DANA PANI | ਦਾਣਾ ਪਾਣੀ | دانا پانی | EPISODE 9
Вставка
- Опубліковано 7 лют 2025
- Subscribe To #MrMrsDevgan : / mrmrsdevgan
Warning 👇👇👇👇👇
Reupload copyrighted content without MR MRS DEVGAN authorisation is a violation of copyright laws and can lead to serious consequences, such as content takedowns, copyright strikes on your entire channel, or even account suspension So Be Carefull
Social Network
Facebook
/ mr.mrs.devgan
********************************************************
Twitter
/ mrmrsdevgan
********************************************************
Instagaram
/ mrmrsdevgan
********************************************************
Snapchat
ddevgan8
********************************************************
Support
mrandmrs.devgan1@gmail.com
********************************************************
Credit Copyright Holder - Mr Mrs Devgan
********************************************************
Digital Partner - Kirat Entertainment Network
Discription:-👇👇👇👇
STORY WRITER - MINDO DEVGAN
CONCEPT - DEV DEVGAN
PRODUCER- AMAR DEVGAN
SONG LYRICS- DHARMA HARYUE , PREET LIKHARI , JASS BANWAIT.
DIALOGUES - SARDARNI PARMINDER KAUR
DIRECTOR - DEV DEVGAN
EDIT & Di- DEV DEVGAN
VFX - DEV DEVGAN
MUSIC:- SIPP HOOPER , J RIAZ
SINGERS - SULTANA NOORAN , RAJINDER MALHAR , J RIAZ
SPECIAL THANKS - ADIL KHAN
SPECIAL THANKS - USTAD GULSHAN MEER JI
BACKGROUND MUSIC - SIPP HOOPER
ALAAP - SULTANA NOORAN JI , RAJINDER MALHAR JI, J RIAZ
D. O. P - AMAR DEVGAN
BACKGROUND SCORE - DEV DEVGAN
ARTISTS:-
CHARANJIT KAUR DEVGAN
DEV DEVGAN
MINDO DEVGAN
AMAR DEVGAN
DEEP DEVGAN
MANPREET KAUR BIRDI
GURCHARAN SINGH BIRDI
HARFATEH SINGH DEVGAN ( FATEH )
RAVDEEP KAUR
GURPREET SINGH MATHARU
ROJY MATHARU
HARMEET SINGH BUTTER
GAGANDEEP SINGH
KIRANDEEP KAUR
HARPREET KAUR
BABY SEERAT
BHUPINDER SINGH RIYAT
NAVI HUNJAN
GURI HUNJAN
RAJINDER KAUR JANDU
HARPREET SINGH JD
BALJINDER BILLA
RAKESH KUMAR
BABY GURNOOR KAUR
JASMEET KAUR
DIGITAL PARTNER - KIRAT ENTERTAINMENT NETWORK
HANJI PYAREYO KIVE LAGGEYA AJJ DA EPISODE APNA COMMENT KARKE JROR DASEYO TUHADE NAAL V AGAR KOI APPBITI HAI TAAN JROR DASEYO ASI USNU DANA PAANI CH DIKHAWANGE SHARE JROR KAREYO DOSTO
Very nice video veera God bless you all team members ❤❤
🎉🎉
Bhut sohni story a veere god bless all of u
Very nice video God bless you all family members all the best actor davgan family members 💯🔥🔥🔥❤❤❤❤❤❤❤❤❤❤❤❤❤❤❤❤❤❤
Har bande da Dana pani tay hai rab di mrji to bina koi kise nu ni milda
ਸਾਨੂੰ ਵੀ ਏਵੇਂ ਹੀ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਪਰ ਵਾਹਿਗੁਰੂ ਜੀ ਨੇ ਬਾਂਹ ਫੜੀ ਅੱਜ ਦੇ ਸਮੇਂ ਵਿੱਚ ਸਭ ਕੁੱਝ ਬਣ ਗਿਆ ਵੀਰੇ
ਲਵ ਯੂ ਫਤਿਹ ਪੁੱਤ ਬਹੁਤ ਪਿਆਰ ਆਉਦਾ ਤੇਰਾ ਸੋਹਣਿਆ ❤❤ ਯੁਗ ਯੁਗ ਜੀਅ ਰੱਬ ਮੇਰੇ ਨੋਨੇ ਚੰਨ ਪੁੱਤ ਦੀਆ ਲੰਬੀਆ ਉਮਰਾ ਕਰੇ ਬੁਰੀਆ ਨਜਰਾ ਤੋਂ ਬਚਾਵੇ ਤਰੱਕੀਆਂ ਬਖਸ਼ੇ ਜਦੋ ਪੁੱਤ ਬੋਲਦਾ ਬਹੁਤ ਬਹੁਤ ਪਿਆਰ ਆਉਦਾ 😊😊 ਸ਼ਰਨ ਸੋਹਲ 😘😘😘😘😘😘🤗🤗🤗🤗💕💕💕💕💕💕💕💕
True he’s too cute. God bless them.❤❤❤
Bilkul shi kiha ji.
