11 ਸੂਤਿਆ ਗਿਆ ਨੀ ਮੁੰਡਾ ਨਰਮ ਜਿਹਾ | MUNDA NARAM JEHA | THEATER JUNCTI0N ( TJ) |

Поділитися
Вставка
  • Опубліковано 3 гру 2024

КОМЕНТАРІ • 503

  • @deepharika3335
    @deepharika3335 Рік тому +10

    ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਵੀਰ ਜੀ ਬਹੁਤ ਮਨ ਖੁਸ਼ ਹੁੰਦਾ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸੇ ਅਮਰਜੀਤ ਕੌਰ ਚੋਟੀਆ ਤੋਂ ਜੀ ਕੀ

  • @bsvirk2145
    @bsvirk2145 Рік тому +15

    ਵਾਹ 👌ਮਿੱਤਰੋ ਕਿੰਨੇ ਘੈਂਟ ਤੋਂ ਘੈਂਟ topik ਮੁੱਦੇ ਕੱਢ ਕੇ ਲਿਆਂਦੇ ਹੋ ਸਮਾਜ ਦੇ,ਇਸ ਟਾਈਮ theater junction, ਅਤੇ jatt beat records ਦਾ ਕੋਈ ਮੁਕਾਬਲਾ ਨਹੀਂ short videos ਵਿੱਚ ਪੰਜਾਬ ਭਰ ਵਿੱਚ। ਪ੍ਰੋਡਿਊਸਰ prduser ਆਲਾ ਗੰਦ ਪਿੱਛੇ ਰਹਿ ਗਿਆ ਬਹੁਤ। ਐਦਾਂ ਹੀ ਤਰੱਕੀਆਂ ਕਰਦੇ ਰਹੋ।ਰੱਬ🙏 ਮੇਹਰ ਕਰੇ ਦੋਨੋ ਟੀਮਾਂ T j, ਅਤੇ JBR

  • @zirawala9141
    @zirawala9141 Рік тому +3

    ਬਹੁਤ ਬਹੁਤ ਵਧੀਆ ਅਗਲਾ 12 ਭਾਗ ਜਲਦੀ ਲੈ ਕੇ ਆਉ ਬੜੀ ਬੇਸਬਰੀ ਨਾਲ ਇੰਤਜਾਰ ਰਹਿੰਦਾ ਜਲਦੀ ਤੋ ਜਲਦੀ

