ਗਿੱਦੜ ਪਿੰਡੀ ਨੇੜੇ ਧੁੱਸੀ ਬੰਨ੍ਹ 'ਚ ਪਿਆ ਪਾੜ, ਦੇਖੋ ਤਸਵੀਰਾਂ

Поділитися
Вставка
  • Опубліковано 16 жов 2024
  • #punjabflood #satlujflood #
    ਗਿੱਦੜ ਪਿੰਡੀ ਨੇੜੇ ਧੁੱਸੀ ਬੰਨ੍ਹ 'ਚ ਪਿਆ ਪਾੜ, ਦੇਖੋ ਤਸਵੀਰਾਂ
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline

КОМЕНТАРІ • 344

  • @jaidave9321
    @jaidave9321 5 років тому +89

    ਇਹ ਗੱਲਾ ਵੋਟਾ ਵੇਲੇ ਯਾਦ ਰਖਿਆ ਕਰੋ ਪੰਜਾਬੀਓ

  • @hukams2904
    @hukams2904 2 роки тому +1

    Satnam waheguru Satnam waheguru

  • @dhaliwalsukhrajdeep
    @dhaliwalsukhrajdeep 5 років тому +55

    ਹੋਰ ਪਾਇਆ ਕਰੋਂ ਪੰਜਾਬ ਦੇ ਸਿਆਸੀ ਲੁਟੇਰੇ ਲੀਡਰਾਂ ਨੂੰ ਵੋਟਾਂ

    • @arshsandhu
      @arshsandhu 5 років тому +10

      ਜੇ ਵੋਟਾ ਨਾ ਵੀ ਪਵਾਂਗਾ ,,ਫੇਰ ਬਰਸਾਤਾਂ ਰੁਕ ਜਾਣ िਗਅਾ,,ਕੁਦਰਤ ਦੇ ਰੰਗ ਅਾ,,ਪੰਜਾਬ ਚ ਤਾਂ 88 ਤੋ ਬਾਅਦ ਹੁਣ ਹੜ ਅਾਏ ਨੇ,,िਬਹਾਰ ਯੂ ਪੀ ਹਰ ਸਾਲ ਉਜੜ ਕੇ ਵਸਦੇ ਨੇ,,ਇਹ ਕੁਦਰਤੀ ਕਰੋਪੀ ਅਾ,,ਵੋਟ ਪਾਉਣ ਜਾਂ ਨਾ ਪਾਉਣ ਰੁਕਣ ਨਹੀ ਲਗੀ

    • @officialhayer8533
      @officialhayer8533 5 років тому +3

      @@arshsandhu u are Rong bro basaatan apni jagah j sarkar chave tan kdi harh na awe ban lgbon uche har pinda vich fer kithon aa ju Pani sarkaar kutti aa baki jehna de aye aa Pani ohna nu pta tuhade mnu lgda aye Ni Pani

    • @officialhayer8533
      @officialhayer8533 5 років тому +4

      @@arshsandhu tuhade kehn da Matlab ki rab madha sarkaar Ni madhi bro kite aa k dekh Sade pindan vich ki Lok bhukhe sonde raat nu neend Ni aondi faslaan barbaad ghr ujarh gyi jehde naal hoi ohi Jane baki sab tamasha dekhan vale aa

    • @pammasidhu8033
      @pammasidhu8033 5 років тому +3

      @@arshsandhu jede kehnde ne ki Kudrat de rang ne a sab ta sarkara de b kuch kam hunde ne j govt chahe ta sab bnna di repair time sar kr skdi hai naaleya nehra te driya di sffai ik corrupt leader di kmmai to ho skdi Lekin kuch bnde hlle b sarkara de hakk ch khd de ne j ena kissana da ik Baar Da nuksaan ona nu sari Umar Da krjai bna dau bhut hi ghndiya sarkara Hun sab leaders Apne ghra ch beth k moja maan de hone te grib priwar ghr di shtta de bhukhe bethe ne 🙏🙏

