ਆਹ ਰੇਲ ਦੀ ਲੀਹ ਉਹਲੇ ਲੁਕ ਕੇ ਗੋਲੀ ਮਾਰਨ ਆਇਆ ਸੀ Sucha Soorma ll Bittu Chak Wala

Поділитися
Вставка
  • Опубліковано 13 лют 2022
  • ਆਹ ਰੇਲ ਦੀ ਲੀਹ ਉਹਲੇ ਲੁਕ ਕੇ ਗੋਲੀ ਮਾਰਨ ਆਇਆ ਸੀ Sucha Soorma l
    #dailyawaz #bittuchakwala #suchasoorma #punjab #life
  • Розваги

КОМЕНТАРІ • 84

  • @SinghGill7878
    @SinghGill7878 2 роки тому +12

    ਬਹੁਤ ਵਧੀਅਾ ਜਾਣਕਾਰੀ ਦਿੱਤੀ ਸੁੱਚਾ ਸਿੰਘ ਸੂਰਮੇ ਦੇ ਨਾਨਕੇ ਪਿੰਡ ਦੇ ਵਸਨੀਕਾਂ ਨੇ ਧੰਨਵਾਦ ਜੀ ਸਭ ਦਾ

  • @malwatv
    @malwatv 2 роки тому +15

    ਬਹੁਤ ਵਧੀਆ ਕੰਮ ਕਰ ਰਹੇ ਊਂ ਭਾਜੀ, ਇੱਕ ਇੱਕ ਵਿਲੱਖਣ ਵਿਸ਼ਿਆਂ ਤੇ, ਗੁਰੂ ਮਹਾਰਾਜ ਅਤੇ ਰੱਬ ਸਦਾ ਤਰੱਕੀਆਂ ਬਖਸ਼ਦਾ ਰਹੇ ਪੂਰੀ ਟੀਮ ਨੂੰ ,

  • @chahatveersingh1991
    @chahatveersingh1991 2 роки тому +6

    ਧੰਨਵਾਦ ਬਿੱਟੂ ਜੀ ਬਹੁਤ ਅੱਛਾ ਉਪਰਾਲਾ ਹੈ ਅਜਿਹੇ ਸੁਚਾ ਸਿੰਘ ਸੂਰਮਾ ਸਮਾਓ ਵਾਰੇ ਜਾਣਕਾਰੀ ਸਾਂਝੀ ਕਰਨ ਲਈ

  • @samaonwale8182
    @samaonwale8182 2 роки тому +11

    ਧੰਨ ਧੰਨ ਬਾਬਾ ਸੁੱਚਾ ਸਿੰਘ ਸੂਰਮਾ

  • @amarjitsingh1946
    @amarjitsingh1946 Місяць тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰ ਜੀ ਨਾਇਸ਼

  • @vikramdhunnachannel7180
    @vikramdhunnachannel7180 2 роки тому +11

    ਬਿੱਟੂ 22 ਤੁਸੀ ਇੱਕ ਵੀਡੀਓ ਬਣਾਈ ਸੀ ਪਵਿੱਤਰ ਨਾ ਦੇ ਮੰਡੇ ਦੀ ਜਿਨੇ ਚਿੱਟਾ ਛੱਡਤਾ ਤਾ ਸੀ ਦਿੱਬੜੇ ਪਿੰਡ ਦੇ ਜਸਪਾਲ ਡਾਕਟਰ ਦੀ ਦਵਾਈ ਖਾਕੇ ਵੀਰੇ ਉਸ ਡਾਕਟਰ ਦਾ ਨੰਬਰ ਚਾਹੀਦਾ ਵੀਰੇ ਮਿਲਜੂੰ

  • @amarjitgehri811
    @amarjitgehri811 2 роки тому +3

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਮੇਰਾ ਪਿੰਡ ਵੀ ਗਹਿਰੀ ਭਾਗੀ ਹੈ ਧੰਨਵਾਦ ਸਹਿਤ ਅਮਰਜੀਤ ਸਿੰਘ ਗਹਿਰੀ

  • @pavittarsinghdhaliwal2487
    @pavittarsinghdhaliwal2487 2 роки тому +14

    ਬਹੁਤ ਵਧੀਆ ਉਪਰਾਲਾ ਬਿੱਟੂ ਵੀਰੇ

  • @chathasaab9584
    @chathasaab9584 2 роки тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ

