@@sukhajatt313 veer ji indi jaswal kafi changiyan videos banada h pr comrade soch wala aa. Oh deep sidhu veer nu vi gaddaar kehnda c rss da agent dassda si. Khalstan de pakkh vich nhi bolda inddi. Baki dr . Beyimaan vi sirf elections da bukha c ohvi deep veer de khelaaf c comrade soch aa ohdi. Khalistan de ult chalde aa ey. Deep nu shaheed nhi mannda beyimaan. Baki tu soch la eh change aa ya burey
Hmesha di tra bakmaal.bahut sohna likhya veer g.jeonde wasde rho hmesha eda hi jgaude rho punjabia nu. Bahut ght ne tuhade wang likhn te gaun wale. So proud of u dear brother.love u
ਤੇਰੇ ਗੀਤਾ ਦੀ ਤਾ wait ਹੀ ਰਹਿੰਦੀ ਆ ਬਾਈ ਰੋਜ ਸਵੇਰੇ ਉੱਠਣ ਸਾਰ ਪਹਿਲਾ ਤੇਰਾ ਚੈਨਲ ਵੇਖੀ ਦਾ ਇੰਕਲਾ ਤੂੰ ਹੀ ਆ ਭਰਾਵਾ ਜੋ ਸੰਚ ਬੋਲਣ ਦੀ ਹਿੰਮਤ ਰੱਖਦਾ
By good
Sahi h bai
Bhai ranjeet bawe and virasat Sandhu nu sunke dekhi
Ehde wich ki sach bolya
Haji vadiya gaunda bhara
ਫੇਮ ਤੇ ਗੇਮ ਦੀ ਲੋੜ ਨੀ ਓਨੂੰ
ਜਿਦੀ ਕਲਮ ਚ ਨਿਰਾ ਦਮ ਹੋਵੇ,
ਰੱਖੇ ਯਾਦ ਬਜ਼ੁਰਗਾਂ ਦੀ ਕੁਰਬਾਨੀ ਨੂੰ
ਤੇ ਅਨਖੋਂ ਬਾਰ ਨ ਕੋਈ ਕੰਮ ਹੋਵੇ।
" ਗੁਜਰੀ ਦੇ ਪੁਤ ਦਾ ਪੁਤ ਅ ਮੈ ਕੋਈ ਕਾਮਰੇਡ ਨਹੀਂ" ♥️♥️
ਢੱਡਰੀ ਤੇ ਕਾਮਰੇਡ ਕਮਲੇ ਹੋਈ ਫੇਰਦੇ ਅ।
ਵਾਹਿਗਰੂ ਮੇਹਰ ਰੱਖੇ 22 ਤੇ
@@jagdeep343 ਕਿਸ ਨੂੰ
@@jagdeep343 chela tu v dhadri da he lgda mainu
😂😄😀😁u rright
ਢੱਡਰੀਆਂ ਵਾਲਿਆਂ ਦੇ ਵਿਚਾਰ ਸੌ ਗੁਣਾ ਚੰਗੇ ਨੇ ਇਹੋ ਜਿਹੇ ਗੀਤਾਂ ਤੋਂ ਸਿੱਖ ਪੰਥ ਨੇ ਪੂਰੀ ਦੁਨੀਆ ਨੂੰ ਰਾਹ ਦਖਾਉਣਾ ਸੀ ਪਰ ਆ ਗੱਲਾਂ ਕਰਕੇ ਅੱਜ ਸਿੱਖ ਪੰਥ ਆਪਣੀ ਹੋਂਦ ਦੀ ਲੜਾਈ ਲੜ ਰਿਹਾ
ਇਕ ਗੱਲ ਯਾਦ ਰੱਖੋ ਹੁਣ ਤੁਸੀ ਆਪਣੇ ਦਿਮਾਗ ਨਾਲ ਸੋਚਣਾ ਬੰਦ ਕਰ ਦਿੱਤਾ ਹੈ ਜਿਵੇਂ ਸਰਕਾਰਾਂ ਚੌਂਦੀਆਂ ਹਨ ਤੁਸੀ ਉਵੇਂ ਹੀ ਸੋਚ ਸਕਦੇ ਹੋ
100 ਕੁਤੀੜ੍ਹਾਂ ਨਾਲ਼ੋਂ ਇੱਕ ਸ਼ੇਰ ਚੰਗਾ.. ਜਿਉਂਦਾ ਰਹੇ ਵੀਰਾ ਕਿਸੇ ਦੀ ਨਜ਼ਰ ਨਾ ਲੱਗੇ 👍
