ਪੇਕਿਆਂ ਦਾ ਆਚਾਰ ep 78 | new punjabi movie 2023 | Punjabi Video | Sukhpal | Mansa

Поділитися
Вставка
  • Опубліковано 26 лип 2024
  • ਪੇਕਿਆਂ ਦਾ ਆਚਾਰ ep 78 | new punjabi movie 2023 | Punjabi Video | Sukhpal | Mansa‪@PenduVirsaMansa‬
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਬੇਬੇ ਦੀਆਂ ਰੋਟੀਆਂ -
    • ਬੇਬੇ ਦੀਆਂ ਰੋਟੀਆਂ ep 77...
    ਚਲਾਕੋ ਮਾਸੀ (ਭਾਗ-2)-
    • ਚਲਾਕੋ ਮਾਸੀ (ਭਾਗ-2) ep ...
    ਚਲਾਕੋ ਮਾਸੀ -
    • ਚਲਾਕੋ ਮਾਸੀ ep 74 | new...
    ਚੋਰ ਦੀ ਧੀ (ਭਾਗ-1)
    • ਚੋਰ ਦੀ ਧੀ (ਭਾਗ-1) ep 7...
    ਜੇਠਾਣੀ ਟੂਣੇਬਾਜ਼ -
    • ਜੇਠਾਣੀ ਟੂਣੇਬਾਜ਼ ep 69 |...
    ਜਵਾਈ ਭੜਕਿਆ-
    • ਜਵਾਈ ਭੜਕਿਆ Ep 44 | jav...
    ਨੂੰਹ ਮੂਰਖ ਸੱਸ ਲਾਈਲੱਗ -
    • ਨੂੰਹ ਮੂਰਖ ਸੱਸ ਲਾਈਲੱਗ ...
    ਊੜੇ ਈੜੀ ਦੀ ਲੜਾਈ (ਭਾਗ-3)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-2)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-1) -
    • ਊੜੇ ਈੜੀ ਦੀ ਲੜਾਈ (ਭਾਗ-1...
    ਚਾਰ ਮਾਵਾਂ ਵਾਲੀ ਧੀ -
    • ਚਾਰ ਮਾਵਾਂ ਵਾਲੀ ਧੀ ep 4...
    ਬੇਬੇ ਆਈ ਸਵਰਗਾਂ ਤੋਂ
    • ਬੇਬੇ ਆਈ ਸਵਰਗਾਂ ਤੋਂ ep ...
    ਆਪਣੀ ਨੂੰਹ ਬਿਗਾਨੀ ਨੂੰਹ -
    • ਆਪਣੀ ਨੂੰਹ ਬਿਗਾਨੀ ਨੂੰਹ ...
    ਅਸਲੀ ਮਾਂ -
    • ਅਸਲੀ ਮਾਂ ep 37 | new p...
    ਸਾਂਝੀ ਮੱਝ ਦੇ ਪੁਆੜੇ ਭਾਗ 4 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 3 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 2 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 1 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਧੀ ਜਵਾਈ ਮੇਰੀ ਸਾਰ ਪੁੱਛਦੇ -
    • ਧੀ ਜਵਾਈ ਮੇਰੀ ਸਾਰ ਪੁੱਛਦ...
    ਮੌਕਾਪ੍ਸਤ ਨੂੰਹ -
    • ਮੌਕਾਪ੍ਸਤ ਨੂੰਹ ep 30 | ...
    ਮਰਜੇ ਵਿਚੋਲਾ ਖਸਮਾਂ ਨੂੰ ਖਾਣਾ -
    • ਮਰਜੇ ਵਿਚੋਲਾ ਖ਼ਸਮਾਂ ਨੂੰ ...
    ਪ੍ਰਾਹੁਣੇ ਦੀ ਛਿੱਤਰੌਲ -
    • ਪ੍ਰਾਹੁਣੇ ਦੀ ਛਿੱਤਰੌਲ ep...
    ਤੇਰੀ ਮਾਂ ਮੇਰੀ ਮਾਂ -
    • ਤੇਰੀ ਮਾਂ ਮੇਰੀ ਮਾਂ ep 2...
    ਨੂੰਹ ਤੇ ਜੁਲਮ -
    • ਨੂੰਹ ਤੇ ਜ਼ੁਲਮ ep 26| ne...
    ਹੰਕਾਰੀ ਨੂੰਹ -
    • ਹੰਕਾਰੀ ਨੂੰਹ ep 25 | ne...
    ਰੱਬ ਦੇ ਲਿਖੇ ਸੰਯੋਗ -
    • ਰੱਬ ਦੇ ਲਿਖੇ ਸੰਯੋਗ ep 7...
    ਘੋੜਿਆਂ ਦੀ ਫੋਟੋ ਦੇ ਪੁਆੜੇ -
    • ਘੋੜਿਆਂ ਦੀ ਫੋਟੋ ਦੇ ਪੁਆੜ...
    ਵਿਚੋਲਣ ਦੀ ਸਕੀਮ -
    • ਵਿਚੋਲਣ ਦੀ ਸਕੀਮ ep 70 |...
    ਬੁੱਢੀਆਂ ਠੱਗਣੀਆਂ -
    • ਬੁੱਢੀਆਂ ਠੱਗਣੀਆਂ ep 69 ...
    ਹੰਕਾਰੀ ਹੌਲਦਾਰਨੀ -
    • ਹੰਕਾਰੀ ਹੌਲਦਾਰਨੀ ep 68 ...
    ਪੱਕੀਆਂ ਸਹੇਲੀਆਂ -
    • ਪੱਕੀਆਂ ਸਹੇਲੀਆਂ ep 67 |...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    ਘਰ ਜਵਾਈ -
    • ਅੰਮੜੀ ਦਾ ਵਿਹੜਾ | maa |...
    ਚਲਾਕ ਕੁੜਮਣੀ -
    • ਚਲਾਕ ਕੁੜਮਣੀ | kudmani|...
    ਦੋ ਸੱਸਾਂ -
    • ਦੋ ਸੱਸਾਂ | do sassan| ...
    ਰਿਸ਼ਤਾ ਟੁੱਟ ਗਿਆ -
    • ਰਿਸ਼ਤਾ ਟੁੱਟ ਗਿਆ |maa| n...
    ਚਲਾਕ ਧੀ ਮੂਰਖ ਮਾਂ -
    • ਮਾਂ ਮੂਰਖ ਧੀ ਚਲਾਕ |maa|...
    ਵਹਿਮਣ ਤੀਵੀਂ -
    • ਵਹਿਮਣ ਤੀਵੀਂ | vehman| ...
    ਗੱਪੀ ਨੂੰਹ-
    • ਗੱਪੀ ਨੂੰਹ |gappi nooh|...
    ਸੱਸ ਸਿਆਣੀ ਨੂੰਹ ਨਿਆਣੀ -
    • ਸੱਸ ਸਿਆਣੀ ਨੂੰਹ ਨਿਆਣੀ |...
    ਹੰਕਾਰਿਆ ਸਾਢੂ -
    • ਹੰਕਾਰਿਆ ਸਾਢੂ | nooh | ...
    ਨੂੰਹ ਦਾ ਬਦਲਾ -
    • ਨੂੰਹ ਦਾ ਬਦਲਾ | nooh | ...
    ਕਮਲੀ ਸੱਸ -
    • ਕਮਲੀ ਸੱਸ | kamli sass ...
    ਧੀ ਪਿਆਰੀ ਨੂੰਹ ਫਿਟਕਾਰੀ -
    • ਧੀ ਪਿਆਰੀ ਨੂੰਹ ਫਿਟਕਾਰੀ ...
    ਲੋਕ ਕੀ ਕਹਿਣਗੇ -
    • ਲੋਕ ਕੀ ਕਹਿਣਗੇ | nooh |...
    ਨੂੰਹ ਵਿੱਚ ਭੂਤ -
    • ਨੂੰਹ ਵਿੱਚ ਭੂਤ |bhoot |...
    ਭੁੱਕੀ ਖਾਣੀ ਜਨਾਨੀ -
    • ਭੁੱਕੀ ਖਾਣੀ ਜਨਾਨੀ || ne...
    ਬੰਦੇ ਖਾਣੀ ਨੂੰਹ -
    • ਬੰਦੇ ਖਾਣੀ ਨੂੰਹ || new ...
    ਕੰਜੂਸ ਦੇ ਘਰਵਾਲੀ -
    • ਕੰਜੂਸ ਦੀ ਘਰਵਾਲੀ | |new...
    ਫੌਜਣ ਨਾਲ ਧੱਕਾ -
    • ਫੌਜਣ ਨਾਲ ਧੱਕਾ | faujan...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2023
    #penduvirsa
    #punjabivirsa
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2023
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #dramedy
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali
  • Розваги

