ਡੀਪੀ ਮਾਸਟਰ ੧੦੫ | DP MASTER 105 | SHORT MOVIE 2024 | THEATER JUNCTION ( TJ) |

Поділитися
Вставка
  • Опубліковано 10 вер 2024
  • Editor - Harmesh Guru
    Thumbnail- Simarjit
    Director - Harmesh Guru
    Dop - Harmesh Guru
    Writer - Harmesh Singh
    Cast - Jass Dhillon, Sukhwinder Pindi Ala, Manjot Dhiman, Simarjit, Harmesh Guru, Babbal Kaur, Harman Chahal
    ------------------------------------------------------------------------------------------
    INSTAGRAM
    Jass Dhillon
    ...
    Pindi Ala
    ...
    Harmesh Guru
    ...
    Simranjit Singh
    ...
    Manjot Dhiman
    ...
    ------------------------------------------------------------------------------------------------
    New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2023, Latest Videos 2023, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
    lahoriye,punjabi movies,2023 the new movie,latest punjabi movie,new punjabi movies 2023 full movie,new punjabi movies 2023 full movie hd,new punjabi movies 2023 full movie comedy,mintu dhiman, simranjit simu, new punjabi movies funny,new punjabi movies 2023 latest this week,new punjabi movies full movies,new punjabi movies comedy,new punjabi movies comedy 2023,new punjabi movies comedy 2023full movie,jass dhillon, harmesh guru,new punjabi movies download,new punjabi movies download 2023 ,sukhwinder pindi ala, new punjabi movies funny 2023,new punjabi movie full hd 2023
    Subscribe our Channel:- Theater Junction
    Whatsap number-- 8360024694
    Contact us:- hrmshguru321@gmail.com
    This content is Subject To Copyright of Theater Junction.

КОМЕНТАРІ • 214

  • @PalaAULAKH
    @PalaAULAKH Місяць тому +15

    ਬਹੁਤ ਸੋਹਣੀ ਵੀਡੀਓ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍

  • @balvirsingh1212
    @balvirsingh1212 Місяць тому +14

    ਮਨੋਜ ਗੁਪਤਾ ਮੈਡਮ ਜੀ ਤਾਂ ਅੱਜ ਭਰਿੰਡ ਬਣੇ ਫਿਰਦੇ ਨੇ

  • @jobanpreetsinghgill3651
    @jobanpreetsinghgill3651 Місяць тому +21

    ਤਾਇਆ ਮੁਖਤਿਆਰ,,,,, ਤਾਈਂ ਰੱਜੀ,,,,,, ਦਲਬੀਰ ਮਾਸਟਰ,,,,,,ਮੀਤੀ ,,,,, ਮਨੋਜ ਗੁਪਤਾ,,,,,, ਮਹੇਸ਼,,,,,, ਰਾਣਾ ਹਰਿਆਣਵੀ,,,,,,, ਪਰਸ਼ੂ,,,,,,ਸਿੰਮੂ,,,,,, ਗੱਗੀ ਖੰਡੇਬਾਦੀਆ ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

  • @user-nr4dt3gt8c
    @user-nr4dt3gt8c Місяць тому +7

    ਧੁਤੇ ਬਾਈ ਜੀ ਬਹੁਤ ਹੀ ਸੋਹਣੀ ਫਿਲਮ ਬੱਲੇ ਬੱਲੇ ਸਾਬਾ ਸਾਬਾ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ ❤❤❤❤❤

