ਸੱਸ ਨੇ ਪੈਸੇ ਸੋਨੇ ਦੇ ਲਾਲਚ ਜਵਾਈ ਨੂੰ ਲਾਇਆ ਜ ਹਿਰ ਦਾ ਟੀਕਾ ਧੀ ਕੀਤੀ ਰੰਡੀ ਆਖਰੀ ਸਾਹ ਲੈਂਦੇ ਜਵਾਈ ਨੇ ਕਰਤਾ ਫੋਨ

Поділитися
Вставка
  • Опубліковано 1 жов 2021
  • Lovepreet lavi haibowal case advocate sunil mallan interview
    #piticlive #sunilmallan #sahibsinghloharmajra #lovepreetladdi #lovepreethaibiwal

КОМЕНТАРІ • 97

  • @kikarsingh8069
    @kikarsingh8069 2 роки тому +23

    ਲੀਡਰਾਂ ਨੇ ਪੁਲਿਸ ਨੇ ਡਾਕਟਰਾਂ ਨੇ ਇਹਨਾਂ ਨੇ ਇਨਸਾਨੀਅਤ ਨਾਂਅ ਦੀ ਚੀਜ਼ ਖਤਮ ਕਰਤੀ

  • @SKaur_multani
    @SKaur_multani 3 місяці тому +10

    ਵਾਹਿਗੁਰੂ ਜੀ ਇਹੋ ਜਿਹੇ ਲੋਕਾਂ ਨੂੰ ਸਜ਼ਾ ਜ਼ਰੂਰ ਮਿਲਣੀ ਏ

  • @kulwindersingh979
    @kulwindersingh979 2 роки тому +18

    ਵਾਹਿਗੁਰੂ ਜੀ ਕਿਰਪਾ ਕਰਨ ਵਕੀਲ ਸਾਬ ਜੀ 🙏

  • @jogasingh8578
    @jogasingh8578 2 роки тому +13

    ਪੰਜਾਬ ਪੁਲਿਸ ਹਰ ਥਾਂ ਤੇ ਪੈਸੇ ਮੰਗਦੀ ਬਿਨ ਪੈਸੇ ਤੋਂ ਕਿਸੇ ਦਾ ਕੰਮ ਨਹੀਂ ਕਰਦੀ

  • @harmanjeet7588
    @harmanjeet7588 3 місяці тому +3

    Thanks bro 🙏🙏

  • @harbhjansingh3653
    @harbhjansingh3653 2 місяці тому +1

    Good information ji

  • @sukhdevgill7210
    @sukhdevgill7210 2 роки тому +25

    ਆਪਣੇ ਪੈਰੀਂ ਆਪ ਹੀ ਕੁਹਾੜੀ ਨਹੀਂ ਮਾਰਨੀ ਚਾਹੀਦੀ

  • @naharsingh1255
    @naharsingh1255 Рік тому +3

    ਵਕੀਲ ਸਾਹਿਬ ਜੀ ਤੁਸੀਂ ਕੇਸ ਦੀ ਪੈਰਵੀ ਕਰ ਰਹੇ ਹੋ ਬਹੁਤ ਵਧੀਆ ਪਰ ਪੁਲਿਸ ਦੀ ਜ਼ਮੀਰ ਮਰ ਚੁੱਕੀ ਹੈ ਸਾਡੇ ਤਾਇਆ ਜੀ ਦਾ ਲੜਾਈ ਵਿੱਚ ਮੌਤ ਹੋ ਜਾਂਦੀ ਹੈ ਪੁਲਿਸ ਪੈਸੇ ਖਾ ਕੇ 304 ਨੂੰ 306 ਵਿੱਚ ਬਦਲ ਲੈਂਦੀ ਹੈ ਫਿਰ 306 ਬਦਲ ਕੇ ਪੈਸੇ ਰਜ ਕੇ ਖਾਣ ਮਗਰੋਂ ਸਾਨੂੰ ਕਹਿੰਦੇ ਹਨ ਜੀ ਇਹ ਕੇਸ ਵਿੱਚ ਕੁਝ ਨਹੀਂ ਬਸ 7,51 ਦਾ ਕੇਸ ਬਣਦਾ ਹੈ ਵਾਹਿਗੁਰੂ ਜੀ ਸਾਡੇ ਨਾਲ ਹਨ ਜੀ ਉਹਨਾਂ ਦੇ 4 ਕਿਲੇ ਵਿਕ ਗਾਏ ਹਨ ਸਿਰਫ਼ 20 ਫੁਟ ਰਸਤਾ ਬੰਦ ਕੀਤਾ ਗਿਆ ਹੈ ਜੀ ਧਨਵਾਦ

