ਸੁਪਨਾ ਭਾਗ ੧੨| Dream Part 12.

Поділитися
Вставка
  • Опубліковано 26 гру 2024

КОМЕНТАРІ • 59

  • @Voiceoftruthxf88g
    @Voiceoftruthxf88g День тому +7

    ਖਾਲਸਾ ਜੀ
    ਅੱਜ ਵਾਲੀ ਵੀਡੀਓ ਵਿੱਚ ਤਾਂ ਤੁਸੀਂ ਰਹਿੰਦਿਆਂ ਖੂੰਹਦੀਆ ਕਸਰਾਂ ਹੀ ਕੱਢ ਦਿੱਤਿਆਂ ਹਨ ਜੀ।
    ਮੈਨੂੰ ਲੱਗਦਾ ਇਹ ਗੱਲਾਂ ਪੁਜਾਰੀਆਂ ਦੇ ਛੇਤੀ ਹਜ਼ਮ ਨਹੀਂ ਹੋਣੀਆਂ।
    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
    ਆਪ ਦੀ ਮਿਹਨਤ ਨੂੰ ਸਲਾਮ ਹੈ ਜੀ।

  • @kamaldeepsingh3988
    @kamaldeepsingh3988 8 годин тому +1

    ਦਿਮਾਗ ਤਾਂ ਜੁੱਤੀਆਂ ਦੇ ਵਿੱਚ ਰੱਖ ਕੇ ਅੰਦਰ ਜਾਨੇ ਓ 👌🏻👍🏻👍🏻

  • @RaghbirSingh-u6b
    @RaghbirSingh-u6b День тому +3

    Vah ji vah jug jug jio vede veerji❤❤

  • @gursewak22pro93
    @gursewak22pro93 День тому +2

    ਵਾਹ ਉ ਭਰਾਵਾ ਤੇਰੇ ਸੁੱਪਨਿਆਂ ਨੇ ਤਾਂ ਜਾਗਦਿਆਂ ਦੀਆਂ ਅੱਖਾਂ ਖੋਲਤੀਆਂ ਜੀ ਜਿੰਨਾਂ ਨੇ ਇਤਹਾਸ ਵਿਗਾੜਿਆ ਹੈ ਜੀ ਬਿਦਾਵਾ ਤਾਂ ਅੱਜ ਦੇ ਸਿੱਖ ਦੇਈ ਬੈਠੇ ਹਨ ਜੀ

  • @BootaLalllyan-no6bu
    @BootaLalllyan-no6bu День тому +1

    ਗਿਆਨੀ ਜੀ ਗੱਡੇ ਲੁੱਟਣ ਤੋ ਪਹਿਲਾਂ ਕਿਉ ਨਹੀ ਤੋਪਾਂ ਚਲਾਈਆਂ ਬਾਦ ਵਿੱਚ ਕਿਓ ਇਹਨਾਂ ਸਾਖੀਆਂ ਦਾ ਸਿਰ ਪੈਰ ਨਹੀਂ ਹੈ ਜੀ ਧਨਵਾਦ ਗਿਆਨੀ ਜੀ ਸੱਚ ਸੁਣੋਣ ਲਈ ਜੀ 🙏🙏💯👍

    • @sachdikhojwithbaldevsinghm8464
      @sachdikhojwithbaldevsinghm8464  День тому

