ਕਿਸਾਨੀ ਧਰਨੇ ਨੇ ਜੋੜਿਆ ਜੜ੍ਹਾਂ ਨਾਲ, ਦਿੱਲੀ ਛੱਡ ਮੁੜ ਪੰਜਾਬ 'ਚ ਵਸੇਗਾ ਇਹ ਪਰਿਵਾਰ | Akhar

Поділитися
Вставка
  • Опубліковано 21 вер 2024
  • ਕਿਸਾਨੀ ਧਰਨੇ ਨੇ ਜੋੜਿਆ ਜੜ੍ਹਾਂ ਨਾਲ, ਦਿੱਲੀ ਛੱਡ ਮੁੜ ਪੰਜਾਬ 'ਚ ਵਸੇਗਾ ਇਹ ਪਰਿਵਾਰ | Akhar
    #KisanProtest #farmerProtest #Punjab #Haryana #Delhi #farmerProtestIndia #FarmerProtestPunjab #KisanAndolanPunjab
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar, farmer protest india, farmer protest punjab, kisan andolan punjab, kisan andolan haryana, kisan protest in punjab, kisan protest haryana, kisan protest live, punjabi farmer in delhi, farmer protest delhi, kisan protest delhi, kheti kanoon, kheti kanoon punjab,farmer bill india, farmer bill 2020, farmer agitation in punjab, farmers agitation, farmers agitation in india, navreet sivia, farmers protest,

КОМЕНТАРІ • 135

  • @pritvirk1
    @pritvirk1 3 роки тому +59

    ਘਰਾਂ ਚ ਬੈਠਿਆਂ ਨੂੰ ਕੀ ਪਤਾ ਲੱਗਣਾ, ਸਲੂਟ ਆ ਇਸ ਪ੍ਰੀਵਾਰ ਦੀ ਸੋਚ ਤੇ ਜ਼ਜਬੇ ਨੂੰ

  • @nirbhaunirvair75
    @nirbhaunirvair75 3 роки тому +1

    ਪੰਜਾਬ ਹੱਡਾਂ ਵਿੱਚ ਰਚ ਜਾਂਦਾ ਹੈ, ਰੂਹ ਵਿੱਚ ਵਸ ਜਾਂਦਾ ਹੈ। ਪੰਜਾਬ ਦਿਲੋਂ ਕਦੀ ਨਹੀਂ ਨਿਕਲਦਾ। ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਜਿੰਨਾ ਮਰਜ਼ੀ ਕਮਾ ਲਵੋ ਪਰ ਦਿਲ ਵਿੱਚ ਹਰ ਵੇਲੇ ਪੰਜਾਬ ਹੀ ਧੜਕਦਾ ਹੈ।❤️😍🇮🇳🚜🌾🌾💪💪