  • @nikkamaan1228
    @nikkamaan1228 Рік тому +8

    ਬਹੁਤ ਵਧੀਆ ਵੀਰ ਜੀ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀ ਕਰੇ

  • @lakhwindersingh2118
    @lakhwindersingh2118 Рік тому +4

    ਬਹੁਤ ਵਧੀਆ ਜੀ ❤️ ਕਮੀਆਂ ਹੈ ਹੀ ਨਹੀਂ ਦੱਸੀਏ ਕੀ❤️❤️❤️❤️ ਜਖੇਪਲ ❤️❤️

  • @ChanchalSingh-xd6yb
    @ChanchalSingh-xd6yb Рік тому +15

    ਸਾਰੀ ਹੀ ਟੀਮ ਦਾ ਧੰਨਵਾਦ।🎉🎉🎉

  • @i.happy_0011
    @i.happy_0011 Рік тому +3

    ਏਕ ਦਮ ਸਿਰੇ ਦੀ ਐਕਟਿੰਗ ਹੋਂਦੀ ਆ ਤੂਹਾਡੀ ਤੇ ਵਿਡੀਉ ਵੀ ਬਹੁਤ ਹੀ ਸੋਹਣੀ

  • @princegill8275
    @princegill8275 Рік тому +12

    ਵਾਹਿਗੁਰੂ ਜੀ ਹੋਰ ਤਰੱਕੀ ਬਖਸ਼ੇ ❤❤

  • @sanvirk6149
    @sanvirk6149 Рік тому +7

    ਇਸ ਲੜੀਵਾਰ ਚ ਤਾ ਸਿਮੂ ਦਾ ਰੋਲ ਈ ਭੋਲੇ ਜਿਹੇ ਮੁੰਡੇ ਦਾ ਪਰ ਦੂਜਿਆਂ ਚ ਥੋੜਾ ਦੱਬਦਾ ਹਜੇ ਜਿਵੇ ਬਾਪੂ ਨੇ ਬਹੁਤ ਪਰੇਸਰ ਚ ਪਾਲਿਆ ਹੋਵੇ ਜਿਵੇਂ ਕੋਈ ਡਰ ਹੁੰਦਾ,ਖੁਲ ਕੇ ਏਕਟਿੰਗ ਨਹੀਂ ਕਰਦਾ ,ਇਕ ਹੱਸ ਪੈਂਦਾ ਬੋਲਣ ਲੱਗਿਆ ਬਾਕੀ ਟੀਮ ਸਾਰੀ ਵਧੀਆ ਕਰ ਰਹੀਆਂ।🙏ਸਿਮੂ ਬਾਈ ਗੁੱਸਾ ਨਾ ਕਰੀਂ ਚਾਹੁੰਨੇ ਆ ਕਿ ਤੂੰ ਵੀ ਬਾਕੀਆਂ ਵਾਂਗ ਖੁਲ ਕੇ ਰੋਲ ਕਰੇ ਤੇ ਮਸ਼ਹੂਰ ਹੋਵੇ।🙏

  • @jarnailsingh8284
    @jarnailsingh8284 Рік тому +19

    ਸਿੰਮੂ ਜਦੋ ਬੋਲਦਾ ਦੰਦ ਕੱਢ ਲੈਂਦਾ। ਬਾਕੀ ਸਭ ਵਦੀਆ ਭਰਾ। ਬਾਬਾ ਨਾਨਕ ਤਰੱਕੀਆ ਬਖਸ਼ੇ

    • @amritbhullar4760
      @amritbhullar4760 Рік тому

      ਸਹੀ ਗੱਲ ਆ ਭਰਾ ❤❤

    • @jasschouhan6230
      @jasschouhan6230 Рік тому

      Han bai sahi gall aa mai v aahi keha c simu nu thora ja hor acting sikhao .... Baki sab vdiya

    • @gurpyargamer1027
      @gurpyargamer1027 Рік тому

      Ohnu ni aundi ohh tn nag poora kria hoia menu v ni psnd ohdi acting baki siraa ne

  • @bpmusic2586
    @bpmusic2586 Рік тому +10

    Love you ਵੀਰੇ ਮਲੇਸ਼ੀਆ ਤੋਂ ਬਹੁਤ ਸਾਰਾ ❤❤❤❤❤

  • @Gurwindersatoj
    @Gurwindersatoj Рік тому +8

    ਬਾਕਮਾਲ ਬਾਈ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ🎉😂

  • @manjotsingh9921
    @manjotsingh9921 Рік тому +5

    ਸਿਮੂ ਦਾ ਰੋਲ ਬਹੁਤ ਸੋਹਣਾ ਹੈ ਮੇਰਾ ਬੇਟਾ ਇਵੇ ਦਾ ਹੈ ਸੱਚ ਬੋਲਣ ਵਾਲਾ😂😂

  • @RamandeepSingh-zu3dk
    @RamandeepSingh-zu3dk Рік тому +3

    ਵੀਰ ਇਕ ਦਿੱਕਤ ਆ ਕੇ ਲਾਈਕ ਸਿਰਫ਼ ਇਕ ਵਾਰ ਹੀ ਹੁੰਦਾਂ, ਸਾਰੀ ਟੀਮ ਫ਼ੁੱਲ ਘੈਂਟ ਹੈ, ਪਿਡੀ ਵਾਲੇ ਨੇ ਅੱਤ ਕਰਵਾ ਸਡਿ ਆ

  • @GurmeetKaur-kl7zs
    @GurmeetKaur-kl7zs Рік тому +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jaspreetgrewalbittu4028
    @jaspreetgrewalbittu4028 Рік тому +3

