ਇਸ ਨੌਜਵਾਨ ਨੇ ਫੜਿਆ ਕੁੜੀ ਦਾ ਕਾ.ਤ.ਲ, ਜ਼ੁਬਾਨੀ ਸੁਣ ਲਓ ਮੌਕੇ ਦੀ ਵਾ.ਰਦਾਤ ਦਾ ਸੱਚ | Mohali

Поділитися
Вставка
  • Опубліковано 28 сер 2024
  • ਇਸ ਨੌਜਵਾਨ ਨੇ ਫੜਿਆ ਕੁੜੀ ਦਾ ਕਾ.ਤ.ਲ
    ਜ਼ੁਬਾਨੀ ਸੁਣ ਲਓ ਮੌਕੇ ਦੀ ਵਾ.ਰਦਾਤ ਦਾ ਸੱਚ
    ਕਹਿੰਦਾ, ਜਦ ਅਸੀਂ ਪਾਇਆ ਘੇਰਾ....
    #mohali #CCTVCamera #police #PunjabNews #bignews #LivingIndiaNews
    Watch Living India News' LIVE TV channel for all live coverage, breaking news, and exclusive updates.
    Punjab, Haryana, Himachal Pradesh, and the rest of the world's news are streamed on the exclusive news channel Living India News on UA-cam. The channel offers entertaining and educational debates on current events and special series programming in addition to the news.
    Subscribe to our channel: / livingindianews
    For Latest news and updates, log on to: livingindianew...
    Follow Us on Facebook:
    / livingindianewschannel
    Follow Us on Twitter:
    / lipunjab
    Follow Us on Instagram:
    / livingindianews
    #punjabnews #punjabikhabra #dailynews #mohali #CCTVCamera #police #PunjabNews #bignews #LivingIndiaNews

КОМЕНТАРІ • 97

  • @mahinderpal9404
    @mahinderpal9404 2 місяці тому +98

    ਸਲਾਮ ਕਰਦਾ ਹਾਂ ਅਜਿਹੇ ਮਹਾਨ ਵਿਅਕਤੀ ਨੂੰ। ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ।

  • @bhagsingh9639
    @bhagsingh9639 2 місяці тому +72

    ਮੌਕੇ ਤੇ ਲੋਕ ਨਹੀਂ ਹਿਜ਼ੜੇ ਖੜੇ ਹੋਣਗੇ ਮਰਦ ਤਾਂ ਇੱਕ ਹੀ ਬਹੁਤ ਸੀ।

  • @kulwinderkaur-fm7vt
    @kulwinderkaur-fm7vt 2 місяці тому +24

    ਲੋਕਾਂ ਦੀ ਸ਼ਰਮ ਰਿਹ ਗੀ ਜਿਸ ਨੇ ਕੁੜੀ ਦੀ ਮੱਦਦ ਨਹੀਂ ਕੀਤੀ। ਇਹਨਾਂ ਨਾਲੋਂ ਤਾ ਇਹ ਮੁੰਡਾ ਹੀ ਚੰਗਾ ।।

    • @RamandeepSingh78600
      @RamandeepSingh78600 Місяць тому

      Kudi di glti h duji video dekho kudi ne pehle munde nu kutvaya c usdi lat tudwati jehda kabbdi khelda c latt tutn krke usdi kabbdi shudd gyi 3 4 mahine pehla di gl h agle ne ta bdla leya hona glti kudi di h pind wale bhi dsde munda bnda nice c

  • @princyuppal9686
    @princyuppal9686 2 місяці тому +7

    ਪੁੱਤ ਬਹੁਤ ਚੰਗੀ ਕੋਸਸ ਕੀਤੀ ਆ ਤੁਸੀ

  • @user-kf2ff9cr1c
    @user-kf2ff9cr1c 2 місяці тому +15

    ਓਨਾ ਲੋਕਾਂ ਨੂੰ ਲਾਹਨਤ ਆ ਮਰਦ ਹੋਣ ਦੀ ਜਿਹੜੇ ਕੁੜੀ ਦੀ ਮਦਦ ਕਰਣ ਲਈ ਨੀ ਰੁਕੇ

  • @shivanisharma5562
    @shivanisharma5562 2 місяці тому +15

    ਇਸ ਵੀਰ ਨੂੰ ਰੱਬ ਖ਼ੁਸ਼ੀ ਸ਼ਾਨਤੀ ਬਖਸ਼ੇ ਜਿਸ ਨੇ ਉਸ ਕਾਤਲ ਨੂੰ ਫੜਿਆ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