  • @SinghSonny
    @SinghSonny 3 роки тому +36

    ਨਵਰੀਤ ਵੀਰ ਬਹੁਤ ਵਧੀਆ

  • @bholydhesy5375
    @bholydhesy5375 3 роки тому +25

    ਬੇਟਾ ਤੇਰੀਆਂ ਗੱਲਾਂ ਬਹੁੱਤ ਵੱਧੀਆਂ ਹਨ ਸੱਚੀਆ ਹਨ

  • @kamalkaran2165
    @kamalkaran2165 3 роки тому +13

    ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ
    ਵਾਹਿਗੁਰੂ ਜੀ ਕਾ ਖਾਲਸਾ ||
    ਵਾਹਿਗੁਰੂ ਜੀ ਕੀ ਫਤਿਹ ||
    ਸ਼ਨੀ ਦੇਵਤੇ ਦਾ ਖੰਡਨ
    ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦਾ ਇਮਤਿਹਾਨ ਲੈਣ ਲਈ ਇਕ ਕੌਤਕ ਰਚਿਆ ।ਉਨ੍ਹਾਂ ਨੇ ਇੱਕ ਬ੍ਰਾਹਮਣ ਨੂੰ ਸੱਦ ਭੇਜਿਆ ਕਿ ਉਹ ਆ ਕੇ ਸ਼ਨੀ ਦੇਵਤੇ ਦਾ ਦਾਨ ਲੈ ਜਾਵੇ । ਗੁਰੂ ਜੀ ਵੇਖਣਾ ਚਾਹੁੰਦੇ ਸਨ ਕਿ ਸਿੱਖ ਗੁਰਮਤਿ ਅਸੂਲਾਂ ਵਿੱਚ ਕਿੰਨੇ ਕੁ ਪੱਕੇ ਹੋਏ ਹਨ, ਉਨ੍ਹਾਂ ਨੇ ਗੁਰਬਾਣੀ ਨੂੰ ਕਿੰਨਾ ਕੁ ਸਮਝਿਆ ਹੈ
    ਬ੍ਰਾਹਮਣ ਨੇ ਸੋਚਿਆ ਕਿ ਗੁਰੂ ਦਰਬਾਰ ਵਿੱਚ ਜਾਣਾ ਹੈ । ਗੁਰੂ ਘਰ ਦੀ ਬੜੀ ਮਾਨਤਾ ਹੈ, ਇਸ ਲਈ ਦਾਨ ਚੰਗਾ ਚੋਖਾ ਮਿਲੇਗਾ । ਉਹ ਕੁਝ ਖੋਤੇ ਲੈ ਕੇ ਸ਼ਨੀਵਾਰ ਸਵੇਰੇ ਜਾਂ ਹਾਜ਼ਿਰ ਹੋਇਆ ।
    ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਲੱਗਾ ਹੋਇਆ ਸੀ । ਗੁਰਸਿੱਖ ਦੂਰੋਂ ਦੂਰੋਂ ਦਰਸ਼ਨਾਂ ਲਈ ਆਏ ਹੋਏ ਸਨ । ਗੁਰੂ ਜੀ ਨੇ ਦੀਵਾਨ ਨੰਦ ਚੰਦ ਜੀ ਨੂੰ ਕਿਹਾ ਕਿ ਪੰਡਤ ਜੀ ਨੂੰ ਸ਼ਨੀ ਦੇਵਤੇ ਦਾ ਦਾਨ ਦੇਣਾ ਹੈ ਕਿਉਂਕਿ ਹਰ ਦੇਵਤੇ ਦਾ ਦਾਨ ਹਿੰਦੂ ਧਰਮ ਮੁਤਾਬਕ ਵੱਖੋਂ ਵੱਖ ਹੈ - ਕੋਈ ਦੇਵਤਾ ਚੂਰਮੇ ਤੇ ਰਿੱਝਦਾ ਹੈ, ਕੋਈ ਦੇਵਤਾ ਸ਼ਰਾਬ ਤੇ ਮਾਸ ਉੱਤੇ ਰੀਝਦਾ ਹੈ । ਕੋਈ ਦੇਵੀ ਫੁੱਲੀਆਂ ਪਤਾਸੇ ਮੰਗਦੀ ਹੈ ਅਤੇ ਕੋਈ ਖੀਰ ਉੱਤੇ ਰੀਝਦੀ ਹੈ । ਪਰ ਸ਼ਨੀ ਦੇਵਤੇ ਨੂੰ ਰਿਝਾਉਣ ਲਈ ਮਾਂਹ ਦੀ ਦਾਲ, ਸਰ੍ਹੋਂ ਦਾ ਤੇਲ ਅਤੇ ਲੋਹਾ ਦੇਣਾ ਹੁੰਦਾ ਹੈ । ਦਸਮੇਸ਼ ਜੀ ਦੇ ਹੁਕਮ ਅਨੁਸਾਰ ਸਾਰੀਆਂ ਚੀਜ਼ਾਂ ਪੰਡਤ ਨੂੰ ਦਿੱਤੀਆਂ ਗਈਆਂ । ਪੰਡਤ ਖੋਤਿਆਂ ਉੱਤੇ ਵਸਤਾਂ ਲੱਦ ਕੇ ਤੁਰ ਪਿਆ ।
    ਸੰਗਤ ਵਿੱਚੋਂ ਕੁਝ ਸਿੰਘ ਜੋ ਗੁਰਮਤਿ ਨੂੰ ਸਮਝ ਕੇ ਦ੍ਰਿੜ੍ਹ ਕਰ ਚੁੱਕੇ ਸਨ, ਉੱਠ ਕੇ ਬ੍ਰਾਹਮਣ ਮਗਰ ਦੌੜ ਪਏ । ਉਸ ਨੂੰ ਖੇਤਾਂ ਵਿੱਚ ਜਾ ਘੇਰਿਆ । ਬ੍ਰਾਹਮਣ ਨੂੰ ਪੁੱਛਿਆ ਕਿ ਉਹ ਸਾਰਾ ਸਾਮਾਨ ਕਿੱਥੇ ਲੈ ਕੇ ਜਾ ਰਿਹਾ ਹੈ ? ਪੰਡਤ ਜੀ ਨੇ ਉੱਤਰ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਨੀ ਦੇਵਤੇ ਦਾ ਦਾਨ ਕੀਤਾ ਹੈ । ਇਸ ਦਾਨ ਨੂੰ ਕੇਵਲ ਬ੍ਰਾਹਮਣ ਹੀ ਹਜ਼ਮ ਕਰ ਸਕਦਾ ਹੈ । ਇਸ ਨਾਲ ਗੁਰੂ ਘਰ ਦੇ ਸਾਰੇ ਕਲੇਸ਼ ਕੱਟੇ ਜਾਣਗੇ ।
    ਗੁਰਸਿੱਖਾਂ ਨੇ ਸਾਰੀਆਂ ਚੀਜ਼ਾਂ ਉੱਥੇ ਹੀ ਧਰਾ ਲਈਆਂ । ਪੰਡਤ ਜੀ ਨੂੰ ਕਹਿਣ ਲੱਗੇ ਇਹ ਚੀਜ਼ਾਂ ਹਜ਼ਮ ਕਰਨੀਆਂ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ । ਤੁਸੀਂ ਕ੍ਰਿਪਾ ਕਰੋ ਤੇ ਭੱਜ ਜਾਓ । ਫਿਰ ਇੱਧਰ ਨੂੰ ਮੂੰਹ ਨਾ ਕਰਨਾ । ਇਹ ਢਕੌਂਸਲੇ (ਪਖੰਡ) ਸਾਨੂੰ ਸਮਝ ਆ ਚੁੱਕੇ ਹਨ ।
