ਸੁੱਡਲ ਤੀਵੀਂ !! Sudl Tiwi !! Latest comedy video 2021 !! Numberdar ubhia

Поділитися
Вставка
  • Опубліковано 2 кві 2021
  • Join 👇
    Facebook Page:-👥 / bapu.ubhia
    Instagra:-Instagram www.instagram/
    ਸਤਿ ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ________________________
    Staring :- Bapu ubhia, pamy Numberdar, vicky numberdar, Priya chouhan
    :All Rights Reserved .
    ©️-Numberdar Ubhia Production
    ✔️ Licensed By Numberdar Ubhia
    Story writter:- Taini kotkapura(9988105100)
    For Business:-numberdarubhia9977@gmail.com
    ☎️WHTSAPP 9988129977
    _______________________________________
    ਜਰੂਰ ਨੋਟ:- ਜੇਕਰ ਕੋਈ ਵੀ ਸਾਡੀ ਵੀਡੀਓ UA-cam ਜਾ ਫੇਸਬੁੱਕ ਤੇ upload ਕਰੇਗਾ ਤਾਂ youtube facebook ਦੀ policy ਅਨੁਸਾਰ ਉਸ ਪੇਜ ਦੀ ਰਿਪੋਰਟ ਕੀਤੀ ਜਾਵੇਗੀ ਕਿਉਂਕਿ ਇਹ ਸਾਡੀ property ਹੈ ਸਾਡੀ ਮਨਜੂਰੀ ਤੋਂ ਬਿਨਾਂ ਕੋਈ ਵੀਡੀਓ ਅੱਪਲੋਡ ਨਾ ਕਰੇ ਅਗਰ ਕੋਈ ਵੀਡੀਓ ਕਰਨਾ ਚਹੁੰਦਾ ਹੈ ਤਾਂ ਸਾਨੂੰ ਇਸ ਨੰਬਰ ਤੇ ਸੰਪਰਕ ਕਰੇ 9988129977
    --------------------------------------------------------------.
    📢. This is a Copyright protected work.
    Re-uploading on any socal medial platform will be resulting in legal Action .
    ______________________________________
    ਸਿੱਧਰਾ ਪਾ੍ਹੁਣਾ ਭਾਗ 1 • ਸਿੱਧਰਾ ਪ੍ਰਹੌਣਾ ।। Sidh...
    #NumberdarUbhia #BapuUbhia
  • Розваги

КОМЕНТАРІ • 793

  • @InderjeetSingh-cy2li
    @InderjeetSingh-cy2li 3 роки тому +4

    ਅੱਤ ਵੀਡਿਓ

  • @harwindersingh6767
    @harwindersingh6767 2 роки тому +1

    ਅੱਲਾ ਵਾਹਿਗੁਰੂ ਪਾਤਸ਼ਾਹ ਜਾਣੇ ਕੀ ਬਣੂ ਦੁਨੀਆਂ ਦਾ

  • @sandhuburjwala4591
    @sandhuburjwala4591 3 роки тому +4

    ਵਧੀਆ ਜੀ ਮੁਬਾਰਕਾਂ

  • @gaganibring3485
    @gaganibring3485 3 роки тому +2

    Nice video g

  • @narinderpal1235
    @narinderpal1235 7 місяців тому

    ਬਹੁਤ ਵਧੀਆ ਬਹੁਤ ਵਧੀਆ

  • @butasingh3176
    @butasingh3176 2 роки тому

    ਬਹੁਤ ਵਧੀਆ ਬਾਬਾ ਜੀ ਕਲਜੁਗ ਆ ਗਿਆ ਕੀ ਕਰੀਏ ਸ਼ਰਮ ਨਹੀਂ ਆਉਂਦੀ ਅੱਜ ਕੱਲ ਦੀਆਂ ਕੁੜੀਆਂ ਨੂੰ

  • @sidhumoosewalafans9823
    @sidhumoosewalafans9823 3 роки тому +1

    bahut vadea ji

  • @SukhwinderSingh-mv7rd
    @SukhwinderSingh-mv7rd 3 роки тому +19

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥 ਫੁੱਲ ਹਾਸਾ 😂 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥

  • @rajivjindal1922
    @rajivjindal1922 3 роки тому +1

    Bahut bahut maja Aaya nice video🙏🙏

  • @AmrikSingh-yt2zn
    @AmrikSingh-yt2zn 3 роки тому

    ਬਹੁਤ ਵਧੀਆ ਹੈ

  • @narinderpal1235
    @narinderpal1235 7 місяців тому

    ਬਹੁਤ ਵਧੀਆ ਵੀਡੀਓ

  • @simmikaur7285
    @simmikaur7285 3 роки тому +1

    bahut sohni vedio numbdar jiii

  • @rajveerkaurmahal194
    @rajveerkaurmahal194 3 роки тому +1

    Very nice viedo ji full

  • @gurjantsingh743
    @gurjantsingh743 3 роки тому

    ਬਾਪੂ ਜੀ ਬਹੁਤ ਸੋਹਣੀ ਵੀਡੀਓ ਹੈ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਸਲੂਟ ਹੈ ਬਾਪੂ ਜੀ ਤਹਾਨੂੰ ਅਤੇ ਤੁਹਾਡੇ ਸਾਰੀ ਟੀਮ ਨੂੰ ਬਾਪੂ ਜੀ ਮੇਰੇ ਦੋਨੋ ਬੱਚੇ ਤੁਹਾਡੀਆ ਵੀਡੀਓ ਬਹੁਤ ਖੁਸ਼ ਹੋ ਕੇ ਦੇਖਦੇ ਨੇ ਧੰਨਵਾਦ ਜੀ ਤੁਹਾਡਾ ਮੇਰੇ ਬੱਚੇ ਕਾਰਟੂਨ ਨੂੰ ਛੱਡ ਕੇ ਹੁਣ ਤੁਹਾਡੀਆਂ ਵੀਡੀਓ ਦੇਖਦੇ ਹਨ ਧੰਨਵਾਦ ਜੀ

  • @Verma.15
    @Verma.15 2 роки тому +1

    Isde naal da dusra episode matlab Sudal janani 2 jarur kado, Bahut sohna awesome 😎👍🏻 episode si bahut hassa ayia

  • @surjeetsingh-bp5dd
    @surjeetsingh-bp5dd 3 роки тому +2

    Nice video bahi ji

  • @ramniksingh4878
    @ramniksingh4878 3 роки тому +1

    NyC video Bapu Ji

  • @sharmakulwinder4
    @sharmakulwinder4 3 роки тому +1

    ਬਾਈ ਚਾਹ ਵਾਲੇ ਸੀਨ ਦਾ ਪਤਾ ਲਗਦਾ ਵੀ ਗਲਾਸ ਚ ਚਾਹ ਹੈਨੀ ਥੋੜਾ ਹੋਰ ਵਧੀਆ ਹੋ ਸਕਦਾ ਸੀ

  • @jasvindrasidhubrar3829
    @jasvindrasidhubrar3829 2 роки тому +1

    Bapu da suthu pai firdi. 😂🤣

  • @Baldevpatiala72
    @Baldevpatiala72 3 роки тому +1

    Bahut sohni video

  • @padamsingh7452
    @padamsingh7452 3 роки тому +2

    ਬਹੁਤ ਵਧੀਆ। ਮੁਬਾਰਕਾਂ।

  • @rachhpalsingh78466
    @rachhpalsingh78466 Рік тому

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਇਸ ਲਈ ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ। )

  • @johnygarg3506
    @johnygarg3506 3 роки тому +1

    Bhut sonie video aha. Nice👍👍👏👏👏👏👏👏👏😊👏😊

  • @GurinderSingh-nb7kl
    @GurinderSingh-nb7kl 3 роки тому +1

    Nice story

  • @kirnapalsingh9062
    @kirnapalsingh9062 3 роки тому +3

    Nice video

    • @numberdarubhia
      @numberdarubhia  3 роки тому

      Thnx ji

    • @shersingh5277
      @shersingh5277 2 роки тому

      Ha ha 🙂🙂 very nice 👍👌 good performance dear mam
      Padhi likhi sehri nuh good story
      I like your good luck 🤞 all the
      Best all team members 👍🙏
      Sat shri akal ji 🙏 ap sub nu
      Iam sher singh phalswal from palam delh spl thanks for you numbedar
      Ubiya