ਅਣਖੀ ਸਿੰਗਰ ਐ।।ਹਮੇਸ਼ਾ ਉਡੀਕ ਰਹਿੰਦੀ ਐ ਕੁਛ ਵਧੀਆ ਸੁਣਨ ਨੂੰ ਮਿਲੂਗਾ।।ਮਾਣ ਐ ਖਜਾਲਾ ਸਾਹਬ।।ਚੱਕਦੋ ਫੱਟੇ।।ਬਾਬਾ ਜੀ ਮਿਹਰ ਕਰਨ।
Sahi gl
ਸ਼ਹੀ ਗੱਲ ਬਹੂਤ ਹੀ ਵਧੀਆ ਗਿਤ ਨੇ ਖਜਾਲੇ ਵੀਰ ਦੇ
ਖ਼ਜਾਲੇ ਵੀਰ ਤੁਹਾਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਰੱਖਣ🙏
ਤੇਰੇ ਗਾਣੇ ਵੀ ਅਣਖੀ ਹੀ ਸੁਣ ਸਕਦੇ ਆ ਕਤੀੜਾਂ ਦੇ ਸੁਣਨ ਵਾਲੇ ਨੀ ਹੈਗੇ
ਸੁਣਕੇ ਸ਼ਹੀਦੀ ਦੇਣ ਨੂੰ ਦਿਲ ਕਰਨ ਲੱਗ ਜਾਂਦਾ ਪਰ ਇਹ ਗੱਲਾਂ ਯੋਧਿਆੰ ਦੇ ਹਿੱਸੇ ਆਉਦੀਆ ਨੇ
ਆਹੋ ਜੀਜਾ ਜੀਜਾ ਬੋਲ ਦਾ ਤਾਂ ਕਰਕੇ ਸ਼ਹੀਦ ਹੋਣ ਨੂੰ ਦਿਲ ਕਰਦਾ ਤੇਰਾ 🤣🤣🤣
Koi na veer tus saii kha jo hass rha a ode li aah khh skde jis di jini sochh oh vrrt lnda
@@simmmikaur550 🤣🤣 ਠੀਕ ਹੈ ਜੀ
@@bishnusampang428 sach sun ke jaria ni janda bheda kolo pta ni kisdi bhed aa jis cha is ne sach gaya va
ਦਿੰਦੇ ਕਿਓ ਨਹੀਂ ਸਹੀਦੀ ਫੁਕਰਿਓ 🤣🤣 ਪੰਪ ਹਿਸਾਬ ਦਾ ਦਵੋ ਜੱਬਲ ਨੂੰ ਖੁਜਲਾ ਇੱਕ ਗਾਣਾ ਬਿਨਾ ਕਿਸੇ ਨੂੰ ਟਾਰਗੇਟ ਕੀਤੇ ਚਲਾ ਕੇ ਇਹਦੀ ਇੰਨੀ ਔਕਾਤ ਨਹੀਂ ਚਵਲ ਦੀ ਲੋਕਾ ਨੂੰ reply ਦੇ ਕੇ ਜਾ ਨਾਮ ਲੈਂ ਕੇ ਗਾਣੇ ਚੱਲਦੇ ਇਸ ਫੁਦੂ ਦੇ
😂🤣🤣
ਖਜ਼ਾਲੇ ਬਾਈ ਦੇ ਇਹ ਬੋਲ 147 ਚ ਕਾਰਤੂਸ ਵਾਂਗੂ ਨਿਕਲਦੇ ਆ, ਜਿਉਂਦਾ ਰਹਿ ਬਾਈ, ਜੁਝਾਰੂ ਸਿੰਘਾਂ ਦਾ ਰੰਗ ਚੜ ਗਿਆ ਹੁਣ ਤਾਂ ਤੇਰੇ ਤੇ
🙏🙏🙏🙏
Sahi kaha y tussi
Fatte chakk bai mera khzala ❤❤❤❤ love veere ji haneri liyati tusi ne 👌👌👌👌👌👌👌👌👌👌👌💪💪💪💪💪💪💪💪💪✅✅✅✅✅✅✅✅✅🕺
ਬਾਕਮਾਲ ਲਫਜ ਜੋੜਦੈ ਵੀਰ ਵਾਹਿਗੁਰੂ ਚੜ੍ਹਦੀ ਕਲਾ ਕਰਨ ਤੁਹਾਡੀ
Atttttttttttttttttt
👌
Enjh lgg riha veere noo rabb ji ne special time deke peda kita hoya ikko ikk heer bhrra sadda sach gaun wala sach gaun dee himat rakhda bai sada 💪💪💪💪💪
ਹਰ ਵਾਰ ਦੀ ਤਰ੍ਹਾਂ ਇੱਕ ਹੋਰ ਧਮਾਕਾ ❤🔥
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ 😍✌
Beimaan Army 🚩
Bhagwant singh dekh le ijjat rakh le akhri umeed us to baad kuch nhi keh sakde.................................
