ਸਕੀਆਂ ਭੈਣਾਂ ਲਾਲਚੀ ਸਹੁਰੇ (18) SAKKIYAN BHEINA LALCHI SHORE (18)PUNJABI WEB SERIES 2024 Aman dhillon

Поділитися
Вставка
  • Опубліковано 21 жов 2024

КОМЕНТАРІ • 336

  • @karmitakaur3390
    @karmitakaur3390 2 місяці тому +146

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

    • @Maninder_brar
      @Maninder_brar 2 місяці тому +23

      ਤੂੰ ਰਹਿਣ ਦੇ ਪਹਿਲਾ ਵੀਡਿਓ ਦੇਖ ਲੈ

    • @gursewakdhillon2621
      @gursewakdhillon2621 2 місяці тому +3

      Easton vadh bajti ho nhi sakdhi

    • @Harjotkaur-wi2lp
      @Harjotkaur-wi2lp 2 місяці тому

      Mai kise v punjabi channel te jaani aa eh sbh ton moohre hunda​@@gursewakdhillon2621

    • @parminderdhaliwal7222
      @parminderdhaliwal7222 2 місяці тому

      1quickly 🎉🎉1 aww😂😂1🎉1p pa
      ❤​@@gursewakdhillon2621

    • @balrajbrar2780
      @balrajbrar2780 2 місяці тому

      ​@@gursewakdhillon2621🎉

  • @shind8262
    @shind8262 2 місяці тому +26

    ਬਹੁਤ ਵਧੀਆ ਰੋਲ ਬਾਪੁ ਜੀ ਦਾ 😊

  • @BalbirSingh-ji6vv
    @BalbirSingh-ji6vv 2 місяці тому +23

    ਚਰਨੋਂ ਵਰਗੀਆਂ ਔਰਤਾਂ ਨੂੰ ਵੀ ਉਸ ਵੇਲੇ ਅਕਲ ਆਉਂਦੀ ਹੈ ਜਦੋਂ ਸਭ ਕੁਝ ਖਤਮ ਹੋਣ ਦੇ ਕਿਨਾਰੇ ਆ ਜਾਂਦਾ ਹੈ।

  • @KulwindarSingh-sx9dh
    @KulwindarSingh-sx9dh 2 місяці тому +5

    ਹਰਜੀਤ ਬਾਈ ਬਹੁਤ ਵਧੀਆ ਡਾਇਲਾਗ ਨੇ ਤੇਰੇ ਨਜਾਰਾ ਆ ਗਿਆ

  • @SimranKaur-xp8xy
    @SimranKaur-xp8xy 2 місяці тому +3

    very nice god bless you team members 👌🏻👌🏻🙏🙏👍👍

  • @MeenaKhan-un8ls
    @MeenaKhan-un8ls 2 місяці тому +4

    Aman didi bhout jayada sohni story writing krde a

  • @jagseermehal2114
    @jagseermehal2114 2 місяці тому +2

    ਕਹਾਣੀ ਹੀ ਕਲੇਸ਼ ਵਾਲੀ ਬਣਾਈ ਗਈ ਹੈ ਫਿਰ ਪ੍ਰੀਤੋ ਕਲੇਸ਼ਣ ਕਿਵੇ ਬਾਹਰ ਨਿਕਲ ਜਾਵੇ

  • @avtarsinghdhaliwal4557
    @avtarsinghdhaliwal4557 2 місяці тому +15

    ਬਹੁਤ ਵਧੀਆ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਧੰਨਵਾਦ। ਅਵਤਾਰ ਸਿੰਘ ਸਮਾਣੇ ਤੋ

  • @SukhwinderSingh-wq5ip
    @SukhwinderSingh-wq5ip 2 місяці тому +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @kiranarora8354
    @kiranarora8354 2 місяці тому +2

