ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਆਪਣੀ ਸੋਚ ਕਿਉਂ ਬਦਲੀ || ਸੁਣੋ ਭਾਈ ਸਾਹਿਬ ਜੀ ਦੀ ਜ਼ੁਬਾਨੀ

Поділитися
Вставка
  • Опубліковано 16 лип 2017
  • ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਆਪਣੀ ਸੋਚ ਕਿਉਂ ਬਦਲੀ || ਸੁਣੋ ਭਾਈ ਸਾਹਿਬ ਜੀ ਦੀ ਜ਼ੁਬਾਨੀ

КОМЕНТАРІ • 62

  • @daljitrandhawa446
    @daljitrandhawa446 4 роки тому +7

    ਬਹੁਤ ਚੰਗੀ ਸੋਚ ਹੈ ਭਾਈ ਸਹਿਬ ਇਕ ਦਿਨ ਪੁਰੀ ਦੁਨੀਆ ਦਾ ਸੱਚੀਂ ਸੋਚ ਵਾਲਾ ਹਰ ਇਕ ਸਿੱਖ ਤੁਹਾਡੇ ਨਾਲ ਖੜਾ ਹੋਵੇਗਾ ਤੁਹਾਡੀ ਸੋਚ ਅੱਗੇ ਸਿਰ ਝੁਕਦਾ!

  • @jabbaljabbal1349
    @jabbaljabbal1349 2 роки тому

    ਭਾਈ ਸਾਹਿਬ ਜੀ ਪਰਮਾਤਮਾ ਤੁਹਾਨੂੰ ਤਾਕਤ ਵਖਛੇ

  • @tarlochansingh2450
    @tarlochansingh2450 4 роки тому

    ਭਾਈ ਸਾਹਿਬ ਜੀ ਵਾਹਿਗੁਰੂ ਚੜਦੀਆ ਕਲਾਂ ਵਿੱਚ ਬਖਸ਼ੇ ਆਪ ਜੀ ਨੂੰ

  • @dilbagsinghdilbag95
    @dilbagsinghdilbag95 4 роки тому +1

    Bai Ranjit Singh ji dandriwale. Jindabade rahane

  • @charansinghcharn2918
    @charansinghcharn2918 6 років тому +21

    ਭਾਈ ਸਾਹਿਬ ਬਹੁਤ ਵਧੀਆ ਜੀ ਬਰਾਮਣ ਵਾਦ ਸਿੱਖ ਸੰਗਤਾਂ ਨੂੰ ਕਢੋ

  • @reshamsingh8293
    @reshamsingh8293 4 роки тому +4

    ਜੇਕਰ ਅਸਲੀ ਸਿੱਖ ਧਰਮ ਲੋਕਾਂ ਵਿੱਚ ਪੇਸ਼ ਕੀਤਾ ਜਾਂਦਾ ਤਾਂ ਅੱਜ ਲੋਕ ਡੇਰਿਆਂ ਵੱਲ ਨਾ ਜਾਂਦੇ

  • @jagjeetsingh3450
    @jagjeetsingh3450 4 роки тому +6

    ਵੇਲੜ ਤੋ ਖੁਦਮੁਖਤਿਆਰ ਤੁਹਾਡੇ ਬੱਚਿਆਂ ਨੂੰ ਬਣਾਉਦੇ ਹਨ।ਇਨਾਂ ਦੇ ਵਿਚਾਰ
    ਬਾਕੀ ਬਾਬੇ ਗ੍ਰੰਥ ਦੇ ਨਾ ਤੇ ਆਪਣੇ ਨਾਲ ਜੋੜਦੇ ਹਨ

  • @reshamsingh8293
    @reshamsingh8293 4 роки тому +3

    ਬਹੁਤ ਵਧੀਆ ਭਾਈ ਸਾਹਿਬ ਜੀ

  • @ikbalikbal3200
    @ikbalikbal3200 4 роки тому +3

    ਬਹੁਤ ਵਦੀਆ ਵਿਚਾਰ ਭਾਈ ਸਾਬ ਜੀ ਦੇ

  • @sikandersinghnasibpura551
    @sikandersinghnasibpura551 4 роки тому

    Baba gi bahut vdia waheguru kirpa Kare ji

  • @jagjeetsingh3450
    @jagjeetsingh3450 4 роки тому +3

    ਸੱਚੀਆਂ ਗੱਲਾਂ ਪਰ ਮੂਰਖ ਕਰਨ ਇਤਰਾਜ

  • @dr.gurmeetsinghchahal9420
    @dr.gurmeetsinghchahal9420 4 роки тому +5

    ਭਾਈ ਸਾਹਿਬ ਤੁਹਾਡੀ ਸੋਚ ਅਤੇ ਭਾਵਨਾ ਬਹੁਤ ਅੱਗੇ ਵਧਣ ਵਾਲ਼ੀ।
    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।

  • @summernature6055
    @summernature6055 4 роки тому

    Bhut vadia bhai sahib ji
    Asi tuhadi dilo respect karde a
    Asi tuhade vichar nal 100% HA

