Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਮਾਣ ਬੈਸਟ CM ਪੰਜਾਬ ਦੀ ਹੀਸਟਰੀ ਵਿੱਚ ਜੀਓ ਮਾਨਾ
📷
ਬਹੁਤ ਵਧੀਆ ਫੈਸਲਾ ਹੈ ਤੁਹਾਡਾ ਅੱਜ ਪੰਜਾਬ ਦੇ ਸਾਰੇ ਬਜ਼ੁਰਗ ਬਹੁਤ ਖੁਸ਼ ਹੋਣਗੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸੀਐਮ ਭਗਵੰਤ ਮਾਨ ਜੀ
ਵੀਰ ਰੋਜਗਾਰ ਦੇਫ੍ਰੀ ਫ੍ਰੀ ਨਾ ਦੇਕਿਰਪਾ ਕਰਕੇਬੇਨਤੀ ਹੈ
ਮਾਨ ਸਾਹਬ ਆਹ ਕੰਮ ਪੈਨਸਨ ਵਾਲਾ ਬਹੂਤ ਵਧੀਆ ਹੇ ਬਜੂਰਗ ਸੋਖੇ ਹੋਜਾਣਗੇ
ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ🙏
ਮਾਨ ਸਾਬ ਬਹੁਤ ਦਵਾਵਾ ਲਗਣ ਗੀਆਂ ਜੀ ਤਹਾਨੂੰ ਪੰਜਾਬ ਦੇ ਲੋਕਾਂ ਦੀਆਂ ਜੀ #ਆਮ ਆਦਮੀ ਪਾਰਟੀ
ਸੋਚ ਤਾਂ ਮਾਣ ਸਾਹਿਬ ਦੀ ਵਧੀਆ
ਵਦੀਅਾ ਸੌਚ ਮਾਨ ਸਾਹਬ ਜੀ
ਭਗਵੰਤ ਸਿੰਘ ਮਾਨ ਜ਼ੀ ਪੰਜਾਬ ਦੇ ਮੁੱਖ ਮੰਤਰੀ ਜੀ ਜਿੰਦਾਬਾਦ ਜੀ ਮਾਨ ਸਾਬ ਪਰਮਾਤਮਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹਥ ਰੱਖਣ ਜੀ #ਆਮ ਆਦਮੀ ਪਾਰਟੀ
Q77
Free bijli mil gai? Madam nu rs1000 milda, Jawak nu nokri mil gai? Fer zindabad krlo
Sada c.m jindabad AAP party jindabad
ਵਾਹ ਜੀ ਵਾਹ,ਮਾਨ ਸਾਹਿਬ ਜੀ ਪੈਨਸ.ਨਾ,ਤੇ ਰਾਸ਼ਨ ਵਾਲਾ ਸ਼ਲਾਘਾਯੋਗ ਫੈਸਲਾ ਕੀਤਾ ਗਿਆ ਹੈ ਜੀ,ਧਨਵਾਦ ਮਿਹਰਬਾਨੀ
Great CM Bhagwant Maan Saab jindabad jindabad jindabad CM 👍 jindabad jindabad jindabad jindabad 👍 sarao
Good 👍 job c.m . sahib.ji
Bouhat vdeia veer Ji
ਮੈਨੂੰ ਤਾ ਲੱਗਦਾ ਚੈਕ ਚੁਕਈ ਚੋ ਪੰਜ ਸਾਲ ਪੂਰੇ ਹੋ ਜਾਣੇ ਦੇਣ ਵੱਲ਼ ਧਿਅਨ ਘੱਟ ਕੱਟਣ ਜਿਅਦਾ
Punjab di janta da dhanbad maan sahb nu cm bnaun lyi ..kyon ki hun greeb aam loka di jroor suni jau g
ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ ਕਿਰਪਾ ਕਰਨ ਸਾਡੇ ਸਤਕਾਰ ਯੋਗ ਸਨਮਾਨ ਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਤੇ ਧੰਨ ਸਿਰੀ ਗੁਰੂ ਨਾਨਕ ਦੇਵ ਜੀ ਧੰਨ ਸਿਰੀ ਗੁਰੂ ਗੋਬਿੰਦ ਸਿੰਘ ਦਸਮੇਸ਼ ਪਿਤਾ ਜੀ ਧੰਨ ਧੰਨ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਕਿਰਪਾ ਕਰਨ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਤੋਂ ਵੱਧ ਸੁਖ ਸਹੂਲਤਾਂ ਮੁਹੱਈਆ ਕਰਵਾਉਣ ਦੇ ਸਮਰੱਥ ਹੋਵੇ ਵਾਹਿਗੁਰੂ ਜੀ ਕਿਰਪਾ ਕਰਨ ਦਾਸ ਜਗਜੀਤ ਸਿੰਘ ਲਿਬੜਾ ਸਾਬਕਾ ਹੈਡ ਗ੍ਰੰਥੀ ਵਾਹਿਗੁਰੂ ਜੀ ਕਿਰਪਾ ਕਰਨ ਸਾਰੀਆਂ ਪਾਰਟੀਆਂ ਰਲ ਮਿਲ ਕੇ ਪੰਜਾਬ ਦੇ ਲੋਕਾਂ ਦੇ ਭਲੇ ਲਈ ਕੰਮ ਕਰਨ
Ih sirf gappan ne. Jad kam hovega fir pata lagega
ਜੀਉ ਮਾਨ ਸਾਹਿਬ
Sirra cm Pehli var punjab ch koi sarkar Eni cheti km kr rhi💯✅💯✅
sade CM sab ji Waheguru ji tanu sda trkiaa dewe sir god bless uu
ਬਹੁਤ ਬਹੁਤ ਵਧੀਆ ਕੰਮ ਕੀਤਾ ਹੈ ਘਰ ਘਰ ਵਿੱਚ ਪੈਨਸ਼ਨ ਸਕੀਮ ਤੇ ਸਹੂਲਤਾਂ ਮੁਹਈਆ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਲੁੱਟ ਬੰਦ ਹੈ ਜਾਵੇ
ਮਾਨ ਸਾਹਿਬ ਜੀਪੈਨਸ਼ਨ ਵੰਡਣ ਅਤੇਰਾਸ਼ਨ ਵੰਡਣ ਵਾਸਤੇਪਿੰਡਾਂ ਵਿੱਚ ਬੈਠੇ ਬੇਰੁਜ਼ਗਾਰਾਂ ਨੂੰਰੁਜ਼ਗਾਰ ਦੇ ਦਿਓ
बहुत अच्छी सेवा का काम है, Good Jobमान साहब।
Na Singh na Panjabi kal nu bindi?
@@Humanity0101 aaaaaaaaaaaaaaaaaaaaaq
Good design great work 🙏
ਭਗਵੰਤ ਮਾਨ ਜਿਦਾਬਾਦ ਵੀਰੇ ਕੁੜੀਆ ਦਾ ਹੱਕ ਤੁਸੀਂ ਸਹੁਰੇ ਘਰ ਅਤੇ ਜ਼ਮੀਨਾਂ ਚ ਕਰ ਕਿਉਂ ਸਾਰੀ ਉਮਰ ਕੁੜੀਆਂ ਨੇ ਸਹੁਰੇ ਘਰ ਕੱਟਣੀ ਹੁੰਦੀ ਹੈ ਵੱਧ ਜ਼ੁਲਮ ਵੀ ਸਹੁਰੇ ਘਰ ਹੁੰਦੇ ਹਨ ਜਦੋਂ ਕਿਸੇ ਦਾ ਦਿਲ ਕਰਦਾ ਛੱਡ ਦਿੰਦੇ ਤਲਾਕ ਦੇ ਦਿਦਾ ਹੈ😭😭
ਆਟਾ, ਦਾਲ, ਕਣਕ ਸੀਲ ਪੈਕਟਾਂ ਵਿੱਚ ਦਿਤੀ ਜਾਵੇ ਤਾਂ ਜੋ ਹੇਰਾਫੇਰੀ ਨਾ ਹੋ ਸਕੇ।
Rojgaar di mang karo
@@bickycheema2458 apni Kabliyat wadan te dhyan do.. Paisa jhakk mara ke piche awega..
ਨਾਲ ਸਬਜ਼ੀ ਵੀ ਬਣੀ ਬਣਾਈ ਦਿੱਤੀ ਜਾਵੇ ਆਟੇ ਦੇ ਪੈਕਟ ਨਾਲ !!! ਸਰਕਾਰ ਸਭ ਕੁਝ ਕਰ ਸਕਦੀ ਹੈ !!!!!!
@@bickycheema2458 no naukri !!!