    • @nijjarsukhraj3287
      @nijjarsukhraj3287 2 місяці тому +2

      ਭੰਡ ਨੂੰ ਵੋਟਾ ਨਾ ਪਈਓ ਓਹਦਾ v hisaa a

    • @shivanisharma5562
      @shivanisharma5562 2 місяці тому +1

      @@nijjarsukhraj3287 ਸਹੀ ਕਿਹਾ ਹੈ ਜੀ ਫੇਲ ਹੋ ਗਈ ਹੈ ਸਰਕਾਰ

    • @khushihari5776
      @khushihari5776 2 місяці тому +1

      Kro saade naal samperk

  • @surinderbrom4088
    @surinderbrom4088 2 місяці тому +19

    Well done putt god bless you 🙏

  • @SukhRauke-ls8lk
    @SukhRauke-ls8lk 2 місяці тому +10

    ਬਹੁਤ ਚੰਗੀ ਗੱਲ ਕੀਤੀ ਵੀਰ ਜੀ ਜੇ ਕੋਈ ਗੱਲ ਸੀ ਤਾਂ ਵੀਡ ਕੇ ਕਰ ਲੇਂਦੇ ਲੋਕਾਂ ਦੀ ਵੀਜਾ ਭੈਣ ਦੀ ਮੌਤ ਹੋ ਗਈ ਵੀਰ ਜੀ ਤੁਸੀਂ ਬਹੁਤ ਚੰਗੀ ਗੱਲ ਕੀਤੀ ਫ਼ੜ ਕੇ

  • @gurjeetkaur8505
    @gurjeetkaur8505 2 місяці тому +5

    Dilo salute hai veere Tuhanu. Ajj de samay wich Tuhade jiwe de loka di society nu bohat lorh hai. Waheguru ji Tuhade te hamesha mehr bhrya hath rakhe.

  • @RanjitSingh-ti5nk
    @RanjitSingh-ti5nk 2 місяці тому +2

    ਬਹੁਤ ਮਾੜਾ ਹੋਇਆ ਕਨੂੰਨੀ ਕਾਰਵਾਈ
    ਕੀਤੀ ਜਾਵੇ

  • @kalgidhardashmesh7288
    @kalgidhardashmesh7288 2 місяці тому +12

    ਇਹ ਕੰਮ ਇਕ ਬੁਚੜ ਹੀ ਕਰ ਸਕਦਾ ਆ

  • @dilbagsingh6317
    @dilbagsingh6317 2 місяці тому +12

    ਜਥੇਬੰਦੀਆਂ ਵਾਲਿਉ ਕੰਗਨਾ ਰਣੌਤ ਬਾਰੇ ਤਾਂ ਬਹੁਤ ਕੁਝ ਬੋਲ ਰਹੇ ਸੀ ਆ ਜਿਹੜਾ ਮੋਹਾਲੀ ਵਿੱਚ ਸ਼ਰੇਆਮ ਇੱਕ ਔਰਤ ਨੂੰ ਵੱਡ ਦਿੱਤਾ ਗਿਆ ਹੈ ਹੁਣ ਤੁਹਾਡੀ ਜ਼ੁਬਾਨ ਨੂੰ ਤਾਲਾ ਕਿਉਂ ਲੱਗ ਗਿਆ ਹੈ

    • @NehaKumari-zn2mr
      @NehaKumari-zn2mr 2 місяці тому +1

      Ab sb chakon k muh bnd hai us ldki ko mara gya ab kha mr gye Sare Punjab k

    • @jangshersingh3854
      @jangshersingh3854 2 місяці тому +2

      Edro paisa nahi milna

  • @jagbirsinghgill3166
    @jagbirsinghgill3166 2 місяці тому +4

    Well done Young man Live long God bless you

  • @skgpsa3488
    @skgpsa3488 2 місяці тому +7

    देखलो 40 50 बन्दे वहां थे, पर कोई मर्द नहीं था, शर्म करो लोकों, दुसरे की बेटी बहन की जान बचा नहीं सके, दुरलानत आ ।