  • @GurpreetSingh-wu1lb
    @GurpreetSingh-wu1lb 3 місяці тому +1

    ਬਹੁਤ ਵਧੀਆ 👌 ਗੱਲ ਬਿੱਟੂ ਭਰਾ ਜੀ ਤੁਸੀ ਇਕ ਸੱਚੇ ਸੂਰਮੇ ਬਹਾਦਰ ਦੀ ਪੂਰੀ ਸਟੋਰੀ ਗੱਲਬਾਤ ਬਾਰੇ ਕੀ ਕਿਵੇ ਕਿਸ ਤਰਾ ਯਾਰ ਤੋ ਗੱਦਾਰ ਉਹਨਾ ਦਾ ਦੋਸਤ ਬਣਦਾ ਹੈ ਕਿਵੇ ਮੌਤ ਆਉਦੀ ਗੋਲੀ ਦਾ ਸ਼ਿਕਾਰ ਹੁੰਦਾ ਹੈ
    ਬਹੁਤ ਬਹੁਤ ਧੰਨਵਾਦ
    ਆਪ ਜੀ ਕਾ ਵਧੀਆ 👌 ਜਾਣਕਾਰੀ ਦੇਣ ਲਈ ਜੀ

  • @rajudhindsha9615
    @rajudhindsha9615 2 роки тому +5

    Dhanwad Bittu veer ji''gud job veer ji

  • @jatinderdhatt0001
    @jatinderdhatt0001 2 роки тому +9

    ਬਹੁਤ ਵਧੀਆ ਬਿੱਟੂ ਵੀਰ ਧੰਨਵਾਦ ਜੀ 🙏

  • @ParminderSingh-dq7ni
    @ParminderSingh-dq7ni Рік тому +2

    ਬਾਈ ਜੀ ਬਹੁਤ ਵਧੀਆ ਉਪਰਾਲਾ ਹੈ ਪਿੰਡ ਤੇ ਉ ਘਰ ਵੇਖ ਕੇ ਇਸ ਤਰ੍ਹਾਂ ਲੱਗਦਾ ਸੂਰਮਾ ਅੱਖਾਂ ਅੱਗੇ ਘੁੰਮ ਰਿਹਾ ਹੈ ,🙏🙏 ਬਾਈ ਜੀ ਪਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸ਼ਣ

  • @baldevsingh9391
    @baldevsingh9391 Рік тому +2

    ਬਾਬੇਆ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਜਾਣਕਾਰੀ ਦਿੱਤੀ

  • @sukhpinderbrar5143
    @sukhpinderbrar5143 2 роки тому +4

    ਬਹੁਤ ਵਧੀਆ ਜਾਣਕਾਰੀ

  • @jaspalsingh4941
    @jaspalsingh4941 2 роки тому +5

    🙏🙏
    Very nice job Bittu Bai g god bless you
    Jai masta di

  • @sadhusingh3109
    @sadhusingh3109 2 роки тому +22

    ਵੀਰੋ ਆ ।ਦਰਵਾਜਾ ਸਾਬਕੇ ਰੱਖਿਓ ।ਇਹ ਸੁਚੇ ਸੂਰਮੇ ਦੀ ਯਾਦਗਾਰ ਸਥਾਪਿਤ ਰੱਖਿਓ ।ਧੰਨਵਾਦ ਕਰਦਿਆ।

  • @sunitarani3073
    @sunitarani3073 11 місяців тому +1

    ਬਹੁਤ ਬਹੁਤ ਧੰਨਵਾਦ ਵੀਰੇ ਇਕੱਲੀ 2 ਗੱਲ ਵਿਸਥਾਰ ਨਾਲ ਦੱਸੀ 🙏🏻

  • @Jagjeetsingh-fv3lk
    @Jagjeetsingh-fv3lk 6 місяців тому +1

    ਧੰਨ ਧੰਨ ਬਾਬਾ ਸੁਚਾ ਸੂਰਮਾ ❤❤❤❤❤

  • @amriktalwandi
    @amriktalwandi 2 роки тому +6

    ਵਾਹ ਜੀ ਵਾਹ ਬਹੁਤ ਵਧੀਆ ਲੱਗੀ ਵੀਡੀਓ ਜੀ।

  • @luckychawla1192
    @luckychawla1192 2 роки тому +3

    ਅਣਖ ਦਾ ਦੂਜਾ ਨਾਮ ਸੀ ਸੁੱਚਾ ਸਿੰਘ ਜਵੰਧਾ!

