Rewalsar Lake | Beautiful & Spiritual City for 3 Religions | Himachal Pradesh

Поділитися
Вставка
  • Опубліковано 19 жов 2024
  • Rewalsar is an important religious places for Hindus, Sikhs and Buddhists alike. The natural lake at Rewalsar is famous for its floating reed islands and fishes. Hindu, Buddhist and Sikh shrines exist along the periphery of Lake.
    Join this channel to get access to perks:
    / @nishansinghaustralia
    UA-cam ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏

КОМЕНТАРІ • 247

  • @NishanSinghAustralia
    @NishanSinghAustralia  3 роки тому +2

    ਨਵੀਆਂ ਵੀਡੀਓ ਹੁਣ ਸਿਰਫ UA-cam ਚੈਂਨਲ Nishan Singh Australia ਤੇ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

  • @PunjabiGamer-y2v
    @PunjabiGamer-y2v 3 роки тому

    ਨਾਨਕਸਰ ਚੀਮਾਂ ਤੋਂ ਦਰਸ਼ਨ ਕਰਕੇ ਅਤੇ ਬਹੁਤ ਆਨੰਦ ਆਇਆ

  • @RajSharma-vy4bz
    @RajSharma-vy4bz 3 роки тому +3

    Har Dharm bare tushi Respect naal parichay karwande ho
    God bless you

  • @gurtejsingh5098
    @gurtejsingh5098 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @harjeetsingh4376
    @harjeetsingh4376 3 роки тому +2

    ਮੈਂ ਦੋ ਵਾਰ ਦਰਸ਼ਨ ਕੀਤੇ ਹਨ ਰਿਵਾਲਸਰ ਗੁਰਦੁਆਰਾ ਸਾਹਿਬ ਦੇ ਬਹੁਤ ਅਨੰਦ ਆਇਆ

  • @bharatsidhu1879
    @bharatsidhu1879 Рік тому

    ਮਨ ਖੁਸ਼ ਹੋ ਗਿਆ ਵੀਡੀਓ ਦੇਖਕੇ

  • @SukhwinderSingh81548
    @SukhwinderSingh81548 3 роки тому +7

    ਅਸੀ ਵੀ ਅਪਰੈਲ ਚ ਦਰਸ਼ਨ ਕਰਕੇ ਆਏ ਖਾਲਸਾ ਜੀ ਰਵਾਲਸਰ ਸਾਹਿਬ ਦੇ
    ਬਹੂਤ ਅਨੰਦ ਆਇਆ

  • @jassbeimaan7300
    @jassbeimaan7300 2 роки тому

    ਵਾਹਿਗੁਰੂ ਜੀ,,,

  • @jatindersinghsingh3586
    @jatindersinghsingh3586 3 роки тому

    ਞਹਿਗੁਰੂ ਜੀ ਬੀਰ ਨੋ ਚੜ੍ਹਦੀ ਕਲਾ ਵਿੱਚ ਰੱਖੇ

  • @100nujiSonuji
    @100nujiSonuji 3 роки тому +14

    Welcome back ਬਾਬਾ ਜੀ,
    ਤੁਸੀ ਛੁੱਟੀਆਂ ਨਾ ਕਰਿਆ ਕਰੋ,
    ਸਾਨੂੰ wait ਕਰਨੀ ਪੈਂਦੀ ਤੁਹਾਡੀ ਵੀਡੀਓ ਦੀ,
    ਤੁਹਾਨੂੰ ਪਤਾ wait ਕਰਨਾ ਹੀ ਸਭ ਤੋਂ ਔਖ਼ਾ ਕੰਮ ਏ,

