ਸੰਸਦ- ਦੂਜੇ ਦਿਨ ਵੀ ਛਾਇਆ ਭਗਵੰਤ ਮਾਨ Bhagwant mann Vs Modi | Parliament

Поділитися
Вставка
  • Опубліковано 18 лип 2018
  • ਮੋਦੀ ਦੇ 15 ਲੱਖ ਤੋਂ ਲੈ ਕੇ ਭਗੌੜਿਆਂ ਤੇ ਪਕੌੜਿਆਂ ਨੂੰ ਤਲਿਆ
    ਪੰਜਾਬੀ ਬੋਲ ਕੇ ਕਰਾਈ ਬੱਲੇ ਬੱਲੇ

КОМЕНТАРІ • 2,4 тис.

  • @jaggiwriter6835
    @jaggiwriter6835 5 років тому +997

    ਅਗਲਾ ਪੰਜਾਬ ਦਾ ਮੁਖ ਮੰਤਰੀ ਇਹੀ ਹੋਣਾ ਚਾਹੀਦਾ ਹੈ ।। ਸਹਿਮਤ ਹੋ ਸਾਰੇ

  • @veersinghtony5285
    @veersinghtony5285 5 років тому +110

    ਬਹੁਤ ਵਧੀਅਾ ਸਪੀਚ ਮਾਨ ਸਾਬ ਜੀ ਗੁੱਡ 🙏

  • @GurpreetSingh-if8of
    @GurpreetSingh-if8of 5 років тому +53

    ਵਾਹਿਗੁਰੂ ਜੀ ਕਿਰਪਾ ਕਰਨ ਤੁਹਾਨੂੰ ਸਾਰੇ ਦੇਸ਼ ਦਾ ਮੁੱਖ ਮੰਤਰੀ ਬਣਾਉਣ 🙏🙏🙏🙏🙏

  • @hzhdhhhshdj4141
    @hzhdhhhshdj4141 5 років тому +60

    ਵਾਹਿਗੁਰੂ ਜੀ ਭਗਵੰਤ ਮਾਨ ਦਾ ਸੁਪਨਾ ਜਰੂਰ ਪੂਰਾ ਹੋਵੇ ਨਜਾਰਾ ਆਜੁੰ

  • @user-rg4jk2sj5m
    @user-rg4jk2sj5m 5 років тому +324

    ਮਾਨ ਸਾਹਿਬ 2022 ਦੀ ਤਿਆਰੀ ਰੱਖੋ ਪੰਜਾਬ ਤੀਜਾ ਬਦਲ ਚਾਹੁੰਦਾ ਹੈ
    ਰੁੱਸੇ ਹੋਇਆ ਨੂੰ ਮਨਾਉਣ ਦੀ ਕੋਸ਼ਿਸ਼ ਕਰੋ
    ਵਾਹਿਗੁਰੂ ਜਰੂਰ ਕਾਮਯਾਬੀ ਬਖਸ਼ੇਗਾ👌👌👌👌