КОМЕНТАРІ • 876

  • @butakhanjogi8815
    @butakhanjogi8815 11 місяців тому +5

    ਸਹੀ ਗੱਲ ਹੈ ਜੀ ਜੇ ਲੱਖਾਂ ਰੁਪਏ ਦਾ ਦਾਜ ਚੰਗਾ ਹੋ ਸਕਦਾ ਹੈ ਤਾਂ ਆਚਾਰ ਕਿਵੇਂ ਮਾੜਾ ਹੋ ਸਕਦਾ ਹੈ ਧੀ ਭੈਣ ਨੂੰ ਖਾਲੀ ਹੱਥ ਨਹੀ ਤੋਰੀ ਦਾ ਨਾਂ ਖਾਲੀ ਹੱਥ ਜਾਈਦਾ ਬਹੁਤ ਵਧੀਆ ਮੈਸੇਜ ਦਿਤਾ ਹੈ

  • @gurmeetkhattra6346
    @gurmeetkhattra6346 Рік тому +8

    ਬਾਈ ਵਹਿਮ ਨਹੀ ਕਰੀ ਦਾ ਮੈ ਆਪਣੇ ਪੇਕੇ ਆ ਤੋ ਬਹੁਤ ਅਚਾਰ ਲਿਆ ਕੇ ਖਾਦਾ ਏ ਜਿੰਨਾ ਚਿਰ ਮਾਂ ਹੁੰਦੀ ਹੈ ਉਹ ਧੀ ਨੂੰ ਅਚਾਰ ਜਰੂਰ ਦਿੰਦੀ ਹੈ

  • @gurcharnsingh3552
    @gurcharnsingh3552 Рік тому +5

    ਬਾਈ ਜੱਸਾ ਤੁਹਾਡੀ ਸਾਰੀਆਂ ਸਟੋਰੀਆਂ ਬਹੁਤ ਵਧੀਆ ਹੁੰਦੀਆਂ ਨੇ, ਗੁਰਚਰਨ ਸਿੰਘ ਧਾਲੀਵਾਲ, ਗਗਨਦੀਪ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਧਾਲੀਵਾਲ, ਜਗਜੀਤ ਸਿੰਘ ਧਾਲੀਵਾਲ, ਨਿੰਦਰਪਾਲ ਕੌਰ ਧਾਲੀਵਾਲ, ਪਿੰਡ ਜੀਵਨ ਸਿੰਘ ਵਾਲਾ ਬਠਿੰਡਾ

  • @manjeetsinghsukhanand2473
    @manjeetsinghsukhanand2473 Рік тому +58

    ਬਹੁਤ ਸੋਹਣੀ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਇਹਨਾਂ ਵਹਿਮਾਂ ਭਰਮਾਂ ਦਾ ਤਾਂ ਕੋਈ ਇਲਾਜ ਨਹੀਂ ਜਦੋਂ ਦਾਜ਼ ਲੈਣ ਤੋਂ ਇਨਕਾਰ ਨਹੀਂ ਕਰਦੇ ਪੇਕਿਆਂ ਦਾ ਆਚਾਰ ਲੈਣ ਵਿੱਚ ਕੀ ਹਰਜ਼ ਆ ਅਸੀਂ ਤਾਂ ਆਪ ਸੁਖਪਾਲ ਭੈਣ ਜੀ ਨੂੰ ਆਚਾਰ ਭੇਜਣਾ ਸੀ ਬਾਈ ਜੀ ਕਿਤੇ ਫਿਰ ਤੋਂ ਸੁਖਪਾਲ ਭੈਣ ਜੀ ਨੂੰ ਨਾਂ ਕੁੱਟਣਾ ਵਾਹਿਗੁਰੂ ਤੁਹਾਡੀਆਂ ਹਰ ਮਨੋਕਾਮਨਾ ਪੂਰੀਆਂ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏👍😂

