Sakhi - Bhai Bachittar Singh Ji I Baba Banta Singh Ji Pakistani brother reaction

Поділитися
Вставка
  • Опубліковано 4 лют 2024
  • Sakhi - Bhai Bachittar Singh Ji I Baba Banta Singh Ji Pakistani brother reaction
    Credit
    • Sakhi - Bhai Bachittar...
    Dear owner this reaction video is made by the demand of people
    #ZikriaSaeedVlogs is reaction based channel. We pick daily different videos on the demand of our viewers. Dear copyright owner this video is also made on the demand of our viewers, If you have any issue with this video on our channel please let us know we'll remove it. (Thanks)
    Gurbani, kirtan, Katha, darbar sahib, durbar sahib kirtan, Amritsar, golden temple, guru Gobind singh, guru Nanak dev ji, Sri guru Granth sahib ji, baba Banta Singh, shahid, chhote sahibzaade, mata gujri ji, sikh, Gursikh, Khalsa, sikhism

КОМЕНТАРІ • 512

  • @karmansingh4429
    @karmansingh4429 3 місяці тому +64

    ਵੀਰ ਜੀ ਤੁਸੀ ਕਿਤਾਬ ਸ਼ਬਦ ਵਰਤਿਆ ਹੈ ਗੁਰੂ ਪਾਤਿਸ਼ਾਹ ਤੁਹਾਨੂੰ ਸੁਮੱਤ ਬਕਸ਼ਿਸ਼ ਕਰਨ ਉਹ ਕਿਤਾਬ ਨਹੀ ਉਹ ਹਾਜ਼ਰ ਨਾਜ਼ਰ ਪਾਤਿਸ਼ਾਹ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ

    • @PrabhjotSingh-px7bp
      @PrabhjotSingh-px7bp 2 місяці тому +2

      koi gll nhi veer oh apni quran e pak nu v pak kitaab hi kehnde ne

    • @sahisinghmovies
      @sahisinghmovies 2 місяці тому +1

      Ohna da iko lafaz hai kitaab

    • @kuldeepdadra
      @kuldeepdadra 2 місяці тому +1

      Koi gall nhi je kitaab lafaj use kita
      Vaddi gall ih aa ke satkaar kita maharaj da

    • @Khalsag.13_
      @Khalsag.13_ 2 місяці тому +2

      ​@@kuldeepdadrakitab te guru granth sahib which jameen asanan da frak e

    • @gurjindersingh2653
      @gurjindersingh2653 2 місяці тому

      ​@@Khalsag.13_ਬਿਲਕੁਲ ਸਹੀ ਗੱਲ a G🙏

  • @jagdeepsingh5221
    @jagdeepsingh5221 2 місяці тому +22

    ਧਨ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਮਿਹਰ ਰਖੋ👏👏👏👏

  • @GurmeetSingh-hs4xs
    @GurmeetSingh-hs4xs 3 місяці тому +59

    ਭਾਈ ਬਚਿੱਤਰ ਸਿੰਘ ਜੀ ਜਿਨ੍ਹਾਂ ਨੇ ਹਾਥੀ ਨਾਲ ਮੁਕਾਬਲਾ ਕੀਤਾ ਇਹ ਇੱਕ ਇਤਿਹਾਸ ਹੈ ਹਾਥੀ ਚੀਕਾਂ ਮਾਰਦਾ ਆਪਣੀ ਫੌਜ ਨੂੰ ਲਿਤਾੜਦਾ ਭੱਜ ਗਿਆ

  • @kulwantsinghhundal1131
    @kulwantsinghhundal1131 3 місяці тому +27

    ਧੰਨ ਧੰਨ ਸਾਹਿਬ ਸੀ੍ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਤੁਸੀਂ ਸਦਾ ਹੀ ਮਿਹਰਾਂ ਕਰੋ ਮੇਰੇ ਅੰਤਰਜਾਮੀ ਪਿਤਾ ਜੀ।

  • @SohanSingh-yt2pn
    @SohanSingh-yt2pn Місяць тому +3

    ਸਿਰਲੇਖ ਗਲਤ ਲਿਖਿਆ ਵੀਰ ਜੀ।ਡਰਪੋਕ ਹਾਥੀ ਚੀਕਾ ਮਾਰਦਾ ਭੱਜਿਆ ਸੀ ।ਉਹ ਹਾਥੀ ਪਹਾੜੀਆ ਦਾ ਸੀ।ਸਕੀਮ ਕੇਸਰੀ ਚੰਦ ਹਿੰਦੂ ਰਾਜੇ ਨੇ ਲਾਈ ਸੀ।