@@narinder2631gh 😂😂😂
ਬਹੁਤ ਵਧੀਆ
ਗ਼ਲਤ ਪੈਨਸ਼ਨ, ਗਲਤ ਰਾਸ਼ਣ ਲੈਣ ਵਾਲਿਆਂ ਦੀ ਸੂਚੀ ਕਦੋ ਬਣੇਗੀ, ਜਲਦੀ ਤੋਂ ਜਲਦੀ ਕਰੋ
74ਸਾਲ ਜੁਤੀਆਂ ਖਦੀਆਂ ਹੁਣ ਜੈ ਕੁਝ ਮਿਲ ਰਿਹੈ ਲਓ ਕਾਹਲੀ ਕਾਹਦੀ ਮੂੰਹ ਸੜ ਜੁ
ਮਾਨ ਸਾਹਬ ਕੋਟਕਪੂਰਾ ਤੋਂ ਲੁਧਿਆਣਾ ਰੇਲਵੇ ਲਾਇਨ ਦਾ ਕੰਮ ਵੀ ਕਰਵਾਓ ਜੀ
ਵਿਧਵਾ ਪੈਨਸ਼ਨ ਟਾਈਮ ਨਾਲ ਭੇਜ ਦਿਆ ਕਰੋ ਤਾ ਜੋ ਗੁਜਾਰਾ ਹੋ ਸਕੇ 🙏
Bot bdiy g RB tuahnu hor taraki debe g
ਹੈਡੀਕੈਪ ਵਾਸਤੇ ਵੀ ਕੋਈ ਖੁਸ਼ਖਬਰੀ ਸੁਣਾ ਦਿਉ ਜੀ।
ਸਾਡੇ ਦੇਸ਼ ਵਿੱਚ ਇੱਕ ਹੀ ਕੰਮ ਆਟਾ ਦਾਲ ਦੇ ਦਿਓ ਲੋਕ ਖੁਸ਼ ਕਰਤੇ ਕੰਮ ਦੇ ਸਾਧਨ ਉਪਲਬਧ ਕਰਵਾਓ ਲੋਕਾਂ ਨੂੰ ਕਮਾ ਕੇ ਖਾ ਸਕਣ ਵੇਹਲਾਪਣ ਵੀ ਦੂਰ ਹੋ ਜਾਊ ਨਾਲ ਹੀ ਅਪਰਾਧ ਨੂੰ ਵੀ ਨੱਥ ਪਉ ਮਾਨ ਸਾਬ
ਬੁਢਾਪਾ ਪੈਨਸ਼ਨ ਲਾਉ ਅਤੇ ਵਿਧਵਾ ਔਰਤਾ ਦੀ ਪੈਨਸ਼ਨ ਲਾਉ 3000 ਹਜਾਰ ਰੁਪਏ
ਗਰੀਬਾ ਦੀ ਸਹਾਇਤਾ ਕਰੋ ਮੁਖਮੰਤਰੀ ਸਾਬ
Good initiative 👍👍😁
@Komal Lata what is t
ਅਸਲਾ ਲਾਇਸੈਂਸ ਰੀਨਿਉ ਕਰਨਾ ਦੀ ਪ੍ਰਕ੍ਰਿਆ ਨੂੰ ਸਰਲ ਸੰਖੇਪ ਕਰਕੇ ਇੱਕੋ ਥਾਂ ਫ਼ੀਸ ਭਰਵਾਂ ਕਿ ਕੰਮ ਨਿਬੇੜ ਦਿੱਤਾ ਜਾਵੇ ਡੋਪ ਟੈਸਟ ਸ਼ੁਟਿੰਗ ਰੇਜ ਬੰਦ ਕੀਤਾ ਜਾਵੇ ਖਜਲ ਖੁਵਾਰੀ ਘੱਟ ਕੀਤੀ ਜਾਵੇ
Very good ji 🙏
सी एम साहब बहुत सही ईडीया है ?
Great job
Punjab da number one CM Maan sahib jindabad
Mansab ji good afternoon wishes
Maan hai Panjab ki saan
VERY GOOD JI CM MAnn
Maan shaab jindabaad je
ਬਹੁਤ ਵਧੀਆ ਵਿਚਾਰ ਹਨ
ਦਿੱਲੀ। ਦੀ। ਗ਼ੁਲਾਮੀ। ਛਡੋ। ਰਾਜ। ਸਭਾ। ਬੀਚ। ਆਮ ਆਦਮੀ। ਨੀ। M p। ਭੇਜੇ। ਧਨਾਢ।
ਕਾਲੀ ਤੇ ਕਾਂਗਰਸੀ ਤਾਂ ਲਹੌਰ ਜਾਂਦੇ ਸੀ ਦਿੱਲੀ ਹੀ ਤਕੇ ਖਾਂਦੇ ਰਹੇ 74ਸਾਲ
thanks sir
Bahut vadiya maan saab..... 👌👌👌👌
Maan sahib very good job sir
But 80+ age bajurga de fingers print nhi lagde Maan saab 🙏🙏🙏🙏🙏🙏🙏🙏
Akkhan nal tan diss ju ga hega Buzurg..
Oh machine punjab sarkar n nhi denian biometric deou
@@alberteinstein8330 tuhade Ghar buzurga he koi ???
