Nagaland ਦੇ ਪਿੰਡਾਂ ਦੇ ਬਾਹਰ ਲਿਖਿਆ ਕੇ ਅਸੀਂ India ਦਾ ਹਿੱਸਾ ਨਹੀਂ || Khonoma Village || Nagaland ||

Поділитися
Вставка
  • Опубліковано 20 січ 2025

КОМЕНТАРІ • 238

  • @JaspinderGill-t5f
    @JaspinderGill-t5f 17 днів тому +31

    ਨਾਗਾਲੈਂਡ ਬਾਰੇ ਵਡਮੁੱਲੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਜੀ

  • @JaspreetSinghArtist
    @JaspreetSinghArtist 2 дні тому +2

    ਸਾਡੇ ਲੋਕ ਵੀ ਐਨਾ ਏਕਾ ਰੱਖਣ ਤੇ ਹੌਂਸਲਾ ਰੱਖਣ ਤਾਂ ਵਧੀਆ ਹੁੰਦਾ।

  • @satvinderpalsingh9553
    @satvinderpalsingh9553 17 днів тому +21

    ਬਹੁਤ ਵਧੀਆ ਵੀਰੇ ਘਰ ਬੈਠਿਆਂ ਨੂੰ ਐਨੀ ਮੇਹਨਤ ਤੇ ਹਿੰਮਤ ਨਾਲ ਚੰਗੀ ਮਾੜੀ ਦੁਨੀਆਂ ਤੇ ਉਨ੍ਹਾਂ ਦੇ ਇਲਾਕੇ ਦਿਖਾ ਰਹੇ ਹੋ

  • @shivdarshandhanoa
    @shivdarshandhanoa 16 днів тому +7

    ਨਾਗਾਲੈਂਡ ਵਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਅਮ੍ਰਿਤਪਾਲ ਘੁੱਦੇ ਵਾਂਗੂੰ ਹਰ
    ਬਲੋਗ ਦੀ ਤਾਰੀਖ ਜ਼ਰੂਰ ਦੱਸਣਾ ਜੀ, ਸ਼ਿਵਦਰਸ਼ਨ ਸਿੰਘ ਸਰਪੰਚ ਕੋਠੇ ਛਾਜਲੀ ਸੁਨਾਮ ਊਧਮ ਸਿੰਘ ਵਾਲਾ

  • @Jaas13
    @Jaas13 16 днів тому +5

    ਤੇਰਾ ਵੀ ਧੰਨਵਾਦ ਵੀਰੇ ਨਾਗਾਲੈਂਡ ਬਾਰੇ ਵੀਡਿਓ ਰਾਹੀ ਦੱਸਣ ਲ੍ਈ

  • @Waheguru-cd7kw
    @Waheguru-cd7kw 17 днів тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਨ ਜੀ🎉

  • @manikatron4278
    @manikatron4278 17 днів тому +4

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ good video

  • @gurmailsingh3766
    @gurmailsingh3766 16 днів тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਬਹੁਤ ਵਧੀਆ

  • @user-dd1bm6ub9f
    @user-dd1bm6ub9f 12 днів тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ⚘️☝️🤲🦅🏹🙏 ਅਕਾਲ ਅਕਾਲ ਅਕਾਲ ਵੀਰ ਜੀਓ ਨਹਿਰੂ, ਗਾਂਧੀ ਦਾ ਲੁੱਚ ਪੁਣਾ ਗੋਰਿਆਂ ਦੇ ਦੱਲੇ ਬਣ ਸਾਰੇ ਦੇਸ਼ ਦਾ ਸੌਦਾ ਕਰ ਗਏ ਹਨ ਜੌੜੇ ਅਣਖੀ ਨੇ ਅਪਣੀ ਕੋਮ ਦੀ ਅਜ਼ਾਦੀ ਲਈ ਅੱਜ ਵੀ ਲੜ ਰਹੇ ਨੇ ⚘️☝️🤲🦅🏹🙏 ਚੜਦੀ ਕਲਾ

