Books Vs AK47 | Bikramjeet Singh Khajala | Latest Punjabi Songs 2015 | HD

Поділитися
Вставка
  • Опубліковано 20 гру 2024

КОМЕНТАРІ • 620

  • @varindersingh6181
    @varindersingh6181 2 роки тому +39

    ਕਿੰਨਾ ਦਰਦ ਹੰਢਾਇਆ ਮੇਰੇ ਸੋਹਣੇ ਪੰਜਾਬ ਨੇ
    ਗੀਤ ਸੁਣ ਕੇ ਅੱਖਾਂ ਵਿੱਚ ਪਾਣੀ ਆ ਗਿਆ

  • @deolbarnala1301
    @deolbarnala1301 2 роки тому +65

    ਮੈਂ ਤਾਂ ਅੱਜ ਸੁਣਿਆ ਇਹ ਗਾਣਾ, ਸ਼ਬਦਾਂ ਚ ਬਜਣ ਐ, ਦਿਲ ਤੇ ਬੋਲਾਂ ਚ ਬਹੁਤ ਦਰਦ ਐ। ਇਹੋ ਜੇ ਗੀਤਾਂ ਦੇ ਆਉਣ ਨਾਲ ਸਿੱਖ ਕੌਮ ਦੇ ਨੌਜਵਾਨਾਂ ਚ ਇੱਕ ਵੱਖਰਾ ਰੌ ਦੇਖਣ ਨੂੰ ਮਿਲ ਸਕਦਾ ਜਿਸ ਨਾਲ ਇੱਕ ਹਲੂਣਾ ਮਿਲ ਸਕਦਾ ਆਪਣੀ ਪਹਿਚਾਣ ਨੂੰ ਬਰਕਰਾਰ ਰੱਖਣ ਦਾ। ਵਾਹਿਗੁਰੂ ਮੇਹਰ ਰੱਖੇ।

  • @Paddasaab84
    @Paddasaab84 9 років тому +123

    ਜਿਉਂਦਾ ਵੱਸਦੇ ਰਹੋ ਵੀਰ ਬਿਕਰਮਜੀਤ ਸਿੰਘ ਖਜਾਲਾ ਤੇ ਜਤਿੰਦਰ ਸਿੰਘ ਜੀਤੂ ... ਕਿਹੜੇ ਲਫਜ਼ਾਂ ਨਾਲ ਤੁਹਾਡੀ ਸਿਫਤ ਕਰਾਂ ...
    Very nice work 🙏🏼🙏🏼🙏🏼🙏🏼🙏🏼🙏🏼waheguru ji chardi kala rakhan

    • @jaggasingh4680
      @jaggasingh4680 6 років тому

      Sift karn Vale kahre gal veer ji
      Samjan Vale gal a .

    • @jaggasingh4680
      @jaggasingh4680 6 років тому

      Ardass karo k a vakth kesa te na avve

    • @supremedaddy2851
      @supremedaddy2851 4 роки тому

      main dobara janm leya hai contact me 9463804920

    • @HMT5911di
      @HMT5911di 2 роки тому

      @@jaggasingh4680 ਸੱਚਾਈ ਦੱਸਣ ਲਈ

    • @HMT5911di
      @HMT5911di 2 роки тому +1

      ਗੰਦੇ ਗੀਤ ਨਾ ਗਾ ਕੇ ਇਤਿਹਾਸ ਦੱਸਣ ਲਈ ਸਿਫਤ ਹੋਰ ਕਾਹਦੇ ਲਈ?

  • @goldysandhu4630
    @goldysandhu4630 2 роки тому +31

    ਵੀਰੇ ਤੁਸੀ ਬਹੁਤ ਸੋਹਣਾ ਗਉਂਦੇ ਹੋ ਯਾਰ ਮੈਨੂੰ ਪਹਿਲਾ ਤੁਹਾਡਾ ਨਹੀਂ ਜਿਆਦਾ ਪਤਾ ਸੀ ਪਰ ਹੁਣ ਲਗਾ ਪਤਾ ਜਦੋਂ ਤੁਸੀ ਸਿੱਧੂ ਮੋਸੇਵਾਲੇ ਤੇ ਗਾਇਆ ਸਿਰਾ ਕਰਵਾ ਤਾਂ ਤੁਸੀ ਵਾਹਿਗੁਰੂ ਤੁਹਾਡੀ ਚੜਦੀਕਲਾ ਕਰਨ ਜੀ 🙏

  • @khalistanisardar6677
    @khalistanisardar6677 7 років тому +131

    ਜਿਹੜੇ ਕਹਿੰਦੇ ਨੇ ਕਿ ਸਿੰਘ ਅੱਤਵਾਦੀ ਹਾ । ਖਾੜਕੂ ਬਣ ਗਏ । ਦੇਖ ਲੋ ਜਦ ਇੱਦਾਂ ਕਿਸੇ ਦਾ ਸਾਰਾ ਹੱਸਦਾ ਖੇਡਦਾ ਪਰਿਵਾਰ ਉਜਾੜਤਾ , ਤਾਂ ਦੱਸੋ ਉਹ ak47 ਨ ਚੁੱਕੇ ਤਾਂ ਦੱਸੋ ਕੀ ਕਰੇ ।
    ਖਾਲਿਸਤਾਨ ਜ਼ਿੰਦਾਬਾਦ ।

