ਸੂਤਿਆ ਗਿਆ ਨੀ ਮੁੰਡਾ ਨਰਮ ਜਿਹਾ 10| 10 SUTTEA GYA NI MUNDA NRM JEHA | THEATER JUNCTI0N ( TJ) |

Поділитися
Вставка
  • Опубліковано 21 сер 2023
  • Editor - Harmesh Guru
    Thumbnail- Simarjit
    Director - Harmesh Guru
    Dop - Harmesh Guru
    Writer - Pindi ala
    Cast - Jass Dhillon, Sukhwinder Pindi Ala, Manjot Dhiman, Simarjit, Harmesh Guru
    ------------------------------------------------------------------------------------------
    INSTAGRAM
    Jass Dhillon
    jassdhillon_off...
    Pindi Ala
    pindi_ala?igshi...
    Harmesh Guru
    guru_singh_777?...
    Simranjit Singh
    simar_jjit?igsh...
    Manjot Dhiman
    manjot__pb13?ig...
    ------------------------------------------------------------------------------------------------
    New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2023, Latest Videos 2023, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
    lahoriye,punjabi movies,2023 the new movie,latest punjabi movie,new punjabi movies 2023 full movie,new punjabi movies 2023 full movie hd,new punjabi movies 2023 full movie comedy,mintu dhiman, simranjit simu, new punjabi movies funny,new punjabi movies 2023 latest this week,new punjabi movies full movies,new punjabi movies comedy,new punjabi movies comedy 2023,new punjabi movies comedy 2023full movie,jass dhillon, harmesh guru,new punjabi movies download,new punjabi movies download 2023 ,sukhwinder pindi ala, new punjabi movies funny 2023,new punjabi movie full hd 2023
    Subscribe our Channel:- Theater Junction
    Whatsap number-- 8360024694
    Contact us:- hrmshguru321@gmail.com
    This content is Subject To Copyright of Theater Junction.
  • Розваги

КОМЕНТАРІ • 290

  • @zirawala9141
    @zirawala9141 11 місяців тому +5

    ਵੀਡੀਓ ਬਹੁਤ ਵਧੀਆ ਹੁੰਦੀਆ ਉਹਦੇ ਗੋਡੇ ਖੜਕਣ ਲੱਗ ਗਏ ਪਸ਼ੂ ਆਪ ਸਾਭ ਲਿਆ ਕਰ ਸ਼ਰੀਕਾ ਨੂੰ ਦਖਾਉਣ ਮਾਰਾ ਉਦੋ ਤਾ ਸਿਟੀ ਗਿਆ ਹੁਣ ਦਿਉ ਪੈਸੇ ਮੁੰਡੇ ਨੂੰ ਜਾਣ ਦੇ ਸਾਹੁਰੇ ਨਵੀ ਨਵੀ ਰਿਸ਼ਤੇਦਾਰੀਆ ਹੁਣ ਉਹੋ ਈ ਜਾਊਗਾ ਜਾਦੂ ਟੂਣੇ ਤੋ ਪਰਹੇਜ ਰੱਖਿਆ ਕਰੋ ਗੁਰੂਦੁਆਰੇ ਬਾਰੇ ਕੋਈ ਰੋਲ ਵਿੱਚ ਕਰਿਆ ਕਰੋ ਹੁਣ ਤਾ ਸਿਮੂ ਦੇ ਸਾਹੁਰੇ ਜਾਣਾ ਹੁਣ ਤਾ ਪੈਸੇ ਮਿੰਟਾ ਚ ਦੇਦਾ ਹੁਣ ਤਾ ਸਾਈਕਲ ਵੀ ਮੋਟਰਸਾਈਕਲ ਤੇ ਲੱਦ ਕੇ ਲਜਾਦਾ

  • @Thealtafmalik_
    @Thealtafmalik_ 11 місяців тому +55

    ਸਿੱਧੂ ਮਰਿਆ ਨਹੀਂ ਬਸ ਚੁੱਪ ਹੋਇਆ ਜਿਊਦਾਂ ਸਾਡੇ ਦਿਲਾਂ ਵਿੱਚ ਅੱਜ ਵੀ ਆ ਤੇ ਹਮੇਸ਼ਾ ਰਹੇਗਾ ਹਾਲੇ ਮੁੱਕਿਆ ਨਈ❤❤