  • @shersinghgoodnew6001
    @shersinghgoodnew6001 3 роки тому +1

    ਬਹੁਤ ਸੁੰਦਰ ਸ਼ਹਿਰ ਹੈ ਰਾਵਲਸਰ

  • @GaganKumar-my5vn
    @GaganKumar-my5vn 3 роки тому +2

    Dhan Dhan Shri Guru Gobind Singh ji

  • @happydhindsa6438
    @happydhindsa6438 3 роки тому +1

    Satnam Waheguru G

  • @jaspindergilluboke5010
    @jaspindergilluboke5010 3 роки тому

    ਜਥੇਦਾਰ ਨਿਸ਼ਾਨ ਸਿੰਘ ਵਧੀਆ ਵੀਡੀਓ ਫਿਲਮਾਕਣ ਅਤੇ ਡੂੰਘੀ ਏਿਤਿਹਾਸਕ ਜਾਣਕਾਰੀ ਦਿੰਦੇਹਨ

  • @GurvinderSingh-rq2yf
    @GurvinderSingh-rq2yf 3 роки тому

    ਵਾਹਿਗੁਰੂ ਜੀ

  • @paramjeetshingparamjeetshi1810
    @paramjeetshingparamjeetshi1810 2 роки тому +1

    ਹਿਮਾਚਲ ਪ੍ਰਦੇਸ਼ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਗੁਰਦੁਆਰਾ ਸਾਹਿਬ ਨੂੰ ਸੜਕ ਜਾਂਦੀ ਹੈ ਜੀ ਉਸ ਨੂੰ ਵਧਿਆ ਢੰਗ ਨਾਲ ਬਣਾਇਆ ਜਾਵੇ ਜੀ। ਸੰਗਤਾਂ ਨੂੰ ਅਤੇ ਰਲ ਰਾਹਗੀਰਾਂ ਨੂੰ ਬਹੁਤ ਹੀ ਜ਼ਿਆਦਾ ਦਿੱਕਤ ਪੇਸ਼ ਆਉਂਦੀ ਹੈ ਜੀ।। ਧੰਨਵਾਦ ਜੀ

  • @tarlochankumar2958
    @tarlochankumar2958 3 роки тому

    ਬਹੁਤ ਵਧੀਆ ਵੀਡੀਓ ਜੀ।

  • @SukhdeepSingh-zo7vg
    @SukhdeepSingh-zo7vg 3 роки тому +1

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @simranjeetkaur3918
    @simranjeetkaur3918 3 роки тому +28

    ਏਨੇ ਦਿਨ ਕਿੱਥੇ ਸੀ ਖਾਲਸਾ ਜੀ।। ਰੋਜ਼ ਉਡੀਕ ਕਰੀ ਦੀ ਸੀ video ਦੀ।।

    • @NishanSinghAustralia
      @NishanSinghAustralia  3 роки тому +7

      🤣🤣 ਸਰਕਾਰੀ ਛੁੱਟੀਆਂ ਸਨ 🤣🤣

    • @warisparm9111
      @warisparm9111 3 роки тому +2

      @@NishanSinghAustralia khalsa G. Videos Roj update krya kro g. Waheguru g udeek rehndi a g.

    • @GurjantSingh-tm4li
      @GurjantSingh-tm4li 3 роки тому

      Khalsa jo vi dikhand3. Othon. Ful addresses bhaw tehsiil jula kis men road te hae

    • @samundsingh7198
      @samundsingh7198 3 роки тому

      @@NishanSinghAustralia kulwantrajabad

    • @kuldeepgill6001
      @kuldeepgill6001 2 роки тому

      Hilo

  • @vijaykumar-fz6qv
    @vijaykumar-fz6qv 3 роки тому +1

    Satnam Waheguru veerji

  • @simrat_singh8118
    @simrat_singh8118 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ

  • @harinderpreet3151
    @harinderpreet3151 3 роки тому +1

    Satnam Shri Waheguru Saheb ji Maharaj ji

  • @kharbandasatish8755
    @kharbandasatish8755 3 роки тому +2

    ਖ਼ਾਲਸਾ ਜੀ ਬਹੁਤ ਵਧੀਆ ਕੋਸ਼ਿਸ ਤੁਹਾਡੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏🙏

  • @jagdeepsodhi8876
    @jagdeepsodhi8876 2 роки тому

    Wahyguru ji tera shuker hae schy patshah ji 🙏🌹❤️ chadadi kla karna wahyguru ji 🙏🙏🙏🙏🙏🙏🙏🙏