  • @amreekkaur4136
    @amreekkaur4136 2 роки тому +32

    ਲੁਧਿਆਣੇ ਦੀ ਪੁਰਾਣੀ ਕਹਾਣੀ ਰੁਪੀਟ ਹੋ ਗਈ ॥ ਪੁਰਾਣੇ ਸਮੇਂ ਰਾਮ ਕੌਰ ਨੇ ਪੈਸੇ ਦੇ ਲਾਲਚ ਵਿੱਚ ਆਪਣੇ ਜਵਾਈ ਕੇਹਰ ਸਿੰਘ ਨੂੰ ਮਾਰਿਆ ਸੀ ॥ ਹੁਣ ਲਾਲਚ ਵਿੱਚ ਲੁਧਿਆਣੇ ਵਿੱਚ ਇੱਕ ਸੱਸ ਨੇ ਫਿਰ ਜਵਾਈ ਮਾਰ ਦਿੱਤਾ ॥ ਬਹੁਤ ਹੀ ਦੁਖਦਾਈ ਘਟਨਾ ਫ਼ਾਂਸੀ ਹੋਣੀ ਚਾਹੀਦੀ ਹੈ ॥ ਲੁਧਿਆਣੇ ਵਾਲਿਓ ਮੁੰਡੇ ਵਾਲਿਆ ਦੇ ਹੱਕ ਵਿੱਚ ਆਵਾਜ਼ ਉਠਾਓ ॥ ਪੈਸੇ ਪਿੱਛੇ ਜਵਾਈ ਮਾਰ ਦੇਣਾ ਬਹੁਤ ਸ਼ਰਮਨਾਕ ਘਟਨਾ ਇਸ ਤਰਾ ਜਿਲਾ ਹੀ ਬਦਨਾਮ ਹੁੰਦਾ ॥ ਪਹਿਲਾ ਇਹ ਘਟਨਾ ਗੀਤ ਦੁਆਰਾ ਸੁਣੀ ਸੀ ॥ ਹੁਣ ਅੱਖੀ ਹਕੀਕਤ ਦੇਖ ਲਈ ॥

    • @harmandeepsanghera8916
      @harmandeepsanghera8916 2 роки тому +1

      Ludhiane seher di sunawa warta uthe ek sas ne jawaye marta kina mashhoor hoya c

    • @harjinderkaur103
      @harjinderkaur103 2 роки тому

      Mera keher singh marvaya,rola Ram kaur ne paya.............
      ,waheguru ji

    • @amrindersingh9660
      @amrindersingh9660 2 роки тому +1

      G ma ve comment Karan laga c tusi karta

    • @SukhdevSingh-eq8jc
      @SukhdevSingh-eq8jc 2 роки тому +1

      ਇਹੋ‌ ਜਿਹੀਆਂ ਸੱਸਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ

  • @jeet7887
    @jeet7887 2 роки тому +8

    Mallan sir ur the best n hats off to u ji..keep going sir..bring justice

  • @user-jf1bc1zl8x
    @user-jf1bc1zl8x 3 місяці тому +10

    ਜੱਜ ਸਾਹਿਬ ਜਨਤਾ ਦੀ ਬੇਨਤੀ ਹੈ ਕਿ ਇਹਨਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਤਾਂ ਕਿ ਇਹੋ ਜਿਹੇ ਅਪਰਾਧ ਬੰਦ ਹੋਨ

  • @gurpreetsandhu3827
    @gurpreetsandhu3827 2 роки тому +2

    ਮੱਲ੍ਹਣ ਸਾਹਿਬ ਬਹੁਤ ਧੰਨਵਾਦ

  • @goldysaini8965
    @goldysaini8965 2 роки тому +19

    ਛੋਟੇ ਹੁੰਦੇ ਇੱਕ ਗੀਤ ਸੁਣ ਦੇ ਹੁੰਦੇ ਸੀ, ਲੁਧਿਆਣੇ ਜਿਲ੍ਹੇ ਦੀ ਸਨਾਵਾ ਵਾਰਤਾ ਉਥੇ ਇੱਕ ਸੱਸ ਨੇ ਜਵਾਈ ਮਾਰਤਾ, ਲੋਕਾਂ ਦਾ ਜਮੀਰ ਮਰ ਗਿਆ, ਪੈਸਾ ਮੁਖ ਰਹਿ ਗਿਆ, ਬੰਦੇ ਦੀ ਜਾਨ ਦਾ ਕੋਡੀ ਮੁੱਲ ਨਹੀਂ ਪੈਂਦਾ, ਮਾ ਬਾਪ ਦਾ ਪੁੱਤ ਮਾਰਤਾ