  • @iqbalthiara7225
    @iqbalthiara7225 11 місяців тому +7

    ਹਰਨੇਕ ਜੇਕਰ ਦੋ ਸਿਰ ਜੁੜਦੇ ਹੋਣ ਤਾ ਭਾਨੀ ਨਹੀ ਮਾਰੀ ਹੂੰਦੀ ਹੁਣ ਹਰਨੇਕ ਤੂੰ ਵੀ ਹੱਥ ਲਾ ਲਾ ਕਿ ਦੇਖੇ ਗਾ ਗੋਲੋ ਤਾ ਦੌੜ ਗਈ ਹੁਣ ਨੀ ਮੁੜਦੀ

    • @sonudhillon831
      @sonudhillon831 10 місяців тому

      ਹਰਨੇਕ ਵੀ ਆਪਣੇ ਬਦਲੇ ਲੇ ਰਿਹਾ
      ਹਰਨੇਕ ਕਹਿੰਦਾ ਮੇਰੇ ਮੁੰਡੇ ਦੇ ਰਿਸ਼ਤੇ ਵਿੱਚ ਕਿਵੇਂ ਭਾਨੀ ਮਾਰੀ

  • @zirawala9141
    @zirawala9141 11 місяців тому +6

    ਜਦੋ ਨਹਾਉਣਾ ਨੀ ਨੰਕਸ਼ੇ ਈ ਸ਼ਪਣੇ ਆ ਗਰਮੀ ਚ ਬਿਣਾ ਨਹਾਉਣ ਤੋ ਵਾਹਵਾ ਸਾਰ ਲੈਦਾ

  • @DhalioDhalio-my7qq
    @DhalioDhalio-my7qq 11 місяців тому +2

    ਕੋਈ ਜ਼ਨਾਨੀ ਤਾਂ ਹੈ ਹੀ ਨਹੀਂ ਫਿਲਮ ਵਿੱਚ

  • @nirmalsinghmallhi9773
    @nirmalsinghmallhi9773 11 місяців тому +12

    ਹਰਨੇਕ ਜੇ ਤੁਂ ਦੂਜੇ ਦਾ ਘਰ ਨੀ ਬਸਣ ਦੇਂਦਾ ਤਾਂ ਬਸਦਾ ਤੇਰੇ ਮੁੰਡੇ ਦਾ ਵੀ ਨ੍ਹੀ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ

  • @karamjitsingh1786
    @karamjitsingh1786 11 місяців тому +5

    ਵੀਰਾ ਸਭ ਤੋਂ ਵਧੀਆ ਐਕਟਿੰਗ ਕਰਦਾ ਵੀਰਾ ਗਾਲਾਂ ਨੀ ਕੱਢਦਾ

  • @KulwinderSingh-hk4xs
    @KulwinderSingh-hk4xs 11 місяців тому +4

    ਪਿਆਰਾ ਸਿੰਘ ਰੋਡੇ ਮੇਰਾ ਰਿਸ਼ਤਾ ਕਰਵਾਦੇ ਨਹੀਂ ਤੈਨੂੰ ਕਰੂੰਗਾ ਕੋਡੇ ਜੈ ਬਾਪੂ ਗੰਡਾ ਸਿੰਘ ਦੀ

  • @dspdhanveer2937
    @dspdhanveer2937 11 місяців тому +5

    ਰੱਬ ਤਾ ਦੇਖਦਾ ਹੁੰਦਾ ਗਾ ਕਦੇ ਵੀ ਕਿਸੇ ਦਾ ਘਰ ਨਾ ਤੋੜੋ

  • @bittusamra2530
    @bittusamra2530 11 місяців тому +2

    ਬਹੁਤ ਵਧੀਆ ਜੀ ਬਿੱਟੂ ਲੋਹਾ ਖੇੜਾ ਜੀ

  • @boharsingh7725
    @boharsingh7725 11 місяців тому +6

    ਵਾਹ ਜੀ ਬਹੁਤ ਵਧੀਆ ਬਾਈ
    👌👌👌👌👌

  • @hardeepdhillon6660
    @hardeepdhillon6660 11 місяців тому +4

    Y ਸਿਰਾ ਲਾਤਾ ਯਾਰ ❤❤❤ ਲਵ ਯੂ

  • @jashan_phullo
    @jashan_phullo 11 місяців тому +18

    22 thodi ik gal jma siraa ge vv tusi video ch koi gaall ne kad de dilo pyaar bai thonu❤❤

