Khabar Sawer :- ਰਾਤੋ-ਰਾਤ ਵਿਗੜੇ ਹਾਲਾਤ ! 17 MLA ਤੇ 6 ਮੰਤਰੀ ਰਾਡਾਰ 'ਤੇ, ਕਸੂਤੇ ਫ਼ਸੇ ਮੁੱਖ ਮੰਤਰੀ ਭਗਵੰਤ ਮਾਨ

Поділитися
Вставка
  • Опубліковано 19 жов 2024

КОМЕНТАРІ • 101

  • @KarmjitKaur-w5d
    @KarmjitKaur-w5d 19 годин тому +23

    ਅਮ੍ਰਿਤ ਪਾਲ ਸਿੰਘ ਖਾਲਸਾ ਨੂੰ ਬਿਲਕੁਲ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ

    • @shamsherbrar9745
      @shamsherbrar9745 3 години тому

      ਪਾਗਲ ਮੁੱਖ ਮੰਤਰੀ ਗੁਲ ਕਰਨ ਵਾਲਾ ਵੀ ਮੈਨੂ ਪਾਗਲ ਹੀ ਲਗਦੇ ਹਨ

  • @narinderpalsingh4086
    @narinderpalsingh4086 19 годин тому +7

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਸਟੇਟ ਜੇਲ ਵਿੱਚੋ ਬਾਹਰ ਨਹੀ ਕੱਢਣਾ ਚਾਹੁੰਦੀ, ਇਸੇ ਲਈ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਉਪਰ ਇਲਜਾਮ ਲਗਾਏ ਜਾ ਰਹੇ ਹਨ।

  • @nindersingh628
    @nindersingh628 18 годин тому +5

    ਤੇਰੀਆਂ ਖ਼ਬਰਾਂ ਵਿੱਚ ਕੋਈ ਦਮ ਨੀਂ ਹੁੰਦਾ

  • @nirmalsinghnarain1952
    @nirmalsinghnarain1952 19 годин тому +6

    ਸੁਖਵਿੰਦਰ ਸਿੰਘ ਜੀ ਇਸਦਾ ਮਤਲਬ ਇਹ ਹੋਇਆ ਕਿ ਸੈਂਟਰ ਸਰਕਾਰ ਪੰਜਾਬ ਸਰਕਾਰ ਦੋਨੇ ਮਿਲ ਕੇ ਕਿਸਾਨਾ ਨੂਂ ਪ੍ਰੇਸ਼ਾਨ ਕਰ ਰਹੇ ਪਰ ਵਡੇ ਘਰਾਣਿਆ ਦੀ ਮਦਦ ਕੀਤੀ ਜਾ ਰਹੀ ਧੰਨਵਾਦ

  • @bskhara3331
    @bskhara3331 19 годин тому +17

    ਜਾਣ ਬੁੱਝ ਕੇ ਅੰਦਰ,ਰੱਖਣ ਲਈ ਆਮ ਆਦਮੀ ਤੇ ਸ਼ੈਟਰ ਸਰਕਾਰ ਅਮ੍ਰਿਤਪਾਲ ਸਿੰਘ ਨੂੰ ਫਸਾਉਣ ਦੀ ਸਾਜਿਸ਼ ਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਟੈਂਡ ਲੈਣਾ ਚਾਹੀਦਾ ਏ ਪੁਲਿਸ ਅਫਸਰ ਜੁੰਮੇਵਾਰ ਏ ਧੰਨਵਾਦ ਜੀ