  • @dharmindersingh7750
    @dharmindersingh7750 5 років тому +85

    ਭਰਾ ਤੇਰਾ ਆਵਾਜ ਤੇ ਬੋਲਾਂ ਚ ਜੋ ਦਮ ਆ ਬਹੁਤ ਕਮਾਲ ਦੀ ਵਾਹਿਗੁਰੂ ਮੇਹਰ ਕਰੇ ਸਿੱਖ ਕੌਮ ਦਾ ਅਸਲੀ ਸਿੰਗਰ ਤੁਸੀਂ ਹੋ

  • @ਕਿਸਾਨਮਜ਼ਦੂਰਸੰਘਰਸ਼ਕਮੇਟੀਮਾਝਾ

    ਮੰਨਿਆਂ ਕਿ ਬੁਲਬਲੇ ਹਾਂ ਪਰ ਜਿੰਨਾ ਚਿਰ ਹਾਂ ਪਾਣੀ ਦੀ ,ਹਿੱਕ ਤੇ ਨੱਚਾਂਗੇ....🙏🏻
    balwinder kahlon

  • @harjot_advindia
    @harjot_advindia Рік тому +1

    ਪੰਜਾਬ
    ਵਾਹਿਗੁਰੂ
    ਇਹ ਧਰਤ ਦਾ ਜੱਰਾ-੨ ਪੂਜਣ ਯੋਗ ਹੈ।
    ਸਿੱਖਾ ਨੇ ਬਹੁਤ ਜ਼ੁਲਮ ਸਹੇ ਨੇ।
    ਦਰਦ ਭਰਿਆ ਗੀਤ, ਖਜਾਲੇ ਵੀਰ ਤੁਸੀਂ ਹੋਰ ਤਰਕਿਆਂ ਕਰੋ ਇਉ ਹੀ ਲਿਖਦੇ ਰਹੋ।
    ਵਾਹਿਗੁਰੂਜੀ

  • @arshbhumbla9957
    @arshbhumbla9957 4 роки тому +20

    ਖਜਾਲਾ ਬਾਈ ਸਦਕੇ ਜਈਏ ਤੇਰੀ ਮੁਹੱਬਤ ਤੇ 1984 ਲਈ😣 ਜੁਗ ਜੁਗ ਜੀਓ ਵਾਹਿਗੁਰੂ ਜੀ ਤੁਹਾਡਾ ਭਲਾ ਕਰਨ

    • @veerpalkaur4022
      @veerpalkaur4022 2 роки тому

      😭😭😭😭😭waheguru ji mehar karn

  • @ਸਰਪੰਚ-ਜੋਤ
    @ਸਰਪੰਚ-ਜੋਤ Рік тому +2

    ਬਹੁਤ ਦਰਦ ਝੱਲੇ ਨੇ ਮੇਰੀ ਕੌਮ ਨੇ ਬਹੁਤ ਮਾਵਾਂ ਭੈਣਾਂ ਦੇ ਬਲਾਤਕਾਰ ਕਰ ਕੇ ਬੇਪੱਤੀ ਕੀਤੀ ਨੌਜਵਾਨੀ ਦਾ ਘਾਣ ਕੀਤਾ ਗਿਆ ਇਹ ਗਾਣਾ ਬਿਲਕੁਲ ਸਚਾਈ ਪੇਸ਼ ਕਰ ਰਿਹਾ ਜਿਉਂਦਾ ਵਸਦਾ ਰਹਿ ਵੀਰ ਖੁਜਾਲੇ ਵਾਲਿਆ ਸਾਇਦ ਸਾਡੀ ਨਵੀਂ ਪੀੜ੍ਹੀ ਨੂੰ ਇਹ ਵੀਡੀਓ ਵੇਖ ਕੇ ਅਕਲ ਆ ਜਾਵੇ ਕਿ ਸਾਡੇ ਪੁਰਖਿਆਂ ਦੀਆਂ ਕੌਮ ਲਈ ਐਡੀਆ ਵੱਡੀਆਂ ਕੁਰਬਾਨੀਆਂ ਤੇ ਅਸੀਂ ਕਿਧਰ ਤੁਰੇ ਫਿਰਦੇ ਆਂ ਵਾਹਿਗੁਰੂ ਸਾਡੀ ਨੌਜਵਾਨੀ ਨੂੰ ਸੁਮੱਤ ਬਖਸ਼ੇ

  • @TehzeebSingh
    @TehzeebSingh 9 років тому +49

    ਵਾਹ ਯਾਰਾ...
    ਕੀਹਨੂੰ ਸ਼ੋਂਕ ਹੁੰਦੈ ਸਿਰ ਤੇ ਖਫ਼ਨ ਬੰਨ੍ਹਕੇ, ਹੱਥ 'ਚ ਬੰਦੂਕ ਲੈਕੇ ਮਰਨ ਜਾਂ ਮਾਰਨ ਜਾਣ ਦਾ,
    ਆਪਣਾ ਕੋਈ ਅੱਖਾਂ ਸਾਹਮਣੇ ਮਰਦਾ ਦੇਖ, ਕੀਹਨੂੰ ਰਾਤ ਨੂੰ ਚੈਣ ਨਾਲ ਨੀਂਦ ਪੈਂਦੀ ਹੈ . . .
    ਮਿਹਰ ਕਰੀਂ ਦਾਤਿਆ..

  • @GulzarCheekewala
    @GulzarCheekewala 2 роки тому +6

    2022 ਦੀਪ ਸਿੱਧੂ ਦੀ ਸ਼ਹੀਦੀ ਤੋਂ ਬਾਦ ਇਕ ਵਾਰ ਫਿਰ ਕੌਮ ਨੇ ਦਰਦ ਮਹਿਸੂਸ ਕਰਿਆ 😭😭😭

  • @ਬਿਕਰਮਜੀਤਸਿੰਘ-ਬ6ਖ

    ਖਾਲਿਸਤਾਨ ਜਿੰਦਾਬਾਦ🚩...ਕੀ ਸਿਫਤ ਕਰਾ ਵੀਰ ਕੋਈ ਲਫਜ ਨੀ ਮੇਰੇ ਕੋਲ ਕਹਿਣ ਲਈ...ਰੱਬ ਚੜਦੀ ਕਲਾ ਚ ਰੱਖੇ ਵੀਰ...🙏

  • @liftking1469
    @liftking1469 9 років тому +38

    Koi gal nahi . Guru Gobind Singh ji ne jado kehta " Raj karega Khalsa aaki rahe na koe " tan ehe bachan poora houga

    • @greenleafstudio7309
      @greenleafstudio7309 5 років тому +4

      Hanji bai jdo v Ardass hundi eh mainu aa gall yaad aundi eh" Raj Karega Khalsa Aakhi rahe na koe" WAHEGURU JI MEHR KRO

  • @FaizAhmad-kz4rf
    @FaizAhmad-kz4rf 8 років тому +63

    really 1984 was the biggest incident of our beloved Sikh brothers ...
    I really respect sikh brothers nd guru shb

  • @khanniazi2578
    @khanniazi2578 8 років тому +100

    Singh is King no doubt, as muslim and pakistani i have big respect for singh brothers and Hazrat Guru Nanak Sahib

  • @AvtarSingh-zj9ii
    @AvtarSingh-zj9ii Рік тому +1

    ਸਮਝ ਨਹੀਂ ਆਉਂਦੀ ਕਿ, ਗੱਲ ਕਿੱਥੋਂ ਸ਼ੂਰੂ ਕਰਾਂ ਅੱਖਾਂ ਚੋਂ ਪਾਣੀ ਆਉਣੋਂ ਬੰਦ ਨਹੀਂ ਹੋ ਰਿਹਾ ਹੱਥ ਕੰਬਦੇ ਨੇ, ਤੁਸੀਂ ਸਿੱਖ ਕੌਮ ਦਾ ਦਰਦ ਬਿਆਨ ਕੀਤਾ ਵੀਰ ਜੀ ਸਲੂਟ ਆ ਤੇਰੀ ਕਲਮ ਨੂੰ, ਵੀਰ ਜੀ ਤੁਹਾਡੇ ਲਿਖੇ ਸਾਰੇ ਹੀ ਗੀਤ ਸ਼ਬਦ ਸੁਣਦਾ ਹਾਂ, ਤੁਹਾਡੀ ਕਲਮ ਦੀ ਸਿਫਤ ਲਿਖ਼ਣ ਲਈ ਮੇਰੇ ਕੋਲ ਕੋਈ ਵੀ ਸ਼ਬਦ ਨਹੀਂ ਹੈ ਬਹੁਤ ਸਾਰਾ ਪਿਆਰ ਤੇ ਸਤਿਕਾਰ ❤️ ਜੁੱਗ ਜੁੱਗ ਜੀਉ ਵਾਹਿਗੁਰੂ ਜੀ ਮੇਹਰ ਕਰਨ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਸਾਡੇ ਭਰਾ ਨੂੰ

  • @JaspreetSingh-cv5fw
    @JaspreetSingh-cv5fw 8 років тому +32

    salaam aa Bikramjeet Singh Khajala veere tainu..........

  • @singhsandhu8651
    @singhsandhu8651 2 роки тому +11

    Bas dard ਹੰਡਾਉਣ ਵਾਲੇ ਹੀ ਅਸਲੀ ਸੂਰਮੇ ਬਣਦੇ ਨੇ। This singer have real pain for koum he is on 🔥.

  • @happycanada8720
    @happycanada8720 Рік тому +1

    ਵੀਰ ਜੀ ਦਰਦ ਹੰਢਾਇਆ ਮੇਰੇ ਸੋਹਣੇ ਪੰਜਾਬ ਨੇ ਸੱਚਮੁੱਚ ਬਹੁਤ ਰੋਣਾ ਆਗਿਆ ਰੱਬ ਤੇਰੀ ਉਮਰ ਲੰਬੀ ਕਰੇ🙏🙏🌹

  • @lakhvirkalyan9556
    @lakhvirkalyan9556 6 років тому +5

    ਕਿਹੜੇ ਲਫਜ਼ਾਂ ਨਾਲ ਤੁਹਾਡੀ ਸਿਫਤ ਕਰਾਂ bikramjeet singh khajala ji bhut vadiya y salute y .......