  • @reshamsingh7501
    @reshamsingh7501 Місяць тому +5

    Very good 👍

  • @boharsingh7725
    @boharsingh7725 Місяць тому +15

    ਵਾਹ ਜੀ ਕਿਆ ਬਾਤ ਬਾਈ ਬਹੁਤ ਹੀ
    ਵਧੀਆ ਵੀਡੀਓ ਕਮਾਲ਼
    👍👍👍👍👍
    👌👌👌👌👌

  • @manishagarg5381
    @manishagarg5381 Місяць тому +7

    ਮੁਖਤਿਆਰਾ ਵਿਆਹ ਕਰਵਾ ਕੇ ਨੀ ਹੱਟਦਾ❤❤

  • @DhanwantsinghGill
    @DhanwantsinghGill Місяць тому +6

    Nrinder singh kapoor
    (Mushk kapoor) 😂

  • @jaijoshi2818
    @jaijoshi2818 Місяць тому +6

    ਮਨੋਜ ਗੁਪਤਾ ਦਾ ਰੋਲ ਮੈਨੂੰ ਬਹੁਤ ਪਸੰਦ ਹੈ

  • @SukhdeepSingh-md7th
    @SukhdeepSingh-md7th Місяць тому +5

    ਰਾਸ਼ਟਰੀ ਪੰਛੀ ਸੱਪ ਆ 😂😂🥳🥳

  • @balwantsingh-sm6be
    @balwantsingh-sm6be Місяць тому +3

    Very nice video acting of Mahesh looks real God Bless 👍

  • @bikramsingh5167
    @bikramsingh5167 Місяць тому +6

    ਬਹੁਤ ਵਧੀਆ ਵੀਰੇ ਧੰਨਵਾਦ 👍

  • @hardeepkaur79861
    @hardeepkaur79861 Місяць тому +5

    😂dalveer te pushpinder di class😂😂😂

  • @gaviiranwa8863
    @gaviiranwa8863 Місяць тому +5

    Kaint galbaat guru bai and dutte veer ❤❤❤❤❤❤❤❤

  • @ajaydhailwal8513
    @ajaydhailwal8513 Місяць тому +3

    Sirra Bai 👍👍🎉🎉

  • @user-ex1mx4cj1f
    @user-ex1mx4cj1f Місяць тому +4

    Dp master dhutta sirra❤

  • @jagseersingh4506
    @jagseersingh4506 Місяць тому +1

    SIRRRRRRA ACTING BAI JASSA PINDI WALA BAI VEERA MINTU BHABBI LABHO MADAM MITI AND ALL TEAM LOVE YOU TRUCK 🚛🚛🚛🚛 BHAR K ❤❤🎉🎉

  • @user-ol5ht6gg6y
    @user-ol5ht6gg6y Місяць тому +2

    😂😂😂😂😂😂dp master ji bahut Mada hoya😅😅😅😅😅😅😅😅
    Nice acting all teem 😅😅😅😅😅
    Wahe guru ji chad di kla ch rkhe all teem nu 🙏

  • @santokhsingh2845
    @santokhsingh2845 Місяць тому +2

    Very nice video bro Nabha ❤❤🎉

  • @user-xl3sd1zj6f
    @user-xl3sd1zj6f Місяць тому +3

    Nice video vera 💯

  • @AmanDeep-bs8hf
    @AmanDeep-bs8hf Місяць тому +3

    ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ਆਪਾਂ ਤੁਰਬੰਨਜਾਰਾ ਤੋ❤❤❤❤❤❤❤❤❤❤❤❤❤❤😂😂😂😂🎉🎉🎉🎉😂😂😂😂😂

  • @GursewakSingh-bv7uj
    @GursewakSingh-bv7uj Місяць тому +15

    ਜੇ ਆਸਕੀਆ ਹੁਦੀਆ ਨੇ ਤਾ ਇਹ ਆਪਦੇ ਬੱਚੇ ਨੀ ਪੜਾਊਦੇ ਸਰਕਾਰੀ ਚ

    • @ajaibsingh3706
      @ajaibsingh3706 Місяць тому

      22 ji private school ch nahi hundiya aashiki ?

