ਝੋਨਾ PR-131ਲੁਆਈ ਤੋਂ ਨਿਸਾਰੇ ਤੱਕ,ਖਾਦਾਂ ਤੇ ਤੱਤਾਂ ਵਾਲੀ ਸਪਰੇਅ ਬਾਰੇ ਪੂਰੀ ਜਾਣਕਾਰੀ | PR-131-A complete guide

Поділитися
Вставка
  • Опубліковано 23 жов 2024

КОМЕНТАРІ • 74

  • @GurjantBrar-l6y
    @GurjantBrar-l6y 3 місяці тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਡਾਕਟਰ ਸਾਹਿਬ ਜੀ

  • @makhanmahant5707
    @makhanmahant5707 3 місяці тому

    ਸੁਪਰੀਮ 110 ਵਾਰੇ ਜਰੂਰ ਜਾਨਕਾਰੀ ਦਿਓ ਜੀ। ਬਹੁਤ ਬਹੁਤ ਧੰਨਵਾਦ।

  • @jagtarsingh7608
    @jagtarsingh7608 3 місяці тому +1

    ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ
    DAP, Potash, Urea ਜਾਂ Super, Potash, Urea ਤਿਨੋਂ ਚੀਜ਼ਾਂ ਮਿਕਸ ਕਰਕੇ ਇਕੋ ਵਾਰੀ ਦੇ ਸਕਦੇ ਹਾਂ ਜਾਂ ਅਲੱਗ ਅਲੱਗ
    ਧਨਵਾਦ ਜੀ

  • @HarjinderBhullar-ds6hx
    @HarjinderBhullar-ds6hx 3 місяці тому +1

    Dr Saab Thank you

  • @rajudhawanlappo7244
    @rajudhawanlappo7244 3 місяці тому +3

    Satnam waheguru ji 🙏

  • @msshergill6776
    @msshergill6776 3 місяці тому +2

    ਡਾ ਸਾਹਿਬ ਵਧੀਆ ਜਾਣਕਾਰੀ

  • @gurjeetsinghjudge3418
    @gurjeetsinghjudge3418 3 місяці тому +1

    dr sahib uria potsah te zink kathe pa skde a

  • @kulveerromana1552
    @kulveerromana1552 3 місяці тому +1

    Dr sabb fangiside di spray krni jruri h 131 jhona ta

  • @DavinderSinghSidhu60
    @DavinderSinghSidhu60 3 місяці тому +1

    Sat Shri Akal Dr Sahib

  • @DavinderSinghSidhu60
    @DavinderSinghSidhu60 3 місяці тому +1

    Thanks Ji 🙏🙏

  • @sukhdeepsmagh8000
    @sukhdeepsmagh8000 3 місяці тому

    ਅਸੀ 3 ਵੈਰਾਇਟੀ ਦੀਆ ਪਨੀਰੀ ਇੱਕਠੀਆਂ ਲਾਈਆਂ ਸੀ ਪਰ pr 131 ਦੀ ਗਰੋਥ ਉਹਨਾਂ ਨਾਲੋ ਬਹੁਤ ਘਟ ਆ ਇਹ ਕਿ ਚੱਕਰ ਆ ਦਸੋ plz

  • @keepasingh1523
    @keepasingh1523 3 місяці тому +7

    ਝੋਨਾ ਲੱਗਣ ਤੋਂ ਬਾਅਦ ਹਫਤੇ ਦੇ ਵਿਚ ਪੋਟਾਸ ਪਾ ਸਕਦੇ ਹਾ ਜੀ

    • @AgricultureInformationPunjabi
      @AgricultureInformationPunjabi  3 місяці тому