  • @Gurjot801
    @Gurjot801 2 роки тому +4

    (2022)UA-cam suggested this video after listening almost all songs of khajala and I can say that this song and its video must be shown to every sikh , whole eposide of sikh genocide is depicted. Respect 🙏🏽

  • @ਦੇਸ਼ਪੰਜਾਬ-ਹ1ਣ

    ਇਸ ਗਾਣੇ ਨੂੰ ਵੱਧ ਤੋ ਵੱਧ ਅੱਗੇ ਭੇਜੋ ਜੀ ਇਹ ਗਾਣਾ ਪੰਜਾਬ ਦਾ ਦਰਦ ਬਿਆਨ ਕਰਦਾ ਤੇ ਅੱਜ ਇਹੋ ਫਿਰ ਸੁਰੂ ਹੋ ਗਿਆ ਵਾਹਿਗੁਰੂ ਪੰਜਾਬ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ

  • @ShamsherSingh-hm6yz
    @ShamsherSingh-hm6yz 2 роки тому +1

    ਵੀਰ ਜੀ ਬਹੁਤ ਵਧੀਆ ਜੀ ਤੁਸੀ ਸਿੱਖਾਂ ਦੇ ਦਰਦ ਨੂੰ ਬਿਆਨ ਕੀਤਾ ਕਿ ਸਿੱਖ ਕੌਮ ਨਾਲ ਕਿ ਹੋਇਆ ਵੀਰ ਜੀ ਏਦਾ ਹੀ ਸਿੱਖ ਕੌਮ ਨੂੰ ਜਗਾਉਂਦੇ ਰਹੋ ਸ੍ਰੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਣ ਵੀਰ ਜੀ

  • @mcharjindershinda7478
    @mcharjindershinda7478 8 років тому +47

    ਕਿਹੜੇ ਲਫਜ਼ਾਂ ਨਾਲ ਤੁਹਾਡੀ ਸਿਫਤ ਕਰਾਂ ...

    • @kamalsingh-eq7er
      @kamalsingh-eq7er 5 років тому +2

      MC HARJINDER SHINDA sahi gal aa veer ji akhan bhar aaian ne

    • @supremedaddy2851
      @supremedaddy2851 4 роки тому +1

      main dobara janm leya hai contact me 9463804920

    • @jeevansingh2776
      @jeevansingh2776 Рік тому

      ਬਿਲਕੁਲ ਸੱਚ ਹੈ ਪੰਜਾਬ ਵਿੱਚ ਏਦਾਂ ਹੀ ਹੋਇਆ ਸੀ

  • @GaganSingh-xy9dy
    @GaganSingh-xy9dy Рік тому +1

    Far a jai 1984 majha a jaiga ma apni Puri jaan laga ka ladna chona ha 1984 vich Mera bapu Delhi vich hi si 17 saal da far vi bapu na kina Banda mara si hja vi Sadi Puri family delhi hi ha fer bhi i never fear to death beacouse I'm Sikh not fear every body🎉🎉🎉🎉🎉❤❤❤

  • @greenleafstudio7309
    @greenleafstudio7309 5 років тому +6

    Jdo v Ardass hundi eh mainu aa gall yaad aundi eh" Raj Karega Khalsa Aakhi rahe na koe" WAHEGURU JI MEHR KRO 🙏

  • @PBXSIDHULIVE07
    @PBXSIDHULIVE07 2 роки тому

    ਨਾ ਤੱਕੜੀ ,ਨਾ ਪੰਜੇ ਦੇ ,ਨਾ ਨਹਿਰੂ ਗਾਂਧੀ ਸੰਜੇ਼ ਦੇ, ਇੱਕ ਫੈਨ ਹਾ ਸੰਤ ਭਿੰਡਰਾਂਵਾਲੇ ਦੇ ਦੂਜੇ ਕੇੋਸ਼ਰੀ ਝੰਡੇ ਦੇ 🚩

  • @HardeepSingh-vu9pb
    @HardeepSingh-vu9pb 2 роки тому

    Veere teri kalam nu salute aaa sach te hmesha likhi aundi peedi nu kuj suna skiyee das skiyee har war rva janda ajj Punjab nu ikjut di lod aa sare ikathe hojo veero j jodh bchauni aaaaa sarkara de pithu na ban jana please

  • @gujjarusmangujjar1420
    @gujjarusmangujjar1420 9 років тому +34

    sardaar ji asi twaday nal han

  • @amriksingh1824
    @amriksingh1824 4 роки тому +4

    Khajale veer tera eh song repeat te sunde aaa jini wari suniaa uni Bari roe aa .jiyonda reh veere Inna dard aa Teri awaz wich .es song wich Sara dard byan karta Punjab da . bohot dhakka hoyaa Punjab naal .fir eh kahnde Sikh khalistani ne .hor kee karde ASI j hathiaar naa chukde.gandiaa sarkaara ne Sade lai koi raah hee nhi shadiaa c

  • @KaramjitSingh-jy2el
    @KaramjitSingh-jy2el 2 роки тому

    ਖਜਾਲਾ ਜੀ,ਬਾਕਮਾਲ।ਤੁਹਾਡੇ ਗੀਤ ਪੰਜਾਬੀ ਤਰਜ਼ੇ ਜ਼ਿੰਦਗੀ ਵਿੱਚ ਇਕ ਨਵੀਂ ਅਤੇ ਮੌਲਿਕ dimensions ਲੈ ਕੇ ਆਏ ਹਨ।ਤੁਸੀਂ ਫੈਸ਼ਨੇਬਲ ਪਿਆਰ ਦੀ ਥਾਂ ਇਕ ਨਵੇਂ ਪਿਆਰ ਦੀ ਦਾਸਤਾਨ ਸਾਹਮਣੇ ਲਿਆਂਦੀ ਹੈ ਜਿਸ ਵਿੱਚ ਇਤਿਹਾਸ, ਧਰਮ,ਰਾਜਨੀਤੀ ਅਤੇ ਸਭਿਆਚਾਰ ਦੇ ਹੁਸੀਨ ਰੰਗਾਂ ਦਾ ਮੇਲਾ ਹੈ।
    ਸੋਚਿਆ ਵੀ ਨਾ ਗੀਤ ਨੇ ਹੰਝੂਆਂ ਦੀ ਝੜੀ ਲਾ ਦਿੱਤੀ ਹੈ ।