    • @gurjeetsingh-fw1bh
      @gurjeetsingh-fw1bh Місяць тому

      ​@@ajaibsingh3706Otha tn wali hondi a yr kudina vht Taz na

    • @ajaibsingh3706
      @ajaibsingh3706 Місяць тому

      @@gurjeetsingh-fw1bh Gurjeet 22 ,mainu tuhaadi gal samjh nahi aae, please dubaara dasyo

  • @SudhirKumar-tu5oy
    @SudhirKumar-tu5oy Місяць тому +4

    ਤੁਹਾਡੇ ਪੱਖ ਤੋਂ ਇਹ ਬਹੁਤ ਮਾੜੀ ਗੱਲ ਹੈ ਕਿ ਤੁਸੀਂ ਇੱਕ ਮਹਿਲਾ ਟੀਚਰ ਨੂੰ ਇੰਨਾ ਬੇਸ਼ਰਮ ਅਤੇ ਇੰਨਾ ਢਿੱਲਾ ਕਿਰਦਾਰ ਦਿਖਾਉਂਦੇ ਹੋ ਕਿ ਇੱਕ ਜਾਣੇ-ਪਛਾਣੇ ਢਿੱਲੇ ਕਿਰਦਾਰ ਪੇਂਡੂ ਪੇਂਡੂ ਤੋਂ ਤੋਹਫ਼ਾ ਲੈਣ ਲਈ ਖੁੱਲ੍ਹੇਆਮ ਆਉਣਾ ਹੈ ਜੋ ਬਾਈਸਾਈਕਲ ਦੇ ਮੂਹਰਲੇ ਡੰਡੇ 'ਤੇ ਬੈਠੀ ਹੈ (ਅਸ਼ਲੀਲ ਪੋਜ਼ ਵਜੋਂ ਜਾਣੀ ਜਾਂਦੀ ਹੈ। ) ਉਸੇ ਪਿੰਡ ਦੀ ਜਨਤਕ ਸੜਕ 'ਤੇ ਜਿਸ ਦੇ ਵਿਦਿਆਰਥੀ ਉਸ ਦੁਆਰਾ ਪੜ੍ਹਾਏ ਜਾਂਦੇ ਹਨ। ਅਤੇ ਉਹ ਉਸ ਚਰਿੱਤਰਹੀਣ ਪੇਂਡੂ ਨੂੰ ਉਸ ਨੂੰ ਸਕੂਲ ਦੇ ਗੇਟ 'ਤੇ ਛੱਡਣ ਦੀ ਇਜਾਜ਼ਤ ਦਿੰਦੀ ਹੈ ਅਤੇ ਉਸ ਨੂੰ ਨਾਜਾਇਜ਼ ਸਬੰਧਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਸ਼ਬਦ ਬੋਲਣ ਦੀ ਇਜਾਜ਼ਤ ਦਿੰਦੀ ਹੈ।
    ਉਸ ਨੂੰ ਇੰਨੀ ਢਿੱਲੀ ਚਰਿੱਤਰ ਵਾਲੀ ਔਰਤ ਵਜੋਂ ਦਰਸਾਇਆ ਗਿਆ ਹੈ ਕਿ ਉਸ ਦੀ ਡਿਊਟੀ 'ਤੇ ਤਾਇਨਾਤ ਕਰਮਚਾਰੀ ਉਸ ਨੂੰ ਸਕੂਲ ਵਿਚ ਜਨਤਕ ਤੌਰ 'ਤੇ ਜੱਫੀ ਪਾ ਲੈਂਦਾ ਹੈ।
    ਉਸਨੂੰ ਇੰਨਾ ਸੰਕੇਤਕ ਦਿਖਾਇਆ ਗਿਆ ਹੈ ਕਿ ਇੱਕ ਮੁਅੱਤਲ ਕਰਮਚਾਰੀ ਨੂੰ ਸਕੂਲ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਉਹ ਉਸਨੂੰ ਦਿਲਾਸਾ ਦਿੰਦੀ ਹੈ ਅਤੇ ਉਸਦੀ ਅਨੁਸ਼ਾਸਨਹੀਣਤਾ ਦੀ ਰੱਖਿਆ ਕਰਨ ਦਾ ਵਾਅਦਾ ਕਰਦੀ ਹੈ।
    ਕਹਾਣੀਕਾਰ 'ਤੇ ਲਾਨਤ
    ਨਿਰਦੇਸ਼ਕ 'ਤੇ ਲਾਨਤ
    ਇਸ ਸ਼ੋਅ ਵਿੱਚ ਕੰਮ ਕਰਨ ਵਾਲਿਆਂ 'ਤੇ ਲਾਨਤ
    ਅਜਿਹੇ ਸ਼ੋਅ ਦੀ ਪ੍ਰਸ਼ੰਸਾ ਕਰਨ ਵਾਲਿਆਂ 'ਤੇ ਲਾਨਤ