    ਬਹੁਤ ਵਧੀਆ ਕੰਮ ਕਰ ਰਹੇ ਹੋ ਬਾਈ ਬਹੁਤ ਵਧੀਆ ਵੈਬੀਸੀਰੀਜ਼ ਬਣਾਈ ਬਾਈ ਤੁਸੀਂ।

  • @Thealtafmalik_
    @Thealtafmalik_ Рік тому +12

    ਬਾਈ ਜੀ ਸੋਡੀਆ ਸਾਰੀਆਂ ਵੀਡੀੳ ਦੇਖਦਾ ਬਹੁਤ ਵਧੀਆ ਹੁੰਦੀਆਂ ਨੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤਰੱਕੀ ਬਖਸ਼ੇ🙏🙏

  • @bantyaulakh677
    @bantyaulakh677 Рік тому +9

    ਧੂਤੇ ਵੀਰ ਸੋਡੀ ਸਾਰੀ ਟੀਮ ਦਾ ਦਿਲੋਂ ਬਹੁਤ ਬਹੁਤ ਧੰਨਵਾਦ 🙏 ਵਾਹਿਗੁਰੂ ਜੀ ਮੇਹਰ ਕਰਨ

  • @RamandeepSingh-zu3dk
    @RamandeepSingh-zu3dk Рік тому +2

    ਭਾਗੁ,ਬੁਬਲ, love a ❤❤❤❤

  • @SukhwinderSingh-wq5ip
    @SukhwinderSingh-wq5ip Рік тому +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @akbaldhillon3344
    @akbaldhillon3344 Рік тому +2

    ਇੱਕ ਮੈਨੂੰ ਇਹ ਸਮਝ ਨੀ ਆਉਦੀ ਕਿ ਇਕ ਪਾਸੇ ਆਪਾ ਕਹਿਣੇ ਆ ਕਿ ਪੰਜਾਬੀ ਨੂੰ ਦਬਾ ਰਹੀ ਆ ਸਰਕਾਰਾ ,ਉਥੇ ਤਾ ਬਹੁਤ ਟੱਪਦੇ ਆ ,ਤੇ ਦੂਜੇ ਆਪਾ ਪੰਜਾਬੀ ਲਈ ਕਿਹਨਾ ਕ ਕਰਦੇ ਆ ? ਤੇ ਦੁਜੇ ਪਾਸੇ ਆਪਾ ਵੱਡੇ ਅੰਗਰੇਜ ਬਣ ਦੇ,
    ਆਪਾ ਸਾਰਿਆ ਨੂੰ ਸੋਸਲ ਮੀਡੀਆਤੇ ਵੱਧ ਤੋ ਵੱਧ ਪੰਜਾਬੀ ਦੀ ਵਰਤੋ ਕਰਨੀ ਚਾਹੀਦੀ ਆ ਜੁਥੇ ਵੀ ਮੋਕਾ ਮਿਲਦਾ ਉਥੇ ਪੰਜਾਬੀ ਦੀ ਵਰਤੋ ਕਰੋ ,ਏ ਟੀ ਐਮ ਵਿੱਚ ਵੀ ਕਰੋ ਸਭ ਨੂੰ ਹੱਥ ਜੋੜ ਕੇ ਬੇਨਤੀ ਆ, ਜੇ ਜਿਆਦਾ ਬੋਲ ਗਿਆ ਤਾ ਹੱਥ ਜੋੜ ਕ ਮਾਫੀ ਜੀ 🙏🙏🙏

  • @ਜੀਜਾਜੀ-ਗ1ਭ
    @ਜੀਜਾਜੀ-ਗ1ਭ Рік тому +9

    ਬਾਕੀ ਤਾਂ ਠੀਕ ਪਰ ਡੀ ਪੀ ਮਾਸਟਰ ਚ ਸਿੰਮੁ ਦਾ ਚੱਕਰ ਚਲਾਓ ਮਾਸਟਰ ਦੀ ਘਰਵਾਲੀ ਨਾਲ। ਸਾਰੇ ਚਾਹੁੰਦੇ ਆ ਮਾਸਟਰ ਦੀ ਘਰਵਾਲੀ ਸੈੱਟ ਹੋ ਜਾਵੇ ਸਿੱਮੁ ਨਾਲ❤❤❤