    • @jas-7205
      @jas-7205 5 років тому +1

      sab kush ho skda srkaar da frz a bann di murammt krni te daryava di sfai krni..drya j doonge hon to pani viche vich turya jave ..baki veer jis tan lggia so tan jane..es vele jina kisanadi fsl brbaad ho gai a te khan nu kush nhi na peen nu pani kol ohi jaande..pase beh k tmasha vekhn te glla krn valya da ki a..sara khrch kr chukke a kisaan chone te sirf 2 k pani te katai baki c fsl di...sara saal da khrch kidda kddna ohna ne..veere kalja muh nu ounda dekh dekh..tusi eda de time aa glla krde..j kush krna to help kro eda dya di jo bhukhn bhane baithe a

  • @mantabsingh8528
    @mantabsingh8528 4 роки тому

    ਬਾਈ ਜੀ ਬਹੁਤ ਜੀ ਮਾੜੀ ਗੱਲ ਸਰਕਾਰ ਵਾਸਤੇ ਪੰਜਾਬ ਨੁੰ ਗੁਲਾਮੀ ਦਾ ਇਹਸਾਸ ਕਵਾਇਆ ਜਾ ਰਿਹਾ ਹੈ ਪਰਮਾਤਮਾ ਜੇ ਤੁਸੀਂ ਪੰਜਾਬੀਆਂ ਦੀ ਬਾਂਹ ਫੜੋ ਤੇ ਭੱਲਾ ਹੋ ਸੱਕਦਾ

  • @lovepreetsinghnagpal6088
    @lovepreetsinghnagpal6088 5 років тому +21

    Pind waleya di mehnat nu salam🙏

  • @gurdhiannicesingh7980
    @gurdhiannicesingh7980 5 років тому +24

    oho mehar kar ਬਾਬਾ ਨਾਨਕ ਦੇਵ ਸਾਹਿਬ ਜੀ

  • @lakhveersinghmallan4273
    @lakhveersinghmallan4273 5 років тому +15

    ਵਾਹਿਗੁਰੂ ਜੀ ਭਲਾ ਕਰੇ

  • @gursewaksinghnamdhari5760
    @gursewaksinghnamdhari5760 4 роки тому

    ਵਿੱਚ ਖੁਸ਼ੀਆਂ ਦੇ ਵੱਸਦਾ ਰੱਬਾਂ
    ਮੇਰਾ ਦੇਸ਼ ਪੰਜਾਬ ਰਹੇ

  • @jasdhirsingh3112
    @jasdhirsingh3112 2 роки тому

    Waheguru ji waheguru ji waheguru ji waheguru ji waheguru ji waheguru ji

  • @sarbjitdhaliwal5544
    @sarbjitdhaliwal5544 5 років тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ

  • @rukiyatop5513
    @rukiyatop5513 5 років тому +18

    Satnam Sri waheguru ji mehar kareo Punjab te

  • @ramdaasinghgill
    @ramdaasinghgill 5 років тому +9

    ਕਿਤੇ ਪੰਜਾਬ ਦੇ ਨੌਜਵਾਨਾਂ ਨੂੰ ਚਿਟੇ ਨੇ ਖਾ ਲਿਆ
    ਕਿਤੇ ਸਰਕਾਰਾਂ ਦੀ ਅਣਗਹਿਲੀ ਨੇ ਲੋਕਾਂ ਨੂੰ ਡੁਬੋ ਕੇ ਰੱਖ ਦਿੱਤਾ
    ਵਾਹਿਗੁਰੂ ਜੀ ਪੰਜਾਬ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ
    ਤਾ ਜੋ ਪੰਜਾਬ ਬਚ ਸਕੇ