  • @gurdeepsidhu4216
    @gurdeepsidhu4216 17 днів тому +1

    ਬਹੁਤ ਵਧੀਆ ਜਾਣਕਾਰੀ ਲੋਕ ਬੜੇ ਅਣਖੀ ਅਤੇ ਯੋਧੇ ਹਨ। ਧੰਨਵਾਦ।

  • @balvindersingh3813
    @balvindersingh3813 17 днів тому +6

    ਬਹੁਤ ਹੀ ਵਧੀਆ ਸਪੀਚ ਕੀਤੀ ਹੈ ਵੀਰ ਜੀ ਤੁਸੀਂ ਆਪਣੇ ਆਪ ਹੀ ਸ਼ਾਨਦਾਰ ਤਰੀਕੇ ਨਾਲ ਦਿਖਾ ਰਹੇ ਹੋ

  • @karajsinghsandhu
    @karajsinghsandhu 9 днів тому +1

    ਬਹੁਤ ਵਧੀਆ ਵੀਰ ਜੀ

  • @raghubirsingh4250
    @raghubirsingh4250 17 днів тому +21

    ਵੀਰ ਜੀ ਸਤਿ ਸ੍ਰੀ ਆਕਾਲ, ਵੀਰ ਜੀ ਜੋ ਤੁਸੀਂ ਅੱਜ ਪਿੰਡ ਦਿਖਾਇਆ ਉਹ ਲਾ ਜਵਾਬ ਸੀ, ਨਾਗਾਲੈਂਡ ਦੇ ਭਾਰਤ ਨਾਲੋਂ ਅਜ਼ਾਦ ਹੋਣ ਦਿਆਂ ਗੱਲਾਂ ਬਚਪਨ ਤੋਂ ਸੁਣਦੇ ਆ ਰਹੇ ਸੀ, ਕਿਉਂਕਿ ਪਿਤਾ ਜੀ ਦੇ ਏਅਰ ਫੋਰਸ ਵਿਚ ਹੋਣ ਕਰਕੇ ਗੁਹਾਟੀ ਅਸਾਮ ਵਿੱਚ ਬਚਪਨ ਦੇ 4 ਸਾਲ 1975 ਵਿਚ ਗੁਜ਼ਾਰੇ, ਹਲ਼ਾਂ ਕਿ ਉਦੋਂ ਕਾਫੀ ਛੋਟਾ ਸੀ ਔਰ ਉਸ ਤੋਂ ਬਾਅਦ ਹੈਦਰਾਬਾਦ ਚਲੇ ਗਏ, ਪਰ ਪਿਤਾ ਜੀ ਦਾ ਹਮੇਸ਼ਾ ਹੀ ਹਿੰਦੁਸਤਾਨ ਦੇ ਹਰ ਏਅਰਪੋਰਟ ਤੇ ਜਾਣਾ ਲਗਾ ਰਹਿੰਦਾ ਸੀ ਤੇ ਨਾਗਾਲੈਂਡ ਦੀ ਬਗਾਵਤ ਬਾਰੇ ਜਾਣਕਾਰੀ ਅਕਸਰ ਮਿਲਦੀ ਰਹਿੰਦੀ ਸੀ, ਅਤੇ ਅੱਜ ਤੁਸੀਂ ਉਹ ਪਿੰਡ ਦਿਖਾਇਆ ਜਿਥੋਂ ਇਹ ਮੁਵਮੈੰਟ ਸ਼ੁਰੂ ਹੋਈ ਸੀ, ਉਨ੍ਹਾਂ ਦਾ ਇਤਿਹਾਸ ਵੇਖ ਕੇ ਬਹੁਤ ਵਧੀਆ ਲੱਗਿਆ, ਜਿਹੜੇ ਆਪਣੀ ਮਿੱਟੀ ਵਾਸਤੇ ਲੜਦੇ ਰਹੇ ਅਤੇ ਲੜ ਰਹੇ ਨੇ ਜਿਦਾਂ ਸਾਡੇ ਕਿਸਾਨ ਵੀ ਆਪਣੀ ਮਿੱਟੀ ਵਾਸਤੇ ਲੜ ਰਹੇ ਨੇ, ਸ਼ੁਕਰੀਆ

    • @raghubirsingh4250
      @raghubirsingh4250 17 днів тому

      @VikramSingh-ie5to ਵੀਰ ਮੇਰੇ ਸਿਰਫ਼ ਇਲਜ਼ਾਮ ਨਾ ਲਾਇਆ ਕਰੀਏ ਇਸ ਦੇ ਸਬੂਤ ਵੀ ਦਿਆਂ ਕਰੀਏ ਤਾਂ ਕਿ ਲੋਕ ਵਿਸ਼ਵਾਸ ਕਰ ਸਕਣ, ਆਪਣਾ ਕਿਸਾਨ ਔਰ ਉਹ ਵੀ ਜਿੱਥੇ ਸਾਡੇ ਦਾਦਾ ਜੀ ਏਅਰ ਫੋਰਸ ਵਿਚੋਂ ਵਾਰੰਟ ਆਫ਼ੀਸਰ ਦੇ ਤੌਰ ਤੇ ਰਿਟਾਇਰ ਹੋਏ ਅਤੇ ਸਾਡੇ ਪਿਤਾ ਜੀ ਨੇ ਇਸ ਰਿਵਾਇਤ ਨੂੰ ਅੱਗੇ ਵਧਾਇਆ ਅਤੇ ਫਿਰ ਅਸੀਂ ਖੇਤੀ ਨੂੰ ਚੁਣਿਆ ਮੇਰੇ ਖਿਆਲ ਵਿਚ ਕਾਫੀ ਹੈ, ਸਬੂਤ ਤੋਂ ਬਗ਼ੈਰ ਗੱਲ ਨਾ ਕਰੋ ਸਿਵਾਏ ਇਕ up ਦੇ ਨੇਤਾ ਤੋ