  • @gurmitsingh3286
    @gurmitsingh3286 20 годин тому +8

    ਅਮਰੀਕਾ ਤਾਂ ਮਹੱਲਾ ਕਲਿਨਿਕ ਵੀ ਮੰਗ ਰਿਹਾ ਸੀ।

  • @BalwinderSingh-hy4wo
    @BalwinderSingh-hy4wo 12 годин тому +1

    ਰੋਜ਼ਾਨਾ ਲੋਕ ਨਾਦ ਟੀਵੀ ਦਾ ਇਹ ਐਂਕਰ ਸਿਰਫ ਸਿੱਧੇ ਸਾਦੇ ਭੋਲੇ ਲੋਕਾਂ ਨੂੰ ਭੜਕਾਉਣ ਦਾ ਹੀ ਕੰਮ ਕਰ ਰਿਹਾ ਹੈ ਖ਼ਬਰ ਦਾ ਸਿਰਲੇਖ ਚ 17MLA 6ਮੰਤਰੀ ਰੀਡiਰ ਤੇ ਲਿਖਿਆ ਹੈ ਪਰ ਉਸ ਬਾਰੇ ਰੀਲ ਵਿੱਚ ਕਿਤੇ ਵੀ ਕੋਈ ਜਿਕਰ ਨਹੀਂ ਕੀਤਾ ਇਸ ਤਰਾਂ ਚੈਨਲ ਨਹੀਂ ਚੱਲਦੇ ਹੁੰਦੇ ਪੈਸਾ ਕਮਾਉਣਾ ਹੈ ਤਾਂ ਸਹੀ ਖ਼ਬਰ ਦਾ ਸਿਰਲੇਖ ਲਿਖੋ ਤੇ ਖਬਰ ਵਿਸਤਾਰ ਨਾਲ ਪੇਸ਼ ਕਰੋ । ਧੰਨਵਾਦ

  • @tarsemsinghbhullar4553
    @tarsemsinghbhullar4553 18 годин тому +4

    ਭਾਈ ਅਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ

  • @jaskarnsingh5277
    @jaskarnsingh5277 19 годин тому +6

    ਹਰਾਮਦਾ Dgp ਝੂਠ ਬੋਲਦਾ

  • @sukhrajsingh4399
    @sukhrajsingh4399 20 годин тому +7

    ਅੰਦਰ ਬੈਠੇ ਗੈਗਸਟਰ ਕੀ ਕੁਝ ਕਰਵਾ ਰਹੇ ਐ, ਲਾਰਸ ਵਰਗੇ

  • @sukhrajsingh4399
    @sukhrajsingh4399 19 годин тому +11

    ਹੁਣ ਜਰਮਨ ਫਰਾਂਸ ਵਾਲੇ ਕਹਿੰਦੇ ਅਸੀਂ ਪੰਜਾਬ ਦੇ ਮਹੱਲਾ ਕਲੀਨਿਕ ਦੇਖਣ ਆਊਣਾ

    • @GurlalsinghSidhu-d2j
      @GurlalsinghSidhu-d2j 17 годин тому +1

      ,,,, ਇਹ ਤਾਂ ਸੇਵਾ ਕੇਂਦਰਾਂ ਵਾਂਗ ਹੋ ਜਾਣਗੇ

  • @DarshanSingh-fb9fk
    @DarshanSingh-fb9fk 20 годин тому +9

    ਭਾਈ ਅਮਿ੍ਤਪਾਲ ਸਿੰਘ ਜੀ ਖਾਲਸਾ ਜੀ ਨੂੰ ਬਿਲਕੁਲ ਝੂਠਾ ਫਸਾਇਆ ਜਾ ਰਿਹਾ ਹੈ ਸਰਕਾਰ ਵੱਲੋਂ ਪਲਾਨ ਦੇ ਮੁਤਾਬਿਕ

  • @JaswantSingh-du6yf
    @JaswantSingh-du6yf 19 годин тому +5

    ਅਰਸ਼ਦੀਪ ਸਿੰਘ ਡੱਲਾ ਨੇ ਬੀ -ਡੀ - ਓ ਪਾ ਕੇ ਦੱਸ ਦਿਤਾ ਹੈ ਕਿ ਇਹ ਕਤਲ ਅਰਸ਼ਦੀਪ ਡੱਲਾ ਨੇ ਕਰਾਇਆ ਹੈ ਅੰਮਿ੍ਤਪਾਲ ਸਿੰਘ ਦਾ ਕੋਈ ਲੈਣ ਦੇਣ ਨਹੀ ਹੈ!

