ਬੁੜੇ ਦੀ ਸਾਲੀ !! Bude di sali !! Latest comedy video 2021 !! Numberdar ubhia

Поділитися
Вставка
  • Опубліковано 14 тра 2021
  • Join 👇
    Facebook Page:-👥 / bapu.ubhia
    Instagra:-Instagram instagram.com/
    ਸਤਿ ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ________________________
    Staring :- Bapu ubhia, pamy Numberdar, vicky numberdar, Lovepreet ghuman
    :All Rights Reserved .
    ©️-Numberdar Ubhia Production
    ✔️ Licensed By Numberdar Ubhia
    Story writter:-Taini kotkapura(9988105100
    For Business:-numberdarubhia9977@gmail.com
    ☎️WHTSAPP 9988129977
    _______________________________________
    ਜਰੂਰ ਨੋਟ:- ਜੇਕਰ ਕੋਈ ਵੀ ਸਾਡੀ ਵੀਡੀਓ UA-cam ਜਾ ਫੇਸਬੁੱਕ ਤੇ upload ਕਰੇਗਾ ਤਾਂ youtube facebook ਦੀ policy ਅਨੁਸਾਰ ਉਸ ਪੇਜ ਦੀ ਰਿਪੋਰਟ ਕੀਤੀ ਜਾਵੇਗੀ ਕਿਉਂਕਿ ਇਹ ਸਾਡੀ property ਹੈ ਸਾਡੀ ਮਨਜੂਰੀ ਤੋਂ ਬਿਨਾਂ ਕੋਈ ਵੀਡੀਓ ਅੱਪਲੋਡ ਨਾ ਕਰੇ ਅਗਰ ਕੋਈ ਵੀਡੀਓ ਕਰਨਾ ਚਹੁੰਦਾ ਹੈ ਤਾਂ ਸਾਨੂੰ ਇਸ ਨੰਬਰ ਤੇ ਸੰਪਰਕ ਕਰੇ 9988129977
    --------------------------------------------------------------.
    📢. This is a Copyright protected work.
    Re-uploading on any socal medial platform will be resulting in legal Action .
    ______________________________________
    ਸਿੱਧਰਾ ਪਾ੍ਹੁਣਾ ਭਾਗ 1 • ਸਿੱਧਰਾ ਪ੍ਰਹੌਣਾ ।। Sidh...
    #comedyvideo2021
  • Розваги

КОМЕНТАРІ • 800

  • @numberdarubhia
    @numberdarubhia  3 роки тому +68

    ਸਤਿ ਸੀ੍ ਅਕਾਲ ਜੀ ਵੀਡੀਉ ਕਿਵੇ ਲੱਗੀ ਦੱਸੋ ਜੀ ਅਗਲਾ ਭਾਗ ਕਰੀਏ ਇਹਦਾ ਤੇ ਸੈਅਰ ਲਾਈਕ ਕੁਮੈਂਟ ਕਰੋ ਜੀ ਵੱਧੋ ਵੱਧ ਧੰਨਵਾਦ ਜੀ ਵਾਹਿਗੁਰੂ ਮੇਹਰ ਕਰੇ 🙏

  • @ManjeetSingh-zi7wt
    @ManjeetSingh-zi7wt 3 роки тому +18

    ਕਿਆ ਬਾਤ ਜੀ ਨੰਬਰਦਾਰ ਜੀ ਬਹੁਤ ਸੁੰਦਰ ਵੀਡੀਓ ਬਣਾ ਕੇ ਪੇਸ਼ ਕੀਤੀ ਹੈ ਐਵੇਂ ਹੀ ਖਿੱਚੀ ਚੱਲੋ ਕੰਮ ਜੀ ਧੰਨਵਾਦ ਜੀ 🙏🏼👍👍👍

  • @rajkumarsharma5901
    @rajkumarsharma5901 2 роки тому +1

    Very nice video Bapu de acting bilkul real acting 🙏🙏🙏👍👍👍👍

  • @harmeetkharoud8994
    @harmeetkharoud8994 3 роки тому +64

    ਨੰਬਰਦਾਰ ਜੀ ਦੀ ਵੀਡੀਓ ਨੂੰ ਪਿਆਰ ਕਰਨ ਵਾਲੇ ਲਾਇਕ ਜ਼ਰੂਰ ਕਰੋ ਜੀ ਪਰਮਾਤਮਾ ਜੀ ਤੰਦਰੁਸਤੀ ਬਖਸ਼ਣ ਅਤੇ ਚੜਦੀ ਕਲਾ ਵਿੱਚ ਰੱਖਣ ਜੀ

