Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਚਪਨ ਯਾਦ ਆ ਗਿਆ ਭੱਠੀ ਤੋਂ ਮੱਕੀ ਕਣਕ ਛੋਲੇ ਤੇ ਚੌਲ ਭਨਾਓਣ ਜਾਦੇ ਸੀ ਬਹੁਤ ਮਜਾ ਆਓਦਾ ਹੁੰਦਾ ਸੀ ਹੁਣ ਤੇ ਭੱਠੀਆਂ ਨਹੀਂ ਰਹੀਆਂ ਪੁਰਾਣਾ ਸਮਾਂ ਵਧੀਆ ਸੀ
Really we miss that.
ਮੈਨੂੰ ਪਿੰਡ ਦੀ ਦਾਣੇ ਭੁੰਨਣ ਵਾਲੀ ਭੱਠੀ ਦੀ ਜਾਦ ਆਗੀ ਸੀ ਜਦੋਂ ਮੈਂ ਛੋਟੀ ਹੁੰਦੀ ਦਾਣੇ ਭਨਾਉਣ ਜਾਦੀ ਹੁੰਦੀ ਸੀ ਜੀ
❤
Hy meno vee pathi vich ag vee londa hunda see😂😂😂
Sachi yr menu v yaad aa gyi pind di😊 mae v jaandi hundi c 😊😊
@@KamaljitKaur-se5tw me vee pona vich maki da Dana pa kaa 😂
Same here❤
ਬਹੋਤ ਹੀ ਵਧੀਆ ਸੇਵਾ ਹਰਮਨ ਵਾਹਿਗੁਰੂ ਜੀ ਮੇਹਰਾ ਭਰਿਆ ਹਤ ਰੱਖਣ love u bebe ji 🙏
ਧੰਨ ਜੇੜੀਆ ਬਿੱਬੀਆ ਸਾਰੇ ਪਿੰਡ ਦੇ ਦਾਣੇ ਭੁੰਨਦੀਆਂ ਹੁੰਦੀਆਂ ਸੀ
ਬੇਬੇ ਦੀ ਹਿੰਦੀ ਅੰਗਰੇਜ਼ੀ ਨਾਲੋਂ ਵੀ ਵੱਧ ਸੋਹਣੀ ਆ 🙏😍👍👍👍👍👍
ਬਚਪਨ ਯਾਦ ਕਰਾ ਦਿੱਤਾ ਹਰਮਨ ਫੈਮਲੀ ਬਹੁਤ ਵਧੀਆ ਲੱਗਿਆ 👌👍
ਬਹੁਤ ਵਧੀਆ ਬਲੋਗ ਸਬਜੀ ਤੋਂ ਤਾਂ ਸਾਰੇ ਬੱਚੇ ਹੀ ਭੈਣ ਜੀ ਨਖਰੇ ਕਰਦੇ ਸੁਖਵਿੰਦਰ ਖੁੰਢ ਵਾਲਾ ਜਲਾਲਾਬਾਦ
सिखों ने बहुत अन्नदान किया हैं,मेरे सब सिख भाई बहनों को मेरा नमन 🙏ਸਿੱਖਾਂ ਨੇ ਬਹੁਤ ਸਾਰਾ ਭੋਜਨ ਦਾਨ ਕੀਤਾ ਹੈ,ਮੈਂ ਆਪਣੇ ਸਾਰੇ ਸਿੱਖ ਵੀਰਾਂ ਅਤੇ ਭੈਣਾਂ ਨੂੰ ਸਲਾਮ ਕਰਦਾ ਹਾਂ।
ਹਰਮਨ ਤੈਨੂੰ ਪ੍ਰਮਾਤਮਾ ਹਮੇਸਂਾ ਖੁਸਂ ਰੱਖੇ ਪੋਪ 🍟ਕਰਨ ਬਹੁਤ ਵਧੀਆ ਸੀ 🌷🌷
Love u sari family nu bhut nyc sari family members ❤️❤️❤️❤️❤️😂😂😂😂
ਹਰਮਨ ਪੁੱਤਰ ਖੋਸਾ ਦਲ ਸਿੰਘ ਕਿਹੜੇ ਬਲਾਕ ਤੇ ਜ਼ਿਲੇ ਵਿੱਚ ਹੈ ਜਰੂਰੀ ਦਸਣਾ ਆਪ ਜੀ ਦਾ ਹਰੇਕ ਵਲੋਗ ਬਹੁਤ ਖੁਸੀ ਦਿੰਦਾ ਹੈ ❤
Zira shar kol hai jila ferozpur
Bohat acha lagti ha bhai apko apni famili k sath deikh kar mashallah
Good bro ma v job ta family to free ho ka viedo dakhdi a i like your viedoes
Veer ji thdi sari family bhut vdia aa 🥰🥰
ਹਰਮਨ ਬੇਟਾ ਬਹੁਤ ਹੀ ਵਧੀਆ ਲੱਗਾ ।ਸਾਰੇ ਪਰਿਵਾਰ ਨੂੰ ਬਹੁਤ ਸਾਰਾ ਪਿਆਰ ਬੇਬੇ ਦੀ ਪੰਜਾਬੀ ਬੜੀ ਪਿਆਰੀ ਲਗਦੀ ਹੈ।ਹਰਮਨ ਆਪਣਾਂ ਨੰਬਰ ਦੇਣਾ। ਅਸੀਂ ਅਮ੍ਰਿਤਪਾਲ ਖਾਲਸਾ ਦੇ ਬਾਪੂ ਨਾਲ ਤੁਹਾਡੇ ਪਿੰਡਾਂ ਵਿੱਚ ਆਉਂਦੇ ਰਹਿੰਦੇ ਹਾਂ।। ਸੁਖਦੇਵ ਸਿੰਘ ਮੱਖੂ।
Grandmother hindi superbb❤😂
ਲੱਕੜ ਇਹਨੀਂ ਵੱਡੀ ਚੁੱਕਕੇ ਲਿਆਂਦੀ ਜਿਤਰਾ ਸਾਰੇ ਪਿੰਡ ਦੇ ਦਾਣੇ ਭੁੰਨਣੇ ਹੁੰਦੇ ਨੇ 😂😅😊
😅😅😅😅 kreo watch apne vlog v 🙏
ਬੇਬੇ ਤੇ ਤੁਸੀਂ ਲੋੜ ਤੋਂ ਵੱਧ ਹੀ ਰੌਲਾ ਪਉਣ ਲੱਗ ਪਏ ਹੋ 😂😂😅😅 ਬੇਬੇ ਹੁਣ ਜ਼ਿਆਦਾ ਈ ਫੂਕ ਛਕ ਜਾਂਦੀ ਆ 😅😅
Vloging channel ❌Cooking Channel ✅
😅😅😅😅😅😅😅😅😅😅😅😅😅
😅😅😅😅😅😅😅😅😅😅😅
❤❤❤❤❤❤❤❤❤
❤❤❤❤❤❤❤❤❤❤❤❤❤❤
😅😅😅😅😅😅😅😅😅😅😅😅
ਹਰਮਨ ਪੁੱਤ ਬੇਬੇ ਜੀ ਬਹੁਤ ਬਹੁਤ ਵਧੀਆ ਘੈਂਟ ਘੈਂਟ ਭੈਣ ਜੀ ਵੀਰ ਜੀ ਬਹੁਤ ਵਧੀਆ ਜੀ😅😅
ਓਰਿਜਨਲ ਕਲਰ ਪਾਉਣੇ ਚਾਹੀਦੇ ਨੇ ਇਹ ਤਾਂ ਖਰਾਬ ਕਰਦੇ ਨੇ
Very good Harman putar ah gal bouht vadiaa lagi tusi school ch ja k bachiaa nu dita God bless you
Bahut maza aya vlog dekh k mann kush ho gya god bless you and baba deep singh ji always bless you 🙏