    • @dyalsaraswati3915
      @dyalsaraswati3915 7 днів тому

      PHLO PATIAKE ENNANU INDIA CH LE AUNDA .HOLI HOLI PUNJAB KASHMIR WANGU HINDU STATE ENNANU KHA ZAWEGE ENNANU PTA B NHI LGNAA😮😮

  • @SatpalSingh-f8y
    @SatpalSingh-f8y 16 днів тому +2

    ਬਹੁਤ ਵਧੀਆ ਵੀਰੇ ਖਿੱਚ ਕੇ ਰੱਖ। ਪ੍ਰਭੂ ਪਰਮੇਸ਼ਵਰ ਤੈਨੂੰ ਤੰਦਰੁਸਤੀ ਬਖਸ਼ੇ।❤❤❤❤

    • @jagdeepsandhu9659
      @jagdeepsandhu9659 5 годин тому

      ਤੁਸੀਁ ਮਸੀਹੀ ਹੋ ਵੀਰ ਜੀ ?

  • @drreshamsingh
    @drreshamsingh 15 днів тому +10

    ਅਸੀਂ ਇੰਡੀਆ ਤੋਂ ਜੁੱਤੀਆਂ ਖਾਣ ਜੋਗੇ ਹਾਂ ਜੋ ਸਾਡੇ ਵਾਲੇ ਆਜ਼ਾਦੀ ਦੀ ਗੱਲ ਕਰਦਾ ਉਹਨੂੰ ਥੋਡੇ ਵਰਗੇ ਕਹਿ ਦਿੰਦੇ ਸਾਡਾ ਇਹਨਾਂ ਨਾਲ ਕੋਈ ਸਬੰਧ ਨਹੀਂ

    • @PANJABisnotindia-1984
      @PANJABisnotindia-1984 11 днів тому +2

      ਬਿਲਕੁਲ ਵੀਰ ਤੁਸੀਂ ਸਹੀ ਕਿਹਾ ਪਰ ਅਸੀਂ ਕਰਦੇ ਹਾਂ ਗੱਲ ਪੰਜਾਬ ਦੀ ਅਜਾਦੀ ਦੀ ਤੇ ਕਰਦੇ ਰਹਾਂਗੇ ਜਦੋਂ ਤੱਕ ਪੰਜਾਬ ਅਜ਼ਾਦ ਨਹੀਂ ਹੁੰਦਾ

  • @daljeetsinghdaljeetsingh7937
    @daljeetsinghdaljeetsingh7937 17 днів тому +2

    Aaj tak nagaland mnipur etc steta bich aake jina bhi blogra ne blog bnaye ona ne eni depth gahrai vich jankari ni diti bus edhar udher camra ghumake chle gye
    Sirf tusi pura ethe da area dikhaya baki bhut dhungi ghuji jankari sirf tusi hi diti hai ji bhut badhiya bai ji att Sirra lata bai ji blog bnon wala thanks so very much

  • @sarajmanes4505
    @sarajmanes4505 17 днів тому

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀਆ ਦੇ ਨਾਲ ਭਰਪੂਰ ਵੀਡੀਓ ਦੇਖ ਕੇ ਦਿਲ ਖੁਸ਼ ਹੋ ਗਿਆ ਬਹੁਤ ਬਹੁਤ ਪਿਆਰ ਸਤਿਕਾਰ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀਉ 🙏🙏👌👌👍👍👏👏❤❤

  • @jagsingh8324
    @jagsingh8324 16 днів тому +1

    Thanks!

    • @alongjourney8576
      @alongjourney8576 13 днів тому

      ਆ ਵਧੀਆ ਤਰੀਕਾ ਮੰਗਣ ਦਾ

  • @ਇੰਦਰਪਾਲRana
    @ਇੰਦਰਪਾਲRana 16 днів тому +11

    22 ਜੀ ਇੰਡੀਆ ਨੇ ਕਸ਼ਮੀਰ ਕੋਲੋ 370 ਧਾਰਾ ਖੋਲੀ ਪਰ ਨਾਗਾਲੈਂਡ ਕੋਲ਼ 370 ਧਾਰਾ ਹੈਗੀ ਐ ਤੇ ਜੇਹੜੀ ਗੱਡੀ ਇੰਡੀਆ ਤੋਂ ਮਾਲ ਲੈਕੇ ਨਾਗਾਲੈਂਡ ਚ ਇੰਟਰ ਕਰਦੀ ਉਸ ਗੱਡੀ ਤੋਂ 30 ਹਜ਼ਾਰ ਲੇਆ ਜਾਂਦਾ ਜੇਹੜਾ ਕੇ ਡੰਡੇ ਦੇ ਜੋਰ ਤੇ ਵਪਾਰੀ ਤੋਂ ਲੈਦੇ ਨੇ ਨਾਗਾ ਲੋਕ