  • @rachhpalsingh78466
    @rachhpalsingh78466 Рік тому +6

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @Sidhu401
    @Sidhu401 Рік тому +17

    ਬਹੁਤ ਵਧੀਆ ਸਟੋਰੀ🎉🎉ਪਰ ਅਸੀਂ ਵੀ ਆਪਣੀ ਕੁੜੀ ਨੂੰ ਅਚਾਰ ਦਿੱਤਾ ਪਰ ਉਹ ਤਾਂ ਠੀਕ ਹੈ❤❤🎉ਮਨਜੀਤ ਸਿੱਧੂ

  • @Thealtafmalik_
    @Thealtafmalik_ Рік тому +49

    ਜਦ ਆਪਣੇ ਮੁਸੀਬਤ ਚ ਹੁੰਦਾ ਨੇ ਤੇ ਦਰਦ ਵੀ ਆਪਣਿਆਂ ਨੂੰ ਹੀ ਹੁੰਦਾ , ਬਾਕੀ ਤਾਂ ਤਮਾਸ਼ਾ ਦੇਖਣ ਵਾਲੇ ਹੁੰਦਾ ਨੇ,ਪਾਕਿਸਤਾਨ ਨੇ ਦਿਖਾ ਦਿੱਤਾ ਕੇ ਕੌਣ ਆਪਣਾ ਅਜੇ ਵੀ, ❤,ਦੋਵੇਂ ਪੰਜਾਬਾਂ ਤੇ ਮੇਹਰ ਬਣਾਈ ਰੱਖੀ ਮਾਲਕਾ 🙏

  • @pargatshergill7468
    @pargatshergill7468 Рік тому +5

    🙏🏻ਬਹੁਤ ਬਹੁਤ ਵਧੀਆ ਵੀਡੀਓ ਜੱਸੇ ਵੀਰ ਬਹੁਤ ਵਧੀਆ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜੇ ਦਾਜ ਮਾੜਾ ਨੀ ਤਾਂ ਅਚਾਰ ਵੀ ਮਾੜਾ ਨੀ 👍👍👍👍💯💯💯💯💯💯

  • @M___10____KING514
    @M___10____KING514 Рік тому +12

    ਮਾਂ ਬਾਪ ਕੁੜੀਆਂ ਨੂੰ ਆਚਰ ਦੇ ਹੀ ਦਿੰਦੇ ਹਨ ਮਾਂ ਬਾਪ। ਜਦੋਂ ਕਿਤੇ ਜਾਣਾ ਹੁੰਦਾ ਓਦੋਂ ਪਰਸ ਚੱਕ ਲਿਆ ਕਰੋ ਖਾਲੀ ਹੱਥ ਮਾੜਾ ਹੁੰਦਾ ਜੀ ਪਿੰਡ ਸਦੋਹਾ ਰਮਨਦੀਪ ਕੌਰ 😂😂

  • @user-tr9rc8sg4u
    @user-tr9rc8sg4u Рік тому +1

    ਮੂਵੀ ਵਧੀਆ ਲੱਗੀ 🎉❤ਵਹਿਮ ਭਰਮ ਕਰਮ ਕਾਂਡ ਬੇ ਲੋੜੀਆਂ ਰਸਮਾਂ ਰਿਵਾਜਾਂ ਤੋਂ ਬਚਣ ਦੀ ਲੋੜ ਹੈ ਜੀ 🎉❤ਸਮਾਧਾਂ ਮਟੀਆਂ ਮਾੜੀਆਂ ਢੌਗੀ ਬਾਬਿਆਂ ਵਗੈਰਾ ਵਗੈਰਾ ਤੋਂ ਬਚਣ ਦੀ ਲੋੜ ਹੈ ਜੀ ਅਜ ਦੇ ਜਮਾਂਨੇ ਵਿੱਚ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਲਾਏ ਗੁਰਮਤਿ ਮਾਰਗ ਤੇ ਚੱਲਣ ਦੀ ਲੋੜ ਹੈ ਜੀ 🎉❤ਬਹੁਤ ਬਹੁਤ ਧੰਨਵਾਦ ਜੀ

  • @turbanshorts6234
    @turbanshorts6234 Рік тому +16

    ਤੁਹਾਡੀ ਹਰ ਵੀਡੀਓ ਬਹੁਤ ਹੀ ਵਧੀਆ ਹੁੰਦੀ ਹੈ , ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾਂ,God bless your all team!! 😊😊 from Punjab-barnala(ਪਿੰਡ ਸੇਖਾ)

    • @user-zn7tz8nu1g
      @user-zn7tz8nu1g Рік тому

      ਤੁਹਾਡੀ ਹਰ ਵੀਡੀਓ ਬਹੁਤ ਹੀ ਵਧੀਆ ਹੁੰਦੀ ਵੀਰ ਜੀ

  • @prabhjotnarain286
    @prabhjotnarain286 Рік тому +3

    ਬਹੁਤ ਵਧੀਆ video ਮੈਂ ਤਾਂ ਆਪ ਆਪਣੇ ਪੇਕਿਆਂ ਤੋਂ ਅਚਾਰ ਲੈ ਕੇ ਆਉਂਨੀ ਆਂ ਅਸੀਂ😊 ਤਾਂ ਕੋਈ ਵਹਿਮ ਨਹੀਂ ਕਰਦੇ