Bina video dekhe hi like kar dini kyunki menu pta k video bhut ghaint hougi jithe bebe hove othe ronak te hougi e❤bebe love u
Video dekh ke mja bahut ahya,bachpan jhad karwa diya Harman,thanku
ਬਹੁਤ ਵਧੀਆ ਲੱਗਦੇ ਦੇਖਣ ਨੂੰ ਖਾਣ ਨੂੰ ਜੀ ਕਰਦਾ 😋😋😋
❤❤❤ ਲਵ ਯੂ ਹਰਮਨ ਵੀਰ ਪਿੰਡ ਦਾ ਘਰ ਦਾ ਵਧੀਆ ਮਾਹੌਲ ਦਿਖਾਣ ਲੀ❤ ਸਾਨੂੰ ਪੰਜਾਬੀਆ ਨੂੰ ਕੰਟੈਂਟ ਦੀ ਜਰੂਰਤ ਨੀ ਅਸੀ ਆਪਣੇ ਆਪ ਚ ਈ ਕੰਟੈਂਟ ਆ ❤
ਘੈਂਟ, ਗੱਲਬਾਤ, ਓਕੇ ਰਪੋਟ, ਕੋਕਾ, ਅਸਲੀ, ਝੋਟਾ, ਨਜਾਰੇ,ਅੱਤ, ਸਿਰਾ, ਬੰਬ, ਘੈਂਟ, ਸੀਮਿੰਟ, ਰੇਤਾ, ਬਜਰੀ, ਇੱਟਾ ਰੋੜੇ, ਸਰੀਆ, ਲੈਟਰ, ਗਰਮਾਲਾ, ਤੇਸੀ, ਘਣ, ਲੇਬਲ, ਇੰਚੀਟੇਪ, ਕਰੰਡੀ, ਫੀਤਾ, ਆਰੀ, ਕਹਾੜਾ, ਡੇਲੀ, ਪੌਣਾ, ਕਹੀ, ਬੱਠਲ, ਮਸਾਲਾ, ਪੈਸੇ, ਦਿਹਾੜੀ ਮਿਸਤਰੀ ਘੱਗਰ ਰੇਤਾ, ਕੱਕੀ ਰੇਤਾ, ਟਰਾਲਾ, ਠੇਲਾ, ਟੈਂਪੂ, ਟਰੱਕ,ਗੱਡੀ, ਜੀਪ, ਸਾਈਕਲ, ਰੇੜੀ, ਕੱਖ, ਤੂੜੀ, ਹਰੇ ਪੱਠੇ, ਬਰਸੀਨ, ਜਵਾਰ, ਮੱਕੀ, ਬਾਜਰਾ, ਖੁਰਲੀ,ਦਾਣਾ, ਗਾ, ਮੱਝ, ਕੱਟਾ, ਵੱਛਾ, ਮੇਮਣਾ, ਕਤੂਰਾ, ਬਲੂੰਗੜਾ, ਬਿੱਲੀ, ਚੂਹਾ, ਸ਼ੇਰ, ਹਿਰਨ, ਦੁੱਧ, ਦਹੀ, ਲੱਸੀ, ਅਮੋਲ ਮੱਖਣ, ਬਠਿੰਡਾ, ਮੁਕਤਸਰ,ਜਲਾਲਾਲਬਾਦ,ਫਾਜਿਲਕਾ, ਅਬੌਹਰ, ਮਾਨਸਾ, ਲੁਧਿਆਣਾ, ਚੰਡੀਗੜ੍ਹ, ਬੱਸ ਸਟੈਂਡ, ਸਵਾਰੀਆਂ, ਡਰਾਈਵਰ, ਕੰਡਕਟਰ, ਬਈਏ, ਝੋਨਾ, ਕਣਕ, ਸਰੋ, ਮੰਡੀ, ਪੈਸੇ, ਗੁੱਟੇ, ਆੜਤੀਆ, ਮੋਨੋ ਦਵਾਈ ਚਹੇ ਮਾਰ ਦਵਾਈ ਖੇਤ ਘਰ ਮੰਜੇਸਾਗ, ਕਰਦ, ਤੋਤਾ, ਕਬੂਤਰ, ਚਿੜੀ, ਘੁੱਗੀ, ਟਟੀਰੀ, ਆਂਡੇ, ਟਰੈਕਟਰ, ਕਾਰ, ਐਕਸੀਡੈਂਟ, ਹਸਪਤਾਲ, ਸਿਨੇਮਾ, ਪੀਜ਼ਾ ਹੱਟ, ਟੈਲੀਵਿਜਨ, ਰਿਮੋਟ, ਕੁਰਸੀਆਂ, ਮੇਜ, ਪੱਖਾ, ਏ ਸੀ, ਮੋਬਾਈਲ, ਕੰਪਿਊਟਰ, ਮੀਹ, ਗੜੇ, ਬਿਜਲੀ, ਤੂਫ਼ਾਨ, ਚੇਤ, ਵਿਸਾਖ, ਜੇਠ, ਹਾੜ, ਦੀਵਾਲੀ, ਲੋਹੜੀ, ਹੌਲੀ, ਰੱਖੜੀ, ਜਨਮਦਿਨ, ਮੇਲਾ, ਪਾਥੀਆਂ, ਗੋਹਾ, ਗੀਰਾ, ਚੁੱਲਾ, ਤੰਦੂਰ, ਸਿਲੰਡਰ, ਕੁੱਕਰ, ਪਟਾਕੇ, ਸੁਰਲੀ, ਆਤਿਸ਼ਬਾਜੀ, ਚੱਕਰੀ, ਅਨਾਰ, ਐਤਵਾਰਸੋਮਵਾਰ, ਬੁੱਧਵਾਰ, ਨਿੰਮ, ਪਿੱਪਲ,ਅੱਤ, ਸਿਰਾ, ਬੰਬ, ਘੈਂਟ, ਸੀਮਿੰਟ, ਰੇਤਾ, ਬਜਰੀ, ਇੱਟਾ ਰੋੜੇ, ਸਰੀਆ, ਲੈਟਰ, ਗਰਮਾਲਾ, , ਤੇਸੀ, ਘਣ, ਲੇਬਲ, ਇੰਚੀਟੇਪ, ਕਰੰਡੀ, ਫੀਤਾ, ਆਰੀ, ਕਹਾੜਾ, ਡੇਲੀ, ਪੌਣਾ, ਕਹੀ, ਬੱਠਲ, ਮਸਾਲਾ, ਪੈਸੇ, ਦਿਹਾੜੀ ਮਿਸਤਰੀ ਘੱਗਰ ਰੇਤਾ, ਕੱਕੀ ਰੇਤਾ, ਟਰਾਲਾ, ਠੇਲਾ, ਟੈਂਪੂ, ਟਰੱਕ,ਗੱਡੀ, ਜੀਪ,ਧਾਈਕਲ ਰੇਕੀ ਰੱਖ ਕੜੀ ਹਰੇ ਪੱਠੇ ਸਰਧੀਨਮਸਾਲਾ, ਪੈਸੇ, ਦਿਹਾੜੀ ਮਿਸਤਰੀ ਘੱਗਰ ਰੇਤਾ, ਕੱਕੀ ਰੇਤਾ, ਟਰਾਲਾ, ਠੇਲਾ, ਟੈਂਪੂ, ਟਰੱਕ,ਗੱਡੀ, ਜੀਪ, ਸਾਈਕਲ, ਰੇੜੀ, ਕੱਖ, ਤੂੜੀ, ਹਰੇ ਪੱਠੇ, ਬਰਸੀਨ, ਜਵਾਰ, ਮੱਕੀ, ਬਾਜਰਾ, ਖੁਰਲੀ,ਦਾਣਾ, ਗਾ, ਮੱਝ, ਕੱਟਾ, ਵੱਛਾ, ਮੇਮਣਾ, ਕਤੂਰਾ, ਬਲੂੰਗੜਾ, ਬਿੱਲੀ, ਚੂਹਾ, ਸ਼ੇਰ, ਹਿਰਨ, ਦੁੱਧ, ਦਹੀ, ਲੱਸੀ, ਅਮੋਲ ਮੱਖਣ, ਬਠਿੰਡਾ, ਮੁਕਤਸਰ,ਜਲਾਲਾਲਬਾਦ,ਫਾਜਿਲਕਾ, ਅਬੌਹਰ, ਮਾਨਸਾ, ਲੁਧਿਆਣਾ, ਚੰਡੀਗੜ੍ਹ, ਬੱਸ ਸਟੈਂਡ, ਸਵਾਰੀਆਂ, ਡਰਾਈਵਰ, ਕੰਡਕਟਰ, ਬਈਏ, ਝੋਨਾ, ਕਣਕ, ਸਰੋ, ਮੰਡੀ, ਪੈਸੇ, ਗੁੱਟੇ, ਆੜਤੀਆ, ਮੋਨੋ ਦਵਾਈ ਚਹੇ ਮਾਰ ਦਵਾਈ ਖੇਤ ਘਰ ਮੰਜੇਸਾਗ, ਕਰਦ, , ਤੋਤਾ, ਕਬੂਤਰ, ਚਿੜੀ, ਘੁੱਗੀ, ਟਟੀਰੀ, ਆਂਡੇ, ਟਰੈਕਟਰ, ਕਾਰ, ਐਕਸੀਡੈਂਟ, ਹਸਪਤਾਲ, ਸਿਨੇਮਾ, ਪੀਜ਼ਾ ਹੱਟ, ਟੈਲੀਵਿਜਨ, ਰਿਮੋਟ, ਕੁਰਸੀਆਂ, ਮੇਜ, ਪੱਖਾ, ਏ ਸੀ, ਮੋਬਾਈਲ, ਕੰਪਿਊਟਰ, ਮੀਂਹ, ਗੜੇ, ਬਿਜਲੀ, ਤੂਫ਼ਾਨ, ਚੇਤ, ਵਿਸਾਖ, ਜੇਠ, ਹਾੜ, ਦੀਵਾਲੀ, ਲੋਹੜੀ, ਹੌਲੀ, ਰੱਖੜੀ, ਜਨਮਦਿਨ, ਮੇਲਾ, ਪਾਥੀਆਂ, ਗੋਹਾ, ਗੀਰਾ, ਚੁੱਲਾ, ਤੰਦੂਰ, ਸਿਲੰਡਰ, ਕੁੱਕਰ, ਪਟਾਕੇ, ਸੁਰਲੀ, ਆਤਿਸ਼ਬਾਜੀ, ਚੱਕਰੀ, ਅਨਾਰ, ਐਤਵਾਰਸੋਮਵਾਰ, ਬੁੱਧਵਾਰ, ਨਿੰਮ, ਪਿੱਪਲ,ਅੱਤ, ਸਿਰਾ, ਬੰਬ, ਘੈਂਟ, ਸੀਮਿੰਟ, ਰੇਤਾ, ਬਜਰੀ, ਇੱਟਾ ਰੋੜੇ, ਸਰੀਆ, ਲੈਟਰ, ਗਰਮਾਲਾ, ਤੇਸੀ, ਘਣ, ਲੇਬਲ, ਇੰਚੀਟੇਪ, ਕਰੰਡੀ, ਫੀਤਾ, ਆਰੀ, ਕਹਾੜਾ