  • @mannysingh1730
    @mannysingh1730 8 років тому +25

    ਵਹਿਗੁਰੂ ਵਹਿਗੁਰੂ never forget 1984

  • @sukhveerdhaliwal1168
    @sukhveerdhaliwal1168 10 місяців тому

    ਵੀਰ ਤੇਰੇ ਬੋਲ ਦਿਲ ਨੂੰ ਹਲੂਣ ਕੇ ਰੱਖ ਦਿੰਦੇ ਹਨ ਸ਼ਬਦ ਥੋੜੇ ਹਨ ਤੇਰੀ ਸਾਫ ਸੁਥਰੀ ਗਾਇਕੀ ਦੇ ਅੱਗੇ ਇਤਿਹਾਸ ਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤਾ ਹੈ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੇ

  • @VarinderSingh-ui7tx
    @VarinderSingh-ui7tx 8 років тому +11

    veer Ankhan cho hanju aa gaye waheguru chardikla ch Rakhe sab nu

  • @karmantransport4636
    @karmantransport4636 Рік тому +2

    ਬਾਰ ਬਾਰ ਬੇੲਿੱਜਤ ਹੌਣ ਨਾਲੌ ਅਸੀ ਸਿੱਖ ਪੰਜਾਬ ਵੱਖਰਾ ਦੇਸ਼ ਭਾਰਤ ਕੋਲੌ ਚਾਹੁੰਦੇ ਹਾਂ

  • @sukhveerdhaliwal1168
    @sukhveerdhaliwal1168 11 місяців тому

    ਵੀਰ ਨੇ ਸਿੱਖ ਕੌਮ ਦੇ ਇਤਿਹਾਸ ਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤਾ ਹੈ ਦਿਲ ਨੂੰ ਹਲੂਣ ਕੇ ਰੱਖ ਦਿੱਤਾ

  • @deepgagan1985
    @deepgagan1985 8 років тому +19

    no words to appriciate bai....cant stop my tears to watch this video....

    • @HMT5911di
      @HMT5911di 2 роки тому

      ਸਹੀ ਗੱਲ ਐ ਯਾਰ ਮੈਂ ਵੀ ਰੋ ਪਿਆ ਸੀ

  • @Gurpreetsinghkhalsa02
    @Gurpreetsinghkhalsa02 2 роки тому

    ਸਿੱਖ ਕੌਮ ਦਾ ਦਰਦ ਰੱਖਣ ਲਈ ਖਜਾਲੇ ਵੀਰ ਤੇਰਾ ਧੰਨਵਾਦ ਜੀ ਕਰਦਾ ਤੇਰੇ ਨਾਲ ਮੁਲਾਕਾਤ ਕਰਨ ਨੂੰ

  • @mannpreetgrover7813
    @mannpreetgrover7813 9 років тому +12

    aawsssmmzzz work done by allzzz .... (Y) keep it up..... never forget 1984

  • @jassubedi
    @jassubedi 9 років тому +1

    bai o yr Rona aa geya..., khoin khol Rea y ik ik bol sunan vala video nal pura match Kr Rea..., RABB Tenu trakiya dewwe...., 🙏

  • @alen0085
    @alen0085 3 роки тому +11

    Kitni powerful kalam h baba ji..🙏🙏🙏🙏

  • @sarablubana
    @sarablubana 9 років тому +3

    Eh Video Ne Men Ruwaa ditaa.... Mera Khoon Khaulan lagg geya ... Ik Ik Bol Seenaa cheer k rakh rahe ne.... Eda lagda jinwe aje kall di hi gall howe. Sari team ne Bahut wadhiya te shalaghayog kamm kita hai.. Specially Jatinder Singh Jeetu Veer ne ik ik bol nu motiyaaan waang Video ch puro diitaa ... great work... I dont have words to praise the work. I just wish you all guys and team best of luck for future....

  • @dalbirsinghsingh8144
    @dalbirsinghsingh8144 2 роки тому +3

    ਖੁਜ਼ਾਲਾ ਵੀਰ ਦੀ ਆਵਾਜ ਦਮ ਤੇ ਸੱਚ ਆ

  • @tarsemkaur2786
    @tarsemkaur2786 2 роки тому +3

    I only seen this song today and heard khazala’S song this year but he didn’t know that he is singing sikh history that long.He is blessed 🙏🙏❤️

  • @jaswindersingh-rc5og
    @jaswindersingh-rc5og Рік тому

    ਇਹ ਕੌਮੀ ਦਰਦ ਕਹਾਣੀ ਜਿੰਨੀ ਵਾਰ ਵੀ ਸੁਣੀ ਆ ਆਪਣੇ ਆਪ ਅੱਖਾਂ ਚ ਪਾਣੀ ਆ ਜਾਂਦਾ ਆ ਤੇ ਗੁੱਸੇ ਨਾਲ ਡੋਲੇ ਫੜਕਨ ਲੱਗ ਜਾਂਦੇ ਆ ਕੇ ਸਾਡੀ ਕੌਮ ਤੇ ਇੰਨੇ ਜੁਲਮ ਹੋਏ ਇਸ ਭਾਰਤੀ ਹਕੂਮਤ ਦੇ ਰਾਜ ਚ ਤੇ ਸਾਡੇ ਸਰੀਰ ਸਾਡੀ ਕੌਮ ਦੇ ਕੰਮ ਨਹੀਂ ਆ ਸਕੇ।
    ਲੱਖ ਲਾਹਨਤ ਭਾਰਤ ਦੇ ਓਹਨਾ ਪਾਲਤੂ ਪੱਗਾਂ ਵਾਲੇ ਸਿੱਖਾਂ ਦੇ ਜਿਹੜੇ ਆਪਣੇ ਆਪ ਨੂੰ ਅੱਜ ਵੀ ਇਸ ਦੇਸ਼ ਚ ਅਜ਼ਾਦ ਮੰਨਦੇ ਆ।