  • @shahdevsingh7951
    @shahdevsingh7951 2 роки тому +3

    ਬਹੁਤ ਬੁਰੀ ਹਾਲਤ ਹੈ ਦੁਨੀਆ ਦਾ ਜੀ ਵਾਹਿਗੁਰੂ ਜੀ

  • @GurpreetSingh-jg3pg
    @GurpreetSingh-jg3pg 2 роки тому +11

    ਅੱਜ ਕੱਲ ਰਿਸ਼ਤੇ ਪਾਣੀ ਹੋ ਗਏ ਹਨ
    ਆਪਣਿਆਂ ਤੇ ਭਰੋਸ਼ਾ ਨਾ ਕਰੋ

  • @user-jw1ll9jv7b
    @user-jw1ll9jv7b 2 місяці тому +1

    ਵਕੀਲ ਹੋ ਤਾਂ ਐਸਾ ਹੋਵੇ

  • @kulwindersingh2450
    @kulwindersingh2450 2 роки тому +4

    Eisae Advocate nu rab lambia umraa bakshae

  • @user-ew9zn6vh6h
    @user-ew9zn6vh6h 2 місяці тому +2

    good sir

  • @bhupindersingh4084
    @bhupindersingh4084 3 місяці тому +3

    ਇਹੋ।ਜਿਹੇ।ਪੂਲਿਸ।ਵਾਲਿਆ।ਦਾ
    ਰਂਬ।ਬੂਰਾ।ਹਾਲ।ਕਰ।ਦਿੰਦੈ

  • @PalwinderSingh-rn6ch
    @PalwinderSingh-rn6ch 2 роки тому +22

    ਪੁਲਿਸ ਵੀ ਬੈਈਮਾਨ ਹੈ ਜੀ

  • @balwinderbains9256
    @balwinderbains9256 2 роки тому +4

    Mallan sir you're very nice 🙏. Thanks helping people for justice ⚖️

  • @jaspalsingh9068
    @jaspalsingh9068 Рік тому +6

    ਸੁੱਤੇ ਨੂੰ ਮਾਰਿਆ ਸੀ ਉਸ ਸਮੇਂ ਇਕ ਸੰਸ ਨੇ ਅੱਜ ਉਹ ਪੁਰਾਣੀ ਗੱਲ ਯਾਦ ਆ ਗਈ ਗੀਤ ਸੁਣਦੇ ਹੁੰਦੇ ਸਨ

  • @kiranpandherb.3744
    @kiranpandherb.3744 2 роки тому +21

    ਸਤਿ ਸ੍ਰੀ ਅਕਾਲ ਵਿਰਕ ਸਾਹਿਬ ਜੀ 🙏🏻🙏🙏

    • @ramankaur6239
      @ramankaur6239 2 роки тому +1

      🙏🏻🙏🏻🙏🏻🙏🏻🙏🏻

  • @tejsangha4276
    @tejsangha4276 2 роки тому +3

    Best of luck
    Bai Sunil ji📽️♥️

  • @RajwinderKaur-hq5jr
    @RajwinderKaur-hq5jr 3 місяці тому

    Waheguru ji

  • @suesahota8397
    @suesahota8397 2 роки тому +4

    Parmatma tuhadi lambi umar kare malan veer

  • @harpritkaur7395
    @harpritkaur7395 2 роки тому +2

    V good ji 🙏🏻🙏🏻😭💔💔

  • @pindaale7499
    @pindaale7499 2 роки тому

    Salute veer advocate sahab

  • @sk4114
    @sk4114 3 місяці тому

    Wahay guru ji sanu eho jihay vakila di jaroorat hai punjab nu wahay guru ji ena nu chard di kla bzkshan

  • @paramdasparamdas6632
    @paramdasparamdas6632 Рік тому

    Waheguru jee
    Kalyoug
    Rub sub da bhala keren
    😪🥲😪🥲😭😭🇦🇺🇨🇦🇬🇧🖤🥵😡 2:50

  • @RajwinderKaur-on1qn
    @RajwinderKaur-on1qn 2 роки тому +1

    Sat Sri akal ji sunil ji

  • @shinesharma3997
    @shinesharma3997 2 роки тому

    Best of luck ✌️ advocate Saab

  • @LakhvirSingh-vf4eg
    @LakhvirSingh-vf4eg 2 роки тому

    Sat Nam waheguru ji ki fathe ji

  • @mehakpreetsingh5694
    @mehakpreetsingh5694 2 роки тому +1

    Thanks adbocat bro

  • @charanjitkaurcheema2136
    @charanjitkaurcheema2136 3 місяці тому

    Very nice vido putt

  • @GurjantSingh-fl7rz
    @GurjantSingh-fl7rz 2 роки тому +1

    ਸਤਿ ਸ੍ਰੀ ਅਕਾਲ ਜੀ

  • @PriyankaSharma-fb1gk
    @PriyankaSharma-fb1gk 2 роки тому +1

    Paji police edda hi krdi aa mere mama sohra te onna di wife ne ghar aa ke marn di koshish kiti 4 mahine hoge koi sunvai ni hoyi