  • @rajwindersingh5364
    @rajwindersingh5364 11 місяців тому +6

    Vary nice video 🌹 bai g all team good working ❤️❤️💯💯👌👌👍👍

  • @ManjitManjit-be1mv
    @ManjitManjit-be1mv 11 місяців тому +5

    Nice video me manjeet singh LOTEY dhuri Sangrur

  • @SukhwinderSingh-wq5ip
    @SukhwinderSingh-wq5ip 11 місяців тому +9

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @reshamsingh7501
    @reshamsingh7501 11 місяців тому +10

    ਬਹੁਤ ਹੀ ਵਧੀਆ ਸਾਰੀ ਟੀਮ❤

  • @bituuu
    @bituuu 11 місяців тому +4

    ਸਿਰਾ ਗੱਲ ਬਾਤ 👌😅
    (ਦਾਸ) ਦਿੜ੍ਹਬੇ ਦਾ ਪਿੱਪਲ 🌳

  • @manibenipal4567
    @manibenipal4567 11 місяців тому +2

    Finally es part vich suteya gya ni munda narm jeha

  • @GurmeetKaur-kl7zs
    @GurmeetKaur-kl7zs 11 місяців тому +6

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @ramsharanmuktsari2637
    @ramsharanmuktsari2637 11 місяців тому +8

    ❤😂 ਧੁਤਾ 5 ..7 din ਹੋੲੇ ਨਾਤੇ ਨੁੰ ਸਿਅਾਲ ਚ ੨੦ ੨੫..ਦਿਨ ਲਘੰ ਜਾਦੇ ਹੈ.😅😅😅😅😅😅😅

  • @jagdishjawanda3722
    @jagdishjawanda3722 11 місяців тому +4

    Very nice episode very funny very good acting and ending very interesting ❤❤❤❤❤hun wait aw next episode di👍

  • @ChanchalSingh-xd6yb
    @ChanchalSingh-xd6yb 11 місяців тому +6

    ਬਹੁਤ ਹੀ ਵਧੀਆ ਵੀਡੀਓ ਜੀ ।❤❤❤

  • @pinka_jhajj
    @pinka_jhajj 4 місяці тому

    Yrr Tuc end krwayi payi Gagi te dhute di acting sirra a jma😂❤❤❤

  • @zirawala9141
    @zirawala9141 11 місяців тому +11

    ਜਦੋ ਤੇਰੇ ਮੁੰਡੇ ਨੂੰ ਰਿਸ਼ਤਾ ਕਰਾਉਣਾ ਸੀ ਉਦੋ ਪਿਆਰਾ ਚੰਗਾ ਸੀ ਹੁਣ ਪਿਆਰਾ ਬੰਦਾ ਠੀਕ ਨੀ

    • @Punjab-yo8pj
      @Punjab-yo8pj 5 місяців тому

      Irritate ho janda bai kamm ewe mintu ne ta phone e kitta eh sala fudu kamm krda . Oo mintu aa g ye aune wo aune fr fudu kahi janda ohnu e

