Asian Games ਵਿੱਚ Medals ਜਿੱਤੀ Harmilan ਦਾ ਖੇਡ ਦੇ ਨਾਲ-ਨਾਲ ਇਸ ਖੇਤਰ ਵਿੱਚ ਜਾਣ ਦਾ ਸੁਪਨਾ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 12 жов 2023
  • ਹਰਮਿਲਨ ਬੈਂਸ ਨੇ ਹਾਲ ਹੀ ਵਿੱਚ ਚੀਨ ਵਿੱਚ ਸਮਾਪਤ ਹੋਈਆਂ ਏਸ਼ੀਅਨ ਖੇਡਾਂ ਵਿੱਚ 800 ਮੀਟਰ ਅਤੇ 1500 ਮੀਟਰ ਦੌੜ ਵਿੱਚ ਚਾਂਦੀ ਦੇ ਦੋ ਤਗਮੇ ਜਿੱਤੇ ਹਨ। ਹਰਮਿਲਨ ਦਾ ਸਬੰਧ ਪੰਜਾਬ ਦੇ ਕਸਬਾ ਮਾਹਿਲਪੁਰ ਨਾਲ ਹੈ।
    ਹਰਮਿਲਨ ਨੂੰ ਅਥਲੈਟਿਕਸ ਵਿਰਾਸਤ ਵਿੱਚ ਮਿਲੀ ਹੈ, ਉਨ੍ਹਾਂ ਦੀ ਮਾਂ ਮਾਧੁਰੀ ਸਕਸੈਨਾ ਅਤੇ ਪਿਤਾ ਅਮਨਦੀਪ ਸਿੰਘ ਬੈਂਸ ਦੋਵੇਂ ਆਪਣੇ ਸਮੇਂ ਦੇ ਦੌੜਾਕ ਰਹੇ ਹਨ। ਇਹ ਇਤਫ਼ਾਕ ਹੈ ਕਿ ਹਰਮਿਲਨ ਦੀ ਮਾਂ ਮਾਧੁਰੀ ਸਕਸੈਨਾ ਨੇ 2002 ਦੀਆਂ ਬੁਸਾਨ ਏਸ਼ੀਅਨ ਖੇਡਾਂ ਦੇ 800 ਮੀਟਰ ਵਰਗ ਵਿੱਚ ਚਾਂਦੀ ਦਾ ਮੈਡਲ ਜਿੱਤਿਆ ਸੀ ਅਤੇ ਠੀਕ 21 ਸਾਲ ਬਾਅਦ ਉਨ੍ਹਾਂ ਦੀ ਧੀ ਨੇ ਵੀ ਇਸੇ ਦੌੜ ਵਿੱਚ ਚਾਂਦੀ ਦਾ ਮੈਡਲ ਜਿੱਤਿਆ ਹੈ। ਹਰਮਿਲਨ ਦੇ ਪਿਤਾ ਅਮਨਦੀਪ ਸਿੰਘ ਬੈਂਸ ਨੇ 1996 ਵਿੱਚ ਸਾਊਥ ਏਸ਼ੀਅਨ ਫੈਡਰੇਸ਼ਨ ਖੇਡਾਂ ਦੇ 1500 ਮੀਟਰ ਵਰਗ ਵਿੱਚ ਚਾਂਦੀ ਦਾ ਮੈਡਲ ਹਾਸਲ ਕੀਤਾ ਸੀ।
    ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ, ਸ਼ੂਟ: ਗੁਲਸ਼ਨ ਕੁਮਾਰ, ਐਡਿਟ: ਰਾਜਨ ਪਪਨੇਜਾ
    #asiangames #punjab #atheletics #athlete
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 40

  • @jaswinderjaswinder9101
    @jaswinderjaswinder9101 8 місяців тому +9

    Punjab di Sherni Dhee ❤❤ 👍👍miss you sohniya veera Sidhu moosewala 👑👑💪💪❤❤😢💔

  • @gur8630
    @gur8630 8 місяців тому +1

    Good luck Harmilap and full support to sportswomen

  • @ghumansaab4914
    @ghumansaab4914 8 місяців тому +4

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @SatnamSingh-xf9iv
    @SatnamSingh-xf9iv 8 місяців тому +2

    ਤੁਹਾਡੇ ਸੁਨਹਿਰੇ ਭਵਿੱਖ ਦੀ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਤੁਹਾਨੂੰ ਸੋਨ ਤਮਗਾ ਜੇਤੂ ਬਣਾਉਣ।

  • @gaganchahal8969
    @gaganchahal8969 8 місяців тому +7

    Panjab ne asia cup ch vdea medal leke aye ne good a

  • @LaddiGill-pw4uh
    @LaddiGill-pw4uh 8 місяців тому +3

    ਵਾਹ ਜੀ ਵਾਹ ਕਯਾ ਬਾਤ ਆ!