  • @rajghuman5727
    @rajghuman5727 2 роки тому +2

    Vakil mallan saab jindabad ji

  • @manjitkaur1132
    @manjitkaur1132 2 роки тому

    god bless u m s advocate

  • @rashveer5092
    @rashveer5092 2 роки тому +1

    God bless you adv Mallann sahib g 🙏. I c all ur videos. You are showing truth in every way 💯😌👏and cases. Thnx v.much. so proud of you bette g ❤💙💖💛👏♥ from Rakshvir singh una sahib Hp ♥👋🙏

  • @gaganmanhas2739
    @gaganmanhas2739 2 роки тому

    Sat shiri akal ji 🙏🙏🙏🙏

  • @ravisohal925
    @ravisohal925 2 роки тому

    Good Job Mallan bro

  • @sonikaur6695
    @sonikaur6695 2 місяці тому

    🙏🙏

  • @MohinderSingh-em1rc
    @MohinderSingh-em1rc 2 роки тому

    Vakeel sahb ji dabb ke rakho kamm nu sabb fadey jange vakeel sahb ji sanu tuhade te maan hai ke tusi insaaf jaroor dwaounge vakeel sahb ji parmatma tuhanu chardi klaa vich rakhn vakeel sahb ji lovepreet de privaar nu vi insaaf jaroor dwaouna ji

  • @baljittoor1905
    @baljittoor1905 2 роки тому +1

    This story reminds me about Ram kaur , b was listen the song about it

  • @rashveer5092
    @rashveer5092 2 роки тому

    Kaljugi sass. Kaljug da ghor peihra. Sachepatshah g sanu sat budhi bakhsho g mharaj ♥👋🙏

  • @chulbulpandey1239
    @chulbulpandey1239 2 роки тому +1

    Good

  • @gurcharanbrar3029
    @gurcharanbrar3029 2 роки тому

    Carry on good job

  • @samarsandhu6243
    @samarsandhu6243 2 роки тому

    Very good brother

  • @jagbirsinghgill3166
    @jagbirsinghgill3166 3 місяці тому

    Kyi Police wale bde vadhia v hunde ne bahute Police wale maha neech e hunde ne

  • @surindersehgal6736
    @surindersehgal6736 2 роки тому

    God bliss you

  • @SatnamSingh-nz5uq
    @SatnamSingh-nz5uq 2 роки тому +4

    👍👍👍👍

  • @amankainth8060
    @amankainth8060 2 роки тому +3

    👌👌👌👌🙏

  • @sukhrajbhadur
    @sukhrajbhadur 2 роки тому +1

    But I don't know case court ch aa te publically statement is allowed and disclosing main facts

  • @user-kt2bs3ts6l
    @user-kt2bs3ts6l 2 місяці тому

    Ehna to Ladi wala case ta solf hoya nhi

  • @Hsd124jh4
    @Hsd124jh4 2 місяці тому

    ਅੱਸੀ ਵੀਡੳ ਹ੍ਰੈ

  • @johnjatt1930
    @johnjatt1930 2 роки тому +2

    Paise e bhaldy sab.kudrati kuj ni hunda .ho sakda Chita pinda huna.hor 6month ghanta farda c othy.jao yr

  • @hjibrar8451
    @hjibrar8451 2 роки тому

    But nice

  • @anjukukreja775
    @anjukukreja775 2 роки тому

    👍👌

  • @user-dl7ls4km2g
    @user-dl7ls4km2g 3 місяці тому

    ਸਾਹਿਬ ਸਿੰਘ ਜੀ ਲੋਹਾਰ ਮਾਜਰਾ,, ਪਿਓਰ ਰਿਫੂਉਜੀ ਬੋਲਦੇ ਹੀ ਸਵਾਲ ਕਰਦੇ ਹਨ,, ਵੈਰੀ ਗੂੰਡ

  • @deepkohli4582
    @deepkohli4582 2 роки тому

    😇🙏

  • @KuldeepKaur-oc8cn
    @KuldeepKaur-oc8cn 4 місяці тому

    Kaher Singh Da Kisah Sach C. Kaher Singh Di SaS Nay V Jawai Nu Jaher Diti C Asa Hi is lovepreet lovi Nal Hoia Ha

