ਲਾ ਕੇ ਵੇਖੀ ਜਾਹ ਜਿਹੜੀ ਲਗ ਗਈ ਉਸ ਨਾਲ ਨਟ ਖੋਲ ਲੜੀਂ 😅😅😅😅😅

  • @sandeeprehaan6104
    @sandeeprehaan6104 5 років тому +1

    Bai g eho jehe jankaria deya kro angle bare chadar baare chaabi paane baare varme baare

  • @Majitha-kl5oi
    @Majitha-kl5oi 4 роки тому

    ਵੀਰ ਸਤ ਸ੍ਰੀ ਅਕਾਲ ਵੀਰ ਮੈ ਛੋਟਾ ਟੱਕਰ ਵਿੱਚ 220 ਬੋਲਡ ਪੱਖਾਂ ਲੋਣ ਚਾਹੀਦਾ ਹਾ ਕਿਰਪਾ ਕਰਕੇ ਮੈਨੂੰ ਦੱਸੋ ਮੈਂ ਛੋਟਾ ਇਨਵਰਟਰ ਗੱਡੀ ਦੀ ਬੇਕਰੀ ਲਾ ਸਕਦਾ ਹਾ

    • @Majitha-kl5oi
      @Majitha-kl5oi 4 роки тому

      ਜਾ ਆਪਣਾ ਨੰਬਰ ਦੇ ਦਦੋ

  • @gurpreetsinghdevgan1009
    @gurpreetsinghdevgan1009 5 років тому +3

    ਸਕੇਲ ਦੀ ਸਾਰੀ ਜਾਣਕਾਰੀ ਦਿਉ 1/4ਜਾ ਹੋਰ ਜੋ ਵੀ ਲਿਖਿਆ

  • @yadwindersingh1642
    @yadwindersingh1642 5 років тому

    Bai g ghr da bill kat aae es ware bnao koi jugar te video pao g

  • @karansinghbabbar438
    @karansinghbabbar438 5 років тому

    das yaar 12, 13 ya koi v no da paana ya chabi hove oh oss de size wali chabi naal ee khuluga!! eh ta haini nut bolt 10 da hove te chabi assi 12 no di laayi jayie ?? doesn't make sense !!,,

  • @DevSingh-oy8hv
    @DevSingh-oy8hv 5 років тому +1

    Very goog

  • @ajmersingh7200
    @ajmersingh7200 5 років тому

    22 g bahut vadya ji hor jankari dayo jo

  • @Mandeep_gogna_1998
    @Mandeep_gogna_1998 5 років тому

    Miter kida mindea bro osde bare daso

  • @KaranAujla-yt2ev
    @KaranAujla-yt2ev 5 років тому

    Thnx bai ji 👌🏾👌🏾bhut ghnt samjaya 🙏🙏

  • @sukhjinderbega1400
    @sukhjinderbega1400 5 років тому +2

    ਵਧੀਅਾ ਜੀ

  • @JagdishSingh-xp4zb
    @JagdishSingh-xp4zb 5 років тому

    Very nice information bhaji
    God bless you
    From London

  • @PrabhjotSingh-us1yt
    @PrabhjotSingh-us1yt 5 років тому

    Bahut vadhia khabar aji Sahi dasia Sara Kush ajj tak pta nahi c menu👌👌👌👌🙏🙏🙏

  • @gurmindersinghbhangu7219
    @gurmindersinghbhangu7219 5 років тому

    AAJ kuj nava sikhan nu milia jankari lai dhanvad aap ji da

  • @gursewaksaini6033
    @gursewaksaini6033 5 років тому +2

    Bhut vadia video kam dea galla

  • @Sattads
    @Sattads 5 років тому

    Nice information.... Aur video shows karo ji.

  • @maharajacab5072
    @maharajacab5072 5 років тому

    ਕਿਆ ਬਾਤ ਏ। ਮੈਨੂੰ ਨੀ ਪਤਾ ਸੀ