😂😂👏
ਜੇਕਰ ਭੱਜਣ ਲੱਗਿਆ ਤਾਂ ਫਿਰ ਬੇਬੇ ਨੇ ਮੋਟਰਸਾਈਕਲ ਪਿੱਛੇ ਲਾ ਦੇਣੈਂ 🎉🎉🎉🎉😂😂😂😂❤❤❤❤❤
Opbro Harman
Bebe spoke urdu really well harmaln popcorn look so good 👍❤p
Sweet familysharman mom dad didi mama God bless you 💖 baba ji is privar nu sada chardi Kala vich rakhe ji 💖
Wah ji wah babe ji di English hindi sab ghant aa 👌 soo cutest family 💞 Very nice family vlog 👍 lots of love all of you 🌺💞
💖💖🎊🎉
Dilpreet singh 😊❤🎉
She’s sooooooo funny I love her tooooo much😊
ਤੁਸੀਂ ਬਹੁਤ ਹੀ ਚੰਗਾ ਕਿੱਤਾ ਨਿਆਣੀਆਂ ਨੂੰ ਸਕੁਲ ਵਿੱਚ ਦਾਣੇ ਦੇਕੇ ਆਏ ਹੋ
Bebz hindii siraaa 💘😂
Bai dilo pyaar bebe g nu nd thnu ❤❤
ਬੀਬੀ ਜੀ ਤੁਸੀਂ ਬੋਲਦੇ ਬਹੁਤ ਸੋਹਣਾ ਆਈ ਮਿਸ ਯੂ
Bebe bot funny aa love you bebe ji
Wow buhat vadia popcorn 🍿 bnae .Bukh lag gi dekh k .Love you so much all of you.Thuhanu sav nu dekh k dil khush ho janda❤❤❤❤❤❤❤❤❤❤❤❤❤❤❤❤❤❤❤❤
Nice video tha or munny g n to aapka raj he khol deya funny ha ha ha ha ha ha 😅😅😅
ਪਰਮਾਤਮਾ ਵਾਹਿਗੁਰੂ ਤੁਹਾਡੀ ਜਾਰੀ ਯਾਰੀ ਉਮਰ ਕਰੇ ਬੇਬੇ
Tuhdi family bahut nice aa baba ji ena nu lambya umara bakshan
ਰਿਸ਼ਤੇ ਦੀ ਫਰੀ ਐਡ ਲਗਵਾਉਣ ਲਈ ਚੈਨਲ ਨੂੰ ਸਬਸਕਰਾਈਬ ਜਰੂਰ ਕਰੋ
Vehle bande nu kra deo ik rista 😂
😢miss you all the things ❤❤ meri har time iko ardaas k waheguru ji sab nu thik rakhn khuch rakhn 🙏🙏
❤ allah apko hamesha aise he muskurata rakhay ameen
ਮੈਂ ਤੇ ਬੜੀ ਚੁੱਕੀ ਸੀ ਭਾਨ ਵਿਆਵਾ ਤੇ😂
Bhohat vadiaa Valog Harman Veer🎉🎉 bhohat vadiaa Kum Kita Jo kids nu popkon dita 🎉🎉🎉❤❤
ਮੰਮੀ ਤਾਂ ਮੇਰੇ ਵਰਗੀ ਆ ਹਰ ਗੱਲ ਚ ਨਸੀਹਤ ਦੇਈ ਜਾਣੀ ਐ ਮੈ ਵੀ ਇਵੇ ਹੀ ਕਰਦੀ ਆ
Beautiful Punjabi language ❤ nice ❤ enjoy ❤💓🇵🇰💓💓🇵🇰🇵🇰🇵🇰💓🇵🇰💓💓💓🇵🇰💓🇵🇰💓🇵🇰💓💓🇵🇰🇵🇰🇵🇰🇵🇰🇵🇰
ਬਹੁਤ ਵਧੀਆ ਬੇਬੇ ਜੀ
Intelligent bebe diya galla diya kya hi batta
Tuhdai sari family bhut jyada pyari hai ji waheguru ji tuhannu eisa tara kusha raka❤❤
4 subscriber nhi ho rahe sade 😢 nhi te ajj 100 ho jane 😢😢 bht vdhiya vlog hunde
Koi na honge ji.vlog continue rakho
@@bambjattt thank you ji 😊 hausla den lyi 🙏 koshish krde rahage 😊
Very good bebe so funny god bless you🎉🎉🎉
Baot vadiya ❤sabto vadiya bebe 😘
ਬੇਬੇ ਭੂਹੇ ਬਹੁਤ ਚੜੀਓ ਆ ਅਸੀ ਵੀ ਛੋਲੇ ਮਕੀ ਦੇ ਦਾਣੇ ਭੁਨਾਣ ਜਾਈਦਾ ਸੀ ਉਹਨਾ ਨੇ ਵਡੀ ਲਪ ਭਰ ਕੇ ਝੁਗਾ ਕਢਦੇ ਹੁੰਦੇ ਸੀ
Vote for home tour
Love you Mata ji sat siri akal ji nise family nu ji