ਗੁਰਪ੍ਰੀਤ ਤੇ ਰੋਜੀ ਦੇਵ ਤੇ ਮਿੰਦੋ ਲਈ ਰੱਬ ਬਣਕੇ ਆਏ ਬਹੁਤ ਵਧੀਆ ਸੀਰੀਅਲ ਹੈ 🎉
ਨਵੀਂ ਵੈਰੀ ਨਾਈਸ ਬਹੁਤ ਸੋਹਣਾ ਜਵਾਬ ਦਿੱਤਾ ਆਪਣੀ ਸੱਸ ਨੂੰ ਕਿਉਂ ਸਾਡੇ ਮਾਂ ਬਾਪ ਦੀ ਇੱਜਤ ਹਨੀ ਉਹਨਾਂ ਦੀ ਬੇਸਤੀ ਕਰਨੀ ਕਰੀਬ ਲਾ ਕੇ ਬਹੁਤ ਵਧੀਆ ਜਵਾਬ ਦਿੱਤਾ ਇਨਾ ਦੇ ਨਾਲ ਇਦਾ ਹੀ ਹੋਣਾ ਚਾਹੀਦਾ ਜਿਦਾ। ਜਿੱਦਾਂ ਇਹ ਸਾਡੇ ਨਾਲ ਕਰਦੀ ਆ ਆਪਦੀ ਧੀ ਧੀ ਦੂਸਰੇ ਦੀ ਧੀ ਨੂੰ ਦਰਦ ਨਹੀਂ ਹੁੰਦਾ ਵੈਰੀ ਨਾਈਸ ਐਪੀਸੋਡ ਗੋਡ ਬਲੈਸ ਯੂ ❤❤❤❤❤❤❤ ਅਮਰ ਵੀਰੇ
ਬੱਲੇ-ਬੱਲੇ ਨਵੀ ਛਾਅ ਗਈ , ਕਮਾਲ ਕਰ ਦਿੱਤੀ 👌🏻👌🏻👌🏻।ਐਕਟਿੰਗ ਨੂੰਹ-ਸੱਸ ਦੋਨਾ ਦੀ ਘੈਂਟ ਆ
ਸਾਬਾਸ਼ ਨਵੀ ਪੁੱਤ ❤ਸੱਸ ਤਾਂ ਤੇਰੀ ਹੁਣ ਬੰਦਾ ਬਣੂ
ਮੈਨੂੰ ਤਾਂ ਇਦਾ ਲਗਦਾ ਜੋਤੀ ਹੋਣੀ ਰੱਬ ਦੇ ਫਰਿਸਤੇ ਬਣ ਕੇ ਮਿਲੇ ਆ ❤
😂😂 ਨਵੀਂ ਤੁਸੀਂ ਤਾਂ ਅੱਜ ਕਮਾਲ ਕਰਤੀ 😂😂
Sanu vi ase tarah ghar ਵਿਚੋਂ ਕੱਢ ਦਿੱਤਾ ਸੀ ਪਰ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਜ ਸਭ ਕੁਝ ਬਣਾ ਲਿਆ
Sade nal b
Sanu v ,pr aj asi apna ghr bna rahe aa , waheguru ji di kirpa nl
Bai je sade nal ਵੀ ਏਹੋ ਹੋਇਆ ਸੀ ਪਰ ਰੱਬ ਨੇ vadia ਰੋਟੀ ਖਾਣ ਜੋਗੇ ਕਰਤੇ
Sade nal v eda Hoya c
Sade naal bhi ida hi hoya c sanu meri 4 month di beti di potty tak saaf nahi c karn ditti uss ghar ch te main pind de sumshaan ghat beti di potty saaf kitty c te hun saadi mehanat sadka aci dusri baar apna ghar bna leya waheguru ji ne saada hath nai sadeya kdi 🙏🙏