    • @nirbhaisingh6456
      @nirbhaisingh6456 15 днів тому

      ਫਿਰ ਉਥੇ ਮੋਦੀ ਦੀ ਲਾ ਦਿੰਦੇ ਹੋਣੇ ਗੋਡੀ।

  • @user-dd1bm6ub9f
    @user-dd1bm6ub9f 12 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ⚘️☝️🤲🦅🏹🙏 ਅਕਾਲ ਹੀ ਅਕਾਲ ਹੀ ਅਕਾਲ ਹੀ ਅਕਾਲ ਅਕਾਲ ਹੈਂ☝️ ਸਤਿ ਸ੍ਰੀ ਅਕਾਲ 🙏 ਅਕਾਲ ਸਹਾਇ ⚘️☝️🤲🦅🏹🙏 " ਸਿੱਖ ਆਰੰਭ ਸਿੰਘ ਪੜਾਅ ਖਾਲਸਾ ਅਭੇਧ ਮੰਜ਼ਿਲ ਅਕਾਲ " ਅਕਾਲ ਅਕਾਲ ਅਕਾਲ " ਸਿੱਖ ਸਿੰਘ ਗੁਰੂ ਕਾ ਖਾਲਸਾ ਅਕਾਲ ਕਾ " ਅਕਾਲ ਹੀ ਅਕਾਲ ਅਕਾਲ ⚘️☝️🤲🦅🏹🙏 ਚੜਦੀ ਕਲਾ

  • @harrykabadwal2081
    @harrykabadwal2081 7 днів тому

    WaheGuru Ji 🙏🏼 Veer Ji boht khoobsurat vlog banaya hai

  • @ranbirsingh.8373
    @ranbirsingh.8373 16 днів тому +1

    Waheguru ji ka khalsa
    Waheguru ji ki fateh. From Baramulla Kashmir.

  • @sukhwantsinghsandhu2525
    @sukhwantsinghsandhu2525 17 днів тому +2

    Great job,sanu v kujh sikhna chahida g

  • @peaceofmind5515
    @peaceofmind5515 11 днів тому

    ਬਹੁਤ ਵੱਡਮੁੱਲੀ ਜਾਣਕਾਰੀ 🙏

  • @kuldeepsidhu02
    @kuldeepsidhu02 17 днів тому +1

    ਵਾਹਿਗੁਰੂ ਜੀ ਕਾ ਖਾਲਸਾ 🌹🌹
    ਵਾਹਿਗੁਰੂ ਜੀ ਕੀ ਫਤਿਹ 🌹🌹

  • @SANDEEPSINGHBADESHA
    @SANDEEPSINGHBADESHA 16 днів тому +11

    ਪਤਾ ਜਾ ਕੇ ਲੱਗਦਾ ਪੰਜਾਬ ਨੂੰ ਐਵੇ ਬਦਨਾਮ ਕੀਤਾ ਸੀ ਪੰਜਾਬ ਆਲੇ ਆਪਦੇ ਹੱਕ ਮੰਗਦੇ ਆ ..ਹੱਕ ਸਾਰੇ ਜਾਗਦੀ ਜ਼ਮੀਰ ਵਾਲੇ ਲੈਂਦੇ ਨੇ

    • @CJ21605
      @CJ21605 8 днів тому

      Punjab ni kujj khalistani pakhi soch waley.

    • @sikandersingh6507
      @sikandersingh6507 8 днів тому

      ​@@CJ21605ਕੁਝ ਨਹੀ ਸਾਰੇ ਰਫਰੈਂਡਮ ਕਿਉ ਨਹੀ ਕਰਾਉਂਦੀ ਤੇਰੀ ਭਾਰਤ ਮਾਤਾ 🤰🏻💪🏿🇺🇲🇺🇲🇺🇲🇺🇲🤰🏻💪🏿🇨🇦🇨🇦🇨🇦🇨🇦🇺🇲🇺🇲🇨🇦🇨🇦❤️❤️🌹

  • @bikarjitsingh34bikarjitsin10
    @bikarjitsingh34bikarjitsin10 16 днів тому +21

    ਜੇਕਰ ਕੋਈ ਪੰਜਾਬ ਦਾ ਪਿੰਡ ਇਸ ਤਰ੍ਹਾਂ ਲਿਖ ਦੇਵੇ ਗੋਦੀ ਮੀਡੀਆ ਤਾਂਡਵ ਨਿਰਤ ਕਰਨ ਲੱਗ ਜਾਵੇਗਾ ਪਰ ਆ ਖ਼ਬਰ ਕਿਤੇ ਨਹੀਂ ਦਿਖਾਈ ਤੇ ਸਾਰੀਆਂ ਏਜੰਸੀਆਂ ਫੌਜ ਚੜ ਕੇ ਆ ਜਾਵੇਗੀ