    ਅਭੀ ਵੀਰ ਜੀ ਤੇ ਸੋਨੀਆ ਦੀਦੀ ਦੀ ਇਕਟਿਗ ਬਹੁਤ ਵਧੀਆ ਆ❤❤

  • @singhharminder6307
    @singhharminder6307 2 місяці тому +5

    ਭੂਆ ਕੋਈ ਲਾ ਸਕੀਮ ਇਹਨਾਂ ਨੂੰ ਅਕਲ ਆ ਜਾਵੇ

  • @SandeepKaur-qf1xf
    @SandeepKaur-qf1xf 2 місяці тому +2

    Bht vdya video GBU all team always be happy ☺️❤

  • @RashminderKaur-z8f
    @RashminderKaur-z8f 2 місяці тому +3

    ਸਟੋਰੀ ਬਹੁਤ ਘੈਟ ਬਣ ਰਹੀ ਹੈ ਜੀ। ਥੈਕਯੂ ਜੀ ਸਾਰੀ ਟੀਮ ਦਾ ਜੀ🎄🥀🎄🥀🎄🥀🎄🥀🎄🥀🎄🥀🎄🥀🎄🥀🎄🥀🎄🥀🎄🥀🎄🌷🎄🥀🎄🥀🥀🎄🥀🎄🥀🎄🥀🎄🥀🎄🥀🎄🥀🎄🥀🎄🥀

  • @GurpreetKaur-1234
    @GurpreetKaur-1234 2 місяці тому +35

    ਸਟੋਰੀ ਚ ਬਦਲਾਅ ਕਰੋ ਪ੍ਰੀਤੋ ਤੋਂ ਅੱਕੇ ਪਏ ਆਂ

    • @RaniKaur-z9q
      @RaniKaur-z9q 2 місяці тому

      ਭੈਣ ਬਦਲਾਅ ਹੋ ਰਿਹਾ ਹੈ 😂

    • @JaggiSingh-l2i
      @JaggiSingh-l2i 2 місяці тому

      Sahi gal aa

  • @KulwinderShergillShergil-tb7jj
    @KulwinderShergillShergil-tb7jj 2 місяці тому +14

    ਅਮਨ ਭੈਣ ਬਹੁਤ ਸੋਹਣੀ ਸਟੋਰੀ ਲਿੱਖਦੇ ਹਨ । ਇੱਦਾਂ ਲੱਗਦਾ ਜਿਵੇਂ ਅਸੀ ਸੱਚੀ ਕਿਸੇ ਦੇ ਘਰ ਇਹ ਸਭ ਹੁੰਦਾ ਹੋਇਆ ਵੇਖ ਰਹੇ ਹੋਈਏ । ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ । ਵਾਹਿਗੁਰੂ ਜੀ ਤੰਦਰੁਸਤੀਆਂ ਬਖ਼ਸ਼ਿਸ਼ ਕਰਨ ਅਮਨ ਭੈਣ ਰਾਜ ਵੀਰੇ ਤੇ ਸਾਰੀ ਟੀਮ ਨੂੰ । ਅਸੀ ਇੱਦਾਂ ਹੀ ਸੋਹਣੀਆਂ ਸੋਹਣੀਆਂ ਸਟੋਰੀਆ ਵੇਖਦੇ ਰਹੀਏ । ❤ਧੰਨਵਾਦ ਕੁਲਵਿਦੰਰ ਸ਼ੇਰਗਿੱਲ

  • @kirandeepkaur7475
    @kirandeepkaur7475 2 місяці тому +2

    Harjit sahi kehda Raj veer thode massi masser poore hankare ne

  • @BalbirSingh-ji6vv
    @BalbirSingh-ji6vv 2 місяці тому +9

    ਪ੍ਰੀਤੋ ਵਰਗੀ ਬੇਕਾਬੂ ਹੋਈ ਔਰਤ ਪਿਆਰ ਨਾਲ ਨਹੀਂ ਸੁਧਰਦੀ ਤਾਂ ਸਿਰਫ ਡਾਂਗ ਦੀ ਜ਼ਰੂਰਤ ਹੁੰਦੀ ਹੈ।