  • @goraajnala3210
    @goraajnala3210 5 років тому +1168

    ਪੰਜਾਬੀ ਮਾਂ ਬੋਲੀ ਨੂੰ ਮਾਣ ਦੇਣ ਵਾਲੇ like ਕਰੋ🙏🙏🙏

    • @jassabehbalkalan4985
      @jassabehbalkalan4985 5 років тому +5

      Good

    • @_.Invisible
      @_.Invisible 5 років тому +1

      ਸ਼ਰਮ ਕਰ ਮਾਂ ਬੋਲੀ ਤੇ like ਮੰਗਣ ਤੋਂ ਪਹਿਲਾਂ

    • @pb13amargarh51
      @pb13amargarh51 4 роки тому

      ua-cam.com/video/F8DA-g5uJcY/v-deo.html

    • @goraajnala3210
      @goraajnala3210 4 роки тому +1

      ਕਿਉ ਵੀਰ ਤੈਨੂੰ ਕੋਈ ਤੰਗੀ ਆ

    • @vickysingh-et8yq
      @vickysingh-et8yq 4 роки тому

      Good

  • @gurpreet4674
    @gurpreet4674 5 років тому +247

    ਮਾਨ ਸਾਹਬ ਮੇਰੇ ਪੰਜਾਬ ਨੂੰ ਮੁੜ ਤੋਂ ਪੁਰਾਣਾ ਪੰਜਾਬ ਬਣਾ ਦਿਓ🙏

  • @Gurpreet-crew
    @Gurpreet-crew 5 років тому +32

    ਪੰਜਾਬ ਦਾ ਮੁੱਖ ਮੰਤਰੀ ਮਾਨ ਸਾਬ ਹੋਣਾ ਚਾਹੀਦਾ ਹੈ love u maan sab g

  • @paramjitsinghmalhi5689
    @paramjitsinghmalhi5689 6 років тому +480

    ਵਾਹ ਵਾਹ ਪੰਜਾਬੀ ਭਾਸ਼ਾ, ਜਿੰਦਾਬਾਦ, 👍👍👍👍👍👍👌👌👌👌👌👌👌👌👌👌

  • @laddicheema2897
    @laddicheema2897 6 років тому +413

    ਮਾਨ ਵੀਰ ਜੀ ਤੁਸੀਂ ਬਹੁਤ ਵਧੀਆ ਬੋਲੇ ਸੋ ਤੁਸੀਂ ਪੰਜਾਬੀ ਭਾਸ਼ਾ ਨੂੰ ਸਤਿਕਾਰ ਦਿੱਤਾ ਮਾਣ ਆ ਮੈਨ

  • @fatehsingh1354
    @fatehsingh1354 5 років тому +39

    ਅਕਾਲ ਪੁਰਖ ਵਾਹਿਗੁਰੂ ਜੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਇਹੋ ਬੇਨਤੀ ਆ

  • @pcha6238
    @pcha6238 5 років тому +150

    ਸਾਲੋਟ ਏ ਯਾਰ ਤੈਨੂੰ ਚੜ੍ਹਦੀ ਕਲਾ ਬਖਸ਼ੇ ਬਾਬਾ ਤੈਨੂੰ 🙏🙏

  • @miselfoptions7125
    @miselfoptions7125 6 років тому +392

    ਆਪਣੀ ਭਾਸ਼ ਵਿੱਚ ਬੋਲਣ ਦਾ ਮਜਾ ਐ ਮਾਨ ਸਾਹਿਬ ਬਹੁਤ ਵਧੀਆ।

  • @kiratkaur1757
    @kiratkaur1757 5 років тому +356

    ਐਥੇ ਰੱਖ ਹੁਣ ਨੀ ਬੋਲਦੇ ਮਾਨ ਸਾਹਬ ਸਲੂਟ ਹੈ ਤੈਨੂੰ keep it up u r great

  • @ravcheema6882
    @ravcheema6882 5 років тому +50

    ਗੱਲਾਂ ਖਰੀਆਂ ਕਹੀਆਂ ਸਭ ਮਾਨ ਸਾਬ ਨੇ👍

  • @GurjantSingh-lu4gc
    @GurjantSingh-lu4gc 4 роки тому +1

    ਮੋਧੀ ਸਰ੍ਹੇ ਨੇ ਦੂਜੇ ਵੀ ਸਰ੍ਹੇ ਰੱਖ ਤੇ ਕੁੜੀਆਂ ਬਾਵਹਲੇ ਦੇਸ ਚਲੀਅਾ ਗ਼ਾੲੀਅਾ

  • @pardeepmaan2500
    @pardeepmaan2500 6 років тому +410

    ਪੰਜਾਬੀ ਸ਼ੇਰ ਗਰਜਿਆ ਫੇਕੂ ਦੀ ਬੋਲਤੀ ਬੰਦ ਹੋ ਗਈ ਬੱਲੇ ਬੱਲੇ ਭਗਵੰਤ ਮਾਨ ਦੇ

    • @sahildeepsahil4149
      @sahildeepsahil4149 5 років тому +2

      Ryt bro

    • @baljindersingh6955
      @baljindersingh6955 5 років тому +1

      VAH G VAH EH NI TALDA

    • @DavinderSingh-fx8ud
      @DavinderSingh-fx8ud 4 роки тому +1

      Mann ji very good but ah jeri begam the ead va eh v sarkar vakan janta nu lutan te tuli hoee aa akhe kale elam di maher kala koi elam hund e nahi aa te 420 Kyo kedi ja rahi ee lalch loka nal