    ਬ੍ਰਾਹਮਣ ਦੌੜ ਗਿਆ । ਗੁਰਸਿੱਖਾਂ ਨੇ ਸਾਰੇ ਪਦਾਰਥ ਲੰਗਰ ਵਿੱਚ ਲੈ ਆਉਂਦੇ । ਮਾਹਾਂ ਦੀ ਦਾਲ ਪੀਹ ਕੇ ਸਰ੍ਹੋਂ ਦੇ ਤੇਲ ਵਿਚ ਤਲ ਕੇ ਵੜੇ ਬਣਾ ਲਏ ਤੇ ਸਭ ਸਿੱਖਾਂ ਨੂੰ ਛਕਾ ਦਿੱਤਾ । ਜੋ ਲੋਹਾ ਸੀ ਉਸਦੇ ਕੜੇ ਬਣਾ ਕੇ ਹੱਥਾਂ ਵਿੱਚ ਪਾ ਲਏ । ਕਿਉਂਕਿ ਸ਼ਸਤਰ ਤਾਂ ਪਹਿਲਾਂ ਹੀ ਅਨੰਦਪੁਰ ਸਾਹਿਬ ਵਿੱਚ ਤਿਆਰ ਹੁੰਦੇ ਹਨ ਇਸ ਲਈ ਕੜੇ ਬਣਾਉਣਾ ਸਿੱਖਾਂ ਵਾਸਤੇ ਕੋਈ ਮੁਸ਼ਕਿਲ ਕੰਮ ਨਹੀਂ ਸੀ, ਨਵੀਂ ਕਾਢ ਜ਼ਰੂਰ ਸੀ ।
    ਜਦੋਂ ਗੁਰੂ ਜੀ ਨੇ ਸਿੱਖਾਂ ਅੰਦਰ ਐਸੀ ਦ੍ਰਿੜ੍ਹਤਾ ਵੇਖੀ ਤਾਂ ਉਹ ਬਹੁਤ ਪ੍ਰਸੰਨ ਹੋਏ ਉਨ੍ਹਾਂ ਨੇ ਕਿਹਾ ਤੁਸੀਂ ਸਿੱਖੀ ਅਸੂਲਾਂ ਨੂੰ ਪੂਰੀ ਤਰ੍ਹਾਂ ਸਮਝ ਲਿਆ ਹੈ । ਸਿੱਖ ਦਾ ਕਿਸੇ ਦੇਵੀ ਦੇਵਤੇ ਨਾਲ ਦੂਰ ਦਾ ਵੀ ਸਬੰਧ ਨਹੀਂ । ਦੇਵੀ ਦੇਵਤੇ ਸਭ ਮਨੋ ਕਲਪਿਤ ਹਨ । ਤੁਸੀਂ ਸਾਰੇ ਇਮਤਿਹਾਨ ਵਿੱਚੋਂ ਪਾਸ ਹੋਏ ਹੋ ।
    ਗੁਰੂ ਜੀ ਨੇ ਜਦੋਂ ਸੰਨ 1699 'ਚ ਅੰਮ੍ਰਿਤ ਪ੍ਰਚਾਰ ਕੀਤਾ ਤਾਂ ਕੜਾ ਪੰਜ ਕਕਾਰਾਂ ਵਿੱਚ ਸ਼ਾਮਿਲ ਕਰ ਦਿੱਤਾ । ਇਹ ਕੜਾ ਮਾਨੋ ਗੁਰੂ ਜੀ ਵੱਲੋਂ ਸਿੱਖਾਂ ਦੀ ਸੋਝੀ ਅਤੇ ਸਮਝਦਾਰੀ ਦਾ ਸਬੂਤ ਸੀ ਕਿ ਸਿੱਖ ਕਿਸੇ ਦੇਵੀ ਦੇਵਤੇ ਤੇ ਵਹਿਮ ਭਰਮ ਨੂੰ ਨਹੀਂ ਮੰਨਦਾ ।
    ਸਿੱਖਿਆ - ਅਸੀਂ ਇੱਕ ਅਕਾਲ ਪੁਰਖ ਦੀ ਹੀ ਪੂਜਾ ਕਰਨੀ ਹੈ । ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਣਾ । ਸਨੀ ਦੇਵਤੇ ਦਾ ਦਾਨ ਵੀ ਨਹੀਂ ਦੇਣਾ । ਨਾ ਹੀ ਸ਼ਨੀਵਾਰ ਵਾਲੇ ਦਿਨ ਉਚੇਚੇ ਤੌਰ ਤੇ ਗੁਰਦੁਆਰੇ ਪ੍ਰਸਾਦ ਹੀ ਲਿਜਾਣਾ ਹੈ । ਸਾਰੇ ਦਿਨ ਇੱਕੋ ਜਿਹੇ ਮੰਨਣੇ ਹਨ । ਕੋਈ ਦਿਨ ਮਾੜਾ ਨਹੀਂ । ਸਾਰੇ ਦਿਨ ਚੰਗੇ ਹਨ ।
    ਵਾਹਿਗੁਰੂ ਜੀ ਕਾ ਖਾਲਸਾ ||
    ਵਾਹਿਗੁਰੂ ਜੀ ਕੀ ਫਤਿਹ ||

