ਜਾਣੋ ਭੂਤਾਂ ਵਾਲੇ ਖੂਹ ਦੀ ਪੂਰੀ ਕਹਾਣੀ

Поділитися
Вставка
  • Опубліковано 11 гру 2018
  • ਬਠਿੰਡਾ ਦੇ ਕਸਬਾ ਭਗਤਾ ਭਾਈ ਕਾ 'ਚ ਭੂਤਾਂ ਵਾਲਾ ਖੂਹ ਲੋਕਾਂ ਦੀ ਸ਼ਰਧਾ ਦਾ ਕੇਂਦਰ ਬਣਿਆ ਹੋਇਆ ਐ....ਕਿਹਾ ਜਾਂਦਾ ਹੈ ਕਿ ਇਸ ਖੂਹ ਦਾ ਨਿਰਮਾਣ ਭੂਤਾਂ ਤੇ ਪ੍ਰੇਤਾਂ ਵਲੋਂ ਇਕ ਰਾਤ 'ਚ ਕੀਤਾ ਗਿਆ ਸੀ...ਬਾਵਜੂਦ ਇਸ ਦੇ ਲੋਕ ਇਸ ਜਗ੍ਹਾ ਤੋਂ ਡਰਦੇ ਨਹੀਂ ਸਗੋਂ ਇਸ ਅਸਥਾਨ ਦੀ ਪੂਜਾ ਕਰਦੇ ਨੇ....ਲੋਕਾਂ ਦਾ ਕਹਿਣਾ ਹੈ ਕਿ ਇਸ ਜਗ੍ਹਾ 'ਤੇ ਉਨ੍ਹਾਂ ਦੀਆਂ ਮੰਨਤਾ ਪੂਰੀਆਂ ਹੁੰਦੀਆਂ ਨੇ...ਸੁਣ ਕੇ ਤੁਹਾਨੂੰ ਵੀ ਥੋੜੀ ਹੈਰਾਨੀ ਜ਼ਰੂਰ ਹੋਈ ਹੋਵੇਗੀ ਕਿ ਭੂਤਾਂ ਪ੍ਰੇਤਾਂ ਵਲੋਂ ਉਸਾਰੇ ਖੂਹ ਨਾਲ ਲੋਕਾਂ ਦਾ ਭਲਾ ਕਿਵੇਂ ਹੋ ਰਿਹਾ ਹੈ...ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕੀ ਹੈ ਇਸ ਖੂਹ ਨਾਲ ਜੁੜਿਆ ਇਤਿਹਾਸ......

КОМЕНТАРІ • 3