  • @baldevsingh2317
    @baldevsingh2317 2 роки тому +2

    बिटू भाई जी आपका धन्य वाद जी सुचे सूरमे के गांव के दर्शन करवायें जी हम सुचे सूरमे के फैन है

  • @baljinder_singh1
    @baljinder_singh1 2 роки тому +2

    ਬਹੁਤ ਵਧੀਆ ਜੀ

  • @navdeep5660
    @navdeep5660 2 роки тому +1

    Bai nice yarr.....dhanwaad sade tk eh cheej pauchaon vaste...🙏👍

  • @Gurjeetbhangu3191
    @Gurjeetbhangu3191 Рік тому +1

    ਇਹ ਪੰਜਾਬ ਦਾ ਪੁਰਾਣਾ ਇਤਿਹਾਸ ਹੈ

  • @ggill1530
    @ggill1530 2 роки тому +12

    ਜਿਉਣਾ ਮੌੜ ਮੇਰੇ ਪੜਨਾਨਾ ਜੀ ਦਾ ਗੂੜ੍ਹਾ ਮਿੱਤਰ ਸੀ
    ਬਹੁਤ ਚੀਜ਼ਾਂ ਲੋਕ-ਗਾਥਾ ਚ ਗਲਤ ਦੱਸੀਆਂ ਗਈਆਂ ਹਨ ਜਿੰਨਾ ਮੈ ਆਪਣੇ ਨਾਨਾ ਜੀ ਤੋਂ ਸੁਣਿਆ ਹੈ

    • @DavinderSingh-mr8sl
      @DavinderSingh-mr8sl 8 місяців тому +1

      ਜਿਉਣਾ ਮੌੜ ਮੇਰੇ ਨਾਨਾ ਜੀ ਦੇ ਭੂਆ ਜੀ ਦਾ ਪੁੱਤ c Bai ji

    • @manpreet2888
      @manpreet2888 7 місяців тому

      ​@@DavinderSingh-mr8sl sachi vr g

    • @manpreet2888
      @manpreet2888 7 місяців тому

      Sachi vr g

    • @user-tu9yf7bx6v
      @user-tu9yf7bx6v 3 місяці тому

      🙏🙏🙏🙏🙏❤❤❤❤❤

    • @GurpreetSingh-wu1lb
      @GurpreetSingh-wu1lb 3 місяці тому

      ਵਾਹਿਗੂਰ ਜੀ ਭਰਾ ਜੀ ਜਿਹੜੀਆ ਗਲਤ ਉਹ ਤੁਸੀ ਸਾਝੀਆ ਕਰ ਦਿਓ ਜੀ

  • @CanadaKD
    @CanadaKD 2 роки тому +2

    Good program Bittu veer g

  • @kalakalalmajra7583
    @kalakalalmajra7583 2 роки тому +1

    ਬਹੁਤ ਸੋਹਣਾ ਉਪਰਾਲਾ ਬਿੱਟੂ ਵੀਰ

  • @RajvinderSingh-kv5lc
    @RajvinderSingh-kv5lc 2 роки тому +1

    Bittu veer jeonda reh !! Kamaal di jaankari ditti

  • @jindaginama9322
    @jindaginama9322 2 роки тому +1

    ਬਿੱਟੂ ਜੀ🙏ਜੀ,ਬਹੁਤ ਹੀ ਵਧੀਆ ਰਿਪੋਰਟ ਹੈ ਜੀ,ਪਰ ਕੋਲੋ ਆ ਵਾਪਿਸ ਚਲੇ ਗਏ ਜੀ 🙏💅💅

  • @user-ji1nl3wh1s
    @user-ji1nl3wh1s 3 місяці тому

    Bitu 22 Very nice story Thanks

  • @Gurjeetbhangu3191
    @Gurjeetbhangu3191 Рік тому +1

    Sucha surma jindawad
    Bai ji tusi vadhia kam kar rahe o Punjab de surmea da ithihas dekha rahe o

  • @jagdevdhaliwal4692
    @jagdevdhaliwal4692 2 роки тому +1

    ਵੀਰ ਜੀ ਬਹੁਤ ਵਧੀਆ ਜੀ 🙏🙏🙏

  • @GurwinderSingh-pz1on
    @GurwinderSingh-pz1on 2 місяці тому

    Sabh babean ne bohat vadhiya jankaribditti ji

  • @sadar742
    @sadar742 2 роки тому +1

    ਬਿੱਟੂ ਵੀਰ ਇਕ ਕੰਦਨ ਸਿੰਘ ਬਾਬੂ ਸਿੰਘ ਹੋਏ ਨੇ ਪਿੰਡ ਕੋਲੇ ਮਾਜਰਾ ਜ਼ਿਲ੍ਹਾ ਪਟਿਆਲਾ ਦੇ ਸਨ ਉਨ੍ਹਾਂ ਬਾਰੇ ਕੁਝ ਦੱਸੋ ਅਸੀਂ ਉਨ੍ਹਾਂ ਦੇ ਚਿੱਠੇ ਬਹੁਤ ਸੁਣੇ ਬਜ਼ੁਰਗਾਂ ਤੋਂ ਧੰਨਵਾਦ 🙏🙏🙏