  • @AshwaniKumar-qe7jt
    @AshwaniKumar-qe7jt 3 роки тому +5

    ਬਹੁਤ ਵਧੀਆ ਵੀਡੀਓ ਆ ਜੀ ਮਾਤਾ ਜੀ ਦੀ ਐਕਟਿੰਗ ਸਿਰਾ ਆ ਲਵਪ੍ਰੀਤ ਜੀ ਵਾਇਟ ਸੂਟ ਵਿਚ ਬਹੁਤ ਸੋਹਣੇ ਲਗਦੇ ਆ ਜੀ 👍👍👍👍

  • @amarjitsinghmavi5084
    @amarjitsinghmavi5084 3 роки тому +2

    ਬਹੁਤ ਵਧੀਆ ਜੀ
    Mind blowing je

  • @Nagindersingh975
    @Nagindersingh975 3 роки тому

    ਬਹੁਤ ਵਧੀਆ ਵਿਡੀਉ ਜੀ

  • @jagdevsingh8335
    @jagdevsingh8335 2 роки тому +2

    ਇਸ ਫਿਲਮ ਨੇ ਤਾਂ ਕਮਾਲ ਕਰਤੀ ਬੇਬੇ ਜੀ ਦੇ ਡਾਇਲਾਗ ਸਭ ਤੋ ਵਧੀਆ ਲੱਗਿਆ ਕਿ ਬੇਬੇ ਜੀ ਤਾਂ ਸੱਚਮੁੱਚ ਹਰਿਆਣਵੀ ਲੱਗਦੀ ਹੈ ਵਾਹਿਗੁਰੂ ਜੀ ਆਪ ਨੂੰ ਅਤੇ ਸਾਰੇ ਪਰਿਵਾਰ ਨੂੰ ਚੜਦੀ ਕਲਾ ਰੱਖੇ ਹਮੇਸ਼ਾ ਇਹਨਾਂ💐💐💐 ਦੀ ਤਰ੍ਹਾਂ ਖਿੜੇ ਰਹੋ ਜੀ।

  • @singhjagjeet6171
    @singhjagjeet6171 3 роки тому

    ਬਹੁਤ ਵਧੀਆ ਵੀਡਿਉ ਹੈ ਨੰਬਰਦਾਰ ਜੀ

  • @RamanSingh-vw1sw
    @RamanSingh-vw1sw 3 роки тому +10

    ਸਤਿਕਾਰਯੋਗ ਅਤੇ ਬਹੁਤ ਹੀ ਮਾਣਯੋਗ ਪਿਆਰੇ ਬਾਪੂ ਜੀ ਅਸੀ ਆਪ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਜੀ ਬਹੁਤ ਵਧੀਆ ਐਕਟਿੰਗ ਅਤੇ ਵੀਡੀਓ ਬਣਾ ਰਹੇ ਹੋ ਜੀ ਵੇਖ ਕੇ ਦਿਲ ਖੁਸ਼ ਹੋ ਜਾਂਦਾ ਹੈ ਬਹੁਤ ਮਿੱਠੀ ਮਿੱਠੀ ਅਵਾਜ਼ ਬਾਪੂ ਜੀ ਪਿਆਰੇ ਲੱਗਦੇ ਹੋ ਜੀ ਵੀਡੀਓ ਖੁਸ਼ ਰੱਖਣ ਜੀ ਚੜਦੀ ਕਲ੍ਹਾ ਵਿੱਚ ਰਹੋ ਜੀ ਸਲੂਟ ਹੈ ਸਾਰੀ ਟੀਮ ਨੂੰ ਸੱਚੇ ਦਿਲੋਂ ਮਾਣ ਸਤਿਕਾਰ ਕਰਦੇ ਹਾ ਜੀ