Bhaut sona block babe bhaut hasa pode waheguru thanu hamesa kush rakhe labbi Umar bakse ji
Wow very good & funny Bebe ji & funny vlog 👌🙏🙏❤️👌👌👍👍👏🏼🥳👌❤️🥰🥰🥰🥰🥰🥰❤️❤️🙏🙏
ਖੁਸ਼ ਰਹੋ 😊❤️
ਵੀਰੇ ਵੀਡਿਓ ਕੌਣ ਬਣੋਂਦਾ ਹੁੰਦਾ ਤੁਹਾਡੀਆਂ 😮? ਬਾਪੂ ਜੀ?
Munda
ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਸਾਡੇ ਕੁਝ ਵੀ ਐਵੇਂ ਹੀ ਬਣਾ ਕੇ ਲੈ ਕੇ ਆਉਂਦੇ ਹੁੰਦੇ ਸੀ
Bebes hindi awesome 😂
🍿🍿🍿🍿🍿❤️❤️❤️❤️❤️👍👏👌 love you bebeji ❤❤❤❤❤
Wah ji wah bebe ji Khush ho ge waheguru sari family nu chardi kla ch rakhe❤❤❤❤
9:04 😂😂
Sat Shri Akal Veer Ji bhut vdia kamm kita ji tusi bebe ji diya puraniya photos jrur dikhayo request te
Miss you popcorn 🍿
Nice Harman 😊😊
Mind-blowing video we love bebe and mummyji very much ❤ always waiting for your new videos
ਅਸੀਂ ਵੀ ਬਹੁਤ ਖਾਂਦੇ ਆਪਣੇ ਬਚਪਨ ਵਿਚ 😅
ਵੀਰ ਜੀ ਤੁਹਾਨੂੰ ਗੁਰੂ ਰਾਮਦਾਸ ਸਾਹਿਬ ਜੀ ਖੁਸ਼ ਰੱਖਣ ❤❤
Atishi di jagah bebe nu hi bna dinda chief minister delhi da ve kejriwal,ta sareya da bhalla ho janda😂
Great work 👍🏻❤ bht vadia vlog a👌🏻😍
Very nice vlog ji Yummy popcorn 🍿❤❤
Bhut vadia brother tu Sade pind da name OTA kita rabh tanu khush rakhe ❤❤
Yuuummy 🍿...MASHALLAH jo apki Ami jan Chef hain bohat he kamal chef hain.. Unki kuch recipes maine try ki.hain bohat mazedar bunti hain...❤❤❤😊
ਮਾਜੀ ਬਾਪੁ ਜੀ ਭੈਣਜੀ ਭਾਂੳਜੀ ਤੇ ਛੋਟਾ ਭਾਂੳਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Bebe ji ❤🙏🙏🙏🙏🙏🙏🙏🙏
ਸਤਿ ਸ਼ੀ ਅਕਾਲ ਮਾਤਾ ਜੀ🙏🏻🙏🏻
Waheguru ji Waheguru ji Waheguru ji Waheguru ji Waheguru ji
Very nice vlog 🎉❤
Love you sari family nu
Mja aa gya vlog dekh ke ji 😊😊😊😊
ਰੌਲ਼ਾ ਘੱਟ ਪਾਓ ਯਾਰ ਤੁਸੀ ਤਾਂ ਕੰਨ ਈ ਖਾ ਗਏ ਸਾਰਾ ਟੱਬਰ ਵੀਡੀਓ ਦੇ ਚੱਕਰ ਚ😅😅
Dhan dhan bebe😂😂😂😂😂
Very good ❤🎉 Harman Famil
Sat shiri akal bebe ji very nice vlog ji 😊😊😊waheguru ji tuhadi sari family nu khush rakhn 😊😊😊😊
Sare parivar nu rab sada chardi kala wich rakhe🙏🏻👌🏻👍🏻
Good....plase...you
ਜਗਵੀਹ ਸਿੰਘ😊😊😊😊❤❤❤❤🫶🫶🫶🫶
Harman and beby love u
Bebe da dil khulla 4.5 band lite jera 0.5 band thle digya chkya hi nhi 😂😂
Very nice 👍 Love you all Family members and Bebe Love you so much God bless you 🙏 ❤
Very nice veer jii,, Wadiya uprala kar Rae ho,, school de bachhy v khush ho gy..weldone
Pop corn ki barish ho gaye Harman family per
ਸੰਤਰੀ ਤਾਂ ਬਣਾਏ ਨੀ ਇਹ ਤਾਂ ਸਾਰੇ ਹੀ ਚਿੱਟੇ ਲੱਗ ਰਹੇ ਆ
ਬਚਪਨ ਯਾਦ ਆ ਗਿਆ ਭੱਠੀ ਤੋਂ ਮੱਕੀ ਕਣਕ ਛੋਲੇ ਤੇ ਚੌਲ ਭਨਾਓਣ ਜਾਦੇ ਸੀ ਬਹੁਤ ਮਜਾ ਆਓਦਾ ਹੁੰਦਾ ਸੀ ਹੁਣ ਤੇ ਭੱਠੀਆਂ ਨਹੀਂ ਰਹੀਆਂ ਪੁਰਾਣਾ ਸਮਾਂ ਵਧੀਆ ਸੀ
Really we miss that.