  • @legendsidhu3351
    @legendsidhu3351 3 роки тому +1

    ਵਾਹਿਗੁਰੂ 🙏🏼

  • @harmanbenipal8986
    @harmanbenipal8986 3 роки тому

    ਬਹੁਤ ਵਧੀਆ ਜਗ੍ਹਾ ਹੈ

  • @gursewaksamra8129
    @gursewaksamra8129 3 роки тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @HarbhajanSingh-no8oy
    @HarbhajanSingh-no8oy 3 роки тому

    ਵਾਹਿਗੁਰੂ ਜੀ🙏🙏🙏🙏🙏

  • @tanbirsingh777
    @tanbirsingh777 3 роки тому

    ਵਾਹਿਗੁਰੂ ਜੀ ਕੀ ਫਤਿਹ ਜੀ

  • @HarjinderSingh-ie4tu
    @HarjinderSingh-ie4tu 2 роки тому

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਹੀ ਬਚਨ ਕੀਤੇ ਸਨ ਜਪ ਤਪ ਸੰਜਮ ਧਰਤੀ ਤੇ ਖਤਮ ਹੋਵੇਗਾ ਅਸੀਂ ਕਲਯੁਗ ਨੂੰ ਖ਼ਤਮ ਕਰਾਂਗੇ

  • @narinderkaur3868
    @narinderkaur3868 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌹🙏 ਵਾਹਿਗੁਰੂ ਜੀ ਬਹੁਤ ਦਿਨਾਂ ਬਾਅਦ ਤੁਹਾਡੀ ਵੀਡੀਓ ਆਈ ਧੰਨਵਾਦ

  • @everything8526
    @everything8526 3 роки тому +1

    Waheguru Ji ⛳🙏🏻🌾🙏🏻⛳

  • @KuldeepKaur-zz7mm
    @KuldeepKaur-zz7mm 2 роки тому +1

    Waheguru ji 🙏🌹🌹💐♥️♥️💐🌷🌷

  • @AshaAsha-qr1ym
    @AshaAsha-qr1ym 2 роки тому +1

    🙏🙏🙏🙏🙏🌹

  • @KuldeepKaur-gl2kt
    @KuldeepKaur-gl2kt 3 роки тому +1

    🙏🙏waheguru ji ka khalsa waheguru ji ki fateh ji

  • @vinodsarwalanchal1092
    @vinodsarwalanchal1092 3 роки тому +1

    Satnam Waheguru

  • @satyadevg
    @satyadevg 2 роки тому

    🙏SatnaamSreeWaheguruji🙏

  • @PaulDadra
    @PaulDadra 3 дні тому

    Waheguru ji ka khalsa Shri Waheguru ji ki Fateh 🙏🙏

  • @malkitsahota2103
    @malkitsahota2103 3 роки тому

    Waheguru waheguru waheguru ji 🌹🙏 🙏🙏🙏🙏🙏🙏🙏🙏🙏

  • @AjaypalSinghk
    @AjaypalSinghk 3 роки тому

    Waheguru ji 😊😇💐💐💐💐....bhut vadia baba ji 😊😇💐🥀🌺🌹🌷

  • @pushpenderprateek7492
    @pushpenderprateek7492 Рік тому

    Dhan Dhan Guru Govind Singh ji

  • @prabhdyalsingh4722
    @prabhdyalsingh4722 3 роки тому

    ਖਾਲਸਾ ਬਹੁਤ ਵੱਡੀ ਸੇਵਾ ਕਰ ਰਹੇ ਹੋ। ਸੰਗਤਾਂ ਨੂੰ ਗੁਰਦੁਵਾਰਾ ਸਾਹਿਬ, ਇਤਿਹਾਸਿਕ ਥਾਵਾਂ ਦੇ ਦਰਸ਼ਨ ਦਿਦਾਰੇ ਕਰਵਾ ਕੇ ਇਤਿਹਾਸ ਤੋ ਜਾਣੂ ਕਰਵਾ ਰਹੇ ਹੋ। ਇਤਿਹਾਸ ਤੋ ਜਾਣੂ ਕਰਾਉਣਾ ਤੇ ਜਾਣੂ ਹੋਣਾ ਬਹੁਤ ਹੀ ਜਰੂਰੀ ਹੈ ਜੀ।

  • @geetajoshi6759
    @geetajoshi6759 3 роки тому +2

    Satnam Shree Waheguru Ji 🙏🙏🙏❤️❤️❤️

  • @ਸਦਾਕੌਰਖਾਲਸਾ

    waheguru ji ka khalsa waheguru ji ki fateh🙏

  • @Kavishsharma1923
    @Kavishsharma1923 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ.....