  • @karamjitsingh4761
    @karamjitsingh4761 5 років тому +10

    Good

  • @garryjohal5430
    @garryjohal5430 4 роки тому

    Bohat vadiya vichar ne g tuhade

  • @charlescarroll9509
    @charlescarroll9509 4 роки тому

    Very nice bhai ranjit Singh ji

  • @singhgill2836
    @singhgill2836 4 роки тому +2

    ਭਾਈ ਸਾਹਿਬ, ਕੋਈ ਜਵਾਬ ਨਹੀ ਇਹਨਾਂ ਕੋਲ ਤੁਹਾਡਾ, ਇਹਨਾਂ ਕੋਲ ਸਿਰਫ ਚਮਤਕਰ ਨੇ, ਜਾ ਫਿਰ ਬ੍ਰਹਮਗਾਇਨੀ

  • @bikamohan9626
    @bikamohan9626 4 роки тому +3

    Very nice bhai Sahib ji

  • @babbusandhu3133
    @babbusandhu3133 4 роки тому

    Sahe gall a baba g

  • @harjindersingh1059
    @harjindersingh1059 4 роки тому +3

    Sai ha Singh sab g de gal100/..right

  • @s.u.k.h_o1636
    @s.u.k.h_o1636 4 роки тому +3

    Sierra lata bhai Saab waheguru ji

  • @user-nx6pv2om5n
    @user-nx6pv2om5n 4 роки тому +3

    Right baba g

  • @matharusingh5978
    @matharusingh5978 4 роки тому +2

    ਵਾਹਿਗੁਰੂ ਸੱਭ ਨੂੰ ਸਮੱਤ ਬਖਸੋ

  • @gurjeetaujlaaujla842
    @gurjeetaujlaaujla842 4 роки тому

    Waheguru Umra lambi Karen thodi

  • @jatinderwedsbablialwayssin8371
    @jatinderwedsbablialwayssin8371 4 роки тому +2

    We sport bhai ranjit singh ji

  • @pargatsingh-io8gc
    @pargatsingh-io8gc 3 роки тому

    good

  • @jagroopsinghnewhollandcnh7369
    @jagroopsinghnewhollandcnh7369 4 роки тому +15

    ਬਾਬੇਉ ਦੱਬੀ ਚੱਲੋ ਕਿਲੀ ਅਸੀ SANGRUR ਵਾਲੇ ਤੁਹਾਡੇ ਨਾਲ ਨੇ ਤੁਹਾਡੇ ਬਹੁਤ ਵਧੀਆ ਵਿਚਾਰ ਨੇ ਕੁੱਤੇ ਤਾ ਭੌਕਦੇ ਰਹਿਦੇ ਹਨ ਬਾਬਾ਼਼਼਼਼਼਼਼਼਼਼਼। ਵਾਹਿਗੁਰੂ ਜੀ

  • @sukhpreetjatt9878
    @sukhpreetjatt9878 4 роки тому

    Sahi vichar bhai saab g de

  • @sonysimranjeet3147
    @sonysimranjeet3147 6 років тому +8

    Nice baba ji

  • @gurjeetsingh3446
    @gurjeetsingh3446 6 років тому +10

    nice Bhai Sahib ji

    • @Kisan-tz3pj
      @Kisan-tz3pj 5 років тому +1

      Gurjeet Singh bht ke nice

    • @sawarnsingh9174
      @sawarnsingh9174 4 роки тому

      Khalsa ji bahut vadia vichar hai rub tuhanu chardi Kala Rakhe

    • @sawarnsingh9174
      @sawarnsingh9174 4 роки тому

      Excellent Ranjit Singh Dhadrian wala Gurmat soch

  • @manr6922
    @manr6922 4 роки тому +3

    Koum de Heere Bhai Ranjit Singh ji Waheguru ji ka khalsa Waheguru ji ki fteh . Dhanwad Bhai sahib Guru Granth sahib da shi gian da parkash Krn lei . Pr blind bande nu parkash nhi disna .

  • @grewalgrewal3496
    @grewalgrewal3496 4 роки тому +1

    ਇਹ ਜਥੇਦਾਰ ਕੀ ਕਰ ਰਹੇ ਨੇ ਸਿਰਫ ਤਨਖਾਹਾ ਹੀ ਲੈ ਰਹੇ ਨੇ ਰਹਿਤ ਮਰਿਆਦਾ ਤੇ ਲਾਗੂ ਕਰਵਾ ਦੇਵੋ

  • @daljitrandhawa446
    @daljitrandhawa446 4 роки тому +4

    ਜਿਹੜਾ ਬੰਦਾ ਭਾਈ ਸਹਿਬ ਤੇ ਰੇਪ ਦਾ। ਇਲਜ਼ਾਮ ਲਗਉਦਾ ਝੂਠ ਬੋਲ ਦਾ ਅਸੀਂ ਵੀ B.C. ਦੇ ਰਹਿਣ ਵਾਲੇ ਹਾ ਕੁੱਤਾ ਕਿਸੇ ਦੀ ਧੀ ਭੈਣ ਨੂੰ ਵੀ ਬਦਨਾਮ ਕਰਦਾ ਹੈ!ਇਹ ਹੀ ਲੋਕ ਨੇ ਜਿਹੜੇ ਬੀਬੀਆ ਨੂੰ ਅਪਿਵਤਰ ਆਖਦੇ ਨੇ।