Good CM bhagwant maan 💯💯💯
Very good 👍👍👍👍👍 ghar2 rashan milna chahi da maan saab 🙏🏽🙏🏽🙏🏽🙏🏽🙏🏽🙏🏽
ਸੋਚ ਤਾਂ ਮਾਨ ਦੀ ਵਧੀਆ
ਨਹੀਂ। ਆਂਦਾ ਹੈ ਵੀਰ ਜੀ 👍🙏
🥰😘🙏🙏🙏❣️💯💯
👍👍👍
History change 💯💯💯🙏👍👍
Jdo kus kru ga odo hu history change gla nal hi kr riha hle ta
Well done
Very good man sir
Good news for all grad mom dad...
Bo vieda kita kam .c.m ji💯❣️💯🥰🥰🥰🥰🤝
Maan. SB. Very very good
Mann SAB parmatma chardi Kala rakhe ji
ਮਾਣ ਸਾਹਿਬ ਜੀ ਸਾਡਾ ਰਾਸਣ ਕਾਡ ਨਹੀ ਹੈ ਮੇਰੀ ਉਮਰ 65 ਸਾਲ ਹੈ ਪਿੰਡ ਦਾ ਸਰਪੰਚ ਕਹਿੰਦਾ ਹੈ ਅਜੇ ਰਾਸ਼ਨ ਕਾਰਡ ਨਹੀ ਬਣਦੇ ਪਿੰਡ ਸਾਡੇ ਦਾ ਨਾਮ ਕਾਲਾ ਸੰਘਿਆ ਹੈ
ਮਾਨ ਸਾਬ ਜਿੰਦਾਬਾਦ
Very very nice c m Sir ji
Best cm
Mann sab bahoot vdiya kita ok
Very Great Job
Bahut vadiya decision
Sanu ਆਟਾ ਦਾਲ ਦੀ ਲੋਡ਼ ਨਹੀਂ ਸਾਨੂੰ ਰੋਜਗਾਰ ਦਿਓ
Good work. AAP party looks so genuine.
Maan sahib bahut changa
ਲੁਧਿਆਨਾ ਜਿਲੇ ਦੇ ਦਾਖਾ ਜਗਰਾਓ ਪਿੰਡਾ ਵਿੱਚ ਬੁਢੇਪਾ ਪਿਨਸਲ ਵੰਡੀ ਜਾ ਰਹੀ ਹੈ
Very good
Bahut hard work krde o sir
Please high time Govt should open modern and good old age homes in all areas of punjab.Please watch what great job Manukhtta Di Sewa society is doing.They are doing what actually Govts should be doing.
9oo9o9999999999999o9999o99999o9999ooo999o999ooo
ਬੁਡਾਪਾ ਤੇ ਰਾਸਨ ਵੀ ਘਰੇ ਜੇਕਰ ਮੁਲਾਜਮ ਸਹੀ ਹੋਣ ਪੰਚਾਇਤ ਤੋ ਬਿਨਾ ਦੇਖਣ ਪਤਾ ਫੇਰ ਲੱਗੂ
ਬਿਜਲੀ ਸਸਤੀ ਕਰੋ ਜਨਰਲ ਕੈਟਾਗਰੀ ਦਾ ਬੇੜਾ ਗਰਕ ਨਾਂ ਕਰੋ , ਮੁਫ਼ਤ ਬਿਜਲੀ ਬੰਦ ਕਰੋ
Government job wala di sallery down kro free da gal nhi 90000 per month sallery dida ho 15000 bhut lok ready ha khm lie
ਪਹਿਲਾਂ ਕਣਕ ਤਾਂ ਸਾਰੇ ਲੋਕਾਂ ਨੂੰ ਪੂਰੀ ਦੇ ਦਿੰਦਾ ਸਾਡੇ ਬਹੁਤ ਲੋਕਾਂ ਨੂੰ ਮੁਫ਼ਤ ਵਾਲੀ ਕਣਕ ਨਹੀਂ ਮਿਲੀ ਅਕਲੀਆ ਮਾਨਸਾ ਜ਼ਿਲ੍ਹੇ ਤੋਂ
