ਸੁਖਬੀਰ ਤੇ ਹੋਰਾਂ ਖ਼ਿਲਾਫ਼ ਕਦੋਂ ਹੋਵੇਗੀ ਕਾਰਵਾਈ ? ਜਥੇਦਾਰ ਦਾ ਵੱਡਾ ਬਿਆਨ,ਖੋਲ੍ਹੀ ਅੰਦਰਲੀ ਗੱਲ |Oneindia Punjabi

Поділитися
Вставка
  • Опубліковано 16 жов 2024
  • ਸੁਖਬੀਰ ਤੇ ਹੋਰਾਂ ਖ਼ਿਲਾਫ਼ ਕਦੋਂ ਹੋਵੇਗੀ ਕਾਰਵਾਈ ?
    ਜਥੇਦਾਰ ਦਾ ਵੱਡਾ ਬਿਆਨ,ਖੋਲ੍ਹੀ ਅੰਦਰਲੀ ਗੱਲ |
    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿਰੋਧੀ ਧੜੇ ਦੇ ਆਗੂਆਂ ਖ਼ਿਲਾਫ਼ ਅਕਾਲ ਤਖ਼ਤ ਵੱਲੋਂ ਹੋਣ ਵਾਲੀ ਕਾਰਵਾਈ ਫਿਲਹਾਲ ਪਛੜ ਗਈ ਹੈ। ਹੁਣ ਇਸ ਸਬੰਧੀ ਅਗਲਾ ਕੋਈ ਵੀ ਫੈਸਲਾ ਸਿੰਘ ਸਾਹਿਬਾਨ ਵੱਲੋਂ ਪੰਥਕ ਵਿਦਵਾਨਾਂ ਅਤੇ ਸਿੱਖ ਜਥੇਬੰਦੀਆਂ ਦਾ ਇਕੱਠ ਸੱਦ ਕੇ ਉਨ੍ਹਾਂ ਦੀ ਰਾਇ ਲੈਣ ਮਗਰੋਂ ਕੀਤਾ ਜਾਵੇਗਾ। ਇਹ ਖੁਲਾਸਾ ਅੱਜ ਇੱਥੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਉਨ੍ਹਾਂ ਨਾਲ ਮੌਜੂਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਬਾਹਰੀ ਤਾਕਤ ਦਾ ਕੋਈ ਪ੍ਰਭਾਵ ਨਹੀਂ ਹੈ। ਅਜਿਹੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲਦੀ ਹੀ ਸਿੱਖ ਵਿਦਵਾਨਾਂ ਦੀ ਮੀਟਿੰਗ ਸੱਦ ਕੇ ਰਾਇ ਲਈ ਜਾਵੇਗੀ। ਮਗਰੋਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਮਾਮਲਾ ਵਿਚਾਰ ਕੇ ਕਾਰਵਾਈ ਕੀਤੀ ਜਾਵੇਗੀ ।
    #oneindiapunjabi #punjabnews #cmbhagwantmann #aamaadmiparty #bjp #bjppunjab #suniljakhar #sushilrinku #sheetalangural #congresspunjab #rajawarring #partapsinghbajwa #rahulgandhi #charanjeetchanni #excmpunjab #election2024news #electionpunjab #newsfact #newspunjab #newsroom #amanarora #navjotsinghsidhu #sidhu #election #loksabhaelection2024 #pmmodi #amitshah #enforcementdirectorate #crimebranch #cbi #punjabpolice #punjabnewstoday #punjabpolitics #vote #trending #oneindia #harpalcheema #harjotbains #drbalbirsingh #sukhbirbadal #akalidal

КОМЕНТАРІ • 7

  • @WonderfulPeonyFlower-er6ji
    @WonderfulPeonyFlower-er6ji 18 годин тому

    💐ਸਿੰਘ ਸਾਹਿਬ ਜੀ,,, ਵਾਹਿਗੁਰੂ ਜੀ ਕੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ 💐🙏🙏🙏🙏🙏

  • @Waheguru-l9d
    @Waheguru-l9d 18 годин тому

    🌹ਵਾਹਿਗੁਰੂ ਜੀ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ॥
    ਸਤਿਕਾਰਯੋਗ ਸਿੰਘ ਸਾਹਿਬਾਨ ਜੀਓ , ਬੇਨਤੀ ਹੈ ਕਿ ਕੁਝ ਲੀਡਰ ਅਤੇ ਪੱਤਰਕਾਰ ਬੇਵਜ੍ਹਾ ਹੀ ਸ਼ਿਰੋਮਣੀ ਅਕਾਲੀ ਦਲ , ਸੁਖਬੀਰ ਸਿੰਘ ਬਾਦਲ ਅਤੇ ਵਿਰਸਾ ਸਿੰਘ ਵਲਟੋਹਾ ਤੇ ਬੇਲੋੜੀ ਬਿਆਨਬਾਜ਼ੀ ਕਰ ਰਹੇ ਹਨ , ਕਿਰਪਾ ਕਰਕੇ ਸਿਊਮੋਟੋ ਨੋਟਿਸ ਲੈ ਕੇ ਜ਼ਰਾ ਕੁ ਇਹਨਾਂ ਨੂੰ ਵੀ ਬੰਦੇ ਦੇ ਪੁੱਤ ਬਣਾਇਓ ਜੀ 🙏 ਆਪ ਜੀ ਬਹੁਤ ਧੰਨਵਾਦ 🌹🙏

  • @KaramJeet-hp6jj
    @KaramJeet-hp6jj 17 годин тому

    Harpreet bjp Spoon

  • @AmarjitSingh-eq3rl
    @AmarjitSingh-eq3rl 18 годин тому +1

    ਗਿਆਨੀ ਹਰਪ੍ਰੀਤ ਸਿੰਘ ਰਾਜਸੀ ਲੋਕਾਂ ਨਾਲ ਮੇਲਜੋਲ ਜਿਆਦਾਹੈ ਧਾਰਮਿਕ ਕਾਰਜਾਂ ਵੱਲ ਘਟ ਹੈ ਬਾਕੀ ਤੁਸੀ ਸਮਝਦਾਰ ਹੋ

  • @baljinderkaur-ji9sf
    @baljinderkaur-ji9sf 18 годин тому

    Harpreet Gyani Harpreet Singh Kaho Sukhbir Badal movie party ke bahar kar de BJP da Banda banaa le

    • @AmarjitSingh-eq3rl
      @AmarjitSingh-eq3rl 18 годин тому

      ਅਪਣਾ ਕਮੇਂਟ ਪੰਜਾਬੀ ਵਿਚ ਕਰੋ

  • @JaspalSingh-xf8ys
    @JaspalSingh-xf8ys 16 годин тому

    Sukhbir badal te valtova te sakhat karvai honi chahidi hai jathedar sahab ji pura panth ap ke sath.hai sukhbir te valtova panth de gadar hn.juti fero kom puri ap de nal hai.kom ihna nu juti feran nu v tiyar hai tuci hukam kro panth nu.