Patti bhaji Happy New Year 2025 Waheguru bless you happy,healthy, long life and serving the media and bring actual facts before the people. Also Best Wishes for this Channel.
Patti Saab ji Pgm ta wadia hunda aap ji da mashuri bahut time aundi aa sara maza e mashuri mar dendi gall bat da baki Pgm good hunda a ji baki Nawe sall dian wadia hon aap sab nu ji🙏🙏
Pagg lahun wale te criminal case banda under IPC. J Jth. Chaura te criminal case hy ta Pagg lahun wale te vi FIR file karo. Har gall ch Takhat nu na liyia karo. It is simply a crime to insult turban, religious feelings and must be treated so. Dhami ne LLB di jahli degree lai lagdi hy. Ohna te vi action lao jo OP Chautala de bahane ja k BJP de leaders Dhankar te Saini wagera naal meeting karda.
S. Umrao Singh ji Advocte Patti Jo MLA MLC vi rahe te Akali Dal de vice President vi. Oh dasde k Sikh jado kisse nu chukan lagde ne Baba Kharak Singh ji Betaj Badshah keh ditta si. Par Jado baad ch ohna di soch de ult ho gaye ta Ohna Sikha ne hi Baba Kharak Singh ji nu Bedimag badshah vi keh ditta si. So Sikh politics ch pagg bachoni barhi aukhi hy. Sanu ih diss hi riha.
Wa oe Dhami Jdo gala kadinia ne TA GALA bahut vadia , Jdo koe gal puche ta gla Kharab 😂😂😂😂 Dhami is good person but now under severe pressure from Masand bad....l..s ku..ti family