  • @tirathsingh6539
    @tirathsingh6539 8 місяців тому +2

    ਬਹੁਤ ਵਧੀਆ ਜੀ ❤

  • @Prabh892
    @Prabh892 8 місяців тому +1

    Moosewala will continue motivate generations ❤️🫡

  • @gurmantgill2944
    @gurmantgill2944 8 місяців тому +2

    Congratulations!! Proud of you!

  • @SatnamSingh-pn7ob
    @SatnamSingh-pn7ob 8 місяців тому +1

    Great job Beta! We are proud of you

  • @SinghAujla-cm9yk
    @SinghAujla-cm9yk 8 місяців тому +1

    we salute you keep it up SSA from canada

    • @ganeshnaik9463
      @ganeshnaik9463 8 місяців тому

      No need of salute from khalistan please stay away from indians

  • @amritpalsinghsidhu
    @amritpalsinghsidhu 8 місяців тому

    Sidhu❤️

  • @sarabjeetsinghgill3262
    @sarabjeetsinghgill3262 8 місяців тому +4

    👍👍

  • @tasbirsingh3498
    @tasbirsingh3498 8 місяців тому +2

    Congratulations 🎉🎉

  • @ManjeetSingh-hp9dt
    @ManjeetSingh-hp9dt 8 місяців тому +2

    Nice 👍

  • @kulwinderkulwinder6341
    @kulwinderkulwinder6341 8 місяців тому +2

    Very nice

  • @SandeepSingh-yl7mc
    @SandeepSingh-yl7mc 8 місяців тому +3

    Punjabio jitti chalo second number te aaye ho india wich agli baar First aayo .. we are proud of you

  • @naunihal1450
    @naunihal1450 8 місяців тому +1

    Guru Nanak Dev University Punjab champion ha India main Moulana Abdul Azad trophy ka kai years se but Player's ko aage facilities nhi miltti ya future nhi dikhta...

  • @skaulan
    @skaulan 8 місяців тому

    She speaks so well.

  • @SukhdevSingh-ih4yd
    @SukhdevSingh-ih4yd 8 місяців тому

    Bahut wadia ji

  • @maltirout8220
    @maltirout8220 8 місяців тому +1

    Ooowow maa has u p

  • @pb13bunty37
    @pb13bunty37 8 місяців тому +2

    ❤❤

  • @AmandeepSingh-ie4zf
    @AmandeepSingh-ie4zf 8 місяців тому

    Sat Shree Akal ji

  • @vjarmaan5730
    @vjarmaan5730 8 місяців тому +2

    ❤❤❤❤❤🙏

  • @r.kshergill2837
    @r.kshergill2837 8 місяців тому +1

  • @splitmine1467
    @splitmine1467 8 місяців тому

    B b c nice

  • @VISHNUBISHNOI733
    @VISHNUBISHNOI733 8 місяців тому +1

    पंजाब दे मेडल हरियाणा नू जा रहे ने
    मैडम यो दिल तो तेरा दुख गा यो हरियाणा हे

    • @Ako582
      @Ako582 8 місяців тому +2

      Kyonki pehla punjab hi ikk number te si par hun haryana hai .time time di gal aa bro ,kal nu Up agge aajuga ,eh taan bas dunia da dastoor aa

  • @pritpalsingh1997
    @pritpalsingh1997 8 місяців тому

    Jaati

  • @SHERGILL_FARM
    @SHERGILL_FARM 8 місяців тому +1

    Eh RSS/BJP di member aa es layi ehnu medal mileya ..

    • @user-pe5kk5ij9e
      @user-pe5kk5ij9e 8 місяців тому

      Teri bhene di fuddi ch lun barh gia es karke medal miliya 😂😂😂😂

    • @devilzone1241
      @devilzone1241 8 місяців тому

      Proof?

    • @Amitsa299
      @Amitsa299 8 місяців тому +1

      Asian games international game hai 😂😂😂 RSS/BJP have not control over them.

    • @devilzone1241
      @devilzone1241 8 місяців тому

      BJP goddeyan ch aw ehde🤣

    • @parminderkumar1384
      @parminderkumar1384 8 місяців тому

      Lataan kichan wale

  • @DHILLONAdv
    @DHILLONAdv 8 місяців тому +3

    Salute Sidhu Moosewala

  • @jsvir7522
    @jsvir7522 8 місяців тому

    ❤❤