  • @GurpreetKaur-1234
    @GurpreetKaur-1234 2 місяці тому +15

    ਜੈਸਮੀਨ ਤੇ ਅਭੀ ਸਕੇ ਭੈਣ ਭਰਾ ਲੱਗਦੇ ਆ

  • @KuljeetkaurDhaliwal-t4n
    @KuljeetkaurDhaliwal-t4n 2 місяці тому +3

    Very nice video ji God bless you ❤❤❤❤

  • @jagdishkaur9755
    @jagdishkaur9755 2 місяці тому +15

    ਕਿਸੇ ਦੇ ਘਰ ਢੀਠਤਾਈ ਨਾਲ ਰਹਿਣਾ ਕਿਧਰਲੀ ਸਿਆਣਪ ਹੈ? ਪ੍ਰੀਤੋ ਆਵਦੇ ਘਰ ਨੂੰ ਕਿਉਂ ਨਹੀਂ ਜਾਂਦੀ? ਸਗੋਂ ਸਾਰਾ ਟੱਬਰ ਹੀ ਆ ਕੇ ਇਸ ਪਰਿਵਾਰ ਨੂੰ ਰੋਟਾ ਲੱਗ ਗਿਆ। ਹੁਣ ਗੱਲ ਕਿਸੇ ਸਿਰੇ ਨਹੀਂ ਲੱਗ ਰਹੀ। ਵੀਡੀਓ ਵਧੀਆ ਚਲ ਰਹੀ ਸੀ। ਮੁਬਾਰਕਾਂ ਹੋਣ ਜੀ।

  • @HarjinderSingh-nr4ky
    @HarjinderSingh-nr4ky 2 місяці тому +4

    Wah bai Harjit sidha nisaana maayea Karame te chor wala 😂😂❤❤

  • @kamallehar3065
    @kamallehar3065 2 місяці тому +7

    ਕਾਕੇ ਨੂੰ ਕਿਹਾ ਕਰੋ ਕਿ ਹਰ ਵਾਰ ਚਰਨੋਂ ਦੇ ਦੋ ਤਿੰਨ ਸਿਟਿਆਂ ਕਰੇ ਫੇਰ ਲੋਟ ਆਉਗੀ ਇਹ 🌹🌹🌹🌹

  • @BalbirSingh-ji6vv
    @BalbirSingh-ji6vv 2 місяці тому +4

    ਅੱਜ ਦੇ ਸਮੇਂ ਵਿੱਚ ਬਿਗਾਨੀਆਂ ਤੋ ਤੁਹਾਨੂੰ ਕੋਈ ਖ਼ਤਰਾ ਨਹੀਂ। ਪਰ ਆਪਣਿਆਂ ਤੇ ਵਿਸ਼ਵਾਸ ਕਰਨਾ ਤੁਹਾਨੂੰ ਅਜਿਹੇ ਰਸਤੇ ਤੇ ਲਿਆ ਕੇ ਖੜ੍ਹਾ ਕਰ ਸਕਦਾ ਹੈ ਕਿ ਅੱਗੇ ਖ਼ੂਹ ਪਿਛੇ ਖਾਤਾ ਸਭ ਤੋਂ ਵੱਧ ਖਤਰਨਾਕ ਸਿੱਧ ਹੋ ਸਕਦਾ ਹੈ।

  • @tarnpreetsingh8334
    @tarnpreetsingh8334 2 місяці тому +2

    Raj bahi Aman Didi harjeet bhai very nice

  • @shamsundar9131
    @shamsundar9131 2 місяці тому +1

    Very very very very very very nice next part Ritu Sharma bathinda 👏👏👏👏👏👏👏

  • @kirandeepkaur7475
    @kirandeepkaur7475 2 місяці тому +2

    Raj ihte rale ne khote rab he kru lot ihnu

  • @iqbalsran7866
    @iqbalsran7866 2 місяці тому +2

    Very Very nice video God bless you all teams ❤

  • @desihomemadefood
    @desihomemadefood 2 місяці тому +2

    ਬਹੁਤ ਵਧੀਆਂ ਵੀਡਿਉ ਨੇ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤

  • @AmritpalSingh-vt9sy
    @AmritpalSingh-vt9sy 2 місяці тому +4

    ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਅਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤❤

  • @babybansal7679
    @babybansal7679 2 місяці тому +3

    God bless u all team members

  • @Baljeetkaur-un9rd
    @Baljeetkaur-un9rd 2 місяці тому +8

    ਕਾਕੇ ਦਾ ਲਾਈਟ ਵਾਲਾ ਰੋਲ ਬਹੁਤ ਵਧੀਆ ਲੱਗਿਆ

  • @nehagurpal274
    @nehagurpal274 2 місяці тому +25

    Kon kon Aman di te Raj veera nu Dil to pyar krda 😊

  • @Reeta_Rani__
    @Reeta_Rani__ 2 місяці тому +5

    ਵੀਡੀਓ ਬਹੁਤ ਹੀ ਵਧੀਆ ਲੱਗੀ ਵੀਰ 👍👍👍

  • @Rajveer_brar1
    @Rajveer_brar1 2 місяці тому +8

    ਮੈਨੂੰ ਜੈਸਮੀਨ ਦੀ ਅਵਾਜ਼ ਸੋਹਣੀ ਲੱਗਦੀ ਆ

  • @AmandeepKaur-dg1qk
    @AmandeepKaur-dg1qk 2 місяці тому +1

    Very nice video aman dee or raj veerji ❤❤❤🎉🎉🎉

  • @mannachauke7493
    @mannachauke7493 2 місяці тому +2

    ਅਮਨ ਪੁੱਤ ਜਲਦੀ ਵੀਡੀਓ ਪਾਇਆ ਕਰੋ। ਇੰਤਜ਼ਾਰ ਕਰਨਾ ਮੁਸ਼ਕਿਲ ਹੈ। ਮੇਰੇ ਬੇਟੇ ਤੇ ਮੈਨੂੰ ਕਿਸੇ ਵੀ ਵੀਡੀਓ ਵਿੱਚ ਲਾ ਸਕਦੇ ਹੋ

  • @harjitgill940
    @harjitgill940 2 місяці тому +3

    ਕਰਮੇਂ ਨੂੰ ਜਮਾਂ ਹੀ ਸ਼ਰਮ ਨਹੀਂ ਆਉਂਦੀ ਆਪਣਾਂ ਸਾਰਾ ਟੱਬਰ ਲਈ ਸੁਹਰੇ ਘਰ ਬੈਠਾਂ ਪਿੱਛੇ ਮਾਂ ਇਕੱਲੀ ਵਿਚਾਰੀਂ ਧੱਕੇ ਖਾਂਦੀ ਫਿਰਦੀ ਆ 😂😂😂😂😂