      ਬਿਲਕੁਲ ਸਹੀ ਸਵਾਲ। ਵੀਰ ਜੀਓ ਸਾਡੇ ਸਿੱਖਾਂ ਦਾ ਦਿਮਾਗ਼ ਬਿਲਕੁਲ ਕੰਮ ਨਹੀਂ ਕਰ ਰਿਹਾ।

  • @paramjitsingh496
    @paramjitsingh496 День тому +3

    ਬਹੁਤ ਸ਼ਾਨਦਾਰ

  • @BootaLalllyan-no6bu
    @BootaLalllyan-no6bu День тому +1

    ਧੰਨਵਾਦ ਗਿਅਨੀ ਜੀ 🙏🙏💝

  • @AvtarSingh-wm6br
    @AvtarSingh-wm6br 18 годин тому +1

    ਬਹੁਤ ਵਧੀਆ ਜਾਣਕਾਰੀ ਦੇ ਰਹੇ ਐ ਜੀ

  • @kuljindersingh8282
    @kuljindersingh8282 День тому +1

    ਬਿਲਕੁਲ ਸੱਚ ਲੱਗ ਰਿਹਾ ਜੀ।। ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ।।।

  • @kulwantsingh2986
    @kulwantsingh2986 11 годин тому +1

    Comint dekh k lagda a g kaum chardi kala vich ho jawege lok v ki krn ona sunia hi is tra c dhanwaad dunia nu jaagrat krn lai

  • @yaddsingh6400
    @yaddsingh6400 День тому +1

    ਬਿਲਕੁਲ right khalsa ji

  • @HarbhajanSingh-u4x
    @HarbhajanSingh-u4x День тому +1

    Bahut vadhia vichar karde ho sir aap ji 🙏 parmatama Lambi umar kre har Khushi bakhashe

  • @harcharansingh9905
    @harcharansingh9905 День тому +2

    Sahee......
    .

  • @gursewak22pro93
    @gursewak22pro93 День тому +1

    ਇਹ ਇਤਹਾਸ ਕਿਵੇ ਵਿਗਾੜਿਆ ਦਿੱਲੀ ਤਾਂ ਸਿੱਖਾਂ ਦੀ ਦੁਸ਼ਮਣ ਸੀ ਉਥੇ ਮਾਤਾ ਸੁੰਦਰੀ ਜੀ ਔਰ ਦੂਸਰੀ ਮਾਤਾ ਜੀ ਕਿਵੇ ਗਈਆਂ ਜੀ ਉਥੇ ਕਿਵੇ ਸੁਰੱਖਸ਼ਤ ਰਹਿ ਗਈਆਂ ਜੀ

    • @sachdikhojwithbaldevsinghm8464
      @sachdikhojwithbaldevsinghm8464  День тому

      ਬਿਲਕੁਲ ਵੀਰ ਜੀਓ, ਤੁਹਾਡਾ ਸਵਾਲ ਸੌ ਪ੍ਤੀਸ਼ਤ ਸਹੀ ਹੈ ਜੀ।

  • @harbhajans9170
    @harbhajans9170 День тому +1

    `ਭਾਈ ਸਾਹਿਬ, ਤੁਸੀਂ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ ਕਿਉਂ ਨਹੀਂ ਕਿਹਾ।

    • @tirathsingh1830
      @tirathsingh1830 День тому +1

      ਸਤਿ ਸ਼੍ਰੀ ਅਕਾਲ ❤❤❤

    • @sachdikhojwithbaldevsinghm8464
      @sachdikhojwithbaldevsinghm8464  День тому

      ਧੰਨਵਾਦ ਵੀਰ ਜੀਓ।

    • @sachdikhojwithbaldevsinghm8464
      @sachdikhojwithbaldevsinghm8464  День тому

      ua-cam.com/video/bgsYoLQxGTg/v-deo.htmlsi=dKqcYQTq51YqtiPg
      ਵੀਰ ਜੀਓ ਇਸ ਵੀਡੀਓ ਵਿੱਚ ਤੁਹਾਡੇ ਸਵਾਲ ਦਾ ਉੱਤਰ ਹੈ ਜੀ।