  • @user-qn6vg3mf3j
    @user-qn6vg3mf3j 2 місяці тому +7

    Sat Sri Akaal, Adaab
    Dhan Dhan Sahib Sri Guru Grath Sahib ji sirf Sikhaa'n de hi nhi blki jagat guru han es paigam nu duniaa tk pahunchaun lyi bahut bahut shukriya

  • @GaganDeep-dv4bb
    @GaganDeep-dv4bb 2 місяці тому +13

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤💚💜💓🌷🧡🙏🙏🏻

  • @Lordsingh_as_Ishwarsingh
    @Lordsingh_as_Ishwarsingh 3 місяці тому +16

    ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਹਿ ਪਾਵੇ ,ਧੰਨ ਸੀ੍ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਿਆਂ ਚਰਨਾਂ ਨੂੰ ਭਾਵੇ, ਨਿਹਾਲ ਜੋ ਜਾਵੇ ਸਤਿਸੀ੍ਅਕਾਲ ।।

  • @mskhalsa7784
    @mskhalsa7784 2 місяці тому +6

    Katha sunde sunde akhan cho athru aa gaye Dhan dhan Shri Guru Gobind singh da payar apne sikh te vekh ke

  • @j.skundi7791
    @j.skundi7791 3 місяці тому +31

    ਵੀਰ ਜੀ ਨਾਗਨੀ ਇਕ ਸ਼ਸ਼ਤਰ ਹੈ ਬਰਛੇ ਵਰਗਾ ਹੁੰਦਾਂ ਹੈ ਬਰਛਾ ਸਿੱਧਾ ਹੁੰਦਾਂ ਹੈ ਨਾਗਨੀ ਸੱਪ ਦੇ ਵੱਲ ਵਰਗੀ ਹੁੰਦੀ ਹੈ ਬਰਛਾ ਬਾਹਰ ਆ ਜਾਂਦਾ ਜਿੱਥੇ ਵੱਜੇ ਨਾਗਨੀ ਬਾਹਰ ਨਹੀਂ ਖਿੱਚੀ ਜਾ ਸਕਦੀ ਅੰਦਰ ਹੀ ਫੱਸ ਜਾਂਦੀ ਹੈ ਉਸਨੂੰ ਨਾਗਨੀ ਕਹਿੰਦੇ ਹਨ,ਬਾਕੀ ਵੀਡਿਓ ਬਹੁਤ ਵੱਧੀਆ ਸੀ ਤੁਹਾਡਾ ਧੰਨਵਾਦ ਚੜ੍ਦੀ ਕਲਾ ਵਿਚ ਰਹੋ

  • @SohanSingh-yt2pn
    @SohanSingh-yt2pn 3 місяці тому +2

    ਬਾ,ਜੀ ਵਧੀਆ ਅੱਜ ਤੁਸੀ ਅਨੰਦਪੁਰ ਸਾਹਿਬ ਦੇ ਘੇਰੇ ਵਿਚ ਪਹਾੜੀ ਰਾਜਿਆ ਦਾ ਜਿਕਰ ਕੀਤਾ ਹੈ।ਠੀਕ ਹੈ ਬਾਬਾ ਜੀ।

  • @user-jp5sp4dr9b
    @user-jp5sp4dr9b 2 місяці тому +5

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kulwantnagi8559
    @kulwantnagi8559 3 місяці тому +9

    ਭਾਈ ਸਾਹਿਬ ਜੀ ਭਾਈ ਬੱਚਿਤਰ ਸਿੰਘ ਹੈ ਜੀ ਪਜੰਤਰ ਸਿੰਘ ਨਹੀਂ ਸੀ ਵੀਰ ਜੀ।।
    ਜੋ ਤੁਸੀਂ ਕਿਹਾ ਕਿ ਕਿਤਾਬ ਉਹ ਕਿਤਾਬ ਨਹੀਂ ਖ਼ਲਕਤ ਦੇ ਹਾਜ਼ਰ ਨਾਜ਼ਰ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹੈ।।।
    ਬਾਕੀ ਬਹੁਤ ਹੀ ਵਧੀਆ ਚਲੋ ਤੁਸੀ ਸਿੱਖ ਇਤਿਹਾਸ ਸੁਣਦੇ ਹੋ ਔਰ ਸ਼ੇਅਰ ਵੀ ਕਰਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ।।।