  • @waheguruwahegurutuheetu546
    @waheguruwahegurutuheetu546 2 місяці тому +41

    ਕਿਰਪਾਨ ਸਿੰਘਾਂ ਦੇ ਹੱਥ ਹੁੰਦੀ ਪਰ ਜਦੋਂ ਜ਼ਾਲਮ ਦੇ ਹੱਥ ਆ ਜਵੇ ਓਹ੍ਹ ਤਲਵਾਰ ਬਣ ਜਾਂਦੀ ਤਲ( ਥੱਲ੍ਹੇ ਨੀਵੇਂ)ਮਜ਼ਲੂਮ ਤੇ ਵਾਰ ਕਰਨਾ

    • @user-zc2fn5oi5r
      @user-zc2fn5oi5r 2 місяці тому

      Lun Mera 😂😂

    • @SlimShady-re4hs
      @SlimShady-re4hs 2 місяці тому +2

      plz dont mix. religion try to understand the sickness of both end. love affair one side or both side.

  • @littamohali7162
    @littamohali7162 2 місяці тому +10

    Eve bnde de face har kise di khabar nu saaf nhi dikhana chaihda jii thnx u jji

  • @narindersandhu8298
    @narindersandhu8298 2 місяці тому +8

    Good job

  • @kuldipkaurkalsi923
    @kuldipkaurkalsi923 2 місяці тому +1

    He is very strong boy god blass you

  • @DeepGill-wg2ur
    @DeepGill-wg2ur 2 місяці тому +18

    ਕੁੜੀਆਂ ਵੀ ਘੱਟ ਨੀ

    • @WariseSingh
      @WariseSingh 2 місяці тому +2

      Jado kudiyan dhoka dindiyan odo ...akk k he eda Kam karda bnda mere b 11 saal karab hoye a kise kar k hun ekla kush a Mei...

    • @DeepGill-wg2ur
      @DeepGill-wg2ur 2 місяці тому +2

      @@WariseSingh ਬਿਲਕੁਲ ਸਹੀ ਗੱਲ ਫੇਰ ਲੋਕ ਕੁੜੀਆਂ ਦੀ ਹਮਾਇਤ ਕਰਨ ਲੱਗ ਜਾਂਦੇ ਪਹਿਲਾਂ ਸਾਂਭ ਕੇ ਰੱਖੋ

    • @WariseSingh
      @WariseSingh 2 місяці тому +1

      @@DeepGill-wg2ur ohi ta gal a kudi di Har koi sun da munde di koi nhi sun da .phr agla akya ki kare jado hor lab lendiyan ehne b hor he lab liya hona es greeb to ki Lena c koi paise wala job wala lab liya hona tahi jwab dindi c viah to .Mei ta landlord family to c ehne saal sambi phr forn da bhoot sir te chd gya Canada Jana. Mei Jana nhi c kyuki mere kol ethe he bhut kuj a rab da dita .par o nhi Hati. Te chli gyi ..11 saal ekle ne katte family b chd diti c ohde piche baad ch akal ayi k ki milya tenu ..hun avde ghare a kush ha ekla b kush ha 32 saal da ho gya kush ha

    • @ManjeetKaur-ob7ry
      @ManjeetKaur-ob7ry 2 місяці тому

      God bless you warise Singh

  • @gurdeepsingh936
    @gurdeepsingh936 2 місяці тому +6

    😂😂es. mude. Nu. Pp di. Nokri. Milni. Chahidi. Hai

  • @ShivKumar-ps1wp
    @ShivKumar-ps1wp 2 місяці тому +12

    ਅਾ ਰਪੋਟਰ ਬਈਅਾ ਇਸਕੋ ੳੁਸਕੋ..

  • @jaspreetkumar5400
    @jaspreetkumar5400 2 місяці тому +3

    Bahut vadhya bande paye a Hale duya te

  • @amarjitsamra3496
    @amarjitsamra3496 2 місяці тому

    Real hero es bachy nu award milna chahida.

  • @tripancheema2544
    @tripancheema2544 2 місяці тому +4

    Waheguru ji es bache nu chadi kalan ch rakheo ❤

  • @dalbirsingh598
    @dalbirsingh598 2 місяці тому +2

    Manider Singh tu lion hai veer ghar ghar tere jahai munde hon jo kise di help kr sakan 👍