C.M.MAAN👍👍👍👍👍🌹🌹🌹🌹🌹
ਮਾਨ ਸਾਬ ਬੁਢਾਪਾ ਪੈਨਸ਼ਨ ਅਤੇ ਵਿਧਵਾ ਪੈਨਸ਼ਨ ਘੱਟ ਤੋ ਘੱਟ 3000 ਹਜਾਰ ਰੁਪਏ ਕੀਤੀ ਜਾਵੇ ਅਤੇ 60 ਸਾਲ ਤੋ ਉੱਪਰ ਵਾਲੇ ਲੇਡੀਜ ਜੈਂਟਸ ਦਾ ਕਿਰਾਇਆ ਫਰੀ ਕੀਤਾ ਜਾਵੇ ਅਤੇ ਸਟੂਡੈਂਟਸ ਦਾ ਕਿਰਾਇਆ ਫਰੀ ਕੀਤਾ ਜਾਏ ਬਾਕੀ ਮਜਦੂਰ ਬੰਦੇ ਦੀ ਦਿਹਾੜੀ 500 ਰੁਪਏ ਕੀਤੀ ਜਾਵੇ ਬਾਕੀ ਚੰਗੇ ਭਲੇ ਲੋਕਾ ਨੂੰ ਫਰੀ ਦੀਆ ਸਹੂਲਤਾ ਦੇ ਕੇ ਅਪਾਹਜ ਨਾ ਬਣਾਉ
Mann sahib zindabad ,rashan vandan wali gar
Waheguru Waheguru Waheguru Waheguru Waheguru Waheguru ji
ਵੀਰ ਜੀ ਸਾਡੇ ਵੀ ਮਕਾਨ ਬਾਲੇਆ ਵਾਲੇ ਹਨ। ਸਾਡੇ ਬਾਰੇ ਵੀ ਸੋਚੋ ਵੀਰ ਜੀ ।🙏🙏🙏🙏
Right
Bahut vadia sakem
👌
Right ji
Nice ji
Xilent idea
Good bro ji
Good maan saab
Good 👍
👍
ਸ਼ਾਵਾਸ ਮਾਨ ਸਾਬ
ਛੜਿਆਂ ਦੀ ਪੈਨਸ਼ਨ ਵੀ ਲਾਗੂ ਕਰਨ ਮਾਨ ਸਾਹਿਬ
Very nice
Nice
Good job maan sahab
Bilkul sir sahi aa
ਮਾਣ ਬੈਸਟ CM ਪੰਜਾਬ ਦੀ ਹੀਸਟਰੀ ਵਿੱਚ ਜੀਓ ਮਾਨਾ
📷
ਬਹੁਤ ਵਧੀਆ ਫੈਸਲਾ ਹੈ ਤੁਹਾਡਾ ਅੱਜ ਪੰਜਾਬ ਦੇ ਸਾਰੇ ਬਜ਼ੁਰਗ ਬਹੁਤ ਖੁਸ਼ ਹੋਣਗੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸੀਐਮ ਭਗਵੰਤ ਮਾਨ ਜੀ
ਵੀਰ ਰੋਜਗਾਰ ਦੇ
ਫ੍ਰੀ ਫ੍ਰੀ ਨਾ ਦੇ
ਕਿਰਪਾ ਕਰਕੇ
ਬੇਨਤੀ ਹੈ
ਮਾਨ ਸਾਹਬ ਆਹ ਕੰਮ ਪੈਨਸਨ ਵਾਲਾ ਬਹੂਤ ਵਧੀਆ ਹੇ ਬਜੂਰਗ ਸੋਖੇ ਹੋਜਾਣਗੇ
ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ🙏
ਮਾਨ ਸਾਬ ਬਹੁਤ ਦਵਾਵਾ ਲਗਣ ਗੀਆਂ ਜੀ ਤਹਾਨੂੰ ਪੰਜਾਬ ਦੇ ਲੋਕਾਂ ਦੀਆਂ ਜੀ #ਆਮ ਆਦਮੀ ਪਾਰਟੀ
ਸੋਚ ਤਾਂ ਮਾਣ ਸਾਹਿਬ ਦੀ ਵਧੀਆ
ਵਦੀਅਾ ਸੌਚ ਮਾਨ ਸਾਹਬ ਜੀ
ਭਗਵੰਤ ਸਿੰਘ ਮਾਨ ਜ਼ੀ ਪੰਜਾਬ ਦੇ ਮੁੱਖ ਮੰਤਰੀ ਜੀ ਜਿੰਦਾਬਾਦ ਜੀ ਮਾਨ ਸਾਬ ਪਰਮਾਤਮਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹਥ ਰੱਖਣ ਜੀ #ਆਮ ਆਦਮੀ ਪਾਰਟੀ
Q77
Free bijli mil gai? Madam nu rs1000 milda, Jawak nu nokri mil gai? Fer zindabad krlo
Sada c.m jindabad AAP party jindabad