  • @harpreetkaur-mb7mf
    @harpreetkaur-mb7mf День тому +2

    Sat Sri akal veer ji 😊

  • @GagandeepSingh-z8h
    @GagandeepSingh-z8h День тому +1

    Bhai sahab sat shri akaal

  • @paramjitsingh496
    @paramjitsingh496 День тому +3

    ਏਨੇ ਬਲਦ ਗੱਡੇ ਹੋ ਹੀ ਨਹੀਂ ਸਕਦੇ

    • @ਕੁਦਰਤਹੀਰੱਬਹੈ
      @ਕੁਦਰਤਹੀਰੱਬਹੈ День тому +1

      ਐਨੇ ਬਲ਼ਦ ਤੇ ਗੱਡੇ ਖੜ੍ਹੇ ਕਰਨ ਲਈ ਕਿਲ੍ਹਾ ਕੇਸਗੜ੍ਹ ਨੇੜੇ ਜਗ੍ਹਾ ਹੀ ਨਹੀਂ ਹੈ। ਇਹ ਵੀ ਚਮਕੌਰ ਦੀ ਗੜ੍ਹੀ ਦੁਆਲ਼ੇ ਦਸ ਲੱਖ ਫ਼ੌਜ ਦਾ ਘੇਰਾ ਪਵਾਉਣ ਵਰਗੀ ਗੱਪ ਹੀ ਹੈ।

    • @sachdikhojwithbaldevsinghm8464
      @sachdikhojwithbaldevsinghm8464  День тому

      ਬਿਲਕੁਲ ਵੀਰ ਜੀਓ।

  • @kulwantsingh2986
    @kulwantsingh2986 День тому +1

    As granth di katha kiwe sun launde hn sikh kmaal ho gi as hisaab naal tan sikh kade v trakki nahi kr sakde ani kamli kaum kmaal ho gi bhai sahib g a gallian mere dimaag ch v aundi c pr tusi tan kmaal kr diti

  • @rutpunjab
    @rutpunjab День тому +1

    🙏🧡🙏🧡🙏

  • @paramjitsingh496
    @paramjitsingh496 День тому +3

    1682 ਤੋ ਔਰੰਗਜ਼ੇਬ,ਦੱਖਣ ਵਿੱਚ ਔਰੰਗਾਬਾਦ ਵਿਚ ਰਹਿੰਦਾ ਸੀ।

    • @ShamsherSingh-k6b
      @ShamsherSingh-k6b День тому

      ਜੇ ਤਹਾਨੂੰ ਕੋਈ ਜਾਣਕਾਰੀ ਹੈ ਤਾਂ ਵੀਡੀਓ ਬਣਾ ਕੇ ਦੱਸੋ। ਧੰਨਵਾਦ

    • @Amanbhai7861
      @Amanbhai7861 День тому

      @@ShamsherSingh-k6b history hai kitan kholo te study kro. usne last 25 years deccan vich gujare. maratha power nu khatam karn lai

  • @surinderpalsingh8782
    @surinderpalsingh8782 День тому +1

    Ricght

  • @HarjinderSingh-po2ug
    @HarjinderSingh-po2ug День тому +1

    Puran Sach hai Guru pariwar Te Gur sikhi de dushman Guru Gobind Singh Ji tou tusi sunai te sunaiye. Afsos Sikh kado jagan ge 🙏

  • @BalwinderSingh-vs6gl
    @BalwinderSingh-vs6gl День тому +1

    Maskeen sahib v eho kavi santokh singh diya mangharat kahania sunade san

    • @sachdikhojwithbaldevsinghm8464
      @sachdikhojwithbaldevsinghm8464  День тому

      ਬਿਲਕੁਲ ਵੀਰ ਜੀਓ।

    • @Amanbhai7861
      @Amanbhai7861 День тому

      @@sachdikhojwithbaldevsinghm8464 tusii ki eh kehna chah rhe ho ki mata sundri te mata sahib deva v guru ji de naal nhi si.

    • @raazsiidhu3587
      @raazsiidhu3587 2 години тому

      ਲੋਕ ਸੰਤ ਸਿੰਘ ਮਸਕੀਨ ਤੋਂ ਅੱਗੇ ਨਹੀਂ ਸੋਚ ਰੱਖਦੇ!