  • @jaideepsharma7743
    @jaideepsharma7743 2 місяці тому

    Gud job..brooo gbu olwz

  • @user-xv4dv6oj8n
    @user-xv4dv6oj8n 2 місяці тому +5

    Tarhy tay mhar kary parmasr

  • @user-rx6zh8wv7t
    @user-rx6zh8wv7t 2 місяці тому

    Hats off 👏👏👏

  • @littamohali7162
    @littamohali7162 2 місяці тому +7

    Reporter sahib ji es munda face tuhanu nhi dikhana chahida jij khabar de

  • @harjindersandhu2433
    @harjindersandhu2433 2 місяці тому

    Very good ❤

  • @bhupindersingh6164
    @bhupindersingh6164 2 місяці тому

    Nice sir ji ❤❤

  • @taniagill-hc5ly
    @taniagill-hc5ly 2 місяці тому +2

    1 bande nu ni smbaal sakde c ene lokk c

  • @ShrutiSharma-ps2wo
    @ShrutiSharma-ps2wo 2 місяці тому +2

    Bagwan es bhai nu lambi umar deva ji par bhai da face ada ni dena si kyuki Ada nall bhi koi risk na rekh leva ji family nu bagwan bhut hosla deva par hunda ni ji fansi do sidi

  • @jatinderpall9855
    @jatinderpall9855 2 місяці тому +7

    Dub ke marje jhare lok kol si jena ne kurhi de help nahi kiti

  • @jaspreetkumar5400
    @jaspreetkumar5400 2 місяці тому +6

    Kudyan v dhokha krdyan mudyan naal

  • @LoveBoy-qo6mi
    @LoveBoy-qo6mi 2 місяці тому +6

    ਜੋਗੀ ਜੀ cm ਪੰਜਾਬ ਦਾ ਹੋਣਾ ਚਾਹੀਦਾ

    • @jashpalsingh1875
      @jashpalsingh1875 2 місяці тому +1

      ਤੂੰ ਆਪ ਕਿਉ ਨਹੀਂ ਬਣ ਜਾਂਦੇ।ਜੋਗੀ ਦੇ ਪੱਲੇ ਸ਼ਿਕੂ ਆ 😂😂😂😂😂

    • @LoveBoy-qo6mi
      @LoveBoy-qo6mi 2 місяці тому

      @@jashpalsingh1875 ਭਾਜੀ ਬਣਾ ਦੋ ਸੱਚੀ ਮੈ ਪੰਜਾਬ ਨੂੰ ਸਵਰਗ ਬਣਾ ਦਿਉ ਗਾ ਸੱਚੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

  • @RanjeetSandhu-ne4wr
    @RanjeetSandhu-ne4wr 2 місяці тому +1

    ਇੱਕ ਹੀ ਮਰਦ ਸੀ

  • @samsungphone65434
    @samsungphone65434 2 місяці тому +1

    Security cameras ch dikh riha si around Lok dekhde jande Aa ja rahe si ona loka nu vi kudi nu bachon di help karni chahidi si..dheea bhaina sabh dian sanjhian hundian hn

  • @shivamdubey6748
    @shivamdubey6748 2 місяці тому +2

    Shame on panjab govt... imagine yogi govt here ..then ..none any incident will be happened here