  • @anmolanm9692
    @anmolanm9692 5 років тому +2

    ਵਾਹਿਗੁਰੂ ਜੀ ਭਲਾ ਕਰੋ ਜੀ

  • @RavinderSingh-ed8tm
    @RavinderSingh-ed8tm 5 років тому

    ਵਾਹਿਗੁਰੂ ਜੀ ਬਕਸ਼ ਦੋ ਸਾਡੇ ਪਾਪਾ ਨੂੰ ਮਾਫ਼ ਕਰਦੋ ਜਾ ਮੈ ਮਨਦਾ ਹਾ ਕੇ ਅਸੀਂ 🌿🍃ਕੁਦਰਤ ਦਾ ਬਹੁਤ ਨੁਕਸਾਨ ਕਰਦੇ ਹਾਂ ਬਹੁਤ ਰੁੱਖਾਂ ਨੂੰ ਕੱਟ ਦਿੱਤਾ ਏ ਪਰ ਤੁਸੀਂ ਸਾਮੰਤ ਬਖਸ਼ੋ ਵਾਹਿਗੁਰੂ ਜੀ ਤੁਸੀਂ ਮਾਫ ਕਰਦੋ

  • @gurdevsingh6546
    @gurdevsingh6546 5 років тому +1

    Waheguru ji Mehar karo Ji sat Nam Shree waheguru ji

  • @simikaur9767
    @simikaur9767 5 років тому

    rabb sabb da bhla kre wahe guru mher kreyo

  • @SatnamSingh-vq8hf
    @SatnamSingh-vq8hf 5 років тому

    ਵिਹਗੁਰੂ ਤੂਸੀ ਹੀ ਮੇिਹਰ ਕਰੋ ਲੋਕਾ ਤੇ ,

  • @jassijagseer6248
    @jassijagseer6248 5 років тому +2

    ਦਾਤਾ ਜੀ ਮੇਹਰ ਕਰੋ

  • @baazsandhu69
    @baazsandhu69 5 років тому +3

    ਹੁਣ ਰੱਬ ਹੀ ਕਿਰਪਾ ਕਰੇ ਪੰਜਾਬ ਤੇ
    ਹੁਣ ਪ੍ਰਛਾਸਨ ਤੇ ਸਰਕਾਰ ਸੁੱਤੀ ਪਈ ਏ

  • @Mandeepsingh1023
    @Mandeepsingh1023 5 років тому +67

    ਬੜੀ ਹਿੰਮਤ ਕੀਤੀ ਆਮ ਲੋਕਾਂ ਨੇ ਪਰ ਸਰਕਾਰ ਦਾ ਕੋਈ ਬੰਦਾ ਨਹੀਂ ਆਇਆ ਡੁੱਬ ਕੇ ਮਰ ਜਾਵੋ ਪ੍ਰਸ਼ਾਸਨ ਵਾਲਿਓ

    • @Mandeepsingh1023
      @Mandeepsingh1023 5 років тому +2

      @dil milya de mele ਬੰਨ ਟੁੱਟਣ ਤੋਂ ਬਾਅਦ ਆਇਆ ਪਹਿਲਾ ਕਿੱਥੇ ਸੀ ਜਦੋਂ ਲੋਕ 2 ਦਿਨ ਤੋਂ ਬੰਨ ਉੱਤੇ ਬੈਠੇ ਹੋਏ ਸਨ

    • @jagdeepsingh8662
      @jagdeepsingh8662 5 років тому +1

      A Bach gya shadneya c ahde bapu huna rok leya ,2 din ho gai Sanu athe ,baba g sechewal waleya Sade help kete oh j c b la k ai ,but hor koi ne athe aeya

    • @RavinderSingh-bu1bi
      @RavinderSingh-bu1bi 5 років тому

      Sukar aw Bai g main v eh hi soch rha c tralyi sutti jave vich

    • @officialhayer8533
      @officialhayer8533 5 років тому

      Sade v yr koi Ni aye bhut Jada Pani aye va asi roj hlp krde aa par Sanu koi Ni pudhda a k nd fasalan v sab barbaad hogi aa 😭😭

  • @yaaritv68
    @yaaritv68 5 років тому +1

    Waheguru Di karopi aa Punjab te te beadvi thori hoi aa guru granth sahib Di eho kush hona hun waheguru mehrvan v aa rab da namm e bcha sakda Punjab nu