  • @gillrameana1970
    @gillrameana1970 11 місяців тому +7

    ਵਾਹ ਜੀ ਵਾਹ ਬਹੁਤ ਖੂਬ

  • @amritbhullar4760
    @amritbhullar4760 11 місяців тому +2

    ਘੈਂਟ ਆ ਭਰਾ ਵੀਡਿਓ ਜੱਟਾ ਤੇਰੀਆ ਤਾਂ

  • @karamjeetsangha6976
    @karamjeetsangha6976 11 місяців тому +6

    ਬਹੁਤ ਹੀ ਵਧੀਆ 👌👌💪💪

  • @bikramsingh5167
    @bikramsingh5167 11 місяців тому +2

    ਬਹੁਤ ਵਧੀਆ ਵੀਰੇ ਧੰਨਵਾਦ 👍

  • @princegill8275
    @princegill8275 11 місяців тому +4

    ❤❤❤ਬਾਈ ਯਾਰ ਤੁਸੀਂ ਘੈਂਟ ਆਂ

  • @TejigillVlogs
    @TejigillVlogs 9 місяців тому

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਲੱਗਾਦੀਆ ਨੇ ਵਿਆਹ ਤੋਂ ਬਾਅਦ ਜਿਵੇਂ ਕੁੜੀਆਂ ਸੁਹਾਰੇ ਵਾਲੇ ਨੂੰ ਨਜਾਇਜ਼ ਤੰਗ ਕਰਦੀਆਂ ਨੇ ਉਸ ਵਿਸ਼ੇ ਉਪਰ ਪਲੀਜ਼ ਵੀਡੀਓ ਜਰੂਰ ਬਣਾਉ

  • @munnadhillwan6014
    @munnadhillwan6014 11 місяців тому +9

    ਪਿਆਰਾ ਸਿਘ ਕੋਕੇ ਜੀ ਸਾਡਾ ਵੀ ਚਾੜੋ ਟੀਬੀਆ ਤੇ ਪਾਣੀ ਭੱਲਾ ਹਾਉ ਧੂੱਤਾ ਵਾਗ ਛਾਪ ਮੋਟੀ ਪਾਉ

  • @jagvirsinghbenipal5182
    @jagvirsinghbenipal5182 11 місяців тому +4

    ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌🔥🔥🔥

  • @PinderSandhu-id3vt
    @PinderSandhu-id3vt 11 місяців тому +38

    ਦਲਵੀਰਾ ਤਾਂ ਲੁੱਟਿਆ Geya ਓਏ ਇਹਦੀ ਨੂੰਹ ਤਾਂ ਕੋਰਟ ਮੈਰਿਜ ਕਰਵਾ ਗਈ ਸੰਗਰੂਰ

  • @paramjitkaur6146
    @paramjitkaur6146 11 місяців тому +4

    ਸਿਰਾ ਵੀਡਿਓ ਆ 😂❤❤

  • @sukhchainbrar9802
    @sukhchainbrar9802 11 місяців тому +3

    Nyc😮🎉❤😂

  • @alamdeepsingh7581
    @alamdeepsingh7581 11 місяців тому +4

    ਬਹੁਤ ਵਧੀਆ👍💯

  • @amangarcha6062
    @amangarcha6062 11 місяців тому +1

    videos thuhadeya bahut badhiya hundiya ne , bas hain hain ghatt karya karo mera veer .

  • @SukhdevSingh-fk8ek
    @SukhdevSingh-fk8ek 11 місяців тому +5

    Very nice video brothers Love you too all team members Sukhdev Singh SAHNEWAL LUDHIANA

  • @varindersinghbagga8559
    @varindersinghbagga8559 11 місяців тому +1

    Sirra video y

  • @ParmSacramento
    @ParmSacramento 9 місяців тому

    ਵਧੀਆ ਸੁਨੇਹਾਂ ਦਿੱਤਾ ਹੂੰਦਾ
    ਜੋ ਅੱਜ ਦੇ ਹਲਾਤ ਆ ਓਹੀ ਵਿਖਾਏ ਜਾਂਦੇ ਨੇ। 👍

  • @avtarsingh8921
    @avtarsingh8921 11 місяців тому +3

    ਬਹੁਤ ਵਧੀਆ ਵੀਡੀਓ ❤❤❤❤

  • @sohansingh472
    @sohansingh472 11 місяців тому +3

    very nice ji

  • @KuldeepRangi-lk8le
    @KuldeepRangi-lk8le 11 місяців тому +2

    Bahut vadia video hai Ji very nice

  • @pendupeopleunity2059
    @pendupeopleunity2059 11 місяців тому +1

    ਮਾਲਦਾਰ ਛੜੇ ਆਲੇ ਐਪੀਸੋਡ ਜਿਆਦਾ ਸਵਾਦ ਦਿੰਦੇ ਆ ,ਬੀਰਾ ਜੱਸਾ ਧੂਤਾ ਤਾ ਉਪਰੇ ਜਿਹੇ ਲਗਦੇ ਆ ਇਸ ਵਿੱਚ ਤਾ ,ਮਾਲਦਾਰ ਛੜੇ ਦਾ ਭਾਗ ਜਲਦੀ ਪਾਇਆ ਕਰੋ ਜੇ ਹੋ ਸਕੇ ਜੀ ,