  • @swarnjeetkaur3966
    @swarnjeetkaur3966 Рік тому +9

    Very very very nice video god bless you waheguru ji 🙏 Maher karo sab ta sukhnanad 👍👍😂

  • @subegsinghbrar7144
    @subegsinghbrar7144 Рік тому +3

    ਬੁਹਤ ਬੁਹਤ ਧੰਨਵਾਦ ਬੁਹਤ ਵਧੀਆ ਬਾਈ ਜੀ ਵੀਡੀਓ ਵਾਹਿਗੁਰੂ ਜੀ ਮੇਹਰ ਸਦਾ ਖੁਸ ਰਹੋ ਪੇਕਿਆ ਦਾ ਅਚਾਰ ਬੁਹਤ ਚੰਗਾ ਹੁੰਦਾ ਬਾਈ ਜੀ

  • @krishanmannbibrian
    @krishanmannbibrian Рік тому +3

    ਪੇਂਡੂ ਸਲੀਕੇ ਦੀਆਂ ਪਿਆਰ ਨਾਲ ਗੜੁੱਚ ਗੱਲਾਂ ਤੇ ਅੰਧਵਿਸ਼ਵਾਸ਼ ਨੂੰ ਤਰਕ ਨਾਲ ਦੂਰ ਕਰਨ ਵਾਲੀਆਂ ਵੀਡਿਓ,,,ਭਾਈ ਸਾਰੀ ਟੀਮ ਲਈ ਅੱਛੀ ਕਾਮਨਾ

  • @anterpalsingh2392
    @anterpalsingh2392 Рік тому +2

    😢 ' ਬਹੁਤ ਹੀ ਵਧੀਆ ਵੀਡਿਉ ਹੈ ਇਹ ਵਹਿਮਾ - ਭਰਮਾਵਾਲੀ ਵਹਿਮ ਤਾਂ ਅੱਜ ਦੇ ਇਨਸਾਨ ਵੀ 'ਬਹੁਤ ਕਰਦੇ ਹਨ ਜਿਵੇਂ ਵੀਰਵਾਰ ਸਿਰ ਨੀ ਧੋਣਾ ਘਰੋ-ਬਾਹਰ ਜਾਣ ਵੇਲੇ ਕਿਸੇ ਦੂਜੇ ਦੀ ਛਿੱਕ ਵਜਣੀ ਤਾਂ ਦੀ ਮਾੜੀ ਬਾਹਰ ਬਿੱਲੀ ਰਸਤਾ ਕੱਟ ਜਾਵੇ ਤਾ ਵੀ ਮਾੜੀ ਕੋਈ ਸ਼ੁਭ ਕੰਮ ਤੋ ਬਾਦ ਘਰ ਕੱਪੜੇ ਨੀ -ਧੋਣੇ

  • @samarveerdilpreet9118
    @samarveerdilpreet9118 Рік тому +10

    ਬਹੁਤ ਵਧੀਆ ਵੀਡੀਓ ਪ੍ਰਮਾਤਮਾ ਤਰੱਕੀਆ ਬਖਸ਼ਣ 🎉ਦਿਲਪ੍ਰੀਤ ਕੌਰ ਬਿਰੜਵਾਲ 🎉

  • @balkarsinghbalkarsinfh4778
    @balkarsinghbalkarsinfh4778 Рік тому +3

    ਬਲਕਾਰ ਸਿੰਘ ਸਿੱਧੂ ਫ਼ਿਰੋਜ਼ਪੁਰ ਸ਼ਹਿਰ ਵੀਡੀਓ ਬਹੁਤ ਚੰਗੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurpreetSingh-jy7fj
    @gurpreetSingh-jy7fj Рік тому +6

    ਇਸ ਬੇਬੇ ਦਾ ਸਰਪੰਚੀ ਦਾ ਰੋਲ ਬਹੁਤ ਵਧੀਆ ਆ ਜੀ ਤੁਹਾਡੀ ਵੀਡੀਓ ਤੁਹਾਡੀ ਬਹੁਤ ਵਧੀਆ ਆ ਜੀ

  • @sukhwindersingh2564
    @sukhwindersingh2564 Рік тому +2

    ਬਹੁਤ ਵਧੀਆ ਵਿਡੀਓ ਆ ਜੀ ਬਹੁਤ ਸੋਹਣੀ ਐਕਟਿੰਗ ਕੀਤੀ ਆ ਜੀ ਮਾਫ ਕਰਿਉ ਲੇਟ ਕਮੈਟ ਕਰਨ ਲਈ ਕਿਊਕਿ ਮੈ ਸਕੂਲ ਗਈ ਹੋਈ ਸੀ ਮੈਂ ਸਕੂਲ ਤੋ 3:00 ਆਈ ਸੀ ❤❤Gurnoor Kaur Begampur