  • @soniasharma9321
    @soniasharma9321 5 років тому +3

    Good job bro bhut vadia waheguru ji

  • @jasbirkaur447
    @jasbirkaur447 5 років тому +1

    Waheguru ji

  • @user-4090rabbi
    @user-4090rabbi 5 років тому

    ਅੱਲ਼ਾ ਮੇਹਰ ਕਰਿਓ ਜੀ

  • @Ajaypal-zt6fw
    @Ajaypal-zt6fw 5 років тому +2

    Satnam waheguru ji 🙏🙏

  • @Poojachauhan-pp7mx
    @Poojachauhan-pp7mx 5 років тому

    Waheguru ji Mehar Kro🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ਜਤਿੰਦਰਸਿੰਘ-ਛ3ਖ
    @ਜਤਿੰਦਰਸਿੰਘ-ਛ3ਖ 5 років тому +1

    ਵਾਹਿਗੁਰੂ ਜੀ

  • @kuldeepkaur7910
    @kuldeepkaur7910 5 років тому +2

    ਵਾਹਿਗੁਰੂ ਜੀ ਭਲਾ ਕਰੀ 🙏

  • @Gagandeepg7960
    @Gagandeepg7960 5 років тому +5

    ਇਹ ਕੰਮ ਸਰਕਾਰ ਵੀ ਕਰ ਸਕਦੀ ਸੀ , ਲੋਕਾਂ ਨੂੰ ਵੋਟਾਂ ਦਾ ਬਾਈਕਾਟ ਕਰਨਾ ਚਾਹੀਦਾ ਕਿਉਂ ਕਿ ਸਭ ਕੁਝ ਆਪ ਹੀ ਕਰਨਾ

    • @hardeepkour9543
      @hardeepkour9543 5 років тому +2

      Kise v sarkar nu koi vote ni poni chahidi vese v aap hi kma ke khana sarkar ki dindi a ede di sarkar nu chak hi dena chahida

  • @anmolanm9692
    @anmolanm9692 5 років тому +6

    ਬਹੁਤ ਦੁੱਖ ਹੋਇਆ

  • @randeepdhaliwal7254
    @randeepdhaliwal7254 5 років тому +2

    Waheguru ji mehar karo

  • @RanjeetSingh-in5yd
    @RanjeetSingh-in5yd 5 років тому

    vahaguru kirpa kera

  • @godisone4326
    @godisone4326 5 років тому +22

    Jesus Christ son of god ji plz help them .

  • @ManjitSingh-hm9hw
    @ManjitSingh-hm9hw 5 років тому +1

    Waheguru ji meher Karn

  • @MadanSingh-zo7tv
    @MadanSingh-zo7tv 5 років тому +12

    ਵਾੲੀ ਜੀ ਦਰਿਅਾ ਰੇਤੇ ਨਾਲ ਭਰਿਅਾ ਪਿਅਾ ਜੇ ਰੇਤਾ ਨਿਕਲ ਜਾਦਾ ਤੇ ਪਾਣੀ ਨੇ ੳੁਸ਼ਾਲਾ ਹੀ ਨਹੀ ਸੀ ?

  • @VijaySingh-xr5sr
    @VijaySingh-xr5sr 5 років тому +1

    Waheguru ji Kirpa bnai rakhio

  • @fernandesbrun3065
    @fernandesbrun3065 5 років тому

    Jesus please halp him, we r all your child please save, amen praise the lord

  • @VijaySingh-xr5sr
    @VijaySingh-xr5sr 5 років тому +2

    Waheguru ji Mehar krio ji pls

  • @qamerzaman7377
    @qamerzaman7377 5 років тому +16

    🙏🙏🙏🙏🙏🙏🙏🙏 from Punjab Pakistan

  • @rajbahadurhari180
    @rajbahadurhari180 5 років тому +4

    ਗਿੱਦੜਪਿੰਡੀ ਕਿਹੜੇ ਕਿਹੜੇ ਜਿਲੇ ਵਿੱਚ ਹੈਂ?