ਨਵੀਂ, ਦੀਪ ਦੀ ਮਾਂ ਦੀਆਂ ਕਰਤੂਤਾਂ ਅਮਰ ਦੇ ਸਾਹਮਣੇ ਦਸ ਗੁਰਪ੍ਰੀਤ, ਰੋਜ਼ੀ ਤੇ ਕਿਰਨ ਦਾ ਰੌਲ ਇਸ ਸੀਰੀਅਲ ਵਿੱਚ ਬਹੁਤ ਵਧੀਆ ਹੈ 👍👌👌👍🪯🙏🎊🌹🌀❤
ਕੌਣ ਕੌਣ ਬਾਬਲ ਦਾ ਵਿਹੜਾ ਮਿਸ ਕਰ ਰਿਹਾ ❤ ਕਰੋ ਇਕ ਪਿਆਰਾ ਜਿਹਾ ਲਾਇਕ ਕੂਮੈਟ❤❤❤
Me
Me
Me
❤❤❤❤❤
Hum
ਬਹੁਤ ਵਧੀਆ ਐਪੀਸੋਡ ਜੀ ਪਰਮਾਤਮਾ ਦੇਵਗਨ ਟੀਮ ਦੇ ਸਿਰ ਤੇ ਮਿਹਰ ਭਰਿਆ ਹੱਥ ਸਦਾ ਹੀ ਰੱਖਣ
Wah wah ਨਵੀ putter Bohut vadhia jwaab ਦਿੱਤਾ ਇਹੋ jihee ਸੱਸ ise tra set hundian ne❤❤❤😂😂😂😂😂
ਬਹੁਤ ਵਧੀਆ ਜੀ ❤❤❤
Very nice gurpreet Or rozi di acting bhut wdia hai nvi v good jese ko tesa milna hi chida
ਨਵੀ ਬੇਟਾ ਬਹੁਤ ਵਧੀਆ ਜਵਾਬ ਦਿੱਤਾ ਹੈ ਇਹੋ ਜਿਹੀਆ ਲੋਕ ਇਸ ਤਰ੍ਹ ਹੀ ਸੁਦਰਦੇਆ ਜੈਸੇ ਕੋ ਤੈਸਾ ਬਹੁਤ ਵਧੀਆ ਮੈਸੇਜ ਦਿੱਤਾ ਹੈ ਬਹੁਤ ਬਹੁਤ ਵਧੀਆ ਐਪੀਸੋਡ ਹੈ ਵਾਹਿਗੂਰ ਚੜਦੀਕਲ ਬਖਸ਼ਿਸ਼ ਕਰਨ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀਆ 👍👍👌👌🤗🤗
ਬਹੁਤ ਬਹੁਤ ਬਹੁਤ ਹੀ ਮਨ ਨੂੰ ਭਾਵੁਕ ਕਰ ਦੇਣ ਵਾਲੀ ਵੀਡੀਓ 👌👌👌👍👍👍ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀਕਲਾ ਵਿੱਚ ਰੱਖਣ 🙏🙏🙏🙏🙏ਧੰਨਵਾਦ ਜੀ 🙏🙏🙏🙏🙏
Very Very nice story God bless you beta ❤❤❤❤❤❤❤🎉🎉🎉🎉🎉🎉🎉
God bless you 🙏 devgon family for the reality show
Very nice episode 👌👌👌👌. Waheguru ji thanu sari team nu hmesha chrdi kallan vich rakhe. God bless you 🙏🙏
Dekh kahani Dev veere di har ik akh nam hoi, eh sab ta nibha apne apne kirdar rehe pta nhi kiniyan nal eh khani sach hoi , eh khani sach hoi 😢😢🙏
ਵਧੀਆ ਸਟੋਰੀ ਚੱਲ ਰਹੀ ਐ..