ਪਰ Beiman ਡੱਬੂਮਾਨ ਕਾਮਰੇਡ ਕਤੀੜ ਆ।
ਸਾਰੇ ਹੀ ਗਾਣੇ ਅੱਤ ਹੁੰਦੇ ਆ ਹਰ ਗੀਤ ਵਿੱਚ ਸਚਾਈ ਹੁੰਦੀ ਆ ਜਿਉਂਦਾ ਰਹਿ ਵੀਰ ਰੱਬ ਤੇਰੀ ਉਮਰ ਲੰਬੀ ਕਰੇ ਕਿਸੇ ਦੀ ਨਜ਼ਰ ਨਾ ਲੱਗੇ ਵੀਰ ਨੂੰ
ਸੱਚ ਯਾਰ ਫ਼ੈਨ ਹੋਗਿਆ ਯਾਰ ਬੜ੍ਹੇ ਖੱਚ ਆਏ ਬੜ੍ਹੇ ਗਏ ਅਸਲੀ ਮਰਦ ਦਾ ਬੱਚਾ ਹੁਣ ਆਇਆ ।।ਸਿੰਗਰ ਐਂਡ ਪੰਥ ਦਰਦੀ love Veer
💯💯💯💯💯🙏
ਬਹੁਤ ਵਧੀਆ ਗੀਤ ਵੀਰ ਖਜਾਲਾ ਵਾਹਿਗੁਰੂ ਜੀ ਚੱੜ੍ਹਦੀ ਕੱਲਾ ਵਿੱਚ ਰੱਖੇ 🙏🙏❤️❤️❤️❤️💯
ਸਵੇਰੇ ਹੀ ਛਿੱਤਰ ਸੁਣਦਾ ਸੋਚਦਾ ਸੀ ਬਾਈ ਦਾ ਗਾਣਾ ਆਉਣ ਵਾਲਾ ਹੋਣਾ ਕਾਫ਼ੀ ਦਿਨ ਹੋ ਗਏ।
ਜੱਟ ਖੜਾ ਆ ਕਿਸੇ ਨੂੰ ਮਾਰ ਖਾ ਆਵਾਜ਼।
ਖਜਾਲੇ ਵੀਰ ਸਿਰਾ ਕਰਾਤਾ 👌👌👌❤️❤️❤️❤️ ਸਾਰੇ ਵੀਰਾਂ ਨੂੰ ਖਜਾਲੇ ਦਾ ਸਾਥ ਦੇਣਾ ਚਾਹੀਦਾ ਹੁਣ love you vr
ਚਵਲਾਂ ਨੂੰ ਲਾਹਨਤਾਂ
ਤੇ ਬੇ ਅਦਬੀ ਦੇ ਇਨਸਾਫ ਦਾ ਜ਼ਿਕਰ ❤️
ਖਿੱਚੀ ਰੱਖ ਕੰਮ ਡਾਰਲਿੰਗ
Ryt 💯✅
ਗੀਤਾਂ ਵਿਚ ਜਿਹੜੇ ਆ ਬਣਦੇ ਪ੍ਰੌਹਣੇ ਜੱਟ ਟਕਰੂ ਬਣ ਜੀਜਾ ਨੀ ❣️👌💪
ਜੀ ਸੋਹਣਿਆਂ ਗੁਰੂ ਪਾਤਸ਼ਾਹ ਅੰਗ ਸੰਗ ਸਹਾਈ ਹੋਣ।
ਚੜ੍ਹਦੀ ਕਲਾ 🙏🏼💪🏻
ਸਲੂਟ ਆ ਤੈਰੇ ਜਨਮ ਦੇਣ ਵਾਲੇ ਮਾਪੇ ਨੂੰ ਿਜਨਾ ਸ਼ੇਰ ਪੁਤ ਜੰਮਾ ਆ
ਜਿਉਂਦਾ ਰਹਿ ਵੀਰੇ 🔥👌🏻 ਆ ਗੁਲਾਮ ਪਾਰਟੀ,ਚੂਪੇਵਾਲਾ,ਭਗਤਮਾਨ,ਲੱਸੀ,ਘੱਗਰੀਵਾਲਾ ਛਾਬਾ,ਡਾ:ਲਵਾਏਮਾਨ,ਬਿੰਦੀ, ਤੇ ਹੋਰ ਵੀ ਚਵਲਾਂ ਨੂੰ ਤੂੰ ਜੋ ਭਿਉਂ-ਭਿਉਂ ਕੇ ਛਿੱਤਰ ਮਾਰੇ ਆ ਨਾ ਰੂਹ ਖੁਸ਼ ਕਰਤੀ।💖
ਖਾਲਸਾ ਰਾਜ ਜ਼ਿੰਦਾਬਾਦ ਖਾਲਸਤਾਨ ਜ਼ਿੰਦਾਬਾਦ ਪੰਜਾਬ ਪੰਜਾਬੀ ਬੋਲੀ ਗੁਰਮੁਖੀ ਲਿਪੀ ਜ਼ਿੰਦਾਬਾਦ🦅✊🙏
bindi kaun veer?