  • @User-7256akash
    @User-7256akash 5 років тому +2

    Waheguru ji mehar kro 😰😰😰😰😰🙏🙏🙏🙏🙏🙏🙏🙏🙏

  • @SatnamSingh-vq8hf
    @SatnamSingh-vq8hf 5 років тому +12

    ਹੋਰ ਪਾੳੁ ਵੋਟਾ ਅਕਾਲੀ ਕਾਗਰਸੀਅਾ ਨੂੰ

    • @pavitarsinghtv5738
      @pavitarsinghtv5738 5 років тому

      ਸਹੀ ਗੱਲ ਜੀ

    • @arshsandhu
      @arshsandhu 5 років тому

      ਫੁਦੂਅਾ ਬੰਨ ਟੁਟਣ ਚ ਕੀ ਰੋਲ ਅਾ िਕਸੇ ਪਾਰਟੀ ਦਾ,,ਇਹ ਤਾਂ ਕੁਦਰਤ ਦੀ ਮਾਰ ਅਾ,,िਕਤੇ ਵੀ ਕੁਝ ਵੀ ਹੋ ਸਕਦਾ,,ਸਾਲੇ ਚਵਲ ਹਰ ਗਲ ਚ िਸਅਾਸਤ ਵਾੜ ਲੈਦੇ ਅਾ,,ਅਾਪ ਵਾਲੀਅਾ ਕੀ ਚੰਦ ਚੜਾ िਦਤਾ िਦਲੀ ਚ,,ਜਮੂਨਾ ਦਾ ਪਾਣੀ ਕਈ ਵਾਰ िਦਲੀ ਚ ਵੜ ਚੁਕਾ,,ਉਥੇ ਕੇਜਰੀਵਾਲ ਭਈਏ ਨੇ ਕੀ ਕਰ िਲਅਾ

    • @indiawale9651
      @indiawale9651 5 років тому

      Sahi kiha

    • @SatnamSingh-vq8hf
      @SatnamSingh-vq8hf 5 років тому

      @@arshsandhu ਫੁਦੂਅਾ ਜਦੋ ਪਤਾ ਸੀ ਪਾਣੀ ਦਾ ਪॅਧਰ ਵॅਧ िਰਹਾ ਭਾਖੜਾ ਦਾ , ਲਾਰਟ ਕਰ ਕੇ ਲੋਕਾ ਦਾ ਸਾਥ ਨਹੀ ਦੇ ਸਕਦਾ ਪ੍ਸ਼ਾਸਨ ਲੋਕਾ ਦੀ िਕਸੇ ਨੇ ਸਾਰ ਨਹੀ ਲਈ ਲੋਕ ਮਸ਼ੀਨਾ ੩ੀਕ ਰਹੇ ਨੇ ਕਸੂਰ िਕਸ ਦਾ

    • @SatnamSingh-vq8hf
      @SatnamSingh-vq8hf 5 років тому

      ਨिਸ਼ਅਾ ਦਾ ਹੜ ਕੈਪਟਣ ਸਰਕਾਰ ਚ ਵੀ ਫੁਲ ਚਲ िਰਹਾ , ਨਾਲੇ ਬਾਦਲਾ ਨੂੰ ਅੰਦਰ ਕਰਨ ਵਾਲਾ ਅਜ ਚੁॅਪ िਕੳੁ , ਇਹ ਕੀ ਲੋਕਾ ਨੂੰ ਸਬ िਦਸ िਰਹਾ ਸॅਚ , िਸਅਾਸਤ ਕਰਨ ਵਾिਲਅਾ ਨੂੰ ਦੂਸिਰਅਾ ਦੀਅਾ ਸॅਚੀਅਾ ਗॅਲਾ ਵੀ िਸਅਾਸਤ ਲॅਗ ਦੀਅਾ