  • @inderpreetsachar8204
    @inderpreetsachar8204 Місяць тому +2

    Bohat wadya lagi video aur tuhada bohat shukrya jo tusi insanyat di gal kar rahe ho umeed karda han ki hor log v is video nu like karn ge 🙏🙏

  • @gurbachansingh7116
    @gurbachansingh7116 3 місяці тому +4

    Guru.nanak PATSAH.MEHAR KARN AAP UTE PAKSTANI BHRAO.WERY.GUD.WORK JI WEARY.GUD WORK BAI.JI ANAND PUR.SAHIB TON PUNJAB ROPAR

  • @sarjitnijhar5337
    @sarjitnijhar5337 2 місяці тому +1

    God bless Bachitar Singh ji.Well done Bhi Banta Singh for letting us know History.Thanks❤❤❤❤❤

  • @mankiratsingh-mp1iq
    @mankiratsingh-mp1iq 3 місяці тому +4

    ਵਾਹਿਗੁਰੂ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @GurnaazKaur-vx4hl
    @GurnaazKaur-vx4hl 3 місяці тому +4

    Dhan Dhan Guru Kalgidhar Patshah ji 🙏🏻🙏🏻🙏🏻🙏🏻🙏🏻Waheguru ji ka Khalsa Waheguru ji ki Fateh 🙏🏻🙏🏻Dhan Dhan Bhai Bachitar Singh ji Guru ke. Sikh Dhan ho Dhan ho👏👏 Zakireea Saaed veer ji Allah aap ji nu sada salamat rakhan ❤❤love from charrda Punjab Mohali Gurniwaaz Kaur🙏🏻🙏🏻

  • @raghvirsingh5685
    @raghvirsingh5685 2 місяці тому +1

    Dhan 2 Shri Guru Gobind Singh ji.dhan 2 Baba Bachittar Singh ji chrna ch koti kot parnam

  • @nagokewale2413
    @nagokewale2413 3 місяці тому +8

    ਬੰਚਿਤਰ ਸਿੰਘ ਸੂਰਮਾ ਬਾਜਾਂ ਵਾਲੇ ਦੇ ਪੂਰੇ ਸਿੱਖ ਹਨ ਸੀ

  • @Kakda7188
    @Kakda7188 3 місяці тому +4

    Dhan dhan satguru Gobind Singh sat akal waheguru ji 🙏

  • @HarpalSingh-px9zb
    @HarpalSingh-px9zb 3 місяці тому +12

    ਗੁਰੂ ਨੈ ਹਿੰਮਤ ਬਖਸੀ ਮੈਦਾਨ ਫਤਿਹ ਕੀਤਾ

  • @jasbirsing6568
    @jasbirsing6568 3 місяці тому +5

    Dan Dan guru ramdas ji waheguru mehar kro ji

  • @hardeepsingh-cs9cs
    @hardeepsingh-cs9cs Місяць тому

    ਬਾਬਾ ਫ਼ਰੀਦ ਜੀ ਦੀ ਬਾਣੀ ਅੱਲਾ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਏ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਰੂਰ ਪੜ੍ਹਨਾਂ ਜੀ

  • @tejinderpalsinghtung8766
    @tejinderpalsinghtung8766 2 місяці тому

    Baba Banta Singh is a great scholar and explains everything in a very good manner. May he live long.

  • @rashpalsekhon3840
    @rashpalsekhon3840 Місяць тому +2

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @user-iu1xc4jq3k
    @user-iu1xc4jq3k 2 місяці тому +2

    Bohat he vadhiya lagi video veer
    Rabb sohna tuhanu sare lehande Punjab wale veeran nu
    Khush rakhe
    Abaad rakhe
    Hamesha Hasde vasde raho.

  • @KulwantSingh-rk2gr
    @KulwantSingh-rk2gr 26 днів тому

    ਧਨ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @user-fl2sp2gr2v
    @user-fl2sp2gr2v 3 місяці тому +165

    ਵੀਰ ਜੀ ਸਤਿ ਸ੍ਰੀ ਆਕਾਲ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਦਾ ਨਾਮ ਸਰਦਾਰ ਬਚਿੱਤਰ ਸਿੰਘ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 13,14ਜੰਗਾਂ ਲੜੀਆਂ ਪਰ ਕਿਸੇ ਤੇ ਚੜਾਈ ਕਰ ਕੇ ਨਹੀਂ ਗਏ,ਜੋ ਚੜਾਈ ਕਰ ਕੇ ਆਇਆ ਉਸ ਨੂੰ ਬਖਸ਼ਿਆ ਨਹੀਂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।