    • @tarsembrar9375
      @tarsembrar9375 Місяць тому

      ਬਿਲਕੁਲ ਸਹੀ ਗੱਲ ਹੈ ਬਾਈ ਜੀ ਤੁਹਾਡੀ ਲੋਕਾਂ ਨੇ ਸਿਰਫ ਪੈਸਾ ਹੀ ਮੁੱਖ ਰੱਖਿਆ ਹੈ ਇਸ ਲਈ ਭਾਵੇਂ ਕਿਸੇ ਕਿਰਦਾਰ ਨੂੰ ਕਿੰਨਾ ਵੀ ਨੀਵਾਂ ਦਿਖਾਉਣਾ ਪਵੇ।

    • @chamkaursingh1876
      @chamkaursingh1876 Місяць тому

      Right

    • @lovedeepkaur2442
      @lovedeepkaur2442 Місяць тому

      Sarkaari schoolan ch edha hunda hona tahio eh dikhunde aa

    • @lovedeepkaur2442
      @lovedeepkaur2442 Місяць тому

      Pehlan tn mnoz gupta nu saspend kro eh joi madam aa school time bahar firdi rendi aa

    • @InderInder-si8wq
      @InderInder-si8wq 19 днів тому

      Na dekhda episode. Dekh ke tere vrge Sara episode, has ke fer vidvani ban janeo . Aap daso tuc ki smaaj prati farz nibayea ?

  • @sukh_official722
    @sukh_official722 Місяць тому +12

    ਸਰਪੰਚ ਦਾ ਕੀ ਬਣਿਆ ❤

  • @suchasingh3466
    @suchasingh3466 Місяць тому +3

    Very nice video🙏🙏👌👌👌👌🎉😮😮

  • @parminderbhullar998
    @parminderbhullar998 Місяць тому +3

    Nice 👌 👌 🎉❤😮😊

  • @naibsingh5273
    @naibsingh5273 Місяць тому +6

    ਸਾਰੇ ਆਸ਼ਕ ਮੁਖਤਿਆਰ ਵੀ ਦਲਬੀਰਾ ਪੁਸ਼ਪਿੰਦਰ ਜਦੋਂ ਮੈਂ ਸੱਤਵੀਂ ਵਿਚ ਪੜਦਾ ਸੀ ਹਿਸਾਬ ਵਾਲ਼ਾ ਮਾਸਟਰ ਭੂਗੋਲ ਵਾਲ਼ੀ ਮੈਡਮ ਤੇ ਟਰਾਈ ਮਾਰਦਾ ਸੀ

  • @jagseersingh4506
    @jagseersingh4506 Місяць тому +1

    GOOD VIDEO GOOD ACTING ALL TEAM THANKS SO MUCH ❤❤❤❤🎉🎉🎉🎉

  • @satpalaujla1746
    @satpalaujla1746 Місяць тому +3

    ❤all team members v nyc wrk gbu all

  • @jarnailsingh4167
    @jarnailsingh4167 Місяць тому +4

    Mahesh very good ❤❤❤❤❤❤❤

  • @redscreenstutus2593
    @redscreenstutus2593 Місяць тому +4

    ਉਹ‌ ਆ ਗਿਏ ਉਏ😂😂😂😂😂😂😂😅😅😅😅❤❤❤🎉🎉🎉🎉❤🎉❤

  • @jittisingh4716
    @jittisingh4716 Місяць тому +4

    ਮਨੋਜ ਗੁਪਤਾ ਅਤੇ ਪੁਸਪਿੰਦਰ ਦੀ ਵੀਡੀਓ 'ਜਾਇਦਾ ਤੋ ਜਯਦਾ ਬਨਾਏ'