  • @GurkiratSingh-xm5fh
    @GurkiratSingh-xm5fh 5 років тому

    Waheguru g mehar kro

  • @healthlovers9250
    @healthlovers9250 5 років тому +7

    22 Ji Borian agar miti dian bhr ke lao ge tan pani ruk sakda
    Or tuhade jga v bhut ght a tuhanu v prob.aa sakdi a ,kirpa kr dhian nal kro work

  • @chanpreetsingh5617
    @chanpreetsingh5617 5 років тому +1

    Waheguru mehar kre 🙌

  • @anmolanm9692
    @anmolanm9692 5 років тому +11

    ਬਾਈ ਜੀ ਡਰ ਤਾ ਸਾਨੂੰ ਲਗਦਾ

  • @rajinderk4163
    @rajinderk4163 4 роки тому +1

    Wahiguru wahiguru karo punjab nu save karo

  • @Sidhukuldeep-rm3bh
    @Sidhukuldeep-rm3bh 5 років тому

    Wahe guru mehar kare....
    Punjab te

  • @nbrar9535
    @nbrar9535 5 років тому

    Waheguru Kirpa kro

  • @sk_single_boy_gamer5619
    @sk_single_boy_gamer5619 5 років тому +1

    Waheguru ji mehar karo🤲🤲🤲🤲

  • @shmmithapar3602
    @shmmithapar3602 5 років тому

    Waheguru ji mehar kro 🙏 🙏 🙏🙏 🙏

  • @gurjotsandhu9579
    @gurjotsandhu9579 5 років тому

    Wahe guru mehar kr

  • @rituhumpal8496
    @rituhumpal8496 5 років тому

    Baba ji mehar karo punjab ty ji

  • @ਹਰਮੇਲਸਿੰਘ-ਡ6ਤ
    @ਹਰਮੇਲਸਿੰਘ-ਡ6ਤ 5 років тому

    Gadu kismat har gave kissan de ta koi sarkar nahi koj kar sakde weheguru ji mehar karo thouda ha assra hai weheguru ji hamat day Punjab the loka nu

  • @poonamkaur5931
    @poonamkaur5931 5 років тому

    Waheguru g mehar karo ,🙏🙏

  • @gurpreetdhillon9478
    @gurpreetdhillon9478 5 років тому

    Waheguru ji kerpa kro ji

  • @msshergill6776
    @msshergill6776 2 роки тому

    ਮਾੜੀਆਂ ਸਰਕਾਰਾਂ ਨੇ ਲੁੱਟ ਕੇ ਖਾਹ ਲਿਆ ਪੰਜਾਬ ਨੂੰ ਭੁਗਤਣਾ ਪੈਂਦਾ ਲੋਕਾਂ ਨੂੰ

  • @VijaySingh-xr5sr
    @VijaySingh-xr5sr 5 років тому +1

    Waheguru ji Mehar Rakhi sab te

  • @lovekabaddi2534
    @lovekabaddi2534 5 років тому +3

    Waheguru ji 🙏🙏

  • @nanaksingh1758
    @nanaksingh1758 5 років тому +1

    ਲੋਕੋ ਵੋਟਾਂ ਵਾਲੇ ਦਿਨ ਵੋਟ ਪਾਇਓ ਜਰੂਰ ਪਰ ਹਰ ਇੱਕ ਵੋਟਰ ਇਹ ਕਸਮ ਖਾਵੇ ਕੀ ਵੋਟ ਇਸ ਵਾਰ ਨੋਟਾ ਦਾ ਬਟਨ ਦਬਾ ਕੇ ਪਾਉਣੀ ਹੈ। ਕਿਸੇ ਲੀਡਰ ਨੂੰ ਨਹੀਂ।