  • @NavneetKaur-sp4jr
    @NavneetKaur-sp4jr 9 років тому +2

    Bahoot bahoot bahooot vadiya song ....... e sb nu vekhna chayida te sb nu pta lagna chayida ki sade sikha naal ki vaprya e...nd respect them..... heads offf to dis song...awsm work....touched my heart

  • @Masteroogway_fan420
    @Masteroogway_fan420 Рік тому

    ਬਹੁਤ ਸੋਹਣਾ ਗੀਤ ਸੁਣ ਕੇ ਅੱਖਾਂ ਵਿੱਚ ਹੰਝੂ ਆ ਗਏ। ਅੱਜ ਸੁਣਿਆ ਗੀਤ ਪ੍ਰਮਾਤਮਾ ਲੰਮੀਆਂ ਉਮਰਾਂ ਬਖਸ਼ੇ ਖਜਾਲੇ ਵੀਰ ਨੂੰ ਹੁਣ ਤਾਂ ਵੀਰ ਦੇ ਸਾਰੇ ਗੀਤ ਸੁਣੀਦੇ ਆ।

  • @kamalaujla6438
    @kamalaujla6438 6 років тому +1

    ਜਿਉਦਾ ਰਹਿ ਵੀਰ ਕਿਵੇਂ ਸਿਫਤ ਕਰਾ ਤੇਰੀ ਮੇਰੇ ਕੋਲ ਸ਼ਬਦ ਵੀ ਘੱਟ ਪੈ ਗਏ ਬੜਾ ਦਰਦ ਆ ਵੀਡੀਓ ਚ

  • @haroonrashied100
    @haroonrashied100 2 роки тому +1

    I am kashmiri musilam but I love pakistan 🇵🇰 and pakistani and I love sika barthar and sisters ❤ 💕♥ 💖 💗 💙❤ 💕❤

  • @HarpreetKaur-fq1uv
    @HarpreetKaur-fq1uv 2 роки тому +1

    bht vdia veer g jma sach rona aa reha bht

  • @simratguron367
    @simratguron367 9 років тому +10

    Its really called awesome """"""""great act by Apinderdeep singh ji "''good job by writer and singer Bikramjeet singh ""music is also wonderfull """""""""keep it up""""""""there is a need of like this song nowadays """"""""""""

  • @harrysingh3841
    @harrysingh3841 8 років тому +10

    Really yr soo heart touching video . noo words for video n song. .

  • @shehbazsinghsandhu3363
    @shehbazsinghsandhu3363 9 років тому

    Bht sohna likhya te gaya veer bikram ne...... Pr dil udaas a ohna de pitta g di kal raati hoi bewaqt mout lyi...... Parmatma ous mahaan atma nu apne charna ch nivaas bakshey.... Parvaar nu es dukh di ghadi ch himmat, sabar. Santokh bakshey... ( KAIL KRENDE HANJ KO ACHINTEY BAAZ PYE)

  • @rickymann5651
    @rickymann5651 9 років тому

    Unforgettable Work. Kade Nahi Bhulna Ohhh Vela. Hathyar Chuke bina Gall Nahi Banh dee disdi.

  • @manjotkooner2570
    @manjotkooner2570 9 років тому +36

    This video is based on Sikh genicid during 1984..!! The most of people never wanna to talk about it...!! Don't know why..?? But it's a reality we never ever forget about it. Jo v Es video de khilaaf Bol rhe AA Shayed ohna de apne safe rhe hune AA Es time ch but kde ohna nu push k dekho jehna de sir ton ohna de apneya da saya kho leya ga c , masoom te bekasoora nu Mareya gya and sb ton importan disrespect of akaal takth sahib 😡 we never forget about it..!! NEVER EVER..!!✋🏻

  • @TigerPunjabz
    @TigerPunjabz 9 років тому

    Waheguru ji ka khalsa waheguru ji ki fateh,,,,,Kot Kot parnaam hai veer Bikramjeet Singh Khajala tenu,,,,menu ajj hi pta laga Raj Saluja veer ton k tuhade pita ji es gane nu dekhan hi lage si ate oh shaheed ho gae,,,,,,,,,salute....