    • @gurpyargamer1027
      @gurpyargamer1027 Рік тому

      Naa menu tn simu jma ni psnd dp master nal hi thika madam

  • @SandeepKaur-le1tw
    @SandeepKaur-le1tw Рік тому +2

    Bht wadiya lagdiya veer Ji Tusi awe hi video bnaunde raho 😊😊😊😊😊

  • @karmansingh8133
    @karmansingh8133 Рік тому +1

    ਬਹੁਤ ਹੀ ਸੋਹਣੀਆਂ ਵੀਡੀਓ ਹੁੰਦੀਆਂ ਹਨ

  • @pargatsinghsandhu9445
    @pargatsinghsandhu9445 Рік тому +1

    ਹਰਨੇਕ ਤੇ ਪਿਆਰਾ ਅੱਤ ਐਂ ਸਾਰੇ ਸੀਰਾ ਐ ਬਾਈ ਜੀ ❤❤❤

  • @Tinku-suffi
    @Tinku-suffi Рік тому +48

    ਮੇਰਾ ਵੀਰ ਧੂਤਾ ਤੇ ਇਸ ਲੜੀ ਦਾ ਹਰਨੇਕ ਸਿੰਘ ਕਿਸੇ ਦਿਨ ਵਿਸ਼ਵ ਪ੍ਰਸਿੱਧ ਕਲਾਕਾਰ ਬਣੇਗਾ....ਮੇਰੀਆਂ ਦੁਆਵਾਂ ਵੀਰ ਦੇ ਨਾਲ ਨੇ ..ਆਮੀਨ...

    • @JagtarSingh-ws4jj
      @JagtarSingh-ws4jj 8 місяців тому

      ❤❤❤❤❤❤❤❤❤❤❤❤❤❤❤❤❤❤❤❤

    • @Sukhvindersingh1313-i2b
      @Sukhvindersingh1313-i2b 5 місяців тому

      ਹਰਨੈਕ ਵੱਰਗਾ ਗੰਦਾ ਬੰਦਾ ਨਹੀ ਵੈਖਿਆ ਏਸੈ ਲੀ ਬੰਹੂ ਦੁਜੈ ਨਾਲ ਭੱਜ ਗੀ ਸਿਮੀ ਵੀਚਾਰੈ ਦਾ ਐਦੈ ਲੱਸਣਾ ਕਰਕੈ ਘਰ ਨਹੀ ਵੱਸਦਾ

  • @rajgill1762
    @rajgill1762 Рік тому +2

    ਬਹੁਤ ਵਧੀਆ ਵੀਰੇ

  • @ms164927
    @ms164927 Рік тому +3

    Bhut vadhia y g

  • @Kuldeepsingh-yd8yu
    @Kuldeepsingh-yd8yu Рік тому +2

    Ok Report ji 👍👍

  • @ramsharanmuktsari2637
    @ramsharanmuktsari2637 Рік тому +6

    ❤😂🎉 ਸਾਰੀ ਟੀਮ ਦੀ ਅੈਕਟਿੰਗ ਬਹੁਤ ਵਧਿਅਾ. 😅😅😅😅😅😅😅😅😅

  • @boharsingh7725
    @boharsingh7725 Рік тому +2

    ਵਾਹ ਜੀ ਬਹੁਤ ਹੀ ਵਧੀਆ ਬਾਈ
    👌👌👌👌👌

  • @reshamsingh7501
    @reshamsingh7501 Рік тому +23

    ਬਹੁਤ ਹੀ ਵਧੀਆ ਰੋਲ ਕੀਤਾ ਸਾਰੀ ਟੀਮ ਨੇ❤

  • @sukhchainsingh1692
    @sukhchainsingh1692 Рік тому +3

    ਬਹੁਤ ਵਧੀਆ ਵੀਰ ਸਾਰਿਆ ਵੀਡਿਓ ❤❤❤

  • @Gur01206
    @Gur01206 Рік тому +3

    ਬਹੁਤ ਵਦੀਆ ❤❤❤

  • @RANJITSingh-nv9fq
    @RANJITSingh-nv9fq Рік тому +12

    ਪਿਆਰੇ ਮਿਸਤਰੀ ਦੀਆਂ ਹਰਕਤਾਂ ਤੋਂ ਪਤਾ ਲੱਗਦਾ ਕਿ ਇਹ ਸੱਚੀ ਹੀ ਮਿਸਤਰੀਆਂ ਦਾ ਮੁੰਡਾ ਹੈ ਪਤੰਦਰ ਫੁੱਲ ਚੂਅਲਾ ਠੋਕੀ ਜਾਂਦਾ ਬਰਾਬਰ 😂