  • @amarjitsingh1946
    @amarjitsingh1946 11 місяців тому

    ਬਹੁਤ ਵਧੀਆ ਵੀਡਿਓ ਆ ਜੱਸੇ ਵਿਚੋਲੇ ਸਿਰਾ ਕਰਤਾ ਬਾਬਿਓ ਨਾਇਸ਼ 👍👍👍👌💯💯

  • @laddisingh162
    @laddisingh162 11 місяців тому +1

    End gal baat utle level di gl baat a mitro 😂❤

  • @jasveersinghbassian-xo7qm
    @jasveersinghbassian-xo7qm 11 місяців тому +3

    Sirra👍

  • @kasanamohan7791
    @kasanamohan7791 11 місяців тому +3

    100 ਪ੍ਰਤੀਸ਼ਤ ਕਰਾਓ ਰਿਸ਼ਤਾ 😂😂😂😂🎉

  • @navdeepsekhon8974
    @navdeepsekhon8974 5 місяців тому

    ਦੁੱਧ ਵਾਲੇ ਵੀਰਾਂ ਤੇ ਵੀ video ਬਣਾਉ ਜਰ ਬਾਈ ਬਣੇ

  • @Avtar2023
    @Avtar2023 11 місяців тому +3

    ❤❤❤ sirra babe alll

  • @jagmeetmaan5381
    @jagmeetmaan5381 11 місяців тому +1

    ਪਿਆਰੇ ਦੋ ਬਾਲੇ ਬਦਲੇ ਨੇ ਸੀ ਕੋਠੇ ਵਾਲੀ ਛੱਤ ਦੇ

  • @AmandeepSingh-bu4wn
    @AmandeepSingh-bu4wn 11 місяців тому +2

    ਬਹੁਤ ਵਧੀਆ

  • @lovepreet__Singh__
    @lovepreet__Singh__ 11 місяців тому +1

    ਕਹਿੰਦੇ ਵੱਟਾ-ਵੱਟਾ ਹੋਈ ਪਈ ਆ।😂😂😂

  • @truckingvlog9928
    @truckingvlog9928 11 місяців тому +2

    ਆ ਗਿਆ ਬੀਰਾ

  • @user-sv6mf2md8h
    @user-sv6mf2md8h 27 днів тому

    Bhut vadiyan videos tuhadi sade pind ch tuhadi churche kla kla ghar tuhadi video vekhda hunda tuhade video vekhn lyi asi vi bada tv liya😊😊😊😊dilo tuhade working nu 🙏🙏🙏🙏🙏

  • @nirmalpreetsingh725
    @nirmalpreetsingh725 11 місяців тому +4

    ❤❤ next level

  • @khusimahal
    @khusimahal 11 місяців тому +1

    ਇੰਦਰਜੀਤ ਨਿੱਕੂ ਆਲੀ ਪੱਗ ਬੰਨ੍ਹਦਾ 😂

  • @user-ce9bn3fl1y
    @user-ce9bn3fl1y 11 місяців тому +3

    ਬਹੁਤ ਵਧੀਆ 🎉😊

  • @Preetk764
    @Preetk764 11 місяців тому +4

    Khichi rkho kam nu bro full support a bro 👍👍❤️❤️

  • @gursidhuofficial.
    @gursidhuofficial. 11 місяців тому +1

    ਮਿੰਟੂ ਦੇ ਸਾਕ ਚ ਭਾਨੀਆਂ ਮਾਰਦੇ ਸੀ ਇਹਨਾਂ ਦੀ ਨੂੰਹ ਕੋਰਟ ਮੈਰਿਜ ਕਰਵਾ ਗੀ

  • @babbumundi191
    @babbumundi191 11 місяців тому +4

    Nice kahani 👍

  • @jagroopsidhu3349
    @jagroopsidhu3349 11 місяців тому +2

    Very nice bedeo bro ❤️❤️❤️ sare tem nu sat Sri akal ji waheguru ji Mehar karn sare tem ta 🙏 HASSANPUR (Dhuri)