    • @user-nj4du1ij2c
      @user-nj4du1ij2c 3 місяці тому +8

      ਰਣਧੀਰਸ਼ਿੰਘਪੀਪੀਰੰਗਰੈਟਾਸ਼ਿਖ

    • @user-ts5wt5pb7r
      @user-ts5wt5pb7r 3 місяці тому +2

      ❤❤❤❤❤❤ bro I love u I love bro❤❤❤❤🎉🎉🎉🎉🎉🎉🎉🎉🎉🎉❤❤❤❤❤❤❤❤ I love u❤❤❤❤❤❤❤❤❤❤❤❤❤❤❤❤❤❤❤❤❤❤

    • @devindersingh8501
      @devindersingh8501 3 місяці тому +2

      Chhote veer ji Bachittar Singh

    • @pendugamer1699
      @pendugamer1699 2 місяці тому

      Www www www😂 www,​@@user-nj4du1ij2c

    • @harisinghjaggi9091
      @harisinghjaggi9091 2 місяці тому +2

      Bhravo tuhada Sade guru sahib te itna vada akida dekh ke Khushi hoi. Khuda te rehmtan anait kare. Khuda Hafiz Bhai Jan.

  • @gurmeetsingh-wi1ux
    @gurmeetsingh-wi1ux Місяць тому

    ਪਾਕਿਸਤਾਨੀ ਵੀਰੋ ਧੰਨ ਗੁਰੂ ਗੋਬਿੰਦ ਸਿੰਘ ਜੀ ਸਾਡੇ ਆਖਰੀ ਗੁਰੂ ਨਹੀਂ ਸਗੋਂ ਸਿੱਖਾਂ ਦੇ ਸਦੈਵ ਗੁਰੂ ਹਨ ਜੋਕਿ ਅੱਜ ਵੀ ਸਿੱਖਾਂ ਦੇ ਹਿਰਦੇ ਵਿੱਚ ਤੇ ਅੰਗ ਸੰਗ ਵੱਸਦੇ ਹਨ ਤੇ ਸਦਾ ਰਹਿੰਦੀ ਦੁਨੀਆਂ ਤੱਕ ਵੱਸਦੇ ਰਹਿਣਗੇ

  • @Harlinsingh-qq1fz
    @Harlinsingh-qq1fz Місяць тому +2

    ਵਾਹਿਗੁਰੂ ਤੁਹਾਡੇ ਤੇ ਮੇਹਰ ਕਰੇ 🙏🙏🙏🙏

  • @SherSingh-pl5tz
    @SherSingh-pl5tz 2 місяці тому

    ਬਹੁਤ ਵਧੀਆ ਕਿਹਾ ਹੈ ਆਪ ਜੀ ਨੇ ਵਾਹਿਗੁਰੂ ਜੀ ਕਿਰਪਾ ਕਰੇ ਚੜ੍ਹਦੀ ਕਲਾ ਵਿੱਚ ਰੱਖੇ

  • @baljitcheema4241
    @baljitcheema4241 3 місяці тому +4

    ਵਾਹਿਗੁਰੂ ਜੀ🙏🌹🙏Waheguru ji 🙏🌹

  • @ReshamSingh-rm6yx
    @ReshamSingh-rm6yx 2 місяці тому +1

    Very good bha ji janaab all'family members ko congratulations Dr Resham Singh Bishanpura Rajasthan to

  • @laddiguru8074
    @laddiguru8074 Місяць тому

    वाहेगुरु अल्लाह ताला आप को सदा सदा सुखी रखे वाहेगुरु जी वाह जी वाह मेरे शेरों मिया जी❤❤❤❤

  • @user-lx2ty3yi2r
    @user-lx2ty3yi2r 21 день тому +1

    WAHEGURU G

  • @sonujayia922
    @sonujayia922 17 днів тому

    ਨਾਗਣੀ ਹੁੰਦੀ ਵੀਰ ਲੰਬਾ ਬਰਸ਼ਾ ਜਿਸ ਦੇ ਅੱਗੇ ਲੋਹਾ ਲੱਗਿਆ ਹੁੰਦਾ ਸੱਪ ਵੱਲ ਖਾਂਦਾ

  • @gursewaksingh-ls4rm
    @gursewaksingh-ls4rm 3 місяці тому +8

    Baba Banta Singh Ji is not only a Sikh scholar but also a very sweet speaking and good nature person. He has courage to speak the truth in the stage like Maulana Nasir Madani Sahib Ji of Pakistan.