  • @bskhara3331
    @bskhara3331 19 годин тому +4

    ਕਰਤਾਰਪੁਰ ਕੋਰੀ ਡੋਰ ਬੰਦ ਕਰਕੇ ਕਾਮਰੇਡ ਬਿਰਤੀ ਸਿੱਧ ਕਰ ਰਹੇ ਆ ਦੀਪ ਸਿੱਧੂ ਪਹਿਲਾ ਦੱਸ ਦਿੱਤਾ ਏ ਇਹ ਸਰਕਾਰ ਤੇ ਕੁਝ ਕਿਸਾਨ ਯੂਨੀਅਨ ਸਿੱਖ ਕੌਮ ਵਿਰੋਧੀ ਏ ਪੜਾਉਣ ਨੂੰ ਤਿਆਰ ਨਹੀ ਮਾਨ ਸਰਕਾਰ ਪੂਰੀ ਤਰਾਂ ਫੇਲ ਹੋ ਗਈ ਏ ਆਉਣ ਵਾਲਾ ਪੰਜਾਬ ਲਈ ਬਹੁਤ ਮਾੜਾ ਏ ਧੰਨਵਾਦ

  • @BaldevSingh-gj6ex
    @BaldevSingh-gj6ex 16 годин тому +2

    🙏🙏🙏🙏🙏

  • @GurnekSingh-l6c
    @GurnekSingh-l6c 11 годин тому

    ਸਿੱਧੂ ਵੀਰ ਜੀ 🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️✍️✍️💯

  • @JarnailSingh-ud5kg
    @JarnailSingh-ud5kg 19 годин тому +3

    ਹੈਡਿੰਗ ਲਾਤਾ 17 MLA ਅਤੇ ਛੇ ਮੰਤਰੀ ਕਸੂਤੇ ਫਸੇ ਪਰ ਪ੍ਰੋਗਰਾਮ ਚ ਇਹ ਦੱਸਿਆ ਨਹੀਂ ਕਿ ਕਿਵੇਂ ਫਸੇ ?

  • @bahadursingh2006
    @bahadursingh2006 19 годин тому +3

    ਬਿਲਕੁਲ ਸਹੀ ਗੱਲ ਹੈ ਬਾਈ ਜੀ ਇਹ ਭਗਵੰਤ ਸਿੰਘ ਮਾਨ ਸਾਹਬ ਜੀ ਦੀ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋ ਰਹੀ ਹੈ ਇਹ ਬ੍ਰਾਹਮਣ ਵਾਦੀ ਮੰਨੂੰ ਵਾਦੀ ਲੋਕਾਂ ਦੇ ਗੁਲਾਮ ਬਣਕੇ ਪੰਜਾਬ ਦਾ ਨੁਕਸਾਨ ਕਰ ਰਹੇ ਹਨ ਧੰਨਵਾਦ

  • @mohansingh7538
    @mohansingh7538 16 годин тому

    Sat sri Akal

  • @GurnekSingh-l6c
    @GurnekSingh-l6c 11 годин тому

    ਸੁਖਵਿੰਦਰ ਸਿੰਘ ਜੀ ਤੇ ਪ੍ਰੋਫ਼ੈਸਰ ਅਣਖੀ ਸਹਿਬ ਜੀਓ🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️✍️✍️💯

  • @harbhajansingh4471
    @harbhajansingh4471 9 годин тому +1

    Totally false and fake news by this channel. Sukhe Amli da pKka yaar.

  • @JaswinderKaur-g9s
    @JaswinderKaur-g9s 17 годин тому

    ਭਾਈ ਅਮਿੰਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @gurchransingh5674
    @gurchransingh5674 19 годин тому +4

    ਬਹੁਤ ਵਧੀਆ ਵਿਚਾਰ ਧੰਨਵਾਦ ਜੀ ਮੱਖੂ ਖੋਸਾ ਕਾਮਰੇਡ ਬਲਤੇਜ ਪੰਨੂੰ ਕਾਮਰੇਡ ਦਾ ਜਿਗਰੀ ਯਾਰ ਹੈ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਬਦਨਾਮ ਕਰ ਰਹੇ ਹਨ