  • @AmarSingh-pz7yr
    @AmarSingh-pz7yr Місяць тому +2

    Sirra all team😂😂

  • @pendupeopleunity2059
    @pendupeopleunity2059 Місяць тому +2

    ਮਨੋਜ ਗੁਪਤਾ ਦਾ ਉਧਰੋ ਤਲਾਕ ਕਰਾਕੇ ।ਧੂਤੇ ਨਾਲ ਕਰਾ ਦੋ ਵਿਆਹ।

  • @sohansingh472
    @sohansingh472 Місяць тому +2

    Very Nice❤❤❤❤

  • @robyngill8217
    @robyngill8217 Місяць тому +2

    Good job 👏 keep it 🆙🇦🇺👍

  • @navi4059
    @navi4059 Місяць тому +2

    Very nice video ji ❤❤❤❤

  • @JagtarSingh-bj4em
    @JagtarSingh-bj4em Місяць тому +2

    Nice video😂🎉🎉

  • @deepjot1225
    @deepjot1225 Місяць тому +4

    Waheguru ji

  • @lakhwindersidhu4957
    @lakhwindersidhu4957 Місяць тому +2

    Bhut vdia videos❤

  • @santokhsingh2845
    @santokhsingh2845 Місяць тому +2

    Dalbir master jindabad ❤❤

  • @SimranChahal-nx6sh
    @SimranChahal-nx6sh Місяць тому +3

    Bhut vdia y all videos❤

  • @ParneetKaur-cb8ng
    @ParneetKaur-cb8ng Місяць тому +1

    Ajj khandevadiya ji di brouni hoi phli vaar😂😂 20:02 😅

  • @bahadursingh9718
    @bahadursingh9718 23 дні тому

    ਇਹ ਟੀਚਰ ਕਾਹਨੂੰ ਹੈ ਇਹ ਤਾਂ ਛੜੇ ਮਲੰਗ ਮੈਂਡਮ ਪਿੱਛੇ ਘੁੰਮਦੇ ਹਨ।

  • @YuviSinghofficia
    @YuviSinghofficia Місяць тому +2

    Come back to school DP master

  • @user-vi9ve1zw4n
    @user-vi9ve1zw4n Місяць тому +2

    Very nice video ❤❤❤❤

  • @manmohitsingh-zj5yd
    @manmohitsingh-zj5yd Місяць тому +2

    Sira bai yr❤😂

  • @Lovelymaa1531
    @Lovelymaa1531 Місяць тому +2

    Sirra y

  • @HarjinderSingh-bo2ig
    @HarjinderSingh-bo2ig Місяць тому +2

    V nice video ❤

  • @user-hy1ch1fp4b
    @user-hy1ch1fp4b Місяць тому +2

    Very nice bro

  • @soniuppal161
    @soniuppal161 Місяць тому +2

    Sira video

  • @manishagarg5381
    @manishagarg5381 Місяць тому +3

    ਜੇ ਸਕੂਲਾ ਵਿੱਚ ਦਲਵੀਰ ਵਰਗੇ ਮਾਸਟਰ ਪੜੋਨਗੇ ਤਾ ਬੱਚੇ ਜ਼ਰੂਰ ਪੰਜਾਬ ਦਾ ਭਵਿੱਖ ਬਣਨਗੇ ਧੰਨਵਾਦ ❤🎉🎉🎉