      Yes

    • @pawanpreet5570
      @pawanpreet5570 3 місяці тому

      1985 15 din ho gaye zinc Loha kalida Pani the spry kar sakte han ji DSR Wali Hai

    • @paramdeepsinghvirk8214
      @paramdeepsinghvirk8214 3 місяці тому

      @@AgricultureInformationPunjabiveer jiii 131 jhona 6,7 July tak lait ta niii jii

    • @dhillon00113
      @dhillon00113 3 місяці тому

      ​@@paramdeepsinghvirk8214late a bai time bhut le janda par variety sirra

  • @sukhveersroye5663
    @sukhveersroye5663 3 місяці тому

    Pr126 2number pani vich ho jaugi ja nehar da pani lag da hove

  • @dilbagpannu7799
    @dilbagpannu7799 3 місяці тому

    Good information

  • @jaswantsinghcheema1021
    @jaswantsinghcheema1021 3 місяці тому +2

    Sat shri akal y g Kalakh ldh ton

  • @kuldeepbuttar9701
    @kuldeepbuttar9701 3 місяці тому +1

    ਜੇ ਨੀਚੇ ਪਾਈ ਹੋਵੇ ਤਾਂ ਕਿੰਨੇ ਦਿਨ ਬਾਅਦ ਯੂਰੀਆ ਪਾਉਣੀ ਆ

  • @sadhusingh268
    @sadhusingh268 3 місяці тому +1

    Good veer ji

  • @laljeetsingh660
    @laljeetsingh660 3 місяці тому

    ਸਾਗਰੀਕਾ ਬਾਰੇ ਦੱਸੋ ਕਿਵੇ ਰਿਜਲਟ ਆ ਜੀ

  • @kuldeepnain7362
    @kuldeepnain7362 3 місяці тому +1

    Good job

  • @usbaljindersi
    @usbaljindersi 3 місяці тому

    Dr 18 June nu laiyaa c Mai hun d a p pa 25kg acre

  • @balrajsandhu1502
    @balrajsandhu1502 3 місяці тому +1

    Nice information sir ji lod se ess de

  • @GursewakSingh-ow4mu
    @GursewakSingh-ow4mu 3 місяці тому +2

    Ekali jink 21 pa sakde aa ji

  • @Khetibadi1984
    @Khetibadi1984 3 місяці тому

    pr131 di kine din di paneeri lag sakdi hai

  • @gurdasmaan7697
    @gurdasmaan7697 3 місяці тому +1

    ਪਟਾਸ ਤਾਂ ੨੦ ਕਿੱਲੋ ਹੋ ਗਈ ਫਾਸਫੋਰਸ ਕਿੰਨੀ ਪਾਉਣੀ ਆ ਇੱਕ ਏਕੜ ਦੀ ਅਸੀ ਝੋਨਾ ਲਾਉਣ ਸਾਰ ਪਾਉਣੀ ਆ ਕੱਲ ਨੂੰ

    • @AgricultureInformationPunjabi
      @AgricultureInformationPunjabi  3 місяці тому

      ਮਿੱਟੀ ਪਰਖ ਰਿਪੋਰਟ ਅਨੁਸਾਰ ਜਾਂ 1 ਗੱਟਾ ਸੁਪਰ ਪਾ ਦਿਓ ਬਹੁਤ ਹੈ

  • @navsran36
    @navsran36 3 місяці тому +1

    Dr saab 131 sukk k kyu chldi aa ji dseo koi chkr ta nhi ji pr 131 upar to patey zayada saar k fir chldi aa ih kyu ji

    • @AgricultureInformationPunjabi
      @AgricultureInformationPunjabi  3 місяці тому

      ਇਸ ਤਰਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ

    • @Farming_knowledge.89
      @Farming_knowledge.89 3 місяці тому

      Veer a pr 114 to nikli
      A jide a same lachn c sukk k chln ala asi 14 vi layi t 31 vi dono sukk k chliya

  • @harshdeepsingh56207
    @harshdeepsingh56207 3 місяці тому +1

    Nice

  • @punjabilivekustihub
    @punjabilivekustihub 3 місяці тому +1

    Good👍👍👍👍 pl s

  • @NaviNavi-ik5dh
    @NaviNavi-ik5dh 3 місяці тому +2

    Dr sab banspati vich khad krak bara dso

  • @nirmaljattanwali
    @nirmaljattanwali 3 місяці тому +1

    ਡਾਕਟਰ ਸਾਹਿਬ ਜੀ । ਜੇਹੜੇ ਵਾਹਨ ਵਿੱਚ ਰੂੜੀ ਪਾਈ ਹੋਵੇ ਤਾਂ ਫੇਰ ਵੀ ਫਾਸਫੋਰਸ ਪਾਓਣਾ ਚਾਹੀਦਾ ਹੈ

    • @TejinderSingh-x8m
      @TejinderSingh-x8m 3 місяці тому

      Same Q sir

    • @TejinderSingh-x8m
      @TejinderSingh-x8m 3 місяці тому +1

      Same Q sir

    • @AgricultureInformationPunjabi
      @AgricultureInformationPunjabi  3 місяці тому

      ਮਿੱਟੀ ਪਰਖ ਕਰਵਾਉ ਬਾਕੀ ਜੇ ਹਰ ਸਾਲ ਰੂੜੀ ਪਾਉਂਦੇ ਫਿਰ ਘੱਟ ਪਾਉ ਇੱਕ ਵਾਰ ਰੂੜੀ ਪਾ ਕੇ ਕੁਝ ਨਹੀਂ ਬਣਦਾ