  • @ranjitmalhi1773
    @ranjitmalhi1773 17 годин тому

    ਚੌਲ ਪੰਜਾਬੀਆਂ ਦੀ ਰੋਜਮਰਾ ਦੀ ਖੁਰਾਕ ਨਹੀਂ ਹੈ,,,ਸਾਰਾ ਚੌਲ ਦੂਜੇ ਰਾਜਾਂ ਨੂੰ ਸਪਲਾਈ ਹੁੰਦਾ ਹੈ,,,ਹਰ ਸਾਲ ਝੋਨੇ ਦੀ ਲਿਫਟਿੰਗ ਅਤੇ ਪਰਾਲੀ ਸਾੜਨ ਦਾ ਰੌਲਾ ਪੈਂਦਾ ਹੈ,,,,ਝੋਨੇ ਦੀ ਵਧੇਰੇ ਬਿਜਾਈ ਸਬੰਧੀ,ਕਿਸਾਨ ਭਰਾਵਾਂ ਨੂੰ ਕਿਸਾਨ ਜਥੇਬੰਦੀਆ ਨਾਲ ਬੈਠ ਵਿਚਾਰ ਵਟਾਂਦਰਾ ਕਰ ਲੈਣਾ ਚਾਹੀਦਾ ਹੈ

  • @VikramSingh-qm5hc
    @VikramSingh-qm5hc 13 годин тому

    ਪੰਜਾਬ ਸੱਰਕਾਰ ਕੱਹੋ ਜਾੰ ਸੈਟੰਰ ਸੱਰਕਾਰ ਹੈ ਤਾੰ ਇਕੋ ਹੀ ਸੋਚਨੀ ਇਕੋ ਹੈ ।

  • @kuldeepsinghjaura2787
    @kuldeepsinghjaura2787 19 годин тому +2

    ਭਾਈ ਸਾਹਿਬ ਇਹ ਤਾਂ ਦੱਸਿਆ ਨਹੀਂ 17 ਐਮਐਲਏ ਅਤੇ ਛੇ ਮੰਤਰੀ ਕਿਸ ਦੇ ਰਡਾਰ ਤੇ ਹਨ

  • @bhagwantsinghbajwa8066
    @bhagwantsinghbajwa8066 20 годин тому +1

    ਚੈਨਲ ਸਰਕਾਰ ਵਰੋਧੀ।

    • @gurchransingh5674
      @gurchransingh5674 19 годин тому

      ਜੇ ਚੈਨਲ ਸਰਕਾਰ ਵਿਰੋਧੀ ਹੈ ਤੂੰ ਛੁਣਛੁਣਾ ਫੜਨ ਆਇਆ ਦਫਾ ਹੋ

  • @jaswinderbasra8442
    @jaswinderbasra8442 8 годин тому

    ਲੱਗਦਾ ਕਿ ਇਹ ਰਾਜਨੀਤਕ ਲੋਕਾਂ ਦੀ ਚਾਲ ਆ ਅਮ੍ਰਿਤਪਾਲ ਸਿੰਘ ਨੂੰ ਜੇਲ ਵਿੱਚ ਰੱਖਣ ਦੀ.

  • @majoruppal7552
    @majoruppal7552 21 годину тому +1

    Good information

  • @amarjeetnirwan4073
    @amarjeetnirwan4073 17 годин тому

    You are right brother 💯💯💯💯

  • @TejinderAujla-h6i
    @TejinderAujla-h6i 16 годин тому

    ਭਾਈ ਅਮ੍ਰਿਤ ਪਾਲ ਸਿੰਘ ਨੂੰ ਜੇਲ ਵਿੱਚ ਰੱਖਣ ਲਈ ਹੀ ਨਾਮ ਲਿਆ ਜਾ ਰਿਹਾ ਹੈ

  • @amrikathwal2119
    @amrikathwal2119 13 годин тому

    ਜੇ ਕਹਿੰਦੇ ਲਾਰੰਸ ਜੇਲ ਤੋ ਸਬ ਕੁਝ ਕਰ ਸਕਦਾ ਤਾਂ ਫਿਰ ਇਹ ਵੀ ਦੇਖ ਲੋ ਕੀ ਕਹੋਗੇ ਜੇਲ ਦੇ ਅਧਿਕਾਰੀਆਂ ਪੰਜਾਬ ਦੀ ਕੋਈ ਹੋਈ ਕਾਰਵਾਈ ਗੱਲ ਸਬ ਨੂੰ ਰੱਬ ਭੁੱਲਿਆ ਪਿਆ ਚਾਹੇ ਸਰਕਾਰ ਅਧਿਕਾਰੀ ਜਾਲਮ ਤੇ ਜਿਸ ਤੇ ਹੋਇਆ ਕਿਸ ਨੇ ਕਰਾਇਆ ਤੇ ਜੋ ਮਸਾਲਾ ਲਾਕੇਸਮਾਜ ਵਿਚ ਕੁੜੱਤਣ ਫੈਲਾ ਰਹੇ ਖ਼ਬਰਾਂ ਦੇ ਹੈਡਿਗ ਬੜੇਪਹਾੜ ਜਿੱਡੇ ਹੁੰਦੇ ਵਿੱਚੋਂ ਚੂਹਾ ਨਹੀ ਨਿਕਲਦਾ ੧੭ MLA 6 ਮੰਤਰੀ ਕੁਝ ਨਹੀ ਇਸ ਖ਼ਬਰ ਚ ਸਿਰ ਪੈਰ