ਕੋਈ ਵੀ ਫੈਸਲੇ ਜਲਦੀ ਨਹੀਂ ਲੈਣੇ ਚਾਹੀਦੇ ਕੁੱਝ ਟਾਈਮ ਪਾ ਲੈਣਾ ਚਾਹੀਦਾ ਦੇਵ ਵੀਰੇ ਬਾਕੀ ਨਵੀਂ ਨੇ ਅੱਜ ਬਹੁਤ ਵਧੀਆ ਕੀਤਾ ਅਜਿਹੀ ਸੱਸ ਨੂੰ ਤਾ ਏਨਾ ਕਾ ਬਣਦਾ ਏ ਨਵੀ ਦੀ ਐਕਟਿੰਗ ਬਹੁਤ ਵਧੀਆ ਸੀ
ਨਵੀ ਛਾ ਗਈ ਐਸਾ ਜਬਾਬ ਦਿੱਤਾ ਆਪਣੀਂ ਸੱਸ ਨੂੰ ਸੁਲਾਮ ਆ ਪੁੱਤ ❤❤❤❤❤❤
Very Very nice Story 👌 👍 👏 god bless you 🎉🎉🎉🎉🎉🎉🎉
Nice nice very nice episode 👍👌awesome ❤❤
Tuhade hun jine vi episode aaiye bhut hi emotional hai ji dil par aaunda
ਬਹੁਤ ਹੀ ਵਧੀਆ ਸਟੋਰੀ ਚਲ ਰਹੀ ਹੈ ਜੀ। 👍👍👍👍👍
ਆਸੀ ਵੀ ਬਾਬਲ ਦੇ ਵਿਹੜੇ ਏ ਕਾਹਣੀ ਬਹੁਤ ਦਰਦ ਭਰੀ ਬਹੁਤ ਦੁੱਖ ਸਾਂਝਾ ਕਰਨ ਵਾਲੀ❤❤❤😂
Super duper episode 👌👌👍
Nice episode God bless you all team member ❤
Fateh we are proud of you very good acting deep thanks
ਬਹੁਤ ਵਧੀਆ ਕੀਤਾ ਨਵੀ ਜੀ ਮੂੰਹ ਤੋੜ ਜਵਾਬ ਦਿੱਤਾ ਸ਼ਾਬਸ ਤੇਰੇ ਧੀਏ
Bilkul sahi dev veere jo hunda sab rab di marji nal hauda hai assi v Khali hath hi nikle c ajj malak ne bahut kush dita hai
ਬਾਬਲ ਦਾ ਵਿਹੜਾ ਐਪੀਸੋਡ ਦੁਬਾਰਾ ਚਾਲੂ ਕੀਤਾ ਜਾਵੇ 🙏
😂😂😂😂 bhut jada ghaint c end te it's too good Navi dii
Roji di her tarah da role bahut vadhiya karde ne. God bless you
Bahut badhiya video Gurpreet te roji de acting bahut badhiya fateh de acting super ❤❤❤❤❤❤❤i love devgan family
ਨਵੀਂ ਦੀ ਗੱਲ ਵਿਚ ਬਹੁਤ ਦਮ ਸੀ 😢❤
I cant wait to see the next part ..navi too gd yr .gd step for your parents respect and your self respect❤
Very nice story Rabb nu sb da fikkar 🙏❤️🙌👌
God bless you 🙏🙏
Bohat hi sohna c aj episode waheguru ji sarya nu chardi kla ch rakhan bohat hi pyari family aa devgan te matharu waheguru ji hor traki bhakshn
Navi di gal vich bohot dam hai 👌🏻👌🏻👌🏻🎉🎉🎉🎉🎉 shabash beta
Very nice story very very happy to family always God bless you 🙏🙏
Kya baat ha tera cigar kitna vada ha gurban tere t sanjna love you fateh aan wale time tha super star yrs fan
Tusi sare episode vadia bana rahe ho agar koi mere like kam hove ta dasna meri adge 62 saal the ha tajrba koi nhi par tusi jo km denge vadia krunga dev gun ji aap ji k sarre episode kamal t amar ka vivah marriege mann gaye tusi Vader dil wale ho raja k saman love you vasde raho parivar nu ek rakho
Very nice video 👌👌 superb performance 👍
Kiran god bless you both roles are suits on you negative and positive ❤
Vary very very very very very very very very very very nice 7❤❤❤❤❤❤❤❤❤❤❤❤❤❤❤
ਵਾਹ ਕਮਾਲ ਨਵੀਂ l beautiful acting.