  • @sahibjot1503
    @sahibjot1503 5 років тому

    Mehr kro waheguru g plz mehr kro hun ta bht mann krab hunda sara kuch dekh k

  • @sukhpreetsingh5486
    @sukhpreetsingh5486 5 років тому +1

    Waheguru ji mehar karo ji

  • @harwindersingh8061
    @harwindersingh8061 5 років тому +1

    Waheguru ji Mehar kareo

  • @singhsahota5397
    @singhsahota5397 5 років тому

    waheguru ji maher kro

  • @RanjitSingh-mj9ju
    @RanjitSingh-mj9ju 5 років тому +5

    ਪਾਉ ਬਾਈ ਜੀ ਵੋਟਾ ਕਾਂਗਰਸ ਨੂੰ ਹੋਰ

    • @jas-7205
      @jas-7205 5 років тому +2

      veere 2008 ch jd aaya c td akalia ne ki rang la ditte c? sarkaar chahe koi v a avda ghr bhrde..congrees ya aklai apna koi nhi a...eh te sara punjab ikjutt hove k jd tk darya nu 10 feet tk doonga nhi krna td tk voting e nhi krni poore punjab ch..eka hove sare punjab da td hi kush hona oda nhi..jo party eh kmm kra dau ohnu vote pai jau nhi te koi MLA nhi koi MP nhi..na koi mntri na santri kise nu vote pouni hai e nhii...ekaaa kro punjabi bhravooo..ik ho jaoo

  • @jaspalheer3423
    @jaspalheer3423 5 років тому

    Radha soami 🙏🙏 Baba ji mehar Kari Sab ta 🙏🙏

  • @singhparis3631
    @singhparis3631 5 років тому +1

    Waheguru ji mehar kareo Sab te 🙏

  • @pannu0686
    @pannu0686 5 років тому

    Waheguru mehar kari. pind walia di mehnt bakaar na jaave

  • @manjindersingh2133
    @manjindersingh2133 5 років тому +1

    Att kaint fabulous awsom Sankara

    • @arshsandhu
      @arshsandhu 5 років тому

      ਲੋਕ ਮਰ ਰਹੇ ਅਾ,,ਤੂੰ िਕਹੋ िਜਹਾ ਕਮੈੰਟ ਕਰੀ ਜਾਨਾ

  • @sukhchainsingh810
    @sukhchainsingh810 5 років тому

    waheguru ji

  • @kiranjeetkaur8001
    @kiranjeetkaur8001 5 років тому

    Waheguru g agge ardaas kro sb hun ohi is mushkil toh kdd skde n

  • @vickytoor98
    @vickytoor98 5 років тому

    ਵੀਰੇ ਕਿਹੜੇ ਸਾਈਡ ਤੋਂ ਟੁਟਿਆ ਜਲੰਧਰ ਜਾ ਲੁਧਿਆਣਾ ਵਾਲੀ ਸਾਈਡ ਤੋਂ

    • @gurwinderbatth3243
      @gurwinderbatth3243 5 років тому +1

      Dist. Jalandhar.. near sultanpur lodhi..

    • @jagdeepsingh8662
      @jagdeepsingh8662 5 років тому

      Gidarpindi tuteya ,kili wara ,nserpur ,manak ,wata wali, jabowal, baut pind vich pane ja reha ha

    • @brijchumbar2062
      @brijchumbar2062 5 років тому

      Rabb mehar kre ji

    • @vickytoor98
      @vickytoor98 5 років тому

      ਬਹੁਤ ਮਾੜਾ ਹੋਇਆ

  • @ਸਰਬਧਰਮ
    @ਸਰਬਧਰਮ 5 років тому +1

    Dhan dhan satguru tere hi Sara da nahar Lao bai ji

  • @sukhanahar2328
    @sukhanahar2328 5 років тому

    ਅੱਗੇ ਤੋਂ ਕੋਈ ਵੀ ਵੋਟਾਂ ਮੰਗਣ ਆਉਂਦਾ ਤਾਂ ਛਿੱਤਰ ਮਾਰਿਆ ਵੀਰੋ

  • @inderjitgill6643
    @inderjitgill6643 5 років тому

    Raba tu he mehar kr ta he kuj ho skda waheguru ji

  • @tanishsahota8472
    @tanishsahota8472 5 років тому

    God bless u 😭😭rabb g plz kuch ta help krdo 🙏🙏🙏dhak k bot mood off hunda aaa plz god help me plz plz plz plz🙏🙏🙏🙏🙏🙏🙏😭😭

