Nice phle original sabji ese hi bnti thi Same mummy bnati thi hr samay havy sabji bnani bi mushkil lgti h or Khane m bi bore ho jaty h ye ever green tariky h
Sat Siri Akal ji! I have been following you for a while but did subscribe you yesterday. I have a request to make although all your recipe’s are superb but beta ji, is there anyway we can cut down the masala’s it will help us attract our ulcers. Thanks so much! I hope that you will get back to me. Lots of love and blessing from 🇨🇦
ਦੀਦੀ ਜੀ ਸਤਿ ਸ੍ੀ ਅਕਾਲ ਜੀ ਵੀਰ ਦੀ ਬੇਨਤੀ ਪ੍ਰਵਾਨ ਕਰੋ ਜੀ ਡੇਢ ਕਿਲੋ ਰਾਜ ਮਾਹ ਵਿਚ ਕਿੰਨਾ ਪਾਣੀ ਪਾਉਣਾ ਜੀ ਤੇ ਸਾਰੇ ਮਸਾਲੇ ਦੀ ਰੈਸਪੀ ਦੱਸੋਜੀ ਦੂਸਰਾ ਤਿਨ ਕਿਲੋ ਜੀਰੇ ਵਾਲੇ ਚਾਵਲ ਬਣਾਉਨੇ ਹਨ ਉਸ ਦਾ ਵੀ ਦੱਸੋ ਕਿਨਾ ਪਾਣੀ ਪਾਉਣਾ ਹੈ ਜੀਰਾ ਤੇ ਤੇਲ ਕਿੰਨਾ ਪਾਉਣਾ ਹੈ ਬਾਕੀ ਤੇਰੇ ਵੀਰ ਦਾ ਖਾਣਾ ਲੋਕ ਪਸੰਦ ਕਰਦੇ ਹਨ ਵੀਰ ਦੀ ਕਾਮਜਾਬੀ ਪਿਛੇ ਤੁਹਾਡਾ ਜੋਗਦਾਨ ਹੈ ਮੇਰੀ ਅਰਦਾਸ ਹੈ ਵਾਹਿਗੁਰੂ ਤੁਹਾਡੇ ਪਰਿਵਾਰ ਨੂੰ ਹਰ ਖੁਸ਼ੀ ਦੇਵੇ
ਸਤ ਸ਼੍ਰੀ ਅਕਾਲ ਵੀਰ ਜੀ 🙏 ਤੁਹਾਡਾ ਕਾਰੋਬਾਰ ਵਧੀਆ ਚੱਲ ਰਿਹਾ ਹੈ ਸੁਣ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ 😊
ਡੇਢ ਕਿਲੋ ਰਾਜਮਾਹ ਵਿੱਚ ਸਵਾ ਦੋ ਲੀਟਰ ਪਾਣੀ ਪਾਉਣਾ ਹੈ ਬਾਕੀ ਰਾਜਮਾਹ ਨੂੰ ਭਿਉਣ ਦਾ ਤਰੀਕਾ ਵੀਡਿਓ ਵਿੱਚ ਇੱਕ ਵਾਰ ਫਿਰ ਦੇਖ ਲਿਓ | ਤੇ ਪਿਆਜ-1.5 ਕਿਲੋ, ਟਮਾਟਰ-1 ਕਿਲੋ, ਲਸਣ ਅਦਰਕ- 3-3 ਚਮਚ, ਜੀਰਾ-1.5 ਚਮਚ, ਨਮਕ-1.5 ਚਮਚ, ਕਸ਼ਮੀਰੀ ਲਾਲ ਮਿਰਚ- 2 ਚਮਚ, ਹਲਦੀ-3/4 ਚਮਚ, ਲਾਲ ਮਿਰਚ-1 ਚਮਚ, ਧਨੀਆ ਪਾਉਡਰ-3 ਚਮਚ, ਕਸੁਰੀ ਮੇਥੀ-3 ਚਮਚ, ਗਰਮ ਮਸਾਲਾ-1 ਚਮਚ, ਤੇਲ-3 ਕੜਸ਼ੀ, ਤੇ ਬਰੀਕ ਕਟਿਆ ਹਰਾ ਧਨੀਆਂ (ਸਰਦੀ ਵਿੱਚ)
ਤਿੰਨ ਕਿਲੋ ਚਾਵਲ ਲਈ- ਤੇਲ-1.5 ਕੜਸ਼ੀ, ਜੀਰਾ-5 ਚਮਚ, ਨਮਕ-4 ਚਮਚ, ਪਾਣੀ-ਜਿਨੇ ਚਾਵਲ ਹੋਣ ਕਿਸੇ ਬਰਤਨ ਵਿੱਚ ਮਿਣ ਕੇ ਸੇਮ ਉਸੇ ਬਰਤਨ ਨਾਲ ਦੁਗਣਾ ਪਾਣੀ ਲੈ ਕੇ ਵਿੱਚੋ 2 ਕਪ ਪਾਣੀ ਕੱਢ ਲਓ ਇਸ ਤਰਾਂ ਚਾਵਲ ਕੱਲੇ ਕੱਲੇ ਬਣਦੇ ਹਨ ਤੇ ਚਾਵਲ ਬਣਾ ਕੇ ਗੈਸ ਬੰਦ ਕਰਕੇ ਢੱਕ ਕੇ ਸਟੀਮ ਜਰੂਰ ਦਿਓ।
ਬਾਕੀ ਵੀਰ ਜੀ ਤੁਸੀ ਆਪਣੇ food point ਦੀ location (ਅਡਰੈੱਸ) ਜਰੂਰ ਦਿਓ ਤਾਂ ਕਿ ਵੱਧ ਤੋ ਵਧ ਭੈਣ ਭਰਾ ਤੁਹਾਡੇ ਤੱਕ ਪਹੁੰਚ ਸਕਣ 🙏
Aap ne aacha hi likha par mujhe Punjabi parni nahi aati Thankyou so much mam
Lo0lolo Loki opopppoo
Llolllol
0lllllllplll
Tusi te kamaal kar ditta❤