  • @KulbirSingh-es5bx
    @KulbirSingh-es5bx 20 годин тому +1

    50 rs kg ਸਾਘ 400 rs kg ਧਨੀਆ 60rs kg ਪਾਲਕ 50rs kg ਮੂਲੀਆ ਵਿਕ ਰਹੀਆਂ ਹਨ ਪੰਜਾਬ ਵਿਚ

  • @ChhinderpalSingh-t5z
    @ChhinderpalSingh-t5z 17 годин тому

    SSA ji 🙏 Sukhwinder Sidhu ji 🙏aap ki baat 💯

  • @narinderpalsingh4086
    @narinderpalsingh4086 18 годин тому

    ਜਾਂਚ ਕਰਨ ਵਾਲੀ ਏਜੰਸੀ ਵੀ ਸਟੇਟ ਦੇ ਅੰਡਰ ਹੈ

  • @HardevsinghSihra-br2yy
    @HardevsinghSihra-br2yy 16 годин тому

    ਸੁਖਵਿੰਦਰ ਸਿੰਘ,,,,,,,ਅਣਖੀ ਜੀ,,
    ਸਿੱਖਿਆ,,‌ਨੀਤੀ‌ ,,‌ ਸਿੱਖਿਆ ਮਾਡਲ,,,,, ਬਾਰੇ,,,,,
    ਪਨਜਾਬ,, ਤੋਂ ਵਧੀਆ,, ਮਾਡਲ‌‌ ,,‌‌ਪੂਰੇ ਵਿਸ਼ਵ , ਵਿੱਚ,, ਪਨਜਾਬ ਦਾ ਮਾਡਲ,, ਅੰਗਰੇਜ਼ੀ,, ਹਕੂਮਤ,, ‌ਨੇ ਲਾਗੂ ਕੀਤਾ ਗਿਆ ਸੀ,,‌ ਖਾਲਸਾ ਰਾਜ,,‌ ਜਿਸ ਦੇ‌ ਮਹਾਰਾਜ,,‌ਸੇਰ‌ਏ‌ਪਨਜਾਬ‌ ,,‌ਜੀ ਦਾ ਮਾਡਲ‌ ਕਦੇ,, ਸੋਚਿਆ ਹੈ,, ਕਿਓਂ ਨਹੀਂ,, ਅਪਣਾਇਆ ਜਾ ਸਕਦਾ,,,,,,,‌‌?

  • @HarbansSingh-zs7vz
    @HarbansSingh-zs7vz 19 годин тому

    Good ji

  • @RAVIMann-e3t
    @RAVIMann-e3t 18 годин тому +1

    Fer je amritpal jell wich esa nhi kar sakda fer Bishnoi ja goldi sidhu da ktal kieve kar sakde

  • @shambhagirath
    @shambhagirath 19 годин тому +1

    Fake news,fake channel.Please don't listen their rumours.

  • @mandeepgillkotkapura
    @mandeepgillkotkapura 3 години тому

    ਬਹੁਤ ਗੱਪ ਪਰੋਸ ਰਿਹਾ ਮਿੱਤਰਾ,ਰੁਕ ਜਾ ਕੀਤੇ।

  • @kamikarpandher4865
    @kamikarpandher4865 3 години тому

    ਬਹੁਤ ਵਧੀਆ ਸ਼ੁਝਾਹ ਅਣਖੀ ਸ਼ਾਹਿਬ ਕਿਸਾਨਾ ਨੂੰ ਏਕਤਾ ਕਰਕੇ ਲੋਕਾ ਨੂੰ ਹੈਰਾਨ ਨਾ ਕਰਕੇ ਸ਼ਰਕਾਰ ਦੇ ਐਮ ਐਲ ਏ ਅਤੇ ਐਮ ਪੀ ਦੀਆ ਕੋਠੀਆ ਨੂੰ ਘੇਰ ਕੇ ਹੀ ਛੇਤੀ ਹਲ ਹੋ ਸ਼ਕਦਾ ਹੈ