  • @rkrkrkrk8270
    @rkrkrkrk8270 5 років тому

    Baba g mehar kro Aapne bachya te🙏🙏

  • @kulwindersingh8914
    @kulwindersingh8914 5 років тому +1

    ĺwaheguru ji kirpa karo ji 🙏🙏🙏🙏🙏

  • @rs8617
    @rs8617 5 років тому +18

    Captain nu nimbu pilavo shyd os di RUM lath jave Kash os nu Hosh aa jave

  • @navjotkaur8299
    @navjotkaur8299 2 роки тому

    Jesus papa g mk 🙏🙏wmk 🙏🙏

  • @SatnamSingh-fe3tg
    @SatnamSingh-fe3tg 5 років тому

    Wmk kre kisana ta

  • @rajbirrajbir8409
    @rajbirrajbir8409 5 років тому +1

    Hii mera pind sooo sad rabb ji plz mehar kro sade pind ty

  • @harchandsingh1466
    @harchandsingh1466 5 років тому +3

    ਬਾਈ ਜੀ ਗਿਦੜ ਵਿਡਈ ਲੋਹੀਆਂ ਵਾਲ਼ੀ ਜਾ ਮੋਗਾ ਜ਼ਿਲ੍ਹੇ ਵਿੱਚ

  • @happybrar7900
    @happybrar7900 5 років тому +2

    ਬਾਈ ਜੀ ਟਰਾਲੀ ਨੂੰ ਠੋਕ ਦਿਓ ਵਿੱਚ

  • @amarjeetsinghbajwa1114
    @amarjeetsinghbajwa1114 5 років тому

    Punjabio sidhu sahib nu CM bnao sab zindabad

  • @daljeetkaur7556
    @daljeetkaur7556 5 років тому +2

    ਪਥੱਰਾ ਨਾਲ ਬੰਦ ਕਰੋ ਪਾਣੀ ਬੰਦ ਹੋ ਜਾਵੇਗਾ ਪਥੱਰ ਦੇ ਨਾਲ ਹੀ ਬੰਦ 🙏🙏🙏🙏ਪਥੱਰ ਇਟਾ ਇਕੱਠੀਆਂ ਕਰ ਸੱਟ ਓ

  • @lovepreetsinghnagpal6088
    @lovepreetsinghnagpal6088 5 років тому

    Waheguru hi bacha sakda

  • @kukkulove5397
    @kukkulove5397 5 років тому +1

    baba ji mehar kro loka te

  • @bestofluck6029
    @bestofluck6029 5 років тому

    Mela aan Wala baba ji da , mehar karo baba ji,

  • @parveenloan7845
    @parveenloan7845 5 років тому +1

    Kahwaja ji maher karo punjab ta

  • @mankiratsidhu2370
    @mankiratsidhu2370 5 років тому

    Mata rani kirpa

  • @karnailsinghkhanpuria8765
    @karnailsinghkhanpuria8765 5 років тому

    Wahaguru ji Maher karo ji

  • @narinderkaur2447
    @narinderkaur2447 5 років тому

    Kehra district haì

  • @Ramankumar-th6pw
    @Ramankumar-th6pw 5 років тому +1

    Eine jane kathe hoke ni khadna chayida paani da kush pta ni lgda kad rasta tutt jaye

  • @soniasharma9321
    @soniasharma9321 5 років тому +1

    Waheguru ji help Karo saraya di help me God

  • @sumeetsingh1274
    @sumeetsingh1274 5 років тому

    Vaheguru meahr krey

  • @RamRam-if8fo
    @RamRam-if8fo 5 років тому

    Kirpa karo parbhu ji

  • @SonuKumar-th1gd
    @SonuKumar-th1gd 5 років тому +1

    Nwanshahr

  • @KuldeepSingh-mh7ps
    @KuldeepSingh-mh7ps 3 роки тому +1

    Wehehurujo

  • @komalpreetkaur514
    @komalpreetkaur514 4 роки тому

    My village