    • @numberdarubhia
      @numberdarubhia  3 роки тому

      ਬਹੁਤ ਬਹੁਤ ਧੰਨਵਾਦ ਜੀ🙏

  • @dalveersingh1220
    @dalveersingh1220 3 роки тому +1

    Bhot. Vadea. Video ji

  • @GagandeepSingh-qy9tp
    @GagandeepSingh-qy9tp 3 роки тому +6

    ਬਹੁਤ ਵਧੀਆ ਵੀਡਿਓ ਆ ਜੀ ਨੰਬਰਦਾਰ ਜੀ ਨਾਇਸ਼ ਸਿਰਾ ਕਰਤਾ 👍👍👍👌🌴😆😆😆🎉🎉🎉🎉😍😍

  • @jodhveersinghdhaliwal6400
    @jodhveersinghdhaliwal6400 3 роки тому +3

    ਬਹੁਤ ਘੈਂਟ vedeo👌👌😅😅

  • @amiralam6721
    @amiralam6721 3 роки тому +1

    Very good and very naic satory i LIKE Muhammad Ameer Alam R Punjab PAKISTAN

  • @jagmohansarao5273
    @jagmohansarao5273 3 роки тому +4

    ❤️❤️🙏,, ਬਹੁਤ ਵਧੀਆ ਫਿਲਮ, ਜਗਮੋਹਨ ਸਿੰਘ

    • @numberdarubhia
      @numberdarubhia  3 роки тому

      ਬਹੁਤ ਧੰਨਵਾਦ ਜੀ🙏

  • @SukhwinderSingh-mv7rd
    @SukhwinderSingh-mv7rd 3 роки тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @kulvirsinghmaanbirkalan3436
    @kulvirsinghmaanbirkalan3436 3 роки тому +4

    ਬਹੁਤ ਵਧੀਆ ਜੀ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਜੀ ਘੈਂਟ ਲਵਪ੍ਰੀਤ ਘੁਮਾਣ ਜੀ

  • @amarjitpandherpandher4803
    @amarjitpandherpandher4803 2 роки тому

    ਲਵਪ੍ਰੀਤ ਘੁਮਾਣ ਅਤੇ ਬੀਬੇ ਸੀਬੋ ਦੀ ਐਕਟਿੰਗ ਬਹੁਤ ਹੀ ਵਧੀਆ ਹੈ, ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਹੈ, ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ।

  • @simrankaur964
    @simrankaur964 3 роки тому +11

    Bhut vdia g 😂😮bhut funny video ce bapu is the best actor 😊😊

  • @sunitakaur7553
    @sunitakaur7553 3 роки тому

    Bahut badhiya episode 👍👍

  • @iqbalsandhu9344
    @iqbalsandhu9344 3 роки тому +10

    ਨੰਬਰਦਾਰਾ ਮੈਂ ਤਾਂ ਆਪ ਬਿਜਲੀ ਦਾ ਬਿੱਲ ਭਰਨਾਂ ਭੁੱਲ ਗਿਆ ਇਸ ਵਾਰ ਚਾਚੀ ਤਾਂ ਬਾਂਗਰੂ ਬੋਲੀ ਬਹੁਤ ਵਧੀਆ ਬੋਲਦੀਐ ਬਾਕੀ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਸਿਰਾ ਜਵਾਂ

  • @gulabsinghgulabsingh8145
    @gulabsinghgulabsingh8145 3 роки тому +1

    Nazaraaa he a bapu ji gbu all

  • @RamanSingh-vw1sw
    @RamanSingh-vw1sw 3 роки тому +8

    ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਜੀ ਚੜਦੀ ਕਲ੍ਹਾ ਵਿੱਚ ਰਹੋ ਜੀ ਹੱਸਦੇ ਵੱਸਦੇ ਰਹੋ ਜੀ ਵਾਹਿਗੁਰੂ ਬਾਪੂ ਜੀ ਨੂੰ ਤੰਦਰੁਸਤ ਰੱਖਣ ਜੀ ਇਸ ਤਰ੍ਹਾਂ ਦੀਆ ਵੀਡੀਓ ਬਣਾ ਕੇ ਭੇਜਦੇ ਰਹੋ ਜੀ

  • @deepmani6518
    @deepmani6518 3 роки тому +8

    ਤਾਉ ਜੀ ਛਾਗੇ ਹੋ ਤਾਈ ਨੇ ਤਾ ਕਮਾਲ ਈ ਕਰਤੀ ਸਾਰਿਆਂ ਦਾ ਬਹੁਤ ਹੀ ਵਧੀਆ ਰੋਲ ਸੀ ਧੰਨਵਾਦ ਜੀ ਜੱਗਾ ਸਿੱਧੂ ਮਹਿਰਾਜ ਤੋ ਰਾਮਪੁਰਾ ਫੂਲ