  • @AmarjitKhullar
    @AmarjitKhullar 18 годин тому

    Do any debate of employees and pensioners demands and their solution

  • @Anireviewchannel
    @Anireviewchannel 15 годин тому

    ਪੰਜਾਬ ਚ ਪਿਛਲੇ ਇਕ ਮਹੀਨੇ ਦੇ ਸਮੇਂ ਦੌਰਾਨ 50 ਤੋਂ ਵੱਧ ਸ਼ਹਿਰਾਂ ਨੇੜੇ ਖਾਸ ਕਰਕੇ ਜਿਥੇ ਰੇਲਵੇ ਲਾਈਨ ਹੈ 25-25 ਏਕੜ ਜ਼ਮੀਨ jio ਨੇ seed BioCOAT private limited ਕੰਪਨੀ ਦੇ ਨਾਮ ਤੇ ਖਰੀਦ ਕੇ ਅੱਗੇ ਇਹ ਜ਼ਮੀਨ ਪਟੇ ਤੇ ਲੈ ਲਈ ਹੈ, ਪੰਜਾਬ ਦੀਆਂ ਜੱਥੇਬੰਦੀਆਂ ਦੇ ਆਗੂ ਅੰਦਰ ਖਾਤੇ ਭਾਈਵਾਲ ਹੌਣ ਤੇ ਚੁੱਪ ਹਨ, ਰਾਜੋਵਾਲ, ਉਗਰਾਹਾਂ ਅੰਦਰ ਖਾਤੇ ਹਮਾਇਤ ਕਰ ਰਹੇ ਹਨ ਆਪਣੇ ਭਾਈਵਾਲਾ ਨੂੰ ਕਹਿ ਕਿ ਜ਼ਮੀਨ ਖਰੀਦ ਕੇ ਦੇ ਰਹੇ ਹਨ

  • @InderjitSingh-jr3vq
    @InderjitSingh-jr3vq 14 годин тому

    Bilkul ji sarkar Bhai Amritpal Singh nu tang kr hahi a

  • @sukhmandersingh590
    @sukhmandersingh590 13 годин тому

    Is sarkar nu chaldi karo

  • @romysandhusandhu3359
    @romysandhusandhu3359 21 годину тому +2

    bhai nal ikhtte iko room vich rahinday c,,,,,ise day ous kol bhut raj

  • @gurmeetbrar7127
    @gurmeetbrar7127 19 годин тому

    Bhati sahib please tell how oprate Beshnoi in Sabarmiti jail please tell

  • @HarbansSingh-l5s
    @HarbansSingh-l5s 20 годин тому

    Let ministers be go on tour to USA /UK learn how to run Govt .

  • @narusingh4440
    @narusingh4440 12 годин тому

    Agensian eh sab kujh kardian ne

  • @RanjitSingh-qf1jy
    @RanjitSingh-qf1jy 12 годин тому

    Police te jail mehkma hi khassi hai, assi sab jande ha

  • @savleensinghnony5574
    @savleensinghnony5574 19 годин тому

    😮 bsssssssssssssssssssssssss BHT kar laya Maan tey 2027 tera khatama Syasi . Bhai AmritPal Singh kuch kar ji 2027

  • @kamleshdutt2814
    @kamleshdutt2814 19 годин тому

    Sab c m de chal h

  • @sukhmandersingh590
    @sukhmandersingh590 13 годин тому

    Punjab sarkar us nal dhaka kar rahi hay

  • @sukhmandersingh590
    @sukhmandersingh590 13 годин тому

    Jay Amritpal is tan de sajish kar riha hay fir Dibru gar jail de fors ke kar rahi hay

  • @DarshanSingh-l2d
    @DarshanSingh-l2d 21 годину тому

    Wastage. Of. Panjab money

  • @sukhmandersingh590
    @sukhmandersingh590 13 годин тому

    Asi 100 Rs day gatt rate tay apni fasal vachi hay

  • @sonusinghsonusingh6847
    @sonusinghsonusingh6847 20 годин тому

    Sidhu saab video ght kuon uoload ho rahian..