  • @bainsfamily4734
    @bainsfamily4734 Рік тому +3

    ਬਹੁਤ ਹੀ ਵਧੀਆ ਮੈਸਜ ਦਿੱਤਾ ਜੀ
    ਇਸੇ ਤਰਾਂ ਲੱਗੇ ਰਹੋ ਜੀ
    ਨਿਰਮਲਜੀਤ ਕੌਰ ਮੋਹਾਲੀ

  • @SimranSingh-zx4wj
    @SimranSingh-zx4wj Рік тому +9

    ਤੁਸੀਂ ਗੱਲ ਖਤਮ ਕਰੋ ਆਚਾਰ ਵਾਲੇ ਡੱਬੇ ਨੂੰ ਸਾਡੇ ਘਰ ਭੇਜ ਦਿਉ 🤗🤗🤗🤗💞🌹🌺

  • @user-in8rz6hd5zjassuhaker
    @user-in8rz6hd5zjassuhaker 28 днів тому

    ਬਹੁਤ ਵਧੀਆ ਵੀਡਿਓ ਬਲਜੀਤ। ਸਿੰਘ। ਫਰੀਦਕੋਟ। ਪੱਖੀ ਕਲਾ

  • @Kitchen_kaur_abohar.
    @Kitchen_kaur_abohar. Рік тому +2

    ਹਾਏ ਵੀਰੇ ਮੇਰੇ ਪੇਕਿਆਂ ਨੇ ਵੀ ਆਚਾਰ ਦਿਤਾ ਹੈ ਮੇਰੇ ਵੀ ਪੇਨਗੀਆ😂😂 😂😂😂😂😂😂😂

  • @gursakhbal195
    @gursakhbal195 Рік тому +2

    ਗਲਤ ਗੱਲ ਏ

  • @SukhwinderSingh-wq5ip
    @SukhwinderSingh-wq5ip Рік тому +3

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਵਹਿਮਾਂ ਭਰਮਾਂ ਤੋਂ ਬਚੋ

  • @AmandeepSingh-kq5og
    @AmandeepSingh-kq5og Рік тому +10

    ਵਿਹਮ-ਭਰਮ ਕਰਨਾ ਬਹੁਤ ਮਾੜੀ ਗਲ ਆ।
    ਬਹੁਤ ਵਧੀਆ ਵੀਡੀਓ ਬਣਾਈ ਤੁਸੀ ਸਾਰਿਆਂ ਨੇ ਜੀ। ਸਰਪੰਚ ਬੇਬੇ ਦੀ ਤੇ ਹੋਰਾਂ ਦੀ ਐਕਟਿੰਗ ਵੀ ਬਹੁਤ ਚੰਗੀ ਆ।❤❤❤❤🎉🎉🎉🎉

  • @viper05876
    @viper05876 Рік тому +2

    ਬਹੁਤ ਵਧੀਆ ਸਟੋਰੀ ਪਿੰਡ ਬਾਲਿਆਂ

  • @parmindersingh3839
    @parmindersingh3839 Рік тому +1

    ਬਹੁਤ ਘੈਂਟ ਮੂਵੀ ਆ ਵੀਰ ਜੀ ਮੈਨੂੰ ਤਾਂ ਬੇਸਬਰੀ ਨਾਲ ਇੰਤਜਾਰ ਹੁੰਦਾ ਤੁਹਾਡੀ ਵੀਡੀਓ ਦਾ ਇਸੇ ਤਰਾਂ ਵਧੀਆ ਵਧੀਆ ਵੀਡੀਓ ਬਣਾ ਕੇ ਤਰੱਕੀਆਂ ਕਰਦੇ ਰਹੋ
    ਪਰਮਿੰਦਰ ਸਿੰਘ ਰੰਘੇੜਾ ਖੁਰਦ 🙏

  • @SukhwinderKaur-rg8ou
    @SukhwinderKaur-rg8ou Рік тому +3

    Sukhpal bhen well done ❤❤❤❤❤❤❤❤❤❤❤Manpreet Kaur mullanpur garibdass new Chandigarh mohali ❤❤❤❤❤❤❤❤❤❤❤❤❤

  • @ranjeetsinghsingh9248
    @ranjeetsinghsingh9248 Рік тому +1

    ਵਾਹ ਜੀ ਵਾਹ ।ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @gurjeetkaurdhaliwal3559
    @gurjeetkaurdhaliwal3559 Рік тому +9

    ਬਾਹੁਤ ਵਧੀਆ ਵੀਡੀਓ ਐ ਜੱਸੇ ਵੀਰ ਅਤੇ ਸੁਖਪਾਲ ਭੈਣ। ਵਾਹਿਗੁਰੂ ਜੀ ਤਹਾਡੀ ਟੀਮ ਨੂੰ ਤੰਦਰੁਸਤੀਂਆਂ ਬਖਸ਼ਣ ਜੀ। 🎉🎉🎉🎉🎉🎉

  • @Dutt-ff
    @Dutt-ff 9 місяців тому

    ਬਹੁਤ ਵਧੀਆ ਵੀਡੀਓ ਬਣਾਈ ਵਹਿਮਾ ਭਰਮਾਂ ਬਾਰੇ ਪਰ ਲੋਕ ਅੱਜ ਕੱਲ੍ਹ ਵੀ ਇਹਨਾਂ ਵਹਿਮਾਂ ਭਰਮਾਂ ਵਿਚ ਫਸੇ ਹੋਏ ਹਨ। ਸਾਨੂੰ ਇਹਨਾਂ ਵਹਿਮਾਂ ਭਰਮਾਂ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਹੈ ਸਾਰੀ ਟੀਮ ਦਾ ਧੰਨਵਾਦ ਜੀ 🙏🙏। ਪਿੰਡ ਭੋੜੇ ਜ਼ਿਲਾ ਪਟਿਆਲਾ

  • @KawaljeetKaur-hv4xy
    @KawaljeetKaur-hv4xy Рік тому

    ਬਹੁਤ ਵਧੀਆ ਮੈਸਜ ਜਿਹੜੇ ਲੋਕ ਵਹਿਮ ਭਰਮ ਕਰਦੇ ਨੇ ੫ਤਾ ਲੱਗੇਗਾ ਕਿ ੫ੇਕਿਆ ਤੋ ਅਚਾਰ ਲੈਣਾ ਕੋਈ ਵਹਿਮ ਨਹੀਹੁੰਦਾ ਬਜੁਰਗਾਨੇ ਹੀ ਇਹ ਵਹਿਮ ਬਣਾਇਆ ਸੀ ਕਿਉਕੀਆ੫ਾ ਹੋਰ ਵੀ ਬਹੁਤ ਕੁਝ ਲੈਕੇ ਆਉਦੇ ਹਾ ੫ੇਕਿਆ ਤੋ ਬਾਕੀ👍👍👌👌💞💞

  • @labhsingh5211
    @labhsingh5211 Рік тому +10

    ਬਹੁਤ ਵਧੀਆ ਵੀਡੀਓ, ਸਾਰੀ ਟੀਮ ਦਾ ਧੰਨਵਾਦ।

  • @simmykaur23
    @simmykaur23 Рік тому +3

    Bohot wadhiya acting attey content...mai tuhanu explain nahi kar sakdi ki pehli wari tuhadi vedio dekhi hor complete karke hi chhadi..soooooooo real..❤