  • @sukhisingh8667
    @sukhisingh8667 3 роки тому

    ਕਿਸਾਨ ਪੜੇ ਲਿਖੇ ਹਨ ਮੰਤਰੀ ਸਭ ਅਨਪੜ੍ਹ ਹਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @BaldevSingh-vr3un
    @BaldevSingh-vr3un 3 роки тому +14

    ਬਹੁਤ ਵਧੀਆ ਵੀਚਾਰ ਵੀਰ ਜੀ ਆਪ ਜੀ ਵੀਚਾਰ ਕੋਟੀ ਕੋਟੀ ਪ੍ਰਨਾਮ ਕਿਸਾਨ ਮਜ਼ਦੂਰ ਜਥੇਬੰਦੀਆਂ ਏਕਤਾ ਜਿੰਦਾਬਾਦ ਧੂਆਂ ਕੱਢ ਦਿਉ ਦਿੱਲੀ ਦਾ ਮੋਦੀ ਦਾ ਸਾਹ ਦਾ

  • @jaatamritpal
    @jaatamritpal 3 роки тому +1

    Kisan jida bad ਅਖਰ ਜ਼ਿਦਾ bad ਸਓਦੀ ਅਰਬ ਤੋਂ

  • @makhankalas660
    @makhankalas660 3 роки тому +1

    ਬਹੁਤ ਵਧੀਆ ਵੀਰ ਜੀ ਤੇ ਭੈਣ ਜੀ ਪੰਜਾਬ ਵਿੱਚ ਤੁਹਾਡਾ ਸਵਾਗਤ ਹੈ

  • @amriksinghaulakh3965
    @amriksinghaulakh3965 3 роки тому +4

    Kisan ikta jindabad

  • @DEEPSINGH-hh6ip
    @DEEPSINGH-hh6ip 3 роки тому +3

    Kisan majdoor ekta zindabaad
    Kisan majdoor ekta zindabaad
    Kisan majdoor ekta zindabaad
    Kisan majdoor ekta zindabaad
    Kisan majdoor ekta zindabaad
    Har ik party di sarkar ne kisan da haq mareya kise v sarkar ne kisana da kuch nahi socheya. Sarkara poonjipatiya da lakha crora da karza maff kar dindiya par kisan da karza maff nahi karde ajj tak kise v sarkar ne kisana da karza maff ni kita kiyo ki kisan ton ta sirf vote hi laini aa te poonjipatiya ton nota de gaffe es lei sarkara ehna chor poonjipatiya da hi sath dindiya. Par hun sanu kisana nu v sochna paina nahi ta ehna chora ne sanu dihariya karan la dena. Hun waqt aa giya kisan ik jutt ho k apni ik national party bnao te sare chor leaders nu jail ch suto te ehna ne jina v desh da paisa khada wapas lao ehna to. Haq sada ban da te kha eh chor leaders rahe aa kiyo. Ki Asi sirf vote paun tak hi reh gey. Veero j ta tusi chaunde aa k kisan majdoor te hor gareeb lokan nu ban da haq mile ta change bande age ley k aao te jita k mp mla te mukh mantri apne bnao te baki sariya partya da sath chado. Jehre lokan de khoon ch gadari aa oh ta ehna chor partya da sath nahi chadange. Baki hun sochna aap aa asi age ki karna.........

  • @Ahuman8245
    @Ahuman8245 3 роки тому +27

    भाई का tv चैनल चलवा दो बहुत सही दिखाया है

  • @chamkaursingh3990
    @chamkaursingh3990 2 роки тому

    ਵਾ ਵਾ ਨਵਰੀਤ ਸੀਵੀਆ ਬਾਈ ਸਾਦਕੇ ਜਾਵਾ ਤੇਰੇ ਬੁਹਤ ਵਾਧੀਆ ਸੁਭਆ ਛੋਡਾ ਵੀਰ ਜੀ

  • @loveyougymalltime9111
    @loveyougymalltime9111 3 роки тому +5

    Akhar veer dil salute aa bhot kam kar tusi kisan ekta zindbad 🚜🚜🚜🚜🚜🚜🌾🌾🌾🌾🌾🌾💪💪💪💪👈.bsp.ਸਘੰਰਸ਼ ਗਰੁੱਪ ਕੁਵੈਤ

  • @lakhbirsingh7815
    @lakhbirsingh7815 3 роки тому +12

    very nice
    Delhi ton apna punjab lakh darjy changa a

  • @BhupinderSingh-xb4hl
    @BhupinderSingh-xb4hl 3 роки тому +3

    Kishan ekta jindabd🎤🌾🌾🌾🌾👍🙏

  • @romiratta4910
    @romiratta4910 3 роки тому

    Right bro 👍👍🙏 kissan MAZDOOR EKTA ZINDABAD 🌷🌷👍👍👌

  • @pindersidhu651
    @pindersidhu651 3 роки тому +9

    ਅਖਰ ਚੇਨਲ ਵਧੀਆ ਆ । ਨਵਰੀਤ ਬਾਈ ਸਿਰਾ ਮਨੂਖ ਆ । subscriber jrur kryo

    • @bholydhesy5375
      @bholydhesy5375 3 роки тому +1

      ਹੁੱਣ ਤੇ ਪਰਮਾਤਮਾਂ ਕਰੇ ਇਹ ਆਪਣਾ ਟੇਲੀਵੀਜਨ ਚੇਨਲ ਵੀ ਤਿਆਰ ਕਰ ਲੇਣ ਤਾਂ ਬਹੁੱਤ ਵੱਧੀਆ ਹੋਵੇ

  • @zeeshanakram3718
    @zeeshanakram3718 3 роки тому +3

    Sikh veer zindabad sistars zindabad ya Allah in ki madad farma ameen kisan veer zindabad poora Punjab zindabad