ਮੈਨੂੰ ਪਿੰਡ ਦੀ ਦਾਣੇ ਭੁੰਨਣ ਵਾਲੀ ਭੱਠੀ ਦੀ ਜਾਦ ਆਗੀ ਸੀ ਜਦੋਂ ਮੈਂ ਛੋਟੀ ਹੁੰਦੀ ਦਾਣੇ ਭਨਾਉਣ ਜਾਦੀ ਹੁੰਦੀ ਸੀ ਜੀ
❤
Hy meno vee pathi vich ag vee londa hunda see😂😂😂
Sachi yr menu v yaad aa gyi pind di😊 mae v jaandi hundi c 😊😊
@@KamaljitKaur-se5tw me vee pona vich maki da Dana pa kaa 😂
Same here❤
ਬਹੋਤ ਹੀ ਵਧੀਆ ਸੇਵਾ ਹਰਮਨ ਵਾਹਿਗੁਰੂ ਜੀ ਮੇਹਰਾ ਭਰਿਆ ਹਤ ਰੱਖਣ love u bebe ji 🙏
ਧੰਨ ਜੇੜੀਆ ਬਿੱਬੀਆ ਸਾਰੇ ਪਿੰਡ ਦੇ ਦਾਣੇ ਭੁੰਨਦੀਆਂ ਹੁੰਦੀਆਂ ਸੀ
ਬੇਬੇ ਦੀ ਹਿੰਦੀ ਅੰਗਰੇਜ਼ੀ ਨਾਲੋਂ ਵੀ ਵੱਧ ਸੋਹਣੀ ਆ 🙏😍👍👍👍👍👍
ਬਚਪਨ ਯਾਦ ਕਰਾ ਦਿੱਤਾ ਹਰਮਨ ਫੈਮਲੀ ਬਹੁਤ ਵਧੀਆ ਲੱਗਿਆ 👌👍
ਬਹੁਤ ਵਧੀਆ ਬਲੋਗ ਸਬਜੀ ਤੋਂ ਤਾਂ ਸਾਰੇ ਬੱਚੇ ਹੀ ਭੈਣ ਜੀ ਨਖਰੇ ਕਰਦੇ ਸੁਖਵਿੰਦਰ ਖੁੰਢ ਵਾਲਾ ਜਲਾਲਾਬਾਦ
सिखों ने बहुत अन्नदान किया हैं,
मेरे सब सिख भाई बहनों को मेरा नमन 🙏
ਸਿੱਖਾਂ ਨੇ ਬਹੁਤ ਸਾਰਾ ਭੋਜਨ ਦਾਨ ਕੀਤਾ ਹੈ,
ਮੈਂ ਆਪਣੇ ਸਾਰੇ ਸਿੱਖ ਵੀਰਾਂ ਅਤੇ ਭੈਣਾਂ ਨੂੰ ਸਲਾਮ ਕਰਦਾ ਹਾਂ।
ਹਰਮਨ ਤੈਨੂੰ ਪ੍ਰਮਾਤਮਾ ਹਮੇਸਂਾ ਖੁਸਂ ਰੱਖੇ ਪੋਪ 🍟ਕਰਨ ਬਹੁਤ ਵਧੀਆ ਸੀ 🌷🌷
Love u sari family nu bhut nyc sari family members ❤️❤️❤️❤️❤️😂😂😂😂
ਹਰਮਨ ਪੁੱਤਰ ਖੋਸਾ ਦਲ ਸਿੰਘ ਕਿਹੜੇ ਬਲਾਕ ਤੇ ਜ਼ਿਲੇ ਵਿੱਚ ਹੈ ਜਰੂਰੀ ਦਸਣਾ ਆਪ ਜੀ ਦਾ ਹਰੇਕ ਵਲੋਗ ਬਹੁਤ ਖੁਸੀ ਦਿੰਦਾ ਹੈ ❤
Zira shar kol hai jila ferozpur
Bohat acha lagti ha bhai apko apni famili k sath deikh kar mashallah
Good bro ma v job ta family to free ho ka viedo dakhdi a i like your viedoes
Veer ji thdi sari family bhut vdia aa 🥰🥰
ਹਰਮਨ ਬੇਟਾ ਬਹੁਤ ਹੀ ਵਧੀਆ ਲੱਗਾ ।ਸਾਰੇ ਪਰਿਵਾਰ ਨੂੰ ਬਹੁਤ ਸਾਰਾ ਪਿਆਰ ਬੇਬੇ ਦੀ ਪੰਜਾਬੀ ਬੜੀ ਪਿਆਰੀ ਲਗਦੀ ਹੈ।ਹਰਮਨ ਆਪਣਾਂ ਨੰਬਰ ਦੇਣਾ। ਅਸੀਂ ਅਮ੍ਰਿਤਪਾਲ ਖਾਲਸਾ ਦੇ ਬਾਪੂ ਨਾਲ ਤੁਹਾਡੇ ਪਿੰਡਾਂ ਵਿੱਚ ਆਉਂਦੇ ਰਹਿੰਦੇ ਹਾਂ।। ਸੁਖਦੇਵ ਸਿੰਘ ਮੱਖੂ।
Grandmother hindi superbb❤😂
ਲੱਕੜ ਇਹਨੀਂ ਵੱਡੀ ਚੁੱਕਕੇ ਲਿਆਂਦੀ ਜਿਤਰਾ ਸਾਰੇ ਪਿੰਡ ਦੇ ਦਾਣੇ ਭੁੰਨਣੇ ਹੁੰਦੇ ਨੇ 😂😅😊
😅😅😅😅 kreo watch apne vlog v 🙏
ਬੇਬੇ ਤੇ ਤੁਸੀਂ ਲੋੜ ਤੋਂ ਵੱਧ ਹੀ ਰੌਲਾ ਪਉਣ ਲੱਗ ਪਏ ਹੋ 😂😂😅😅 ਬੇਬੇ ਹੁਣ ਜ਼ਿਆਦਾ ਈ ਫੂਕ ਛਕ ਜਾਂਦੀ ਆ 😅😅
Vloging channel ❌
Cooking Channel ✅
😅😅😅😅😅😅😅😅😅😅😅😅😅
😅😅😅😅😅😅😅😅😅😅😅
❤❤❤❤❤❤❤❤❤
❤❤❤❤❤❤❤❤❤❤❤❤❤❤
😅😅😅😅😅😅😅😅😅😅😅😅
ਹਰਮਨ ਪੁੱਤ ਬੇਬੇ ਜੀ ਬਹੁਤ ਬਹੁਤ ਵਧੀਆ ਘੈਂਟ ਘੈਂਟ ਭੈਣ ਜੀ ਵੀਰ ਜੀ ਬਹੁਤ ਵਧੀਆ ਜੀ😅😅
ਓਰਿਜਨਲ ਕਲਰ ਪਾਉਣੇ ਚਾਹੀਦੇ ਨੇ ਇਹ ਤਾਂ ਖਰਾਬ ਕਰਦੇ ਨੇ
Very good Harman putar ah gal bouht vadiaa lagi tusi school ch ja k bachiaa nu dita God bless you