  • @rampreetkaur5376
    @rampreetkaur5376 Рік тому +1

    ਬਹੁਤ ਹੀ ਵਧੀਆ ਸਨੇਹਾ ਦਿੱਤਾ ਸਰਪੰਚ ਆਂਟੀ ਨੂੰ ਸਤਿ ਸ੍ਰੀ ਅਕਾਲ ਚੀਮਾ ਮੰਡੀ ਰਮਪ੍ਰੀਤ ਕੌਰ

  • @user-yj5op8hd1t
    @user-yj5op8hd1t Рік тому +2

    Good ji waheguru te yakeen rakhkho taranjit singh sohi barnala

  • @kulwinderknagra3640
    @kulwinderknagra3640 Рік тому +3

    ਅਚਾਰ ਦਾ ਬਹਾਨਾ ਬਣ ਗਿਆ ਭੈਣੇ ਜਸਾ ਵੀਰਾ ਕਿੰਨਾ ਵਹਿਮੀ ਹੈ

  • @bhavhacks2662
    @bhavhacks2662 Рік тому +1

    ਸਾਰਿਆ ਲਈ ਬਹੁਤ ਵਧੀਆ ਮੈਸਜ ਹੈ ਰਬ ਤੁਹਾਨੂੰ ਚੜਦੀ ਕਲਾ ਵਿਚ ਰੱਖੇ

  • @navdeepsinghkhokhar7052
    @navdeepsinghkhokhar7052 Рік тому +2

    ਬਹੁਤ ਵਧੀਆ ਹੁੰਦੀ ਥੋਡੀ ਵੀਡਿਓ ਅਸੀਂ ਰੋਜ਼ ਉਡੀਕਦੇ ❤

  • @ramandeeptiwana2778
    @ramandeeptiwana2778 Рік тому +1

    ਸੁਖਪਾਲ ਭੈਣ ਜੀ ਅੱਜ ਕੱਲ ਤੇ ਔਰਤਾਂ ਵਾਲੀ ਜੇਬ ਚ ਵੀ ਨੀ ਪੈਸੇ ਪਾ ਸਕਦੇ ਗਰਮੀ ਬਹੁਤ ਆ ਜੀ🤪🤪 ਰਮਨਦੀਪ ਕੌਰ ਅਮਲੋਹ ਫਤਿਹਗੜ੍ਹ ਸਹਿਬ 🙏

  • @kulwinderknagra3640
    @kulwinderknagra3640 Рік тому +9

    ਸਰਪੰਚਣੀ ਬੀਬੀ ਜੀ ਦਾ ਵੈਰੀ ਨਾਈਸ ਰੋਲ 🙏❤🙏

  • @jatindersingh1348
    @jatindersingh1348 Рік тому +5

    Bahut wadia... Good job..keep it up..God bless always your full team ❤

  • @veenagagnani3851
    @veenagagnani3851 Рік тому +4

    Wah ji best way to teach people khush raho sat shri akal ji 🙏 😊❤

  • @ParmjitKaur-mj8pu
    @ParmjitKaur-mj8pu 9 місяців тому

    Bahut vadhiya video bnaya jasse veere te sukhpal bhaine te sare jane. Bahut vadhiya message ditta. Main roj tuhade videos dekhdi han te bahut change lagde ne.

  • @daljeetjeeti383
    @daljeetjeeti383 10 місяців тому +1

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਤੁਹਾਡੀਆ ਹਰੇਕ ਹੀ ਵੀਡੀਓ ਬਹੁਤ ਵਧੀਆ ਹੁੰਦੀਆ ਹਨ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆ ਬਖਸੇ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ

  • @kavisherranjitsinghchohla3254
    @kavisherranjitsinghchohla3254 Рік тому +2

    ਬਹੁਤ ਵਧੀਆ ਸਟੋਰੀ, ਬਹੁਤ ਵਧੀਆ ਸਨੇਹਾ ਦਿਤਾ ਸੰਸਾਰ ਦੇ ਲੋਕਾਂ ਨੂੰ

  • @user-wz7ok7ly5m
    @user-wz7ok7ly5m Рік тому

    ਬਹੁਤ ਵਧੀਆ ਵੀਡੀੳਵੁਰਜਸਾਸਖਵਾਲਭੈਣ

  • @tajinderkaurgurudatta1632
    @tajinderkaurgurudatta1632 6 місяців тому +1

    Very nice waheguruji blees you all be happy with your family and friends 😀 ❤ 🎉🎉🎉❤❤

  • @darshankaur4761
    @darshankaur4761 24 дні тому

    ਸਹੀ ਗੱਲ ਆ ਵੀਰ ਜੀ ਵਹਿਮ ਭਰਮ ਨਹੀਂ ਕਰਨਾ ਚਾਹੀਦਾ

  • @gurpreetkaur3024
    @gurpreetkaur3024 Рік тому +3

    ਬਹੁਤ ਵਧੀਆ ਮੈਸੇਜ ਦਿਤਾ ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ 🙏❤️🎉😅

  • @mandeepsandhu3436
    @mandeepsandhu3436 Рік тому +1

    ਬਹੁਤ ਵਧੀਆ ਸਟੋਰੀ ਸੀ। ਮਨਦੀਪ ਸੰਧੂ , ਚੰਡੀਗੜ੍ਹ ਤੋਂ

  • @sarwandassmehton3421
    @sarwandassmehton3421 Рік тому +6

    Ohhhhhhhhhhhhhhhhhhhhhhhhhh Bhai jasse Bahut Bahut badhaiyaaaaaaaaaaaaaaaaaaaN 7 kanal Zameen diyan MUBARAKAN ji 👏👏👏👏👏👏👏👏👏👏👏