    • @satwantsinghsingh7385
      @satwantsinghsingh7385 4 роки тому

      Jalalabad vich tuhdiiii bund band Kar ditiii congres te akali dal ne

    • @satwantsinghsingh7385
      @satwantsinghsingh7385 4 роки тому

      Ek ve seet nhi mili jalalabad vicho

  • @jaskiratsingh4190
    @jaskiratsingh4190 5 років тому +85

    ਬੱਲੇ ਤੇਰੇ ਜੱਟਾ 🔥🔥🔥🔥🔥

    • @pb13amargarh51
      @pb13amargarh51 4 роки тому

      ua-cam.com/video/F8DA-g5uJcY/v-deo.html

  • @anitarani5689
    @anitarani5689 5 років тому +11

    ਭਗਵੰਤ ਮਾਨ__ਬੱਲੇ ਬੱਲੇ

  • @TejiKhan
    @TejiKhan 4 роки тому +2

    I love you maan sahib ji jindabad

  • @zorasingh2818
    @zorasingh2818 6 років тому +237

    ਮਾਨ ਸਾਹਬ ਸਾਨੂੰ ਮਾਣ ਹੈ ਤੁਹਾਡੇ ਤੇ ਸਾਡੀ ਤੁਹਾਨੂੰ ਵੋਟ ਪਾਈ ਸਫਲ ਹੋ ਗਈ। ਵਾਹਿਗੁਰੂ ਤੁਹਾਨੂੰ ਹੋਰ ਸਫਲਤਾ ਬਖ਼ਸ਼ੇ ।

  • @channeldilbirreshiana91
    @channeldilbirreshiana91 5 років тому +245

    ਭਗਵੰਤ ਮਾਨ ,, ਪੰਜਾਬ ਦਾ ਦੂਜਾ ਭਗਤ ਸਿੰਘ ਆ ਗਿਆ,,,,, ਫੁੱਲ ਸਪੋਟ ਕਰਦੋ

    • @keralaayurvedahospitalpunj941
      @keralaayurvedahospitalpunj941 5 років тому +2

      channel DILBIR RESHIANA

    • @pb13amargarh51
      @pb13amargarh51 4 роки тому

      ua-cam.com/video/F8DA-g5uJcY/v-deo.html

    • @harpeetsingh6254
      @harpeetsingh6254 4 роки тому +2

      best banda

    • @jagtarbrar8390
      @jagtarbrar8390 3 роки тому

      @@harpeetsingh6254
      ,,

    • @loverboy-ub1mh
      @loverboy-ub1mh 3 роки тому

      Bakwaas na kar kitha Bhagat Singh g jisna 23 years ma hasta hasta apni jaan Kurbaan kiti c kitha a nasadi Bhagwant maan jo apni jaan to shoda apna ghar ka hissa b kurbaan nahi kar saakta ..plz don’t compare with saheed bhagat singh