Bahut maza aya vlog dekh k mann kush ho gya god bless you and baba deep singh ji always bless you 🙏
Bina video dekhe hi like kar dini kyunki menu pta k video bhut ghaint hougi jithe bebe hove othe ronak te hougi e❤bebe love u
Video dekh ke mja bahut ahya,bachpan jhad karwa diya Harman,thanku
ਬਹੁਤ ਵਧੀਆ ਲੱਗਦੇ ਦੇਖਣ ਨੂੰ ਖਾਣ ਨੂੰ ਜੀ ਕਰਦਾ 😋😋😋
❤❤❤ ਲਵ ਯੂ ਹਰਮਨ ਵੀਰ ਪਿੰਡ ਦਾ ਘਰ ਦਾ ਵਧੀਆ ਮਾਹੌਲ ਦਿਖਾਣ ਲੀ❤ ਸਾਨੂੰ ਪੰਜਾਬੀਆ ਨੂੰ ਕੰਟੈਂਟ ਦੀ ਜਰੂਰਤ ਨੀ ਅਸੀ ਆਪਣੇ ਆਪ ਚ ਈ ਕੰਟੈਂਟ ਆ ❤
ਘੈਂਟ, ਗੱਲਬਾਤ, ਓਕੇ ਰਪੋਟ, ਕੋਕਾ, ਅਸਲੀ, ਝੋਟਾ, ਨਜਾਰੇ,ਅੱਤ, ਸਿਰਾ, ਬੰਬ, ਘੈਂਟ, ਸੀਮਿੰਟ, ਰੇਤਾ, ਬਜਰੀ, ਇੱਟਾ ਰੋੜੇ, ਸਰੀਆ, ਲੈਟਰ, ਗਰਮਾਲਾ, ਤੇਸੀ, ਘਣ, ਲੇਬਲ, ਇੰਚੀਟੇਪ, ਕਰੰਡੀ, ਫੀਤਾ, ਆਰੀ, ਕਹਾੜਾ, ਡੇਲੀ, ਪੌਣਾ, ਕਹੀ, ਬੱਠਲ, ਮਸਾਲਾ, ਪੈਸੇ, ਦਿਹਾੜੀ ਮਿਸਤਰੀ ਘੱਗਰ ਰੇਤਾ, ਕੱਕੀ ਰੇਤਾ, ਟਰਾਲਾ, ਠੇਲਾ, ਟੈਂਪੂ, ਟਰੱਕ,ਗੱਡੀ, ਜੀਪ, ਸਾਈਕਲ, ਰੇੜੀ, ਕੱਖ, ਤੂੜੀ, ਹਰੇ ਪੱਠੇ, ਬਰਸੀਨ, ਜਵਾਰ, ਮੱਕੀ, ਬਾਜਰਾ, ਖੁਰਲੀ,ਦਾਣਾ, ਗਾ, ਮੱਝ, ਕੱਟਾ, ਵੱਛਾ, ਮੇਮਣਾ, ਕਤੂਰਾ, ਬਲੂੰਗੜਾ, ਬਿੱਲੀ, ਚੂਹਾ, ਸ਼ੇਰ, ਹਿਰਨ, ਦੁੱਧ, ਦਹੀ, ਲੱਸੀ, ਅਮੋਲ ਮੱਖਣ, ਬਠਿੰਡਾ, ਮੁਕਤਸਰ,ਜਲਾਲਾਲਬਾਦ,ਫਾਜਿਲਕਾ, ਅਬੌਹਰ, ਮਾਨਸਾ, ਲੁਧਿਆਣਾ, ਚੰਡੀਗੜ੍ਹ, ਬੱਸ ਸਟੈਂਡ, ਸਵਾਰੀਆਂ, ਡਰਾਈਵਰ, ਕੰਡਕਟਰ, ਬਈਏ, ਝੋਨਾ, ਕਣਕ, ਸਰੋ, ਮੰਡੀ, ਪੈਸੇ, ਗੁੱਟੇ, ਆੜਤੀਆ, ਮੋਨੋ ਦਵਾਈ ਚਹੇ ਮਾਰ ਦਵਾਈ ਖੇਤ ਘਰ ਮੰਜੇਸਾਗ, ਕਰਦ, ਤੋਤਾ, ਕਬੂਤਰ, ਚਿੜੀ, ਘੁੱਗੀ, ਟਟੀਰੀ, ਆਂਡੇ, ਟਰੈਕਟਰ, ਕਾਰ, ਐਕਸੀਡੈਂਟ, ਹਸਪਤਾਲ, ਸਿਨੇਮਾ, ਪੀਜ਼ਾ ਹੱਟ, ਟੈਲੀਵਿਜਨ, ਰਿਮੋਟ, ਕੁਰਸੀਆਂ, ਮੇਜ, ਪੱਖਾ, ਏ ਸੀ, ਮੋਬਾਈਲ, ਕੰਪਿਊਟਰ, ਮੀਹ, ਗੜੇ, ਬਿਜਲੀ, ਤੂਫ਼ਾਨ, ਚੇਤ, ਵਿਸਾਖ, ਜੇਠ, ਹਾੜ, ਦੀਵਾਲੀ, ਲੋਹੜੀ, ਹੌਲੀ, ਰੱਖੜੀ, ਜਨਮਦਿਨ, ਮੇਲਾ, ਪਾਥੀਆਂ, ਗੋਹਾ, ਗੀਰਾ, ਚੁੱਲਾ, ਤੰਦੂਰ, ਸਿਲੰਡਰ, ਕੁੱਕਰ, ਪਟਾਕੇ, ਸੁਰਲੀ, ਆਤਿਸ਼ਬਾਜੀ, ਚੱਕਰੀ, ਅਨਾਰ, ਐਤਵਾਰਸੋਮਵਾਰ, ਬੁੱਧਵਾਰ, ਨਿੰਮ, ਪਿੱਪਲ,ਅੱਤ, ਸਿਰਾ, ਬੰਬ, ਘੈਂਟ, ਸੀਮਿੰਟ, ਰੇਤਾ, ਬਜਰੀ, ਇੱਟਾ ਰੋੜੇ, ਸਰੀਆ, ਲੈਟਰ, ਗਰਮਾਲਾ, , ਤੇਸੀ, ਘਣ, ਲੇਬਲ, ਇੰਚੀਟੇਪ, ਕਰੰਡੀ, ਫੀਤਾ, ਆਰੀ, ਕਹਾੜਾ, ਡੇਲੀ, ਪੌਣਾ, ਕਹੀ, ਬੱਠਲ, ਮਸਾਲਾ, ਪੈਸੇ, ਦਿਹਾੜੀ ਮਿਸਤਰੀ ਘੱਗਰ ਰੇਤਾ, ਕੱਕੀ ਰੇਤਾ, ਟਰਾਲਾ, ਠੇਲਾ, ਟੈਂਪੂ, ਟਰੱਕ,ਗੱਡੀ, ਜੀਪ,
ਧਾਈਕਲ ਰੇਕੀ ਰੱਖ ਕੜੀ ਹਰੇ ਪੱਠੇ ਸਰਧੀਨ