  • @SaN-GruR
    @SaN-GruR 3 роки тому

    ਬਾਬਾ ਜੀ ਬਹੁਤ ਖੂਬ ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jasmansingh801
    @jasmansingh801 3 роки тому +1

    Waheguru ji ka khalsa waheguru ji ki Fateh ... Well explained baba ji

  • @rajivsharda3385
    @rajivsharda3385 3 роки тому +3

    Kya baat hai sardar ji tusi ta dil kuch karta kuch reho ji

  • @NarinderKaur-zq6zx
    @NarinderKaur-zq6zx 2 роки тому

    Waheguru ji tera sukr ha🙏🏼🙏🏼

  • @govermentelimentryschool5186
    @govermentelimentryschool5186 3 роки тому

    ਵਾਹਿਗੁਰੂ ਜੀ ਬਹੁਤ ਵਧੀਆ ਜੀ ਮਾਂ: ਹਰਜੀਤ ਮਲੋਟ ੯੪੬੩੯੨੬੨੪੬

  • @narinderkaur5644
    @narinderkaur5644 3 роки тому +1

    👏ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏🏻🙏🏻🙏🏻🙏🏻👏👏👏👏

  • @deep581
    @deep581 3 роки тому

    Waheguru je waheguru je rawalsar bohat shant sathan he

  • @arveensekhon6113
    @arveensekhon6113 Рік тому

    Waheguru ji ka khalsa Waheguru ji ki fateh

  • @GurmeetKaur-xi5bk
    @GurmeetKaur-xi5bk 3 роки тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ 🙏🙏

  • @mannatbanger8662
    @mannatbanger8662 2 роки тому

    Bahut sohna shahr hai 🙏

  • @harjitbatth4175
    @harjitbatth4175 3 роки тому

    Waheguru Waheguru Waheguru Waheguru Waheguru khalsa ji

  • @GJ-yx1nb
    @GJ-yx1nb 4 місяці тому

    Dhan Guru Govind Singh Jee Maharaj

  • @harrysohal5142
    @harrysohal5142 3 роки тому +1

    Ekk sacha banda Rabb da 💕

  • @HarpalSingh-lp4yw
    @HarpalSingh-lp4yw 3 роки тому +1

    Satnam waheguru ji waheguru ji ka khalsa waheguru ji ke Fateh 🚩🙏

  • @harinderpreet3151
    @harinderpreet3151 3 роки тому +1

    Dhan Dhan Shri Guru Granth Saheb ji Maharaj ji

  • @Amritpal-eo8oo
    @Amritpal-eo8oo 3 роки тому

    ਬਹੁਤ ਵਧੀਆਂ ਅਸਥਾਨ ਹੈ ਜੀ ਮੈਂ ੨੦੧੯ ਵਿੱਚ ਗਿਆ ਸੀ ਰਿਵਾਲਵਰ ਸਾਹਿਬ

  • @riyasatepunjabi
    @riyasatepunjabi 3 роки тому

    Waheguru waheguru waheguru waheguru waheguru

  • @godblessyou2720
    @godblessyou2720 3 роки тому +1

    ਆਗੇ ਖ਼ਾਲਸਾ ਜੀ 🤗,, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏼

    • @amarjitamarjit8303
      @amarjitamarjit8303 3 роки тому +1

      ਪ੍ਰਗਟਿਉ ਖਾਲਸਾ ਪਰਮਾਤਮ ਕੀ ਮੋਜ

  • @s.sgamings1490
    @s.sgamings1490 3 роки тому

    Baba ji tuci har Dharm Da bhot Vaidya Satkar Karde

  • @simranjeetkaur3918
    @simranjeetkaur3918 3 роки тому

    🙏ਵਾਹਿਗੁਰੂ ਜੀ ਕਾ ਖਾਲਸਾ।।
    🙏ਵਾਹਿਗੁਰੂ ਜੀ ਕਿ ਫ਼ਤਹਿ।।

  • @amarkaur5770
    @amarkaur5770 3 роки тому

    Very nice Veer Ji... Bhout sohne video... Thanks alot for sharing.