  • @ManjeetSingh-my5qb
    @ManjeetSingh-my5qb 3 роки тому +1

    ਬਹੁਤ ਵਧੀਆ ਤਰੀਕੇ ਨਾਲ ਵੀਡੀਓ ਬਣਾਈ ਗਈ ਹੈ

  • @nareshnareshkumar7317
    @nareshnareshkumar7317 3 роки тому +3

    ਬਾਪੂ ਜੀ ਬਹੁਤ ਬਦੀਆ ਜੀ

  • @karnailsingh1407
    @karnailsingh1407 3 роки тому +1

    Very Nice Video Bapu Ji

  • @laddikotra9714
    @laddikotra9714 3 роки тому

    Good luck bahut hi badhiya

  • @vnp4743
    @vnp4743 3 роки тому

    ਮੱਘਰ ਵੀਰੇ ਤੇਰੀ ਤੇ ਲਵਪ੍ਰੀਤ ਦੀ ਜੋੜੀ ਵਧੀਆ ਲਗਦੀ ਹੈ ਤੇ ਇਸ ਕੁੜੀ ਦੀ ਐਕਟਿੰਗ ਵੀ ਵਧੀਆ ਹੈ ਇਸ ਲਈ ਇਸ ਕੁੜੀ ਨੂੰ ਹਰੇਕ ਵੀਡੀਓ ਵਿੱਚ ਜ਼ਰੂਰ ਸ਼ਾਮਲ ਕਰਿਆ ਕਰੋ ਜੀ 🙏

  • @taribrar9158
    @taribrar9158 2 роки тому

    ਬਹੁਤ ਵਧੀਆ ਵੀਡੀਓ ਸਾਡੇ ਇਸ ਤਰ੍ਹਾਂ ਦੀ ਨੂੰਹ ਅਸੀ ਕੀ ਕਰੀਏ ਅਸੀਂ ਪਿੰਡੂ ਆ ਨੂੰਹ ਸ਼ਹਿਰ ਦੀ ਬੜਾ ਸਿਰ ਖਾਦੀ ਆ‌😱😱

  • @darshansingh4293
    @darshansingh4293 3 роки тому +1

    Very Very Nice & funny Video

  • @mandeepgarcha6662
    @mandeepgarcha6662 3 роки тому +1

    ਬਹੁਤ ਵਧੀਆ ਮੂਵੀ ਆ

  • @Indian-yu1do
    @Indian-yu1do 3 роки тому

    Bhut vadiya ji mja aata hai video ko dekh kr

  • @SSMAAN-hg8ft
    @SSMAAN-hg8ft 3 роки тому +1

    ਬਹੁਤ ਵਧੀਆ ਵੀਡੀਓ 👍❤️🙏👍

  • @simmikaur7285
    @simmikaur7285 3 роки тому +2

    pinda da wada wiper 🤭🤭🤭🤭🤭🤭🤭🤭🤭🤭🤭🤭😁😁😁😁😁😁😁😁😁😁😁😁😁😁😁😁🤣🤣🤣🤣🤣🤣🤣🤣🤣🤣🤣🤣🤣🤣🤣🤣

  • @gurjindersingh3978
    @gurjindersingh3978 3 роки тому +1

    Nice video sirra video

  • @kakadhaliwal1457
    @kakadhaliwal1457 3 роки тому +2

    GOOD JI

  • @pargatsingh4078
    @pargatsingh4078 3 роки тому +2

    Bahut Badhiya 😌🎧🎶📚❤😌🎧🎶📚❤😌🎧🎶📚❤😌🎧🎶📚❤

  • @jasssidhu3646
    @jasssidhu3646 3 роки тому +1

    Plazo🤣🤣🤣

  • @parmansidhu4722
    @parmansidhu4722 2 роки тому +1

    Nice ji video

  • @mavidhaliwal2256
    @mavidhaliwal2256 3 роки тому +1

    👌👌👌👌👌👌👍

  • @malkitsinghsidhu1794
    @malkitsinghsidhu1794 3 роки тому +3

    नयौदा नदार पूरानी यादा ..wah.ubiaa team

  • @anwarsingh7429
    @anwarsingh7429 2 роки тому

    👌🏻👌🏻👌🏻bhut sohni video aa bapu ji tuhadi dekhan ton pehla he like

  • @manpreetkaur-xk4rh
    @manpreetkaur-xk4rh 3 роки тому +15

    Baapu da dialogue oye jawakho sirra baapu ji

  • @GagandeepSingh-qy9tp
    @GagandeepSingh-qy9tp 3 роки тому +43

    ਬਹੁਤ ਵਧੀਆ ਕਹਾਣੀ ਆ ਜੀ ਨੰਬਰਦਾਰ ਜੀ ਪੁਰਾਣੇ ਸਮੇਂ ਦੀ ਜਾਦ ਹੁਣ ਤਾਂ ਸੱਭ ਕੁੱਝ ਖੱਤਮ ਹੋਗੇ।।
    ਧੰਨਵਾਦ ਜੀ ਸਾਰੀ ਟੀਮ ਦਾ 👍👍👍👌👌🌴