  • @amanpreetgill773
    @amanpreetgill773 2 місяці тому +2

    Lok bas tamasha dekhde rehnde a je kudi di help kr dinde oh bach jandi vichari

  • @jatindersingh-vm3wq
    @jatindersingh-vm3wq 2 місяці тому +1

    ਵੀਰ , ਮੁੰਡੇ ਨੇ ਗਲਤ ਕੀਤਾ, ਪਰ ਫਿਰ ਵੀ ਕੁੜੀ ਨੇ ਵੀ ਗਲਤ ਕੀਤਾ ਹੋਵੇਗਾ ਕਿ ਮੁੰਡੇ ਨੂੰ ਕਤਲ ਕਰਨ ਲਈ ਮਜ਼ਬੂਰ ਹੋਣਾ ਪੈ ਗਿਆ, ਪਹਿਲਾਂ ਕੁੜੀਆਂ ਮੁੰਡੇ ਸੰਬੰਧ ਬਣਾ ਕੇ ਰਹਿੰਦੇ ਨੇ , ਫਿਰ ਹੋਰ ਚੰਗਾ ਮੌਕਾ ਮਿਲਦਾ ਛੱਡ ਕੇ ਹੋਰ ਨਾਲ ਰਿਸ਼ਤੇ ਬਣਾ ਲੈਂਦੇ ਨੇ, ਸੱਚਾ ਆਸ਼ਿਕ ਇਹ ਬਰਦਾਸ਼ ਨਹੀਂ ਕਰਦਾ, ਕਤਲ ਇਕੱਲੀ ਕੁੜੀ ਦਾ ਨਹੀਂ ਹੋਇਆ, ਪਿਆਰ ਚ ਬਣਾਇਆ ਸੱਧਰਾਂ ਦੇ ਕੱਚ ਦਾ ਮਹਿਲ ਜਦੋਂ ਟੁੱਟ ਜਾਂਦਾ, ਤਾਂ ਨਤੀਜਾ ਇਹ ਵੀ ਹੋ ਸਕਦਾ, ਬਹੁਤ ਦਾ ਦਿਲ ਟੁਟ ਦਾ ਪਰ 99% ਲੋਕ ਗ਼ਮਾਂ ਚ ਨਸ਼ੇ ਕਰਨ ਲੱਗ ਜਾਂਦੇ ਨੇ, ਕੁਝ ਆਪਣੇ ਆਪ ਨੂੰ ਸਮਝਾ ਕੇ ਹੋਰ ਨਾਲ ਵਿਆਹ ਕਰਵਾ ਲੈਂਦੇ ਨੇ, ਕਿਸੇ ਨੂੰ ਧੋਖਾ ਦੇ ਬੰਦਾ ਕਦੇ ਸੁਖੀ ਨਹੀਂ ਵਸਦਾ,

    • @manpreetkaursidhu1386
      @manpreetkaursidhu1386 2 місяці тому +1

      ਵੀਰੇ ਕੁੜੀਆਂ ਹਮੇਸ਼ਾ ਗਲਤ ਨਹੀਂ ਹੁੰਦੀਆਂ, ਮੁੰਡਾ ਕੰਮ ਨਹੀਂ ਕਰਦਾ ਸੀ ਵਿਹਲੜ ਸੀ ਕੁੜੀ ਦੀ ਕਮਾਈ ਤੇ ਪਲਦਾ ਸੀ, ਉਹਨੂੰ ਪਤਾ ਸੀ ਕੁੜੀ ਬੈਂਕ ਮੁਲਾਜਮ ਹੈ , ਇਸ ਲਈ ਉਸਦਾ ਖਹਿੜਾ ਨਹੀਂ ਛੱਡ ਰਿਹਾ ਸੀ, ਕੁੜੀ ਨੂੰ ਪਤਾ ਲੱਗ ਗਿਆ ਸੀ ਮੁੰਡੇ ਬਾਰੇ ਕਿ ਉਹ ਵਿਹਲੜ ਤੇ ਅਵਾਰਾ ਹੈ,ਉਹ ਸਾਰੀ ਜ਼ਿੰਦਗੀ ਕਿਵੇਂ ਕੱਡੂਗੀ ਉਹਦੇ ਨਾਲ

    • @jatindersingh-vm3wq
      @jatindersingh-vm3wq 2 місяці тому

      ਮੈਂ ਗਲਤ ਨਹੀਂ ਕਿਹਾ ਕੁੜੀਆਂ ਨੂੰ ਭੈਣ ਜੀ, ਕਿਸੇ ਨੂੰ ਸੁਪਨੇ ਦਿਖਾ ਕੇ, ਕੁੜੀ ਆ ਜਾ ਮੁੰਡਾ 2-3 ਸਾਲ ਟਾਇਮ ਪਾਸ ਕਰਕੇ ਕਹਿ ਦੇਵੇ ਤੂੰ ਤਾਂ ਵਿਹਲੜ ਆ ਛੱਡ ਦੇਵੇ, ਦਿਲ ਤੇ ਕੀ ਬੀਤਦੀ ਆ ਬੰਦੇ ਦਾ ਰੱਬ ਜਾਣਦਾ ਜਾ ਉਹ ਆਪ, ਫਿਰ ਪੈਸਾ ਆ ਗਿਆ ਪਿਆਰ ਚ (ਕੋਈ ਅਮੀਰ ਮੁੰਡਾ) ਕੁੜੀ ਨੇ ਸੋਚਿਆ ਕਿ ਮੁੰਡਾ ਵਿਹਲੜ ਆ, ਭੈਣ ਜੀ, ਪੈਸਾ ਹੈ ਤਾਂ ਪਿਆਰ ਆ ਨਹੀਂ ਤਾਂ ਪਿਆਰ ਵਿਆਰ ਕੁੱਝ ਨਹੀਂ। ਪਿਆਰ ਕੁਝ ਨਹੀਂ, ਬਸ ਪੈਸੇ ਦੇਖਦਾ ਹੈ ਹਰ ਕੋਈ, ਮਾਫ ਕਰਨਾ ਗ਼ਲਤ ਲੱਗਿਆ ਤਾਂ। ਪਿਆਰ ਤੇ ਪੈਸਾ ਭਾਰੂ ਹੈ, ਪਿਆਰ ਪੈਸੇ ਅੱਗੇ ਕੁੱਝ ਨਹੀਂ