  • @gurpreetsinghkhalsa7381
    @gurpreetsinghkhalsa7381 4 роки тому +4

    Bhai sahib tohadi soch gurugranth sahib nal jod di h

  • @SurinderKaur-rr5lv
    @SurinderKaur-rr5lv 4 роки тому

    ਰਣਜੀਤ ਸਿੰਘ ਬੇਟਾ ਜੀ ਮੈਂ ਤੁਹਾਡੀ ਹਰ ਕੇਸਟ u tube ਤੇ ਸੁਣਦੀ ਹਾਂ ਤੁਸੀਂ ਕੁਸ਼ ਵੀ ਗ਼ਲਤ ਨਹੀਂ ਬੋਲਦੇ ਜੇ ਪਰਜਾ ਤੁਹਾਡੇ sindh ਤੇ ਚਲਦੀ ਰਹੀ ਤਾਂ aihna ਦੇ ਡੇਰੇ ਬੰਦ ਹੋਣ ਦਾ ਖ਼ਤਰਾ ਜਰੂਰ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @plotforsaleludhiana6225
    @plotforsaleludhiana6225 6 років тому +7

    Shi gal aa bhai sahab gud

    • @JasvirSingh-tl1vc
      @JasvirSingh-tl1vc 4 роки тому

      Sir salute to you g

    • @JasvirSingh-tl1vc
      @JasvirSingh-tl1vc 4 роки тому

      Par mai tohada bahut vadda varodhi c yar........... ..... .9m

    • @JasvirSingh-tl1vc
      @JasvirSingh-tl1vc 4 роки тому

      Mai ..... mureed ho gea dobara babe nanak g da.tohadi eh auodio. Sun kk g

  • @balbirsing4699
    @balbirsing4699 4 роки тому +2

    Bhai.sahab.ji.very.good

  • @Dsingh652
    @Dsingh652 4 роки тому

    ਪਰਵਾਹ ਨਾ ਕਰੋ ਭਾਈ ਸਾਹਿਬ ਲੰਡੂਆਂ ਦੀ

  • @satgurgill1109
    @satgurgill1109 4 роки тому +1

    Thikaa.

  • @sjain2031
    @sjain2031 4 роки тому

    Much better than most others!! Will definitely appeal to Millenials and younger generation. May be that is the customer segment he is targeting!!

  • @singhrandhawa6264
    @singhrandhawa6264 4 роки тому

    100%gal hai BAhi Saab ji bhout jruri hai Sab d iko soch hove Sab Sikha d GURU ji v ne ehi keha Sab sikh ik hon ona d soch ik hove 10 tra d AMRIT babe ne tn nhi shuru kite eh Sab piche akali dal d gunde vadda chotta badal hi ne eh saale lara k hi khush ne is be aware all sikh people

  • @manr6922
    @manr6922 4 роки тому +1

    Bhai sahib ji tuhadia eh galla smjn lei soch Guru Granth sahib mutabk honi chahidi hei ji , eh Guru sahib di nhi mande apni hi samprda di mbwaunde hn g

  • @prabhsomal5346
    @prabhsomal5346 6 років тому +5

    ਰਣਜੀਤ ਸਿਘ ਜ਼ੀ ਮੈਨੂ ਅਾ ਕੇ ਮਿਲੋ

  • @AmrikSingh-go2sq
    @AmrikSingh-go2sq 6 років тому

    boht mande bhag Jo nivan Wal aa ge
    dubidha v. hor wdha re ho

    • @gurleendeepkaur6344
      @gurleendeepkaur6344 6 років тому

      ਇਹ ਤਾ ਬਾਹਰਲੀਅਾ ਗॅਲ ਨੇ ਅਾਪਣੇ ਮਨ ਤੇ िਵਚਾਰ ਕਰੋ

  • @summernature6055
    @summernature6055 4 роки тому

    Jerha kuta bhok da e bhoken deo

  • @parmklair2362
    @parmklair2362 6 років тому +4

    ਇਸ ਬਦਲੀ ਸੋਚ ਨਾਲੋ, ਨਾਸਤਕਾ ਅਤੇ ਕਾਮਰੇਡਾਂ ਦੀ ਸੋਚ 100ਗੁਣਾ ਚੰਗੀ ਹੈ।

  • @AmritSingh-jd6kk
    @AmritSingh-jd6kk 5 років тому +2

    ਇਹ ਖਿਆਲੀ ਫਲਾਓ ਨਾਲ ਕੀ ਸਾਬਤ ਕਰਨਾ ਚਾਹੁੰਦੇ ਓ ਮਨ ਘੜਤ ਗੱਲਾ ਦਾ ਕੀ ਫਾਇਦਾ

  • @h.sgaming3217
    @h.sgaming3217 4 роки тому

    Good

  • @HarjinderSingh-bn1ud
    @HarjinderSingh-bn1ud 4 роки тому +2

    Good