    • @funsun844
      @funsun844 16 днів тому

      Vr Manipur naga wale darde nahi koi aunda v samne a ke goli marde a Punjab ch koi ek police wala dabka marda dar ke baith janee a

    • @PANJABisnotindia-1984
      @PANJABisnotindia-1984 11 днів тому +2

      ਬਿਲਕੁਲ ਵੀਰ ਪਰ ਓਹ ਦਿਨ ਦੂਰ ਨਹੀਂ ਜਦੋਂ ਖਾਲਿਸਤਾਨ ਦੁਨੀਆਂ ਦੇ ਨਕਸ਼ੇ ਉੱਤੇ ਆਏਗਾ ਕਿਉਂਕਿ ਨਕਸ਼ਾਂ ਤਾਂ ਜਾਰੀ ਹੋ ਚੁੱਕਾ ਹੈ

    • @NirmalSingh-bz3si
      @NirmalSingh-bz3si 7 днів тому

      ਇਹ ਵੀ ਕਦੇ ਪੱਕਾ ਹੀ ਲਿਖਿਆ ਜਾਵੇਗਾ ,,,ਖਾਲਿਸਤਾਨ

  • @truckingvlog9928
    @truckingvlog9928 16 днів тому +3

    Veere pagg zaroor banya karo jida sp sode nal pic karwai a pagg bani hundi tan hor v zayda tohr banni c

  • @anwerkhan3445
    @anwerkhan3445 4 дні тому

    Bhot vadhia jodhe a di dharti a eh vi beautiful Lad a nagalend 👌👌🙏

  • @narinderdeepsingh5942
    @narinderdeepsingh5942 17 днів тому +7

    Punjab naal v eda hi hoya c. ❤ Nehru ta eda hi karda c

  • @SukchainSingh-jo5vy
    @SukchainSingh-jo5vy 17 днів тому +2

    Veer ji Tuhade sare blog dekhda ❤❤

  • @shawindersingh6931
    @shawindersingh6931 17 днів тому +1

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @Sister_Reactions
    @Sister_Reactions 17 днів тому +1

    Waheguru ji aap Ji nu hamish chardi Kala vich Rakhi 🙏🏻🥰🙏🏻🥰🙏🏻😊

  • @manjindersinghsidhu1275
    @manjindersinghsidhu1275 17 днів тому

    ਚੜਦੀ ਕਲਾ ਵਿੱਚ ਰਹੋ

  • @SukchainSingh-jo5vy
    @SukchainSingh-jo5vy 17 днів тому +2

    Very good veer ji ❤❤

  • @jaspalsingh4269
    @jaspalsingh4269 16 днів тому +5

    ਬਾਈ ਜੀ ਮੇਰੀ ਡਿਊਟੀ ਕੋਹੀਮਾ ਰਹੀ ਹੈ ਸੱਤ ਸ਼੍ਰੀ ਆਕਾਲ, ਜਸਪਾਲ ਸਿੰਘ ਸਰਹਿੰਦ ਤੋਂ

  • @SukchainSingh-jo5vy
    @SukchainSingh-jo5vy 17 днів тому +3

    Nagaland ❤❤

  • @jaswantsingh-xf6sh
    @jaswantsingh-xf6sh 17 днів тому

    ਬਹੁਤ ਵਧੀਆ ਬਾਈ ਜੀ 👍🏻🙏🏻

  • @gurwantsingh5068
    @gurwantsingh5068 4 дні тому

    Good job bro, Good Job 👍👍👍👍👍

  • @lakhylakhvirsingh5828
    @lakhylakhvirsingh5828 17 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @sukhpalgrewal4388
    @sukhpalgrewal4388 17 днів тому