But veer indi te swaiman aali gal mainu Changi ni laggi oh dove ta vdiaa gallaan he karde ne
@@sukhajatt313 veer ji indi jaswal kafi changiyan videos banada h pr comrade soch wala aa. Oh deep sidhu veer nu vi gaddaar kehnda c rss da agent dassda si. Khalstan de pakkh vich nhi bolda inddi.
Baki dr . Beyimaan vi sirf elections da bukha c ohvi deep veer de khelaaf c comrade soch aa ohdi. Khalistan de ult chalde aa ey. Deep nu shaheed nhi mannda beyimaan. Baki tu soch la eh change aa ya burey
@@shayardildhillon9789 sahi gal aa bai
ਚਿੰਦੀ ਚੋੜ😂😂
Bot ਵਦੀਆਂ ਖ਼ਜ਼ਾਲਾ ਵੀਰ ਕਾਸ਼ ਆ ਬੋਲ ਸੁਤੀ ਹੋਇ ਜਨਤਾ de ਸਮਜ ਚ ਆ ਜਾਣ ਤੇ ਫੇਰ ਸਬ ਮਿਲ ਕੇ ਪੰਜਾਬ ਲਯੀ ਸੋਚਣ. ਕੋਸ਼ਿਸ਼ ਕਰਦੇ ਰਹਿਣਾ 🙏
ਬਾਬਾ ਜੀ ਹਮੇਸਾ ਚੜਦੀਕਲਾ ਵਿੱਚ ਰੱਖਣ ਥੋਨੂੰ ਭਾਈ ਸਾਬ 🙏❤️
ਬਾਈ ਤੇਰੇ ਗੀਤ ਹਮੇਸ਼ਾ ਪੰਜਾਬ ਤੇ ਸਿੱਖ ਦੇ ਦਰਦ ਨੂੰ ਬਿਆਨ ਕਰਦੇ ਆ ਹਮੇਸ਼ਾ ਇੰਤਜ਼ਾਰ ਰਹਿੰਦਾ ਹੈ ਤੇਰੇ ਚੰਗੇ ਬੋਲਾ ਦਾ
ਵਾਹਿਗੁਰੂ ਤਰੱਕੀ ਬਖਸ਼ਣ 🚩🚩🚩🙏🏻🙏🏻🙏🏻🙏🏻
You are unquestionably a one-man army. You're one-of-a-kind. It's amazing how you can turn Punjab Issue into lyrics. True Jatt spirit..!!
It’s more then one issue. One man trying to wake up millions .. takes energy.