  • @harshsodhi9302
    @harshsodhi9302 3 роки тому +4

    Good job veere, ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ, ਕਿਸਾਨ ਏਕਤਾ ਜਿੰਦਾਬਾਦ

  • @rubysran1527
    @rubysran1527 3 роки тому +4

    Waheguru ji🙏🙏🙏🙏

  • @baljitdosanjh5049
    @baljitdosanjh5049 3 роки тому +1

    👍👍👍👍Punjab is the best👍👍👍👍

  • @sukhchainsekhon5999
    @sukhchainsekhon5999 3 роки тому

    Jai Jawan Jai Kisan morcha zindabad 👌👌

  • @arshnoortoor3548
    @arshnoortoor3548 3 роки тому +1

    Kisan ekta zindabad Jai Jawan Jai Kisan Jindabad

  • @KomalKaur-ob8yb
    @KomalKaur-ob8yb 3 роки тому +3

    Very good veer ji

  • @Rajbirsingh-qm5dh
    @Rajbirsingh-qm5dh 3 роки тому +1

    Very good people

  • @balwinderbrar3739
    @balwinderbrar3739 3 роки тому

    ਧੰਨਵਾਦ ਜੀ ਬਹੁਤ ਵਧੀਆ ਜੀ ❤️❤️❤️❤️🙏

  • @karamjitkaur1353
    @karamjitkaur1353 3 роки тому +4

    waheguru ji m Karnan ji

  • @shamsunder9990
    @shamsunder9990 3 роки тому +9

    ਵਾਹਿ ਗੁਰੂ ਜੀ ❤️🙏👍

  • @harrygill1873
    @harrygill1873 3 роки тому +2

    Very good brother 👍👍👍👍👍👍

  • @GaganKumar-my5vn
    @GaganKumar-my5vn 3 роки тому +3

    Jai Jawan Jai Kisan

  • @sukhdevnoorie7302
    @sukhdevnoorie7302 3 роки тому

    Ji kisan jindabad

  • @pdwilkhu9231
    @pdwilkhu9231 3 роки тому

    ਬਹੁਤ ਹੀ ਵਧੀਆ

  • @jagtarsingh7531
    @jagtarsingh7531 3 роки тому +4

    ਵਾਹਿਗੁਰੂ ਜੀ

  • @gurbuxgill3159
    @gurbuxgill3159 3 роки тому

    Kisan ekta Zindabad

  • @binderjohal4132
    @binderjohal4132 3 роки тому

    Salam.veer.nu.ser.jokda.veer.da.aga.thanks.sadi.mata.jee.salam.ap.nu.v

  • @bodhrajmalhan2404
    @bodhrajmalhan2404 3 роки тому +1

    Akhar channel bahut acha hai Ravneet Sevia Ji tuhadi bolan da style bahut acha hai kisaan Ekta jindabad jindabad Mera aan da Dil karda hai per mujhe diabete hai per kissan nal hai kisaan Ekta jindabad jindabad

  • @gurlalsingh5199
    @gurlalsingh5199 3 роки тому

    ਧੰਨਵਾਦ ਵੀਰ ਜੀ

  • @jaspreetsongh1308
    @jaspreetsongh1308 3 роки тому

    Zindabaad punjab

  • @BhupinderSingh-xb4hl
    @BhupinderSingh-xb4hl 3 роки тому +2

    Good family jindanad🌾🌾🌾🌾🎤👍👍👍💪

  • @gurjeetdhillon558
    @gurjeetdhillon558 3 роки тому +3

    Love u bai

  • @SukhwinderKaur_987
    @SukhwinderKaur_987 3 роки тому

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @sukhpalkaur9087
    @sukhpalkaur9087 3 роки тому +1

    Very good

  • @GHARAM-SANDHU-007
    @GHARAM-SANDHU-007 3 роки тому +1

    💚🌾💚🌾💚🌾

  • @GHARAM-SANDHU-007
    @GHARAM-SANDHU-007 3 роки тому +1

    Love you yaar

  • @malkitsingh8730
    @malkitsingh8730 3 роки тому +1

    God Bless You Sister te Brother Ji. Kisan Majdoor Ekta Zin dabad. Jai Jawan Jai Kisan. Navreet Sivia ji tuhada bahut bahut Thanks.