  • @Navdeepkourgill-x1m
    @Navdeepkourgill-x1m 2 місяці тому +1

    ਸਾਰੇ ਵਿੜੀਓ ਵਿਚ ਰਾਜ ਕੋਈ ਨਾ ਕੋਈ ਨਾ ਹੀ ਕਰਦਾ ਰੇਂਦਾ ਕੋਈ ਹੋਰ ਰੋਲ ਵੀ ਕਰਲਾ ਬਾਈ

  • @MeenaSharma-nx7qg
    @MeenaSharma-nx7qg 2 місяці тому +1

    Varrey nice store god bless you all tem by Meena Sharma mande gobend grha 👍👍

  • @noorchahal-hx9xl
    @noorchahal-hx9xl 2 місяці тому +4

    Avi ta sonia di jodi bhut vadiya jach di aa

  • @jobanpreet9342
    @jobanpreet9342 2 місяці тому +3

    ਬਹੁਤ ਵਧੀਆ ਜੀ ਹਰ ਵੀਡੀਓ ਬਹੁਤ ਸਹੀ ਹੁੰਦੀ ਹੈ ! ਮਨਪ੍ਰੀਤ ਕੋਰ ਸ਼੍ਰੀਨਗਰ ਤੋਂ ❤❤

  • @amandeepkaur9868
    @amandeepkaur9868 2 місяці тому +4

    ਵੀਡੀਓ ਬਹੁਤ ਸੋਹਣੀ ਆ ❤❤❤❤❤

  • @babybansal7679
    @babybansal7679 2 місяці тому +3

    Bhut vadia video aa nest video jaldi to jaldi aawaye

  • @SimranSingh-zx4wj
    @SimranSingh-zx4wj 2 місяці тому +13

    ਅਭੀ ਵੀਰ ਜੀ ਅਤੇ ਜੈਸਮੀਨ ਦੀ ਨੋਕ ਝੋਕ ਬਹੁਤ ਪਿਆਰੀ ਲੱਗਦੀ 👌🏼👌🏼👌🏼👌🏼

  • @jashansandhu2966
    @jashansandhu2966 2 місяці тому +4

    ਬਹੁਤ ਵਧੀਆ ਵੀਡੀਓ ਅਮਨ ਭੈਣ

  • @sanjeevsharma4454
    @sanjeevsharma4454 2 місяці тому +2

    Bohut hi badiya episode ji beautiful story ji sab da part Bohut hi pyara lga ji par bapu ji te Abhi veer ji Sonia Di da part Bohut hi pyara lga ji super Abhi veer ji Kaha se ho

  • @HarjotSingh-lz3ln
    @HarjotSingh-lz3ln 2 місяці тому +2

    ਜੈੈਸਮੀਨ ਉੱਚੀ ਬੋਲੀਆ ਕਰਦਾ

  • @neetugold6136
    @neetugold6136 2 місяці тому +3

    ਸ਼ਾਬਾਸ਼ ਹਰਜੀਤ ਕਰਮੇ ਦੀ ਧਰਨ ਟਿਕਾਣੇ ਕਰ ਦਿੱਤੀ।ਛਿੱਤਰ ਕੱਢ ਲਵੋ ਭਜਾ ਦੇਵੋ।

  • @BoharDhillon-hw3uc
    @BoharDhillon-hw3uc 2 місяці тому +3

    Very nice video ji 👍👍👍👍👍
    👌👌👌👌👌

  • @narinderpal1854
    @narinderpal1854 2 місяці тому +33

    ਆਹ ਪ੍ਰੀਤੋ,,, ਜ਼ਹਿਰ ਵਰਗੀ ਲਗਦੀ ਆ, ਹੰਕਾਰੀ ਹੋਈ।

  • @GurpreetSingh-fg2kv
    @GurpreetSingh-fg2kv 2 місяці тому +4

    ਵਧੀਆ ਵੀਡੀਓ ਬਹੁਤ ਸੋਹਣਾ ਕੰਮ ਕਰਦਾ ਰਾਜ ਬਾਈ ਗੁਰਪ੍ਰੀਤ ਮੋਗਾ❤

  • @heergurjitmusic2786
    @heergurjitmusic2786 2 місяці тому +3

    All the best all team members👍👍👍👍👍
    God bless you
    🙏🙏🙏🙏🙏

  • @harsimrankaursimran8262
    @harsimrankaursimran8262 2 місяці тому +5

    ਮਸਾ 4.17ਵਜਦੇ ਸਾਰਾ ਦਿਨ ਉਡੀਕ ਰਹਿਦੀ ਆ❤❤❤❤❤❤❤❤

  • @satwantsingh4534
    @satwantsingh4534 2 місяці тому +6

    ਅਵੀ ਵੀਰੇ ਸਾਡੇ ਵਿਆਹ ਨੂੰ ਦਸ ਸਾਲ ਹੋ ਗਏ ਹਨ ਪਰ ਬੱਚਾ ਨਹੀਂ ਹੋਇਆ ਮਨ ਬਹੁਤ ਦੁਖੀ ਹੋਇਆ

  • @ParmjeetKaur-p8y
    @ParmjeetKaur-p8y 2 місяці тому

    ਬਹੁਤ ਵਧੀਆ ਮੂਵੀ ❤🎉❤🎉❤🎉

  • @ManjitKaur-lu7oy
    @ManjitKaur-lu7oy 2 місяці тому +3

    ਹੈਲੋ ਅਮਨ ਜੀ ਸਤ ੲਰੀ ਅਕਾਲ ਜੀ ਮੈ ਇਸ ਵੀਡੀਓ ਦਾ 18ਵਾ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤❤

  • @neetugold6136
    @neetugold6136 2 місяці тому +17

    ਬਾਪੂ ਆਪਣੇ ਪੁੱਤਾਂ ਨੂੰਹਾਂ ਨੂੰ ਫੜ ਤੇ ਆਪਣੇ ਪਿੰਡ ਤੁਰ ਜਹ। ਛਡ ਚਰਨੋ ਨੂੰ ਵੀ ਏਥੇ।ਆਪੇ ਸਿੱਧੀ ਹੋ ਜਾਵੇਗੀ।

  • @KarnailSingh-iy9cd
    @KarnailSingh-iy9cd 2 місяці тому

    ਅਮਨ ਢਿੱਲੋ ਦੀ ਐਕਟਿੰਗ ਨੰ ਲੋਕ ਬਹੁਤ ਪਸੰਦ ਕਰ ਦੇਹਨ

  • @kiranarora8354
    @kiranarora8354 2 місяці тому

    Very nice story god bless sister aman g❤❤

  • @sehajbhangu9898
    @sehajbhangu9898 2 місяці тому +3

    Very nice video g God bless you aman didi g

  • @Gulabkaur-h2z
    @Gulabkaur-h2z 2 місяці тому +3

    ਜਦੋਂ ਤੱਕ ਪੁਆੜਿਆਂ ਦੀ ਪ੍ਰੀਤੋ ਨੀ ਨਿਕਲਦੀ ਉਨ੍ਹਾਂ ਚਿਰ ਇਸ ਘਰੇ ਕਿੱਥੇ ਸੈਸ ਸੀਬੋ ਭੂਆ ਹੁਣ ਪ੍ਰੀਤੋ ਦੇ ਪੂਰੇ ਟੋਲੇ ਨੂੰ ਵਿਦਾ ਕਰ ਕੇ ਹੀ ਜਾਈਂ 🙏♥️🌹🥀🌼🪷🍁💐🌺

  • @Gurjeet-ng2nf
    @Gurjeet-ng2nf 2 місяці тому +1

    Very nice video g❤wating for next video❤❤❤

  • @VijayKumar-ec4wm
    @VijayKumar-ec4wm 2 місяці тому +4

    Thanks new episode bhejn lyi😊

  • @gagandeepkaur-ll4hg
    @gagandeepkaur-ll4hg 2 місяці тому +2

    Buth vadia video a aman ਦੀਦੀ ji wmk ❤❤❤

  • @sahejpreetkaur7041
    @sahejpreetkaur7041 2 місяці тому

    Bhut vadiya msg dita aa sibo bebe

  • @sukhdeepsidhu2342
    @sukhdeepsidhu2342 2 місяці тому +1

    Very nice story, Aman dhillon sister, Rajveer Dhillon veer ji 🌹🌻🌸💐🌷

  • @JasdeepSingh-nv1rk
    @JasdeepSingh-nv1rk 2 місяці тому +2

    Thank New episode bhejn lyi😊😊😊😊

  • @binderdhumi1232
    @binderdhumi1232 2 місяці тому

    ਬਹੁਤ ਵਧੀਆ ਜੀ❤❤❤❤❤❤❤

  • @darshansinghcheema6383
    @darshansinghcheema6383 2 місяці тому +2

    Very nice video

  • @kuldipkaur5688
    @kuldipkaur5688 2 місяці тому +3

    ਪ੍ਰੀਤੋ ਕਰਤੂਤ ਨਾ ਕਰਨੋ ਹੱਟਿਓ ਦੋਵੇ ਭੈਣਾਂ ਕਦੇ ਚੱਜ ਦਾ ਕੰਮ ਵੀ ਕਰ ਲਿਆ ਕਰੋ ਕੋਈ ਤੁਹਾਨੂੰ ਵੀ ਚੰਗਾ ਕਹੇ l ਦੋਨੋ ਭੈਣਾਂ ਨੂੰ ਇੰਨੀਆਂ ਸਕੀਮਾਂ ਕਿੱਥੋ ਸੁੱਝਦੀਆਂ😌😌

