Mohd.Sadiq Ranjit Kaur | Live | ਪੁਰਾਣਾ ਅਖਾੜਾ |

Поділитися
Вставка
  • Опубліковано 13 вер 2024
  • Presentation-Bawa Records & Dilbag Hundal
    Spl.Thanks-Sukhmandar Singh Skylark Tailors Bhagta Bahi

КОМЕНТАРІ • 78

  • @jagtarsingh1186
    @jagtarsingh1186 3 роки тому +8

    ਇਨੀ ਵਧੀਆ ਜੋੜੀ ਨਾ ਹੋਈ ਨਾ ਹੋਣੀਆ

  • @kalamalgoyal8803
    @kalamalgoyal8803 3 роки тому +13

    ਸਦੀਕ ਤੇ ਰਣਜੀਤ ਕੌਰ ਦੀ ਅਵਾਜ਼ ਵਿੱਚ ਪਹਿਲੀ ਵਾਰ ਅਖਾੜਾ 1976ਵਿੱਚ ਸੁਣਿਆ ਸੀ, ਸਵਾਦ ਆ ਗਿਆ ਬਾਈ ਜੀ!💯💯💯💯💯💯

  • @rajbindersingh5777
    @rajbindersingh5777 2 роки тому +5

    ਮੈਂ 1967ਵਿਚ ਸਦੀਕ ਦਾ ਅਖਾੜਾ ਪਿੰਡ ਜੀਦਾ ਵਿਖੇ ਸੁਣਿਆ ਜੋੜੀ ਸਦਾ ਸਲਾਮਤ ਰਹੇ

    • @yadvindermann4334
      @yadvindermann4334 2 роки тому +1

      ਕਹਿਦੇ ਹਨ 1967 ਸੰਨ ਪਹਿਲੀ ਜੋੜੀ ਬਣੀ ਸੀ
      ਸਦੀਕ -ਰਣਜੀਤ ਕੌਰ ਦੀ

  • @takhigeeta8798
    @takhigeeta8798 3 роки тому +6

    ਸਾਡੇ ਮਨੋਰੰਜਨ ਲਈ ਪੁਰਾਣੇ ਅਖਾੜਿਆਂ ਦਾ ਪ੍ਰਬੰਧ ਕੀਤਾ ਅਸੀ ਮਤਲਬ ਮੇਰੇ ਦੋਸਤ ਆਪ ਦੇ ਧੰਨਵਾਦੀ ਰਹਾਂਗੇ ਜੀ

  • @JaswantSingh-gb3kx
    @JaswantSingh-gb3kx 3 роки тому +13

    ਸਾਰੇ ਗੀਤ ਬਹੁਤ ਸੋਹਣੇ ਤਰੀਕੇ ਗਾਏ ਆ ਇਸ ਜੋੜੀ ਦੀ ਰੀਸ ਕੋਈ ਨਹੀਂ ਕਰ ਸਕਦਾ ਬਹੁਤ ਗਾਣੇ ਸੁਣੇ ਪਰ ਨੰਬਰ ਵੰਨ ਇਹ ਜੋੜੀ ਆ ਹੋਰ ਕੋਈ ਨਹੀਂ ਕਰ ਸਕਦਾ ਇਹਨਾਂ ਦਾ ਮੁਕਾਬਲਾ ਸਦੀਕ ਤੇ ਰਣਜੀਤ ਕੌਰ ਬਸ ਹੋਰ ਕੋਈ ਹੋ ਸਕਦਾ

  • @dalbarasinghbanwait5051
    @dalbarasinghbanwait5051 3 роки тому +9

    ਸਦੀਕ ਬਾਈ ਤੇ ਬੀਬਾ ਰਣਜੀਤ ਕੌਰ ਜੀ ਦੀ ਜੋੜੀ ਮੇਰੀ ਬਹੁਤ ਮਨਪਸੰਦ ਜੋੜੀ ਸ਼ਾਇਦ ਹੀ ਰੋਪੜ ਇਲਾਕੇ ਵਿੱਚ ਅਖਾੜਾ ਸੁਣਨੋ ਛੱਡਿਆ ਹੋਵੇ ਪੈਦਲ ਤੇ ਸਾਇਕਲ ਤੇ ਜਾਕੇ ਵੀ ਸੁਣਨ ਗਏ ਹਾਂ ਜੀ ਇਸ ਮਸਹੂਰ ਜੋੜੀ ਨੂੰ। ਜਿੱਥੇ ਵੀ ਹੈ ਜਿਵੇਂ ਵੀ ਹੈ ਰੱਬ ਦੋਹਾਂ ਨੂੰ ਲੰਮੀਆਂ ਉਮਰਾਂ ਬਖਸ਼ਣ ਜੀ।