  • @harnaksinghharnaksingh5844
    @harnaksinghharnaksingh5844 29 днів тому

    ਬਹੁਤ ਸੋਹਣੀਆਂ ਲੱਗਦੀਆਂ ਹਨ ਵੀਡੀਓ

  • @user-tq2px5qs7l
    @user-tq2px5qs7l Рік тому +7

    ਜੱਸੇ ਅਤੇ ਜਸਪਾਲ ਜੀ ਦੀਆਂ ਡਾਕੂਮੈਂਟਰੀ ਫਿਲਮਾਂ ਹਰ ਪਰਿਵਾਰ ਲਈ ਸਿੱਖਿਆਦਾਇਕ ਹੁੰਦੀਆਂ ਹਨ। ਸਾਰੀ ਟੀਮ ਚੜ੍ਹਦੀ ਕਲਾ ਵਿੱਚ ਰਹੇ ਜੀ।ਕਵੀ ਪ੍ਰਸ਼ੋਤਮ ਪੱਤੋ,ਮੋਗਾ।

  • @harpreetsharma4125
    @harpreetsharma4125 Рік тому +16

    ਬਹੁਤ ਵਧੀਆ ਵੀਡੀਓ ਬਹੁਤ ਦਿਲਚਸਪ ਹੁੰਦੀਆਂ ਹਨ ਤੁਹਾਡੀਆਂ ਵੀਡੀਓ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ

  • @billosingh1985
    @billosingh1985 Рік тому +2

    ਬਹੁਤ ਵਧੀਆ ਵੀਡੀਓ ਧਨਵਾਦ

  • @jagdevbrar9973
    @jagdevbrar9973 Рік тому +2

    ਜਗਦੇਵ ਬਰਾੜ ਲਖਮੀਰੇਆਣਾ ਜੱਸੇ ਬਾੲੀ ਜੀ ਬਹੁਤ ਵਧੀਆ ਵੀਡੀਓ

  • @GurmeetKaur-kl7zs
    @GurmeetKaur-kl7zs Рік тому +15

    ਸੋਹਣੀ ਵੀਡੀਓ ਸੋਹਣਾ ਮੈਸੇਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਵਹਿਮਾਂ ਭਰਮਾਂ ਤੋਂ ਬਚੋ

  • @vickyvlogs308
    @vickyvlogs308 Рік тому +2

    ਬਹੁਤ ਵਧੀਆ ਸੁਨੇਹਾ😊
    ਵਿਕੀ ਦੁੱਗਰੀ ਲੁਧਿਆਣਾ...❤

  • @SukhwinderKaur-rg8ou
    @SukhwinderKaur-rg8ou Рік тому +2

    Vahut vdiya lagi vedio 👌👌👌👌👌👌👌👌👌👌👌👌Manpreet Kaur mullanpur garibdass new Chandigarh mohali ❤❤❤❤❤❤❤❤❤❤❤❤❤

  • @anterpalsingh2392
    @anterpalsingh2392 Рік тому +11

    ਲੋਕਾਂ ਦਾ ਵਹਿਮ-ਭਰਮ ਤੋ ਬਚਣ ਲਈ ਇਹ ਵੀਡਿਉ ਬਣਾਉਣ ਲਈ ਪੂਰੀ ਟੀਮ (ਪੇਂਡੂ ਵਿਰਸਾ) ਦਾ ਕੋਟਿ ਕੋਟਿ ਧੰਨਵਾਦ ਸਾਰੇ ਲੋਕਾਂ ਨੂੰ ਸਿਧਾ ਰਸਤਾ ਵਿਖਾਉਂਦੇ ਰਹੇ

  • @MandeepKaur-nc5dm
    @MandeepKaur-nc5dm Рік тому +7

    Very nice video all family members are good acting God bless you 🎉🎉🎉🎉

  • @AmandeepSingh-kq5og
    @AmandeepSingh-kq5og Рік тому +2

    ਐਕਟਿੰਗ ਵਧੀਆ ਸਾਰਿਆਂ ਦੀ। 🎉🎉🎉🎉

  • @kulvirgill5881
    @kulvirgill5881 Рік тому +3

    Very very nice 👍 God bless you ❤️😊💞😊❤️

  • @akashrajput503
    @akashrajput503 5 місяців тому

    Jaspal vere bhut vadiya msg deta tusi .tuhadiya sariya video vich bhut hi vadiya msg hunda a .good job ❤❤

  • @rsogaming6542
    @rsogaming6542 Рік тому +4

    Boht vadiya ji thodi umar rabb vaddi kare ❤

  • @haroonrashid6601
    @haroonrashid6601 9 місяців тому

    Bohat Achi video hai excellent wah

  • @meenasharma537
    @meenasharma537 Рік тому +1

    Sukhpal ji aap ko dekh ke mujhe apni behen ki yaad aati hai jo ki ab is duniya mein nahi hai or main aap ke sarye shiriyal dekhti hu very nice

  • @Gursahil_khangura
    @Gursahil_khangura Рік тому +1

    ਬਹੁਤ ਵਧੀਆ ਵੀਡੀਓ ਸੀ
    ਗੁਰਸਾਹਿਲ ਖੰਗੂੜਾ

  • @BalwinderSingh-ec9kj
    @BalwinderSingh-ec9kj Рік тому +1

    ਬਹੁਤ ਵਧੀਆ ਵੀਡੀਓ ਪ੍ਰਮਾਤਮਾ ਸਾਰੀ ਟੀਮ ਨੂੰ ਖੁਸ਼ਿਆਂ ਬਖਸ਼ੇ ਜੀ ਬਲਵਿੰਦਰ ਸਿੰਘ ਨਿਯੂ ਚੰਡੀਗੜ੍ਹ