sidhu moosewala 💪💪💪💪 legend hi chalda🤘🤘tusi bhul jo eh din kade ni auna bhul jo💪🤟
wah bai as always lyrics att aa... kli kli gall sochan wali a.. ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਾ ਕਮਾਲ ਖੁਜਾਲੇ ਮੇਰੈ ਛੋਟੇ ਵੀਰ ਬਹੁਤ ਹੀ ਵਧੀਆ ਗੀਤ
ਬਹੁਤ ਸ਼ਾਨਦਾਰ ਗੀਤ ਵੀਰ ਖਜਾਲਾ।ਇਕੱਲੀ ਇਕੱਲੀ ਗੱਲ ਸੁਨਣ ਵਾਲੀ ਆ।
Khazala is shining soon 🔥🔥🔥
ਵਿਰਲੇ ਹੀ ਪੁੱਤ ਹੁੰਦੇ ਨੇਂ ਮਾਂਵਾਂ ਦੇ ,ਜੋ ਸੱਚ ਬੋਲਣ ਦਾ ਦਮ ਰੱਖਦੇ ਨੇਂ. ,ਜਿਉਂਦਾ ਰਿਹ ਮੇਰੇ ਵੀਰ
ਬਹੁਤ ਵਧੀਆ ਵੀਰ ਜੀ ਰੱਬ ਤਰੱਕੀ ਬਖਸ਼ੇ 🙏🙏
ਜਿਉਂਦਾ ਰਿਹ ਸ਼ੇਰਾਂ ਵਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀਕਲਾ ਵਿਚ ਰੱਖਣ 🙏🙏🙏
M
1 hor jabardast song le ke aa riha khazala veer lgda 💯💯
ਬਾਈ ਜੀ ਬਹੁਤ ਹੀ ਸੋਹਣਾ ਗੀਤ ਐ ਬਾਈ ਜੀ ਪ੍ਰਮਾਤਮਾ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ਰੱਬ ਤੈਨੂੰ ਤਰੱਕੀਆਂ ਬਖਸ਼ੇ ਮਾਣ ਐ ਤੇਰੇ ਤੇ ਖਜਾਲਾ ਸਾਹਬ ਤੂੰ ਇੱਕ ਅਣਖੀ ਸਿੰਗਰ ਆ ਸ਼ੁਕਰ ਆ ਪ੍ਰਮਾਤਮਾ ਦਾ ਕੋਈ ਤਾ ਸੱਚ ਲਿਖ ਦਾ ਤੇ ਬੋਲ ਦਾ ਆ ਜਿਉਂਦਾ ਰਹਿ ਬਾਈ ਮੇਰੀ ਉਮਰ ਵੀ ਤੈਨੂੰ ਲੱਗਜੇ ਜੇ ਅੱਜ ਕਿਸੇ ਨੂੰ ਸੁਣ ਨੂੰ ਦਿਲ ਕਰਦਾ ਤਾ ਬਸ ਤੁਹਾਡੇ ਗੀਤਾਂ ਨੂੰ ਹੀ ਦਿਲ ਕਰਦਾ ਬਾਈ ਜੀ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ❤❤❤❤❤🙏🏻🙏🏻👍🏻
ਜੇ ਅੱਜ ਕਿਸੇ ਨੂੰ ਸੁਣ ਨੂੰ ਦਿਲ ਕਰਦਾ ਤਾਂ ਬਸ ਤੁਹਾਡੇ ਗੀਤਾਂ ਨੂੰ ਦਿਲ ਕਰਦਾ ਜੀ
ਮੈਥੋ ਹੋਣਾ ਨੀ ਲਿਹਾਜ ਕਿਸੇ ਸਾਲੇ ਦਾ 👌
ਬੱਲੇ ਓ ਖਜਾਲੇ ਵਾਲਿਆਂ ਨੀ ਰੀਸਾ ਤੇਰੀਆ 👌👌👌👌👌
ਬਹੁਤ ਵਧੀਆ ਵੀਰੇ ...ਚੰਗਾ ਜੁਆਬ ਦਿੱਤਾ ਕਾਮਰੇਡ ਲਾਣੇ ਨੂੰ
ਪਰ ਪੱਗ ਬੰਨਿਆ ਕਰੋ ਵੀਰੇ 🙏🙏🙏🙏🙏
💯 ryt
ਸਵਾਦ ਲਿਆ ਦਿੰਨਾ ਵੀਰ ਬਾਬਾ ਮੇਹਰ ਕਰੇ ਤੇਰੇ ਤੇ 🦅🦅
ਤੋਡਾ ਪਰੋਣਾ ਉਚੀਆ ਗੱਲਾ ਨਾਲ ਆਇਆ ਸੀ।
ਜਿਹਣੇ ਤਾਨੂੰ ਤੂੰ-ਤੂੰ ਛੱਡ ਕੇ ਮੈ-ਮੈ ਲਿਖਣ ਤੇ ਲਾਇਆ ਸੀ।@sidhu mooe wala♥️♥️♥️♥️
Love from PAK PUNJAB 🇵🇰🕋❤
Love u ❤️❤️ 22 ਜੀ
Love from chrda panjab bai.
Ma v Pakistan 🇲🇷 to he wan pr a sala sidhu nu reply kr rya
@@ahmad_664 sidhu tera baap lagda?