  • @panjab5aab782
    @panjab5aab782 Рік тому

    ਖਜਾਲੇ ਬਾਈ ਤੂੰ ਜੋ ਲਿਖ ਗਾਈ ਜਾਂਦਾ, ਭੁੱਲ ਗਾਈ ਕੌਮ ਜੋ ਉਸ ਨੂੰ ਸੱਚ ਸੁਣਾਈ ਜਾਂਦਾ, ਕਿਵੇ ਕਰਾਂ ਮੈਂ ਧੰਨਬਾਦ ਤੇਰਾ, ਜੋ ਮਰੀਆਂ ਜਮੀਰਾਂ ਨੂੰ ਜਗਾਈ ਜਾਂਦਾ 💯💯💯💯💯💯💯💯💯🔥🔥🔥🔥🔥🔥🔥🔥🔥💪💪💪💪💪💪💪💪💪

  • @singhsamsher80
    @singhsamsher80 4 місяці тому

    ਵਾ ਮੇਰੇ ਸੋਹਣੇ ਵੀਰ ਫੈਨ ਹੋ ਗਿਆ ਤੇਰਾ ਯਾਰ 84 ਨਾ ਭੁੱਲੇ ਆ ਨਾ ਭੁੱਲਾਂਗੇ

  • @GurpreetSingh-dn5iv
    @GurpreetSingh-dn5iv 6 років тому +6

    ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

  • @baljitkaur6920
    @baljitkaur6920 2 роки тому

    Jionda vasda reh bikramjeet khazala waheguru kirpa banai rakhe kisse di nazar na.lage tanu puttra

  • @vishavnoorsinghgill4294
    @vishavnoorsinghgill4294 5 років тому +1

    Bahut vdiya tarike naal us same da Sach darshaya dekh k akhan ch hanju aa gaye waheguru g tuhanu chardikala bakshn
    Waheguru g ka khalsa waheguru g ki fateh

  • @tarandeepsingh1748
    @tarandeepsingh1748 8 років тому +6

    bahut vdia veere
    unforgettable 84

  • @GurpreetSingh-tf3pg
    @GurpreetSingh-tf3pg 8 років тому +3

    veere tera hr ikk gaana siraa laanda......

  • @samamdoria8802
    @samamdoria8802 Місяць тому +1

    Y bhut dard bhareyan song a mai kal swer to pakka pag baneyan kruga

  • @jagrajsingh8851
    @jagrajsingh8851 2 роки тому +1

    ਬਹੁਤ ਸੋਹਣੇ ਗੀਤ ਵੀਰ ਜੀ ਦੇ ਹੁੰਦੇ ਆ । ਵਾਹਿਗੁਰੂ ਮਿਹਰ ਕਰਨ

  • @jagrajriar1
    @jagrajriar1 8 років тому +7

    Nice veere no words wahegugu tenu lambiya umra deve joe 👌🏻👌🏻👌🏻

  • @trojanHorse1987
    @trojanHorse1987 9 років тому +1

    bahut wadhia uprala bikram veer.. rabb tuhanu chardi kla ch rakhe..

  • @matportalepw
    @matportalepw 11 місяців тому +1

    bhot dukh huda yr sikha nal ena thakka hoya sikh bhul kyo gye (thnks khazala veer bhot pyara song lokande khrre ho gye)

  • @vikas5levelinvestigevestig56
    @vikas5levelinvestigevestig56 3 роки тому +2

    ਰਾਜ ਕਰੇਗਾ ਖਾਲਸਾ
    Great 👍👍👍👍bro God bless you your voice is very beautiful✨✨

  • @kawaljeeetSingh
    @kawaljeeetSingh 9 років тому +2

    A must watch Singho !!!! A recall to the 84 reality... Kudos to the artist for the excellent performance

    • @ramandeepkaur5914
      @ramandeepkaur5914 2 роки тому +1

      ਕਿਆ ਬਾਤ ਕਹੀ ਵੀਰ ਜੀ ਨੇ

  • @ਰੰਗ਼-ਮਹਿਲ
    @ਰੰਗ਼-ਮਹਿਲ 2 роки тому

    ਬਹੁਤ ਵਧੀਆ ਵੀਰ ਜੀ
    ਹੁਣੇ ਕਿਸੇ ਨੇਂ ਦੱਸਿਆ ਸੀ ਇਸ ਗੀਤ ਬਾਰੇ ॥

  • @jeetmoney6524
    @jeetmoney6524 Рік тому

    khazala wale veere tainu salute aw waheguru tanu chardikala ch rakhn eda punjabia nu sikha nu sach dikhie jao te una dia akha kholna te sidey rahe pain 🙏🙏🙏

  • @mankiratsingh850
    @mankiratsingh850 8 років тому +2

    veere salute you....ehi talent hundi jo sachai samne pesh karo baki kanjra singra wangu tah dj ki doli ke picche

  • @dhimansaab1471
    @dhimansaab1471 3 роки тому +1

    🙏ਰੌਂਗਟੇ ਖੜੇ ਹੁੰਦੇ ਵੀਰ ਇਹ ਦੇਖ ਕੇ 🙏

  • @misl_khalis
    @misl_khalis Рік тому +2

    Waheguru ji ka khalsa waheguru ji ki fateh

  • @monikstar4208
    @monikstar4208 Рік тому +1

    ਰੋਣਾ ਆ ਗਿਆ ਯਾਰਾ

  • @preetdhillon3666
    @preetdhillon3666 5 років тому +1

    koi kasoor nahi si ohhna veera da jina nu majboori vich chakni pai AK47.
    sade dil vich wassde rehan gaey hamesha . Sikhs deh ghar jam ke jeh assi 84 bhul gaey fer lahnat ahh sade teh .