  • @harpreetsinghdhillon8371
    @harpreetsinghdhillon8371 3 роки тому +3

    ਇਹਨੂੰ ਕਹਿੰਦੇ ਆ ਗਾਇਕੀ, ਹੁਣ ਤਾਂ ਜ਼ਿਆਦਾ ਬੇਸੁਰੇ ਕਲੰਕਾਰ ਹਨ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਕੁਰਾਹੇ ਪਾਉਣ ਵਿੱਚ ਕੋਈ ਕਸਰ ਨਹੀਂ ਛੱਡੀ

  • @bhagwansingh511
    @bhagwansingh511 2 роки тому +2

    Sada laye eh geet amar rehnge.

  • @saraonsaraon189
    @saraonsaraon189 3 роки тому +3

    1988 ਵਿੱਚ ਸਾਡੇ ਪਿੰਡ ਆਇਆ ਸੀ

  • @devkinandan9722
    @devkinandan9722 3 роки тому +13

    ਇਹ ਜੋੜੀ ਨੂੰ ਲੋਕ ਅੱਜ ਵੀ ਬਹੁਤ ਸੁਣਦੇ ਹਨ ਬਹੁਤ ਵਧੀਆ ਗੀਤ ਹਨ

  • @iqbalbrar73
    @iqbalbrar73 3 роки тому +4

    ਬਹੁਤ ਵਧੀਆ ਬਾਈ ਜੀ ਇਕਬਾਲ ਸਿੰਘ ਬਰਾੜ ਆਕਲੀਆ ਜਲਾਲ ਜਿਲਾ ਬਠਿੰਡਾ

  • @desibandeteertuka2347
    @desibandeteertuka2347 3 роки тому +18

    ਬਹੁਤ ਖੂਬਸੂਰਤ ਅਖਾੜਾ , ਬਹੁਤ ਬਹੁਤ ਧੰਨਵਾਦ ਬਾਈ ਜੀ

  • @harbhagwansingh4036
    @harbhagwansingh4036 3 роки тому +11

    ਬਹੁਤ ਵਧੀਆ ਗੀਤ ਬਾਈ ਜੀ

  • @Harmandeepsingh-xj9yr
    @Harmandeepsingh-xj9yr 3 роки тому +14

    ਇਹ ਅਖਾੜਾ ਸੰਨ1980 ਦੇ ਕਰੀਬ ਫਰੀਦਕੋਟ ਦਾ ਹੈ ਇਸ ਅਖਾੜੇ ਦੀ ਕੈਸਟ ਮੈਂ ਅੱਜ ਵੀ ਸਾਂਭ ਰੱਖੀ ਹੋਈ ਹੈ ਪੂਰੀ ਕੈਸਟ ਅੱਪਲੋਡ ਕਰਨ ਲਈ ਧੰਨਵਾਦ ਜੀ

    • @gurcharnsingh4135
      @gurcharnsingh4135 3 роки тому

      Bai ji shayad eh cassette puri upload nahi kion ke es akhare de hor vi geet hun je kise veer kol puri cassette hove jarur upload karo pls.

    • @yadvindermann4334
      @yadvindermann4334 3 роки тому +3

      meri cas Sikander khurmi chanle te
      chl rahi a
      1978 da akhada hai oh

    • @gurcharnsingh4135
      @gurcharnsingh4135 3 роки тому +1

      @@yadvindermann4334 Bai ji kadon tak aa javegi ji

    • @yadvindermann4334
      @yadvindermann4334 3 роки тому +1

      10,15 Din de vich

    • @gurcharnsingh4135
      @gurcharnsingh4135 3 роки тому +1

      @@yadvindermann4334 Bai thodi cassette nahi ayi ji aje takk

  • @no1punjabi983
    @no1punjabi983 3 роки тому +5

    ਇਹ ਅਖਾੜਾ ਫਰੀਦਕੋਟ ਜੇਲ ਵਿੱਚ ਲੱਗਿਅਾ ਸੀ

  • @sidhuanoop
    @sidhuanoop 3 роки тому +5

    ਬਹੁਤ ਖੂਬ ਵੀਰ । ਗਿੱਲ ਸਾਹਿਬ ਦਾ ਲੱਭ ਲਉ ਕੋਈ ਆਖਾੜਾ

  • @amarjitgehri811
    @amarjitgehri811 3 роки тому +6

    Rooh khush ho gy veer ji very very thankful to you for this is jori da bhut bda fan Amarjit Singh Gehri

