Bahut hi vadiya dikhaya kamm ta bande de Karam hunde ha fir chhota ki vadda ki . All members are very nice. Kiran ne vi change jwab ditte Mindo de papa nu vkt paye te tane nahi Sahara chahida hunda h
بھائی ویسے کمال کی بات ہے باؤ جی اتنے زیادہ امیر ہونے کے بعد خود دروازہ کھولنے ایا ہے اور ایک بات اور کمال کی وہ اپ لوگوں کو اندر نہیں لے کر گیا اور دروازے پر کھڑے کھڑے بات کر لی ہے نا کمال
Qus:- Dev Nu Pehli Nokri Kee Mili hai ?
Dosto Story Shuru ho chukki hai Episode full dekhyo ji Apne suggestion jror deo ji Share v jror Kareyo.
Security guard
Security guard
Security guard @@Sandeepkaur37107
Navi ne aaj fatte chkte😂
Te amar veere de expression awsm
Security guard
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਅਤੇ ਬਸੰਤ ਪੰਚਮੀ ਦੀਆਂ ਲੱਖ ਲੱਖ ਵਧਾਈਆਂ ਜੀ
Waheguru ji ❤
@RamandeepKaur-lc4qi 🙏🙏
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਦੇਵ ਮਿੰਦੋ ਐਂਡ ਪਾਰਟੀ ਜਿੰਦਾ ਬਾਦ ❤
ਬਹੁਤ ਵਧੀਆ ਸਟੋਰੀ ਦੇਵ ਦੇਵਗਨ ਗੁਰਪ੍ਰੀਤ ਸਿੰਘ ਤੇ ਰੋਜੀ ਦੀ ਐਕਟਿੰਗ ਵਧੀਆ ਹੈ ਦੀਪ ਦੀ ਮਾਂ ਬਹੁਤ ਗਲਤ ਰੋਲ ਅਮਰ ਦੇ ਘਰ ਕਲੇਸ ਕਰਵਾ ਦਿੱਤਾ
🎉🎉🎉❤❤❤❤
Rozi didi ta gurpreet veera acting too good very nice storyਦੀਪ ਦੀ.ਮਾਂ ਵਰਗੀਆ ਮਾਵਾ ਨਹੀ ਘਰ ਵਸਣ ਦਿੰਦੀਆ
ਵਾਹਿਗੁਰੂ ਜੀ ਸਭ ਦਾ ਭਲਾ ਕਰਨ ਜੀ 🙏🏻🙏🏻
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆ ਦੇ ਵਿਆਹ ਅਤੇ ਬਸੰਤ ਪੰਚਮੀ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਬਾਕੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾਂ ਵਿੱਚ ਰੱਖੇ 🙏🙏🙏🙏