    • @msshergill6776
      @msshergill6776 3 місяці тому

      ਮਿੱਟੀ ਪਰਖ ਅਧਾਰ ਦੀ ਰਿਪੋਰਟ ਤੇ

  • @Sandhu_huni0
    @Sandhu_huni0 3 місяці тому

    ਵੀਰ ਜੀ ਸਾਡੇ ਪਿੰਡ 131 ਪਿੱਛਲੇ ਸਾਲ 37 - 40 quintl ਰਿਹਾ ਆ

  • @HarkiratDhaliwal-o2e
    @HarkiratDhaliwal-o2e 3 місяці тому

    DAP KADO PA SAKDE AHH

  • @khushikhushi8445
    @khushikhushi8445 3 місяці тому +1

    🙏

  • @amrikbrar5223
    @amrikbrar5223 3 місяці тому

    ਮਿੱਟੀ ਚੈੱਕ ਕਰਵਾਈ ਸੀ ਜੀ ਪੀ ਏ ਯੂ ਤੋ ਬਗੈਰ ਯੂਰੀਆ ਤੋ ਹੋਰ ਕਿਸੇ ਵੀ ਤਰਾ ਦੀ ਖਾਦ ਪਾਉਣ ਦੀ ਲੋੜ ਨੀ ਦੱਸੀ ਜੀ ਪਾਈਏ ਜਾ ਨਾ ਜੀ

    • @AgricultureInformationPunjabi
      @AgricultureInformationPunjabi  3 місяці тому

      ਜੇ ਜਰੂਰਤ ਹੀ ਨਹੀਂ ਦੱਸੀ ਫਿਰ ਕਿਉਂ ਪਾਉਣੀ?
      ਰਿਪੋਰਟ ਧਿਆਨ ਨਾਲ ਦੁਬਾਰਾ ਪੜ ਲੈਣਾ

    • @amrikbrar5223
      @amrikbrar5223 3 місяці тому

      @@AgricultureInformationPunjabi ਧੰਨਵਾਦ ਜੀ

  • @jagjitsingh7819
    @jagjitsingh7819 3 місяці тому +2

    First like and view

  • @daljitsingh-rf1nj
    @daljitsingh-rf1nj 3 місяці тому +1

    Side Bijan Karen waste ve dasoji

    • @AgricultureInformationPunjabi
      @AgricultureInformationPunjabi  3 місяці тому

      ਦੱਸਿਆ ਹੋਇਆ ਤੁਸੀਂ ਉਹ ਵੀਡੀਓ ਸੁਣੀ ਨਹੀਂ ਹੋਣੀ

  • @ਚੱਠਾ-ਯ8ਣ
    @ਚੱਠਾ-ਯ8ਣ 3 місяці тому

    ਸੁਪਰ ਤੋਂ ਬਾਅਦ ਜਿੰਕ ਕਿੰਨੇ ਦਿਨਾਂ ਪਈਏ ਜੀ

  • @SukhchainSingh-vf2oi
    @SukhchainSingh-vf2oi 3 місяці тому +2

    Veer ji Supreem 110 Bare deso

  • @ranjodhsaini5078
    @ranjodhsaini5078 3 місяці тому +1

    ਸਤਿ ਸ਼੍ਰੀ ਅਕਾਲ ਜੀ

  • @sukhveersroye5663
    @sukhveersroye5663 3 місяці тому

    Super kadu to pehla pa diya

  • @user-harpreet393
    @user-harpreet393 3 місяці тому

    ਮੈਂ 18ਤਰੀਖ ਨੂੰ 131ਝੋਨਾ ਲਾਇਆ ਪੀਲਕ ਚ ਪੈਦਾ

    • @navsran36
      @navsran36 3 місяці тому

      Sukk k chleya veer 131 dsi sohl jehi lgdi ih variety

    • @navneetbrar8782
      @navneetbrar8782 3 місяці тому

      Ni bai nl di nl chlya sade 131 ​@@navsran36

    • @AgricultureInformationPunjabi
      @AgricultureInformationPunjabi  3 місяці тому

      ਪਨੀਰੀ ਵੱਡੀ ਜਾਂ ਕਮਜੋਰ ਹੋਵੇ ਫਿਰ ਇਸ ਤਰਾਂ ਹੋ ਸਕਦਾ ਜੇ ਪੂਰੀ ਖੁਰਾਕ ਦਿੱਤੀ , ਜਿੰਕ ਲੋਹਾ ਦੀਆਂ ਦੋ ਸਪਰੇਅ ਕੀਤੀਆਂ ਤੇ ਪਨੀਰੀ 28-30 ਦਿਨ ਦੀ ਲੱਗੀ ਫਿਰ ਕੋਈ ਸਮੱਸਿਆ ਨਹੀਂ

  • @SurjitSingh-qu9li
    @SurjitSingh-qu9li 3 місяці тому

    dédié 131 bare jankari daso 1 month ho gaya

  • @Amrit_sm1c
    @Amrit_sm1c 3 місяці тому

    No send krdo dr ji

  • @sukhveersroye5663
    @sukhveersroye5663 3 місяці тому

    Pani kaho jaha chida aa