    Perfect on guys keeps up good & hard work enjoy as well 👍👍

  • @dalbirsingh7759
    @dalbirsingh7759 16 днів тому

    Bahut hi. Khubsurat jankari diti veer ne ji baahut bahut shukriya ji

  • @ranjitkour7997
    @ranjitkour7997 16 днів тому

    Badhiya blog beta ji waheguru ji ka khalsa waheguru ji ki Fateh

  • @darbarasingh1586
    @darbarasingh1586 2 дні тому

    Veerji, ਭਾਰਤ ਸਰਕਾਰ ਨੇ ਉਸ ਵਖਤ ਸਿਜੋ ਨੂੰ ਕਿਹਾ ਸੀ ਕਿ ਹੁਣ ਤੁਸੀਂ ਕੁੱਝ ਸਮਾਂ ਭਾਰਤ ਨਾਲ ਰਹੋ ਜੇ ਨਾ ਰਾਸ ਆਇਆ ਤਾਂ ਤੁਸੀਂ ਆਪਣਾ ਅੱਡ ਮੁਲਕ ਬਣਾ ਲਿਓ,ਅਜੇ ਅੰਗ੍ਰੇਜਾਂ ਨੂੰ ਇੱਥੋਂਜਾਣਦਿਓ। ਨਾਗਾ ਲੋਗ ਮਨ ਗਏ। ਪਰ ਇੰਡੀਅਨ ਆਰਮੀ ਨੇ ਜਿਸ ਵਿੱਚ ਸਾਡੇ ਪੰਜਾਬੀ ਸਿੱਖ ਫ਼ੋਜੀ ਵੀ ਸੀ,ਨੇ ਬੋਹਤ ਇਨ੍ਹਾਂ ਦਾ ਘਾਣ ਕੀਤਾ, ਬੋਹਤ jenosite ਕੀਤੀ ਗਈ। ਇਹ ਗੱਲ ਸਾਡੇ ਫ਼ੋਜੀ ਵੀਰਾਂ ਨੇ ਦੱਸੀ ਹੈ ਤੇ ਅਫ਼ਸੋਸ ਵੀ ਜਤਾਈਆ ਕਿ ਅਸੀਂ ਨਾਗਾ ਲੋਕਾਂ ਨਾਲ ਬੋਹਤ ਮਾੜਾ ਕਿੱਤਾ। ਕਿਉਂਕਿ ਹੁਣ ਸਾਡੇ ਲੋਕਾਂ ਨੂੰ ਵੀ ਏਹਸਾਸ਼ ਹੋ ਰਿਹਾ ਹੈ ਕਿ ਅਸੀਂ ਗੁਲਾਮ ਹਾਂ ਤੇ ਸਾਨੂੰ ਵੀ ਆਜ਼ਾਦ ਰਹਿਣਾ ਚਾਹੀਦਾ ਸੀ। 🙏

  • @manjindersinghsidhu1275
    @manjindersinghsidhu1275 17 днів тому +2

    ਬਾਈ ਜੀ ਸਿਰ ਤੇ ਪਰਨੇ ਦੀ ਥਾਂ ਪੱਗ ਬੰਨ ਕੇ ਰੱਖਿਆ ਕਰੋ

  • @Mansaale31
    @Mansaale31 14 днів тому

    ਬਹੁਤ ਵਦਿਆ

  • @gaganchahal8969
    @gaganchahal8969 9 днів тому +1

    ਸੱਚ ਏ ਦੇਖੋ ਕਿੰਨੀ ਅਜੀਬ ਗੱਲ ਹੈ ਜਦੋਂ ਕਦੇ ਸਿੱਖਾਂ ਨੇ ਫੈਡਰਲ ਜਾ ਰਾਜ ਨੂੰ ਵਧ ਅਧਿਕਾਰਾਂ ਦੀ ਗੱਲ ਕੀਤੀ ਤਾਂ ਓਹਨਾ ਨੂੰ ਦੇਸ਼ਧ੍ਰੋਹੀ ਪਤਾ ਨਹੀਂ ਕੀ ਕੀ 1982 83 ਦੇ ਅਖਬਾਰਾਂ ਮੀਡੀਆ ਸਰਕਾਰਾਂ ਨੇ ਭੰਡ ਪਰਚਾਰ ਕੀਤਾ ਤੇ ਅਟੈਕ ਤਾਂ ਕਰਿਆ ਹੀ innocent ਲੋਕ ਵੀ ਮਾਰੇ ਤੇ ਦੂਜੇ ਪਾਸੇ nagaz ਲੋਕ army ਏਕ ਬੰਦੇ ਨੂੰ ਛੱਡ ਰਹਿ ਹੈ ਨਾਲੇ ਉਹ ਸ਼ਰੇਆਮ ਕਹਿ ਰਿਹਾ ਮੈਂ ਤੁਹਾਡੀ ਫੌਜ ਮਾਰੀ ਹੈ ਤੇ ਦੂਜੇ ਪਾਸੇ army ਨੇ ਦਰਬਾਰ ਸਾਹਿਬ ਨੂੰ ਛੱਡ ਹੋਰ 30 40 ਗੁਰੂ ਘਰ ਤੇ ਅਟੈਕ ਵੀ ਕੀਤਾ ਨਾਲੇ ਬੇਕਸੂਰ ਲੋਕ ਮਾਰੇ ਵੀ ਕਿੰਨਾ ਦੋਗਲਾ ਵਿਅਕਤੀਤਵ ਹੈ ਇਹਨਾਂ ਦੋਨਾਂ ਗੱਲਾਂ ਵਿੱਚ