Sukha Insa ,Bikram Majithia , Virsa zvatoha te Dr Cheema Akali Dal de sabh ton wade khalnayak han Ihna nu Akali Dal vichon bahar kad ke Akali Dal da puargathan kita jana chahida hai.
How many such encounters or extra judicial murders were done by the English rulers? Are the Sikhs, the food providers and armed muscle of India, like house flies to be killed wantonly?
Valtoha te Majithya Ne milke kirdaar Kushi karvai it Cell Rojji Barkandi Banti Ne. Sare Khalsapanth Nu pata Ana Nu Sikhkaum Kadi V Sarpanchi Ch V vote Nahi Pavega
Akaltakht Sahib De Jathedaar Saab Nu Daraya Dhamkaya Bachya Di Rekki karvai Marva V Sakde 2 Tarik Vale Hukamnamya Nu Badli karvaon lae BADAL jundli Nu Koi Maafi Nahi khalsapanth kadi parvaan Nahi karega Sukhbir Mental pagal Ho gya Hai
ਸ੍ ਜਸਬੀਰ ਸਿੰਘ ਪੱਟੀ ਜੀ ਤੁਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਖਬਰਾਂ ਦੀ ਵਿਆਖਿਆ ਕਰਦੇ ਜੇ ਸਾਡੇ ਪੱਟੀ ਸ਼ਹਿਰ ਵਲੋਂ ਤਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ।ਇਹ ਚੈਨਲ ਨਵੇਂ ਸਾਲ ਵਿੱਚ ਦਿਨ ਦੂਨੀ ਤੇ ਰਾਤ ਚੌਗਣੀ ਤਰੱਕੀ ਕਰੇ ਜੀ। ਸੰਦੀਪ ਸਿੰਘ ਖਰਲ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਹੋਣ ਜੀ।।
.... ਬਹੁਤ 2 ਧੰਨਵਾਦ ਸੰਦੀਪ ਜੀ ਅਤੇ ਸ੍ ਜਸਵੀਰ ਸਿੰਘ ਪੱਟੀ ਜੀ ਅਤੇ ਨਵਾਂ ਸਾਲ ਮੁਬਾਰਕਾਂ ਜੀ
ਸ੍ ਜਸਬੀਰ ਸਿੰਘ ਜੀ ਪੱਟੀ ਸਾਹਿਬ ਜੀ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ।
ਸੰਦੀਪ ਜੀ ਬਹੁਤ ਵਧੀਆ ਇੰਟਰਵਿਊ ਕੀਤੀ ਪੱਟੀ ਸਾਹਿਬ ਨੇ ਸਿੱਖ ਸਿਆਸਤ ਤੇ ਬਹੁਤ ਡੁੰਘਾਈ ਨਾਲ ਗੱਲ ਕੀਤੀ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਤੇ ਫੂਲ ਵੜਾਉਂਦਾ ਹਾਂ