ਵਾਹ ਜੀ ਵਾਹ,ਮਾਨ ਸਾਹਿਬ ਜੀ ਪੈਨਸ.ਨਾ,ਤੇ ਰਾਸ਼ਨ ਵਾਲਾ ਸ਼ਲਾਘਾਯੋਗ ਫੈਸਲਾ ਕੀਤਾ ਗਿਆ ਹੈ ਜੀ,
ਧਨਵਾਦ ਮਿਹਰਬਾਨੀ
Great CM Bhagwant Maan Saab jindabad jindabad jindabad CM 👍 jindabad jindabad jindabad jindabad 👍 sarao
Good 👍 job c.m . sahib.ji
Bouhat vdeia veer Ji
ਮੈਨੂੰ ਤਾ ਲੱਗਦਾ ਚੈਕ ਚੁਕਈ ਚੋ ਪੰਜ ਸਾਲ ਪੂਰੇ ਹੋ ਜਾਣੇ ਦੇਣ ਵੱਲ਼ ਧਿਅਨ ਘੱਟ ਕੱਟਣ ਜਿਅਦਾ
Punjab di janta da dhanbad maan sahb nu cm bnaun lyi ..kyon ki hun greeb aam loka di jroor suni jau g
ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ ਕਿਰਪਾ ਕਰਨ ਸਾਡੇ ਸਤਕਾਰ ਯੋਗ ਸਨਮਾਨ ਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਤੇ ਧੰਨ ਸਿਰੀ ਗੁਰੂ ਨਾਨਕ ਦੇਵ ਜੀ ਧੰਨ ਸਿਰੀ ਗੁਰੂ ਗੋਬਿੰਦ ਸਿੰਘ ਦਸਮੇਸ਼ ਪਿਤਾ ਜੀ ਧੰਨ ਧੰਨ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਕਿਰਪਾ ਕਰਨ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਤੋਂ ਵੱਧ ਸੁਖ ਸਹੂਲਤਾਂ ਮੁਹੱਈਆ ਕਰਵਾਉਣ ਦੇ ਸਮਰੱਥ ਹੋਵੇ ਵਾਹਿਗੁਰੂ ਜੀ ਕਿਰਪਾ ਕਰਨ ਦਾਸ ਜਗਜੀਤ ਸਿੰਘ ਲਿਬੜਾ ਸਾਬਕਾ ਹੈਡ ਗ੍ਰੰਥੀ ਵਾਹਿਗੁਰੂ ਜੀ ਕਿਰਪਾ ਕਰਨ ਸਾਰੀਆਂ ਪਾਰਟੀਆਂ ਰਲ ਮਿਲ ਕੇ ਪੰਜਾਬ ਦੇ ਲੋਕਾਂ ਦੇ ਭਲੇ ਲਈ ਕੰਮ ਕਰਨ
Ih sirf gappan ne. Jad kam hovega fir pata lagega
ਜੀਉ ਮਾਨ ਸਾਹਿਬ
Sirra cm Pehli var punjab ch koi sarkar Eni cheti km kr rhi💯✅💯✅
sade CM sab ji Waheguru ji tanu sda trkiaa dewe sir god bless uu
ਬਹੁਤ ਬਹੁਤ ਵਧੀਆ ਕੰਮ ਕੀਤਾ ਹੈ ਘਰ ਘਰ ਵਿੱਚ ਪੈਨਸ਼ਨ ਸਕੀਮ ਤੇ ਸਹੂਲਤਾਂ ਮੁਹਈਆ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਲੁੱਟ ਬੰਦ ਹੈ ਜਾਵੇ
ਮਾਨ ਸਾਹਿਬ ਜੀਪੈਨਸ਼ਨ ਵੰਡਣ ਅਤੇਰਾਸ਼ਨ ਵੰਡਣ ਵਾਸਤੇਪਿੰਡਾਂ ਵਿੱਚ ਬੈਠੇ ਬੇਰੁਜ਼ਗਾਰਾਂ ਨੂੰਰੁਜ਼ਗਾਰ ਦੇ ਦਿਓ
बहुत अच्छी सेवा का काम है, Good Job
मान साहब।
Na Singh na Panjabi kal nu bindi?