  • @gurpreetsingh-jn5ut
    @gurpreetsingh-jn5ut 2 роки тому +2

    Cm nu video paj do ke karda vakh lana va

  • @KuldeepKaur-oc8cn
    @KuldeepKaur-oc8cn 4 місяці тому

    Sona And Paisa. Dakh sas Di Nigah Full Gi Lalch Vich SaS Jawai Da Rishta Bhul Gi

  • @surindersehgal6736
    @surindersehgal6736 2 роки тому

    In law is criminal to punish boy in laws

  • @navsandhu6733
    @navsandhu6733 2 роки тому

    Tusi sariya nu insaf jruru davo ge

  • @kulwinderkaur6947
    @kulwinderkaur6947 2 роки тому +2

    ਊਊ

  • @jaggisandhu1955
    @jaggisandhu1955 2 роки тому +1

    Police ta lagda kudi ne chakra pa rakhi hou

  • @canadian_jatt061
    @canadian_jatt061 2 роки тому +4

    Mahabir Dhillion ਦੀ ਸਹੇਲੀ ਨੇ Dhillion Preet ਨੂੰ ਕੱਢੀਆਂ ਗਾਲਾ । ਕਿਹਾ ਕਿ ਤੇਰੇ ਤੋ ਤੇਰੀ ਤੀਵੀਂ ਤਾ ਸੰਭਾਲ ਨੀ ਹੋਈ। ਦੇਖੋ ਪੂਰਾ ਲਾਈਵ।ll
    ਵੀਡਿਉ : ua-cam.com/video/axauf285KhA/v-deo.html

  • @PinderGill-mm5xx
    @PinderGill-mm5xx 2 місяці тому

    Ehh kittyian ayi krdyian

  • @surjeetkaurgarewal4407
    @surjeetkaurgarewal4407 2 роки тому +1

    Police wale. Taan jalad pakke ha

  • @KuldeepKaur-oc8cn
    @KuldeepKaur-oc8cn 4 місяці тому

    ludiana Police Murdawad Khanay Di Bhukhi Police Lalchi Police

  • @khalsaas5306
    @khalsaas5306 2 роки тому +1

    Ghor kalyug hay ji

  • @mandeepsingh-gr6hy
    @mandeepsingh-gr6hy 2 роки тому +1

    Corrupt PP

  • @mandeepsingh-gr6hy
    @mandeepsingh-gr6hy 2 роки тому

    BKLi MCdi Police ..... Lahnatttan ne

  • @khalsaas5306
    @khalsaas5306 2 роки тому

    Kaffan chor polsiya. Lahnat hay

  • @swarnjeetkaurmattu1315
    @swarnjeetkaurmattu1315 3 місяці тому

    ਪੁਲਿਸ ਦਾ ਕੰਮ ਰਿਸ਼ਵਤ ਪੈਸਾ ਇਕੱਠਾ ਕਰਨਾ

  • @ranjits13
    @ranjits13 3 місяці тому

    Very bad

  • @MsSurinderChahal
    @MsSurinderChahal 2 роки тому +3

    ਆਪਦੀ ਮਸ਼ਹੂਰੀ ਕਰ ਰਿਹਾ ਹੈ।

  • @MsSurinderChahal
    @MsSurinderChahal 2 роки тому +2

    ਆਹ ਵਕੀਲ ਬੜਾ ਬਕਵਾਸ ਕਰਦਾ। ਨੈੱਟ ਤੇ ਹੀ ਸ਼ੇਰ ਹੈ। ਅਦਾਲਤ ਵਿੱਚ ਕੋਈ ਕੇਸ ਜਿੱਤਿਆ ਇਸ ਨੇ? ਜ਼ਰੂਰ ਦੱਸਿਓ।

  • @singh5591
    @singh5591 3 місяці тому +1

    Bai ji advocate da number sand krdo

  • @user-bj5sg6bm2e
    @user-bj5sg6bm2e 6 місяців тому

    ਵਕੀਲ ਸਾਹਿਬ ਤੁਹਾਡਾ ਨੰਬਰ ਚਾਹੀਦਾ

  • @sartajgill9616
    @sartajgill9616 3 місяці тому +1

    Policewala mahamatra 14

  • @BaljeetSingh-fr3by
    @BaljeetSingh-fr3by 2 роки тому +1

    🙏🙏