  • @MANJITSINGH-jn7ty
    @MANJITSINGH-jn7ty 5 років тому +32

    ਮਾਨ ਨੇ ਅਸਲੀ ਗੱਲ ਕੀਤੀ ਪੰਜਾਬ ਦੇ ਹਾਲਤਾਂ ਦੀ

  • @saabsandhu407
    @saabsandhu407 5 років тому +101

    ਪੰਜਾਬੀ ਨੂੰ। ਪਿਆਰ। ਕਰਦਾ ਮਾਨਾ 👍

  • @doctorharman263
    @doctorharman263 5 років тому +54

    ਮਾਨ ਵੀਰੇ ਮੇਰੀ ਉਮਰ ਤੈਨੂੰ ਲੱਗ ਜਾਵੇ।🙏

    • @pb13amargarh51
      @pb13amargarh51 4 роки тому

      ua-cam.com/video/F8DA-g5uJcY/v-deo.html

  • @AmanSingh-rr9hy
    @AmanSingh-rr9hy 5 років тому +17

    ਆਉਣ ਵਾਲੇ ਸਮੇਂ ਚ ਭਗਮਾੰਤ ਨੂੰ ਪੰਜਾਬ ਦਾ ਮੁਖ ਮੰਤਰੀ ਬਣਾਉਣ ਜੇ ਪੰਜਾਬ ਬਚੋਂਆਂ

  • @DsDs-tt3ul
    @DsDs-tt3ul 4 роки тому

    ਬਹੁਤ ਵਧੀਆ ਜੀ ਧੰਨਵਾਦ

  • @ParvinderSingh-nm5qn
    @ParvinderSingh-nm5qn 4 роки тому +18

    Sada mukh mantry bhagwant maan ....jo sehmat hai like kro👉❤❤

  • @jasveersinghjasveersingh158
    @jasveersinghjasveersingh158 5 років тому +347

    ਨਹੀਂ ਰੀਸਾਂ ਮਾਨਾ ਤੇਰੀਆਂ
    ਤਾਹੀ ਦੂਜੀ ਵਾਰ ਚੁਣਿਆ ਤੈਨੂੰ

  • @user-zt9ji8rc1x
    @user-zt9ji8rc1x 5 років тому +11

    ਕਰਮਾ ਵਾਲੇ ਲੋਕ ਨੇ ਜਿੰਨਾ ਨੂੰ ਇਹ ਨੇਤਾ ਮਿਲਿਆ

  • @balwinderkumar3760
    @balwinderkumar3760 5 років тому +91

    ਨਾਸਾ ਬੰਦ ਕਰਕੇ ਰੱਖ ਦੋ ਪੁੱਠੇ ਕਾਨੂੰਨ ਦੀਆਂ

  • @gaurisandhu330
    @gaurisandhu330 5 років тому +17

    Sachi मान Saab tu c ta tu c ही o god bless you bro

  • @pargattsingh6903
    @pargattsingh6903 6 років тому +166

    ਮਾਨ ਨੇ ਵੱਟ ਕੱਢ ਦਿਤੇ

  • @palsingh5382
    @palsingh5382 6 років тому +178

    ਸਰਕਾਰ ਦੀ ਅੱਖਾਂ ਦੀ ਪੱਟੀ ਉਤਾਰੀ ਮਾਨ ਸਾਹਿਬ ਨੇ

  • @jagtartarry6868
    @jagtartarry6868 5 років тому

    ਠੀਕ ਹੈ ਜੀ

  • @AjaySharma-nh6cv
    @AjaySharma-nh6cv 5 років тому

    ਬਿਲਕੁਲ ਸਹਿਮਤ ਆ ਜੀ ਅਗਲਾ ਮੁੱਖ ਮੰਤਰੀ ਇਹੀ ਹੋਵੇਗਾ

  • @manmohankainth9829
    @manmohankainth9829 5 років тому +137

    Bhagwant Mann very very helpful person.

  • @user-cp1fl8kn6n
    @user-cp1fl8kn6n 6 років тому +174

    ਮਾਨ ਭਾਈ ਸਾਬ 2019 ਦੀ ਤਿਆਰੀ ਸੁਰੂ ਕਰ ਦੋ ਸੰਗਰੂਰ ਤੋ

    • @Gagandeep-ce6pw
      @Gagandeep-ce6pw 5 років тому +2

      Sir is war aukha lgda jitna

    • @karamjeetsingh6814
      @karamjeetsingh6814 5 років тому +2

      ਪੰਜਾਬੀ ਮਾਂ ਬੋਲੀ ਦਾ ਸਤਕਾਰ ਕਰੋ ਮਾਨ ਸਾਬ ਬੋਹਤ ਵਧੀਅਾ ੲੰਨਸਾਨ ਅਾ ਅਾਪਣੀ ਮਾਂ ਬੋਲੀ ਦੀ ੲਿਜਤ ਕਰਨ ਵਾਲਾ ਬੰਦਾ ਪੰਜਾਬ ਦਾ ਕਦੇ ਬੁਰਾ ਨਹੀ ਹੌਣ ਦੇ ਸਕਦਾਂ ਸੋ ਅਾਪਾ ਤਾ ਮਾਨ ਜੀ ਦੇ ਨਾਲ ਅਾ 🙏