@@ahmad_664 ਭਰਾਵਾ ਲੀਰਿਕਸ ਤਾਂ ਸੁਣ la
Khazala y de Geet di ta wait ਰਹਿੰਦੀ ਆ ਪੂਰੀ ghaint gayaki aa y di ❣️❤️
22 GAANE TERE ONLINE PLATFORMS TE V AUNE CHAHIDE AA GAANA TA POORA 1 NUMBER AA LOVE UU JTTA ❤❤❤
ਵਾਹਿਗੁਰੂ ਚੜਦੀਕਲਾ ਵਿਚ ਰੱਖੇ
ਜਿਓਂਦਾ ਰਹਿ ਸ਼ੇਰਾ✊🏽
Shi gal a sidhu prauhna bnda loka da eh sidhu da v jija lgda
Ehnu craa kehnde ne...teer nishane te🎯
Lots of love from Beimaan Army🥰✌️👌👍💪
BM🥰🥰
ਹਮੇਸ਼ਾ ਉਡੀਕ ਰਹਿੰਦੀ ਆ ਬਾਈ ਥੋਡੇ ਗੀਤਾ ਦੀ ਦਿਲੋ ਪਿਆਰ ਇੱਜ਼ਤ ਬਾਈ ❤️❤️❤️❤️
ਚਵਲਾਂ ਨੂੰ ਸਿਧਾ ਪਤਾ ਲਗੂ ਹੁਣ ਗੀਤਾਂ ਰਾਹੀਂ
ਘੈਂਟ ਵੀਰੇ❤️❤️❤️🙏🙏🙏
ਦੱਮ ਰੱਖ ਦਾ ਜਵਾਨਾ ਸ਼ੇਰਾ ਵਾਂਗ ਗੱਜ ਗੱਜ ਗਉਨਾ 💪
I’m totally speechless lyrics so meaningful 👍👍👍👍🙏
ਖਜਾਲੇ ਵੀਰ ਜੋ ਟਿਕ ਟੋਕ ਤੇ ਰੀਲਾ ਵਾਲੀਆ ਗੰਦ ਪਾਉਦੀਆ ਇਹਨਾ ਦੀ ਮੰਜੀ ਠੋਕ ਕੋਈ ਵਧੀਆ ਲਿਖ
ਹਰ ਵਾਰ ਦੀ ਤਰਾਂ ਬਹੁਤ ਵਧੀਆ ਲਿਖਤ
ਇਕ ਮੱਟ ਦੂਜਾ ਇੰਦੀ ਤੀਜ਼ਾ ਜੱਸੀ ਖਲਾਰਾ ਪਾਤਾ ਏਹਨਾ ਦਾ ਬਾਈ ਤੂੰ 👍👍
Gorgeous lyrics music and video ❤️
Acha g
lyrics kab gorgeous hone lge 😃🤣😂😂😂😂😂😂😂 kudiya hundi aa gorgeous 😝😝😝😜😛
😂🤣
ਅਣਖੀ ਸਿੰਗਰ ਐ।।ਹਮੇਸ਼ਾ ਉਡੀਕ ਰਹਿੰਦੀ ਐ ਕੁਛ ਵਧੀਆ ਸੁਣਨ ਨੂੰ ਮਿਲੂਗਾ।।ਮਾਣ ਐ ਖਜਾਲਾ ਸਾਹਬ।।ਚੱਕਦੋ ਫੱਟੇ।।ਬਾਬਾ ਜੀ ਮਿਹਰ ਕਰਨ। ਬਾਈ ਆਪਣਾ ਫੋਨ ਨੰਬਰ ਦੇਣਾ ਗੱਲ ਕਰਨੀ ਆ
1 hor dhmaka aun vlla💯💯
ਅੱਤ ਵੀਰ
Bumb song te ghaint soch veere ❤️
ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Waheguru thonu eda e chardikla vich rakhe veer ... bhut e vdia lyrics ne ... thode new song di bht wait rehndi a ..