  • @gurjhikka1331
    @gurjhikka1331 3 роки тому

    ਵਾਹਿਗੁਰੂ g

  • @s.sgamings1490
    @s.sgamings1490 3 роки тому

    Bhot hi Vaidya Baba ji

  • @satwantkaurpandha1046
    @satwantkaurpandha1046 3 роки тому

    Thanks ji chardi kala Rankha khalsa panth Dee 🙏🙏🙏🙏

  • @surjeetkaur7769
    @surjeetkaur7769 2 роки тому

    WaheGuru Ji ka Khalsa WaheGuru Ji ki Fateh

  • @KuldeepKaur-fy7wi
    @KuldeepKaur-fy7wi 3 роки тому

    Waheguru g ..main tn aap wait kr rahe c ...thanks ...Waheguru g waheguru g waheguru g

  • @surjitkaur2769
    @surjitkaur2769 Рік тому

    waheguru ji🙏🙏

  • @GurmeetSingh-wp2gk
    @GurmeetSingh-wp2gk 3 роки тому

    ਧੰਨਵਾਦਖਾਲਸਾਜੀ

  • @pardeepmallhi485
    @pardeepmallhi485 3 роки тому

    Wahaguru ji

  • @AmandeepSingh-hm4vd
    @AmandeepSingh-hm4vd 3 роки тому +1

    Rooh khush hogi sb dharama di sanjh dekh k Waheguru ji sarbat da bhala krn ji 🙏🙏🙏😍

  • @milandeeprider9547
    @milandeeprider9547 3 роки тому

    Baba ji mein we August wich ja ke aya very nice video

  • @sdmix
    @sdmix 3 роки тому

    Bahut sohni video bhaji

  • @SunnySingh-xe3mr
    @SunnySingh-xe3mr 3 роки тому +1

    Waheguru ji🌹

  • @lavisharma4716
    @lavisharma4716 3 роки тому

    Singh sahab ji bhout Dhanwaad video k liye

  • @kiranpreetkaur1370
    @kiranpreetkaur1370 3 роки тому

    ਬਹੁਤ ਦਿਨਾਂ ਬਾਅਦ ਦਰਸ਼ਨ ਹੋਏ ਖਾਲਸਾ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵੀਡੀਉ ਲਗਾਤਾਰ ਵੇਖਣ ਦੀ ਆਦਤ ਪੈ ਗਈ
    Waitਕਰਨ ਦੀ ਵੀ ਆਦਤ ਬਣਾਉਣੀ ਪਵੇਗੀ

    • @NishanSinghAustralia
      @NishanSinghAustralia  3 роки тому

      ਗੁਰੂ ਸਾਹਿਬ ਅੱਗੇ ਅਰਦਾਸ ਕਰਨੀ, ਇਸ ਮੂਰਖ ਕੋਲੋਂ ਹਰ ਰੋਜ ਵੀਡੀਓ ਦੀ ਸੇਵਾ ਲੈਣ 🙏

  • @gurdeepsinghbhullar3033
    @gurdeepsinghbhullar3033 3 роки тому +1

    Bhai Nishan Singh g Aap Sda Raji Khushi raho g. Wahiguru Mihar kre Tandrustian Bakhshe g Aap g Gur itihas bare Jankari dinde Raho g. Gurdhama de Darshan Didare Karwaounde Raho. Dhanwad.