@@Humanity0101 aaaaaaaaaaaaaaaaaaaaaq
Good design great work 🙏
ਭਗਵੰਤ ਮਾਨ ਜਿਦਾਬਾਦ ਵੀਰੇ ਕੁੜੀਆ ਦਾ ਹੱਕ ਤੁਸੀਂ ਸਹੁਰੇ ਘਰ ਅਤੇ ਜ਼ਮੀਨਾਂ ਚ ਕਰ ਕਿਉਂ ਸਾਰੀ ਉਮਰ ਕੁੜੀਆਂ ਨੇ ਸਹੁਰੇ ਘਰ ਕੱਟਣੀ ਹੁੰਦੀ ਹੈ ਵੱਧ ਜ਼ੁਲਮ ਵੀ ਸਹੁਰੇ ਘਰ ਹੁੰਦੇ ਹਨ ਜਦੋਂ ਕਿਸੇ ਦਾ ਦਿਲ ਕਰਦਾ ਛੱਡ ਦਿੰਦੇ ਤਲਾਕ ਦੇ ਦਿਦਾ ਹੈ😭😭
ਆਟਾ, ਦਾਲ, ਕਣਕ ਸੀਲ ਪੈਕਟਾਂ ਵਿੱਚ ਦਿਤੀ ਜਾਵੇ ਤਾਂ ਜੋ ਹੇਰਾਫੇਰੀ ਨਾ ਹੋ ਸਕੇ।
Rojgaar di mang karo
@@bickycheema2458 apni Kabliyat wadan te dhyan do.. Paisa jhakk mara ke piche awega..
ਨਾਲ ਸਬਜ਼ੀ ਵੀ ਬਣੀ ਬਣਾਈ ਦਿੱਤੀ ਜਾਵੇ ਆਟੇ ਦੇ ਪੈਕਟ ਨਾਲ !!!
ਸਰਕਾਰ ਸਭ ਕੁਝ ਕਰ ਸਕਦੀ ਹੈ !!!!!!
@@bickycheema2458 no naukri !!!
@@narinder2631gh 😂😂😂
ਬਹੁਤ ਵਧੀਆ
ਗ਼ਲਤ ਪੈਨਸ਼ਨ, ਗਲਤ ਰਾਸ਼ਣ ਲੈਣ ਵਾਲਿਆਂ ਦੀ ਸੂਚੀ ਕਦੋ ਬਣੇਗੀ, ਜਲਦੀ ਤੋਂ ਜਲਦੀ ਕਰੋ
74ਸਾਲ ਜੁਤੀਆਂ ਖਦੀਆਂ ਹੁਣ ਜੈ ਕੁਝ ਮਿਲ ਰਿਹੈ ਲਓ ਕਾਹਲੀ ਕਾਹਦੀ ਮੂੰਹ ਸੜ ਜੁ
ਮਾਨ ਸਾਹਬ ਕੋਟਕਪੂਰਾ ਤੋਂ ਲੁਧਿਆਣਾ ਰੇਲਵੇ ਲਾਇਨ ਦਾ ਕੰਮ ਵੀ ਕਰਵਾਓ ਜੀ
ਵਿਧਵਾ ਪੈਨਸ਼ਨ ਟਾਈਮ ਨਾਲ ਭੇਜ ਦਿਆ ਕਰੋ ਤਾ ਜੋ ਗੁਜਾਰਾ ਹੋ ਸਕੇ 🙏
Bot bdiy g RB tuahnu hor taraki debe g
ਹੈਡੀਕੈਪ ਵਾਸਤੇ ਵੀ ਕੋਈ ਖੁਸ਼ਖਬਰੀ ਸੁਣਾ ਦਿਉ ਜੀ।
ਸਾਡੇ ਦੇਸ਼ ਵਿੱਚ ਇੱਕ ਹੀ ਕੰਮ ਆਟਾ ਦਾਲ ਦੇ ਦਿਓ ਲੋਕ ਖੁਸ਼ ਕਰਤੇ ਕੰਮ ਦੇ ਸਾਧਨ ਉਪਲਬਧ ਕਰਵਾਓ ਲੋਕਾਂ ਨੂੰ ਕਮਾ ਕੇ ਖਾ ਸਕਣ ਵੇਹਲਾਪਣ ਵੀ ਦੂਰ ਹੋ ਜਾਊ ਨਾਲ ਹੀ ਅਪਰਾਧ ਨੂੰ ਵੀ ਨੱਥ ਪਉ ਮਾਨ ਸਾਬ
ਬੁਢਾਪਾ ਪੈਨਸ਼ਨ ਲਾਉ ਅਤੇ ਵਿਧਵਾ ਔਰਤਾ ਦੀ ਪੈਨਸ਼ਨ ਲਾਉ 3000 ਹਜਾਰ ਰੁਪਏ
ਗਰੀਬਾ ਦੀ ਸਹਾਇਤਾ ਕਰੋ
ਮੁਖਮੰਤਰੀ ਸਾਬ
Good initiative 👍👍😁
@Komal Lata what is t
ਅਸਲਾ ਲਾਇਸੈਂਸ ਰੀਨਿਉ ਕਰਨਾ ਦੀ ਪ੍ਰਕ੍ਰਿਆ ਨੂੰ ਸਰਲ ਸੰਖੇਪ ਕਰਕੇ ਇੱਕੋ ਥਾਂ ਫ਼ੀਸ ਭਰਵਾਂ ਕਿ ਕੰਮ ਨਿਬੇੜ ਦਿੱਤਾ ਜਾਵੇ ਡੋਪ ਟੈਸਟ ਸ਼ੁਟਿੰਗ ਰੇਜ ਬੰਦ ਕੀਤਾ ਜਾਵੇ ਖਜਲ ਖੁਵਾਰੀ ਘੱਟ ਕੀਤੀ ਜਾਵੇ
Very good ji 🙏
सी एम साहब बहुत सही ईडीया है ?