ਬਾਈ ਖਰਲ ਜੀ ਤੇ ਭਾਈ ਜਸਬੀਰ ਸਿੰਘ ਪੱਟੀ ਸਾਬ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ 2025 ਦੀਆਂ ਏਡਵਾਂਸ ਵਿੱਚ। ਅੱਜ ਦਾ ਵਿਸ਼ਲੇਸ਼ਣ ਦਿਲ ਨੂੰ ਟੁੰਬ ਗਿਆ। ਬਹੁਤ ਸਟੀਕ ਤੇ ਜਾਣਕਾਰੀ ਦੇ ਨਾਲ ਨਾਲ ਨਿਡਰ ਪੱਤਰਕਾਰੀ ਦਿਖੀ ਜੋਂ ਪੱਟੀ ਸਾਬ ਹਮੇਸ਼ਾ ਹੀ ਕਰਦੇ ਹਨ। ਧੰਨਵਾਦ। ਖਰਲ ਬਾਈ ਜੀ ਕਈ ਵਾਰ ਤੁਹਾਡਾ ਏਹ ਖਾਸ ਪ੍ਰੋਗਰਾਮ ਮਿੱਸ ਹੁੰਦਾ ਹੈ ਪਤਾ ਨਹੀਂ ਕਿਉਂ। ਮੇਰੇ ਕਹਿਣ ਦਾ ਭਾਵ ਰੋਜ਼ਾਨਾ ਆ ਨਹੀ ਰਿਹਾ subscription ਦੇ ਬਾਵਜੂਦ ਵੀ। Thanks ਖਰਲ ਸਾਬ ਏਨਾ ਵਧੀਆ ਪ੍ਰੋਗਰਾਮ ਦੇਣ ਲਈ। ਗੁਰਨਾਮ ਸਿੰਘ ਖਰੜ ਤੋਂ।
ਸਾਰਿਆਂ ਦਾ ਮੇਰੇ ਵੱਲੋਂ ਸੁਆਗਤ ੍ਰ ਸਤਿਸ੍ਰੀਆਕਲ ਜੀ ਅਤੇ ਨਵੇਂ ਸਾਲ 2025 ਦੀਆਂ ਮੁਬਾਰਕਾਂ ਜੀ।
ਵਾਹ ਓ ਜੋਧਿਓ ਮਾਲਕ ਮੇਹਰ ਕਰੇ ਆਪ ਤੇ
ਪੱਟੀ ਜੀ ਤੁਹਾਡੀ ਗੱਲ ਵਿੱਚ ਹਰਪ੍ਰੀਤ ਸਿੰਘ ਦੀ ਗੱਲ ਬੋਲ ਰਹੀ ਹੈ ।
ਇਹ ਇਹੋ ਜਿਹੇ ਹਾਲਾਤ ਬਣਾਈ ਜਾਂਦੇ ਹਨ ਜਿਸ ਕਰਕੇ ਕੋਈ ਹੋਰ ਵੀ ਚੌੜਾ ਪੈਦਾ ਹੋ ਸਕਦਾ ਹੈ, ਜਿਸ ਲਈ ਇਹ ਬਾਦਲ ਟੋਲਾ ਹੀ ਜਿੰਮੇਵਾਰ ਹੋਵੇਗਾ
Bilkul sahi coment
ਭੱਟੀ ਸਾਹਿਬ ਸਤਿ ਸ੍ਰੀ ਆਕਾਲ ਰੱਬ ਤੁਹਾਡੀ ਉਮਰ ਲੰਮੀ ਕਰਨ
ਖਰਲ ਸਾਹਿਬ ਅਤੇ ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਇਤਹਾਸ ਕਾਰ ਹਨ ਪ੍ਰਮਾਣ ਹੋ ਰਹੇ ਹਨ ।
ਪਟੀ ਸਾਹਿਬ ਗਲਬਾਤ ਦੀ ਤਹਿ ਤਕ ਨਹੀ ਜਾਦੇ ਪੂਰੀ ਧੁੰਨੀ ਦੇ ਅੰਦਰੋ ਨਾੜੂ ਤਕ ਦਾ ਪੂਰਾ ਇਲਾਜ ਕਰ ਦਿੰਦੇ ਹੋ ਪਕਾ ਲੈੰਟਰ ਸਦੀਆਤਕ ਪਕਾ ਹੀ ਰੇਗਾ ਆਪ ਦਾ ਧੰਨਵਾਦ ਅਜ ਦੇ ਹੀ 30 ਦਸੰਬਰ 1930 ਬਾਬੇ ਖੜਕ ਸਿੰਘ ਨੂੰ ਮਿਲ ਵਾਸਤੇ ਡਿਕਟਰ ਅੰਸਾਰੀ ਮਹਾਤਮਾ ਗਾਂਧੀ ਤੇ ਮੋਤੀ ਲਾਲ ਨਹਿਰੂ ਇਹ ਸਭ ਕਾਗਰਸੀ ਜਦੋ ਕਿ ਇਹਨਾ ਮਜਬੂਰੀ ਇਹ ਸੀ ਉਸ ਕਾਗਰਸ ਨੇ ਆਪਣੀ ਇਕ ਮੀੰਟਿੰਗ ਰਖੀ ਕਿਉਕਿ ਸਿਖਾ ਨੇ ਲਹੌਰ ਵਿਚ ਵਿਚ ਚੁਬਾਰਿਆ) ਦੀ ਜਗਾ ਤੇ ਇਕਠ ਕਾਰਨ ਇਹਨਾ ਨੂੰ ਸਿਖਾ ਦਾ ਇਕਠ ਦੇਖ ਕੇ ਇਹਨਾ ਜਾਣੀ ਕਿ ਇਹਨਾ ਕਾਗਰਸੀ ਦਾ ਇਕਠ ਫਿਕਾ ਦਿਖ ਰਿਹਾ ਸੀ । ਫਿਰ ਇਹਨਾ ਨੇ ਅਕਾਲੀਆ ਨਾਲ ਕਾਗਰਸ ਜਦੋ ਬਾਬਾ ਖੜਕ ਸਿੰਘ ਮਾਸਟਰ ਤਾਰਾ ਸਿੰਘ ਹੁਣੀ ਵੀ ਹਾਜਰ ਸਨ । ਪਰ ਸਿਖਾ ਨੇ ਇਹਨਾ ਨੂੰ ਮਨਜੂਰੀ ਨਹੀ ਦਿਤੀ ਜੋ ਇਹ ਆਜਾਦੀ ਵਾਰੇ ਸਿਖਾ ਨਾਲ ਸਮਝੌਤੇ ਗਲ ਸਿਰੇ ਨਾ ਚੜੀ