  • @bikramsingh5167
    @bikramsingh5167 Рік тому +1

    ਬਹੁਤ ਵਧੀਆ ਵੀਰੇ ਧੰਨਵਾਦ 👍

  • @sukhmaan3558
    @sukhmaan3558 Рік тому +1

    ਬਹੁਤ ਵਧੀਆ ਵੀਰੇ❤❤❤❤ ਥੋੜੀ ਜੀ ਜਲਦੀ ਪਾਇਆ ਕਰੋ ਵੀਡੀਉ

  • @manpreet6353
    @manpreet6353 Рік тому

    ਧੂਤਾ ਵੀਰ ਤੇ ਸਿੰਮੋ ਤੇ ਪਿਆਰਾ ਥੋਡੀ ਵੀਡੀਓ ਬਹੁਤ ਵਧੀਆ ਨੇ ਜੀ ਪਿਆਰਾ ਬਾਈ ਤੁਰਦਾ ਬਹੁਤ ਸੋਹਣਾ ਜੀ ❤❤❤❤❤❤

  • @GAGANSIDHU01
    @GAGANSIDHU01 Рік тому +2

    ਪਿਆਰਾ ਤਾਂ ਕਹਿੰਦਾ ਸੀ ਮੈਂ ਸਵਾਰੀ ਨੀ ਖਿੱਚੀ ਕਦੇ ਹੁਣ ਦੋ ਨੂੰ ਖਿੱਚੀ ਲਈ ਜਾਂਦਾ😂

  • @Taranjot-b1x
    @Taranjot-b1x Рік тому +4

    ਸਿਰਾਂ ਕਰੀ ਜਾਂਦੇ ਨੇ ❤❤❤

  • @anjukataria1013
    @anjukataria1013 Рік тому +1

    Bhut hi vdiya lggi video jldi NXT part bnao plzzz 🎉🎉🎉🎉

  • @GurtejSingh-eu9rg
    @GurtejSingh-eu9rg Рік тому +2

    nice video ji sare part wadia lagge dhutte veer

  • @DamanpreetSingh-w7x
    @DamanpreetSingh-w7x Рік тому +3

    Buhat thek hai g❤❤❤

  • @Gur01206
    @Gur01206 Рік тому +3

    ਸੀਰਾ ❤

  • @jasveersinghgill23023
    @jasveersinghgill23023 Рік тому +3

    ਬਹੁਤ ਵਧੀਆ ਵੀਡੀਓ ਬਾਈ ਜੀ ਧੂਤਾ ਸਿਘ

  • @balwantsingh-sm6be
    @balwantsingh-sm6be Рік тому +6

    Very nice Story acting of team is very nice God bless 👍❤️

  • @JoginderSingh-ch1cz
    @JoginderSingh-ch1cz Рік тому +2

    ਬਹੁਤ ਵਧੀਆ ਸਰੀਆ ਞੀੲਡਊ🙏🙏

  • @RamSingh-mi7bg
    @RamSingh-mi7bg Рік тому +2

    ਮਜ਼ਾਕ ਜਾਦਾ ਕਰੋ ਜੀ❤❤❤❤

  • @gursharansinghbhairupa3009
    @gursharansinghbhairupa3009 Рік тому +12

    ਕੋਈ ਸ਼ਬਦ ਨੀਂ.. No words All episodes end ♥️ ALL TEAM MEMBERS ਨੇ ਬਹੁਤ ਵਧਿਆ ਕੰਮ ਕੀਤਾ ਸਾਰੇ ਇੱਕ ਤੋਂ ਇੱਕ ਨੇ 🌹.. ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਤੇ ਤੰਦਰੁਸਤੀ ਬਖਸ਼ਣ all character ਨੂੰ 🙏🏻