ਸਦਕੇ ਜਾਵਾ ਰੌਜੀ ਤੇ ਗੁਰਪ੍ਰੀਤ ਸਿੰਘ ਜੀ🎉🎉
ਬਹੁਤ ਸੋਹਣੀ ਸਟੋਰੀ ਏ ਦੇਵ ਵੀਰ ਜੀ ਮਿੰਦੋ ਭੈਣ ਜੀ ਹਰ ਇੱਕ ਸਟੋਰੀ ਵੱਧ ਤੋਂ ਵੱਧ ਹੁੰਦੀ ਏ ਜੀ ਹੱਸਦੇ ਵਸਦੇ ਰਹੋ ਮੇਰੇ ਫਤਿਹ ਪੁੱਤ ਨੂੰ ਬਹੁਤ ਸਾਰਾ ਪਿਆਰ ਲਵ ਯੂ ਪੁੱਤ 🎉🎉❤❤ਯੁਗ ਯੁਗ ਜੀਅ ਜਵਾਨੀਆਂ ਮਾਣ 🎉🎉😊😊ਸ਼ਰਨ ਸੋਹਲ ❤❤
Very nice story God bless you Devgan family Love you aa saryian nu
ਭਾਜੀ ਬਹੁਤ ਵਧੀਆ ਸਟੋਰੀ ਬਣਾਈ ਆ ਤੁਸੀਂ ਇਹਦੇ ਵਿੱਚ ਰੱਬ ਬਾਰੇ ਦੱਸਿਆ ਆ ਵੀ ਰੱਬ ਕਿੱਦਾਂ ਦੀ ਹਾਲਾਤ ਵਿੱਚ ਵੀ ਅਸੀਂ ਰਹੀਏ ਰੱਬ ਸਾਨੂੰ ਦੇਖਦਾ ਹੈ ਸਾਨੂੰ ਖਾਣੇ ਨਹੀਂ ਦਿੰਦਾ ਆ ਬਹੁਤ ਵਧੀਆ ਸਟੋਰੀ ਹੈ
ਦੇਵ ਵੀਰੇ ਸਤਿ ਸ੍ਰੀ ਅਕਾਲ ਵੀਰੇ ਜਦੋਂ ਤੁਹਾਡਾ ਰੋਲ ਤੇ ਰੋਜੀ ਭੈਣ ਹੋਣਾਂ ਦਾ ਰੋਲ ਆਉਂਦਾ ਉਦੋਂ ਪਤਾ ਨਹੀਂ ਕੀ ਗੱਲ ਐ ਟੋਮੈਟੋ ਰੋਣਾ ਨਿਕਲ ਆਉਂਦਾ
ਬਹੁਤ ਬਹੁਤ ਬਹੁਤ ਸੋਹਣੀ ਵੀਡੀਓ ਤੇ ਬਹੁਤ ਬਹੁਤ ਬਹੁਤ ਸੋਹਣੀ ਐਕਟਿੰਗ 👌👌👌👌👍👍👍👍ਧੰਨਵਾਦ ਜੀ 🙏🙏🙏🙏🙏
ਮਿੰਦੋ ਬਹੁਤ ਵਧੀਆ ਸਟੋਰੀਆਂ ਲਿਖਦੀ ਹਰ ਸਟੋਰੀ ਵਿਚ ਐਹੋ ਜਿਹੇ ਸੀਨ ਦੇਖਦੇ ਐਪੀਸੋਡ ਦੇਖਕੇ ਵੇਖਣ ਵਾਲਾ ਭਾਵਿਕ ਹੋ ਜਾਂਦਾ ਹੈ
ਬਹੁਤ ਵਧੀਆ ਪਰੋਗਰਾਮ✅ ਜੀ
Dev beta sab nu peyara hai ena de saree family very nice ❤❤❤❤❤❤
Nice story and nice acting Dev Mindo nd Roji Gurpreet JI Lots of love blessings Fatay nd all teem mbr
Done saduan di acting bahut hi vadiya hy dev beta god bless u
ਬਹੁਤ ਸੋਹਣੀ ਐਕਟਿੰਗ ਕੀਤੀ ਸਾਰਿਆਂ ਨੇ ਬਹੁਤ ਮਜ਼ਾ ਆ ਰਿਹਾ ਆ ਦੇਖਣ ਚ ❤️❤️🥰🥰🥰
Bahut vadia story a ji koi shabad nhi a boln nu Nice🎉🎉🎉🎉❤❤
ਹਰ ਵਾਰ ਦੇਵ ਵੀਰੇ ਨੂੰ ਹੀ ਕਿਉਂ ਗਰੀਬੀ ਵਾਲਾ ਰੋਲ ਦਿੱਤਾ ਜਾਂਦਾ 😢😢
ਬਹੁਤੇ ਇਨਸਾਨਾਂ ਨਾਲ ਆਪਣੇ ਹੀ ਫ਼ਰਕ ਕਰ ਦਿੰਦੇ ਨੇ , ਨਾਲੇ ਸਭ ਨੂੰ ਪਤਾ ਇਸ ਦੁਨੀਆ ਤੋਂ ਕੁੱਝ ਨੀ ਨਾਲ਼ ਜਾਣਾ , ਕਈ ਵਾਰ ਲਗਦਾ ਕੁੱਝ ਲੋਕਾਂ ਦੀ ਜ਼ਮੀਰ ਬਿਲਕੁਲ ਮਰ ਚੁੱਕੀ ਏ.