    • @zikriasaeedvlogs
      @zikriasaeedvlogs  3 місяці тому

      His voice is beautiful

    • @user-jq8bb9gv9w
      @user-jq8bb9gv9w 3 місяці тому

      Bhai unka nam 75 singh nhi hai bchitar singh hai

    • @GurpreetSinghChahal005
      @GurpreetSinghChahal005 2 місяці тому

      ​​@@zikriasaeedvlogs bhai ji,, do tinn glla clear krniya c
      1. Guru Gobind Singh Ji is not last guru, Guru Gobind Singh Ji Sikhs nu kah ke gye c ki mere baad Guru Granth Sahib Ji hi guru ne tusi ehna nu "jinda guru hi smjhna" bss hun to koi insaan guru nhi ho skda,, shabad guru hovega
      2. Yodhe da Naam Bachitar Singh c ate Nangni ik Sela type ( mtlb lohe di ik lambi rod jihde muhre sapp( nagni ) di shape hundi h oh lggi hoyi c
      Hathi di speed and zor + ghode ( horse ) di speed jdo aapas ch takrayi ta force ena create ho gya ki Nangni hathi de mathe ( forhead ) te bniya hoyiyan 7 dhaala nu faad ke mathe vich khud gyi te hath peed nal pagal ho ke aawdi Sena nvll bhejeya ta aawdi kaafi sena hi maarti c

    • @GurpreetSinghChahal005
      @GurpreetSinghChahal005 2 місяці тому

      ​@@zikriasaeedvlogs eh cheez science ne v msa msa lbhi c ki do speeds jdo takron ta kina k force create hunda.....andaza lgayo ki Guru Gobind Singh Ji science to kine k agge c

  • @HarpalSingh-uv9ko
    @HarpalSingh-uv9ko 2 місяці тому

    Mainu bht khushi hoye tusi Guru Shaib ji di video dekh rahe ho. Dhan Dhan Siri Guru Gobind SINGH SHAIB JI Bare jande ho.

  • @user-ov8xf7sm8o
    @user-ov8xf7sm8o 2 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੁਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਅਕਾਲ ਪੁਰਖ ਹਨ

  • @laddiguru8074
    @laddiguru8074 Місяць тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤੁਸੀਂ ਧੰਨ ਹੋ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੁਸੀਂ ਧੰਨ ਧੰਨ ਧੰਨ ਹੋ ਵਾਹਿਗੁਰੂ ਜੀ ❤❤❤❤❤❤

  • @sukhjindersingh7586
    @sukhjindersingh7586 Місяць тому +1

    WAHEGURU 🙏

  • @shinderpal8001
    @shinderpal8001 2 місяці тому +4

    ਨਹੀਂ ਬਾਈ ਆਖਰੀ ਗੁਰੂ ਨਹੀ ਸਨ ਦੱਸਵੇਂ ਪਾਤਸ਼ਾਹ, ਦੱਸਵੇਂ ਗੁਰੂ ਸਨ, ਗਿਹਾਰਵੇਂ ਗੁਰੂ ਅੱਜ ਵੀ ਗੱਦੀ ਤੇ ਬਿਰਾਜਮਾਨ ਹਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਾਡੇ ਗਿਆਰ੍ਹਵੇਂ ਗੁਰੂ ਹਨ ਜੀ,

  • @maansinghhardipsingh224
    @maansinghhardipsingh224 2 місяці тому +2

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @gurjantbrar201
    @gurjantbrar201 7 днів тому

    ਵਾਹਿਗੁਰੂ ਜੀ

  • @ParminderSingh-mo3ef
    @ParminderSingh-mo3ef 3 місяці тому +4

    Dhan dhan guru Gobind Singh ji

  • @bahadarmaan8060
    @bahadarmaan8060 3 місяці тому +10

    Sant maskeen ji warga koyi nhi , itna gyani , sant maskeen ji ਵਾਹਿਗੁਰੂ ਵਾਹਿਗੁਰੂ 🙏🙏🙏🙏🙏💐💐💐💐🌺

  • @narinderbadwal9510
    @narinderbadwal9510 3 місяці тому +1

    Bhai banta singh g ne ik jang di gall Sunai a te sant singh g maskeen parmatma di gall , parmatma di hond da jikar karde a har kahani de naal te juban vich theraon hunda a Jis naal Sade warge sunan wale v sochi pe jande a , sochan da time mil janda es lai o jeyada vadia lagde a