ਬਹੁਤ ਸੋਹਣਾ episode ਜੀ ❤❤❤❤❤❤❤❤
Navi ka jwaab sun ke mza aa gya very nice episode 👍👍👍
Waheguru tahanu saari teem nu khus rakhe Devgan family ❤❤❤❤❤❤❤❤❤❤
Swaad e aa giyaan navi behan de dialogue superd❤❤
ਮਿੱਦੋ ਤੇ ਦੇਵ ਦੀ ਐਕਟਿੰਗ ਵਧੀਆ ਹੈ ਦੀਲ ਛੋ ਜਾਣ ਵਾਲੀ ਕਹਾਣੀ ਵਾਹਿਗੁਰੂ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ
ਦਿਲ
😂😂😂😂😂
Very nice story ji good acting sarea di God bless you all team members ❤❤
ਕੌਣ ਕੌਣ ਚਾਹੁੰਦਾ ਹੈ ਕਿ ਬਾਬਲ ਦਾ ਵਿਹੜਾ ਦੁਬਾਰਾ ਚਾਲੂ ਕੀਤਾ
❤
❤
Asi
Asi
Asi be
Dana Pani very nice story gbu all family members tuhadi har ik story top di a love you too much all family members ❤️❤️❤️❤️
ਕੋਣ ਕੋਣ ਮਿੰਦੋ ਭੈਣ ਜੀ ਦੀ ਇਹ ਸਟੋਰੀ ਲਾਈਕ ਕਰਦੇ 🙏🙏👍👌🇬🇧🇬🇧🇬🇧🇬🇧🇬🇧🇬🇧🇬🇧🇬🇧🇬🇧🇬🇧🇬🇧🇬🇧😊
Bahut badiya story hai bahut kuch sikhan nu milda mind blowing
Bhut bhut e sohni kahni a ji very very nice story rozi didi ta veer ji is too good ❤❤
ਮਾਤਾ ਜੀ ਦਾ emotional ਸੀਨ ਦੇਖ਼ ਕੇ ਰੋਣਾ ਆ ਗਿਆ
ਦੋਨਾਂ episodes ਵਿੱਚ Navi ਦੀ ਐਕਟਿੰਗ ਬਹੁਤ ਸੋਹਣੀ aa!
Vaheguru ਕਰੇ ਅੱਗੇ ਜਾ ਕੇ ਬਹੁਤ ਤਰੱਕੀ ਕਰੇ!
Keep it up Navi bete!
♥️♥️🥹🥹Thank u ji
Superb episode 👌
Very interesting and emotional story gbu all family ♥️👍🙏
Very nice Lavi sister acting ❤
ਬਹੁਤ ਵਧੀਆ ਲੱਗਿਆ ਅੱਜ ਦਾ ਐਪੀਸੋਡ 🎉🎉❤ ਨਵੀਂ ਬਹੁਤ ਵਧੀਆ ਜਵਾਬ ਦਿੱਤਾ 😊😊ਤੇ ਦੇਵ ਛੋਟੇ ਵੀਰ ਵੱਡਿਆਂ ਨਾਲ ਇਵੇਂ ਹੁੰਦੀਆਂ 😢😢
Buhat he nice he g kamal ka darama he hasde raho te waste raho
Gud performance of Navi Bhen ❤❤ great 👍 good 👍
ਨਬੀ ਬਹੁਤ ਹੀ ਵਧੀਆ ਕੀਤਾ ਮਜ਼ਾ ਆ ਗਿਆ ਇਸ ਤਰ੍ਹਾਂ ਦੀਆਂ ਨਾਲ ਏਧਾ ਹੀ ਕਰਨਾ ਚਾਹੀਦਾ ਹੈ
ਅੱਜ ਤਾਂ ਨਵੀ ਅੱਤ ਕਰਾ ਗਈ ❤
Super duper❤❤❤❤
Kon kon babul da vehre nu Miss ker reha aa
Like kro😊😊
ਬਹੁਤ ਵਧੀਆ ਸਟੋਰੀ ਦੇਵਗਨ ਫੈਮਲੀ 🎉❤🎉❤
Well done navi di . Bhut vadia....