  • @jassaulakh3379
    @jassaulakh3379 11 місяців тому +3

    ਸਿਰਾ ❤❤👌👌👌👌

  • @ashusharma3927
    @ashusharma3927 11 місяців тому +2

    Nice story ❤️❤️❤️❤️

  • @amarjeetkaur1007
    @amarjeetkaur1007 7 місяців тому

    Piyar tan vichara kina chnga hai harnek tun nid riha hai 👍👍👌

  • @neelamkhurana4893
    @neelamkhurana4893 11 місяців тому +2

    Very entertaining... thanks

  • @jagseersingh4506
    @jagseersingh4506 11 місяців тому +3

    GOOD VIDEO GOOD ACTING ALL'TEAM THANKS SO MUCH ❤❤❤❤

  • @rinkudhuri
    @rinkudhuri 11 місяців тому +1

    Dhuri vale ❤️❤️❤️

  • @jiwanjotsingh6164
    @jiwanjotsingh6164 11 місяців тому +3

    ❤hello hello bai dhotta jassa Harness and Inder bai g. Great 🎉❤❤❤❤❤❤

  • @khushisandhu5856
    @khushisandhu5856 11 місяців тому +5

    Bhutt vadia vedio ji sari teem de ekting bhutt vadia veer ji👍👍❤❤❤❤❤🎉🎉🎉🎉🎉🎉

  • @noovy-ox7sz
    @noovy-ox7sz 10 місяців тому +1

    bai thodi vedio bhut vadia hundi a par ek gl c bs tusi vedio jaldi jaldi youtube te pa dea karo bali wait ni hundi ❤❤❤❤

  • @user-mb8zl5ys2b
    @user-mb8zl5ys2b 11 місяців тому +2

    First comment from gurthari (mansa)

  • @GurpreetSingh-fq7di
    @GurpreetSingh-fq7di 11 місяців тому +1

    Very nice video brother 👍❤️🌹🙏🙏

  • @gurinayaadrukhi6759
    @gurinayaadrukhi6759 11 місяців тому +2

    Nice work all team

  • @SarvjitlatterSarvjit-ov1ks
    @SarvjitlatterSarvjit-ov1ks 11 місяців тому +2

    veer ji tusi golo nu canada bhejo te dekhao k oh othe jake fone chukn ton hat gai (eh punjap ch ajj ho reha ha❤❤❤❤

  • @ramsharanmuktsari2637
    @ramsharanmuktsari2637 11 місяців тому +18

    ❤😂🎉 ਸਾਰੀ ਟੀਮ ਦੀ ਬਹੁਤ ਵਧਿਅਾ ਅੈਕਟਿੰਗ ਹੈ

  • @SunnyBhawanigarh
    @SunnyBhawanigarh 8 місяців тому +1

    Y ਜੀ please mnu v ਕੋਈ ਰੋਲ ਦੇ do ਜੀ episode vich mnu v acting da bhut shonk aw y ji Please 🙏

  • @anjalibuttar2544
    @anjalibuttar2544 6 місяців тому

    Pyara dhutta guru osam

  • @deepkatnoria1841
    @deepkatnoria1841 9 місяців тому

    ਪਿਆਰਾ ਸਿੰਘ ਲੋਟੇ ਰਿਸ਼ਤੇ ਕਰਾਉਣਾ ਇੱਕ ਨੰਬਰ ਕੋਕੇ ਜਿਵੇਂ ਗੁਲਾਬ ਸਿੱਧੂ ਕਹਿੰਦਾ ਫੁੱਲ ਰਿਪੋਰਟਾਂ ਓਕੇ ਨੀ ਤੇਰੇ ਯਾਰ ਦੀਆਂ 😃🤣