ਮਸਾਲਾ, ਪੈਸੇ, ਦਿਹਾੜੀ ਮਿਸਤਰੀ ਘੱਗਰ ਰੇਤਾ, ਕੱਕੀ ਰੇਤਾ, ਟਰਾਲਾ, ਠੇਲਾ, ਟੈਂਪੂ, ਟਰੱਕ,ਗੱਡੀ, ਜੀਪ, ਸਾਈਕਲ, ਰੇੜੀ, ਕੱਖ, ਤੂੜੀ, ਹਰੇ ਪੱਠੇ, ਬਰਸੀਨ, ਜਵਾਰ, ਮੱਕੀ, ਬਾਜਰਾ, ਖੁਰਲੀ,ਦਾਣਾ, ਗਾ, ਮੱਝ, ਕੱਟਾ, ਵੱਛਾ, ਮੇਮਣਾ, ਕਤੂਰਾ, ਬਲੂੰਗੜਾ, ਬਿੱਲੀ, ਚੂਹਾ, ਸ਼ੇਰ, ਹਿਰਨ, ਦੁੱਧ, ਦਹੀ, ਲੱਸੀ, ਅਮੋਲ ਮੱਖਣ, ਬਠਿੰਡਾ, ਮੁਕਤਸਰ,ਜਲਾਲਾਲਬਾਦ,ਫਾਜਿਲਕਾ, ਅਬੌਹਰ, ਮਾਨਸਾ, ਲੁਧਿਆਣਾ, ਚੰਡੀਗੜ੍ਹ, ਬੱਸ ਸਟੈਂਡ, ਸਵਾਰੀਆਂ, ਡਰਾਈਵਰ, ਕੰਡਕਟਰ, ਬਈਏ, ਝੋਨਾ, ਕਣਕ, ਸਰੋ, ਮੰਡੀ, ਪੈਸੇ, ਗੁੱਟੇ, ਆੜਤੀਆ, ਮੋਨੋ ਦਵਾਈ ਚਹੇ ਮਾਰ ਦਵਾਈ ਖੇਤ ਘਰ ਮੰਜੇਸਾਗ, ਕਰਦ, , ਤੋਤਾ, ਕਬੂਤਰ, ਚਿੜੀ, ਘੁੱਗੀ, ਟਟੀਰੀ, ਆਂਡੇ, ਟਰੈਕਟਰ, ਕਾਰ, ਐਕਸੀਡੈਂਟ, ਹਸਪਤਾਲ, ਸਿਨੇਮਾ, ਪੀਜ਼ਾ ਹੱਟ, ਟੈਲੀਵਿਜਨ, ਰਿਮੋਟ, ਕੁਰਸੀਆਂ, ਮੇਜ, ਪੱਖਾ, ਏ ਸੀ, ਮੋਬਾਈਲ, ਕੰਪਿਊਟਰ, ਮੀਂਹ, ਗੜੇ, ਬਿਜਲੀ, ਤੂਫ਼ਾਨ, ਚੇਤ, ਵਿਸਾਖ, ਜੇਠ, ਹਾੜ, ਦੀਵਾਲੀ, ਲੋਹੜੀ, ਹੌਲੀ, ਰੱਖੜੀ, ਜਨਮਦਿਨ, ਮੇਲਾ, ਪਾਥੀਆਂ, ਗੋਹਾ, ਗੀਰਾ, ਚੁੱਲਾ, ਤੰਦੂਰ, ਸਿਲੰਡਰ, ਕੁੱਕਰ, ਪਟਾਕੇ, ਸੁਰਲੀ, ਆਤਿਸ਼ਬਾਜੀ, ਚੱਕਰੀ, ਅਨਾਰ, ਐਤਵਾਰਸੋਮਵਾਰ, ਬੁੱਧਵਾਰ, ਨਿੰਮ, ਪਿੱਪਲ,ਅੱਤ, ਸਿਰਾ, ਬੰਬ, ਘੈਂਟ, ਸੀਮਿੰਟ, ਰੇਤਾ, ਬਜਰੀ, ਇੱਟਾ ਰੋੜੇ, ਸਰੀਆ, ਲੈਟਰ, ਗਰਮਾਲਾ, ਤੇਸੀ, ਘਣ, ਲੇਬਲ, ਇੰਚੀਟੇਪ, ਕਰੰਡੀ, ਫੀਤਾ, ਆਰੀ, ਕਹਾੜਾ
😂😂👏
ਜੇਕਰ ਭੱਜਣ ਲੱਗਿਆ ਤਾਂ ਫਿਰ ਬੇਬੇ ਨੇ ਮੋਟਰਸਾਈਕਲ ਪਿੱਛੇ ਲਾ ਦੇਣੈਂ 🎉🎉🎉🎉😂😂😂😂❤❤❤❤❤
Opbro Harman
Bebe spoke urdu really well harmaln popcorn look so good 👍❤p
Sweet familysharman mom dad didi mama God bless you 💖 baba ji is privar nu sada chardi Kala vich rakhe ji 💖
Wah ji wah babe ji di English hindi sab ghant aa 👌 soo cutest family 💞
Very nice family vlog 👍 lots of love all of you 🌺💞
💖💖🎊🎉
Dilpreet singh 😊❤🎉
She’s sooooooo funny I love her tooooo much😊
ਤੁਸੀਂ ਬਹੁਤ ਹੀ ਚੰਗਾ ਕਿੱਤਾ ਨਿਆਣੀਆਂ ਨੂੰ ਸਕੁਲ ਵਿੱਚ ਦਾਣੇ ਦੇਕੇ ਆਏ ਹੋ
Bebz hindii siraaa 💘😂
Bai dilo pyaar bebe g nu nd thnu ❤❤
ਬੀਬੀ ਜੀ ਤੁਸੀਂ ਬੋਲਦੇ ਬਹੁਤ ਸੋਹਣਾ ਆਈ ਮਿਸ ਯੂ
Bebe bot funny aa love you bebe ji
Wow buhat vadia popcorn 🍿 bnae .Bukh lag gi dekh k .Love you so much all of you.Thuhanu sav nu dekh k dil khush ho janda❤❤❤❤❤❤❤❤❤❤❤❤❤❤❤❤❤❤❤❤
Nice video tha or munny g n to aapka raj he khol deya funny ha ha ha ha ha ha 😅😅😅
ਪਰਮਾਤਮਾ ਵਾਹਿਗੁਰੂ ਤੁਹਾਡੀ ਜਾਰੀ ਯਾਰੀ ਉਮਰ ਕਰੇ ਬੇਬੇ
Tuhdi family bahut nice aa baba ji ena nu lambya umara bakshan
ਰਿਸ਼ਤੇ ਦੀ ਫਰੀ ਐਡ ਲਗਵਾਉਣ ਲਈ ਚੈਨਲ ਨੂੰ ਸਬਸਕਰਾਈਬ ਜਰੂਰ ਕਰੋ
Vehle bande nu kra deo ik rista 😂
😢miss you all the things ❤❤ meri har time iko ardaas k waheguru ji sab nu thik rakhn khuch rakhn 🙏🙏
❤ allah apko hamesha aise he muskurata rakhay ameen
ਮੈਂ ਤੇ ਬੜੀ ਚੁੱਕੀ ਸੀ ਭਾਨ ਵਿਆਵਾ ਤੇ😂