SINGH SAHIB HARPREET SINGH JE ZINDABAD ZINDABAD 🌹🌹🌹🌹
ਬਹੁਤ ਵਧੀਆ ਵਿਚਾਰ ਚਰਚਾ ਕਰਦੇ ਹਨ ਪੱਟੀ ਸਾਹਿਬ
ਸੱਚ ਪੱਟੀ ਸਾਰਿਬ ਬਹੁਤ ਵਧੀਆ ਰਿਪੋਰਟਰ ਹਨ। Great
ਭੱਟੀ ਸਾਹਿਬ ਪਰਚੀ ਪਾਉਣ ਵਾਲੀ ਖਬਰ ਤਾਂ ਬਹੁਤ ਇਹ ਵੱਡੀ ਗੱਲ ਕਹਿ ਦਿੱਤੀ ਤੁਸੀਂ
ਭੱਟੀ ਜੀ ਕਿਹੜੇ ਅਕਾਲੀ ਦਲ ਦੀ ਗੱਲ ਕਰ ਰਹੇ ਹੋ ਜਰੂਰਤ ਹੈ ਪਿੱਛਲੇ ਤੀਹ ਸਾਲਾਂ ਤੋਂ ਤਾਂ ਇਹਨਾਂ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਕਿਸੇ ਨਵੇ ਦਲ ਦੀ ਗੱਲ ਕਰਿਆ ਕਰੋ ਮੇਹਰਬਾਨੀ
SGPC and akal takhat should be free from traitors and masands who control now
ਵਾਹਿਗੁਰੂ ਜੀ ਨਵਾਂ ਸਾਲ ਮੁਬਾਰਕ ਸਭਨਾਂ ਲਈ ਖ਼ੁਸ਼ੀ ਭਰਿਆ ਚੜ੍ਹੇ
ਪੱਟੀ ਜੀ ਬਹੁਤ ਵਧੀਆ ਜਾਨਕਾਰੀ ਦਿੰਦੇ ਹੋ ਵਾਹਿਗੁਰੂ ਜੀ ਆਪ ਜੀ ਉਤੇ ਮਿਹਰ ਬਣਾਈਂ ਰੱਖਣ ਜੀ
ਬਹੁਤ ਵਧੀਆ ਵੀਚਾਰ
ਵਾਹਿਗੁਰੂ ਜੀ ਮੇਹਰ ਕਰੋ ਜੀ ਚੜਦੀਕਲ੍ਹਾ ਬਖਸ਼ੋ ਜੀ ।
ਭੱਟੀ ਸਾਹਿਬ ਸਤਿ ਸ੍ਰੀ ਆਕਾਲ,,ਬਾਦਲ ਅਕਾਲੀ ਦਲ ਤਾਂ ਖਤਮ ਹੋ ਗਿਆ ਇਹਨਾਂ ਦੇ ਨਾਲ ਰਹਿੰਦੇ ਬਾਕੀ ਦਲ ਵਾਲਿਆਂ ਦਾ ਵੀ ਸਤਿਆਨਾਸ ਹੋ ਕੇ ਰਹੇਗਾ
ਬਹੂਤ ਬਹੂਤ ਮੁਬਾਰਕਾਂ ਜੀ।
S jasvir singh patti Saheb ji sat sari Akal Bathinda
ਧਰਮ ਕਾ ਜੈਕਾਰ ਅਧਰਮੀਆਂ ਦਾ ਸੰਘਾਰ
ਤਖ਼ਤ ਸਹਿਬਾਨਾਂ ਦੇ ਜੱਥੇਦਾਰ ਪੂਰੀ ਕੌਮ ਦੇ ਜਥੇਦਾਰ ਹਨ ਬੇਈਮਾਨ ਬਾਦਲ ਜੁੰਡਲੀ ਅਤੇ ਸ੍ਰੋਮਣੀ ਕਮੇਟੀ ਨੂੰ ਕੋਈ ਹੱਕ ਨਹੀਂ ਹੋਣਾ ਚਾਹੀਦਾ ਕਿ ਉਹ ਲਗਾਉਣ ਜਾਂ ਹਟਾਉਣ ਦਾ।
ਕਮਾਲ ਹੀ ਹੈ ਦਹਾਕਿਆਂ ਤੋਂ ਬਾਦਲਾਂ ਦੇ ਲਫਾਫੇ ਵਿੱਚੋਂਂ ਨਿਕਲਦੇ ਰਹੇ ਨੇ ਭਰਦਾਨ ਅਤੇ ਜਥੇਦਾਰ
ਸਹੀ ਆ ਜੀ
Waheguru g waheguru g waheguru g waheguru g waheguru g kirpa Karo baba g
ਸਿੰਘ ਸਾਹਿਬ ਜੀ ਲਗਾਤਾਰ ਵਿਡੀਉ ਅਪਲੋਡ ਕਰੋ ਜੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜੀ ਧੰਨਵਾਦ
ਏਨਾ ਸਾਰੇ ਹੀ ਲੜਾਈ ਚਗੜੇ ਦਾ ਇੱਕ ਹੀ ਹੱਲ ਨਵਾਂ ਸ਼ਰੋਮਣੀ ਅਕਾਲੀ ਦਲ