  • @mageraajsharma3930
    @mageraajsharma3930 3 роки тому

    ਤਾਈ ਬਾਗੜਨੀ ਦੇ ਰੋਲ ਚ ਤਾ ਕਮਾਲ
    ਕਰਦੀ ਏ। ਮੱਘਰ ਦੀ ਤਾ ਸਾਰਾ ਦਿਨ
    ਸੇਵਾ ਹੋਦੀ ਏ

  • @PoonamDilsajInsan
    @PoonamDilsajInsan 11 місяців тому +1

    Maata ji sirraa krwaati 😅😅

  • @rajneetkaur9077
    @rajneetkaur9077 3 роки тому +6

    Bht bht nyccc video hundi aaa......
    Sade ghr ta bus numberdar .....ubhia hi Sara din you tube te chlda ik ik video 10...10 baar vekhde aaa.....best of luck bapu jiiiii.........punjab da no 1 show......kala veere te maghe veere 👍👍👍👍👍👍 roj banya kro video.....sodi video bina ta din nhi lag da👍👍👍👍

    • @numberdarubhia
      @numberdarubhia  3 роки тому

      Boht boht dhnbd veere sari famly da 👍🙏

    • @ravibawa8386
      @ravibawa8386 3 роки тому

      @@numberdarubhia love you jatta ❤️💯😘

  • @chahalvlogs4819
    @chahalvlogs4819 3 роки тому

    ਕਮਾਲ ਕਰਤੀ ਜੀ

  • @kuldeepbrarkuldeepbrar5559
    @kuldeepbrarkuldeepbrar5559 3 роки тому +1

    Preet jI so cute ji

  • @sidhusingh1455
    @sidhusingh1455 3 роки тому +2

    ਬਹੁਤ ਵਧੀਆ ਹੈ ਜੀ ਵੀਡੀਓ

  • @gurmailsingh1401
    @gurmailsingh1401 3 роки тому +2

    ਬਹੁਤ ਵੱਧੀਆ ਫਿਲਮ ਬਾਪੂ ਜੀ ਮੱਘਰ ਬਾਈ ਲਵਪ੍ਰੀਤ ਭੈਣ

  • @gurindersingh8859
    @gurindersingh8859 3 роки тому

    Bebe te lovepreet achi acting bahut wadhia video 👌👍

  • @kaurjasbir2758
    @kaurjasbir2758 3 роки тому +20

    Sat Shri akal Bapu ji 🙏
    Ghaint video 👌😄
    God bless all

  • @hakamkalabula2192
    @hakamkalabula2192 2 роки тому

    ਬੇਬੇ ਨੇ ਤਾਂ ਕਮਾਲ ਕਰਤੀ।

  • @manmeetgrewal6431
    @manmeetgrewal6431 3 роки тому

    Siraa video

  • @khushisandhu5856
    @khushisandhu5856 Рік тому

    Vari nice jii👍👍👍👌👌👌

  • @arjansingh2798
    @arjansingh2798 3 роки тому

    Super duper video Ji

  • @ravibisht8684
    @ravibisht8684 3 роки тому

    Video bohat vadiya hai 👌👌👌👌👌👌👌👌👌👌👌👌👌

  • @ranjitsandhu6592
    @ranjitsandhu6592 3 роки тому +1

    Very nice video aaa g

  • @lovepreetsingh9030
    @lovepreetsingh9030 3 роки тому +3

    Bahut sohni video baapu ji 👍👌

  • @rajinderkaur9137
    @rajinderkaur9137 3 роки тому

    Bahut sohni acting sareya di

  • @manjindermaan2641
    @manjindermaan2641 3 роки тому

    Nice bapu ji video

  • @gagansidhu7593
    @gagansidhu7593 3 роки тому +7

    Nice video bapu Ji ❤️❤️❤️

  • @RajivKumar-hp5yc
    @RajivKumar-hp5yc 2 роки тому

    Sira video 👌👌

  • @Govindbuttar
    @Govindbuttar 3 роки тому +5

    Video is very good ,watching the video makes you laugh and bapu ji's acting is very great, the video becomes very good on household chores
    A liking is made👍👍👍

  • @bhaiudamsinghmastuana6175
    @bhaiudamsinghmastuana6175 2 роки тому +1

    Very good video

  • @malkitsinghsidhu1794
    @malkitsinghsidhu1794 3 роки тому +6

    Waha wah.full jor laaya ubhia team ne..very funny.