  • @sukhnoor271
    @sukhnoor271 Рік тому +4

    ਬਹੁਤ ਵਧੀਆ ਸੁਖਪਾਲ ਦੀਦੀ 🎉❤🎉🎉🎉

  • @Punjabi..vegcorner
    @Punjabi..vegcorner Рік тому +3

    Waheguru ji Meher karn
    Nice 😊 video 😊

  • @jaspalkaur1552
    @jaspalkaur1552 Рік тому +15

    ਬਹੁਤ ਸੋਹਣੀ ਵੀਡੀਓ ਹੈ। ਸਾਨੂੰ ਤਾਂ ਪਤਾ ਹੀ ਨਹੀਂ ਸੀ, ਕਿ ਪੇਕਿਆਂ ਤੋਂ ਲਿਆਂਦੇ ਅਚਾਰ ਦਾ ਐਨਾ ਵਹਿਮ, ਵਿਚਾਰ ਕਰਦੇ ਲੋਕ। ਸਾਡੇ ਵਿਆਹ ਤੋਂ ਬਾਅਦ ਤਾਂ ਮੇਰੇ ਪੇਕਿਆਂ ਦਾ ਆਚਾਰ ਲਿਆ, ਲਿਆ ਕੇ ਬਹੁਤ ਖਾਧਾ ਮੇਰ ਸਹੁਰਿਆਂ ਨੇ 😄, ਦੋ, ਦੋ ਕਿਲੋ ਦੇ ਡੱਬੇ ਜੇ ਭਰ, ਭਰ ਕੇ ਆਮ ਹੀ ਲੈ ਆਉਂਦੇ ਸੀ😄

  • @SudeshsinghSingh-yc9lj
    @SudeshsinghSingh-yc9lj Рік тому +1

    Sudesh singh Amritsar Punjab ❤

  • @DarbaraSingh-el7vi
    @DarbaraSingh-el7vi Рік тому +1

    ਬਹੁਤ ਵਧੀਆ ਕੰਮ

  • @ramanturna5434
    @ramanturna5434 Рік тому +1

    Bhot vadiea

  • @inderjitkaur4820
    @inderjitkaur4820 Рік тому +1

    Very very nice 👌👌👍👍 inderjit kaur bathinda

  • @lakhbirsidhu4993
    @lakhbirsidhu4993 Рік тому +6

    God bless to you and all of your team members ❤️❤️❤️❤️❤️❤️❤️

  • @user-hu2ir3nn8g
    @user-hu2ir3nn8g 3 місяці тому +1

    ਵਹਿਮ ਵਿੱਚ

  • @gurjantsinghgurjantsingh6024
    @gurjantsinghgurjantsingh6024 Рік тому +3

    Waheguru ji Maher Karan sari Tim nu

  • @karmjeetbrar8946
    @karmjeetbrar8946 Рік тому +2

    ਕਰਮਜੀਤ ਸਿੰਘ ਚੱਕ ਵੈਰੋਕੇ ਜਿਲਾ ਫਾਜ਼ਿਲਕਾ

  • @rimmysingh3192
    @rimmysingh3192 2 місяці тому

    Mai Rimmy Jalandhar toh G Sarpanch Wali Bebe G mainu bahut Vadiya lagde ne gal da tarika te subah bahut Vadiya bebe G da❤🙏

  • @SajanSingh-gk5kt
    @SajanSingh-gk5kt Рік тому

    Parminder singh jhotta full sport ♥

  • @user-nv3kq4qw4q
    @user-nv3kq4qw4q 11 місяців тому +1

    ਬਹੁਤ ਵਧੀਆ ਵੀਡੀਓ ਵੀਰ

  • @pritamsingh31
    @pritamsingh31 11 місяців тому +1

    Waheguru ji chardikala baksho🌺🙏🥀🙏🙏🥀🌺🙏🥀🌺🙏🥀🌺🙏🥀

  • @SudeshsinghSingh-yc9lj
    @SudeshsinghSingh-yc9lj Рік тому +1

    Sudesh singh Amritsar Punjab

  • @boharsingh7725
    @boharsingh7725 Рік тому +2

    ਬਾਈ ਬਹੁਤ ਵਧੀਆ 👍👍👍👍👍

  • @bhajankaur8289
    @bhajankaur8289 5 місяців тому

    Loka da vehm he ke rishtedari vich achar den nal rishtea vich khtas peda hundi h ❤❤❤❤❤ bhajan kaur jirkpur Chandigarh 🎉🎉🎉🎉🎉

  • @AminaKahli-sd1ct
    @AminaKahli-sd1ct Рік тому +1

    End te jassaji da dialog bot super ke je sahuryian da daz mara ni te achar bi mara ni hunda vnice

  • @msf5937
    @msf5937 Рік тому +1

    ਬਾਈ ਵੀਡੀਓ ਬਹੁਤ ਸਿਰਾ ਲੱਗੀ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @harbanssingh5428
    @harbanssingh5428 Рік тому

    Pekian de achar da wahim pahili bar sunia per bauhat vadhia video hai from italy harbans singh

  • @gursharannehal9715
    @gursharannehal9715 Рік тому +3

    Very very nice video vir and didi ji ❤❤❤❤❤❤god bless you all time members 👍🥰🥰❤️❤️🥰 sodi har video bot bot Soni hondi aa ma sodi har video vahk di aa ❤❤❤❤❤ hor video jaldi la ka ao ❤❤❤❤❤ next video li bast of luck 🤞🤞🤞🤞🤞 waheguru ji all time members nu kush rahki ❤❤❤❤❤❤❤❤❤❤❤ Gursharan nehal

  • @user-hy7ch7jw6t
    @user-hy7ch7jw6t Рік тому

    Bahut vadyia video

  • @kirandeep9020
    @kirandeep9020 9 місяців тому

    Bht vdia . .. 👍👍👍

  • @sukhmangill1982
    @sukhmangill1982 Рік тому +1

    Very nice video God bless you 🎉🎉🎉pendu virsa

  • @meetokaur6000
    @meetokaur6000 Рік тому

    Very nice ਵੀਡੀਓ 🌹👌❤🙏ਵਹਿਮ ਭਰਮ ਕੇਈ ਇਦਾ ਕਰਦੇ

  • @tanvirmansoor1282
    @tanvirmansoor1282 9 місяців тому

    زبردست

  • @rajeshsethi-9362
    @rajeshsethi-9362 Рік тому

    Priyanka insa sethi bahut vadia video h ji goluwala