  • @rajbindersingh5777
    @rajbindersingh5777 28 днів тому

    ਜਦੋਂ ਸਦੀਕ ਤੇ ਰਣਜੀਤ ਕੌਰ ਦਾ ਅਖਾੜਾ ਕਿਸੇ ਪਿੰਡ ਚ ਲਗਣਾ ਤਾਂ ਲੋਕਾਂ ਨੂੰ ਚਾਅ ਚੜ੍ਹ ਜਾਂਦਾ ਸੀ

  • @sukhmandersingh2115
    @sukhmandersingh2115 3 роки тому +14

    ਵੀਰ ਜੀ ਬਹੁਤ ਵਧੀਆ ਜੇਕਰ ਤੁਹਾਨੂੰ 1979;80 ਦੇ ਇਸ ਤਰਾਂ ਦੇ ਅਖਾੜੇ ਮਿਲ ਜਾਣ ਤਾਂ ਜਰੂਰ ਅਪਲੋਡ ਕਰਨਾ ਸੁਆਦ ਲਿਆਤਾ ਬਾਈ ਜੀ ਧੰਨਵਾਦ

  • @RajinderSingh-bd6qd
    @RajinderSingh-bd6qd 3 роки тому +11

    ਮੈਂ ਇਹ ਗੀਤ ਆਪਾਂ ਦੋਵੇਂ ਚੱਲੀਏ ਪਹਿਲੀ ਜਮਾਤ ਚ ਗੁਣ ਗੁਣਾਉਂਦਾ ਹੁੰਦਾ ਸੀ ਸਵਾਦ ਲਿਆ ਦਿੱਤਾ ਵੀਰ, ਜਿਉਂਦਾ ਰਹਿ

  • @suchasingh2663
    @suchasingh2663 3 роки тому +5

    My favorite Sadiq and Ranjit Kaur songs

  • @AmrikSingh-uh7zg
    @AmrikSingh-uh7zg 10 місяців тому

    ਬਹੁਤ ਵਧੀਆ ਜਵਾਨੀ ਦੇ ਦਿਨ ਚੇਤੇ ਆ ਗਏ

  • @gurpalpawar8577
    @gurpalpawar8577 3 роки тому +13

    ਸ ਗੁਰਪਾਲ ਸਿੰਘ ਦਿਆਲਪੁਰਾ ਮਿਰਜਾ ਬਠਿੰਡਾ ਹੰਜਰਾ ਬਾਈ ਸੁਖਮੰਦਰ ਸਿੰਘ ਵੀ ਸ਼ੌਕੀਨ ਆ ਅਖਾੜਿਆਂ ਦਾ ਸਾਡੇ ਲਈ ਸੌਗਾਤ ਸਾਂਭੀ ਸਾਡੇ ਲਈ ਮਾਮੇ ਦੇ ਪੁੱਤਰ ਨੇ ਸ਼ਾਨਦਾਰ ਧੰਨਵਾਦ

  • @ManjitKaur-gs5ht
    @ManjitKaur-gs5ht 3 роки тому +8

    ਬਹੁਤ ਹੀ ਵਧੀਆ ਜੋੜੀ👌👌

  • @gill3806
    @gill3806 Рік тому +2

    Very Nice song veer ji

  • @mohindersingh3684
    @mohindersingh3684 3 роки тому +3

    O balle bai.att akhara. Sadi juani yaad krati. Waheguru teri lambi umar kre Rab jidi.

  • @manjitsingh9183
    @manjitsingh9183 3 роки тому +4

    Kamal karti bit ji

  • @charanjeetsandhu1669
    @charanjeetsandhu1669 2 роки тому +2

    ਬਹੁਤ ਵਧੀਆ ਗੀਤ

  • @karamjitsingh8522
    @karamjitsingh8522 3 роки тому +6

    ਆਹ ਤਾਂ ਬਾਈ ਸੁਵਾਦ ਲਿਆ ਦਿੱਤਾ
    ਸਦੀਕ ਦਾ ਅਖਾੜਾ ਕੁੱਤੇ ਵਾਲੀ ਕੰਪਨੀ ਨੂੰ ਤਰੇਲੀਆਂ ਲਿਆਈ ਜਾਦੈਂ

    • @karamjeetsingh158
      @karamjeetsingh158 3 роки тому

      ਚਮਕੀਲੇ ਨੇ ਲਿਆਂਦੀਆਂ ਸੀ

    • @karamjitsingh8522
      @karamjitsingh8522 3 роки тому

      @@karamjeetsingh158 ਤੁਸੀਂ ਸਹੀ ਕਿਹਾ ਹਰ ਇੱਕ ਕਲਾਕਾਰ ਦੀ ਮਿਹਨਤ ਆ ਪੰਜਾਬੀ ਗੀਤਾਂ ਨੂੰ ਸ਼ਾਹਕਾਰ ਰਚਨਾ ਵਾਂਗੂੰ ਸਦੀਵੀ ਰੱਖਣ ਲਈ ਜੇ ਮੈਂ ਗੱਲਤ ਨਾ ਹੋਵਾਂ ਟਿੱਬੇ ਤੇ ਗੱਡਾ ਸਦੀਕ ਨੇ ਚਾੜ੍ਹਿਆ ਜਦੋਂ ਬਾਈ ਲੀਹ ਪੈ ਜਾਵੇ ਫਿਰ ਤੁਰਨਾ ਸੌਖਾ ਹੋ ਜਾਂਦਾ