  • @HarjitKaur-r8k
    @HarjitKaur-r8k 2 місяці тому +1

    Harjit good job❤❤❤❤🎉🎉🎉🎉

  • @rajwindersra8482
    @rajwindersra8482 2 місяці тому +2

    So beautiful video all creators beautiful actings anjali and jaismine da viah krna si ek ghare ta vekhde preeto and usdi behen ta akh chak ke vi na dekh di aa 😊😊😊❤❤

  • @manjindersingh1822
    @manjindersingh1822 2 місяці тому +1

    Very nice video ji waheguru bless u all team members ji

  • @BhagSinghMandeir
    @BhagSinghMandeir 2 місяці тому +2

    Very Nice Story ji God Bless You All Team

  • @tanukaur10
    @tanukaur10 2 місяці тому +2

    ❤❤😊😊Very Very Very nice video ji😊😊❤❤

  • @Baljeetkaur-un9rd
    @Baljeetkaur-un9rd 2 місяці тому +15

    ਦੋਹਾਂ ਭੈਣਾਂ ਨੂੰ ਬੰਨ ਕੇ ਨਹਿਰ ਵਿੱਚ ਧੱਕਾ ਦੇ ਦੇਵੋ ਫਿਰ ਘਰ ਵਧੀਆ ਵਸੂ

    • @DhandeepSingh-en2vl
      @DhandeepSingh-en2vl 2 місяці тому

      ਨਹੀਂ ਜੀ ਅਜਿਹਾ ਨਹਿਰ ਵਾਲਾ ਕੰਮ ਨਹੀਂ ਕਰਨਾ, ਫਿਰ ਵੀਡੀਓ ਕੌਂਣ ਬਣਾਵੇਗਾ

  • @tarnpreetsingh8334
    @tarnpreetsingh8334 2 місяці тому

    Tarnpreet singh Germany very nice viideo👍👍👍👍👍👍👍❤❤

  • @RituRitu-lr5nu
    @RituRitu-lr5nu 2 місяці тому +3

    Avhi te sohinya best couple

  • @deVilBrar9
    @deVilBrar9 2 місяці тому +2

    Very nice story 👌❤️❤️
    Dekhna to pehla hi comment
    God bless you all team members 🙌🙏🙏

  • @TanveerkaurTanveerkaur-u3g
    @TanveerkaurTanveerkaur-u3g 2 місяці тому

    Very nice story 👌 god bless you all family members 🙏💕

  • @poojasandeep2743
    @poojasandeep2743 2 місяці тому

    Good video waiting for next part

  • @gurminderdhaliwal9700
    @gurminderdhaliwal9700 2 місяці тому

    ਅਵੀ ਤੇ ਜੈਸਮੀਨ ਭੈਣ ਭਰਾ ਲਗਦੇ ਨੇ ਜੈਸਮੀਨਦੀ ਅਵਾਜ ਬਹੁਤ ਸੋਹਣੀ ਲਗਦੀ

  • @RamandeepDhillon-p7c
    @RamandeepDhillon-p7c 2 місяці тому +1

    Very beautiful ji iam waiting ❤️

  • @AmrikSingh-hx3cf
    @AmrikSingh-hx3cf 2 місяці тому +1

    ਜੇ ਕਰਮਿਆ ਪ੍ਰੀਤੋ ਕਲੇਸਣ ਨੂੰ ਲੈ ਜੇ ਇਥੋ ਤਾ ਅਮਨ ਹੋਰ ਰੱਜ ਕੇ ਰੋਟੀ ਖਾ ਲੈਣ. ਬਹੁਤ ਮੋਟੇ ਬਸਰਮ ਓ ਤੁਸੀ ਕਰਮਿਆ.