Thank you ❤️
Zbrdstttttt lgi mery fvrt hen aloo mtr dil a gy ☺❤
Thank you ji
Mein pakistani hun ur aap meri fvrt hen👍❤
wooow wonderful recipe 👍
Thank you
ਆਲੂ ਮਟਰ ਦੀ ਸਬਜੀ ਬਹੁਤ ਟੇਸਟੀ ਲਗਦੀ ਆ ਭੈਣ ਜੀ ਜਿਹੜੇ ਪਿੱਤਲ ਦੇ ਭਾਂਡੇ ਹੋਰ ਵੀ ਵਧੀਆ ਲੱਗੇ ਜੀ 😋😋👌👌
ਬਹੁਤ ਬਹੁਤ ਧੰਨਵਾਦ ਜੀ 🙏
Fantastic 👏👏👏👏👏
Thank you ❤️
Very nice ji recipe
Thank you ❤️
ਸਤਿ ਸ੍ਰੀ ਅਕਾਲ ਜੀ ਤੁਸੀ ਬਹੁਤ ਵਧੀਆ ਤੇ ਸਿੰਪਲ ਤਰੀਕੇ ਨਾਲ ਦੱਸਦੇ ਹੋ ਅਸੀਂ ਸਾਰੀਆਂ ਵੀਡੀਓ ਦੇਖਦੇ ਹਾ ਤੇ ਸਿੱਖਦੇ ਵੀ ਹਾ ਹਰ ਚੀਜ਼ ਬਣਾ ਕੇ ਧੰਨਵਾਦ ਭੈਣ ਜੀ
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ❤️
ਬਹੁਤ ਵਧੀਆ ਲੱਗੀ ਸਬਜੀ ਤੁਸੀਂ ਬਹੁਤ ਸੋਹਣਾ ਸਮਝੋ ਦੇ ਹੋ
ਧੰਨਵਾਦ ਜੀ ❤️
Tusi har item bahut badhia bnade ho. Love your recipes.
Thank you so much ❤️
Bahut badhiya recipe thanks for sharing 🙏
You’re most welcome dear ❤️
Wah maza aa gya recipe dekh ke v v yummy ❤
Thank you dear ❤️
Bohot vdhia ji
Thank you
simple and very delicious 🤤 😋 aloo matar di sabji 🎉🎉
Thank you
Delicious aloo matar di sabji di
Thank you dear ❤️
Good, 👍I always watch your recipes
Thank you so much ❤️
Perfect didi❤
Thank you
Punjabi food ta bahut vadia banda hai ❤
Hanji dear ❤️
Absolutely delicious. 😊
Thank you so much 😊
Very nice h ji recipe yummy yummy😋😋😋
Thank you ji ❤️
Looks very yummy yummy 😋😋 ( Amarjeet Kaur )
Thank you ji ❤️
Bhut wadiya bni thanks
Aachi lagi hai
Wow didi ji looking very delicious nd yummy yummy recipe 👌❤
Thank you dear ❤️
Very nice racipi❤❤❤
Thank you ❤️
Very nice and simple way to explain
Thank you
Lajawab Racipe ❤❤
Thank you dear ❤️
बहुत ही बढिया वाह खुश रहे 👌🙏
धन्यवाद जी
Wao jummmmi ❤
Thank you ❤️
Nice...
Yummy ❤ recipe ❤❤🎉🎉
Thank you
Bhut achi
Thank you ❤️
Yummy yummy
Thank you ❤️
Thanks very much you’re giving us a good recipe
My pleasure 😊
Wow very tasty
Thank you
Very yummy aloo matter sabji yum 😋
Thank you ❤️
Very. Nice
Thank you ❤️
Good job
Thank you
Looks very delicious.