  • @isha207
    @isha207 17 днів тому +1

    GOOD INFORMATION

  • @SatnamSingh-qh3le
    @SatnamSingh-qh3le 17 днів тому

    ਬਹੁਤ ਵਧੀਆ

  • @BalwantSingh-wm6zy
    @BalwantSingh-wm6zy 17 днів тому

    ਬਹੁਤ ਵਧੀਆ ਬਾਈ ਜੀ🙏🙏🙏🙏🙏🙏🙏🙏✌ 3:46

  • @jaswinderkaurskjelvik
    @jaswinderkaurskjelvik 15 днів тому

    Salute to Naga lands fridom fighters stay safe biro 🙌🙌🙌🌷

  • @dipworlddipworld
    @dipworlddipworld 17 днів тому +2

    Good veer ji

  • @GagandeepSingh-sj9mm
    @GagandeepSingh-sj9mm 12 днів тому

    Waheguru Ji Khalsa Harsimranjeet Singh Waheguru Ji Fateh

  • @Charanjit4
    @Charanjit4 16 днів тому

    Great work
    Thanks brothers 👍

  • @JoginderSingh-wl1du
    @JoginderSingh-wl1du 16 днів тому

    you are improve so high in one year.tour coverege very good also information you provide us correct like

  • @user-gurdeepsingh02
    @user-gurdeepsingh02 17 днів тому

    ਅੱਤ ਐ ਬਈ

  • @balwinderbawa2317
    @balwinderbawa2317 16 днів тому

    ਬਹੁਤ ਵਧੀਆ ਵੀਰ ਜੀ ਅਸੀਂ ਧੂਰੀ ਤੋ

  • @Amritsidhu1002
    @Amritsidhu1002 17 днів тому +2

    ਸਤਿ ਸ੍ਰੀ ਆਕਾਲ ਜੀ

  • @AjitpalSingh-q8o
    @AjitpalSingh-q8o 17 днів тому

    Very good bai ji from moga punjab Ajit pal Singh thx very much

  • @sandeepkumar-b8m3v
    @sandeepkumar-b8m3v 16 днів тому

    Tera blog dekh k swad aw janda 🙏🙏

  • @satnambrar8545
    @satnambrar8545 17 днів тому

    Bahut vadhiya jankari g

  • @hithere5671
    @hithere5671 16 днів тому +57

    ❤❤ KHALISTAN ZINDABAD Babbar Akali Hardeep Singh Nijjar Zindabad Asi be ਆਜ਼ਾਦ ਹੋਣ ਦਾ ਦਾਅਵਾ ਕਰਦੇ ਹਾਂ ❤❤

    • @SofiaSofia-w8v
      @SofiaSofia-w8v 16 днів тому +4

      🙏🏻🙏🏻🙏🏻

    • @vickysingha2021
      @vickysingha2021 13 днів тому +5

      😂😂😂😂Llluuuuunnnn fadoooooi

    • @gurpiarsinghinsan5730
      @gurpiarsinghinsan5730 11 днів тому +4

      😂😂😂

    • @baljeetkumarsharma4897
      @baljeetkumarsharma4897 11 днів тому +2

      😂😂😂😂

    • @PANJABisnotindia-1984
      @PANJABisnotindia-1984 11 днів тому +10

      ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ SFJ ਪੰਨੂ ਸਾਬ ਜ਼ਿੰਦਾਬਾਦ

  • @darshansharma1044
    @darshansharma1044 17 днів тому

    Another nice video, GBU

  • @JaswinderSingh-h5e3i
    @JaswinderSingh-h5e3i 17 днів тому

    Buhat vadda bai ji

  • @gurjeetsingh3545
    @gurjeetsingh3545 16 днів тому

    Bohat vadia video

  • @dimpybuttar7831
    @dimpybuttar7831 16 днів тому

    ਬਹੁਤ ਵਧੀਆ ਜੀ

  • @manakjeetsingh410
    @manakjeetsingh410 12 днів тому +1

    Nice 👍 vlog

  • @HarwinderSingh-b2n
    @HarwinderSingh-b2n 11 днів тому +1

    ਇਸ ਗੱਲ ਦਾ ਮਤਲਬ ਬਾਈ ਭਗਤਾ ਦੀ ਭਾਰਤ ਮਾਤਾ ਦੇ ਟੁਕੜੇ ਕਾਫੀ ਹੋਣੇ ਹਲੇ

  • @JapaniPintu
    @JapaniPintu 17 днів тому

    Satshri Akaal ji 🙏 Brother Good job 👍 brother please Take care your self 👍🙏

  • @beantsingh2444
    @beantsingh2444 12 днів тому

    Good information veer ji

  • @Sister_Reactions
    @Sister_Reactions 17 днів тому +1

    Gud evening ver Ji 🙏🏻🌹🙏🏻🌹🙏🏻🌹😊

  • @jaspalsingh4269
    @jaspalsingh4269 16 днів тому +3

    ਡਾਕਟਰ A Z FIZO ਉਸਦਾ ਨਾਮ ਸੀ

  • @luckygrewal4994
    @luckygrewal4994 16 днів тому

    Nice veer ji 👍🙂❤❤❤❤❤❤❤❤❤❤❤❤❤❤

  • @surinderbajaj4381
    @surinderbajaj4381 16 днів тому

    Very very nice efforts dear

  • @tejpalpannu2293
    @tejpalpannu2293 17 днів тому

    Waheguru ji 🎉🎉❤🎉🎉

  • @neeruhere8076
    @neeruhere8076 16 днів тому

    Nice video 👌🏻👌🏻

  • @therebel6451
    @therebel6451 11 днів тому +3

    Khalistan zindabad greater Nagaland zindabad naxalism zindabad Kashmir zindabad dravidnadu zindabad ❤