ਬਹੁਤ ਵਧੀਆ ਵੀਰ ਪਰਮਾਤਮਾ ਹਮੇਸ਼ਾ ਖੁਸ ਰੱਖੇ ਤਰੱਕੀਆਂ ਬਖਸ਼ੇ ਤੁਹਾਨੂੰ
ਆਮ ਆਦਮੀ ਪਾਰਟੀ ਲਈ ਪੰਜਾਬ ਦਾ ਪਾਣੀ ਜਰੂਰੀ ਨਹੀਂ ਬੱਗਾ ਨੂੰ ਫੜਨਾ ਜਰੂਰੀ ਹੈ|
ਬਹੁਤ ਥੋੜੇ ਲੋਕਾਂ ਨੂੰ ਪਤਾ ਕਿ ਪਿਛਲੇ ਸ਼ੁਕਰਵਾਰ 6 ਮਈ 2022 ਨੂੰ ਮਾਣਯੋਗ Supreme Court ਚ SYL ਦੀ ਕੇਸ ਦੀ ਸੁਣਵਾਈ ਸੀ ਜਿਸ ਵਿੱਚ ਪੰਜਾਬੀ ਦੇ Advocate general ਸਾਬ ਤੇ ਉਹਨਾ ਦੀ ਟੀਮ ਨੇ ਪੰਜਾਬ ਦਾ ਪੱਖ ਰੱਖਣਾ ਸੀ ਤਾ ਜੋ ਪੰਜਾਬ ਦਾ ਪਾਣੀ ਬਚਾਇਆ ਜਾ ਸਕੇ, ਪਰ ਸਿਰਫ ਕੇਜਰੀਵਾਲ ਦੀ ਹੈੰਕੜ ਦੀ ਪੂਰਤੀ ਲਈ ਦਿੱਲੀ ਦੇ ਤਜਿੰਦਰ ਬੱਗਾ ਦੇ ਮਾਮਲੇ ਚ ਹਾਈਕੋਰਟ ਚ ਰਿੱਟ ਪਾਉਣ ਲਈ ਦਿੱਲੀ ਤੋ AG ਤੇ ਹੋਰ ਸੀਨੀਅਰ ਵਕੀਲਾਂ ਨੂੰ ਦਿੱਲੀ ਤੋ ਸਪੈਸ਼ਲ ਜਹਾਜ ਰਾਹੀ ਪੰਜਾਬ ਬੁਲਾਇਆ ਗਿਆ ਤੇ ਦਿੱਲੀ ਸੁਪਰੀਮ ਕੋਰਟ ਚ ਸਿਰਫ ਇੱਕ ਜੂਨੀਅਰ ਵਕੀਲ ਨੂੰ ਪੰਜਾਬ ਦੇ ਸੱਭ ਤੋ ਵੱਡੇ ਮਸਲੇ ਦੀ ਪੈਰਵਾਈ ਲਈ ਛੱਡ ਦਿੱਤਾ ਗਿਆ, ਜੋ ਕਿ ਹਰਿਆਣਾ ਤੇ ਦਿੱਲੀ ਦੇ ਸੀਨੀਅਰ ਵਕੀਲਾ ਮੂਹਰੇ ਪੰਜਾਬ ਦਾ ਪੱਖ ਵੀ ਚੰਗੀ ਤਰਾਂ ਨਹੀ ਰੱਖ ਸਕਿਆ, ਜਿਸ ਨਾਲ SYL ਦਾ ਫੈਸਲਾਂ ਹਰਿਆਣਾ ਤੇ ਦਿੱਲੀ ਦੇ ਹੱਕ ਚ ਆਉਣ ਦੇ ਪੂਰੇ ਆਸਾਰ ਨੇ।
ਇਸ ਗੱਲ ਤੇ ਦੋ ਸਵਾਲ ਖੜੇ ਹੋ ਰਹੇ ਨੇ ਕਿ SYL ਚ ਪੰਜਾਬ ਦਾ ਪੱਖ ਕਮਜੋਰ ਕਰਨ ਲਈ ਏ ਸਾਰਾ ਡਰਾਮਾ ਕੇਜਰੀ ਵੱਲੋ ਉਸੇ ਦਿਨ ਹੀ ਰਚਿਆ ਗਿਆ??
ਜਾ ਕੇਜਰੀਵਾਲ ਪੰਜਾਬ ਦੀ ਆਪ ਸਰਕਾਰ ਤੇ ਮੁਖ ਮੰਤਰੀ ਲਈ ਪੰਜਾਬ ਤੋ ਵੀ ਉੱਪਰ ਹੋ ਗਿਆ ਕਿ ਉਸ ਉੱਪਰ ਕੀਤੇ ਇੱਕ ਟਵੀਟ ਦਾ ਬਦਲਾ ਲੇਣ ਲਈ ਪੰਜਾਬ ਨੂੰ ਦਾਅ ਤੇ ਲਾ ਦਿੱਤਾ ਗਿਆ??
Khazala veerey tusi ek nawa trend shuru kar dita we....kaumi songs.