ਸਦਕੇ jawa rozy ਤੇ gurpreet di ਸੋਚ ਤੇ God bless you all family members 🎉🎉🎉🎉🎉❤❤❤❤❤❤
ਬਹੁਤ ਸੋਹਣੀ ਸਟੋਰੀ ਹੈ ਵੀਰੇ ਇਹ ਸਭ ਕੁੱਝ ਦੁਨੀਆਂ ਵਿੱਚ ਹੋ ਰਿਹਾ ਇਹ ਸਭ ਕੁੱਝ ਸੱਚ ਹੈ
Very interesting video bhut mazza aa gaya hai aaj video dekh kar specially navi wala scene😊
Very nice n heart tuch story 👍🏻😥😥
Very nice Gurpreet ji ne bahut vadhia msg dita
Duniya te change bande ve hege ne roji ji te gurpreet warge so nice 👍🏻👍🏻♥️♥️
ਕੋਣ ਕੋਣ ਦੇਵ ਵੀਰੇ ਨੂੰ ਪੰਸਦ ਕਰਦੇ 🇬🇧🙏😊👌🇬🇧🇬🇧🇬🇧🇬🇧🇬🇧🇬🇧🇬🇧🇬🇧
यहलायक देव वीर के लिए
Veer ji Ghar ta tusi vadiya bna liya mubarka veer ji 👍👍💐💐🙏🏻🙏🏻🎂🎂🎁🎁🎁
Very hart❤tuching story ❤❤
I love you Dev beta very good video waheguru ji mehar banaya Rakhi 🙏🙏❤️❤️
Bahut hi vadiya dikhaya kamm ta bande de Karam hunde ha fir chhota ki vadda ki . All members are very nice. Kiran ne vi change jwab ditte Mindo de papa nu vkt paye te tane nahi Sahara chahida hunda h
Waheguru ji mehar rakhn tuhade te 💖
Bahut vadia story aa ji koi shabd nhi a boln nice 👌👌👌👌🎉🎉🎉🎉❤️❤️❤️❤️
Good morning dev family ji very very nice roji tae Gurpreet Singh ji waheguru tuhanu khoob khushiyaan deve gbu 🎈🎈🎈🎈🎈🎈🎈🎈🎈
ਗੁਰਪ੍ਰੀਤ ਵੀਰ ਤੇ ਰੋਜ਼ੀ ਦੀਦੀ ਦੀ ਗੱਲਬਾਤ ਰੂਹ ਨੂੰ ਛੂਹ ਗਈ 💗💗 ਕੁੱਲ ਦੁਨੀਆਂ ਦਾ ਮਾਲਿਕ ਤਾਂ ਇੱਕ ਹੀ ਹੈ ਤੇ ਅਸੀਂ ਸਾਰੇ ਉਸ ਦੇ ਬੱਚੇ 🙏🏻🙏🏻 ਵਾਹਿਗੁਰੂ ਜੀ ਸਭ ਦਾ ਭਲਾ ਕਰੀ 🙏🏻🙏🏻 ਦੇਵ ਵੀਰ ਜੀ ਬਹੁਤ ਸੋਹਣੀ ਸਟੋਰੀ ਹੈ ਜੀ ❤️❤️❤️❤️❤️❤️❤️
Sadak jawa gurpreet ji ❤️ ta rozy ta❤❤ very nice 👍🙂 acting like
Right Kiran❤❤❤❤❤❤❤❤❤❤❤
Bahut vadhia story very emotinal story bhut heart touching story 😢😢😢😢😢😢
Very very nice video very interesting video vekh ky Rona ah gya hai ji
Bhut heart touching words spoken by gurpreet veer ji and roji ji
ਬਹੁਤ ਵਧੀਆ ਵੀਡੀਓ
Gurpreet roji k dylok heart touching 🎉🎉🎉❤
Very interesting story 👍🙏
Very nice and good video ❤❤❤❤❤ good 👍👍👍👍👍👍
Very nice Dev veera di acting
Very Very nice dev veer ji ❤❤❤❤❤❤❤❤❤
Very very nice acting roji didi ji te gurpreet Veer ji Di
ਬਹੁਤ ਵਧੀਆ ਕਹਾਣੀ ਆ ਜੀ ❤❤❤❤
Nice video Dev verji waheguru ji aap ji ta Mehar Karn ji and my name is Nirmal jit Kaur 🌹🌹❤❤🌹🌹
بھائی ویسے کمال کی بات ہے باؤ جی اتنے زیادہ امیر ہونے کے بعد خود دروازہ کھولنے ایا ہے اور ایک بات اور کمال کی وہ اپ لوگوں کو اندر نہیں لے کر گیا اور دروازے پر کھڑے کھڑے بات کر لی ہے نا کمال
Very nice video. Heart Touching. God bless all members
ਬਹੁਤ ਵਦੀਆ ਸਟੌਰੀ ਹੈ
BUHE BARIYAN VIDEO...ਦਾਣਾ ਪਾਣੀ ਵੀਡੀਓ...ਬਹੁਤ ਵਧੀਆ Episode ਹਨ ਪਹਿਲੀ ਞੀਡੀੳ ਬਹੁਤ ਵਧੀਆ ਹਨ ਜਿਵੇ ਕਿ ਬਾਬਲ ਦਾ ਵਿਹੜਾ ਞੀਡੀੳ ਬਹੁਤ ਸੀ ਹਰੇਕ EPISODE ਬਹੁਤ ਵਧੀਆ ਸੀ satnam Singh..ਜਿਲਾ ਤੇ ਤਹਿਸੀਲ Patiala ...