Very nice ji God bless you all family members eh kahani sach hoi 😢😢😢😢😢😢😢👍👍👍👍
Bahut vadhia video hai ji 👌🏽👌🏽👌🏽👌🏽god bless you all family members nu 🎉🎉🎉🎉🎉🎉
Bahut vadia video hai g🎉🎉🎉🎉🎉🎉🎉
Gurpeet and rigid very nice
बहुत बढ़िया स्टोरी लगी आपकी❤❤❤ इंतजार रहता है अगले एपिसोड का❤❤
ਨਬੀ ਭੈਣੇ ਤੂੰ ਬਿਲਕੁਲ ਸਹੀ ਕਿਹਾ ਸੱਸ ਕਦੇ ਨੀ ਮਾਂ ਬਣ ਸਕਦੀ ਭੈਣੇ😢😢😢😢😢
Very very nice story veere God bless you 👍👍👍🥰🙏🏻👌👌👌
Bohot wadiya episode lagaya ae very nice story bilkul sahi hai dane dane par likha hai khane wale ka naam 👌👌❤❤
Please 🙏 babal da vehda shuru kar do please 🙏🙏🙏
ਬਹੁਤ ਵਧੀਆ ਕਹਾਣੀ
Very very nice video wah video vekh ky majha ah gya
ਨਵੀਂ ਦੀਦੀ ਨੇ ਨਾ ਆਹ ਗੱਲ ਬਹੁਤ ਵਧੀਆ ਕਈ ਕੀ ਤੇਰੀ ਇੱਟ ਨਾ ਇੱਟ ਨਾਲ ਖੜਕਾਈ ਤੇ ਮੇਰਾ ਨਾਂ ਵੀ ਨਵੀਂ ਪਰ ਸਹੀ ਗੱਲ ਆ ਭੈਣੇ ਜੇ ਕਿਸੇ ਨੂੰ ਜੇ ਕਿਸੇ ਦਾ ਆਪਾਂ ਇੱਜਤ ਕਰੀ ਜਾਵਾਂਗੇ ਨਾ ਤੇ ਜੇ ਉਹ ਬੰਦਾ ਇੱਜਤ ਲੈਣਾ ਕਰੇ ਉਹਨੂੰ ਵਾਰ-ਵਾਰ ਆਪਣੀ ਬੇਸਤੀ ਕਰੇ ਤੇ ਉਹਨੂੰ ਵਾਰ-ਵਾਰ ਜਲੀਲ ਕਰੇ ਪਰ ਉਹਨੂੰ ਫਿਰ ਜਵਾਬ ਦੇਣਾ ਹੀ ਪੈਂਦਾ ਕਹ ਹਾਰ ਕੇ ਭਾਵੇਂ ਉਹ ਸਾਸਾ ਭਾਵੇਂ ਜਿਹੜਾ ਮਰਜ਼ੀ ਹਾਂਜੀ ਦੇ ਵੀਰੇ ਐਪੀਸੋਡ ਬਹੁਤ ਵਧੀਆ ਸੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੁਹਾਡੇ ਬੱਚੇ ਨੂੰ ਫਤਿਹ ਨੂੰ ਹਮੇਸ਼ਾ ਪਰਮਾਤਮਾ ਖੁਸ਼ ਰੱਖੇ ਲੰਬੀ ਉਮਰ ਬਖਸ਼ੇ ਬਹੁਤ ਵਧੀਆ ਤੁਹਾਡਾ ਬੇਟਾ ਬਹੁਤ ਨਾਈਸ ਸੀ
Very good navi di chak de fatte ❤❤
Good job Navi putt Edda diya sassa Edda hi teek rehdiya ne❤❤❤🎉
Very nice 🙂👍👍👍👍 very thuth story in every house we'll done
Bilkul sach dekhaya ki jina mrji kise da krlo par koi mul ni panda chahe koi v aa 😢😢
Waheguru ji tohanu hamesha khush rakhe ❤❤❤🎉🎉🎉🎉🎉❤❤❤❤🎉🎉🎉🎉🎉🎉 Devgan family nu
Bilkul sahi ha dav bate jo hunda sab rab de marji nal hunda ha jo aaj kal ho raha ha apne apn nu dakh na nahi mang da god bless you ❤❤❤❤❤❤❤
Sakhiyan bhena series nu adhura kyun chhd ta ji😢😢
Excellent episode waheguru Tahanu Saari teem nu khus rakhe Devgan family ❤️❤️ God bless you all 🙏🙏
Speechless story❤❤❤❤❤❤❤❤
Verge babul da vehra dobara suro kro
ਬਹੁਤ ਹੀ ਸੋਹਣੀ ਤੇ ਭਾਵਕ ਕਰ ਦੇਣ ਵਾਲੀ ਵੀਡੀਓ ਹੈ ਜੀ❤❤❤❤❤
Bhut achi hai story Paa Ji
Bhut vadya vadio❤❤❤❤❤
Very nice story ❤❤
Buhat vadiya superb video 👌👌♥️♥️♥️♥️♥️