  • @user-ez9wq5zw4d
    @user-ez9wq5zw4d 2 місяці тому +1

    ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਸਭ ਭਗਤ ਬਾਬਾ ਫਰੀਦ ਜੀ ਅੱਲਾ ਪਾਕੰ ਪਾਕ ਹੈ ਇਹ ਸਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਜ਼ਰੂਰ ਸੁਣਿਉ ਆਪੇ ਪਤਾ ਲੱਗ ਜਾਵੇਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਧਰਮਾਂ ਦੇ ਸਾਂਝੇ ਗੁਰੂ ਹਨ

  • @jagrajsingh8593
    @jagrajsingh8593 Місяць тому +2

    Vahe guru ji

  • @victors3511
    @victors3511 2 місяці тому +3

    ਧੰਨ ਭਾਈ ਬਿਚਿਤ੍ਰ ਸਿਘ

  • @ManpreetKaur-fi2zm
    @ManpreetKaur-fi2zm 3 місяці тому +2

    Dhan dhan bhai bachitar singh sahib ji

  • @babakartarjotsinghjikhalsa3345
    @babakartarjotsinghjikhalsa3345 Місяць тому

    Bhai salhoji brahm giani see waheguruji satkar nal nam lavo b.banta singhji

  • @karansamra1420
    @karansamra1420 2 місяці тому +2

    ਵੀਰ ਜੀ ਇੱਕ ਵਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਕਥਾ ਸੁਣ ਕੇ ਦੇਖ ਲਵੋ

  • @bhajandass1926
    @bhajandass1926 2 місяці тому +1

    धन धन श्रीगुरू गोबिंद सिंह जी 🙏🙏

  • @PratapSingh-dr6oy
    @PratapSingh-dr6oy 2 місяці тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jaspreetvirk8478
    @jaspreetvirk8478 2 місяці тому

    Satnam shri waheguru sahib jeo g dhan dhan sahib shri guru gobind singh maharaj sahib g da sher bhai bachiter singh g ney mast shrabhi de mthey vich nagni markey hathi da mtha cheer deta c g kya udari bhrni yaaro lehrey titr ney mthey de vich jhri nagni sher bhai singh bhichter ney g

  • @butasingh7745
    @butasingh7745 2 місяці тому +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ❤❤❤

  • @balwinderkataria9324
    @balwinderkataria9324 2 місяці тому +2

    Dhan dhan Shri guru Govind Singh ji 🙏🙏

  • @GurnaazKaur-vx4hl
    @GurnaazKaur-vx4hl 3 місяці тому +4

    Eh Naagnni hun Anandpur sahib Guruduwaara Sahib vich pai hai ji 🙏🏻🙏🏻

  • @kamalpreetbhullar9517
    @kamalpreetbhullar9517 24 дні тому

    ਧੰਨ ਧੰਨ ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ

  • @goldygill5041
    @goldygill5041 2 місяці тому +2

    ਜਦ ਵੀ ਐਸੀ ਵੀਡੀਓ ਵਾਰੇ ਗੱਲ ਕਰੌ ਪਹਿਲਾ ਤਿੰਨ ਚਾਰ ਵਾਰ ਇਕੱਲੇ ਵੀਡੀਓ ਦੇਖੋ ਤੇ ਸਮਝੋ ਫਿਰ ਉਘ ਤੇ ਕੁਮੈਟ ਕਰੋ ਮਤਲਵ ਇਹ ਹੈ ਤੁਹਾਨੂੰ ਚੰਗੀ ਤਰ ਸਮਝ ਆ ਜਾਵੇਗੀ ਤਰੀਖ ਕੀ ਕਹਿਦੀ ਹੈ।

  • @DaljitSingh-lg6qk
    @DaljitSingh-lg6qk Місяць тому

    Satnam waheguru ji

  • @babakartarjotsinghjikhalsa3345
    @babakartarjotsinghjikhalsa3345 Місяць тому

    DhanG . Gobind Singh Ji te dhan bhai bachitter singh

  • @AvtarSingh-jh3bf
    @AvtarSingh-jh3bf 3 місяці тому +3

    ਸਹੀ ਗੱਲ ਇਹ ਸੰਤਾ ਬੰਤਾ ਆ

  • @sukhwinder__singh_
    @sukhwinder__singh_ 2 місяці тому

    WAHEGURU JI vir JI Dhann Dhann sri guru Gobind singh ji de sikh da naam Bhai Bachitter singh hai ji
    Shukria JI