  • @jatindersingh1809
    @jatindersingh1809 2 роки тому +1

    Waheguru waheguru waheguru waheguru waheguru ji chardikla bakse

  • @kuljitsingh3065
    @kuljitsingh3065 8 років тому +8

    no words salute from the core of my heart bro will meet u on day in my life

  • @aafiarecords2023
    @aafiarecords2023 2 роки тому

    ਇਕ ਵਾਰੀ ਵੀ ਪੂਰਾ ਨਹੀਂ ਵੇਖਿਆ ਗਿਆ ਇਨਾ ਦਰਦ ਵਾਹਿਗੁਰੂ ਮੇਹਰ ਕਰੀ " ਲਮਹੋ ਨੇ ਖ਼ਤਾਂ ਕੀ ਸੱਦਿਓਂ ਨੇ ਸਜ਼ਾ ਪਾਈ " ਚੰਦ ਲੋਕਾਂ ਦੀ ਕੁਰਸੀਆਂ ਖਾਤਿਰ ਕੀਤੀ ਗ਼ਦਾਰੀ ਦੀ ਸਜ਼ਾ ਪਤਾ ਨਹੀਂ ਕਦੋ ਤੱਕ ਪੰਜਾਬ ਦੇ ਜਾਇਆ ਨੇ ਭੁਗਤਨੀ ਹੈ ਅਕਾਲ ਪੁਰਖ ਹੀ ਜਾਣੇ

  • @fatehbirguraya3416
    @fatehbirguraya3416 Рік тому

    ਗੀਤ ਸੁਣ ਕੇ ਅੱਖਾਂ ਚੋਂ ਹੰਝੂ ਆ ਗਏ ਵੀਰੇ।

  • @sandhusaab8373
    @sandhusaab8373 6 років тому +2

    Veer tanu salute aa......yr tu te akha ch pani lya ta.........bai j kite lor pyi yd kr lyi ada de song ho likho.......lub u bro...(. khalistan Zindabad.)

  • @fakecrash4580
    @fakecrash4580 9 років тому +2

    22
    Sirraa
    A
    Soch soch k rona areha a
    Good effort a

  • @singhrurkikhas
    @singhrurkikhas 8 років тому +2

    bikramjeet veer main tuhadi soch nu salam karda a. waheguru ji

  • @officialkhalsaforce7712
    @officialkhalsaforce7712 8 років тому +2

    very nice veer g waheguru tuhanu horr tarakiea baksheee

  • @gopinattgopinatt6748
    @gopinattgopinatt6748 Рік тому

    Jiyunda reh veer RABB CHARDI KALA CH RAKHE VEER NU JO SACH DIKHAYA LOKA NU 😢😢😢😢

  • @pawanpreetkaur7615
    @pawanpreetkaur7615 2 роки тому +1

    Sachi roan aunda ih sab dekh k 🙏

  • @rajwantkaur1408
    @rajwantkaur1408 Рік тому

    Waheguru ji chardi kla vich rakhan veer nu ekk ekk gal sach likhda te bolda veer

  • @Allinone-qy2cq
    @Allinone-qy2cq 2 роки тому

    Veer bhut sohna song . Sachi akhan cho hanju a gye 😭😭😭

  • @jeetmoney6524
    @jeetmoney6524 Рік тому

    sach aw jo v veer de kalam ne likhya te gaya 🙏🙏🙏waheguru ji🥺🥺😢😢

  • @yuviyuvi2694
    @yuviyuvi2694 2 роки тому +2

    Yeh song Sun kar mujhe Rona a raha hai😭😭😭

  • @hardeepkaur4770
    @hardeepkaur4770 2 роки тому +2

    Never forget 1984......😥😥😥😥😥😥😥😥😥😥

  • @navreetkaur7152
    @navreetkaur7152 2 роки тому

    ਬਹੁਤ ਵਧੀਅਾ ਵੀਰ ਜੀ ਵਾिਹਗੁਰੂ ਚੜਦੀ ਕਲਾ ਬਖ਼ਸੇ

  • @davindersingh7106
    @davindersingh7106 Рік тому

    22ji jad jad a song sunda rona anda bhot yr waheguru ji mehar karna sare panjab te ji

  • @ashvanisingh5286
    @ashvanisingh5286 2 роки тому

    ਕੋਈ ਲਫ਼ਜ ਨਹੀਂ ਸਰਦਾਰ ਬਿਕਰਮਜੀਤ ਸਿੰਘ ਖਾਲਸਾ ਜੀ 🙏🙏

  • @ਅਵਤਾਰਸਿਘਸੰਧੂ
    @ਅਵਤਾਰਸਿਘਸੰਧੂ 6 років тому +1

    dhan tu veer khajale valeya
    dhan tere sewa jehare tu kar reha va
    veer tanu salut aa veereya

  • @jatindercheema2127
    @jatindercheema2127 6 років тому +4

    ਦਿਲ ਰਵਾ ਤਾ ਇਸ ਗੀਤ ਨੇ

    • @manakbrar9483
      @manakbrar9483 2 роки тому

      Shi gll a veere

    • @jatindercheema2127
      @jatindercheema2127 2 роки тому

      @@manakbrar9483 shukriya veer comment da reply krn lyi. Minu dobara sunan da mauka mil gya ajj

  • @JAGJEETSINGH-mq4ln
    @JAGJEETSINGH-mq4ln 9 років тому +1

    I love this song god bless you.... bahut sohna video hai...bilkul eda hi hoya c balki es toh v jya hoya

  • @taniarandhawa22
    @taniarandhawa22 9 років тому +3

    Ooooo myyyy godddd wht a songg jjinai songs sunai mai apne life ch this is the one of the most beautiful songg its amazing waooo keep it up god bless u