Bhohat vadiaa Valog Harman Veer🎉🎉 bhohat vadiaa Kum Kita Jo kids nu popkon dita 🎉🎉🎉❤❤
ਮੰਮੀ ਤਾਂ ਮੇਰੇ ਵਰਗੀ ਆ ਹਰ ਗੱਲ ਚ ਨਸੀਹਤ ਦੇਈ ਜਾਣੀ ਐ ਮੈ ਵੀ ਇਵੇ ਹੀ ਕਰਦੀ ਆ
Beautiful Punjabi language ❤ nice ❤ enjoy ❤💓🇵🇰💓💓🇵🇰🇵🇰🇵🇰💓🇵🇰💓💓💓🇵🇰💓🇵🇰💓🇵🇰💓💓🇵🇰🇵🇰🇵🇰🇵🇰🇵🇰
ਬਹੁਤ ਵਧੀਆ ਬੇਬੇ ਜੀ
Intelligent bebe diya galla diya kya hi batta
Tuhdai sari family bhut jyada pyari hai ji waheguru ji tuhannu eisa tara kusha raka❤❤
4 subscriber nhi ho rahe sade 😢 nhi te ajj 100 ho jane 😢😢 bht vdhiya vlog hunde
Koi na honge ji.vlog continue rakho
@@bambjattt thank you ji 😊 hausla den lyi 🙏 koshish krde rahage 😊
Very good bebe so funny god bless you🎉🎉🎉
Baot vadiya ❤sabto vadiya bebe 😘
ਬੇਬੇ ਭੂਹੇ ਬਹੁਤ ਚੜੀਓ ਆ ਅਸੀ ਵੀ ਛੋਲੇ ਮਕੀ ਦੇ ਦਾਣੇ ਭੁਨਾਣ ਜਾਈਦਾ ਸੀ ਉਹਨਾ ਨੇ ਵਡੀ ਲਪ ਭਰ ਕੇ ਝੁਗਾ ਕਢਦੇ ਹੁੰਦੇ ਸੀ
Vote for home tour
Love you Mata ji sat siri akal ji nise family nu ji
Bhaut sona block babe bhaut hasa pode waheguru thanu hamesa kush rakhe labbi Umar bakse ji
Wow very good & funny Bebe ji & funny vlog 👌🙏🙏❤️👌👌👍👍👏🏼🥳👌❤️🥰🥰🥰🥰🥰🥰❤️❤️🙏🙏
ਖੁਸ਼ ਰਹੋ 😊❤️
ਵੀਰੇ ਵੀਡਿਓ ਕੌਣ ਬਣੋਂਦਾ ਹੁੰਦਾ ਤੁਹਾਡੀਆਂ 😮? ਬਾਪੂ ਜੀ?
Munda
ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਸਾਡੇ ਕੁਝ ਵੀ ਐਵੇਂ ਹੀ ਬਣਾ ਕੇ ਲੈ ਕੇ ਆਉਂਦੇ ਹੁੰਦੇ ਸੀ
Bebes hindi awesome 😂
🍿🍿🍿🍿🍿❤️❤️❤️❤️❤️👍👏👌 love you bebeji ❤❤❤❤❤
Wah ji wah bebe ji Khush ho ge waheguru sari family nu chardi kla ch rakhe❤❤❤❤
9:04 😂😂
Sat Shri Akal Veer Ji bhut vdia kamm kita ji tusi bebe ji diya puraniya photos jrur dikhayo request te
Miss you popcorn 🍿
Nice Harman 😊😊
Mind-blowing video we love bebe and mummyji very much ❤ always waiting for your new videos
ਅਸੀਂ ਵੀ ਬਹੁਤ ਖਾਂਦੇ ਆਪਣੇ ਬਚਪਨ ਵਿਚ 😅
ਵੀਰ ਜੀ ਤੁਹਾਨੂੰ ਗੁਰੂ ਰਾਮਦਾਸ ਸਾਹਿਬ ਜੀ ਖੁਸ਼ ਰੱਖਣ ❤❤
Atishi di jagah bebe nu hi bna dinda chief minister delhi da ve kejriwal,ta sareya da bhalla ho janda😂
Great work 👍🏻❤ bht vadia vlog a👌🏻😍
Very nice vlog ji Yummy popcorn 🍿❤❤
Bhut vadia brother tu Sade pind da name OTA kita rabh tanu khush rakhe ❤❤
Yuuummy 🍿...
MASHALLAH jo apki Ami jan Chef hain bohat he kamal chef hain.. Unki kuch recipes maine try ki.hain bohat mazedar bunti hain...❤❤❤😊