  • @96krorri
    @96krorri 3 роки тому

    ਵਾਹ

  • @HARPALSINGH-yn1ub
    @HARPALSINGH-yn1ub 3 роки тому +1

    Sat Shri Akal ji

  • @GaganKumar-my5vn
    @GaganKumar-my5vn 3 роки тому

    Waheguru ji waheguru ji

  • @ajitpalkharoud7608
    @ajitpalkharoud7608 9 місяців тому

    Wahaguru g

  • @akalhistory
    @akalhistory 3 роки тому

    Waheguru ji

  • @msmavi7595
    @msmavi7595 3 роки тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻

  • @Virk8369
    @Virk8369 3 роки тому

    Bahut vadiya Baba ji

  • @SukhdevSingh-fb7pc
    @SukhdevSingh-fb7pc 3 роки тому

    Bahuth sohni video

  • @santokhsinghbhatia3843
    @santokhsinghbhatia3843 3 роки тому

    Wahaguhu ji ki Fateh 🌴🌻🌷🌿🌹🌲🙏

  • @dalwindersingh6086
    @dalwindersingh6086 3 роки тому

    WAHEGURU WAHEGURU WAHEGURU WAHEGURU WAHEGURU g

  • @KulwantSingh-do9kf
    @KulwantSingh-do9kf 3 роки тому

    Waheguru Ji Ka Khalsa Waheguru Ji Ki Fateh

  • @rohitlauhka2415
    @rohitlauhka2415 3 роки тому +1

    🙏

  • @gurwantsandhu2699
    @gurwantsandhu2699 3 роки тому

    ਬਹੁਤ ਵਧੀਆ

  • @ManjeetKaur-dv9oi
    @ManjeetKaur-dv9oi 3 роки тому

    Waheguru ji 🙏🙏

  • @jatindersinghnihang9987
    @jatindersinghnihang9987 3 роки тому +1

    Akaaaaal i Akaaaaal

  • @lavisharma4716
    @lavisharma4716 3 роки тому

    Satnam Shri waheguru ji

  • @shahdevsingh7951
    @shahdevsingh7951 3 роки тому

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @montoo1428
    @montoo1428 3 роки тому

    Bahut vadiya

  • @mrsmusafirsingh6671
    @mrsmusafirsingh6671 3 роки тому

    ਧੰਨਵਾਦ ਵੀਰ ਜੀ। ਬਹੁਤ ਵਧੀਆ ਜਾਣਕਾਰੀ ਜੀ।
    ਇਹਨਾਂ ਗੁਰੂਘਰਾਂ ਦੇ ਦਰਸ਼ਨ ਜਰੂਰ ਕਰਵਾਓ ਵੀ ਜੀ।
    1.ਗੁਰਦੁਆਰਾ ਬੀਬੀ ਮਮਤਾਜ਼ ,ਰੋਪੜ (ਏਥੇ ਸਮਾਧ ਵੀ ਹੈ ਬੀਬੀ ਜੀ ਦੀ)
    2.ਗੁਰਦੁਆਰਾ ਭਾਈ ਬਚਿੱਤਰ ਸਿੰਘ ਜੀ (ਰੋਪੜ,ਭੱਠਾ ਸਾਹਿਬ ਕੋਲ)
    3. ਗੁਰੂ ਕਾ ਲਹੌਰ, ਤਾਰਾਗੜ੍ਹ ਸਾਹਿਬ (ਅਨੰਦਪੁਰ ਸਾਹਿਬ)
    4.ਚਮਕੌਰ ਸਾਹਿਬ
    5.ਫਤਿਹਗੜ੍ਹ ਸਾਹਿਬ ਦੇ ਸਾਰੇ ਗੁਰਘਰ
    6.ਸਫ਼ਰ ਏ ਸ਼ਹਾਦਤ ਵਾਲੇ ਸਾਰੇ ਗੁਰੂਘਰ (ਚੱਕ ਢੇਰਾਂ,ਮੋਰਿੰਡਾ,ਕੁਮਾ ਮਾਸ਼ਕੀ ਆਦਿ)

    • @NishanSinghAustralia
      @NishanSinghAustralia  3 роки тому +1

      ਸਾਰੀਆਂ ਵੀਡੀਓ ਬਣੀਆਂ ਹਨ, ਸਾਡੇ UA-cam ਚੈਨਲ ਤੇ ਵੇਖ ਸਕਦੇ ਹੋ