  • @HarpreetSingh-rc2cg
    @HarpreetSingh-rc2cg 15 годин тому

    Bahi saibh nu Badnam kita ja Rhea amartpall ahe Kam kar he ne sakda

  • @vasudevsharma9605
    @vasudevsharma9605 20 годин тому

    There are so many good institutions of Education in on so There is no need of sending them in Fin land Extera burden on on Exchequer.

  • @manpreetsinghrakhra9500
    @manpreetsinghrakhra9500 18 годин тому

    Koi gapp ton elava kade sach dsea

  • @jaswinderhunjan1651
    @jaswinderhunjan1651 9 годин тому

    Amritpal nu fsaia jaria sb partia ralia hoia ne

  • @sukhmandersingh590
    @sukhmandersingh590 13 годин тому

    Eh sarkar da dhakha hay .ki ik nsa adhen jail vich band banday nay ke sajish kete.Sarkar by election ton dardi eh kase pa rahi hay.

  • @devindersingh4796
    @devindersingh4796 16 годин тому

    His voice is not pleasant. He needs to attend speech therapy.

  • @ChhajuRamgoyal
    @ChhajuRamgoyal 20 годин тому

    D G Punjab Nu Galt Khe Rahe Ho

  • @nirmaldhiman773
    @nirmaldhiman773 21 годину тому +1

    ArshDullaNeKihaKeIsVichAmritpalDa
    Koi
    HuthhNhi
    Arsh
    Dulla
    Ne
    JimevariLailiHai
    Kiha
    Ke
    Amritpal
    Da
    Koi
    Huthh
    Nhi
    Hai

  • @NirmalsinghNirmalDahb
    @NirmalsinghNirmalDahb 21 годину тому

    Liar party corrupted party name will be written in black words

  • @sukhvinderkaur3432
    @sukhvinderkaur3432 18 годин тому

    As da matlab vishnue ta vi galat iljam ha sidu No karvon da oh vi ta jall vich ha

  • @bindersingh413
    @bindersingh413 20 годин тому

    Cm sab pagal ho hi

  • @sandeepbhatti999
    @sandeepbhatti999 21 годину тому +2

    Jiwe lawerance ne moosewale de rachi se

  • @unitempelectronics6971
    @unitempelectronics6971 19 годин тому

    Parche papo lotto tola

  • @kamala4642
    @kamala4642 20 годин тому

    Conspirators are also killers

  • @spsharma9960
    @spsharma9960 18 годин тому

    Tusi bhi syasi rotia sekenia chhud ke punjab barey soch lo kissana de sir te syasi istemal ho riha hai

  • @USA-in7hu
    @USA-in7hu 21 годину тому

    🐏🐑🐏

  • @budgeminem5433
    @budgeminem5433 12 годин тому

    mdagooda

  • @pranabgill1310
    @pranabgill1310 20 годин тому

    Headline / Title nasha krke likhi si? Ik kal ni kiti title baare.....amritpal nu chat lo
    ..

  • @PalwinderKaur-bp9kr
    @PalwinderKaur-bp9kr 19 годин тому

    Tu her time bakwas kerda rehnda chavla asi aap party nu vote pavange

  • @BSingh-we1yb
    @BSingh-we1yb 20 годин тому

    Sabh to jiada jhootha Chanle

    • @gurcharansingh3029
      @gurcharansingh3029 18 годин тому

      B. Singh ji ਜਿਸ ਦੇ ਤੁਸੀਂ ਚਮਚੇ ਹੋ ਉਸ ਦੀ ਆਲੋਚਨਾ ਕੀਤੀ ਜਾਵੇ ਤਾਂ ਚੈਨਲ ਝੂਠਾ।ਤੁਸੀਂ ਕੰਧ ਤੇ ਲਿਖਿਆ ਵੀ ਪੜ੍ਹੋ।

  • @savleensinghnony5574
    @savleensinghnony5574 19 годин тому

    kuta RAJ

  • @dhattsaab-911
    @dhattsaab-911 13 годин тому

    Eh sarkar N. S.A .nu hor majboot Karan lye DGP tey sarkar jhootha case bana rahe hai.