  • @amritpalkaur2594
    @amritpalkaur2594 2 місяці тому +1

    Very nice dee ❤❤

  • @Harjeetsinghbrar-e3z
    @Harjeetsinghbrar-e3z 2 місяці тому

    ❤ਵਹਿਗੁਰੂ ਜੀ ਮੇਹਰ ਕਰਨ

  • @Maninder_brar
    @Maninder_brar 2 місяці тому +6

    ਗੱਲੀਂ ਬਾਤੀਂ ਕਰਮੇਂ ਤੇ ਪ੍ਰੀਤੋ ਨੂੰ ਬਹੁਤ ਕਹਿੰਦੇ ਆ ਜਾਣ ਵਾਸਤੇ ਪਰ ਉਹ ਟੱਸ ਤੋਂ ਮੱਸ ਨਹੀਂ ਹੁੰਦੇ ,,,,ਬਾਈ ਕਾਕੇ ਨੂੰ ਸਾਰਾ ਪਤਾ ਚਰਨੋਂ ਤੇ ਪ੍ਰੀਤੋ ਦਾ,,,ਇਕ ਇਸ਼ੂ ਆ ਗਿਆ ਹੋਰ ਪਵਾੜੇ ਪਓ,,,,ਬਹੁਤ ਵਧੀਆ ਵੀਡਿਓ ❤❤❤❤

  • @TalwinderKaur800
    @TalwinderKaur800 2 місяці тому +5

    ਕਰਮੈ ਠੇਕਾ ਦਿੰਦੇ ਤੈਨੂੰ ਜੌ ਮਰਜੀ ਬੀਜਣ ਓਇ ਬੋਲੀ ਜਾਂਦਾ ਬੈਠਾ ਖਾਈ ਜਾਂਦਾ ਸਾਰਾ ਪਰਵਾਰ ਬੈਠ ਗਿਆ ਆਕੇ

  • @LaviMaan-lf3px
    @LaviMaan-lf3px 2 місяці тому +5

    ਆ ਗਈ ਆ ਗਈ ਸਕੀਆਂ ਭੈਣਾਂ ਵਾਲ਼ੀ ਵੀਡੀਓ ਬਹੁਤ ਬਹੁਤ ਵਧੀਆ ਵੀਡੀਓ ਹੈ ਜੀ ਪਹਿਲਾਂ ਹੀ ਕਮੇਟ ਕਰ ਦਿੰਦੇ ਹਾਂ 🎉🎉🎉🌹🌹🌹🌹🌹💕💕💕💕💕👍👍👍👍👍

  • @beantrenatus4291
    @beantrenatus4291 2 місяці тому

    Very nice story g❤❤❤❤❤

  • @rachnabhandari2787
    @rachnabhandari2787 2 місяці тому

    👍 bahut vadiya story ho ge hji.

  • @RaniKaur-z9q
    @RaniKaur-z9q 2 місяці тому

    ਸਾਰੀ ਟੀਮ ਵਧਾਈ ਦੀ ਪਾਤਰ ਹੈ ਵਧੀਆ ਕੰਮ ਕਰ ਰਹੇ ਨੇ

  • @JagsirSingh-g3u
    @JagsirSingh-g3u 2 місяці тому +1

    Very nice Aman sdhilon

  • @ARMAANGILL7359
    @ARMAANGILL7359 2 місяці тому +1

    Very nice video thanks for next part

  • @HarmanjitBraich
    @HarmanjitBraich 2 місяці тому

    Main ta ajj punjab da Waris video di wait kr rahi c

  • @crazygamerz136
    @crazygamerz136 2 місяці тому

    ਬਹੁਤ ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ ❤❤❤❤❤❤

  • @sarbjitkaur9202
    @sarbjitkaur9202 2 місяці тому +1

    Very nice God bless you ❤❤

  • @harpreetsaini1214
    @harpreetsaini1214 2 місяці тому

    Buhat hi sunni video g ❤️

  • @balvirsingh4443
    @balvirsingh4443 2 місяці тому

    Very nice story❤❤❤❤❤❤❤❤❤❤

  • @beantkaur7734
    @beantkaur7734 2 місяці тому

    ਬਹੁਤ ਬਧੀਆਂ ਜੀ