    • @amriksidhu8793
      @amriksidhu8793 5 років тому

      Bhagwant Mann zindabad

    • @harpreetrandhawa6199
      @harpreetrandhawa6199 5 років тому +1

      @@Gagandeep-ce6pw kyon veer fer jit geya naa maan saab

    • @Gagandeep-ce6pw
      @Gagandeep-ce6pw 5 років тому +1

      @@harpreetrandhawa6199 ha veer mera b sangrur area hii a bohat vdia. Vote t jir prapt hoi a vdhayian veer tainu

  • @nirmalpankaj9525
    @nirmalpankaj9525 5 років тому +142

    Bhagwant mann is the best leader in india..... Proud of you

  • @sunnykorala6654
    @sunnykorala6654 5 років тому +94

    He is such a great person..god bless u..

  • @narinderchopra9468
    @narinderchopra9468 5 років тому +64

    ਦੇਸ਼ ਖੁਦ ਹੀ ਚਨਗਾ ਹੋ ਜਾਵੇਗਾ
    ਮੇਹਗਾਈ ਮੈਂਹਗਾਈ ਰੋਕੂ
    ਮੋਦੀ ਨੂੰ ਵੀ ਸਮਜਾਉ ਕੋਈ

  • @AMANDEEPkaur-wd2yt
    @AMANDEEPkaur-wd2yt 5 років тому +29

    Shi gl aa 22 ji 👍

  • @GurpreetSingh-qj1vd
    @GurpreetSingh-qj1vd 5 років тому +2

    ਚੈਨਲ ਵਾिਲਅਾ ਅਾਪਣੀ ਮਾ ਰੁਕਸਾਨਾ ਨੂੰ ਕिਹ ਦੇ ਕਾਲੇ िੲਲਮ ਨਾਲ ਕਾਲਾ ਧਨ ਵਾਪਸ ਲੈ ਅਾਵੇ

  • @pavitarsingh7816
    @pavitarsingh7816 4 роки тому

    ਬਿਲਕੁੱਲ ਸਹੀ।ਜੀ

  • @user-cp1fl8kn6n
    @user-cp1fl8kn6n 6 років тому +145

    ਕਾਲੇ ਇਲਮ ਦੀ ਮਸ਼ਹੂਰੀ ਕਿਉ ਦਿੱਤੀ ਹੈ ਪੰਜਾਬ ਦਾ ਹੀਰਾ ਬੋਲਦਾ ਹੈ ਤੇ ਤੁਸੀਂ ਕਾਲਾ ਇਲਮ ਦਿਖਾ ਕੇ ਅਪਣੇ ਲਾਲਚੀ ਹੋਣ ਦਾ ਸਬੂਤ ਦਿੱਤਾ ਹੈ

    • @bhinder_9558
      @bhinder_9558 6 років тому

      Swarnjit Singh hnji paji

    • @bhinder_9558
      @bhinder_9558 6 років тому

      Swarnjit Singh eh totally disrespect aw maan saab de

    • @harpicheema522
      @harpicheema522 6 років тому

      Harpreet Singh Cheema

    • @hydhhddhxhhxhd8530
      @hydhhddhxhhxhd8530 6 років тому

      jutya di kasar hai kale ilm te chanel valiya nu...je ehna kol kuj hove ta adda di ki lodh hai...eh bibi je meri jeaib ch das deve k das rupay de note da no. ki hai 5 luckh dio..ninder maiditta..9463251568

    • @nikkubatth2380
      @nikkubatth2380 6 років тому

      Swarnjit Singh sahi gal aa veer

  • @user-cp1fl8kn6n
    @user-cp1fl8kn6n 6 років тому +164

    ਮਾਨ ਸਾਬ God bless you long live

  • @sandeeplal4945
    @sandeeplal4945 5 років тому +16

    God bless you bhai g excellent job

  • @SandeepSingh-rf5eo
    @SandeepSingh-rf5eo 5 років тому +2

    Boht vdya ji 👏

  • @sukhsandhu7262
    @sukhsandhu7262 5 років тому +39

    Datay raho bai g god bless you

  • @jassavlogs5501
    @jassavlogs5501 6 років тому +241

    ਇਹ ਨੀ ਦਬਦਾ ਜੱਟ

  • @balveermasihbalveer6552
    @balveermasihbalveer6552 4 роки тому

    ਬਹੁਤ ਵਧੀਆ ਸਪੀਚ ਭਰਾ...