  • @swaranjitbilling9800
    @swaranjitbilling9800 3 роки тому +3

    Sirra video 👍👌

  • @kabalchattha5980
    @kabalchattha5980 3 роки тому +3

    Bhut vdiya numberdar ji

  • @seemabansal1671
    @seemabansal1671 Рік тому

    🙏 Jai ❤️ mata 🙏 Di ❤️ Jai 🙏 Mata ❤️ di 🙏❤️🙏❤️🙏❤️🙏❤️🙏❤️🙏❤️🙏❤️🙏❤️

  • @balwinderdhillon1759
    @balwinderdhillon1759 2 роки тому

    Bhot hi vadia video a g

  • @harjitkaurdhillon6367
    @harjitkaurdhillon6367 3 роки тому

    Bahut vadia Video ji

  • @Kartoon260
    @Kartoon260 2 роки тому

    Bhut vdiya ji

  • @harkirtsingh4406
    @harkirtsingh4406 3 роки тому +1

    Parmatma tuhanu ਤੰਦਰੁਸਤੀ bkhshe te chrdi khla ch rkhe

  • @inderjeetk451
    @inderjeetk451 3 роки тому +16

    Auncle ji di acting ghent aa verry funny 🤣🤣❤️❤️❤️❤️

  • @sarbjeetdandiwal4963
    @sarbjeetdandiwal4963 3 роки тому +1

    VERY NICE VIDEO JII
    SARBJEET SINGH DANDIWAL
    FROM BATHINDA PB03WALA

  • @pushpinderkaur97
    @pushpinderkaur97 2 роки тому

    Bhut i vadhia ji

  • @jaswantpannu7984
    @jaswantpannu7984 3 роки тому

    Lovpreet. Te bebe. Di acting sira. Ah.

  • @shuviwriter1415
    @shuviwriter1415 3 роки тому +1

    Very nice video

  • @paramjitkaur3979
    @paramjitkaur3979 2 роки тому

    Veri nice vidiohha ji

  • @gurindersingh8859
    @gurindersingh8859 3 роки тому

    He te pb ale att kara ti balle balle

  • @deepchahal8601
    @deepchahal8601 3 роки тому +6

    Sraaaaaaa galbaat hi kraunda baapu ji ta😄😄😄baaki saarea di acting sraaaaaaa galbaat hi a veer👍👍👍👍👍 waheguru ji sav nu trakiea bakse 🙏🙏🙏🙏🙏🙏🙏🙏

  • @9815715217
    @9815715217 3 роки тому +3

    ਬਹੁਤ ਵਧੀਆ ਵੀਡਿਓ ਹੁੰਦੀਆ ਤੁਹਾਡੀਆਂ ਬਾਪੂ ਜੀ ਦੇਖ ਕੇ ਮਨ ਖ਼ੁਸ਼ ਹੋ ਜਾਂਦਾ, ਵਾਹਿਗੁਰੂ ਮੇਹਰ ਕਰਨ

    • @numberdarubhia
      @numberdarubhia  3 роки тому +1

      ਬਹੁਤ ਬਹੁਤ ਧੰਨਵਾਦ ਜੀ🙏

  • @NirmalSingh-hu6mm
    @NirmalSingh-hu6mm 3 роки тому +2

    ਬਹੁਤ ਵਧੀਆਂ ਨੰਬਰਦਾਰ ਜੀ

  • @shamshersingh8827
    @shamshersingh8827 3 роки тому +4

    Bhai shaib namerdar Ubhia Bali. Bali es Look Down vech sari Team Magar Bebe ji and Love preet sareyan ne kamal karti 💯%tnanks🙏🙏🛩🛩

  • @AmandeepSingh-eb6wp
    @AmandeepSingh-eb6wp 3 роки тому

    V nice video ji

  • @jagsirmann5846
    @jagsirmann5846 3 роки тому

    Nice video bapu ji

  • @majorsingh3341
    @majorsingh3341 4 місяці тому

    Bapuji, good, video

  • @husanpreetkaur1704
    @husanpreetkaur1704 3 роки тому +4

    Very nice video baapu ji 👌👌👌

  • @gurindersingh8859
    @gurindersingh8859 3 роки тому

    Nice 👍 lovepreet te maggar di Bebe nice roll

  • @parmindersandhu2916
    @parmindersandhu2916 3 роки тому +3

    Bhut vdia videos hundya veer jii tuhdya .... ਪ੍ਰਮਾਤਮਾ ਤੁਹਾਨੂੰ ਸਾਰੀ ਟੀਮ ਨੂੰ ਚੜਦੀ ਕਲਾ ਚ ਰੱਖੇ 🙏🙏🙏