  • @paramjitkaur8122
    @paramjitkaur8122 17 днів тому

    God bless you beta ji

  • @Tangovlog_CHD
    @Tangovlog_CHD 16 днів тому

    Gud evening Ver Ji 🙏🏻🤗🙋🏻‍♀️🤗😊

  • @taransingh7740
    @taransingh7740 14 днів тому

    Waheguru ji ka Khalsa waheguru ji ki fathe

  • @harjitrandhawa7516
    @harjitrandhawa7516 14 днів тому

    Very good information

  • @lakhvindersingh3114
    @lakhvindersingh3114 14 днів тому +6

    ਪੰਜਾਬ ਵਾਲਿਆ ਨੂੰ ਨਾਗਾਲੈਂਡ ਵਾਸੀਆਂ ਤੋਂ ਅਕਲ ਲੈਣੀ ਚਾਹੀਦੀ ਹੈ

    • @PANJABisnotindia-1984
      @PANJABisnotindia-1984 11 днів тому

      ਪੰਜਾਬ ਵਾਲਿਆਂ ਦੀ ਅਕਲ ਦੁਨੀਆਂ ਉਤੇ ਛਾਈ ਹੈ ਐਵੇਂ ਖਾਲਿਸਤਾਨ ਦੁਨੀਆਂ ਦਾ ਮੁੱਦਾ ਨਹੀਂ ਬਣਿਆਂ ਵੀਰ ਖਾਲਿਸਤਾਨ referendum democratic ਤਰੀਕੇ ਨਾਲ world wide ਹੋ ਰਿਹਾ ਇਹ ਕੋਈ ਮਾਮੂਲੀ ਗੱਲ ਨਹੀਂ ਤੇ ਅੱਜ ਖਾਲਿਸਤਾਨ world politics ਦਾ ਪਹਿਲਾ ਮੁੱਦਾ ਹੈ

  • @JagdishRam1993
    @JagdishRam1993 17 днів тому

    Very nice bro 🎉🎉🎉

  • @rajatjnagal6884
    @rajatjnagal6884 16 днів тому

    🙏good information

  • @SukchainSingh-jo5vy
    @SukchainSingh-jo5vy 17 днів тому +1

    Horanbil ❤❤

  • @BhupinderSingh-gf4hv
    @BhupinderSingh-gf4hv 13 днів тому

    Bohat vadia

  • @luckygrewal4994
    @luckygrewal4994 16 днів тому

    Sat Shri akal veer ji 🙏🙏🙏🙏🙏

  • @hardialsinghkang7807
    @hardialsinghkang7807 16 днів тому

    Vadhia jankari

  • @GogiMannn
    @GogiMannn 16 днів тому

    Good job bro ❤

  • @parmjeetkaur-dv9sd
    @parmjeetkaur-dv9sd 15 днів тому

    Waheguru ji 🙏

  • @RanjeetSingh-vo3qp
    @RanjeetSingh-vo3qp 17 днів тому

    Very nice vedio......

  • @satwantsinghbansal2406
    @satwantsinghbansal2406 16 днів тому +1

    best vlog

  • @PANJABisnotindia-1984
    @PANJABisnotindia-1984 11 днів тому +1

    ਖਾਲਿਸਤਾਨ ਜ਼ਿੰਦਾਬਾਦ KHALISTAN ZINDABAD

  • @manjinder3102
    @manjinder3102 17 днів тому

    Nice video veer ji

  • @manjindersinghsidhu1275
    @manjindersinghsidhu1275 17 днів тому

    ਸਤਿ ਸ੍ਰੀ ਅਕਾਲ ਵੀਰ

  • @JagdishRam1993
    @JagdishRam1993 17 днів тому

    Nice g 🎉🎉🎉

  • @GurdeepSingh-hw2zk
    @GurdeepSingh-hw2zk 17 днів тому

    Thanbad 🙏🏼🙏🏼🙏🏼🙏🏼

  • @dilbagsingh1337
    @dilbagsingh1337 17 днів тому

    Okay good vedio

  • @Nupa-bb1xs
    @Nupa-bb1xs 2 дні тому

    Ehna nu ghulam bna rakhan da ikko makksid hai, eitho de zameen te hills de khoobsurati ta jo tourism toh paise kmaa ke up Bihar nu diite jaan

  • @Amanbal42a
    @Amanbal42a 17 днів тому

    Very nyc brother