  • @jaggubhaika5184
    @jaggubhaika5184 Місяць тому +1

    ਸਿਰਾ ਕਰਤਾ ਅੱਜ ਤਾ 👌🏻👌🏻

  • @pannu_vlog786
    @pannu_vlog786 Місяць тому +2

    saap 🐍🐍 ta musk kopura ala sira lata 😂😂😂😂😂

  • @BhadharSingh-pc7ff
    @BhadharSingh-pc7ff Місяць тому +2

    ❤❤❤❤❤

  • @jashanpreetsinghsidhu
    @jashanpreetsinghsidhu Місяць тому +2

    ਬਿਗੜਵਾਲ ❤

  • @AmandeepSingh-bu4wn
    @AmandeepSingh-bu4wn Місяць тому +1

    ਬਹੁਤ ਵਧੀਆ ਜੀ

  • @Sky12-c1s
    @Sky12-c1s Місяць тому +2

    😂❤

  • @Parwinder1122
    @Parwinder1122 Місяць тому +1

    ਬਹੁਤ ਵਧੀਆ

  • @jarnailsingh4167
    @jarnailsingh4167 Місяць тому +1

    Good duty DO Sahib ji ❤❤❤

  • @user-ol5ht6gg6y
    @user-ol5ht6gg6y Місяць тому +2

    Dp master 😅😅😅😅😅😅😅😂😂😂😂😂😂😂😂Rashtriy pakshi Cobra sap 😅😅😅😅😅😅😅

  • @RAJG-dh9gx
    @RAJG-dh9gx Місяць тому

    Eh wala episode sab ton best aa.... God bless you ❤

  • @jasssimmak4820
    @jasssimmak4820 Місяць тому +1

    ਮਨੋਜ ਗੁਪਤਾ ਤਾ ghint ਵੀ ਬਹੁਤ ਆ

  • @Daivik001
    @Daivik001 Місяць тому +2

    ਪੱਗ ਤਾ ਓਹੀ ਪੀਲੇ ਰੰਗ ਦੀ ਪਾ ਤੇ ਲਾਲਾ ਜੀ ਨੇ।

  • @babbuboha
    @babbuboha Місяць тому +2

    Sira🎉🎉🎉

  • @buntygalwatti2523
    @buntygalwatti2523 Місяць тому +3

    👌👌👌👌

  • @pinka_jhajj
    @pinka_jhajj Місяць тому +2

    😂😂😂😂 End krwa diti Dp Naal Mada hoya 😂😂

  • @ParamkaurParamKaur
    @ParamkaurParamKaur Місяць тому +1

    Nice 🎉

  • @BabbuTyer
    @BabbuTyer Місяць тому +60

    ਸਰਪੰਚ ਦੀ ਕਹਾਣੀ ਦਾ ਕੀ ਬਣਿਆ

  • @harsahib8869
    @harsahib8869 Місяць тому

    Dio sir acting ghaint

  • @kuldeepkaur2465
    @kuldeepkaur2465 Місяць тому +2

    ਹੁਣ ਮਹੇਸ਼ ਨੂੰ ਦਲਵੀਰ ਸਰ ਦੀ ਡਿਊਟੀ ਕਰਨੀ ਚਾਹੀਦੀ

  • @jagdishjawanda3722
    @jagdishjawanda3722 Місяць тому

    Very nice video ❤️❤️❤️❤️👌

  • @dilpreetsingh4441
    @dilpreetsingh4441 Місяць тому +2

    1234 sabb na ha kari kmal

  • @JagsirSingh-ff6nw
    @JagsirSingh-ff6nw Місяць тому +2

    pakude krdiye sir😂

  • @balwantsingh-sm6be
    @balwantsingh-sm6be Місяць тому +1

    Very nice video acting of team is very nice God Bless 👍

  • @JagdeepSingh-fh3um
    @JagdeepSingh-fh3um Місяць тому +3

    ਬਹੁਤ ਸੋਹਣੀ ਵੀਡੀਓ ਹੈ ਕਿਸ ਤਰ੍ਹਾਂ ਕੀ ਗੱਲਾਂ ਕਰਦੇ ਹੋ ਤੁਸੀਂ😂😂😂😂😂😂