  • @ronaksingh5770
    @ronaksingh5770 Рік тому +1

    Har vedio 🔥🔥🔥👏👏👏ek request aa ki hat vedio ch msg hunda te age aun waliyaan vedio ch v msg hi dinde rhna🚩🙏🚩🙏

  • @no_name5911
    @no_name5911 Рік тому +15

    ਬਾਬਿਓ ਅੱਗ ਲਾਉਨੇ ਓ ਹਰ ਇਕ ਸੀਰੀਜ਼ ਚ

  • @joshipb1146
    @joshipb1146 Рік тому +1

    Very nice vrr❤❤aagla apisod Jldi pejeo

  • @navkaransinghsidhu
    @navkaransinghsidhu Рік тому

    ਥੋਡੀ ਸਾਰੀ ਟੀਮ ਬਹੁਤ ਵਧੀਆ ਅਦਾਕਰੀ ਕਰ ਰਹੀ ਹੈ। ਜੇਕਰ ਤੁਹਾਨੂੰ ਫਿਲਮਾਂ ਵਾਲੇ ਪ੍ਰੋਡਿਊਸਰ ਆਪਣੀ ਫਿਲਮ ਵਿਚ ਲੈਣ, ਤੁਸੀਂ ਜਾਇਓ ਨਾ ਕਿਉਂਕਿ ਤੁਹਾਨੂੰ ਲੋੜ ਨਹੀਂ। ਤੁਸੀਂ ਐਵੇਂ ਹੀ ਸਿਰਾ ਕਰਾ ਰੱਖਿਆ ਤੇ ਤੁਸੀਂ ਸਾਨੂੰ ਐਵੇਂ ਹੀ ਵਧੀਆ ਲਗਦੇ ਹੋ ਯੂਟਿਊਬ ਤੇ।
    ਬਾਕੀ ਤਾ ਹੋਰ ਵੀ ਬਹੁਤ ਗੱਲਾਂ ਕਰਨ ਨੂੰ ਜੀਅ ਕਰਦਾ ਹੈ ਪਰ ਚਲੋ ਜਦੋਂ ਹੋਣੀਆਂ ਹੋਣਗੀਆਂ ਹੋ ਜਾਣਗੀਆਂ।
    ਤੁਸੀਂ ਹੋਰਾਂ ਨੂੰ ਹਸੋਂਦੇ ਹੋ , ਤੁਸੀਂ ਵੀ ਖੁਸ਼ੀਆਂ ਨਾਲ ਭਰਪੂਰ ਹੋਵੋਂਗੇ। ਇਹ ਮੈਂ ਨਹੀਂ ਕਹਿੰਦਾ ਇਹ ਸਾਇੰਸ ਕਹਿੰਦੀ ਹੈ।
    ਹਸਦੇ ਵਸਦੇ ਰਹੋ।

  • @jagseersingh4506
    @jagseersingh4506 Рік тому +1

    SIRRRRA ACTING BAI JASSA AND PINDI WALA END BAI VEERA AND ALL'TEAM GOOD ❤❤❤❤

  • @paramjitkaur6146
    @paramjitkaur6146 Рік тому +1

    ਵਾਹ ਜੀ ਵਾਹ 😂❤

  • @KultarSingh-ji3qy
    @KultarSingh-ji3qy Рік тому +1

    ਵੀਡੀਓ ਬਹੁਤ ਬਹੁਤ ਵਧੀਆਵੱਡੇ ਵੀਰ 2 ਪਰਸੈਟ ਹੋ ਗਿਆ ਤੇਰਾ ਬੌਲੇ ਨੀ ਬਣੀ ਦਾ ਲੋਕ ਤਾ ਤਰਸਦੇ ਆ ਬਾਹਰ ਜਾਣ ਵਾਸਤੇ ਤੂੰ ਕਹਿਨਾ ਮੈ ਕੀ ਕਰੂ ਆ ਕੇ

  • @GurpreetSingh-jb5oy
    @GurpreetSingh-jb5oy Рік тому +1

    ਬਹੁਤ ਵਧੀਆ ਵੀਡੀਓ❤❤❤

  • @amarjitsingh1946
    @amarjitsingh1946 Рік тому

    ਬਹੁਤ ਵਧੀਆ ਵੀਡਿਓ ਆ ਜੱਸੇ ਧੂਤੇ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯

  • @Sukhvindersingh1313-i2b
    @Sukhvindersingh1313-i2b 5 місяців тому

    ਨਾਨਕੈ ਰਹਿਣ ਵਾਲੀਆ ਗਲਤ ਹੁਦੀਆ 100/

  • @gurpartapsinghtiwana450
    @gurpartapsinghtiwana450 Рік тому +3

    Bahut hi vadia sari team chardikala vich hor v sucess mile

  • @Pawargulzar038
    @Pawargulzar038 Рік тому +1

    ਬਹੁਤ ਕੈਮ ਸੀਰੀਅਸ ਅ ਸਾਰੇ ਰੌਲ ਬਹੁਤ ਐਂਡ ਨੇ

  • @sukhpalsingh9477
    @sukhpalsingh9477 Рік тому +2

    ਬਹੁਤ ਵਧੀਆ 👍

  • @gurichahal1316
    @gurichahal1316 Рік тому

    ਬਹੁਤ ਚੰਗੀ ਸਿਖਿਆ ਦਿਤੀਆਂ ਬਾਈ ਜਿਊਦੇ ਰਹੋ

  • @jagroopsidhu3349
    @jagroopsidhu3349 Рік тому +6

    Very nice bedeo waheguru ji Mehar karn sare tem ta 🙏🙏❤️❤️❤️ HASSANPUR

  • @gurinayaadrukhi6759
    @gurinayaadrukhi6759 Рік тому +2

    Ghant 22 sirra 👍

  • @lovedeepbrarpb31
    @lovedeepbrarpb31 Рік тому

    ਘੈਂਟ ਘੈਂਟ ਘੈਂਟ ❤

  • @jaggigrewaljaggi6982
    @jaggigrewaljaggi6982 Рік тому +1

    Video ta sirra vadia ..kami ta ik o simmu nikkka a 😅😅

  • @rajuraikot955raju2
    @rajuraikot955raju2 Рік тому +1

    ਪਿੰਡੀ ਅਾਲਿਅਾ ਸਿਰਾ ਬਾੲੀ, ਚੱਕੀ ਚੱਲੋ ਕੰਮ ਬਹੁਤ ਵਧੀਅਾ ਵੀਡੀੳੁ ਹੁੰਦੀਅਾਂ ਨੇ ਥੋਡੀਅਾਂ।

  • @ManiSingh-fj4bw
    @ManiSingh-fj4bw Рік тому

    ਬਹੁਤ ਵਧੀਆ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਵੀਰੇ ਵੀਡੀਓ ਬਣਾਇਆ ਕਰੋ ਐਵੇਂ