  • @ramanshah6975
    @ramanshah6975 5 років тому +1

    ਸਹੀ ਭਰਾ ਆ ਜੀ

  • @officialdaljitbrar
    @officialdaljitbrar 6 років тому +60

    ਇਹ ਏ ਸੱਚਾ ਦੇਸ ਭਗਤ

  • @avisingh278
    @avisingh278 6 років тому +5

    ਬੋਹਤ ਵਧੀਅਾ

  • @sawindersingh4628
    @sawindersingh4628 5 років тому

    ਇਹੋ ਜਿਹਾ ਮੁੱਖ ਮੰਤਰੀ ਚਾਹੀਦਾ ਪੰਜਾਬ ਨੂੰ ਜੋ ਆਮ ਜਨਤਾ ਬਾਰੇ ਹੱਕਾ ਦੀ ਗੱਲ ਕਰੇ ਜੋ ਸੱਚ ਨੂੰ ਸੱਚ ਕਹੇ

  • @NarinderSingh-qp8cz
    @NarinderSingh-qp8cz 5 років тому +1

    bhut wdiyaaa speach

  • @inderpalsingh1759
    @inderpalsingh1759 6 років тому +71

    Good Maan Saab
    keep it up

  • @yarrandagroupyarrandagroup1842
    @yarrandagroupyarrandagroup1842 5 років тому +21

    Jatt att hi kri janda a

  • @vikrambadhan30
    @vikrambadhan30 5 років тому +15

    Salute to sir g good job 👍

  • @lovelovepreet3117
    @lovelovepreet3117 5 років тому +1

    Bohat Hi Vadia

  • @sarabjitsingh6215
    @sarabjitsingh6215 5 років тому +33

    love you Maan Sahab god bless you long life

  • @RajuSingh-wp2yo
    @RajuSingh-wp2yo 5 років тому +18

    Sir aap great ho love you

  • @amanbrar6563
    @amanbrar6563 5 років тому +1

    ਬੱਲੇ ਮਾਨਾਂ

  • @pushwindersingh1583
    @pushwindersingh1583 4 роки тому +1

    ਸਹੀ ਗੱਲ ਹੈ

  • @ravneetrecordsmansa3836
    @ravneetrecordsmansa3836 5 років тому +3

    Sirrraaa Bai

  • @manjitkumar6632
    @manjitkumar6632 5 років тому +80

    Very nice Punjabi king👑 I like just you

  • @sonygill8664
    @sonygill8664 4 роки тому

    ਸਵਾਦ ਆ ਗਿਆ ਜੀ ਖੁਸ਼ ਰਹੋ ਜੀ

  • @heavenheaven3377
    @heavenheaven3377 5 років тому +1

    Wah oye vireya tu ta sada dil e jitleya

  • @hardy7850
    @hardy7850 5 років тому +18

    Respect for this man✊🏽✊🏽

  • @ranjitsinghsomal5025
    @ranjitsinghsomal5025 5 років тому +10

    Superb bro god bless u

  • @gurditsingh9349
    @gurditsingh9349 5 років тому +4

    G o sera
    Love you Maan Saab 💐🌹🌹🥀🥀🥀🌷🌺🌺🌸🏵️🌻🌻🌼🌼🌾🍁🍂🍀🍀☘️☘️🍃🌿🌿🌱🌿

  • @amansandhu6130
    @amansandhu6130 5 років тому

    ਭਗਵੰਤ।ਮਾਨ।।ਨੂੰ।।।।ਵਾਹਿਗੁਰੂ।ਜੀ।।ਚੜ੍ਹਦੀਕਲਾ।।ਵਿੱਚ।ਰੱਖੋ।ਜੀ

  • @AmritSingh-rm4qr
    @AmritSingh-rm4qr 5 років тому +20

    Sahi gl e good job..salute e bhgwant maan sir nu

    • @jaspreet3854
      @jaspreet3854 5 років тому

      bagwant saab desh di dor tuhde haath hovey desh.jarur sudruu gaa mai waheguru aghe ardas karda desh de tusi pardanmantri hovoo

    • @masoomali3940
      @masoomali3940 5 років тому

      t

  • @khushibhatti4063
    @khushibhatti4063 5 років тому +12

    Mind blowing, bhagwant maan g, keep it up.