ਭਾਈ ਨਾਰਾਇਣ ਸਿੰਘ ਚੌੜਾ ਨੂੰ ਖ਼ਾਲੀ ਦਲ ਬਾਦਲ ਦੇ ਯਤਨਾਂ ਨਾਲ ਕੌਮ ਵਿਚੋਂ ਘਟਾਇਆ ਨਹੀ ਜਾ ਸਕਦਾ ਅਕਾਲੀ ਦਲ ਬਾਦਲ ਭੁੱਲਿਆ ਹੋਇਆ ਹੈ ਕਿ ਕੌਮ ਇਹਨਾਂ ਨੂੰ ਖਾਰਜ ਕਰ ਚੁੱਕੀ ਹੈ
ਪੱਟੀ ਸਾਬ ਸਾਡੇ ਨੌਜਵਾਨ ਵੀਰਾਂ ਨੂੰ ਸਮਜਣਾ ਚਾਹੀਦਾ ਹੈ ਕੇ ਸਮਾਂ ਬੁਹਤ ਸੁਚੇਤ ਹੋ ਕੇ ਚੱਲਣ ਦਾ ਹੈ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਪੰਜਾਬ ਦਾ ਮੌਹਾਲ ਖਰਾਬ ਕਰਕੇ ਸਾਡੀ ਸਿੱਖ ਨੌਜਵਾਨੀ ਦਾ ਸ਼ਿਕਾਰ ਕਰਨ ਨੂੰ ਫਿਰਦੀ ਹੈ ਇਸ ਕਰਕੇ ਸੁਚੇਤ ਹੋ ਕੇ ਚੱਲਣਾ ਚਾਹੀਦਾ ਹੈ
ਬਾਦਲ ਤਾਂ ਸ਼ਿਕਾਰ ਕਰਦੇ ਰਹੇ ਨੇ
ਸੀ਼ਰੀਮਾੰਨ ਜੀ ਇਕ ਵਾਰ ਫਿਰ ਲੱਛੰਮਨ ਸਿੰਘ ਕੋਈ ਸਿੰਘ ਸ਼ਹੀਦ ਹੋਵੇਗਾ ਫਿਰ ਗੁਰੂ ਦੀਆੰ ਗੋਹੌਲਕਾੰ ਗੱਰੀਬ ਸਿਖਾੰ ਦੇ ਹੀਸੇ ਔਣਗੀਆੰ ।ਸਿਖ ਕੌਮ ਛੈਤੀ ਹੀਦੂੰ ਵਿਚ ਤੱਬਦੀਲ ਹੋ ਜਾੰਣ ਵਾਲੀ ਏ ਅੰਣਖ ਵਾਲੇਏ ਸੰਬ ਸ਼ਹੀਦ ਹੌਣ ਵਾੱਲੇ ਨੇ ਊ ਭਰਾਊ ਲੀਡਰਾੰ ਤੌ ਬਚੋ ਇਹੇ ਉਹੋ ਰਾਕਸ਼ਸ਼ ਨੇ ਜਿਸਨੇ ਆੰਪਣੈ ਖਾਲੈ
Good y g
ਹੁਣ ਤਾ ਅਕਾਲੀ ਸਬਦ ਤੋ ਹੀ ਨਫਰਤ ਹੋਣ ਲੱਗ ਪਈ ਇਹਨਾ ਲੀਡਰਾ ਕਰਕੇ
ਅਕਾਲੀਦਲ ਬਾਦਲ ਲੀਡਰਸ਼ਿਪ ਦੀ ਪਰਿਵਾਰਕ ਸੁਆਰਥ ਲਈ ਅਕਾਲ ਤਖਤ ਸਾਹਿਬ ਨਾਲ ਮਥਾ ਲਾ ਲਿਆ
Batii sahab da gal karan da tarika bahot koob h
Patti sahib and by ji app Ji Lakh Lakh nawe saal 2025 Dian badhaiyan ji.Good to you and your families ❤
Patti bhaji
Happy New Year 2025
Waheguru bless you happy,healthy, long life and serving the media and bring actual facts before the people.
Also Best Wishes for this Channel.
Patti Sab Bilkul Sach Boll Raha ne ji SatshriAkal ji
ਕੋਈ ਸਮਾਂ ਸੀ ਆਕਾਲੀ ਦਲ ਦੀ ਬੜਕ ਦਿੱਲੀ ਤਖਤ ਹਿੱਲਦਾ ਸੀ ਅੱਜ ਕੀ ਹੈ ?
ਅੱਜਕੱਲ੍ਹ ਆਪਣੇ ਡੰਗਰ ਹੀ ਅਕਾਲੀ ਦਲ ਦਾ ਤਖ਼ਤ ਥੱਲੇ ਡੇਗਣ ਨੂੰ ਫਿਰਦੇ ਨੇ
@@Sidhu-DalerJattਇਹਨਾਂ ਡੰਗਰਾਂ ਵਿੱਚ ਬਾਦਲ ਟੋਲਾ ਆਉਂਦਾ ਹੈ ?