  • @sapnasharma1743
    @sapnasharma1743 2 місяці тому +2

    ane loki lang rh c je 5.4 bande ruk ke kudi d madat kar de ta oh di jan bach sakdi c

  • @KuldeepSingh-jk2sk
    @KuldeepSingh-jk2sk 2 місяці тому +3

    Fancy Dio iNsaf Dio ji

  • @raghvirsingh5685
    @raghvirsingh5685 2 місяці тому +1

    Drinde nal b iho jiha sluk hove.jive kuri nal kita.kanun isnu fasi di sja deve

  • @Balraj_S
    @Balraj_S 2 місяці тому +3

    Punjab vich koi ni push riha, lok be dar hoke ahje Kam kar rahe ne

    • @sapnasharma1743
      @sapnasharma1743 2 місяці тому +1

      bilkul sahi aa ji ek mint lgade banda mar nu😢

  • @Technicalhackig
    @Technicalhackig 2 місяці тому

    Shabbasheee___ waiting list ch phila hi oh vait kar rha si sab milibhag hai

  • @NeetuNeetu-cv8pf
    @NeetuNeetu-cv8pf 2 місяці тому +1

    😢😢😢😢😢😢

  • @CutieBoy-nx9sj
    @CutieBoy-nx9sj 2 місяці тому

    Bro Teri Bhaduri nu delo salute 🫡 a

  • @baani2393
    @baani2393 2 місяці тому

    Bura hal punjab da ... Eniya vardata kise state ch ni hundiya honiya jiniya hun punjab ch

  • @ManDeep-je8yy
    @ManDeep-je8yy 2 місяці тому

    Kyo k main academy ch roj dejhdi aa kudiya mundea nu chaardia ne chalitar krr k

  • @kirpalsingh-rj6ne
    @kirpalsingh-rj6ne 2 місяці тому

    Yaar thodhi bahut satt lag vi jandi koi os munde nu fadhda ta sahi kudi bach sakdi si chalo hun fadia vadia kitta par vichari kudi nahi bach sakki ehi dukh hai sarkaar sakhat kanoon lai ke aave taki kudian surakshat ho jaan

  • @amr9364
    @amr9364 2 місяці тому

    Appi lnn krna ena ne

  • @Anonymous-ot1sd
    @Anonymous-ot1sd 2 місяці тому

    Waheguru Mehr Kare 🙏🏼😞. This is not love 😢, this is insanity and some mental illness and it’s scary.
    I love someone it’s unrequited but never have I ever crossed my boundaries to see him in person. He blocked me so many times and after the last years blocking I gave up 😊 for my own sanity and his mental wellbeing.
    I can understand this, mere piche v ik banda paya hoya since 2016 Atanu Banarjee naam da banda, pata ni kitho magar pe gaya, meri gym tak ch aa gaya si follow karda and it scares me. I stopped posting on social media anything about my whereabouts because I don’t know who is watching and with what intentions.
    I saw him at the gym a couple of times but then he stopped coming and I don’t go as often I got scared. I change my timings every time I go. I ignored him as much as I could and didn’t show that I recognized him or I know who he is.

  • @saddelsurj7219
    @saddelsurj7219 2 місяці тому

    Jadon loka nu pata si munda hamla karna chahunda he ta police nu report pahile kar dente ta kudi di JAAN BUCH 4:13 SAKDI SI

  • @Cristian20m
    @Cristian20m 2 місяці тому

    Jo lok kol khd thamsa dekh dy oh apnye jwka d sefty d v kise kolo rakhn sarm oni chi da Jo kol c

  • @ManDeep-je8yy
    @ManDeep-je8yy 2 місяці тому

    Veere tusi galat kita ohnu fada k

  • @hardeosingh3215
    @hardeosingh3215 2 місяці тому

    Ajihe ch chnge insaan nu agge aouna chahida.