    • @numberdarubhia
      @numberdarubhia  3 роки тому

      ਬਹੁਤ ਬਹੁਤ ਧੰਨਵਾਦ ਜੀ🙏

  • @ManpreetKaur-dr8ku
    @ManpreetKaur-dr8ku 3 роки тому +8

    😂👍👌🙏

  • @shabbirhussain8383
    @shabbirhussain8383 2 роки тому

    Zabardast..... Sh.... Ksa

  • @jarnailkotshamirbathinda3564
    @jarnailkotshamirbathinda3564 3 роки тому +7

    Uncle di acting sirra g story ve sirra a

  • @rajinderkaler2173
    @rajinderkaler2173 3 роки тому +2

    Very beautiful video lagi g ❤❤❤❤❤👌👌👌👌👌👌nice
    God bless you

  • @pardeepseehra3244
    @pardeepseehra3244 2 роки тому

    Wah ji Wah

  • @ritukaur3651
    @ritukaur3651 3 роки тому

    Bhut vadia aw

  • @darkgamingyt8331
    @darkgamingyt8331 3 роки тому

    Very nice video ji👌👌👌👌👌👌👌👌

  • @gheeragujjar8419
    @gheeragujjar8419 3 роки тому +3

    Bapu actiñg sirrrrrrrrrrra

  • @Jassi_Gill_haryana3610
    @Jassi_Gill_haryana3610 3 роки тому +5

    Ghaint video ji👌👌👌❤❤all team member god work 👌👍👍👍❤❤god bless you 🙏🙏

  • @AmandeepKaur-yl5qv
    @AmandeepKaur-yl5qv 3 роки тому

    Nice ❤️❤️❤️❤️❤️❤️❤️❤️❤️ god bless 👍👍👍👍👍👍👍👍👍👍👍👍

  • @GurinderSingh-wh1by
    @GurinderSingh-wh1by 3 роки тому

    Bhut bhut Vida video bapu,g

  • @rajwindergill9743
    @rajwindergill9743 3 роки тому +2

    Bht mast a ji video!!!!!👌👌👌👌👌👌👌👌👌👌👌👌👌

  • @chamkaursinghchamkaur3216
    @chamkaursinghchamkaur3216 3 роки тому

    Bhut vdia video y ji

  • @khalsa_Vlogs
    @khalsa_Vlogs 3 роки тому +2

    Sira video aa ji

  • @GurtejSingh-jz1js
    @GurtejSingh-jz1js 2 роки тому +1

    Very funny 🤣🤣🤣

  • @harpreetattwal1089
    @harpreetattwal1089 3 роки тому

    Ghant 👍👍

  • @tarsemtandian4008
    @tarsemtandian4008 3 роки тому

    Bouht sone vedeo a

  • @gurjeetkaur3838
    @gurjeetkaur3838 3 роки тому

    Babe de bangerr de acting ghaint hai

  • @malaysiatravel7866
    @malaysiatravel7866 3 роки тому

    Full kaint

  • @bablibassi9726
    @bablibassi9726 3 роки тому +2

    ਬਹੁਤ ਵਧੀਆ ਬੇਬੇ ਜੀ

  • @RajwinderKaur-mp8yy
    @RajwinderKaur-mp8yy 3 роки тому

    Very very nice video and msg

  • @harwindernamberdar4502
    @harwindernamberdar4502 3 роки тому +3

    Bebe de acting bahut sirra good job 👍🏻

  • @charanjeetkaur9148
    @charanjeetkaur9148 3 роки тому

    Achcha ha ha. Ha

  • @jaswantplaha6696
    @jaswantplaha6696 2 роки тому

    Bout hi vdia

  • @jasvirsingh1431
    @jasvirsingh1431 3 роки тому

    Good stori

  • @bahalsingh6735
    @bahalsingh6735 3 роки тому

    ਨੰਬਰਦਾਰ ਜੀ ਵੀਡੀਓ ਪੂਰੀ ਘੈਂਟ ਏ ਬੇਬੇ ਤਾਂ ਬਾਂਗਰ ਦੀ ਹੀ ਲੱਗਦੀ ਏ ਵੀਡੀਓ ਦੇਖ ਕੇ ਰੂਹ ਖੁਸ਼ ਹੋ ਗਈ ਧੰਨਵਾਦ ਜੀ

  • @rajeshrana290
    @rajeshrana290 3 роки тому +4

    Nice video, specially our old culture. May God bless you

  • @jaspreetsingh1916
    @jaspreetsingh1916 3 роки тому

    Ghaint viedo 👌👌👌👌

  • @tarsemtandian4008
    @tarsemtandian4008 3 роки тому

    Very nice bapu je