@@harbinderparmar790 other than Badal group
Sat Shri Akal Ji
Jathedar Sahab ji waheguru ji chardikla ch Rakhangr
ਸੰਗਤ ਜੀ ਲਗਾਤਾਰ ਵਿਡੀਉ ਅਪਲੋਡ ਕਰੋ ਜੀ ਧੰਨਵਾਦ
Vv nice ji
Bhai chora jinda bad❤🎉
ਇਹ ਅੱਗੇ ਵਧਦੀ ਹੀ ਜਾਵੇਗੀ ਕਿਉ ਕਿ ਕਿਸੇ ਨੇੰ ਪਰੇਸ਼ਾਨ ਕਰਨਾ ਹੋਵੇ ਤਾ ਇਸ ਤਰਾ ਹੀ ਹੁੰਦਾ ਹੈ
❤ Giyani Harpreet Singh Sacha Banda kadi Nahi Hukamname Badli Nahi Hon Davega ❤🎉🎉🎉🎉🎉🎉❤❤❤
ਪਟੀ ਜੀ ਸਚ ਬੋਲਣਾ ਸਿਖੳ ਨਾ ਤਾ ਖਾੜਕੂ ਆਪ ਬਣਦੇ ਸੀ ਨਾ ਗੰਗਸਰਟ ਆਪ ਬਣ ਦੇ ਨੇ ਘਰ ਸਡਨੇ ਬਹੁਤ ੳਉਖੇ ਨੇ। ਪਟੀ ਜਵਾਬ ਜਰੂਰ ਦਿੳ ਜੀ
ਗਰੀਬ ਪਰਿਵਾਰ ਦੇ ਬੱਚੇ ਕਿੳ ਗੈਗਸਟਰ ਬਣਦੇ ਨੇ
WAHEGURU ji DHAN WAHEGURU ji ❤🎉❤
Patti sahib ji zindabad.
❤Giyani Harpreet Singh te Amritpal Singh Khalsa Ji Party Di Aguvai Karan Ge ❤❤❤❤❤
Bhai harpreet singh jindabad
Good information Patti saab the great
S jasbir Singh patti ji sat shri akal v intelligent anylsist
Well come ji
Good oh. Jodi’s
Patti Sahib E Khali dal ha🙏👍👏✌️
❤❤❤❤❤ Amritpal Singh Khalsa Ji Di Aguvai ch Akalidal chalega Mud surjeet Hovega 27 ch Sarkar Banegi ❤❤❤❤❤❤
Good job ji from Takhtu Pura Sahib
ਹਰਪ੍ਰੀਤ ਸਿੰਘ ਅੱਜ ਰੋ ਰਿਹਾ ਸੀ
Very good
Narian singh choora zindabaad
ਨਵੇਂ ਤੋਂ ਨਵੇਂ ਡਰਾਮੇ !
ਬੁੱਕਲ਼ ਵਿਚ ਗੁੜ ?
ਤਖਤ ਸਾਹਿਬ ਦਾ ਹੁਕਮ ਅਣਡਿੱਠ ਕੀਤਾ
ਨਿੱਤ 'ਚੁਸਤ-ਚਲਾਕੀਆਂ' ਕਰੀ ਜਾਂਦੇ।
ਚਿੰਤਾ ਕਰਦੇ ਨੇ ਸੱਜਣ ਕਈ ਪਾਰਟੀ ਦੀ
ਚਮਚੇ 'ਟੱਬਰ' ਦੇ ਹਿਤ ਲਈ ਮਰੀ ਜਾਂਦੇ।
ਅੰਦਰਖਾਤੇ ਸਰਗਰਮ ਕਰ 'ਜੁੰਡਲੀ' ਨੂੰ
'ਕਾਲ਼ੇ ਕਾਰੇ' ਇਤਿਹਾਸ ਵਿਚ ਭਰੀ ਜਾਂਦੇ।
ਹਿਰਖ ਲੋਕਾਂ ਦਾ ਦਿਨੋ ਦਿਨ ਵਧੀ ਜਾਵੇ
ਸੁਣਕੇ ਲਾਹਣਤਾਂ 'ਢੀਠ ਬਣ' ਜਰੀ ਜਾਂਦੇ।
ਜਿਸ ਦਿਨ ਲਹੇ ਗੀ ‘ਬਾਦਲੀ-ਵੇਲ’ ਉੱਤੋਂ
'ਦਲ' ਦੇ ਵਾਸਤੇ ਉਹ ਵੀ ਦਿਨ ਧੰਨ ਹੋਣਾ।
'ਸੋਸ਼ਲ ਮੀਡ੍ਹੀਏ' ਵਾਲ਼ੇ ਇਸ ਦੌਰ ਅੰਦਰ
'ਗੁੜ ਬੁੱਕਲ਼' ਵਿਚ ਹੁਣ ਨਹੀਂ ਭੰਨ ਹੋਣਾ !