  • @bikkarsingh5750
    @bikkarsingh5750 2 місяці тому +2

    ਵੀਰ ਜੀ ਭਾਈ ਬਚਿੱਤਰ ਸਿੰਘ ਜੀ

  • @tonysingh-ft9ki
    @tonysingh-ft9ki Місяць тому

    Dhan dhan waheguru ji speaking true thanks pajji happy day to all of you

  • @rinkujagdeep8974
    @rinkujagdeep8974 Місяць тому

    ਨਾਗਣੀ ਬਰਛਾ ਜਿਵੇ ਸਿਧਾ ਹੁੰਦਾ ਜਿਵੇ ਸੱਪ ਮੇਲਦਾ ਉਸ ਤਰਾ ਲੋਹੇ ਦਾ ਸ਼ਸਤਰ

  • @harminderkaur4759
    @harminderkaur4759 2 місяці тому

    Dhan dhan sri gobind Singh Ji ❤❤❤❤❤❤ dhan guru pita ji 🙏🙏🙏🙏🙏🙏🙏🙏

  • @tonysingh-ft9ki
    @tonysingh-ft9ki Місяць тому

    Very good very nice speaking true thanks pajji for telling true

  • @veersinghsanyasi1304
    @veersinghsanyasi1304 2 місяці тому

    ❤ Vahiguru satnamji good Teachings brother ji from Africa ilands of Mauritius 🎉

  • @GurnaazKaur-vx4hl
    @GurnaazKaur-vx4hl 3 місяці тому +8

    Baba Banta Singh ji Guru Gobind Singh de ladle Singh bauhat piari Katha vaarta karde Han !! Akal Purkh Waheguru ji Baba Banta Singh ji nu hamesha charrdi. Kala rakhan 🙏🏻🙏🏻🙏🏻🙏🏻🙏🏻🌷🌷

  • @AmbalaXYZ
    @AmbalaXYZ Місяць тому

    Veerji jehra bhajj gya c oh Duni Chand c ate jis Singh ne hathi nu marya os Singh da name Sardar Bachittar Singh h, Aslawalekum, Waheguru ji ka Khalsa Waheguru ji ki fateh

  • @malkitsingh5925
    @malkitsingh5925 3 місяці тому +1

    Wahegurugi Wahegurugi ❤️ 🙏🏻 ❤️ 🙏🏻

  • @manoharsingh469
    @manoharsingh469 Місяць тому

    Bhai zaan Ji baba Banta Singh arbi farsi sanskirit punjabi great man hai nagani as a snake type hathaar hai god blessing u

  • @hardialsingh4195
    @hardialsingh4195 Місяць тому

    Veer ji tusi dhan ho jo sikhi da satkar karde ho waheguru aap ji nu khushiyan bakhse bahoot khoob

  • @user-hf1qj3dc1z
    @user-hf1qj3dc1z Місяць тому

    Dhan dhan shri gruru govind Singh ji wahegrur ji ❤❤❤❤😂😂😂❤

  • @tonysingh-ft9ki
    @tonysingh-ft9ki Місяць тому

    Very good very nice speaking true thanks pajji for reaction pajji

  • @ranjodhsingh3766
    @ranjodhsingh3766 Місяць тому

    Waheguru

  • @manpreetkaurarora1493
    @manpreetkaurarora1493 Місяць тому +1

    Waheguru ji ka khalsa Waheguru ji ki fateh ji....good efforts...but aapji nu thori hor knowledge di need hai ji ...Aapji ne Bachiter singh ji nu ginti wala pachater singh keh dita...Dhan dhan sri Guru granth sahib ji nu Kitab keh ke sabodhan kita... plz do the study properly

  • @user-bc4zz1fs8v
    @user-bc4zz1fs8v 3 місяці тому +1

    ਸ਼ਹੀਦ ਭਾਈ ਬਚਿੱਤਰ ਸਿੰਘ ਜੀ 🙏🫡👍
    ਨਾਗਨੀ 🪯✅❤🙏
    ਅਨੰਦਪੁੱਰ ਸਾਹਿਬ ਜੀ ਕੇਸਗੜ੍ਹ ਸਾਹਿਬ ਦਰਸ਼ਨ ਕਰਵਾਏ ਜਾਂਦੇ ਹਨ ਜੀ
    They show it everyday We can see that Nagini ( weapon )
    Anandpur Sahib Kasegar Sahib Ji 🙏
    Bhai Bachiter Singh Ji
    Not 75 😅
    22dhar Hindu Rajai
    Guru Gobind Singh Ji fought 14 wars with ( Hindu Rajai and Mughals attacked ) all won Guru Gobind Singh Ji fought against Juliam injustice