Fearless person great lyrics🔥🔥❤️
Bai ajj hi chete kita si aap nu te aap g hajir ho gaye
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਵੀਰ ਖਜਾਲੇ ਵਾਲਿਆ ਸਲਾਮ ਹੈ ਤੇਰੀ ਕਲਮ ਨੂੰ ❤️❤️ ਵਾਹਿਗੁਰੂ ਜੀ ਮੇਹਰ ਕਰਨ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏
ਬੜੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ, ਤੁਹਾਡੇ ਗੀਤਾਂ ਦੀ
ਬਾਈ ਖਾਜ਼ਾਲੇ ਸਭ ਨੂੰ ਦਬੀ ਫਿਰ ਦਾ ਮਾਣ aaa ਤੇਰੇ ਤੇ ਤੂੰ ਜੋ ਹਰ ਵਾਰ ਗੱਲ ਇਤਿਹਾਸ ਦੀ ਕਰਦਾ
Hmesha di tra bakmaal.bahut sohna likhya veer g.jeonde wasde rho hmesha eda hi jgaude rho punjabia nu. Bahut ght ne tuhade wang likhn te gaun wale. So proud of u dear brother.love u
ਸਿਰਾ ਬਾਬੇ ਠੋਕਤੇ ਸਾਰੇ❤️🤟
boht khoob veere Aida de gaaneya di jrurat aa Jo masleya te bolde rehn 🙏🙏🙏🙏🙏🙏🙏
ਬਹੁਤ ਵਧੀਆ ਭਰਾ ਚੰਗੇ ਹੀ ਗੀਤ ਤੇ ਗੀਤਕਾਰੀ 💥🔥❤️
ਖਿੱਚੀ ਰੱਖ ਕੱਮ ਜੱਟਾ 💪💪💪
Mainu ta eve c mossewale de nal kalam v margi. Par y da song sun k mnn khush ho gya
jeonda reh bai waheguru chardi kla ch rkhn❤ bhot sohna geet
22 Tira fan Sara mard he a 💯 baki lando a nu sport karde a 🎶
ਬਹੁਤ ਸੋਹਣਾ ਗੀਤ 👌👌💪💪👆👆
ਬਾਈ ਜੀ ਤੇਰੀ ਕਲਮ ਸੱਚ ਲਿਖਦੀ ਹੈ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
ਅਨੰਦਪੁਰ ਸਾਹਿਬ ਦਾ ਮਤਾ ❤️❤️
Azadi hi hul khalistan
Lgda deep da ਛੋਟਾ ਭਰਾ ਆ ਗਿਆ ਬਾਈ lub u tenu sach boln ly
After long time ,,, we got real star ⭐️ 🌟 💫
Respect for the uniqueness of yours words...
ਬੋਹਤ ਸ਼ੋਣਾ ਗੀਤ ਆਂ ਬਾਈ ਜੀਂ ਵਾਹਿਗੁਰੂ ਮੇਹਰ ਕਰੇ 🙏🏻🌹🌹🌹👍🏻
Mostly words have history in this song… 🎵 very nice
Khazala 22 tenu hrmeshana de Tara salute 💪💪👌👌👌🙏🙏🤙🤙👌🏻👌🏻🦅🦅🦅
ਤੂੰ ਬਾਈ ਬਹੁਤ ਵਧੀਆ ਗੀਤ ਕੱਢ ਰਿਹਾ ਯਰ
Att krati poori ese gane ch v
Bless u veer it needs guts to do what u r doing
Next song di wait hai bhai ji 🙏🙏super hero 👈khazala bhai
Khazala love you bai ❤️💯
ਇੰਦੀ ਵੀ ਆਪਣਾ ਈ ਭਰਾ ਵੀਰੇ, ਉਹਨੇ ਕਿਸੇ ਦੀ ਨਿੰਦਾ ਨਹੀਂ ਕੀਤੀ ਸਿਰਫ ਇੰਨਾ ਕਹਿੰਦਾ ਹੁੰਦਾ ਕਿ ਵਿਚਾਰ ਨਹੀਂ ਮਿਲਦੇ।
ਬਾਕੀ ਖਿੱਚਕੇ ਰੱਖ ਵੀਰ ♥️♥️👍👍
Vire fukra ta sire da indi …
Indi kon aa
God bless you khazala 🔥🔥🔥
Eh sach boln lyi v jigra chahida aa
Jeonda wasda reh veere babba deep Singh ji mehar bhareya hath hamesha tere sirr te rakhe
Osm singing❤
ਗੀਤ ਬਹੁਤ ਸੋਹਣਾ ਵੀਰੇ ਦਾ , ਬਹੁਤ ਠੋਕੇ ਨੇ ਗੀਤ ਵਿੱਚ ਚਵਲ ਬੰਦੇ, ਸੀਰਾ ਕਰਵਾਤਾ ਬਾਈ
Superb ❤️
Damm hai bai
Awaz vich lyrics vich music vich composition vich and bnde bich
Respect 🖤🤗
Ikk gana hor kadho eda da 🔥