-ਤਰਲੋਚਨ ਸਿੰਘ ਦੁਪਾਲ ਪੁਰ
🌹
ਫੋਟੋ ਵਿਚ ਸੁਖਬੀਰੱ ਦੀਆਂ ਅਂਖਾੰ ਤੇ ਐਕਟਿੰਗ ਦੇਖੋ ਬੇਸ਼ਰਮ ਰੱਬ ਰੂਪ ਸਮਝਦਾ ਆਪਣੇ ਆਪ ਨੂੰ
Good
Patti saab great man
ਬੀਬੀ ਪਰਮਜੀਤ ਕੌਰ ਖਾਲੜਾ ਪਟੀ ਸਾਹਿਬ
❤❤❤❤❤❤
ਸਰ ਅਕਾਲੀ ਦਲ ਦੇ ਸੰਕਟਮੋਚਕ ਵਲਟੋਹਾ, ਚੀਮਾ ਤੇ ਮਜੀਠੀਆ ਨੂੰ ਬਣਦਾ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ। ਅਕਾਲੀ ਦਲ ਨੂੰ ਇਸ ਹਾਲਤ ਵਿੱਚ ਪਹੁਚਾਉਣ ਲਈ।I would say cheap politics
Very good patti saab
ਅੱਗ ਨਾ ਲਾਉ ਪੰਜਾਬ ਦੀ ਪੂਲੀਸ ਜੇਕਰਕੰਮ ਕਰਦੀ ਹੈ ਉਸ ਤੇ ਗੱਲਾਂ ਕਰਦੇ ਹੋ ॥ ਜੇ ਨਾ ਕਰੇ ਤਾਂ ਗੱਲਾਂ ਕਰਦੇ ਹੋ । ਪੱਟੀ ਤੁਹਾਡਾਕੰਮ ਤਵਾ ਲਾਉਣਾ ਪਰ ਕਿਸੇ ਅਖ਼ਵਾਰ ਨੇ ਕੁਝ ਨਹੀਂ ਛੋਲਿਆਂ ॥ ਅੱਜ ਚਲਾ ਨੇ ਪੁਲੀਸ ਬਦਨਾਮ ਨਸ਼ਿਆਂ ਨੂੰ ਕਰੀਮ ਕਰਨ ਲਈ ਅੱਗੇ ਲਿਆਂਦਾ ਹੈ ! Please tell us way of taking Of Harpreet Singh Jee on dated 2/12/24 ਕੀ ਜਿਸ ਜੱਜ ਪਾਸ ਮੁਕੱਦਮਾ ਹੋਵੇ ਉਸ ਮੁਲਜ਼ਮ ਮਿਲ ਸਕਦਾ ਹੈ ॥ਜੱਜ ਹਮੇਲਾਂ ਕਨੂੰਨ ਦੇ ਵਿੱਚ ਰਹਿ ਕੇ ਗੱਲ ਕਰਦੇ ਹਨ ॥ ਜਥੇਦਾਰ ਦੀ ਗੱਲ ਤੋਂ ਸਿੱਧ ਹੁੰਦਾ ਹੈ ਕਿ ਸਾਰੀ ਲੀਡਰਸ਼ਿਪ ਚੰਗੀ ਹੈ ॥
ਕੀ ਇਕ ਪਰਵਾਰ ਦੀਗਲਤੀ ਹੈ ॥
Very nice
Sandeep ji Patti Sahib Happy new year
Patti Saab ji Pgm ta wadia hunda aap ji da mashuri bahut time aundi aa sara maza e mashuri mar dendi gall bat da baki Pgm good hunda a ji baki Nawe sall dian wadia hon aap sab nu ji🙏🙏
🙏🙏🙏🙏🙏
Ssa.sir..Pati.. sir
❤
👌❤️🌹🌹🙏🙏
PUNJABi SUBAAAAAAAA HAKUMAT karan Layyy JAATTT Sikha Nee Mungyy Siii
Pagg lahun wale te criminal case banda under IPC. J Jth. Chaura te criminal case hy ta Pagg lahun wale te vi FIR file karo. Har gall ch Takhat nu na liyia karo. It is simply a crime to insult turban, religious feelings and must be treated so. Dhami ne LLB di jahli degree lai lagdi hy. Ohna te vi action lao jo OP Chautala de bahane ja k BJP de leaders Dhankar te Saini wagera naal meeting karda.