  • @madankukreja1861
    @madankukreja1861 3 роки тому

    Happy video ji

  • @AbhiSingh-rt9nn
    @AbhiSingh-rt9nn 3 роки тому +2

    kanak Pak gahy tuhadi

  • @DALJITsingh-mg7es
    @DALJITsingh-mg7es 3 роки тому +2

    Very nice video

  • @avtarchhajla9074
    @avtarchhajla9074 3 роки тому +1

    Niec ji 😂😂😂👍👍👍❤❤❤👌👌👌👌👌

  • @jashanpreetjashan8249
    @jashanpreetjashan8249 3 роки тому

    🤣🤣😄😄very nice bappu ji

  • @rajkumarirajkumari2003
    @rajkumarirajkumari2003 3 роки тому

    Nyc video commedy

  • @shahilkhan1946
    @shahilkhan1946 3 роки тому

    Bohat achi video hai sir

  • @ranjodhsingh5237
    @ranjodhsingh5237 3 роки тому +2

    Bina video vekhe like krta

  • @deepchahal6
    @deepchahal6 3 роки тому +1

    Nyc🤩🤩🤩🤩🤩🤩🤩🤩🤣🤣🤣

  • @jashandhot2533
    @jashandhot2533 2 роки тому

    👍ਵੀਡੀਓ ਬਹੁਤ ਵਧੀਆ ਬਣੀਆਂ ਜੀ 👍,,ਵੀਰ ਜੀ ਦਾਜ ਵਾਰੇ ਵੀਭੀੳ ਬਣਾਓ ਜੀ 🙏🙏

  • @parmjeet9171
    @parmjeet9171 3 роки тому

    Very nice video aa bai ji

  • @manjitkaur9448
    @manjitkaur9448 3 роки тому +1

    good ji

  • @rajuramraju3736
    @rajuramraju3736 3 роки тому +1

    O jwako bapu da tkiaklam very nice video

  • @harmandhaliwal1548
    @harmandhaliwal1548 3 роки тому +1

    Very much

  • @coolpeople1622
    @coolpeople1622 3 роки тому

    Bhut barhiya: :::

  • @anandgill1471
    @anandgill1471 3 роки тому +3

    ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜੀ

  • @JagdevSingh-ww9mp
    @JagdevSingh-ww9mp 3 роки тому +2

    ਬਹੁਤ ਵਧੀਆ ਜੀ ਵੀਡੀਓ

  • @Khem105
    @Khem105 3 роки тому +2

    Bhut vdiya vedieo bapu ji my favourite

  • @jagdeepsinghchahal1381
    @jagdeepsinghchahal1381 3 роки тому +1

    So nice video

  • @gursewaksekhon5368
    @gursewaksekhon5368 3 роки тому +1

    Hahahaha very nice bapu ji

  • @jagmeetteona6186
    @jagmeetteona6186 3 роки тому +3

    ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਹਿਬ🙏🙏🙏

  • @attjattisungrurdi7547
    @attjattisungrurdi7547 3 роки тому

    Bhut vadiya video baba ji

  • @nirbhaisinghdhillongujjran878
    @nirbhaisinghdhillongujjran878 3 роки тому +1