  • @user-lg1pk7wj1x
    @user-lg1pk7wj1x 11 місяців тому +2

    Nice great 😊

  • @championgamemap6485
    @championgamemap6485 11 місяців тому +5

    ਬਹੁਤ ਵਾਧੀਆ ਧੂਤਾ ਐਡ ਪਾਰਟੀ ਜਿੰਦਾ ਬਾਦ

  • @avtarbhullar4082
    @avtarbhullar4082 11 місяців тому

    Aa jami fado aaaa

  • @ghumaan_
    @ghumaan_ 11 місяців тому +2

    ਧੁਹੜ ❤❤ mere nanke aw balle😂😂

  • @AvtarSinghBaidwan-mq2vs
    @AvtarSinghBaidwan-mq2vs 11 місяців тому +2

    ਬਾਹੁਤ ਵਧੀਆ

  • @tejassekhon7958
    @tejassekhon7958 11 місяців тому +1

    Sirrrrra

  • @sarabjitsingh3193
    @sarabjitsingh3193 8 місяців тому

    ਬਹੁਤ ਸੋਹਣੀਆਂ ਵੀਡੀਓ ਬਣਾਉਂਦੇ ਹੋ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ

  • @sukh7740
    @sukh7740 11 місяців тому +3

    ਡੀ ਪੀ ਮਾਸਟਰ ਕਦੋਂ ਆਉ ਬਾਈ 😂

  • @user-pw8pz5bs1h
    @user-pw8pz5bs1h 11 місяців тому +1

    Very nice acting vir ji

  • @shivjassar
    @shivjassar 11 місяців тому

    Ghaint

  • @kulvirdullat9876
    @kulvirdullat9876 11 місяців тому +1

    Very nice 👍👌👍👍

  • @jagtarsinghchahal1300
    @jagtarsinghchahal1300 11 місяців тому +8

    Justice for sidhu moosewala ❤

  • @user-xt4cz4kk1r
    @user-xt4cz4kk1r 11 місяців тому +1

    ਯਾਰ ਪਿਆਰੇ ਸਿੰਘ ਲੋਟੇ ਨੂੰ ਰੋਟੀ ਵੀ ਖਵਾਇਆ ਕਰੋ 😂😂

  • @sukhasandhu4492
    @sukhasandhu4492 11 місяців тому +1

    Very nice g

  • @VanshSidhu0
    @VanshSidhu0 8 місяців тому

    Vadia bai sari team

  • @desihomemadefood
    @desihomemadefood 11 місяців тому

    ਬਹੁਤ ਵਧੀਆਂ ਵੀਡਿਉ ਨੇ ਜੀ

  • @harry-m4i
    @harry-m4i 11 місяців тому +3

    Motor kyo yaad krati oye 😢 canada di bhen nu… jee akeya pya

    • @sonudhillon831
      @sonudhillon831 10 місяців тому

      ਧੂਤਾ ਤਾਹੀ ਨੀ ਜਾਂਦਾ ਬਾਹਰ ਨੂੰ
      ਪੰਜਾਬ ਵਰਗੀ ਰੀਸ ਕਿੱਤੇ ਨੀ ਬਾਈ
      ਪਰ ਗੰਦੀਆਂ ਸਰਕਾਰਾਂ ਪੰਜਾਬ ਦੀਆ ਨੋਕਰੀ ਦਿੰਦੀਆਂ ਨੀ
      ਤਾਂ ਲੋਕੀ ਭੱਜਦੇ ਨੇ ਬਾਹਰਲੇ ਦੇਸ਼ਾਂ ਨੂੰ

  • @zirawala9141
    @zirawala9141 11 місяців тому +1

    ਵੀਡੀਓ ਬਹੁਤ ਬਹੁਤ ਵਧੀਆ ਜਲਦੀ ਲੈ ਕੇ ਆਇਆ ਕਰੋ

  • @user-kx1qz6hf9l
    @user-kx1qz6hf9l 11 місяців тому +1

    ਸੁਨਾਮ ਕੰਨੀ ਨੀ ਹੋਜਾ 😂😂😂

  • @user-et1ug1hd1p
    @user-et1ug1hd1p 11 місяців тому +1

    Att brother ❤️💕💕💕💕