Great job
Punjab da number one CM Maan sahib jindabad
Mansab ji good afternoon wishes
Maan hai Panjab ki saan
VERY GOOD JI CM MAnn
Maan shaab jindabaad je
ਬਹੁਤ ਵਧੀਆ ਵਿਚਾਰ ਹਨ
ਦਿੱਲੀ। ਦੀ। ਗ਼ੁਲਾਮੀ। ਛਡੋ। ਰਾਜ। ਸਭਾ। ਬੀਚ। ਆਮ ਆਦਮੀ। ਨੀ। M p। ਭੇਜੇ। ਧਨਾਢ।
ਕਾਲੀ ਤੇ ਕਾਂਗਰਸੀ ਤਾਂ ਲਹੌਰ ਜਾਂਦੇ ਸੀ ਦਿੱਲੀ ਹੀ ਤਕੇ ਖਾਂਦੇ ਰਹੇ 74ਸਾਲ
thanks sir
Bahut vadiya maan saab..... 👌👌👌👌
Maan sahib very good job sir
But 80+ age bajurga de fingers print nhi lagde Maan saab 🙏🙏🙏🙏🙏🙏🙏🙏
Akkhan nal tan diss ju ga hega Buzurg..
Oh machine punjab sarkar n nhi denian biometric deou
@@alberteinstein8330 tuhade Ghar buzurga he koi ???
Good CM bhagwant maan 💯💯💯
Very good 👍👍👍👍👍 ghar2 rashan milna chahi da maan saab 🙏🏽🙏🏽🙏🏽🙏🏽🙏🏽🙏🏽
ਸੋਚ ਤਾਂ ਮਾਨ ਦੀ ਵਧੀਆ
ਨਹੀਂ। ਆਂਦਾ ਹੈ ਵੀਰ ਜੀ 👍🙏
🥰😘🙏🙏🙏❣️💯💯
👍👍👍
History change 💯💯💯🙏👍👍
Jdo kus kru ga odo hu history change gla nal hi kr riha hle ta
Well done
Very good man sir
Good news for all grad mom dad...
Bo vieda kita kam .c.m ji💯❣️💯🥰🥰🥰🥰🤝
Maan. SB. Very very good
Mann SAB parmatma chardi Kala rakhe ji
ਮਾਣ ਸਾਹਿਬ ਜੀ ਸਾਡਾ ਰਾਸਣ ਕਾਡ ਨਹੀ ਹੈ ਮੇਰੀ ਉਮਰ 65 ਸਾਲ ਹੈ ਪਿੰਡ ਦਾ ਸਰਪੰਚ ਕਹਿੰਦਾ ਹੈ ਅਜੇ ਰਾਸ਼ਨ ਕਾਰਡ ਨਹੀ ਬਣਦੇ ਪਿੰਡ ਸਾਡੇ ਦਾ ਨਾਮ ਕਾਲਾ ਸੰਘਿਆ ਹੈ
ਮਾਨ ਸਾਬ ਜਿੰਦਾਬਾਦ
Very very nice c m Sir ji
Best cm
Mann sab bahoot vdiya kita ok
Very Great Job
Bahut vadiya decision
Sanu ਆਟਾ ਦਾਲ ਦੀ ਲੋਡ਼ ਨਹੀਂ ਸਾਨੂੰ ਰੋਜਗਾਰ ਦਿਓ
Good work. AAP party looks so genuine.
Maan sahib bahut changa
ਲੁਧਿਆਨਾ ਜਿਲੇ ਦੇ ਦਾਖਾ ਜਗਰਾਓ ਪਿੰਡਾ ਵਿੱਚ ਬੁਢੇਪਾ ਪਿਨਸਲ ਵੰਡੀ ਜਾ ਰਹੀ ਹੈ
Very good
Bahut hard work krde o sir
Please high time Govt should open modern and good old age homes in all areas of punjab.Please watch what great job Manukhtta Di Sewa society is doing.
They are doing what actually Govts should be doing.