Thank you
Today, I will try this recipe😊
Thank you ❤️
Very nice ❤
Thank you
Didi mano tuhageya videos buhat vadia lagdeya❤
Thank you
Excellent
Thank you ❤️
Bhut tasty 🤤
Thank you ❤️
Vey nice 👌👌👌
Thank you ❤️
Yum !
Very nice 👌
Thank you
Looks very yummy.😊
Thank you
Supperb 👌👌👌👌
Thank you
Wow very tasty 👌😍
Thank you dear ❤️
Very tasty 😍
Thank you ❤️
Very nice recipe 👌
Thank you ji
Very nice
Thank you
Yummm❤
Thank you ❤️
Good👍👍
Looks very tasty 👌👍❤️
Thank you ❤️
Wow very nice 👌
wahh g😍
Yummy Yummy 👌👌♥️♥️
Nice👍
Thank you ❤️
Very nice God bless you ❤
Thank you dear ❤️
Nice phle original sabji ese hi bnti thi Same mummy bnati thi hr samay havy sabji bnani bi mushkil lgti h or Khane m bi bore ho jaty h ye ever green tariky h
Thank you so much dear ❤️
Mam thde bartan de choice bhut vdia a
Thank you ji 😊
Nice, I love your cooking.
Thank you ji
Yummy
Thank you ❤️
Yummy 😋 Big like Kiya
Very very nice ji ❤❤❤🎉🎉god bless you
❤❤❤❤
Thank you ji
Wow very delicious recipe Dee jihra tuci sweats mithai vich milk powder punde ho oh v dasia Karo kihra vadia hunda hai
Nestle da vadia ji
Much helpful recipe 😊❤️🫰
Thank you 🙏
😋😋
धन्यवाद दीदी जी
🙏
Thanks ji
Most welcome ji ❤️
Wow looks so delicious 👌
❤❤❤❤
❤😊
❤❤❤❤❤❤❤❤❤❤❤❤❤❤❤
ਮੇਰੀ ਬਹੁਤ ਵਾਰੀ ਤੁਹਾਨੂੰ ਮਖਾਨੇ ਦੀ ਸਬਜੀ ਸ਼ੇਅਰ ਕਰਨ ਲਈ ਬੇਨਤੀ ਕੀਤੀ ਹੈ ਪਲੀਜ ਕਰ ਦਿਓ ਕਿਸੇ ਦਿਨ
ਇੱਕ ਹਫਤੇ ਵਿੱਚ ਸ਼ੇਅਰ ਹੋ ਜਾਉਗੀ ਜੀ 😊
🙏
Rumali roti bnaun Da Tarika v DSO please
Thxxx dii❤
You’re most welcome dear ❤️
😊😊😊😊😊😊😊😊
👍👍👍😋😋😋
Very tasty di😝😝di apna home tour jaroor deo pls tusi kitho ho di
😊
Mainu lgda abroad waleya lyi thodiya recipies best option ne
Thank you ji 😊 eh mere lai bahut maan wali gal hai (it’s my pleasure 😇)
💕🙏
Dekhan vich ta swadhi lagdee hai Baki bna key pata lagega
Zaroor try karyo ji 😊
Saambar aur idki ki recipy bhi battaye agar idki maker na ho to kaise banaaye
😊
Sambar di recipe already mere channel te uploaded hai te idli di recipe jaldi share karange
Sat Siri Akal ji! I have been following you for a while but did subscribe you yesterday. I have a request to make although all your recipe’s are superb but beta ji, is there anyway we can cut down the masala’s it will help us attract our ulcers. Thanks so much! I hope that you will get back to me.
Lots of love and blessing from 🇨🇦
Will try 🙏
yum nice sharing🤫🤫😊😊hope friend🙏🙏join us🙏🙏
Please use Hindi or English
Thank you ❤️
We want to see your face
ਤੁਹਾਡਾ ਪਿੱਤਲ ਦਾ ਪਤੀਲਾ ਬਹੁਤ ਸੋਣਾ ਹੈ। ਪਰ ਤੁਹਾਨੂੰ ਇਸ ਨੂੰ ਕਲੀ ਕਰਵਾਉਣਾ ਪੈਂਦਾ ਹੋਏਗਾ। ਕਿ ਅੱਜ ਕੱਲ ਕਲੀ ਹੋ ਜਾਂਦੀ ਹੈ?
ਧੰਨਵਾਦ ਜੀ। ਹਾਂਜੀ ਹੋ ਜਾਂਦੀ ਹੈ ਬਰਤਨ ਵਾਲੀ ਦੁਕਾਨ ਵਾਲੇ ਕਰਵਾ ਦਿੰਦੇ ਹਨ
I can more or less understand what you are saying -I am a Mallu who grew up in Delhi an d really miss Punju food -Your cooking is so terrific🙏🏽
Thank you so much ❤️
Yummy
Thank you
Yummy Yummy
Thank you ❤️
Rumali roti bnaun Da Tarika v DSO please