  • @malkitsingh5925
    @malkitsingh5925 3 місяці тому +1

    W❤❤Wahegurugi Wahegurugi ❤️ 🙏🏻 💓

  • @jaswinderSingh-pi4ij
    @jaswinderSingh-pi4ij Місяць тому

    Bhut achi lagi biyakhiya good

  • @user-fg8qt4yl4w
    @user-fg8qt4yl4w 2 місяці тому

    Shukran Bhai jann alla afis.
    Waheguru ji ka Khalsa.
    Waheguru ji ki fateh

  • @singhsaab502
    @singhsaab502 2 місяці тому

    Waheguru ji

  • @sarbjitdhillon6224
    @sarbjitdhillon6224 3 місяці тому +3

    ...bhai..bachitter.singh...

  • @InderjitSingh-mu5co
    @InderjitSingh-mu5co Місяць тому

    DHAN DHAN JAGAT PITA GURU GOBIND SINGH JI MAHARAJ ❤

  • @LubhayaJassal-fk6ky
    @LubhayaJassal-fk6ky Місяць тому

    Dhan Dhan Guru Granth Sahib ji Maharaj

  • @jkkaur1315
    @jkkaur1315 3 місяці тому +1

    Baba ki Shri Guru Hargobind sahib ji de ladle sikh Bhai Bidhi Chand ji de daire vicho hun

  • @gurkirtansinghwalia4007
    @gurkirtansinghwalia4007 2 місяці тому

    Dhan dhan Bhai Bachittar Singh Ji

  • @manisingh4156
    @manisingh4156 2 місяці тому

    14 janga veer 22 dhar de raje te mugal nal hoyeaa
    Duni Chand Bhai ਬਚਿੱਤਰ ਸਿੰਘ ਆ ਵੀਰ ਜੀ ਨਾ ਕਿ ਪਜਤਰ ਆ ਵੀਰ ਜੀ
    10 ਗੁਰੂ ਗੋਬਿੰਦ ਸਿੰਘ ਜੀ 11 ਵੇ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਵੀਰ ਜੀ

  • @onkarsandhu7141
    @onkarsandhu7141 Місяць тому

    Waheguru.ji

  • @GurmailBadesha
    @GurmailBadesha 3 місяці тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫ਼ਤਹਿ ਸਾਨੂੰ ਨਹੀਂ ਸੀ ਪਤਾ ਬੰਤਾ ਸਿੰਘ ਮੰਦਰ‌ ਵਿੱਚ ਪਧਾਰੂਗਾ

  • @gurbachansinghchahal2598
    @gurbachansinghchahal2598 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌹🌹🙏🙏

  • @kabalsingh4874
    @kabalsingh4874 3 місяці тому +3

    Very nice vedio nice reaction

  • @GURDEEPSINGH-ph3vm
    @GURDEEPSINGH-ph3vm 2 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @hansraj3147
    @hansraj3147 2 місяці тому +1

    Good brotar veary veary thanks

  • @Uggarsingh-ft9bk
    @Uggarsingh-ft9bk 3 місяці тому +2

    ਬਚਿਤ੍ਰ ਸਿੰਘ ਤੇ ਗੁਰੂ ਹਿੰਦੂ ਰਾਜਿਆਂ ਨਾਲ ਲਰੇ ਸਨ

    • @Khuni.7
      @Khuni.7 3 місяці тому

      Baba bchiter Singh di cast ni dasda fera ehna nu commenta ch je Hindu Rajeya da na len nu ji kar hi gya tera. Ta Hun Baba Bachiter Singh di cast bhi dasde ehna nu. Ya dasn nu ji karda

    • @s.p.singhsidhubrar5828
      @s.p.singhsidhubrar5828 2 місяці тому

      ​@@Khuni.7bhai Bachitar singh ji ek amritdhari Sikh san...
      Amrit shaken to badh har banda Sikh hai...!

  • @gurkirtansinghwalia4007
    @gurkirtansinghwalia4007 2 місяці тому

    Dhan dhan Guru Gobind Singh Ji Maharaj