  • @karamjeetkang3275
    @karamjeetkang3275 5 років тому +1

    ਭਗਵੰਤ ਸਿੰਘ ਮਾਨ ਜੀ ਪੰਜਾਬੀ ਵਿੱਚ ਭਾਸਣ ਦੇਣ ਤੇ ਬਹੁਤ ਬਹੁਤ ਧੰਨਵਾਦ ਜੀ

  • @JarnailSingh-qw9yu
    @JarnailSingh-qw9yu 5 років тому

    ਵਾਹ ਓਏ ਪੰਜਾਬ ਦੇ ਸ਼ੇਰਾ ਨਹੀ ਰੀਸਾਂ।ਤੇਰੀਆਂ ਅੱਜ ਤਕ ਕਿਸੇ ਵੀ ਲੀਡਰ ਨੇ ਇਹੋ ਜਿਹੇ ਦੇਸ਼ ਹਿੱਤ ਵਾਲੇ ਮੁਦੇ ਬਿਨਾ ਕਿਸੇ ਡਰ ਭੈਅ ਤੋਂ ਪਾਰਲੀਮੈਂਟ ਵਿਚ ਨਹੀ ।ਉਠਾਏ ।ਜੇ ਅਧੇ।ਵੀ ਐਮ ਪੀ ।ਤੇਰੇ ਵਾਂਗ ਦੇਸ਼ ਦੇ ਮਸਲੇ ਉਠਾਉਣ ਤਾਂ ਇਸ ਦੇਸ਼ ਦਾ ਭਵਿੱਖ ਵਧੀਆ ਹੋ ਸਕਦਾ ਹੈ

  • @kamalkhuttan9287
    @kamalkhuttan9287 5 років тому +20

    😘 Love u bht sohna veere

  • @faujasinghsingh2360
    @faujasinghsingh2360 5 років тому +3

    ਭਗਵੰਤ ਜੀ, ਇਸ ਕਰਕੇ ਅਾਪਨੂੰ ਦੁਬਾਰਾ ਸੰਸਦ 'ਚ ਭੇिਜਅਾ िਗਅਾ ਹੈ ! ਪੋਲਾਂ ਖੋਲ िਦਓ !

  • @amanbhullar1521
    @amanbhullar1521 5 років тому

    ਸਾਬਾਸ਼ ਵੀਰ ਜੀ

  • @sumervlogs111
    @sumervlogs111 5 років тому

    ਅੱਜ ਮਾਨ ਸਾਹਿਬ ਪੰਜਾਬੀ ਵਿੱਚ ਬੋਲ ਕੇ ਪੰਜਾਬ ਤੇ ਪੰਜਾਬੀ ਮਾਂ ਬੋਲੀ ਦਾ ਬਹੁਤ ਮਾਣ ਵਧਾੲਿਅਾ ਤੁਹਾਡਾ ਧੰਨਵਾਦ ਜੀ ਦੂਜੀ ਗੱਲ ਭਗਤ ਸਿੰਘ ਨੂੰ ਤਾ ੳੁਸਦਾ ਦੇਸ ਸ਼ਹੀਦ ਦਾ ਦਰਜਾ ਨਹੀ ਦੇ ਸਕਿਅਾ ਲੱਖ ਲਾਹਨਤ ਵੀ ਬਹੁਤ ਥੋੜੀ ਲਿਖ ਗਿਅਾ ਮੈ ਚੱਲੋ ਜਿੰਨੀਅਾ ਵੀ ਦੁਨੀਅਾ ਤੇ ਗਾਲਾ ਤੇ ਲਾਹਨਤਾ ਸਭ ੳੁਹਨਾ ਲੲੀ ਜਿੰਨਾ ਦੇਸ ਭਗਤਾ ਦਾ ਮੁੱਲ ਨਹੀ ਪਾੲਿਅਾ

  • @kumarvijay4340
    @kumarvijay4340 5 років тому +8

    Yes true. Great job sir

  • @pandherharman4664
    @pandherharman4664 5 років тому +33

    keep it up🙏👍 Maan saab...