  • @gagankhehra1981
    @gagankhehra1981 2 роки тому +1

    ਬਹੁਤ ਵਧੀਆ ਜੀ 🙏

  • @JasPinder-gx3xs
    @JasPinder-gx3xs 3 місяці тому

    Bitoo,ji,bhot,piyar,kurde,lok,suche,soorme,de,chunge,kirdar,de,r,s,dhaliwall,

  • @pamajawadha5325
    @pamajawadha5325 4 місяці тому +1

    S sucha singh ji sada goti c Jawandha

  • @baldevsingh9391
    @baldevsingh9391 Рік тому +2

    ਵਿਰੋ ਨਛਾਨੀ ਨਾ ਗਵਾਲੋ

  • @Gurjeetbhangu3191
    @Gurjeetbhangu3191 Рік тому +2

    ਇਹ ਜਗੵਾ ਸਾਭ ਕੇ ਰੱਖਿਓ ਜੀ ਇਹ ਸੁੱਚੇ ਸੂਰਮੇ ਦੀ ਨਿਸਾਨੀ ਹੈ

  • @chathasaab9584
    @chathasaab9584 2 роки тому +2

    ਬਿੱਟੂ ਵੀਰ ਜੀ ਇਹ ਗੱਜਣ ਸਿੰਘ ਤੇ ਰਾਜ ਕੌਰ ਦੀ ਕੀ ਕਹਾਣੀ ਹੈ
    ਇਸ ਬਾਰੇ ਜਾਣਕਾਰੀ ਦਿੱਤੀ ਜਾਵੇ
    ਕਿਉ ਕਿ ਘੁਕਰ ਬਲਵੀਰੋ ਬਾਰੇ ਜਾਣਕਾਰੀ ਤਾ ਹੈ

    • @user-dl3iq8vo4i
      @user-dl3iq8vo4i 2 місяці тому

      ਇਹ ਰਾਜ ਕੌਰ ਸੁੱਚਾ ਸਿੰਘ ਸੂਰਮੇ ਦੀ ਭਰਜਾਈ ਲੱਗ ਦੀ ਸੀ ਨਾਨਕੇ ਵਲੋ ਗੱਜਣ ਸਿੰਘ ਦੀ ਉਸ ਨਾਲ ਗੱਲਬਾਤ ਸੀ ਜਿਵੇ ਘੂਕਰ ਤੇ ਬਦਲਾ ਲਿਆ ਉਵੇ ਗੱਜਣ ਤੋ