  • @sonudhillon831
    @sonudhillon831 Місяць тому

    ਮੁਖਤਿਆਰੇ ਦੀ ਐਕਟਿੰਗ ਸਭ ਤੋਂ ਸਿਰਾ ਹੁੰਦੀ

  • @kashmirsingh5514
    @kashmirsingh5514 Місяць тому

    Veera end gal baat ji

  • @editoraujla9446
    @editoraujla9446 Місяць тому +4

    ਬਾਈ DP Master ਨੂੰ ਬਾਹਰ ਕੱਢ ਤਾਂ ਯਾਰ

  • @darshansinghcheema6383
    @darshansinghcheema6383 Місяць тому

    Very nice video

  • @kashmirsingh5514
    @kashmirsingh5514 Місяць тому

    Bhut vadiya ji

  • @rajisingh1313
    @rajisingh1313 27 днів тому +1

    Dhutta 🔥

  • @Dubaiwaledriver
    @Dubaiwaledriver Місяць тому

    ਸਾਰੀ ਟੀਮ ਬਹੁਤ ਵਧੀਆ ❤❤

  • @JotBoda2
    @JotBoda2 Місяць тому +1

    ❤❤❤🎉🎉🎉 good

  • @sarvansinghgill4702
    @sarvansinghgill4702 Місяць тому

    ਬਹੁਤ ਹੀ ਵਧੀਆ ਵੀਡੀਓ ਆ

  • @jagvirsinghbenipal5182
    @jagvirsinghbenipal5182 Місяць тому

    ਸਿਰਾ ਬਾਈ ਜੀ 👌👌🔥🔥

  • @damanpreetsinghbilling3769
    @damanpreetsinghbilling3769 Місяць тому +2

    Dp master bhut sira bai ❤❤❤❤❤

  • @HARWINDERSINGH-ic4iw
    @HARWINDERSINGH-ic4iw Місяць тому

  • @chanpreetshergill6875
    @chanpreetshergill6875 Місяць тому +1

    Good

  • @rajbindersingh5777
    @rajbindersingh5777 Місяць тому +6

    ਇਹ ਸਸਪੈਂਡ ਨਹੀ ਨੌਕਰੀ ਚੋਂ ਕੱਢੇ ਜਾਣ

  • @GurdeepSingh-nu5it
    @GurdeepSingh-nu5it Місяць тому +1

    😮😮❤❤

  • @SkanerSing
    @SkanerSing Місяць тому +2

    🎉🎉🎉🎉🎉🎉🎉

  • @manjindersingh5679
    @manjindersingh5679 Місяць тому +1

    Very nice ji 😊😊❤❤

  • @user-oi5ew3bh7x
    @user-oi5ew3bh7x Місяць тому +2

    😅😅😅❤❤❤

  • @hardeepsinghsingh7016
    @hardeepsinghsingh7016 Місяць тому

    Very nice 🎉🎉

  • @princedeepkaur9409
    @princedeepkaur9409 Місяць тому +10

    ਜਸਨੀਤ ਨੂ ਵਾਪਿਸ ਲੈ ਕੇ ਆਓ ਐਪੀਸੋਡ 106 ਵਿਚ

    • @Anifa141
      @Anifa141 Місяць тому

      Jasneet naal vakhri raunak hundi c. hun oh gal nahi rahi.

  • @ArshdeepSingh-uy4cg
    @ArshdeepSingh-uy4cg Місяць тому

    ❤❤❤😊

  • @YuviSinghofficia
    @YuviSinghofficia Місяць тому +1

    Come back to school dalbir sir

  • @manvirtung3
    @manvirtung3 Місяць тому +1

    🎉🎉

  • @SukhveerDandiwal-hr2vj
    @SukhveerDandiwal-hr2vj Місяць тому +2

    😂😂😂😂😂❤❤❤🎉🎉😮