  • @amreeksingh1709
    @amreeksingh1709 5 років тому

    Sahi gl sardaar saab

  • @VEERSINGH-sm3iq
    @VEERSINGH-sm3iq 5 років тому +1

    Excellent Maan Sahib

  • @kushmaan6262
    @kushmaan6262 6 років тому +31

    maan sahib great personality

  • @neelamsharma7693
    @neelamsharma7693 5 років тому +27

    Very nice speech sir. Modi ji hun te jagg jayo. Plzz help the needy people

  • @Pakka855wala
    @Pakka855wala 4 роки тому

    ਸਹੀ ਗੱਲ ਮਾਨ ਸਾਹਿਬ ਪੰਜਾਬ ਦਾ ਕੁਝ ਨਹੀਂ ਬਣਨਾ ਆਖਿਰ ਬੇੜਾ ਗ਼ਰਕ ਹੋਨਾ ਪੰਜਾਬ ਦਾ।

  • @RajivKumar-fv1vm
    @RajivKumar-fv1vm 5 років тому +1

    Balle bai ji balle balle hogi g

  • @gulabshah2577
    @gulabshah2577 5 років тому +33

    Very nice maan saab salute a pearls khilaf boln lyi.....

  • @sssandhusssandhu308
    @sssandhusssandhu308 6 років тому +7

    very good ur right sir

  • @gurtejkheri7072
    @gurtejkheri7072 3 роки тому +1

    ਮਾਨ ਸਾਹਿਬ ਨੂੰ ਪਹਿਲਾਂ ਬਣਾਉ C m ਫੇਰ ਬਣਾਉ P m

  • @SSS-xo1bn
    @SSS-xo1bn 3 роки тому

    Sachi gal aw bai

  • @manpreetsingh-pl8fk
    @manpreetsingh-pl8fk 6 років тому +20

    Gud aaa Maan saab

  • @kamalkaplish6712
    @kamalkaplish6712 5 років тому +67

    Punjab needs such a leaders.... Respected Bhagwant Mann

  • @user-wv8gx8lu6i
    @user-wv8gx8lu6i 4 роки тому

    ਸੱਚੀਆਂ ਗੱਲਾਂ।ਭਗਵੰਤ ਵੀਰ ਦੀਆਂ ਚੱਡ ਕੇ ਰਖੋ ਭਗਵੰਤ ਜੀ ਇਹਨਾਂ ਨੂੰ

  • @faujasinghsingh2360
    @faujasinghsingh2360 4 роки тому

    ਮਾਨ ਸਾिਹਬ , ਰਾਜਨੇਤਾਵਾਂ ਦੀਅਾਂ ਕਈ ਕਈ ਪੈਨਸ਼ਨਾਂ ਲੈਣ ਬਾਰੇ ਸੰਸਦ 'ਚ ਮੁਦਾ ਜਰੂਰ ਚੁਕੋ ਜੀ.........ਤੁਸੀਂ ਭਾਰਤ ਦੇ ਪिਹਲੇ ਸੰਸਦ ਹੋਵੋਗੇ ਜੋ ਇਹ ਗॅਲ ਕਰੋਗੇ!

  • @tastentraveltales957
    @tastentraveltales957 5 років тому +11

    love you bhagwant maan ji🙏🙏

  • @SP-vg6jo
    @SP-vg6jo 5 років тому +3

    Excellent words sir, very nice sir ji this is all logic

  • @amrindersingh5593
    @amrindersingh5593 3 роки тому

    ਬਹੁਤ ਵਧੀਆ ਸਪੀਚ ਮਾਨ ਸਾਬ

  • @kaursingh8369
    @kaursingh8369 5 років тому

    ਮਾਨ ਸਾਹਬ ਔਰਤਾਂ ਕੁੜੀਆਂ ਨਾਲ ਛੇੜਛਾੜ ਬੇਪਤੀਆਂ ਬਾਰੇ ਵੀ ਕੋਈ ਸਖਤ ਤੋ ਸਖਤ ਕਨੂੰਨ ਲਾਗੂ ਕਰਵਾਓ