PM ਦਾ ਅਸਤੀਫ਼ਾ! Khanauri Border ‘ਤੇ ਮੀਟਿੰਗ, ਡੱਲੇਵਾਲ ਦਾ ਫ਼ੈਸਲਾ, ਪੁਰਾਣੇ ਰੂਪ ‘ਚ ਸੁਖਬੀਰ, ਜਥੇਦਾਰ ਦੀ ਚੇਤਾਵਨੀ

Поділитися
Вставка
  • Опубліковано 7 січ 2025

КОМЕНТАРІ • 14

  • @GurcharnSingh-k2l
    @GurcharnSingh-k2l День тому +3

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ। ਬਾਕੀ ਸਾਰੇ ਭੈਣ ਭਰਾ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @GurcharnSingh-k2l
    @GurcharnSingh-k2l День тому +2

    ਇਹਨਾਂ ਜੋਧਿਆਂ ਦੀਆਂ ਬਰਸੀਆਂ ਸਾਨੂੰ ਸਭਨਾਂ ਨੂੰ ਮਨਾਉਣੀਆਂ ਚਾਹੀਦੀਆਂ ਹਨ। ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਭਾਈ ਕੇਹਰ ਸਿੰਘ ਜੀ ਨੂੰ ਪ੍ਰਨਾਮ ਹੈ ਜੀ।

  • @gurmeetdhaliwal287
    @gurmeetdhaliwal287 8 годин тому

    ਬਾਬਾ ਜੀ ਨਿੰਦਕ ਨਾਂ ਮਿਲੇ ਪਾਪੀ ਮਿਲੈ ਹਿਜਾਰ ਇੱਕ ਨਿੰਦਕ ਦੇ ਸਿਰ ਤੇ ਲੱਖ ਪਾਪੀ ਦਾ ਭਾਰ 🙏🏻 ਸਤਨਾਮ ਵਾਹੇਗੁਰੂ ਜੀ 🙏🏻🙏🏻❤️💐🌻 ਖਾਲਿਸਥਾਂਣ ਜਿੱਦਾਂ ਵਾਂਦ

  • @gurmeetdhaliwal287
    @gurmeetdhaliwal287 8 годин тому

    ਸਤਨਾਮ ਵਾਹੇਗੁਰੂ ਜੀ 🙏🏻🌻 ਮਾਲਕਾਂ ਤੂੰ ਹੀ ਤੂੰ ਵਾਹਿਗੁਰੂ ਹਿੰਮਤ ਤਾਕਤ ਬੱਲ ਬੁੱਧੀ ਮਨ ਨੀਮਾਂ ਮੱਤ ਉੱਚੀ ਦੇ ਵਾਹੇਗੁਰੂ ਜੀਉ 🙏🏻 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸ਼ਹੀਬ ਜੀ ਅਕਾਂਲ ਹੀ ਅਕਾਂਲ ਪੁਰਖ ਮਹਾਰਾਜ ਸਾਰੀ ਸ੍ਰਿਸ਼ਟੀ ਦੀਆਂ ਮਾਲਕਾਂ ਤੂ ਹੀ ਤੂ ਵਾਹੇਗੁਰੂ ਜੀ 🙏🏻🙏🏻❤️ ਧੰਨ ਹੋ ਤੁਸੀਂ ਆਪੇ ਆਪ ਮਾਂਣਸ਼ ਕੇ ਨਹੀਂ ਕੁੱਝ ਭੀ ਹਾਂਥ 🙏🏻🙏🏻❤️💐🌻 ਖਾਲਿਸਥਾਂਣ ਜਿੱਦਾਂ ਵਾਂਦ ਭਗਤੀ ਵਿੱਚ ਸਗਤੀ 🙏🏻🙏🏻🌻 ਜੈ ਜੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸੰਤ ਗਿਆਨੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾ ਵਾਦ ❤

  • @Mahavir-kl6vm
    @Mahavir-kl6vm День тому

    Waheguru ji🎉

  • @jaswantsingh-li5lf
    @jaswantsingh-li5lf День тому

    ਅਕੀਦਾ ਜੀ ਮੈਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਰਾਸਟਰਪਤੀ ਨੂੰ ਮਿਲਣ ਦਾ ਕੋਈ ਵੀ ਫੈਦਾ ਨਹੀਂ ਹੈ ਕਿਉਂਕਿ ਰਾਸਟਰਪਤੀ ਹੀ ਮੋਦੀ ਹੀ ਮੋਦੀ ਹੀ ਰਾਸਟਰਪਤੀ ਹੁਣ ਤਾਂ ਕੋਈ ਵੀ ਭੁਲੇਖੇ ਨਹੀਂ ਰਿਹਾ ਹੈ ਕਿਸਾਨ ਜਥੇਬੰਦੀਆਂ ਨੂੰ

  • @GurcharnSingh-k2l
    @GurcharnSingh-k2l День тому

    ਇਹ ਪੰਥ ਦੇ ਦੋਖੀਆਂ ਨੇ ਪੰਥ ਦਾਂ ਬੇੜਾ ਗ਼ਰਕ ਕੀਤਾ ਹੋਇਆ ਹੈ। ਇਹਨਾਂ ਨੂੰ ਮੁੰਹ ਨਾਂ ਲਾਓਣ ਬੇਨਤੀ ਹੈ ਆਮ ਜਨਤਾ ਨੂੰ।

  • @jasmergiri6058
    @jasmergiri6058 День тому +1

    ਸੁਖਬੀਰ ਬਾਦਲ ਅਮਲੀ ਬਹੁਤ ਝੁੱਠਾ। ਬੰਦਾ ਹੈ ਐਨਾ ਨੂੰ ਪਰਮਾਤਮਾ ਸਜ਼ਾ ਦੇਵੇਗਾ ਡਰਾਮੇ ਨੂੰ

  • @gurmeetdhaliwal287
    @gurmeetdhaliwal287 8 годин тому

    ਭਾਈ ਅਮ੍ਹਰਤਪਾਲ ਸਿੰਘ ਖਾਲਸਾ ਐਮ ਪੀ ਪੰਜਾਬ ਦਾ ਪੁੱਤ ਜਿੰਦਾ ਵਾਦ ❤

  • @SanjeevKumar-oi2zx
    @SanjeevKumar-oi2zx День тому

    ਜੇਕਰ ਕਿਸਾਨ, ਮਜਦੂਰ ਦੀ ਦਿਹਾੜੀ ਵਧੌਣ ਦੀ ਮੰਗ ਕੇਂਦਰ ਸਰਕਾਰ ਕੋਲ ਰੱਖਣ ਤਾਂ ਮੋਦੀ ਓਸ ਤੇ ਵਿਚਾਰ ਜਰੂਰ ਕਰੇਗਾ ,ਮੈਨੂੰ ਪੂਰਾ ਭਰੋਸਾ ਆ ,

    • @JagdipPahal
      @JagdipPahal День тому

      Aj tai tohaday majdor darey dar kinku gai A Kisana nal

  • @truth6Seeker
    @truth6Seeker 20 годин тому

    Blackmailing Andolanjivis occupying highways of the country.... punjab ka nasoor