  • @LoveBoy-qo6mi
    @LoveBoy-qo6mi 2 місяці тому +3

    ਇੱਕੋ ਇੱਕ ਹੱਲ ਓਨਲੀ ਮੋਦੀ ਸਰਕਾਰ ਓਨਲੀ ਬੀਜੇਪੀ ਜ਼ਿੰਦਾਬਾਦ

  • @HarpreetKaur-ix9ed
    @HarpreetKaur-ix9ed 2 місяці тому

    🙏🏻👍👍👍👍👍🙏🏻😭😭😭😭😭

  • @prabhkaur9989
    @prabhkaur9989 2 місяці тому

    Boht vdiya kita 🎉🎉🎉🎉🎉🎉🎉

  • @dhaliwal8907
    @dhaliwal8907 2 місяці тому

    Bcho fd k ki fyda time te koi hath n pa skda ....

  • @arunrichakwt1010
    @arunrichakwt1010 2 місяці тому

    Jado samaj he crime karan waleya day fulla day haar paun lag jaan fer crime nu koi control nahi kar sakda socho sada samaj kider nu jaa reha

  • @RamandeepSingh78600
    @RamandeepSingh78600 Місяць тому

    Kudi di glti h duji video dekho kudi ne pehle munde nu kutvaya c usdi lat tudwati jehda kabbdi khelda c latt tutn krke usdi kabbdi shudd gyi 3 4 mahine pehla di gl h agle ne ta bdla leya hona glti kudi di h pind wale bhi dsde munda bnda nice c

  • @Neartonature-fb1iy
    @Neartonature-fb1iy 2 місяці тому

    ਮੋਹਾਲੀ ਵਿੱਚ 24x7 ਪੁਲਿਸ ਡਿਊਟੀ

  • @ArshpreetSingh-qg4zy
    @ArshpreetSingh-qg4zy 2 місяці тому

    Es nojwan nu koe enam nal sanmanet karna caheda hae jdo mangna de chaped marn te os nu karoda rupeya fand ekAtha look te uneana de sakdeya han fer es nojwAn ne ashle bahadre kete hae Sade punjabe ek nu ta carod pate bana de koe. Bat ne posda jes ne dose nu fadke police de hawale kar deta ehe v ta jendge da te lagae hae es nojwAn ne😊

  • @jasbirkaur672
    @jasbirkaur672 2 місяці тому

    Hor votes Bhagwant and kajriwal nu deo.
    Punjab da bera ghark punjabi kar rahe ne

    • @jatindersingh-vm3wq
      @jatindersingh-vm3wq 2 місяці тому

      ਹਾਂ CM ਨੂੰ ਪਤਾ ਸੀ ਕਿ ਕਤਲ ਹੋਣਾ ਉਹ ਆਇਆ ਨੀ, ਵੋਟਰ ਵੀ ਉੱਥੇ ਕੋਈ ਨਹੀਂ ਸੀ, ਪੁਲਿਸ ਨੂੰ ਵੀ 24 ਘੰਟੇ ਹਾਜ਼ਰ ਰਹਿਣਾ ਚਾਹੀਦਾ, ਪੁਲਿਸ ਦਾ ਕਿਹੜਾ ਪਰਿਵਾਰ ਹੁੰਦਾ, ਨਿੱਜੀ ਕਾਰਨਾਂ ਕਰਕੇ ਦੇ ਕਤਲ ਹੁੰਦਾ ਜ਼ਿੰਮੇਵਾਰ CM ਹੁੰਦਾ ਚਾਹੇਂ ਕੋਈ ਵੀ ਹੋਵੇ, ਕਿਸੇ ਵੀ ਪਾਰਟੀ ਦਾ , 😂😂😂

  • @manuberi5700
    @manuberi5700 2 місяці тому

    Jutia fernia hi osde

  • @beastvideoindia
    @beastvideoindia 2 місяці тому +2

    ਪੰਜਾਬ ਦਾ ਸੀਐਮ ਜੋਗੀ ਹੋਣਾ chyehda

    • @DeepGill-wg2ur
      @DeepGill-wg2ur 2 місяці тому

      ਮੂਤ ਪੀਣਾ ਛੱਡ ਦੋ ਅਕਲ ਆਜੁ

  • @beastvideoindia
    @beastvideoindia 2 місяці тому

    ਕੰਗਨਾ ਵੀ ਤੇ ਇਹ ਵੀ ਵਜੇ ਮੇਰੇ