  • @goldensparrow1079
    @goldensparrow1079 3 роки тому +12

    ਸੁਣ ਲਓ ਗੱਲ ਮਜ਼ਦੂਰ ਕਿਸਾਨੋ,*
    *ਹੰਭਲਾ ਮਾਰੋ ਵੀਰ ਜਵਾਨੋ,*
    *ਊਂਘ ਰਿਹਾਂ ਦੇ ਸਿਰ ਤੇ*
    *ਬਚਦੇ ਤਾਜ ਨਹੀਂ ਹੁੰਦੇ।*
    *ਲੜਿਆਂ ਬਾਝ ਕਦੇ ਨਾ ਮਿਲਦੇ,*
    *ਹੱਕ ਪ੍ਰਸ਼ਾਦ ਨਹੀਂ ਹੁੰਦੇ।*
    Subscribe My Chennal

  • @sartajsingh8511
    @sartajsingh8511 3 роки тому

    Salute vere vapsi jada wal

  • @naharkamal5896
    @naharkamal5896 3 роки тому +3

    Good massage brother from kisan adolan

  • @singhdalbir7424
    @singhdalbir7424 3 роки тому +3

    Waheguru ji very good ji

  • @PrabhjotSingh-zd2fd
    @PrabhjotSingh-zd2fd 3 роки тому +2

    Well come to Punjab

  • @bhullarmk
    @bhullarmk 3 роки тому

    Jai Jawan jai kissan

  • @jasmeetsingh7059
    @jasmeetsingh7059 3 роки тому +2

    KISAN Mazdoor Ekta Zindabad 🙏🙏🙏🙏🙏👍👍👍👍👍

  • @Mr.earning19
    @Mr.earning19 3 роки тому +8

    Jai kisan mazdoor ekta zindabad

  • @sarbjitsinghgillmoga
    @sarbjitsinghgillmoga 3 роки тому +5

    Very nice message ji
    Waheguru bless you

  • @sohansinghsandhu4025
    @sohansinghsandhu4025 3 роки тому

    Shabash sandhu girlthanksfor your family .

  • @gurvirbrar2624
    @gurvirbrar2624 3 роки тому +1

    Kisan ekta jindabad

  • @RanjeetSingh-bl6ry
    @RanjeetSingh-bl6ry 3 роки тому +3

    WAHEGURU CHARDI KALA RAKHE TUHADE TE.

  • @Husanpreetkaur-ej4og
    @Husanpreetkaur-ej4og 3 роки тому +3

    Good bro 🙏🙏🙏🙏🙏🙏

  • @mohindersingh2182
    @mohindersingh2182 3 роки тому +6

    Waheguru jio mehar krna sv te Ji Maharaj ji 🙏🙏🙏

  • @bhullarmk
    @bhullarmk 3 роки тому

    All India kissan majdur ekta zindabad

  • @gurjotsingh2374
    @gurjotsingh2374 3 роки тому +1

    Wahaguru ji

  • @jagjitsingh1513
    @jagjitsingh1513 3 роки тому +4

    WaheGuru mehar karna sab te good veer ji

  • @sandeepsinghbhangu8590
    @sandeepsinghbhangu8590 3 роки тому +3

    🙏🙏🙏🙏🙏

  • @jagjitsingh5223
    @jagjitsingh5223 3 роки тому +4

    Nice brother 👏👏👏👏

  • @sukhdeepsinghkhoji2493
    @sukhdeepsinghkhoji2493 3 роки тому

    Waheguru ji mehar karan a kisan prava te

  • @harbhajansinghhabal6825
    @harbhajansinghhabal6825 3 роки тому

    very nice thinking God bless all to you

  • @GaganSingh-ss1fl
    @GaganSingh-ss1fl 3 роки тому

    Sahi gall ajjy lokka nu Pura nuksaan bills da h ki pta ni so paper print kro te vand do.