    Very good

  • @harjeetcheema281
    @harjeetcheema281 3 роки тому +1

    Sirra y

  • @sidhu1888
    @sidhu1888 3 роки тому +2

    ਬਾਪੂ ਜੀ ਬਹੁਤ ਵਧੀਆ video 😍😍😍😍

  • @gurdeepsidhu8685
    @gurdeepsidhu8685 3 роки тому +8

    ਬਹੁਤ ਵਧੀਆ ਵੀਡੀਓ ਆਉਣ ਵਾਲੀ ਪੀੜੀ ਨੂੰ ਪਤਾ ਲੱਗ ਜੂ
    ਮੇਜਰ ਸਿੰਘ ਸੇਰੋ

  • @sunnyd1799
    @sunnyd1799 3 роки тому +4

    Bot badiya kirdar nibhaya Sare kalakaran ne ,🙏👍

  • @rajindersinghjatt9488
    @rajindersinghjatt9488 3 роки тому +1

    Very very very nice

  • @asifsyed2441
    @asifsyed2441 3 роки тому

    Very funy boht mza aya

  • @seemabansal1671
    @seemabansal1671 Рік тому

    🙏 Jai ❤️ mata 🙏 di 🙏❤️🙏❤️🙏❤️💐

  • @MalkitSingh-cz1oh
    @MalkitSingh-cz1oh 3 роки тому +3

    1 comment g

  • @balkarsinghmaan4177
    @balkarsinghmaan4177 3 роки тому +2

    Vedio nu bina dekhe hi like 👌👌👌👌👌👌👌

  • @rachhpalsingh78466
    @rachhpalsingh78466 Рік тому

    ਅਸੀਂ ਵੀਡੀਓ ਦੇਖ ਕੇ ਬਹੁਤ ਹੱਸੇ । ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦੀ ਬਹੁਤ ਹੀ ਬੇ - ਸਬਰੀ ਨਾਲ ਉਡੀਕ ਰਹੇਗੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @omkarsinghvirkjatt3942
    @omkarsinghvirkjatt3942 3 роки тому +6

    Waheguru ji 🙏🙏🙏🙏

  • @pb31__gaming43
    @pb31__gaming43 2 роки тому

    Bhot Vadia sari team 😂😂

  • @jasnoorsingh407
    @jasnoorsingh407 3 роки тому +4

    Bapu g tuc great ho ❤️❤️❤️sanu taan tuc bolde baut shone lgde o👍👍❤️❤️❤️❤️❤️❤️❤️

  • @KulwinderSingh-gi8wo
    @KulwinderSingh-gi8wo 3 роки тому +3

    Very nice bappu ji🤣🤣

  • @jogasingj777
    @jogasingj777 3 роки тому

    Vadhia video ha g

  • @GurinderSingh-nb7kl
    @GurinderSingh-nb7kl 3 роки тому +1

    Plz part 2

  • @AmanDeep-ut7fj
    @AmanDeep-ut7fj 3 роки тому +1

    Very nice

  • @shersinghchaudhary8298
    @shersinghchaudhary8298 2 роки тому

    Vadiya

  • @kamalveerkaur5538
    @kamalveerkaur5538 Рік тому

    Very nice👍👍 video kotralehal🙏🙏 distyk sangrur good

  • @sitasingh9973
    @sitasingh9973 3 роки тому +1

    V. Good. Bapu ji

  • @jasbirchhina2447
    @jasbirchhina2447 2 роки тому

    Boht vadia bapu ji...

  • @shindersingh5708
    @shindersingh5708 3 роки тому +1

    ਬਹੁਤ ਵਧੀਆ ਵੀਡੀਓ ਲੱਗੀ ਜੀ

  • @ramangarg7387
    @ramangarg7387 3 роки тому +1

    Very nice story

  • @iqbalsandhu9344
    @iqbalsandhu9344 3 роки тому +1

    ਬਹੁਤ ਵਧੀਆ ਪੜੀ ਲਿਖੀ ਨੂੰਹ ਨੰਬਰਦਾਰਾ

  • @kohinoorbrarnoorbrar6180
    @kohinoorbrarnoorbrar6180 3 роки тому +4

    Bapu g tuhadiya sariya video Bohut sohneya hundiya gbu😍

  • @sidhuvlogger975
    @sidhuvlogger975 3 роки тому

    Nice video bappu g

  • @daljitkaur9183
    @daljitkaur9183 3 роки тому +1

    ਵੈਰੀ good

  • @satnamkaur8362
    @satnamkaur8362 3 роки тому

    ਮੈਨੂੰ ਤਾਂ ਬਾਪੂ ਵਧੀਆ ਲਗਦਾ

  • @ajmanderaulakh6376
    @ajmanderaulakh6376 3 роки тому +2

    ਬਹੁਤ ਵਧੀਆ ਹੈ ਜੀ। ਕਹਿੰਦੀ ਪਿੰਡਾ ਵਾਲਿਆ ਦਾ ਵਾਈਪਰ ਤਾ ਵਾਹਲਾ ਵੱਡਾ ਹੁੰਦਾ ਨਾ ਟੁੱਟੇ ਨਾ ਖਹਿੜ੍ਹਾ ਛੁੱਟੇ।

  • @muhammadtariquekahlon
    @muhammadtariquekahlon 2 роки тому

    Very good acting of Maghar and his wife