❤❤❤ very very nice Dev veer ji ❤❤❤
ਬਹੁਤ ਵਧੀਆ ਲੱਗਿਆ ਅੱਜ ਦਾ ਐਪੀਸੋਡ 🎉🎉❤❤ਪਰ ਗੁਰੀ ਨਵੀਂ ਦੀ ਗੱਲ ਚੰਗੀ ਤਰ੍ਹਾਂ ਸਮਝ ਤਾ ਲੈਦਾ ਉਹਦੇ ਵੀ ਮਾਂ ਬਾਪ ਨੇ ਤੇ ਤੇਰੀ ਭੈਣ ਤੇ ਮਾਂ ਨੇ ਬਹੁਤ ਮਾੜੀ ਕੀਤੀ ਆ ਨਵੀਂ ਨਾਲ 😮😮😊
ਬਹੁਤ ਸੋਹਣੀ ਵੀਡੀਓ ਬਹੁਤ ਸੋਹਣੀ ਐਕਟਿੰਗ ਵਾਹਿਗੁਰੂ ਮਿਹਰ ਕਰੇ
Congratulations veerji very nice👍👍👍👍
Super duper❤❤❤❤❤
Asi sare dev te mindo di nu psand karde aa❤❤
Rozy mindo superrrrrrr❤
Nice lagi video g ❤️❤️👌🙏
ਬਹੁਤ ਵਧੀਆ ਕਹਾਣੀ
Roji dee te Gurpreet veer ji acting performance superb in this video keep it up Devgan veerji Mindo Fateh and entire team members 🌹🙏
Very very nice Dev ❤❤❤❤
Very nice and so Emotional ❤❤❤❤
Very nice story g ❤❤❤❤🎉🎉🎉🎉
Wah Wah Dev te Mindo Ji ❤❤❤❤❤❤❤
Nice story bahut vadiya acting karde saare
Guri veera kina beakl aa ohne guesta de samne navi te hath chukia ,ohnu apni maa di galti disdi nhi baki story bhut sohni c❤❤❤❤❤❤
Very interesting and heart touching story
Veri nice best acting Veri nice best story Veri nice best T-Series Dana Pani Veri nice Devgan family Veri nice Devgan groups❤❤❤❤❤
VERY GOOD performance
Very very nice mindo and Dave family ♥️♥️❤️😍😍 malkit kour Barnala
Amar veer de expression 😂😂
ਬਹੁਤ ਹੀ ਵਧੀਆ ਸਟੋਰੀ ਦਿਲੋਂ ਧੰਨਵਾਦ
God bless you veer. G boht vdia story a ji 🎉🎉🎉🎉🎉
Bhaut vadiya video haa God bless you dev family👌👌✨✨✨✨
Very nice &emotional episode 👌 👍
Chaga hoeya Amar de sahmne sasural ch eh sara draama hoeya😂😂
Very good Roji te Gurpreet S. Bhai ji ❤❤❤❤❤❤❤
Dev veere bhut sohni story hai acting mind blowing
ਗੁਰਪ੍ਰੀਤ ਵੀਰ ਜੀ ਬੁਹਤ ਵਧੀਆ ਜੀ
Gurpreet veer ji roji didi bahut badiya
Very nice 👍🏻👍🏻👍🏻👍🏻👍🏻
Bahut vadia story 👌 bahut sohni acting ❤❤
ਬਹੁਤ ਸੋਹਣੀ ਵੀਡੀਓ ਰੱਬ ਚੜਦੀ ਕਲਾ
❤❤❤❤🎉🎉🎉🎉💗💗💗💗🙏🙏🙏🙏👍👍👍👍👍 very very nice video paji ji
Speechless story ❤❤❤❤❤❤❤
Aj ta koyi sahad hi nhi mere kol 👌👌👌
Bahut vadhiya ji 🙏
ਬਹੁਤ ਵਧੀਆ ਸਟੋਰੀ ਜੀ
Gurpreet te rozy da roll bahut wadiya hai ji jina ne dev mindo te fateh nu apne ghar le aaye
Beautiful and emotional love it ❤❤
Radhe radhe ji ❤🤗🤗❣️👍👍👍
Very nice story hai ji 👌🏻👌🏻
Bhut sohni acting dev veere❤❤❤
Bahut vadiya episode hai ❤❤❤❤❤❤❤
Sabse pehle like very very nice video
sabse phle mera hua comment nd like
Waheguru ji very nice story