  • @laaljotsingh6141
    @laaljotsingh6141 3 роки тому +4

    THANKS FOR HELP GOD BLESS ALL OF YOU ALL INDIA KISAN EAKTA ZINDABAD

  • @rashpalsingh5469
    @rashpalsingh5469 3 роки тому +2

    Nice Family

  • @harpreetsandhu7812
    @harpreetsandhu7812 3 роки тому

    Good sir ❤️❤️🙏🙏

  • @bavanmaanmaan490
    @bavanmaanmaan490 3 роки тому +4

    Good bless you veer g

  • @dhvillager6097
    @dhvillager6097 3 роки тому +1

    Nice

  • @PrabhjotSingh-zd2fd
    @PrabhjotSingh-zd2fd 3 роки тому +2

    Good job bro

  • @dazysandhu1568
    @dazysandhu1568 3 роки тому

    God bless you veer bahut vadia keha👍👍

  • @GurjitDhiman
    @GurjitDhiman 3 роки тому +7

    Then i saw your video I am so Happy 😊 I like your channel Akkar Punjab aake❤️

  • @balkarsingh2108
    @balkarsingh2108 3 роки тому

    I support farmers

  • @GagandeepKaur-kr2bw
    @GagandeepKaur-kr2bw 3 роки тому

    Sahe gal aa ji ma v farmer he aa but English v odie wa farmers best ha thx alot 🙏🙏🙏🙏🙏

  • @ranjitaujla9770
    @ranjitaujla9770 3 роки тому +3

    God bless you kisan mazdoor ekta jinadbad

  • @daljindersainssingh9934
    @daljindersainssingh9934 3 роки тому

    Sabas g punjabioo

  • @ParminderSingh-fl4vd
    @ParminderSingh-fl4vd 3 роки тому

    Beautiful

  • @arshnoortoor3548
    @arshnoortoor3548 3 роки тому +1

    Navrit Civia very good Patarkar

  • @avreetdhaliwal3794
    @avreetdhaliwal3794 3 роки тому +1

    Bahut vadia Veer Ji 🙏. Bahut himmat chahidi aa apna job chadan lai ena vadha faisla. Dilo salute aa thonu 🙏

  • @MohanSingh-pi9dv
    @MohanSingh-pi9dv 3 роки тому

    Very nice

  • @jsbrar5507
    @jsbrar5507 3 роки тому +1

    Nice bti

  • @sukhwindersukhwinder9002
    @sukhwindersukhwinder9002 3 роки тому +6

    Good bro

  • @jaspalsingh382
    @jaspalsingh382 3 роки тому

    🙏🙏🙏🙏

  • @GurjitDhiman
    @GurjitDhiman 3 роки тому +3

    I support Farmers 👍

  • @ravsaini64
    @ravsaini64 3 роки тому

    🙏

  • @ravinderkaurgill3698
    @ravinderkaurgill3698 3 роки тому

    Well done

  • @GurpreetSingh-xt9wy
    @GurpreetSingh-xt9wy 3 роки тому +4

    🙏🏻🙏🏻🙏🏻🙏🏻

  • @pambudwal3667
    @pambudwal3667 3 роки тому

    I salute to this family
    Jai kisan jai jawan

  • @asifjan8988
    @asifjan8988 3 роки тому

    True Punjabi voice

  • @GurpreetSingh-sy9bx
    @GurpreetSingh-sy9bx 3 роки тому

    Good

  • @harpreetsandhu7812
    @harpreetsandhu7812 3 роки тому

    Sister ❤️❤️🙏🙏

  • @harryjawanda5417
    @harryjawanda5417 3 роки тому

    Keep it up

  • @kulwinderkaur3348
    @kulwinderkaur3348 3 роки тому

    Wahaguro ji wahaguro ji maher karo ji

  • @deeprandhawadeeprandhawa461
    @deeprandhawadeeprandhawa461 3 роки тому +1

    Good 👍

  • @harryjawanda5417
    @harryjawanda5417 3 роки тому

    Good navreet bro

  • @singhcheema8436
    @singhcheema8436 3 роки тому

    Nice brother