  • @2loud284
    @2loud284 11 місяців тому

    ਬਹੁਤ ਵਧੀਆ ਬਿੱਟੂ ਵੀਰ

  • @kewal1370
    @kewal1370 Рік тому

    V..nice..veer..ji

  • @gurjeetsingh5877
    @gurjeetsingh5877 2 роки тому

    ਬਹੁਤ ਵਧੀਆ

  • @navtejkhosa7210
    @navtejkhosa7210 2 роки тому +1

    Very nice

  • @gurpalsingh5609
    @gurpalsingh5609 8 місяців тому

    ਦਾਤਾ ਤੇ ਭਗਤ ਸੂਰਮਾ ਤਿੰਨੇ ਜਗ ਜਿਉਂਦੇ ਨੇ

  • @harneksectry3522
    @harneksectry3522 3 місяці тому

    V. Good

  • @rajideol680
    @rajideol680 2 роки тому

    Bahut jyada vidha video 👍👍

  • @sukhwinderkaler4651
    @sukhwinderkaler4651 Рік тому

    Sukhwinder Kaler
    2 seconds ago
    GOOD BITU CHAK WALA SHINDA BASSIAN WALA

  • @charnjitkumar7946
    @charnjitkumar7946 2 роки тому +1

    Good

  • @samaonwale8182
    @samaonwale8182 2 роки тому

    Nice g

  • @meetpreetsinghjohal4936
    @meetpreetsinghjohal4936 Рік тому

    Buhat khoob

  • @JaideepSidhu5050
    @JaideepSidhu5050 2 роки тому

    👌👌👌👌

  • @baldevsingh7349
    @baldevsingh7349 2 роки тому

    ਸਤਿ ਸ੍ਰੀ ਅਕਾਲ ਜੀ

  • @totakhan171
    @totakhan171 2 роки тому +1

    🙏🙏👍👌👌

  • @LuckyKumar-xp1mj
    @LuckyKumar-xp1mj Рік тому +1

    🙏🙏

  • @punjabipeople345
    @punjabipeople345 2 роки тому

    SUCHA SINGH JAWANDHA 🚜🚜

  • @amanvirsinghtoor9143
    @amanvirsinghtoor9143 2 роки тому

    🙏💯💯💯💯💯💯💯💯🙏

  • @user-wp3cr9nq5y
    @user-wp3cr9nq5y 29 днів тому

    ਆਹ ਪੁਰਾਣੀਆਂ ਪੀੜ੍ਹੀਆਂ ਦੋਵਾਰਾ ਨੀ ਮਿਲਣੀਆਂ ਕਦੇ ਵੀ

  • @NavjotSingh-ex1ss
    @NavjotSingh-ex1ss 11 місяців тому

    🙏🙏🙏🙏🙏

  • @bhupindersinghchahal7359
    @bhupindersinghchahal7359 Рік тому

    ik ghukar chahal pind singhe wala block lambi ch vi c uhdi ta mout ho gie oh tan high character tha c uhdai kol asha traçter c jai koi ohnu tracter nal tracter start krn nu kahinda tan oh akh dinda na veer na mairai tracter tha nirnai kaljai tarkai tarkai dhid ktha ho juga

  • @user-of9sx5ih7r
    @user-of9sx5ih7r 3 місяці тому

    💚💚♥️♥️🙏🙏🌹🌹❤️❤️🙏🙏

  • @chahatveersingh1991
    @chahatveersingh1991 2 роки тому +1

    ਅਹਿਮਦ ਪਠਾਨ ਸਿਰ ਤੋਂ ਮਸਲਿਆਂ ਵਡੇ ਨਾਗ ਜਹਿਰੀ ਨੂੰ?

  • @chahatveersingh1991
    @chahatveersingh1991 2 роки тому +1

    ਅਧੂਰੀ ਜਾਣਕਾਰੀ ਹੈ ਮਹਾਂ ਸਿੰਘ ਨੇ ਛਾਜਲੀ ਦੇ ਜੈਲਦਾਰ ਮਿਸਰਾ ਸਿੰਘ ਰਾਹੀਂ ਸੰਗਤੀਵਾਲਾ ਨੇੜੇ ਲਹਿਰਾ ਗਾਗਾ ਪੁਲੀਸ ਨੂੰ ਫੜਾਇਆ ਸੀ ਅਤੇ ਮਹਾਰਾਜਾ ਪਟਿਆਲਾ ਵਲੋਂ ਫਾਂਸੀ ਦਾ ਹੁਕਮ ਦਿੱਤਾ ਸੀ ਲੇਕਿਨ ਗਊਆ ਨੂੰ ਬੁਚੜ ਮਾਰ ਕੇ ਛੁਡਵਾਉਣ ਅਤੇ ਅੰਗਰੇਜ ਅਫਸਰ ਦੇ ਬੱਚੇ ਅੱਗ ਵਿਚੋਂ ਬਾਹਰ ਕੱਢਣ ਕਾਰਨ ਬਰੀ ਹੋ ਗਿਆ ਸੀ

  • @tarsamsingh4395
    @tarsamsingh4395 2 роки тому

    Yodha

  • @user-tu9yf7bx6v
    @user-tu9yf7bx6v 3 місяці тому

    Data.ta.bhagat.surma.3jug.randa.na

  • @boharsinghmatharu2645
    @boharsinghmatharu2645 Рік тому

    ਬਹੁਤ ਵਧੀਆ 👌 ਜੀ

  • @boharsinghmatharu2645
    @boharsinghmatharu2645 Рік тому

    ਕਾਲਾ ਮੋਗੇ ਵਾਲਾ ਸਤਿ ਸ੍ਰੀ ਅਕਾਲ ਜੀ

  • @amriktalwandi
    @amriktalwandi 2 роки тому +2

    ਵਾਹ ਜੀ ਵਾਹ ਬਹੁਤ ਵਧੀਆ ਲੱਗੀ ਵੀਡੀਓ ਜੀ।

  • @parmindersingh-hp1ky
    @parmindersingh-hp1ky 2 роки тому

    ਬਹੁਤ ਵਧੀਆ