S. Umrao Singh ji Advocte Patti Jo MLA MLC vi rahe te Akali Dal de vice President vi. Oh dasde k Sikh jado kisse nu chukan lagde ne Baba Kharak Singh ji Betaj Badshah keh ditta si. Par Jado baad ch ohna di soch de ult ho gaye ta Ohna Sikha ne hi Baba Kharak Singh ji nu Bedimag badshah vi keh ditta si. So Sikh politics ch pagg bachoni barhi aukhi hy. Sanu ih diss hi riha.
ਪੱਟੀ ਜੀ ਬਾਕੀ ਤਾਂ ਸਭ ਠੀਕ ਆ ਪਰ ਹਰ ਗੱਲ ਨਾਲ ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ ਕਰੀ ਜਾਂਦੇ ਹੋ।ਇਹ ਘੱਟ ਕਰੋ ਜਾਂ ਬਕਾਇਦਾ ਤੌਰ ਤੇ ਬਸ ਕਰੋ।
SHAMIDER SINGH KAKA MUKTSAR PUNJAB
Badalan Bhakharian nu punjab Dann kar dio ..Eh Greeb Luttere ne..😢😢😢
Badals , jatvaad is brahamanvaad
Sikhs now going to Deras. Christianity..
.
Wa oe Dhami
Jdo gala kadinia ne TA GALA bahut vadia ,
Jdo koe gal puche ta gla Kharab 😂😂😂😂
Dhami is good person but now under severe pressure from Masand bad....l..s ku..ti family
w̤a̤h̤e̤g̤ṳr̤ṳ j̤e̤e̤
Dynasor Vapas A sakte Vapsi Nahi Kar Sakta Beadabi karvaon vale Ko Khalsa panth kabhi Bhi life me MAAF Karan Layak Gunah Nahi
ਖਰਲ ਵੀਰ ਜੀ ਤੁਸੀ ਕਮਾਈ ਸ਼ਿਖ ਕੌਮ ਦੀ ਖਾਂ ਰਹੇ ਓ ।ਪਰ ਸ਼ਿਰ ਤੇਰਾ ਸ਼ਰਮ ਨਾਲ ਝੁਕ ਜਾਣਾ ਚਾਹੀਦਾ ਆ ।ਸ਼ਿਰ ਨੰਗੇ ਅਕਾਲ ਤਖਤ ਸਾਹਿਬ ਜੀ ਦੇ ਤਰਜ ਪੈਸੇ ਖਾਨਾ ਸ਼ਰਮ ਕਰ ਸ਼ਰਮ ।
8
Sukha Insa ,Bikram Majithia , Virsa zvatoha te Dr Cheema Akali Dal de sabh ton wade khalnayak han
Ihna nu Akali Dal vichon bahar kad ke Akali Dal da puargathan kita jana chahida hai.
ਕੱਢੇ ਕੌਣ?
Panjawio panjaw nu bacao bacao ejnsiya toadi nasal kusi karan nu tayar batiya na
How many such encounters or extra judicial murders were done by the English rulers? Are the Sikhs, the food providers and armed muscle of India, like house flies to be killed wantonly?
Valtoha te Majithya Ne milke kirdaar Kushi karvai it Cell Rojji Barkandi Banti Ne. Sare Khalsapanth Nu pata Ana Nu Sikhkaum Kadi V Sarpanchi Ch V vote Nahi Pavega
Badal jundli Nu Khalsapanth sikhkaum Kadi V parvaan Nahi kisse ne vote Nahi pauni Jo marji kar
JEE INDAN GOVTT iK SIKHA Arora Nuu PM BNA SUKdii HHHH . TE PUNJAB DAA CM PUNJAB DAAA SIKHA Arora Keuoo Nhii Bunnn Sukdaa .
ਬਣਾ ਲਵੋ ਕਿਸ ਨੇ ਰੋਕਿਆ ਹੈ ?
Akaltakht Sahib De Jathedaar Saab Nu Daraya Dhamkaya Bachya Di Rekki karvai Marva V Sakde 2 Tarik Vale Hukamnamya Nu Badli karvaon lae BADAL jundli Nu Koi Maafi Nahi khalsapanth kadi parvaan Nahi karega Sukhbir Mental pagal Ho gya Hai