  • @arshpeetmlk5283
    @arshpeetmlk5283 Рік тому +1

    Bawa Music Very Clerty Live Mukhtiar Manvi

  • @manjitthandi8970
    @manjitthandi8970 3 роки тому +2

    Very nice voice full enjoy bhaji

  • @kamaljitkamaljit2310
    @kamaljitkamaljit2310 3 роки тому +6

    My favourite singer and star mohd Sadiq sahib ji be be Ranjit kaur ji

  • @SukhwinderSingh-te4pl
    @SukhwinderSingh-te4pl 3 роки тому +2

    Parmatma is jodhi di lami umar kre

  • @DarshanSingh-xn9xi
    @DarshanSingh-xn9xi 3 роки тому +2

    Stage di jind jan hundi c eh jori

  • @parmindergill2584
    @parmindergill2584 3 роки тому +2

    Old is gold

  • @jagsidhu1
    @jagsidhu1 3 роки тому +2

    super hit bai ji

  • @kamaljitsingh8579
    @kamaljitsingh8579 3 роки тому +2

    Very nice 👍 Mohamed Sadiq & biba Ranjit ji

  • @avtarsingh2531
    @avtarsingh2531 9 місяців тому

    ਮਾਂ ਬੋਲੀ ਪੰਜਾਬੀ ਜਿੰਦਾਬਾਦ

  • @jasvirgosal6354
    @jasvirgosal6354 3 роки тому +4

    We salute him

  • @JagtarSingh-ln8pi
    @JagtarSingh-ln8pi 3 роки тому +2

    Wonderful work

  • @arshpreetjandu8162
    @arshpreetjandu8162 Рік тому

    ਸਕਾਈਲਾਰਕ ਵਾਲੇ 👍🙏

  • @SukhwinderSingh-te4pl
    @SukhwinderSingh-te4pl 3 роки тому +4

    Ehna ghanea ne jawani wela chete krata

  • @sukhmandersingh3844
    @sukhmandersingh3844 Рік тому +1

    Ex

  • @sukhmandersran584
    @sukhmandersran584 3 роки тому +1

    So sweet song may fevret singr mohmad sadik

  • @GurpreetSingh-ls4ur
    @GurpreetSingh-ls4ur 3 роки тому +2

    Kya baat

  • @jasvirgosal6354
    @jasvirgosal6354 3 роки тому +2

    People are now also like modh saadiq and Ranjit kaur than sukhjit sukhi

  • @kakadilshad6914
    @kakadilshad6914 3 роки тому +1

    Very good, brother ji

  • @jasmerkhan2899
    @jasmerkhan2899 8 місяців тому +1

    4:38

  • @sunnymaan3565
    @sunnymaan3565 3 роки тому +1

    Thanks brother 🇩🇪

  • @gurcharnsingh4135
    @gurcharnsingh4135 3 роки тому +4

    Bai ji bahut vadiya akhara hai ji eh Faridkot jail ch lageya si ji sare hi geet bahut vadiya ne es cassette de duji side de geet vi send karo ji pls.

  • @jasvirgosal6354
    @jasvirgosal6354 3 роки тому +2

    Very popular and nice jodi

  • @harwindersian4635
    @harwindersian4635 3 роки тому +1

    Nice

  • @muhammadiqbalbutt5851
    @muhammadiqbalbutt5851 3 роки тому +2

    Ji

    • @karamjitsingh8522
      @karamjitsingh8522 3 роки тому

      Charde Punjab di jind Jan han Mohammad saddiq and bibi ranjit kaur ji

  • @SukhwinderSingh-te4pl
    @SukhwinderSingh-te4pl 3 роки тому +2

    Nerhe 2 pinda wich akharhe cycle te wekhan jai da c

  • @ManjitSingh-ip7hi
    @ManjitSingh-ip7hi 8 днів тому

    Rooßhantkaran valijorri

  • @jaswindarsingh6025
    @jaswindarsingh6025 2 роки тому +2

    Jasvinder.giiill

  • @gurpeertsingh8011
    @gurpeertsingh8011 3 роки тому +2

    Old is gold