  • @navdeepwalia9302
    @navdeepwalia9302 Рік тому +5

    Episode da starting ta last episode d seen dakhia kro thoda j web series bngu❤

  • @kulwindersohi2203
    @kulwindersohi2203 Рік тому +4

    Hari (bera) acting very good

  • @sarabjitsingh3193
    @sarabjitsingh3193 Рік тому

    ਕੋਈ ਕਮੀ ਨਹੀ ਹੁੰਦੀ ਵੀਰ ਬਹੁਤ ਵਧੀਆ ਹੁੰਦੀਆਂ ਨੇ ਤੁਹਾਡੀਆਂ ਵੀਡਿਓਜ਼

  • @gursewakgill1307
    @gursewakgill1307 Рік тому

    ਸਾਰੇ sira 👍👍👍

  • @bhagwantsingh6889
    @bhagwantsingh6889 Рік тому +1

    💥💥💥💯💯Sari team bohat vdiya Kam krde ne💣💣💣💣 🙏🙏🙏🙏🙏🙏WMK ji ❤❤love u all team❤❤

  • @sukhjitsinghmann1876
    @sukhjitsinghmann1876 Рік тому +1

    Mintu te simu da vadiya roll

  • @harishkumar4031
    @harishkumar4031 2 місяці тому

    ਧੁੱਤੇ ਦੇ ਐਕਟਿੰਗ bumbbb ਹੈ ਵੀਰ ਸੀਮੁ ਵੀ ਹੋਲੀ ਹੋਲੀ ਐਕਟਰ ਬਣ ਰਿਹਾ

  • @harjinderkaur2915
    @harjinderkaur2915 Рік тому +1

    Bhut vadhia story aa ji 😊😊

  • @birindergrewal268
    @birindergrewal268 Рік тому +8

    Great job boys. You guys doing really well 👍

  • @satwindersingh2313
    @satwindersingh2313 Рік тому

    Bahut vadhia Bai ji 🙏🙏🙏👌👌👌🙏🙏🙏

  • @anudagar268
    @anudagar268 7 місяців тому

    Dutte bhai g gajab krte ho ap or apki sari team 🎉🎉🎉. Bhai sahab koi Kami nhi h apki or team ki acting me. Lge raho bhai g tuhada tobbe ala baba meher kre aap or apki team pr❤❤😂😂😂😎😎😜🇮🇳🇮🇳

  • @amriksidhu6571
    @amriksidhu6571 Рік тому +1

    Very nice 🎉🎉

  • @ladisingh845
    @ladisingh845 Рік тому +1

    Bhuhat vadiya video hundi aa y g

  • @RamSingh-mi7bg
    @RamSingh-mi7bg Рік тому

    ਵੀਡੀਓ ਬਹੁਤ ਵਧੀਆਂ ਹੁੰਦੀਆਂ ਨੇ ਧੰਨਵਾਦ❤❤❤❤❤❤❤❤❤❤❤

  • @Harmeet7842
    @Harmeet7842 Рік тому

    Bhught vadia hoea edha naal 👟👟👟👟👟👟👟👟👟👟👟👟👞👞👞👞👞👞👞👞👞👞👞👞👞👞

  • @santokhsingh2845
    @santokhsingh2845 Рік тому +2

    Very nice video bro Nabha to ❤❤🎉🎉🎉🎉

  • @SurajKumar-up9pk
    @SurajKumar-up9pk Рік тому +1

    ਸਿਰਾ ਜੀ❤❤❤❤

  • @balwantsingh-sm6be
    @balwantsingh-sm6be Рік тому +2

    Ssakaal Sariyan team members nu your all videos are very nice keep it up God bless all team members 🙏

  • @jasvirgrewal6271
    @jasvirgrewal6271 Рік тому +2

    Very nice 👌👍👏

  • @hinditouch3883
    @hinditouch3883 Рік тому

    Bhot vdia acting sari team di... Baba eda hi traki dewe.. Vire ik part hor bnayo.. Maghar Mithi da.. Oh v bhot sohni video bnai c

  • @nareshharigarh2844
    @nareshharigarh2844 Рік тому

    Siraaa sare bhai 😀🤣

  • @sukhbaria03-gn6yc
    @sukhbaria03-gn6yc Рік тому +1

    Y bhut shona massage aw loka lyii j koi smje 💥

  • @waliahouse2973
    @waliahouse2973 Рік тому

    Bhut vdia video veere sirra video veere

  • @bittusamra2530
    @bittusamra2530 Рік тому

    ਬਹੁਤ ਵਧੀਆ ਜੀ ਬਿੱਟੂ ਲੋਹਾ ਖੇੜਾ ਜੀ

  • @lakhwindersingh2118
    @lakhwindersingh2118 Рік тому +3

    ❤️❤️ ਜਖੇਪਲ ❤️❤️

  • @PardeepSingh-ed1tb
    @PardeepSingh-ed1tb Рік тому +1

    Bhut vdiya video a bai ❤

  • @robyngill8217
    @robyngill8217 Рік тому +2

    Good work👍 Keep it 🆙🇦🇺

  • @devindersingh4534
    @devindersingh4534 Рік тому

    ਬਹੁਤ ਵਧੀਆ ਵੀਡੀਓ ਆ ਜੀ

  • @GuriJass-xh4mj
    @GuriJass-xh4mj Рік тому +2

    Nice video veer ji❤

  • @ChabegSingh-s3t
    @ChabegSingh-s3t Рік тому

    All videos jma siraaaaa
    Nex part

  • @samhundal7466
    @samhundal7466 Рік тому +2

    Sirra video bai ji waheguru ji mahar Karan ap Sabi ta 🙏